ਲਸਣ 400 ਰੁਪਏ ਕਿੱਲੋ ਹੈ,ਕਰੋੜਾਂ ਦੀ ਕਮਾਈ ! Make money from Farming | Punjab | Hardeep Jattana | Sirlekh

  Рет қаралды 9,511

Sirlekh

Sirlekh

Күн бұрын

Пікірлер: 29
@sirlekh
@sirlekh Ай бұрын
ਪੰਜਾਬੀਓ ਇਹ ਉਹ ਕਿਸਾਨ ਹੈ,ਜਿਹੜਾ ਆਪਣੀ ਫ਼ਸਲ ਦਾ ਰੇਟ ਆਪ ਤਹਿ ਕਰਦਾ ਹੈ । ਜੇ ਤੁਸੀਂ ਵੀ ਪੈਸਾ ਕਮਾਉਣਾ ਚਾਹੁੰਦੇ ਹੋ, ਕਿਵੇਂ ਕਮਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਧਿਆਨ ਨਾਲ ਸੁਣਿਓ ਅਤੇ ਸ਼ੇਅਰ ਜ਼ਰੂਰ ਸੁਣਿਓ ।
@shivanisharma5562
@shivanisharma5562 Ай бұрын
ਕੀ ਲੋੜ ਹੈ ਲਸਣ ਤੇ ਹੋਰ ਕੰਮ ਕਰਨ ਦੀ,ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਨੂੰ ਮਿਲੋ, ਪਲਾਟ ਵੇਚ ਕੇ ਪੈਸੇ ਕਮਾਔ, ਜਦੋਂ ਇਨਸਾਨ ਮਕਾਨ ਬਣਾਉਣ ਲੱਗੇਂ ਇਕ ਲੱਖ ਰੁਪਏ ਕੂੰਟ ਕੇ ਲਵੋ ਸਰਕਾਰ ਦੇ ਨਾਲ ਮਿਲ ਕੇ,
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,
@balkourdhillon5402
@balkourdhillon5402 Ай бұрын
🎉-ਓ ਭਾਈ ਪੰਜਾਬੀਓ ਆਹ ਭਾਈ ਸਾਹਿਬ ਜੀ ਦੀ ਸਾਰੀ ਵੀਡੀਓ ਸੁਣਿੳਉ ਤੇ ਵੇਖੋ ਇਹ ਵੀਰ ਇਕ ਦੇਵਤਾ ਰੂਹਅਆ।ਜਿਸ ਵੀ ਵੀਰ ਭੈਣ ਦਾ ਬੱਚਾ ਪੜ ਰਿਹਾ .ਪੜ ਹਟਿਆ ਜਾਂ ਬਾਹਰ ਗਿਆ ਬਿਨਾ ਇਕ ਸ਼ਬਦ ਵੀ ਸਕਿਪ ਕਰਿਅਆ ਧਿਆਨ ਨਾਲ ਸੁਨਣਾ ਬਾਕੀ ਮਰਜੀ।ਧੰਨਵਾਦ ਸ਼ੁਕਰੀਆ ਪਤਰਕਾਰ ਤੇ ਭਾਈ ਸਾਹਿਬ ਜੀ।ਹੋਰ ਵੀ ਇਸ ਵਿਸ਼ੇਤੇ ਵੀਡੀਓ ਬਣਾਉ। ਧੰਨਵਾਦ।
@GurnamSingh-pj4pv
@GurnamSingh-pj4pv Ай бұрын
ਬਹੁਤ ਵਧੀਆ ਸੋਚ ਐ ਭਾਈ ਸਾਹਿਬ ਜੀ ਦੀ।। ਗੁਰਨਾਮ ਤਖਰ ਬੁਢਾਕੋਟ
@BinduMavi-rq8zh
@BinduMavi-rq8zh Ай бұрын
❤❤ ਬਿਲਕੁਲ ਸਹੀ ਮਾਸਟਰ ਬੰਦ ਦਿਮਾਗ਼ਾਂ ਵਾਲੇ ਹਨ
@Kisanfoodfarming
@Kisanfoodfarming Ай бұрын
Good jattana saabb ji bhut sahi jankari diti a ji😊
@dalveersingh7138
@dalveersingh7138 Ай бұрын
bhut vdhia jankaari
@indarjitsingh5417
@indarjitsingh5417 Ай бұрын
Beautiful interview.sare Punjab nu ena to sikhan di lod a
@BinduMavi-rq8zh
@BinduMavi-rq8zh Ай бұрын
ਨਿਕੰਮੇ ਹੋ ਚੁਕੇ ਲੋਕ, ਮਾਸਟਰ ਐਸ ਪ੍ਰਸਤੀ ਵਿੱਚ ਮਸਤ ਹਨ
@DhaniChand-xz3of
@DhaniChand-xz3of Ай бұрын
Bahoutt hi vadia uprala. Katana Saab.
@indarjitsingh5417
@indarjitsingh5417 Ай бұрын
Punjab ch hun tak chazz de sarkari school hi ni bne Punjab government tooo.💐🙏
@Prem_s-g4s
@Prem_s-g4s Ай бұрын
❤❤❤बहुत बडिया विचार हैड मास्टर जी के परसेंट से स्टुडेंट की बात नही बनती हुनरमंद होना चाहिए काम कोई छोटा बडा नहीं होता. उतम खेती उत्म पशु पालन बागवानी शबजिंया खेती.जय किसान जय भारत जय गाय माता की .सत नाम श्री वाहेगुरु.
@indarjitsingh5417
@indarjitsingh5417 Ай бұрын
Good Singh Saab
@rabimuhammad97
@rabimuhammad97 Ай бұрын
❤❤❤❤❤❤❤❤
@shreekrishnaproperties7142
@shreekrishnaproperties7142 Ай бұрын
reality hai ji
@BhanguSaab-gm2ic
@BhanguSaab-gm2ic Ай бұрын
❤❤
@GURSEWAKSINGH-v7h
@GURSEWAKSINGH-v7h Ай бұрын
ਵੀਰ ਜੀ ਹਰ ਜਿਲਾ ਦਾ p D C ਦੱਸੇ ਕਿ ਇਸ ਜਿਲੇ ਵਿੱਚ ਆ ਫਸਲ ਹੀ ਹੋਵੇ ਤਾ ਜੋ ਚੀਜ ਲੋੜ ਤੋ ਵੱਧ ਫਸਲ ਵੀ ਨਾ ਹੋਵੇ
@MrPmultani
@MrPmultani Ай бұрын
Sat shree akaal jee
@Kuldeep_159
@Kuldeep_159 Ай бұрын
♥️♥️👍🏻🙏🏻🙏🏻🦅
@BinduMavi-rq8zh
@BinduMavi-rq8zh Ай бұрын
ਧਨੀਆ 600 ਰੁਪਏ ਕਿਲੋ ਵਿਕਦਾ ਸੀਜਣ ਸਮੇਂ, ਟੀਚਰ ਬੇਕਾਰ ਹਨ ਸਕੁਲੲ ਵਿਚ
@JaswinderSingh-hy7ul
@JaswinderSingh-hy7ul Ай бұрын
ਓ ਮੂਰਖਾ ਟੀਚਰ ਬੇਕਾਰ ਨਹੀਂ ਹਨ। ਟੀਚਰ ਕਦੇ ਵੀ ਬੱਚਿਆਂ ਨੂੰ ਨਸ਼ੇ ਕਰਨ ਲਈ ਨਹੀਂ ਕਹਿੰਦੇ ਹਨ। ਕਦੇ ਗੌਰਮਿੰਟ ਯੂਨੀਅਨ ਦੇ ਧਰਨੇ ਵਿੱਚ ਆ ਕੇ ਵੇਖ ਉੱਥੇ ਕਦੇ ਵੀ ਤਨਖਾਹ ਦੀ ਗੱਲ ਨਹੀਂ ਹੁੰਦੀ ਉੱਥੇ ਤਾਂ ਸਰਕਾਰੀ ਨੀਤੀਆਂ ਖਿਲਾਫ਼ ਗੱਲ ਹੁੰਦੀ ਹੈ ਜੋ ਪੂੰਜੀਵਾਦ ਘਰਾਣਿਆਂ ਖਿਲਾਫ਼ ਹੁੰਦੇ ਹਨ। ਤੂੰ ਕਿਤੇ ਸਾਡੇ ਪਿੰਡ ਆ ਕੇ ਵੇਖੀ ਸਾਰੇ ਉਹ ਨਿਆਣੇ ਸੈੱਟ ਹਨ ਜਿਹੜੇ ਸਰਕਾਰੀ ਸਕੂਲ ਵਿੱਚ ਪੜ੍ਹੇ ਹਨ।
@iqbalsingh2302
@iqbalsingh2302 Ай бұрын
🙏👍
@SATPALSINGH-l6v
@SATPALSINGH-l6v Ай бұрын
ਸ਼ਂਸ਼ੰਸ਼
@sukhpalkaur9782
@sukhpalkaur9782 Ай бұрын
Best school Malwa Public school Khiala Kalan because its owner Hardeep veer ji
@majorsinghkhaira2137
@majorsinghkhaira2137 Ай бұрын
ਪ੍ਰੋਗਰਾਮ ਬਹੁਤ ਵਧੀਆ ਹੈ ਪਰ ਭੂਮਿਕਾ ਬੰਨਣ ਤੇ ਈ 6 7 ਮਿੰਟ ਖਰਾਬ ਕਰ ਦਿੱਤਾ ਜੋ ਬਹੁਤ ਮਾੜੀ ਗੱਲ ਐ
@DhaniChand-xz3of
@DhaniChand-xz3of Ай бұрын
Vadia January Una lai jo keh de ne Punjab ch Kam nahi
Cat mode and a glass of water #family #humor #fun
00:22
Kotiki_Z
Рет қаралды 42 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Cat mode and a glass of water #family #humor #fun
00:22
Kotiki_Z
Рет қаралды 42 МЛН