ਭਾਗ-2 ਪਿੰਡ ਬੂਲਾਪੁਰ ਚਮਕੀਲਾ ਅਤੇ ਅਮਰਜੋਤ || Amar Singh Chamkila Amarjot || Live Show || Hit Songs

  Рет қаралды 96,383

Tiwana Music Evolution

Tiwana Music Evolution

Күн бұрын

Пікірлер: 71
@amarjeeetsingh5692
@amarjeeetsingh5692 Жыл бұрын
ਧੰਨਵਾਦ ਟਿਵਾਣਾ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@davindersingh-zb5hd
@davindersingh-zb5hd Жыл бұрын
ਰੂਹ ਖੁਸ਼ ਹੋਗੀ ਆਖਾੜਾ ਦੇਖ ਕੇ❤❤❤❤❤❤❤❤❤❤❤❤❤
@baldevsingh9391
@baldevsingh9391 Жыл бұрын
वाह जी वाह तेजा भाई जी बहुत अच्छा
@gurlalsingh-bh9fn
@gurlalsingh-bh9fn 7 ай бұрын
ਬਹੁਤ ਵਧੀਆ ਵਿਡੀਓ ਬਾਈ ਸਿਰਾ ਸੀ ਬਾਈ ਚਮਕੀਲਾ❤
@GurdeepSingh-sp9ul
@GurdeepSingh-sp9ul Жыл бұрын
Thanks tiwana Saab ਸਤ ਸ੍ਰੀ ਅਕਾਲ ਜੀ ਬਹੂਤ ਵਧੀਆ ਉਪਰਾਲਾ ਹੈ ਜੀ ਬਾਕੀ ਕੋਈ ਕੁਝ ਆਖੀ ਜਾਵੇ ਸਾਡਾ ਬਾਈ।16 ਕਲਾਂ ਸੰਪੂਰਨ ਸੀ।
@NarinderSingh-q4m
@NarinderSingh-q4m 8 ай бұрын
0:09
@dilbagsandhu-bc1he
@dilbagsandhu-bc1he Жыл бұрын
ਬਾਬਾ ਅਮਰ ਚਮਕੀਲਾ ਜੀ, ਮਾਤਾ ਅਮਰ ਜੋਤ ਜੀ 🙏 ਮਹਾਨ ਸੁਪਰ Legend 💕
@basramufliswriter1751
@basramufliswriter1751 Жыл бұрын
ਚਮਕੀਲੇ ਸਾਹਿਬ ਵਾਰੇ ਨਵੀਆਂ ਨਵੀਆਂ ਜਾਣਕਾਰੀਆਂ ਦੇਣ ਲਈ ਟਿਵਾਣਾ ਸਾਹਿਬ ਜੀ ਤੁਹਾਡੀ ਬਹੁਤ ਬਹੁਤ ਮੇਹਰਬਾਨੀ ਜੀ। ਚਮਕੀਲੇ ਦੇ ਗੀਤ ਸੁਣਕੇ ਅਸੀਂ ਅੱਜ ਵੀ ਪੂਰਾ ਅਨੰਦ ਲੈਨੇ ਆ। ਚਮਕੀਲਾ ਕੋਈ ਨਹੀਂ ਬਣ ਸਕਦਾ।
@TiwanaMusicEvolution
@TiwanaMusicEvolution Жыл бұрын
ਬਹੁਤ ਬਹੁਤ ਸ਼ੁਕਰੀਆ ਜੀ।
@MangalSingh-yu5qh
@MangalSingh-yu5qh Жыл бұрын
ਨਜਾਰਾ ਆ ਗਿਆ। ❤❤
@Kuldeepsingh-gt1dj
@Kuldeepsingh-gt1dj Жыл бұрын
❤,Hmv,, ਦਾ, ਬਾਪੂ ❤
@kamalpreet3283
@kamalpreet3283 Жыл бұрын
Boht dhanvad ji ❤
@davindersingh-zb5hd
@davindersingh-zb5hd Жыл бұрын
Waaaaaaa g waaaaaa bahot vadiyaa akhara
@VeenaraniveenaVeena-ii8ug
@VeenaraniveenaVeena-ii8ug 7 ай бұрын
ਉਸਤਾਦ ਚਮਕੀਲਾ
@sukhmanjotsingh7427
@sukhmanjotsingh7427 Жыл бұрын
ਟਿਵਾਣਾ ਵੀਰ‌ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ।
@tarloksingh5755
@tarloksingh5755 Жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira
@LakhvirSingh-le2uc
@LakhvirSingh-le2uc Жыл бұрын
8 3 1988 miss you always never forget
@KulveerSinghAzad-dp2pv
@KulveerSinghAzad-dp2pv Жыл бұрын
Amar Jodi Amar Singh Chamklia ji Miss You 🙏🙏❤️❤️
@harmeghsingh2399
@harmeghsingh2399 Жыл бұрын
ਵੀਰ ਟਿਵਾਣਾ ਜੀ ਮੈਂ ਹਰਮੇਗ ਸਿੰਘ ਪਿੰਡ ਚੀਮਾ ਤਹਿਸੀਲ ਪਾਇਲ ਤੋਂ ਹਾ ਮੈਂ ਆਪ ਜੀ ਦਾ ਧੰਨਵਾਦੀ ਹਾਂ ਕਿ ਤੁਸੀਂ ਚਮਕੀਲਾ ਜੀ ਦੀ ਯਾਦ ਨੂੰ ਤਾਜ਼ਾ ਕਰਦੇਂ ਹੋ ਵੈਰੀ ਗੁੱਡ ਜੀ ਪਰਮਾਤਮਾ ਚੜਦੀ ਕਲਾ ਰੱਖੇ ਜੀ
@TiwanaMusicEvolution
@TiwanaMusicEvolution Жыл бұрын
ਬਹੁਤ ਬਹੁਤ ਸ਼ੁਕਰੀਆ ਜੀ।
@kulwindersingh2896
@kulwindersingh2896 8 ай бұрын
qmਗਘ❤​@@TiwanaMusicEvolution
@arshpeetmlk5283
@arshpeetmlk5283 Жыл бұрын
ਮੈਨੂੰ ਟਿਵਾਣਾ ਜੀ ਪਤਾ ਲਗਾ ਛਿੰਦੇ ਦਾ ਆਖਾੜਾ ਜਦੋ ਮੈ ਪਹੁਚੇਆ ਉਥੇ ਚਮਕੀਲਾ ਜੀ ਦਾ ਮੈ ਕੋਕੋਕੋਲਾ ਚੈਕ ਵਾਲਾ ਕੁੜਤਾ ਪਛਾਣਿਆ ਵੀ ਇਹ ਚਮਕੀਲਾ ਤੇ ਮੈਡਮ ਅਮਰਜੋਤ ਜੀ ਹਨ ਮਨ ਬਹੁਤ ਖੁਸ ਹੋਇਆ ਮੈ ਹੁਣ ਵੀ ਉਸ ਸਕੂਲ ਵੱਲ ਵੇਖ ਕੇ ਲਗਦਾ ਹਾ ਹੁਣ ਪਾਰਕ ਜਿਹੀ ਬਣਾ ਦਿਤੀ ਢੇਢ ਕੁ ਸਾਲ ਤੋ ਤੁਹਾਡਾ ਧੰਨਵਾਦ ਤੁਸੀ ਲੋਡ ਕੀਤਾ ਮੁਖਤਿਆਰ ਮਾਨਵੀ
@TiwanaMusicEvolution
@TiwanaMusicEvolution Жыл бұрын
ਧੰਨਵਾਦ ਜੀ ਬਹੁਤ ਬਹੁਤ।
@mohitsangar0013
@mohitsangar0013 8 ай бұрын
Wahhhh ji wahhhh tiwana ji buhat hi badiya ji
@harvinderpappu1661
@harvinderpappu1661 Жыл бұрын
Buhat nice video ji
@GurmailSingh-wy2to
@GurmailSingh-wy2to Жыл бұрын
⭐⭐ pbi singing🎤🎤 22 chamkila and Amarjot ji Lyries shinda BADBAR BNL pb
@nardokhkumar3483
@nardokhkumar3483 Жыл бұрын
Att Krai Pae A
@jattpunjabi4574
@jattpunjabi4574 Жыл бұрын
Very nice 👌🏻
@manjeetstudiolehragaga5312
@manjeetstudiolehragaga5312 Жыл бұрын
Thanks tiwana sahib
@Avtarsinghdnl
@Avtarsinghdnl 6 ай бұрын
ਧੰਨਵਾਦ ਜੀ
@Kulwant-u4x
@Kulwant-u4x Жыл бұрын
Nhi jamna hor koi chmkile warga
@Arsh-sr7mx
@Arsh-sr7mx Жыл бұрын
Jai chamkila de
@inderjitsingh3325
@inderjitsingh3325 Жыл бұрын
Nice❤
@ranjit395
@ranjit395 3 ай бұрын
Chamkila ji very nice💯💯💯❤❤❤💯💯💯💯❤❤❤❤❤❤❤❤💯💯💯👌👌👌
@parshotamsingh5039
@parshotamsingh5039 4 ай бұрын
ਵੋਟ ਵਧੀਆ
@SurenderKumar-iv3nj
@SurenderKumar-iv3nj 7 ай бұрын
चमकीला भाई अमर रहे 🌹🌹🌹
@harindersinghharindersingh8596
@harindersinghharindersingh8596 9 ай бұрын
Very very thnks to alive legend❤
@LakhvirSingh-le2uc
@LakhvirSingh-le2uc Жыл бұрын
Waheguru ji 🙏🙏
@bahadursingh5720
@bahadursingh5720 Жыл бұрын
Waheguru ji
@InderjitSingh-t8r
@InderjitSingh-t8r Жыл бұрын
Good job❤❤❤
@shamikumar1936
@shamikumar1936 Жыл бұрын
Nice nice
@rajinderbhatti947
@rajinderbhatti947 Жыл бұрын
ਬਾਬੇ ਚਮਕੀਲੇ ਦੇ ਕੀ ਕਹਿਣੇ ਉਹ ਤਾਂ ਗਾਇਕੀ ਦਾ ਅਜਿਹਾ ਥੰਮ ਸੀ ਜੋ ਨਾ ਹਿਲਿਆ ਨਾ ਡੁੱਲਿਆ ਚਟਾਨ ਵਾਂਗ ਖੜਾ ਰਿਹਾ ਚਮਕੀਲੇ ਨਾਂ ਦੀ ਹਨੇਰੀ ਨੇ ਸੱਬ ਖੂੰਝੇ ਲਾ ਦਿੱਤੇ
@nsmsmmemmm
@nsmsmmemmm 8 ай бұрын
Amarjot de awaj ne nikldi se.jor nal gaondi se.
@harnekmalla8416
@harnekmalla8416 Жыл бұрын
ਨਮਨ ਮਹਾਨ ਰੂਹਾਂ ਨੂੰ
@tarakvicharpunjabichannel6624
@tarakvicharpunjabichannel6624 4 ай бұрын
ਸ੍ਰੋਤਿਆਂ ਵਿੱਚ ਬੈਠੇ ਬਜ਼ੁਰਗਾਂ ਵਿੱਚੋਂ 95% ਹੁਣ ਨਹੀਂ ਹੋਣੇ।
@PritamSingh-gw1iq
@PritamSingh-gw1iq Жыл бұрын
ਰੱਬੀ ਰੂਹਾਂ ਸੀ ਦੋਨੋਂ
@kamalpreet3283
@kamalpreet3283 Жыл бұрын
Jini sift kariye is jodi di oni thodi ❤
@bahadursingh5720
@bahadursingh5720 Жыл бұрын
Sade pind nangal distt barnala 1985 vich chamkila ji da akhada lga c
@majorjohal4651
@majorjohal4651 Жыл бұрын
ਲੈਕਚਰ ਕਰਨ ਤੋ ਬਿਨਾ ਲਗਾਤਾਰ ਹਰ ਸਟੇਜ ਤੇ ਗਾਉਦਾ ਹੁੰਦਾ ਸੀ ਅੱਜ ਕੱਲ ਦੇ ਕਲਾਕਾਰ ਤਾਂ ਗੱਲਾ ਹੀ ਕਰੀ ਜਾਦੇ ਨੇ ਚਮਕੀਲਾ ਇਕ ਸਾਰ ਗਾਉਦਾ ਹੁੰਦਾ ਸੀ ਬਿਨਾ ਟਾਈਮ ਖਰਾਬ ਕੀਤੇ
@karnailsingh7334
@karnailsingh7334 Жыл бұрын
Nyc
@shivanisharma5562
@shivanisharma5562 Жыл бұрын
ਬਹੁਤ ਵਧਿਆ ਗਾਣਾ ਹੈ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@jaggiguru3127
@jaggiguru3127 Жыл бұрын
ਵੀਰ ਸਟੇਜ ਤੇ ਧੂਹੜਾਂ ਪੱਟਦਾ ਸੀ ਐਵੇ ਨੀ ਸਾਲ ਭਰ ਬੁੱਕ ਰਹਿੰਦਾ ਸੀ
@sidhurureke
@sidhurureke Жыл бұрын
Nice
@baghelkulana7502
@baghelkulana7502 Жыл бұрын
🙏🙏
@aulakh_7866
@aulakh_7866 Жыл бұрын
@YashpalKaushel
@YashpalKaushel Жыл бұрын
Nai jmna chamkile vrga bbr sher gyak
@krishandev3633
@krishandev3633 Жыл бұрын
❤❤❤❤
@harbanssingh2258
@harbanssingh2258 Жыл бұрын
CHAMKELA SAHAB HAI TA BIMAR .... PAR SIER NI GHATT NAHEO KETE ....SO EIS NU KAHINDI AMAR SINGH CHAMKELA SAHAB
@sardarabc6736
@sardarabc6736 Жыл бұрын
🙏🙏🙏👍💕💕💕💕💕💕💕👍🙏🙏🙏🙏
@gurnamsarpanch2089
@gurnamsarpanch2089 Жыл бұрын
Gurnam Singh sarpanch
@AshokKumar-d7b1e
@AshokKumar-d7b1e 2 ай бұрын
Amar hai jode
@mukhachaudhry5369
@mukhachaudhry5369 Жыл бұрын
🇮🇳👌👍🇮🇳👌👍🇮🇳🇮🇳🇮🇳🇮🇳👌👍
@jaswantsinghcheema1021
@jaswantsinghcheema1021 8 ай бұрын
Bula pur kithe ha g dasna jroor
@cutedogs458
@cutedogs458 7 ай бұрын
Malerkotla to khana rod 3 km link rod
@nsmsmmemmm
@nsmsmmemmm 8 ай бұрын
Amar jot konse.kihde pind de se.kitho chhaki se chamkelie ne.
@nsmsmmemmm
@nsmsmmemmm 8 ай бұрын
Kise ankh Wale vir ne Marta.
@BabaFarid-x9u
@BabaFarid-x9u 4 ай бұрын
Galan no
@GurwinderSingh-bs4hf
@GurwinderSingh-bs4hf Жыл бұрын
Chamkila amarjot Live akhara VILLAGE KOTHE AMBARHAR
21:29
Shamsher Singh Sohi
Рет қаралды 2,5 МЛН