ਖ਼ਾਲਸਾ ਪੰਥ ਦੀ ਸਾਜਨਾ || Khalsa Panth Di Sajna || Dr. Sukhpreet Singh Udhoke

  Рет қаралды 11,741

Sarkar A Khalsa (ਸਰਕਾਰ ਏ ਖਾਲਸਾ)

Sarkar A Khalsa (ਸਰਕਾਰ ਏ ਖਾਲਸਾ)

Күн бұрын

Пікірлер: 21
@ranjitkaur248
@ranjitkaur248 8 ай бұрын
Thanks dr ji
@khalsa-g1817
@khalsa-g1817 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭਾਈ ਸਾਹਿਬ
@baljeetsingh7259
@baljeetsingh7259 9 ай бұрын
Heart touching itihaas sunaya veer ji jo ki Sanu phali baar sunan nu mileya waheguru ji 🙏🙏🙏
@rana7241
@rana7241 8 ай бұрын
Waheguru ji ka Khalsa Waheguru ji ki Fateh
@parmjitsinghwaheguruji7041
@parmjitsinghwaheguruji7041 9 ай бұрын
ਧੰਨ ਹੋ ਜੀ ਤੁਸੀਂ
@paramjeetkaur9490
@paramjeetkaur9490 10 ай бұрын
ਬਹੁਤ ਵਧੀਆ ਗੱਲ ਹੈ।
@rear688
@rear688 10 ай бұрын
Waheguru ji
@sukhpalsidhu1739
@sukhpalsidhu1739 10 ай бұрын
WAHEGURUJI JI KA KHALSA WAHEGURUJI JI KI FATHE
@gurdeepsingh1616
@gurdeepsingh1616 10 ай бұрын
🙏🙏🙏
@gurshabadsingh6156
@gurshabadsingh6156 10 ай бұрын
WAHEGURU Mehr krn tuhada dubara sunaia itihas boht boht vdia lgda aa ji
@historycreator8467
@historycreator8467 8 ай бұрын
Good
@historycreator8467
@historycreator8467 8 ай бұрын
❤❤❤❤
@dpssingh4941
@dpssingh4941 10 ай бұрын
🙏🙏 ਇਹ ਤ੍ਰਾਸਦੀ ਹੈ ਕਿ ਇਤਿਹਾਸਕਾਰ 1699 ਦੀ ਵੈਸਾਖੀ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਦੀ ਅਸਲੀ ਤਾਰੀਖ ਹੀ ਨਹੀਂ ਦੱਸਦੇ । ਅੱਜ ਤੱਕ ਸਿੱਖ ਕੌਮ ਵਲੋਂ ਵੈਸਾਖੀ ਖ਼ਾਲਸਾ ਪੰਥ ਦਾ ਸਾਜਨਾ ਦਿਵਸ 13 ਅਪ੍ਰੈਲ ਨੂੰ ਹੀ ਮਨਾਇਆ ਜਾਂਦਾ ਰਿਹਾਂ ਹੈ 🙏🙏 ਪ੍ਰੰਤੂ SGPC ਨੇ ਇਸ ਤਾਰੀਖ ਨੂੰ ਮਰਜ਼ੀ ਨਾਲ ਹੀ ਬਦਲ ਦਿੱਤੀ ਹੈ ਕਦੇ 13 ਅਪ੍ਰੈਲ ਨੂੰ ਮਨਾਇਆ ਜਾਣ ਲੱਗਾ ਕਦੇ 14 ਅਪ੍ਰੈਲ ਨੂੰ ਮਨਾਇਆ ਜਾਣ ਲੱਗਾ 🤔🤔🤔🤔। ਬੇਨਤੀ ਹੈ ਕਿ ਵੈਸਾਖੀ ਖ਼ਾਲਸਾ ਪੰਥ ਸਾਜਨਾ ਦਿਵਸ ਅਸਲੀ ਤਾਰੀਖ ਨੂੰ ਹੀ ਮਨਾਇਆ ਜਾਣਾ ਚਾਹੀਦਾ ਹੈ ਯਾਨੀ ਕਿ 13 ਅਪ੍ਰੈਲ ਵਾਲ਼ੇ ਦਿਨ🙏🙏 ਹਾਲੇ ਵੀ ਸਮਾਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ 🙏🙏
@Sarkar-A-Khalsa
@Sarkar-A-Khalsa 10 ай бұрын
kzbin.info/www/bejne/Y6fXiapqpq6hsJI ਆਪ ਜੀ ਦੇ ਸਵਾਲ ਦਾ ਜਵਾਬ ਵਿਸਥਾਰ ਸਹਿਤ ਇਸ ਵੀਡੀਓ ਵਿਚ ਮਿਲੇਗਾ ਜੀ ।
@BalwinderSingh-sv7hp
@BalwinderSingh-sv7hp 10 ай бұрын
1699 ਈ: ਦੀ ਵਿਸਾਖੀ 13 ਜਾਂ 14 ਅਪ੍ਰੈਲ ਨੂੰ ਨਹੀਂ ਸੀ, ਸਗੋਂ 28 ਮਾਰਚ ਨੂੰ ਸੀ। ਦੇਸੀ ਮਹੀਨੇ ਪਹਿਲਾਂ 30 ਦਿਨਾਂ ਦੇ ਹੋਇਆ ਕਰਦੇ ਸਨ ਅਤੇ ਸਾਲ 360 ਦਿਨਾਂ ਦਾ ਮੰਨਿਆ ਜਾਂਦਾ ਸੀ। ਅੰਗਰੇਜ਼ਾਂ ਦੇ ਰਾਜ ਵਿੱਚ ਜਦੋਂ ਈਸਵੀ ਸੰਨ ਪ੍ਰਚਲਿਤ ਹੋਇਆ ਤਾਂ ਇਹ ਸਾਲ 365 ਜਾਂ ਲੀਪ ਵਾਲਾ ਸਾਲ 366 ਦਿਨਾਂ ਦਾ ਗਿਣਿਆ ਜਾਂਦਾ ਹੈ। ਇਸ ਤਰ੍ਹਾਂ ਦੇਸੀ ਅਤੇ ਅੰਗਰੇਜ਼ੀ ਕਲੰਡਰ ਮੁਤਾਬਕ ਹਰ ਸਾਲ ਦਿਨਾਂ ਦਾ ਫ਼ਰਕ ਪੈ ਜਾਂਦਾ ਸੀ , ਇਸ ਨੂੰ ਅਡਜੈਸਟ ਕਰਨ ਵਾਸਤੇ ਦੇਸੀ ਮਹੀਨਿਆਂ ਦੇ ਦਿਨ ਵੀ ਵੱਧ ਘੱਟ ਕਰਕੇ ਸਾਲ ਵਿੱਚ ਦੋ ਦਿਨ ਵੈਸਾਖ ਅਤੇ ਮਾਘ ਮਹੀਨੇ ਦੀ ਸੰਗਰਾਂਦ 13 ਜਾਂ 14 ਤਰੀਕ ਨੂੰ ਨੀਯਤ ਕੀਤੀ ਗਈ ਹੈ ਅਤੇ ਉਸ ਸਮੇਂ ਤੋਂ ਵਿਸਾਖੀ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ , ਗੁਰੂ ਸਾਹਿਬਾਨ ਦੇ ਸਮੇਂ ਅੰਗਰੇਜ਼ਾਂ ਵਾਲਾ ਕੈਲੰਡਰ ਪ੍ਰਚਲਿਤ ਨਹੀਂ ਸੀ।
@lakhveersingh3319
@lakhveersingh3319 9 ай бұрын
ਡਾ ਸਾਹਿਬ ਜੀ ਪੰਗਤੀ ਪੂਰੀ ਬੋਲਿਆ ਕਰੋ ਜੀ। ਧੰਨਵਾਦ
@KaranbirSingh-w7z
@KaranbirSingh-w7z 8 ай бұрын
ਗੁਰਬਾਣੀ ਦੀ ਸੰਥਿਆ ਤੋ ਨਿਗੁਰੇ ਹਨ ਗੁਰਬਾਣੀ ਦੀ ਸੰਥਿਆ ਨਹੀ ਲਗਦੀ ਇਸ ਕਰਕੇ ਮਾਂ ਤੋ ਵਾਝਾ ਹੈ ਪੜਿਆ ਸਭ ਕੁੱਝ ਹੈ ਪਰ ਗੁਰਬਾਣੀ ਨਹੀ ਸਿਖੀ ਮਾਫ ਕਰ ਦੇਣਾ ਜੀ ਅਲੋਚਨਾ ਹੈ ਨਿੰਦਿਆ ਨਹੀ
@dpssingh4941
@dpssingh4941 10 ай бұрын
,,🤔🤔ਹੈਰਾਨੀ ਦੀ ਗੱਲ ਹੈ ਕਿ ਇਹ ਇਤਿਹਾਸਕਾਰ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਦੀਆਂ 11 ਗਿਆਰਾਂ ਪੀੜ੍ਹੀਆਂ ਲੱਭ ਸਕਦੇ ਹਨ ਪਰ ਖ਼ਾਲਸਾ ਪੰਥ ਸਾਜਨਾ ਦਿਵਸ ਦੀ ਅਸਲੀ ਤਾਰੀਖ???? ਨਹੀਂ ਲੱਭ ਕੇ ਸਕੇ SGPC ਨੂੰ ਹੈਰਾਨੀ ਦੀ ਗੱਲ ਹੈ । ਗ਼ਲਤੀ ਮਾਫ਼ ਕਰਨਾ 🙏🙏
@Sukhdevsingh-lp6pk
@Sukhdevsingh-lp6pk 8 ай бұрын
Giani ji tusi khud nahi khuda bol reha ji. Bar bar namskaar ji.
@manpreetsingh-ug2le
@manpreetsingh-ug2le 10 ай бұрын
Waheguru ji
@baljeetsingh7259
@baljeetsingh7259 9 ай бұрын
Waheguru ji 🙏🙏🙏🙏
Khalsa Sajna Diwas ~ The Formation Of The Khalsa ~ Khalsa Panth Di Sajna~ Dr. Sukhpreet Singh Udhoke
1:09:09
Sarkar A Khalsa (ਸਰਕਾਰ ਏ ਖਾਲਸਾ)
Рет қаралды 15 М.
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
SLIDE #shortssprintbrasil
0:31
Natan por Aí
Рет қаралды 49 МЛН
Как Ходили родители в ШКОЛУ!
0:49
Family Box
Рет қаралды 2,3 МЛН
Why and How Guru Gobind Singh Left Anandpur Sahib॥ Dr. Sukhpreet Singh Udhoke
50:27
Sarkar A Khalsa (ਸਰਕਾਰ ਏ ਖਾਲਸਾ)
Рет қаралды 3,4 М.
8 UNKNOWN Facts About Guru Gobind singh ji | Nek Punjabi History
24:43
Nek Punjabi Itihaas
Рет қаралды 225 М.
Baba Deep Singh Ji || ਬਾਬਾ ਦੀਪ ਸਿੰਘ ਜੀ ॥ Dr. Sukhpreet Singh Udhoke || #BabaDeepSinghJi
1:06:10
Sarkar A Khalsa (ਸਰਕਾਰ ਏ ਖਾਲਸਾ)
Рет қаралды 8 М.
Nation State I Dr Sukhpreet Singh Udhoke
28:38
ITIHAS
Рет қаралды 32 М.
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН