ਖ਼ਾਲਸਤਾਨੀ ਕਿਉਂ ਭੜਕੇ ਭਗਵੰਤ ਮਾਨ 'ਤੇ, "ਕਿਹਾ ਅਜਮਾਲੋ ", ਮੇਰਾ ਫ਼ਾਂਸੀ ਦਾ ਫੰਦਾ ਮੇਰੀਆਂ ਧੀਆਂ ਖਿੱਚਣਗੀਆਂ

  Рет қаралды 104,663

Akaal Channel

Akaal Channel

Күн бұрын

Пікірлер: 470
@JasbirSingh-fy8vy
@JasbirSingh-fy8vy 3 жыл бұрын
ਬਿਲਕੁਲ ਸਹੀ ਵਿਚਾਰ ਚੱਲੇਗੀ ਪੰਥ ਜੀ ਵਾਹਿਗੁਰ ਜੀ ਕਿਰਪਾ ਕਰਨਗੇ
@JasbirSingh-fy8vy
@JasbirSingh-fy8vy 3 жыл бұрын
ਅਕਾਲ ਪੁਰਖ ਵਾਹਿਗੁਰੂਜੀਦੀ ਕਿਰਪਾ ਹੈ ਅਤਿੰਦਰਪਾਲ ਸਿੰਘ ਜੀ ਸਾਰੀ ਕੋਮ ਇਹਨਾ ਦੇ ਵਿਚਾਰਾਂ ਵੱਲ ਧਿਆਨ ਦੇਨਾ ਚਾਹਿਦਾ ਹੈ ਵੀਰਜੀ
@VarinderSingh-jl9wx
@VarinderSingh-jl9wx 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹਰਪ੍ਰੀਤ ਸਿੰਘ ਮੱਖੂ ਵੀਰ ਜੀ ਬਾਪੂ ਅਤਿੰਦਰਪਾਲ ਸਿੰਘ ਜੀ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
@RupinderSingh-gh1md
@RupinderSingh-gh1md 5 жыл бұрын
ਬਹੋਤ ਵਦੀਆ ਮਖੂ ਸਾਬਤੇ ਸ. ਅिਤੰਦਰਪਾਲ िਸੰਘ ਖਾਲਸਤਾਨੀ ਜੀ.ਵਾिਹਗੁਰੂ ਜੀਚੜਦੀਕਲਾ ਬਕਸ਼ਨ.
@nirmaljeetsidhu8333
@nirmaljeetsidhu8333 5 жыл бұрын
ਜੀਉ ਬਾਬਾ ਜੀ ਵਾਹਿਗੁਰੂ ਮੇਹਰ ਕਰਨ
@waheguru172
@waheguru172 5 жыл бұрын
ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣਗੇ ਸਿੱਖ ਕੌਮ ਦੀ ਅਗਵਾਈ ਕਰੋ ਗੁਰੂ ਹਮੇਸ਼ਾ ਸੱਚ ਨਾਲ ਐ
@amriksingh320
@amriksingh320 4 жыл бұрын
ਵਾਹ ਜੀ ਵਾਹ ! ਸ੍ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ । ਬਹੁਤ ਵਧੀਆ ਦਲੀਲਾਂ ਦੇ ਨਾਲ MP ਦੀ Power ਬਾਰੇ ਦੱਸਿਆ । ਹੁਣ ਇਹ ਵੀ ਦੱਸੋ ਕਿ ਮੁੱਖ ਮੰਤਰੀ, MLAS ਤੇ SGPC ਮੈਂਬਰ, ਲੋਕਲ ਗੁਰਦੁਆਰਿਆਂ ਦੇ ਪ੍ਧਾਨ ਦੇਸ਼ ਜਾਂ ਵਿਦੇਸ਼ਾ ਦੇ, ਇਸੇ ਤਰ੍ਹਾਂ ਹੀ ਗੁਰਦੁਆਰਿਆਂ ਦੇ ਕਮੇਟੀ ਮੈਂਬਰ, ਸਿੱਖਾਂ ਦੀਆਂ ਧਾਰਮਿਕ ਸੁਸਾਇਟੀਆਂ, ਟਰੱਸਟ ਦੇ ਮੈਂਬਰ, ਸਾਰੇ ਪ੍ਰਚਾਰਕ ਤੇ ਆਮ ਸਿੱਖ ਕੀ ਕਾਰਵਾਈ ਕਰ ਸਕਦਾ ਹੈ । ਇਸ ਦੇ ਬਾਰੇ ਵਿੱਚ ਵਿਸਥਾਰ ਨਾਲ ਸਮਝਾਓ ਜੀ । ਹਰਪ੍ਰੀਤ ਸਿੰਘ ਮੱਖੂ ਵੀਰ ਦਾ ਵੀ ਧੰਨਵਾਦ ਜੋ ਸਵਾਲ ਵਿੱਚੋਂ ਵੀ ਸਵਾਲ ਕੱਢਦੇ ਹਨ ਤੇ ਇਹੋ ਜਿਹੇ ਮਹਾਨ ਵਿਦਵਾਨ ਤੋਂ ਜਾਣਕਾਰੀ ਲੈ ਕੇ ਦੇਸ਼- ਵਿਦੇਸ਼ ਦੀਆਂ ਸੰਗਤਾਂ ਨਾਲ ਸਾਂਝੀ ਕਰਦੇ ਹਨ । ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਨ ਦਾ ਬੱਲ ਬਖਸ਼ਦੇ ਰਹਿਣ
@Jassmann5459
@Jassmann5459 4 жыл бұрын
ਸੱਤ ਸ੍ਰੀ ਅਕਾਲ ਜੀ । ਵਾਹਿਗੁਰੂ ਜੀ ਤੁਹਾਡੇ ਦੋਨਾ ਵੀਰਾ ਤੇ ਮਹਿਰ ਦਾ ਹੱਥ ਰੱਖਣ
@inderjitrandhawa3731
@inderjitrandhawa3731 5 жыл бұрын
ਮਤਲਬ ਕਿ ਸਾਡਾ ਅਪਣਾ ਘਰ ਤੇ ਹੈ ਪਰ ਅਸੀ ਮਾਲਕ ਕਿਸੇ ਹੋਰ ਨੂੰ ਬਣਾੲਿਅਾ ਹੋੲਿਅਾ ਹੈ.ਬਹੁਤ ਵਧੀਅਾ ਜੀ..
@GurcharanDhillon
@GurcharanDhillon 5 жыл бұрын
ੲਿਹ ਸੱਭ ਭੁਲੇਖੇ ਨੇ.... ਜਿੱਥੇ ਸਿਰਦਾਰ ਕਪੂਰ ਸਿੰਘ ਵਰਗਿਅਾਂ ਨੂੰ ਭਾਰਤੀ ਸੰਸਦ ਚ ਨਹੀਂ ਸੁਣਿਅਾ ਗਿਅਾ, ਓਥੇ ੲਿਹ ਅਤਿੰਦਰਪਾਲ ਸਿੰਘ ਨੂੰ ਵੀ ਕਿਸੇ ਨੇ ਨਹੀਂ ਸੁਣਨਾ ... ਕਿ੍ਪਾ ਕਰਕੇ "ਸਾਚੀ ਸਾਖੀ" ਕਿਤਾਬ ਜੋ ਕਿ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋੲੀ ਹੈ ਜਰੂਰ ਪੜੵਨੀ ਜੀ I
@singhsingh8113
@singhsingh8113 5 жыл бұрын
Singh Khalsa Sahi kia
@JagdishBhinder
@JagdishBhinder 5 жыл бұрын
ਹੁਣ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਹੀ ਕੁਝ ਕਰਨਾ ਚਾਹੀਦਾ ਹੈ। ਤਾਂ ਜੋ ਸਿੱਖ ਰਾਜ ਕਾਇਮ ਹੋ ਸਕੇ।
@waheguru172
@waheguru172 5 жыл бұрын
ਅਤਿੰਦਰਪਾਲ ਸਿੰਘ ਜੀ ਤੁਹਾਡੇ ਵਿੱਚ ਹਿੰਮਤ ਹੈ ਸਿੱਖ ਕੌਮ ਨੂੰ ਇਕ ਰਸਤੇ ਲਿਜਾ ਸਕਦੇ ਹੋ
@rajindersingh-hi9qk
@rajindersingh-hi9qk 5 жыл бұрын
ਵੀਰੇ ਦੋਵਾ ਨੂ ਵਾਹਿਗੂਰੂ ਚੜਦੀ ਕਲਾ ਬਖਸ਼ੇ
@vazeersingh3113
@vazeersingh3113 5 жыл бұрын
ਵੀਰ ਹਰਪੀ੍ਤ ਸਿੰਘ ਮਖੂ ਜੀ ਬੇਨਤੀ ਜਦ ਖ਼ਜਾਨਾ ਮਿਲ ਜਾਵੇ ਤਾਂ ਛੱਡ ਕਿ ਨਾ ਜਾਵੋ ,ਕੀ ਪਤਾ ਕੱਲ ਹੋ ਨਾ ਹੋ । ਬੇਨਤੀ ਅਾਸ ਮਕਾ ਬੈਠੀ ਥੱਕੀ ਅੱਕੀ ਕੌਮ ਨੂੰ ਸਰਦਾਰ ਅਤਿੰਦਰਪਾਲ ਸਿੰਘ ਜੀ ਕੋਹੇਨੂਰ ਵਾਂਗ ਮੁੱਦਤਾਂ ਵਾਅਧ ਰੌਸ਼ਨੀ ਦਾ ਸੂਰਜ ਬਣਕੇ ਮਿਲੇ ਹਨ ,ਹੁਣ ਨਾ ਵਿਚਾਰ ਚਰਚਾ ਪਰੋਗਰਾਮ ਬੰਦ ਕਰਨਾ ,ਲਗਾਤਾਰ ੧੦੦ ਪਰੋਗਰਾਮ ਕੀ ੳੁਤਨਾ ਦੇਰ ਨਾ ਰੁੱਕਣਾ ਜਦ ਤੱਕ ਤੁਹਾਡੇ ਦੋਹਾਂ ਵਿੱਚ ਅਤੇ ਅਕਾਲਚੈਨਲ ਵਿੱਚ ਸਵਾਸ ਬਾਕੀ ਨੇ ,ਬੜੇ ਤਰਲੇ ਨਾਲ ਬੇਨਤੀ ਅਾ ਬੇਵੱਸ ਨਿਰਾਸ ਹੋਕਰ ਅਰਜ ਕੀਤੀ ਹੈ ,ਅਸੀਂ ਤੇ ਅਾਪਣੀਅਾਂ ਦਸਤਾਰਾਂ ਨੂੰ ਵੋਜ ਸਮਝਣ ਲੱਗ ਗੲੇ ਸਾਂ ਪਰ .... ਵਜੀਰ ਸਿੰਘ ਸ਼ਹਿਣਾ ।
@govindersingh3866
@govindersingh3866 5 жыл бұрын
ਬਹੂਤ ਵਧੀਆ ਵੀਚਾਰ ਰੱਖੇ ਜੀ
@SurjitSingh-vq6dw
@SurjitSingh-vq6dw 5 жыл бұрын
ਖਾਲਸਤਾਨੀ ਜੀ ਸਾਡੀ ਕੌਮ ਦੇ ਹੀਰੋ ਨੇ ।
@japsinghsidhu5414
@japsinghsidhu5414 4 жыл бұрын
ਅਤਿੰਦਰਪਾਲ ਸਿੰਘ ਜੀ ਤੁਹਾਡੀ ਹਰ ਗੱਲ ਤੇ ਤੁਹਾਡੇ ਨਾਲ ਵੀ ਸਹਿਮਤ ਹਾਂ ਮੈਂ ਹਮਉਮਰ ਈ ਆਂ ਤੁਹਾਡਾ
@majorsingh800
@majorsingh800 5 жыл бұрын
ਭਾਈ ਸਾਹਿਬ ਤੁਸੀਂ ਠੀਕ ਕਹਿੰਦੇ ਹੋ ਧੰਨਵਾਦ.
@skindersingh8669
@skindersingh8669 5 жыл бұрын
ਖਾਲਸਤਾਨੀ ਜੀ ਤਾ ਇਕੱਲੇ ਈ ਕਾਫੀ ਨੇ ਜੇ ਕਿਤੇ ਸਾਡੇ ਲੀਡਰਾਂ ਤੇ ਜਥੇਦਾਰਾਂ ਨੂੰ ਕੋਈ ਬਿਮਾਰੀ ਪੈਜੇ ਤੇ ਸਾਡੀ ਕੌਮ ਦਾ ਇਨ੍ਹਾਂ ਤੋ ਖਹਿੜਾ ਛੁੱਟ ਜਾਵੇ
@babbukaler4598
@babbukaler4598 5 жыл бұрын
Sahi keha
@DavinderSingh-kn1cg
@DavinderSingh-kn1cg 5 жыл бұрын
Guru ji jrur bimare paun ge ihna kom de gaddara nu. Khalistane ji tey ihna de soch jindabad. 💯👍
@HardeepSingh-HH88
@HardeepSingh-HH88 4 жыл бұрын
ਸਹੀ ਕਿਹਾ ਤੁਸੀਂ
@gurdipsingh8609
@gurdipsingh8609 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਖਾਲਸ ਹਨ ਪਰ ਸਾਨੂੰ ਅਫਸੋਸ ਹੈ ਕਿ ਸਾਨੂੰ ਬਾਬਿਆਂ ਨੇ ਹੀ ਘੇਰ ਰੱਖਿਆ ਹੈ
@SatnamSingh-qh3le
@SatnamSingh-qh3le 5 жыл бұрын
ਵੀਰ ਹਰਪ੍ਰੀਤ ਸਿੰਘ ਮਖੂ ਜੀ ਅਤਿੰਦਰਪਾਲ ਸਿੰਘ ਖਾਲਸਤਾਨੀ ਸਮੁੰਦਰ ਆ ਇਸ ਵਿੱਚ ਬਹੁਤ ਮੋਤੀ ਆ ਜੋ ਤੁਸੀਂ ਕੌਮ ਦੀ ਝੋਲੀ ਵਿਚ ਪਾ ਰਹੇ ਓ ਅੱਗੇ ਮਰਜੀ ਕੌਮ ਦੀ ਆ ਇਨ੍ਹਾਂ ਮੋਤੀਆਂ ਦਾ ਕਰਨਾ ਕੀ ਹੈ ।
@luckysharma7162
@luckysharma7162 5 жыл бұрын
I m Hindu by born but having lots of respect for Sikhs Mr Singh having logic every body should support him I’m Punjabi Hindu Brahman support Mr Singh in favour of my Punjab
@singhsingh8113
@singhsingh8113 5 жыл бұрын
lucky sharma welldone khas tere varge soch sare punjabi hindua di ho jawe
@bikram22G
@bikram22G 4 жыл бұрын
ਪਰਮਾਤਮਾ ਤੁਹਾਨੂੰ ਚੜਦੀ ਕਲਾ िਵॅਚ ਰॅਖਣ ਜੀ
@NavjotSingh-bh3ol
@NavjotSingh-bh3ol 5 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਹਾਡੀ ਮਿਹਰਬਾਨੀ ਇਹ ਵੀਡੀਓ ਦੇਖ ਕੇ ਬਹੁਤ ਕੁੱਝ ਪਤਾ ਲੱਗਾ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ 🙏🙏
@HarpreetSingh-cd7hy
@HarpreetSingh-cd7hy 5 жыл бұрын
ਸਾਰੇ ਹੀ ਸੱਚੇ ਸਿੱਖ ਤੇ ਸਚਾਈ ਵਾਲੇ ਵਿਆਕਤੀ ਖਾਲਸਤਾਨੀ ਜੀ ਦਾ ਖੁਲਕੇ ਸਾਥ ਦੇਉ ਜੀ ਸੱਚੇ ਸਿੱਖ ਹਨ
@labhabalsanda8090
@labhabalsanda8090 5 жыл бұрын
ਬਾਈ ਜੀ ਇੱਕ ਵੀਡੀਉ ਬਣਾਉ ਵੀ ਪੰਥ ਵਿੱਚ ਜਿਹੜੇ ਆਮ ਲੋਕ ਨੋਜਵਾਨ ਤਹੁਾਡਾ ਸਾਥ ਕਿਵੇਂ ਦੈਣ
@varinderpalsingh1814
@varinderpalsingh1814 5 жыл бұрын
Sanu v daso asi ki kar sakde hai
@gbelectronics9706
@gbelectronics9706 4 жыл бұрын
Sahi gall aa ji
@Kids-favourite-13
@Kids-favourite-13 4 жыл бұрын
ਹਾਂਜੀ ਵੀਰ ਜੀ
@gbelectronics9706
@gbelectronics9706 4 жыл бұрын
Asi tuhade naal ha ਸਤਿਕਾਰ ਯੋਗ ਮਖੂ ਸਾਬ੍ਹ ਤੇ ਸਤਿਕਾਰ ਯੋਗ ਖਾਲਸਤਾਨੀ ਜੀ
@ManSingh-om6vu
@ManSingh-om6vu 4 жыл бұрын
Lovepreet singh lao. Bains nahi
@GSgill-bk1gm
@GSgill-bk1gm 5 жыл бұрын
जगदी जमीर वाले बबर शेर सरदार अतिंद्रपाल सिंघ साहब होने चाहिदे दे अकाल तख्त साहब दे जथेदार।ल
@amarjeet-iy4zi
@amarjeet-iy4zi 5 жыл бұрын
Chardikala. Singh. Je
@ਪੰਜਾਬੀਲੋਕ
@ਪੰਜਾਬੀਲੋਕ 5 жыл бұрын
ਅਸੀਂ ਤੁਹਾਡੇ ਨਾਲ ਹਾ ਜੀ ਅੱਖਾਂ ਖੋਲ ਦਿੰਦੇ ਨੇ ਖਾਲਿਸਤਾਨੀ ਜੀ
@bhaijaswindersinghjisodhin3302
@bhaijaswindersinghjisodhin3302 4 жыл бұрын
ਖਾਲਸਤਾਨੀ ਜੀ ੲਿਕ ਦਿਨ ਤੁਹਾਡੀ ਮਿਹਨਤ ਨੂੰ ਫਲ਼ ਜਰੂਰ ਲਗੇਗਾ,,,ਵਾਹਿਗੁਰੂ ਕਿਰਪਾ ਕਰਨ ਜੀ,,🙏🙏🙏
@ShopBagSastaStore
@ShopBagSastaStore 5 жыл бұрын
ਬੱਬਰ ਸ਼ੇਰ ਨੇ ਬਾਬਾ ਜੀ ਸਾਰਿਅਾ ਤੇ ਭਾਰੀ
@babbukaler4598
@babbukaler4598 5 жыл бұрын
Ryt ji
@DavinderSingh-kn1cg
@DavinderSingh-kn1cg 5 жыл бұрын
Baja wale da asli sher, baba khalistane ji
@GurcharanDhillon
@GurcharanDhillon 5 жыл бұрын
ੲਿਹ ਸੱਭ ਭੁਲੇਖੇ ਨੇ.... ਜਿੱਥੇ ਸਿਰਦਾਰ ਕਪੂਰ ਸਿੰਘ ਵਰਗਿਅਾਂ ਨੂੰ ਭਾਰਤੀ ਸੰਸਦ ਚ ਨਹੀਂ ਸੁਣਿਅਾ ਗਿਅਾ, ਓਥੇ ੲਿਹ ਅਤਿੰਦਰਪਾਲ ਸਿੰਘ ਨੂੰ ਵੀ ਕਿਸੇ ਨੇ ਨਹੀਂ ਸੁਣਨਾ ... ਕਿ੍ਪਾ ਕਰਕੇ "ਸਾਚੀ ਸਾਖੀ" ਕਿਤਾਬ ਜੋ ਕਿ ਸਿਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋੲੀ ਹੈ ਜਰੂਰ ਪੜੵਨੀ ਜੀ I
@vikramv.s2487
@vikramv.s2487 5 жыл бұрын
Y
@GurpreetSingh-ne7vp
@GurpreetSingh-ne7vp 4 жыл бұрын
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਕੇ ਤੁਹਾਡੀਆਂ ਗੱਲਾਂ ਸੁਣ ਕੇ ਹੀ ਸਿੱਖਾਂ ਦੀਆ ਅੱਖਾ ਖੁੱਲ ਜਾਣ ਤੇ ਸਿੱਖ ਗੱਦਾਰਾਂ ਨੂੰ ਪਹਿਚਾਣ ਜਾਣ
@LaddiSingh-co3ko
@LaddiSingh-co3ko 4 жыл бұрын
Very nice vichar khalsa g
@jujharsandhu3315
@jujharsandhu3315 5 жыл бұрын
ਬਹੁਤ ਵਧੀਆ ਜੀ
@kashmirsingh2845
@kashmirsingh2845 5 жыл бұрын
ਏਹਨਾ ਨੂੰ ਪਾਰਲੀਮੈਂਟ ਵਿਚ ਭੇਜਣਾ ਚਾਹੀਏ
@sherbajdhaliwal5650
@sherbajdhaliwal5650 5 жыл бұрын
Kashmir Singh ਪਾਰਲੀਮੈਂਟ ਚ ਗਿਆ ਹੋਇਆ ਜੀ ਇਹ,, ਨਿਬੜਿਆ ਕੱਖ ਨੀ
@singhsingh8113
@singhsingh8113 5 жыл бұрын
Kashmir Singh kuj nai hona parliment ch Jan nal khalastan toh bina koi hal nai
@JagdishBhinder
@JagdishBhinder 5 жыл бұрын
ਖਾਲਸਤਾਨ ਜਿੰਦਾਬਾਦ 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
@kostadinosvirk2466
@kostadinosvirk2466 5 жыл бұрын
true pepel lisening all the time long life have itinder pal singh ji
@kuldeeps556
@kuldeeps556 4 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਬਾਈ ਮਖੁ ਸਾਹਿਬ ਤੇ ਧੰਨਵਾਦ ਖਾਲਸਤਾਨੀ ਜੀ ਦਾ
@RanjeetSingh-ks4lh
@RanjeetSingh-ks4lh 5 жыл бұрын
ਵੀਰ ਜੀ ਇੱਕ ਐਪੀਸੋਡ ਬਣਾਉ ਜੀ ਸਿੱਖਾਂ ਦੇ ਅਧਿਕਾਰ ਕੀ ਹਨ ਜਾ ਕੋਈ ਪੁਸਤਕ ਦੱਸੋ ਜੀ
@Rightofopinion2022
@Rightofopinion2022 5 жыл бұрын
Uss ton pehla sikha nu democracy ch rehna sikhna pawega.....rights ton pehla Constitution ch duties te focus keeta gya hai. .
@gurmailsinghsingh9590
@gurmailsinghsingh9590 5 жыл бұрын
Khalstani jindabad
@singhsingh8113
@singhsingh8113 5 жыл бұрын
Dinesh Bansal kehdi democracy 84 de delhi katleamm de ik doshi nu saza nai aur indra kuti nu maran wale singha nu do year ch fanci eh hai tuhadi democracy tuhada knun hindua lye hor te menortys lye hor I hate u democratic system juthi democracy
@singhsingh8113
@singhsingh8113 5 жыл бұрын
Khalastan toh bina kehde adikar kise ne nai dene tuhanu adikar aur adikar mangya nai milde khud juti de jor nal lene pene
@singhsingh8113
@singhsingh8113 5 жыл бұрын
Dinesh Bansal aur tere India de tukde jaldi honge
@HarpreetSingh-cd7hy
@HarpreetSingh-cd7hy 5 жыл бұрын
ਹਾਂ ਜੀ ਹਰਪਰੀਤ ਸਿੰਘ ਜੀ ਜਰੂਰ ਵੀਡੀਓ ਬਣਾਉ ਅਸਲ ਖਾਲਿਸਤਾਨ ਦੇ ਉੱਪਰ ਖਾਲਸਤਾਨੀ ਜੀ ਤੋ ਬਹੁਤ ਬਹੁਤ ਜਾਣਕਾਰੀ ਹੈ ਕੌਮ ਦੇ ਭਲੇ ਲਈ
@ਹਰਪ੍ਰੀਤਸਿੰਘਹਰਪ੍ਰੀਤਸਿੰਘ-ਗ7ਞ
@ਹਰਪ੍ਰੀਤਸਿੰਘਹਰਪ੍ਰੀਤਸਿੰਘ-ਗ7ਞ 5 жыл бұрын
ਵੀਰ ਹਰਪ੍ਰੀਤ ਸਿੰਘ ਜੀ ਤੁਹਾਡਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜਿੱਥੇ ਇਸ ਪ੍ਰੋਗਰਾਮ ਨੂੰ ਦੇਖ ਕੇ ਆਪਣੀਆਂ ਜ਼ੁਮੇਵਾਰੀਆਂ ਦਾ ਪਤਾ ਲੱਗਦਾ ਉੱਥੇ ਆਪਣੇ ਤੇ ਆਪਣੀ ਕੌਮ ਦੇ ਹੱਕਾਂ ਦਾ ਵੀ ਪਤਾ ਲੱਗਦਾ ਇਹ ਵੀ ਪਤਾ ਲੱਗਦਾ ਕੇ ਹੱਕ ਲੈਣੇ ਕਿਵੇਂ ਹਨ ਵੀਰ ਜੀ ਇਕ ਬੇਨਤੀ ਇਹ ਵੀ ਹੈ ਕੇ ਪ੍ਰੋਗਰਾਮ ਦਾ ਵੇਲਾ ਵਧਾ ਕੇ ਇੱਕ ਘੰਟਾ ਜਾਂ ਹੋ ਸਕੇ ਇਸ ਤੋਂ ਵੀ ਜ਼ਿਆਦਾ ਕੀਤਾ ਜਾਵੇ ਵੀਰ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਇਨੀਂ ਵਧੀਆ ਗਿਆਨ ਭਰਪੂਰ ਜਾਣਕਾਰੀ ਦੇਂਦੇ ਹਨ ਧੰਨਵਾਦ
@MalkitSingh-fx8ft
@MalkitSingh-fx8ft 5 жыл бұрын
God bless you 🙏🙏🙏🙏🙏
@gurlalsingh5443
@gurlalsingh5443 5 жыл бұрын
Tusi bilkul sahi kehea young blood tuhade vichar sunda va Tuhade nl agree v aa Full support aa ji
@malkitsidhu8098
@malkitsidhu8098 4 жыл бұрын
ਸੱਚੀਆਂ ਗੱਲਾਂ ਨੇ ਜੀ
@harcharanbrar3083
@harcharanbrar3083 4 жыл бұрын
ਮਖੂ ਸਾਬ ਤੇ ਖਾਲਿਸਤਾਨੀ ਜੀ ਆਵਾਜ਼ ਬੁਲੰਦ ਕਰੋ ਸਿੱਖ ਤੁਹਾਡੇ ਨਾਲ ਹਨ
@jagdevsingh7524
@jagdevsingh7524 5 жыл бұрын
ਸਰਦਾਰ ਮਖੂ ਜੀ ਬੇਨਤੀ ਹੈ ਕਿ ਸਰਦਾਰ ਖਾਲਸਤਾਨੀ ਜੀ ਨੂੰ ਸੁਨਣ ਵਾਲੇ ਇਕੱਲੇ ਨੌਜਵਾਨ ਪੀੜ੍ਹੀ ਹੀ ਨਹੀਂ ਹੈ, ਅਸੀਂ ਦੋ ਭਰਾ ਹਾਂ ਅਤੇ ਸਰਦਾਰ ਜੀ ਨੂੰ ਇਨ੍ਹਾਂ ਦੇ ਸ਼ੁਰੂਆਤੀ ਦਿਨਾਂ ਤੋਂ ਅਖ਼ਬਾਰਾਂ, ਰਸਾਲਿਆਂ ਰਾਹੀਂ ਜਾਣਦੇ ਹਾਂ ਅਤੇ ਦੋਵੇਂ ਭਰਾ ਸਰਦਾਰ ਜੀ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਹਾਂ। ਦੁਨੀਆਂ ਭਰ ਵਿੱਚ ਸਾਡੇ ਹਾਣੀ ਹੋਰ ਵੀ ਹੋਣਗੇ ਜੋ ਸਰਦਾਰ ਖਾਲਸਤਾਨੀ ਜੀ ਨਾਲ ਮੀਡੀਆ ਰਾਹੀਂ ਜੁੜੇ ਹੋਏ ਹਨ। ਮੇਰੀ ਨਜ਼ਰ ਵਿੱਚ ਸਰਦਾਰ ਖਾਲਸਤਾਨੀ ਜੀ ਹੀ ਇੱਕੋ ਇੱਕ ਇਨਸਾਨ ਹਨ ਜੋ ਕੌਮ ਨੂੰ ਚੜ੍ਹਦੀ ਕਲਾ ਵਿਚ ਲੈ ਜਾ ਸਕਣ ਦੀ ਸਮਰੱਥਾ ਰੱਖਦੇ ਹਨ। ਸਿੱਖ ਕੌਮ ਨੂੰ ਮੇਰੀ ਬੇਨਤੀ ਹੈ ਕਿ ਅਸੀਂ ਸਰਦਾਰ ਖਾਲਸਤਾਨੀ ਜੀ ਦਾ ਵੱਧ ਤੋਂ ਵੱਧ ਸਾਥ ਦੇਈਏ ਅਤੇ ਜਿਵੇਂ ਸਰਦਾਰ ਜੀ ਨੇ ਕੌਮ ਨੂੰ ਵੰਗਾਰ ਪਾਈ ਹੈ, ਜਦੋਂ ਕਿਤੇ ਅਕਾਲ ਪੁਰਖ ਕਿਰਪਾ ਕਰਨ , ਸਰਦਾਰ ਖਾਲਸਤਾਨੀ ਜੀ ਚੋਣ ਮੈਦਾਨ ਵਿੱਚ ਆਉਣ, ਅਸੀਂ ਇਨ੍ਹਾਂ ਨੂੰ ਪਾਰਲੀਮੈਂਟ ਵਿੱਚ ਭੇਜੀਏ ਤਾਂ ਜੋ ਸਿੱਖ ਕੌਮ ਦਾ ਆਪਣਾ ਘਰ ਬਣ ਸਕੇ। ਸੱਚਾ ਪਾਤਸ਼ਾਹ ਮਿਹਰ ਕਰੇ ਜੀ।
@jagdeepsinghdeep7046
@jagdeepsinghdeep7046 3 жыл бұрын
ਅਤਿੰਦਰ ਜੀ ਤੁਸੀ ਪੰਜਾਬ ਦਾ ਭਲਾ ਕਰ ਸਕਦੇ ਹੋ
@SurjitSingh-vq6dw
@SurjitSingh-vq6dw 5 жыл бұрын
ਜਵਾਬ ਨਹੀਂ ਖਾਲਸਾ ਜੀ ਦਾ ।
@davindersingh2591
@davindersingh2591 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਸੁੰਦਰ ਗੱਲਾਂ ਕਰਦੇ ਹਨ ਬਹੁਤ ਹੀ ਇੰਨਾ ਨੂੰ ਕਨੂੰਨ ਬਾਰੇ ਬਹੁਤ ਹੀ ਪਤਾ ਹੈ ਵਾਹਿਗੁਰੂ ਜੀ ਇਨ੍ਹਾਂ ਨੂੰ ਪੰਜਾਬ ਦਾ ਲੀਡਰ ਹੋਣਾ ਚਾਹੀਦਾ ਹੈ 🙏🙏🙏🙏🙏🌷🌷🌷🌷🌷
@ManpreetKaur-cm6qy
@ManpreetKaur-cm6qy 5 жыл бұрын
ਤਹਾਡੀ ਲੱਬੀ ਉਮਰ ਹੋਵੇ ਜੀ ਵਾਹਿਗੁਰੂ ਮੇਹਰ ਕਰਨ ਜੀ👍👍👍👍👍👍👍🙏🙏🙏🙏🙏🙏🌹🌹🌹🌹🌹🌹
@khalsadeshpunjab3680
@khalsadeshpunjab3680 5 жыл бұрын
ਵਾਹਿਗੁਰੂ ਜੀ ਕਿਰਪਾ ਕਰਨਾ ਜੀ ਵਾਹਿਗੁਰੂ ਜੀ
@angrejmalhi90
@angrejmalhi90 5 жыл бұрын
ਬਾਹੁਤ ਵਧੀਆ ਜੀ ਧਨਵਾਦ ਜੀ
@minecraftkebapphehum964
@minecraftkebapphehum964 5 жыл бұрын
ਮੇਰਾ ਵੀਰ ਅਤਿਦਂਰਪਾਲ ਸਿੰਘ ਬਬਰ ਸ਼ੇਰ
@TajinderSingh-en9wf
@TajinderSingh-en9wf 5 жыл бұрын
Waheguru ji
@HarpreetSingh-cd7hy
@HarpreetSingh-cd7hy 5 жыл бұрын
ਖਾਲਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@darshanbuttar9320
@darshanbuttar9320 4 жыл бұрын
ਬਾੲੀ ਮਖੂ ਤੇਰੇ ਸਾਰੇ ੲਿੰਨਟਰਵਿੳੁ ਕੋਮ ਲੲੀ ਬਹੂਤ੨ ਹੀ ਅਹਿਮ ਹਨ ਬਾੲੀ ਜੀ ਜੋ ਗੱਲਾ ਤਸੀ ਕਿਸੇ ਵੀ ਵਿਸੇ ਤੇ ਕਰਦੇ ਹੋ ਸਾਨੂੰ ਸ੍ਰ.ਅਤਿਦਰਪਾਲ ਤੇ ਮਖੂ ਜਰੀੲੇ ਪਤਾ ਲੱਗਿਅਾ ਬਾੲੀ ਜੀ ਦਾ ਧੰਨਬਾਦ ਅੱਗੇ ਵੀ ੳੁਦਮ ਜਾਰੀ ਰੱਖਿਓ
@kanwarjitsingh1893
@kanwarjitsingh1893 5 жыл бұрын
Very meaningful discussion.God bless you
@trueknowledge2542
@trueknowledge2542 5 жыл бұрын
Atinderpal Singh ji and harpreet Singh makhu tuhda bahut bahut dhanwad jo tuhdia video to bahut kuj sikhan nu milda va je kite akalpurkh meri sunda hunda ta me usnu sifarish karke kehnda ki mere husse di zindgi vi tuhnu laga de and tuhdi umer lambi Hove sardar Atinderpal Singh warge mahan insan di Sikh kaum nu bahut jarurat a
@jagjeetsingh1868
@jagjeetsingh1868 5 жыл бұрын
ਬਹੁਤ. ਵਧੀਅਾ
@BalbirSingh-rc1td
@BalbirSingh-rc1td 4 жыл бұрын
ਸਹੀ ਗਲ ਵੀਰ ਜੀ
@Kids-favourite-13
@Kids-favourite-13 4 жыл бұрын
ਚੜ੍ਹਦੀਕਲਾ ਭਾਈ ਸਾਬ ਜੀ
@baljeetsingh9760
@baljeetsingh9760 4 жыл бұрын
Good job sir. Real leader of Khalsa Panth Sahaib.
@jasbirsingh-kl9cg
@jasbirsingh-kl9cg 4 жыл бұрын
khalsa ji tuhade soch nu salute a ji tusse bahut sache soche singh a ji khalsa ji assi tuhade nal a ji
@gurvirkang3523
@gurvirkang3523 5 жыл бұрын
अतिंद्रपाल सिंह जी खालिसतानीं को देखकर ही मन में इनके प्रति अथाह इज़्ज़त और निष्ठा जाग जाती है ।
@mohitmehra1741
@mohitmehra1741 4 жыл бұрын
ਪ੍ਰੋਗਰਾਮ ..ਦਾ time 45 mimt ..60 mint ਦਾ ਕਰੋ ਜੀ
@harpreetchauhan8944
@harpreetchauhan8944 3 жыл бұрын
Great sir
@shakeelahmed6880
@shakeelahmed6880 3 жыл бұрын
🌹🌹🙏🌹🌹Salute G Akaal chanal tusi dova nu🌹🌹👌👌👍👍
@KuldeepKuldeep-kb7wy
@KuldeepKuldeep-kb7wy 5 жыл бұрын
ਵਾਹਿਗੁਰੂ ਜੀ
@sukhmanpawar3895
@sukhmanpawar3895 4 жыл бұрын
ਖਾਲਿਸਤਾਨੀ ਜੀ ਆਪ ਹੀਂ ਪਾਰਲੀਮੈਂਟ ਵਿੱਚ ਕੇਸ ਪਾ ਦਿੱਤਾ ਜਾਵੇ ਆਪਣੇ ਹੱਥੀ ਆਪਣਾ ਆਪੇ ਕਾਜ ਸਾਵਾਰੀਏ
@GurmailSingh-ow3og
@GurmailSingh-ow3og 3 жыл бұрын
Very good g
@BaljeetgKour
@BaljeetgKour 4 жыл бұрын
Sat Siri Akal, Veer Ji bahut bdia te jaruri jankarian Ditian han ji. Bahut bahut thanbad ji.
@Singharpreet22
@Singharpreet22 5 жыл бұрын
Siraa speech
@vijaysachdeva9401
@vijaysachdeva9401 5 жыл бұрын
Nahi mukabla khalistani ji da..... unbeatable leader who didn't got proper authority like chief minister or prime minister
@AvtarSingh-gx7fd
@AvtarSingh-gx7fd 5 жыл бұрын
Waheguru Ji Maher karn Ji
@pavansinghkotikotinamanpav1426
@pavansinghkotikotinamanpav1426 4 жыл бұрын
Very Good big salute to you sir
@amarjitkaur6141
@amarjitkaur6141 5 жыл бұрын
Atinderpal Singh nu Akal Takhat the jathedar ja CM banna chahida hai
@kaursingh127
@kaursingh127 4 жыл бұрын
Change bande nu vote nahi paude lok
@darshansat8737
@darshansat8737 5 жыл бұрын
Good
@sukhwinderkhinda46
@sukhwinderkhinda46 4 жыл бұрын
Har episode baut e Jankari wala hunda je. Thank you je
@simk9743
@simk9743 5 жыл бұрын
Very nice g👍👍👍God bless you 🙏😍❤️👋
@RanjitSingh-sj8ds
@RanjitSingh-sj8ds 5 жыл бұрын
ਤੂਸੀ।ਬਿਲਕੁਲ।ਠੀਕ।ਹੋ।ਕੋਮ।ੲਇਕਤਾ।ਕਰੇ।ਗੁਰੂ।ਸਾਹਿਬ।ਰਾਜ।ਖਾਲਸੇ।ਨੂ।ਖ।ਦੇ।ਕੇ।ਗੲਏ।ਹਨ
@satwinderrealyouristrueisa9647
@satwinderrealyouristrueisa9647 4 жыл бұрын
Bhai Sahib ji you are great and right giving clarification about word CULT spoken and interpretation by Supreme Court to Sikh. In the light of this point as discussed. SGPC and MP. Belong to Punjab should protest to expunge the Word CULT from the document . We should think it over with deep thought Best presentation. Thanks
@bootasinghdhanaula1337
@bootasinghdhanaula1337 5 жыл бұрын
Good vichar Bhai Saab ji de.
@johnnysinghgill
@johnnysinghgill 5 жыл бұрын
ਇਹਨਾਂ ਗੱਲਾਂ ਵਿਚ ਬਹੁਤ ਕੁਝ ਨਵਾਂ ਪ੍ਰਾਪਤ ਹੋਇਆ ਹੈ ਜੀ। ਖਾਲਿਸਤਾਨੀ ਸਾਹਿਬ ਨੇ ਠੋਸ ਆਧਾਰਾਂ ਤੇ ਦੱਸਿਆ। ਇਹੋ ਜਿਹਾ ਹੀ ਸਿੱਖ ਧਰਮ ਨੂੰ ਬਚਾਅ ਸਕਦਾ ਹੈ ਜੀ। ਇਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਸੰਤ ਦੀ ਲੋੜ ਹੈ ਡਿਗਦੇ, ਸੁੱਤੇ, ਅਪਾਹਜ ਹੋ ਚੁੱਕੇ ਪੰਥ ਨੂੰ ਬਚਾਉਣ ਲਈ। ਕਿਰਪਾ ਕਰਕੇ ਸਾਥ ਦਿੱਤਾ ਜਾਵੇ ਜੀ।
@gurdyalsingh2052
@gurdyalsingh2052 4 жыл бұрын
Waheguru Ji ka khalsa Waheguru Ji ki fateh 🙏🙏🙏🙏 I support you Khalsa ji carry on I salute you 👍✌️👌💪🙏
@Ajitsingh-mc6qc
@Ajitsingh-mc6qc 4 жыл бұрын
Vary goob I am vary happy
@chanchalsingh3896
@chanchalsingh3896 4 жыл бұрын
bohat badia bir ji tussi bohat jankari ditty ji
@jaggisingh5844
@jaggisingh5844 4 жыл бұрын
Very good
@fddjdbehgxjdvd512
@fddjdbehgxjdvd512 5 жыл бұрын
Atinderpal singh ji Es war bahumat nal jarur jitoge
@GurcharanDhillon
@GurcharanDhillon 5 жыл бұрын
ਪਟਿਅਾਲਾ ਵੋਟ ਪਾੳੁਣ ਜਾਂ ਸਪੋਰਟ ਕਰਨ ਲੲੀ ਜਦੋਂ ਦਫਤਰ ਖੋਲੋਗੇ ਤਾਂ ਮੈਂਨੂੰ ਵੀ ਅਵਾਜ਼ ਮਾਰ ਲਿਓ ...
@bhaihardilawarsinghpandori1029
@bhaihardilawarsinghpandori1029 5 жыл бұрын
ਜੇ ਸਾਰੇ ਹੀ ਅਤਿੰਦਰਪਾਲ ਸਿੰਘ ਖਾਲਿਸਤਾਨੀ ਵਰਗੇ ਹੋਣ ਤਾਂ ਕੌਮ ਦਾ ਭਲਾ ਹੋ ਸਕਦਾ ਹੈ।
@vishavdeepsingh3918
@vishavdeepsingh3918 5 жыл бұрын
Right
@mukhtarsingh3581
@mukhtarsingh3581 5 жыл бұрын
ਭਾਈ ਸਾਹਿਬ ਅਤਿੰਦਰਪਾਲ ਸਿੰਘ ਖਾਲਸਿਤਾਨੀ ਜੀ ਤੇਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ। ਖਾਲਸਾ ਜੀ ਇਹ ਬਾਦਲ ਇੰਸਾਂ ਤੇ ਜੁੰਡਲੀ ਦੇ ਸਾਹਮਣੇ ਪੰਜਾਬ ਨੂੰ ਸਿੱਖਾਂ ਨੂੰ ਭਾਂਵੇਂ ਆਰ,ਐੱਸ ਐੱਸ ਤੇ ਬੀਜੇਪੀ ਜਾਂ ਕਾਂਗਰਸ ਵੱਲੋਂ ਲੁੱਟਿਆ ਤੇ ਕੁੱਟਿਆ ਜਾਵੇ, ਮਾਰ ਦਿੱਤਾ ਜਾਵੇ ਇਹ ਕਦੇ ਵੀ ਲੋਕਾਂ ਦੇ ਹੱਕ ਵਿੱਚ ਨਹੀਂ ਖੜਨਗੇ । ਖਾਲਸਾ ਜੀ ਆਓ ਖਾਲਸਿਤਾਨੀ ਦੇ ਨਾਲ ਖੜੀਏ ।ਭਾਈ ਰਣਜੀਤ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ, ਭਾਈ ਬਲਦੇਵ ਸਿੰਘ ਵਡਾਲਾ ਜੀ ਵਰਗੇ ਸੱਜਣਾਂ ਨਾਲ ਮਿਲਕੇ ਇਹਨਾਂ ਦੁਸ਼ਟਾਂ ਕੰਜਰਾਂ ਗਦਾਰਾਂ ਨੂੰ ਜੁੱਤੀ ਫੇਰ ਕੇ ਪੰਜਾਬ ਦੀ ਸਿਆਸਤ ਚੋਂ ਬਾਹਰ ਕੱਢੀਏ ਤਾਂ ਜੋ ਮਸੰਦਾਂ ਤੋਂ ਗੁਰਧਾਮਾਂ ਨੂੰ ਅਜਾਦ ਕਰਵਾਈਏ ਇਹਨਾਂ ਦੁਸ਼ਟਾਂ ਕੰਜਰਾਂ ਗਦਾਰਾਂ ਨੇ ਕੌਮ ਵੇਚ ਦਿੱਤੀ ਪੰਜਾਬ ਵੇਚ ਦਿੱਤਾ । ਮਖੂ ਵੀਰ ਜੀ ਇਹ ਬਾਦਲ ਪ੍ਰਵਾਰ ਨੇ ਤਾਂ ਪੰਜਾਬ, ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ ਤੁਸੀਂ ਉਹਨਾਂ ਤੋਂ ਕਿਹੋ ਜਿਹੀ ਆਸ ਰੱਖਦੇ ਓ ਯਾਰ ਮੂਰਖ ਓ ?
@vijaysachdeva9401
@vijaysachdeva9401 5 жыл бұрын
Atinder pal Singh ji meri najar ch tusi best leader ho is vele punjab ch te India ch.... sab mil ke ehna nu punjab di wagdoor de Devo... waheguru hi ka khalsa waheguru ji ki fateh
@nishanpannu1981
@nishanpannu1981 4 жыл бұрын
ਖਾਲਸਾ ਜੀ ਇਕ ਵੀਡੀਓ ਰਾਹੀਂ ਦੱਸੋ ਕਿ ਆਮ ਲੋਕ ਨੋਜਵਾਨ ਤੁਹਾਡਾ ਸਾਥ ਕਿਵੇਂ ਦੇਣ ???
@narinderghuman2836
@narinderghuman2836 5 жыл бұрын
Sat shree akl g
@manpreetsingh85
@manpreetsingh85 5 жыл бұрын
Mai Singh Sahab de saria galla bde dhian naal Sunda ha. Te S. Atinder pal Singh Ji. Tuhada Kom lyi tyag de blidan nu Mande ha.
@harmansingh8288
@harmansingh8288 4 жыл бұрын
👍👏👌
@sachdipukaar5761
@sachdipukaar5761 5 жыл бұрын
ਬਿਲਕੁਲ ਸਹੀ ਹੈ ਜੀ ਇਹ ਨੰਗੇ ਹੋ ਗੲੇ
@jas388
@jas388 5 жыл бұрын
Waheguru ji Mari umar baba ji nu LGA dain
@harjitsingh7391
@harjitsingh7391 4 жыл бұрын
Good job
@gyansinghsherakhalsa4345
@gyansinghsherakhalsa4345 5 жыл бұрын
Veer G Thanks for you khalisthni G And Makhu G
@pawandeepsingh555
@pawandeepsingh555 4 жыл бұрын
ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਅਸੀਂ। ਤੁਹਾਡੇ ਨਾਲ ਹਾਂ ਜਦੋਂ ਆਪ ਜੀ ਸੰਦੇਸ਼ ਦੇਵੋਗੇ ਅਸੀਂ ਸਰੀਰ ਕਰਕੇ ਤੁਹਾਡੇ ਨਾਲ ਤੁਰਾਂਗੇ
@GopiSingh-bx2ot
@GopiSingh-bx2ot 4 жыл бұрын
🙏🙏
@mukhtyarsinghkalsha3285
@mukhtyarsinghkalsha3285 8 ай бұрын
PajiSoch bahut sahi jay
@gurpreetsingh-po9mb
@gurpreetsingh-po9mb 3 ай бұрын
Good 👍
When mom gets home, but you're in rollerblades.
00:40
Daniel LaBelle
Рет қаралды 104 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 33 МЛН
Jinnah: His Successes, Failures and Role in History | Dr. Ishtiaq Ahmed
1:58:53