Chamkila Amarjot Best Live Show,ਨਵਾਂ ਫੁੱਲ ਅਖਾੜਾ ਅਮਰ ਸਿੰਘ ਚਮਕੀਲਾ ਅਮਰਜੋਤ ਗਿੱਲਾਂ ਲੁਧਿਆਣਾ 1988,

  Рет қаралды 20,651

Sodhi Muthada

Sodhi Muthada

Күн бұрын

Пікірлер: 37
@karnelsingh8074
@karnelsingh8074 14 күн бұрын
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨਹੀਂ ਰੀਸਾਂ ਤੇਰੀਆਂ ਬਾਈ ਜੀ ਤੇਰੀਆਂ ਵਹਿਗੁਰੂ ਤੇਰਾ ਭਲਾ ਕਰੇ ਰੱਬ ਰਾਖਾ
@rajindersingh6060
@rajindersingh6060 15 күн бұрын
Chamkila Saab ਵਰਗੀ ਗਾਇਕੀ ਤੇ ਲੇਖਣੀ ਨੀਂ ਲੱਭਣੀ ਮੁੜ੍ਹਕੇ ❤🎉
@VAIDTHANDURAMJISARPANCHGHUNASB
@VAIDTHANDURAMJISARPANCHGHUNASB 6 күн бұрын
ਅਮਰ ਰਹੇ ਵੀਰ ਚਮਕੀਲਾ ਵਾਹਿਗੁਰੂ ਜੀ
@Manmohansinghdhillon
@Manmohansinghdhillon 2 күн бұрын
ਜਿੰਨੇ ਵੀਰ ਬੈਠੇ ਸਭ ਨੇ ਪੱਗਾਂ ਬੰਨ੍ਹੀ ਆ
@RajuBassan
@RajuBassan 9 күн бұрын
ਸਿਰਾ ਸੀ ਬਾਈ ਚਮਕੀਲਾ ਅਤੇ ਅਮਰਜੋਤ
@pawanchhabra6122
@pawanchhabra6122 11 күн бұрын
Very nice Akhada hai ji 💯💯💯🌹🙏🌹 God bless you 👍👍👍
@Fun_with_fateh
@Fun_with_fateh 14 күн бұрын
ਇਸ ਨੂੰ ਕਹਿੰਦੇ ਹਨ ਅਖਾੜਾ ❤❤❤ ਪਰ ਬਾਈ ਬਰਾਤੀ ਥੋੜੇ ਸਰਾਬੀ ਹਨ । ਚਮਕੀਲਾ ਬਾਈ ਹਰ ਇੱਕ ਸਬਦ ਕਿਵੇ ਨਿਮਰਤਾ ਨਾਲ ਕਹਿ ਕਿ ❤❤❤ ❤ ਸਭਦੇ ਲੁੱਟ ਲੈਦਾ ।। ❤❤❤❤❤
@JaspalSingh-fo9hh
@JaspalSingh-fo9hh 3 күн бұрын
Very nice song ji ❤️🌹🌹
@ChahalCom
@ChahalCom 11 күн бұрын
Mahn joari aamr hee te rihe gi❤🎉🎉🎉🎉🎉
@Kulwant-u4x
@Kulwant-u4x 16 күн бұрын
Thank uuu sodhi sahib chamkila g de darshan krwaon lay
@Sattekaking
@Sattekaking 5 күн бұрын
❤ME APNE VIHAH TE MR. CHAKILA SAHIB JI AKHARHA 1982 VITCH RS. 1800/ AMOUNT DA LAGAYA SI. SADA AMAR RAHE.
@pawanchhabra6122
@pawanchhabra6122 11 күн бұрын
Nahi Reesa Teareya Bayi ji Buhat vadhya Video Akhada Bayi ji❤❤😂😂💯💯💯🌷🌷🌷👏👏🌷👌👌👌
@GurdeepSingh-ne8jy
@GurdeepSingh-ne8jy 16 күн бұрын
ਵਾਹ ਓ ਚਮਕੀਲੇ ਜਿਹੜੇ ਕਹਿੰਦੇ ਨੇ ਕਿ ਚਮਕੀਲੇ ਦੇ ਗੀਤ ਲੱਚਰ ਸੀ ਇਹ ਅਖਾੜਾ ਓਹਨਾਂ ਦੇ ਮੂੰਹ ਤੇ ਚਪੇੜ ਹੈ। ਕਿਉਕਿ ਇਥੇ ਬੀਬੀਆਂ ਵੀ ਆਈਆਂ ਹਨ ਅਤੇ ਓਹਨੂੰ ਇਨਾਮ ਵੀ ਦੇ ਰਹੀਆ ਹਨ। ਸਾਰੇ ਸਰੋਤੇ ਪੜੇ ਲਿਖੇ ਹਨ ਅਤੇ ਖਾਸ ਤੌਰ ਤੇ ਸਾਬਤ ਸੂਰਤ ਸਿੱਖ ਹਨ ਜਿਹੜੇ ਚਮਕੀਲੇ ਨੂੰ ਮਾੜਾ ਕਹਿੰਦੇ ਹਨ ਓਹਨਾ ਨੂੰ ਸ਼ਰਮ ਆਉਣੀ ਚਾਹੀਦੀ ਹੈ।
@RajeshKumar-q8i9n
@RajeshKumar-q8i9n 16 күн бұрын
Bilkul Sahi badde paaji AJ de time de vich ate janab chamkila ji de time de vich kehde singer ne mada ni gayia sarian ne bahut mada gayia par janab di chadayi ni zari gayi
@culchredog-rn8cj
@culchredog-rn8cj 16 күн бұрын
ਪਿੰਡ ਚੋਂ ਸਿਰ ਕਡਮੇ ਲਾਣੇ ਦੀ ਧੀ ਆ ਤੂੰ ਕੀ ਸ਼ਬਦ ਮੋਤੀਆਂ ਵਾਂਗ ਪਰੲਏ
@RajeshKumar-q8i9n
@RajeshKumar-q8i9n 15 күн бұрын
Bde paaji lokaan ne taan aiven hi badnaaminda tag la ke maar Dita janab nu par ke janab di chadayi kiti hai Bollywood janab di film bana ke samjda hai ki asi lokan ne j anab di movie bana ke chadayi kiti hai par pratukh nu praman di koi lod nahi Baki aaap ji nu sab pta hi hai thanks😊
@baghelkulana7502
@baghelkulana7502 13 күн бұрын
ਮਹਾਨ ਗਇਕ ਜੋੜੀ ਅਮਰ ਹੈ
@ishmanjotcarpartsshop
@ishmanjotcarpartsshop 6 күн бұрын
Y g. asi ta y de bahut akhare live sune ne
@SodhiMuthada
@SodhiMuthada 6 күн бұрын
Kihre ma dkhona me oh nhe dekhe tu c
@SatwantsinghJugiana
@SatwantsinghJugiana 5 күн бұрын
Wha. Wha Amar. Singh. Chamkila. Amar. Rahu
@ishmanjotcarpartsshop
@ishmanjotcarpartsshop 6 күн бұрын
Sobhee ji mai ta ghto ghat 20 khare live sune ne
@SodhiMuthada
@SodhiMuthada 6 күн бұрын
Tu oh geet v kdi nhe sine kihre ma snone aa
@harbhajansoomal4709
@harbhajansoomal4709 9 күн бұрын
Top jori in the world 🌍
@nirmalSingh-j5h1v
@nirmalSingh-j5h1v 16 күн бұрын
Att c chamkila
@surjitkhaira1606
@surjitkhaira1606 7 күн бұрын
Best
@tarsemsingh4354
@tarsemsingh4354 11 күн бұрын
❤❤❤❤❤❤👍👍👍💯💯💯
@football24x7on
@football24x7on 7 күн бұрын
GOAT
@RampalSahota-o7y
@RampalSahota-o7y 16 күн бұрын
❤great cahmkila amarjot😢😢😢😢😢
@Sewak-m5m
@Sewak-m5m 16 күн бұрын
❤❤❤❤
@GurdeepSingh-ne8jy
@GurdeepSingh-ne8jy 16 күн бұрын
ਸੋਢੀ ਸਾਬ ਸਤਿ ਸ੍ਰੀ ਆਕਾਲ ਜੀ। ਬਹੁਤ ਦੇਰ ਬਾਦ ਅੱਜ ਪੂਰਾ ਅਖਾੜਾ ਦੇਖਿਆ । ਧਨਵਾਦ ਜੀ। ਸੋਢੀ ਸਾਬ **ਸਾਡੇ ਦਿਲ ਦਾ ਸੀਸਾ*ਗੀਤ ਵਿੱਚ ਇੱਕ ਕੈਸੇਟ ਦਾ ਜ਼ਿਕਰ ਕੀਤਾ ਸੀ ਚਮਕੀਲਾ ਜੀ ਨੇ । ਕੀ ਉਹ ਰਿਕਾਰਡ ਕੀਤੀ ਸੀ ? ਦਸਿਓ ਕੀ ਬਣਿਆ ! ਮੇਹਰਬਾਨੀ ਹੋਵੇਗੀ ਵੀਰ ਜੀ
@SodhiMuthada
@SodhiMuthada 16 күн бұрын
@@GurdeepSingh-ne8jy ਹਾਂਜੀ ਇੰਗਲੈਂਡ ਵਿਚ ਰਲੀਜ਼ ਹੋਈ ਸੀ ਪਰ ਹੁਣ ਮਿਲੀ ਨਹੀ
@baghelkulana7502
@baghelkulana7502 16 күн бұрын
Good
@JajbirsinghSidhu-88
@JajbirsinghSidhu-88 16 күн бұрын
Amarjot chamkila ❤❤
@culchredog-rn8cj
@culchredog-rn8cj 16 күн бұрын
ਲਾਦੀਆ
@rajinderrattu1053
@rajinderrattu1053 16 күн бұрын
❤❤🪕
@gurmindersingh5800
@gurmindersingh5800 16 күн бұрын
👍👍👍👍👍.
@GurpreetSingh-vi8qw
@GurpreetSingh-vi8qw 15 күн бұрын
❤❤❤❤❤
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН