Left-Right Political spectrum in Punjab Politics, & glorification of Bhagat Singh & Lala Hardayal

  Рет қаралды 1,629

Sikh News Express

Sikh News Express

Күн бұрын

Пікірлер: 7
@baljindersandhu1627
@baljindersandhu1627 Жыл бұрын
Mr Rahi Bhagat Singh was a revolutionary and inspired people to fight for justice you bloody well know that you are diverting the history Bhagat Singh was anti capatalism
@robertchapman4568
@robertchapman4568 2 жыл бұрын
ਭਗਤ ਸਿੰਘ ਦਾ ਦਾਦਾ ਅਰਜਨ ਸਿੰਘ ਪਕਾ ਆਰੀਆ ਸਮਾਜੀ ਸੀ। ਪਹਿਲਾਂ ਉਸ ਨੇ ਕੇਸਗੜ ਸਾਹਿਬ ਤੋਂ ਅੰਮਰਿਤ ਛਕਿਆ ਹੋਇਆ ਸੀ ਬਾਦ ਚ ਜਨੇਊ ਪਾ ਲਿਆ। ਇਹ ਇਸ ਪਰਵਾਰ ਦੇ ਖੂਨ ਚ ਹੈ ਕਿ ਪਹਿਲਾਂ ਇਹ ਸਿਖੀ ਸਰੂਪ ਚ ਹੁੰਦੇ ਪਰ ਬਾਦ ਚ ਘੋਨ ਮੋਨ ਹੋ ਜਾਂਦੇ ਹਨ। ਜਦ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਚ ਪਟਿਆਲਾ ਸਟੇਟ ਨੇ ਆਰੀਆ ਸਮਾਜੀਆਂ ਤੇ ਮੁਕਦਮਾ ਕੀਤਾ ਤਾਂ ਆਰੀਆਂ ਦਾ ਮੁਕਦਮਾ ਅਰਜਨ ਸਿੰਘ ਨੇ ਲੜਿਆ । ਫਿਰ ਉਸ ਨੇ ਸਿਖਾਂ ਨੂੰ ਚਿੜਾਉਣ ਲਈ ਖੇਤ ਵਿਚ ਤੰਮਾਖੂ ਬੀਜਿਆ । ਫਿਰ ਉਸ ਨੇ ਗੁਰਬਾਣੀ ਵਿਰੁਧ ਕਿਤਾਬ ਲਿਖੀ,ਜਿਸ ਦਾ ਜੁਆਬ ਗਿ: ਸ਼ੇਰ ਸਿੰਘ ਨੇ ਆਪਣੀ ਪੁਸਤਕ' ਕਪਟ ਬਿਨਾਸ਼' ਵਿਚ ਦਿਤਾ । ਭਾਈ ਸਾਹਿਬ ਭਾਈ ਜੋਧ ਸਿੰਘ ਨੇ ਵੀ ਪੁਸਤਕ ਲਿਖ ਕੇ ਜੁਆਬ ਦਿਤਾ। ਭਗਤ ਸਿੰਘ ਖੁਦ ਮੰਨਦਾ ਹੈ ਕਿ ਉਸ ਉਪਰ ਉਸ ਦੇ ਦਾਦੇ ਦਾ ਬਹੁਤ ਪਰਭਾਵ ਸੀ । ਉਸ ਅੰਦਰ ਆਰੀਆ ਸਮਾਜ ਦੀ ਵਿਚਾਰਧਾਰਾ ਡੂੰਘੀ ਰਚੀ ਹੋਈ ਹੋਈ ਸੀ । ਉਹ ਐਂਵੇ ਨੀ ਲਾਲੇ ਲਾਜਪਤ ਦਾ ਬਦਲਾ ਲੈਣ ਤੁਰ ਪਿਆ । ਉਸਦੀ ਫਾਂਸੀ ਤੋਂ ਬਾਦ ਉਸਦੇ ਪਿਤਾ ਕਿਸ਼ਨ ਸਿੰਘ ਨੇ ਅਖਬਾਂਰਾ ਚ ਬਿਆਨ ਦਿਤਾ ਸੀ ਕਿ 'ਮੇਰਾ ਪੁਤਰ ਆਰੀਆ ਸਮਾਜ ਦਾ ਸਚਾ ਸਪੂਤ ਸੀ ।' ਹੁਣ ਤਕ ਪਰਵਾਰ ਜਨ ਸੰਘ ਨਾਲ ਹੈ । ਭਗਤ ਸਿੰਘ ਦੀ ਭੈਣ ਅਤੇ ਪਰੋਫੈਸਰ ਜਗਮੋਹਣ ਸਿੰਘ ਦੀ ਮਾਤਾ ਬੀਬੀ ਅਮਰ ਕੌਰ ਸਾਰੀ ਉਮਰ ਜਨ ਸੰਘ ਦਾ ਪਰਚਾਰ ਕਰਦੀ ਰਹੀ ਹੈ । ਫਾਂਸੀ ਤੋਂ 50 ਸਾਲ ਬਾਦ 1981 ਤਕ ਭਗਤ ਸਿੰਘ ਦੀ ਕੋਈ ਪੁਛ ਗਿਛ ਨਹੀਂ ਸੀ । ਨਾ ਸਰਕਾਰ ਵਲੋਂ ਨਾ ਕਾਮਰੇਡਾਂ ਵਲੋਂ । ਉਸਦੀ 50 ਵੀਂ ਬਰਸੀ ਚੁਪ ਚੁਪੀਤੇ ਲੰਘ ਗੀ । ਜਦ 1982 ਵਿਚ ਸਿਖ ਸੰਘਰਸ਼ ਭਖਿਆ ਤਾਂ ਫਿਰ ਸੰਤ ਭਿੰਡਰਾਂ ਵਾਲਿਆਂ ਦੇ ਤੇਜ ਪਰਤਾਪ ਨੂੰ ਠਲ ਪਾਉਣ ਲਈ ਅਤੇ ਜੁਆਨੀ ਨੂੰ ਸਿਖ ਸੰਘਰਸ਼ ਚੋਂ ਰੋਕਣ ਲਈ ਭਾਰਤੀ ਸਟੇਟ ਅਤੇ ਕਾਮਰੇਡਾਂ ਨੇ ਭਗਤ ਸਿੰਘ ਨੂੰ ਰਾਸ਼ਟਰੀ ਹੀਰੋ ਵਜੋਂ ਸਿੰਗਾਰਿਆ । ਕਿਧਰੋਂ ਉਸਦਾ ਕਿਤਾਬਚਾ 'ਮੈਂ ਨਾਸਤਿਕ ਕਿਉਂ ਹਾਂ' ਲਭਕੇ ਲਖਾਂ ਦੀ ਗਿਣਤੀ ਚ ਵੰਡਿਆ । ਦਰਅਸਲ ਭਗਤ ਸਿੰਘ ਦੀ ਵਿਚਾਰਧਾਰਾ ਹਿੰਦੂਵਾਦੀ ਭਾਰਤੀ ਸਟੇਟ ਦੇ ਰਾਸ ਬੈਠਦੀ ਹੈ । ਜਿਵੇਂ ਉਹ ਇਕ ਰਾਸ਼ਟਰ ਦੀ ਉਸਾਰੀ ਅਤੇ ਸਾਰੇ ਭਾਰਤ ਲਈ ਦੇਵਨਾਗਰੀ ਲਿਪੀ ਦੀ ਵਕਾਲਤ ਕਰਦਾ ਸੀ, ਉਹੀ ਅਜ ਭਾਰਤੀ ਸਟੇਟ ਕਰ ਰਹੀ ਹੈ । ਸਿਖਾਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਪਕਾ ਨਾਸਤਿਕ ਸੀ । ਉਸਦੀ ਨਾਸਤਿਕਤਾ 97 ਕਰੋੜ ਹਿੰਦੂਆਂ ਦਾ ਤਾਂ ਕੁਛ ਨਹੀਂ ਵਿਗਾੜ ਸਕਦੀ ਪਰ ਉਸਦੀ ਨਾਸਤਿਕਤਾ ਤੇ ਵਿਚਾਰਧਾਰਾ ਸਿਖਾਂ ਲਈ ਵਿਨਾਸ਼ਕਾਰੀ ਹੈ । ਜੋ ਕੁਛ ਸਿਖ ਸੰਸਥਾਂਵਾ ਉਸਦੀ ਜੂੜੇ ਵਾਲੀ ਫੋਟੋ ਚੁਕੀ ਫਿਰਦੀਆਂ ਹਨ ਇਹ 1927 ਚ ਲਹੌਰ ਜੇਲ ਦੀ ਹੈ । ਜਦੋਂ ਉਸਨੂੰ ਦੁਸਹਿਰੇ ਚ ਹੋਏ ਬੰਬ ਧਮਾਕੇ ਸਬੰਧੀ ਪੁਛ ਗਿਛ ਕਰਕੇ ਛਡ ਦਿਤਾ ਗਿਆ ਸੀ । ਸਿਖਾਂ ਨੂੰ ਇਸ ਪਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਭਗਤ ਸਿੰਘ ਨੂੰ ਜੂੜੇ ਵਾਲੀ ਫੋਟੋ ਰਾਂਹੀ ਸਿਖ ਸ਼ਹੀਦਾਂ ਦੇ ਬਰਾਬਰ ਦਰਜਾ ਦਿਵਾਉਣ ਪਿਛੇ ਇਕ ਖਾਸ ਵਿਚਾਰਧਾਰਾ ਕੰਮ ਕਰਦੀ ਹੈ । ਭਗਤ ਸਿੰਘ ਦੀ ਜਾਤੀ ਤੇ ਸਿਆਸੀ ਜਿੰਦਗੀ ਬਾਰੇ ਫੇਰ ਸਹੀ।
@Sardar_Khalsa
@Sardar_Khalsa 8 ай бұрын
*Bhagat Ke Pardada Sardar Kesar Singh Maharaja Ranjit Singh Ke Senapati Hua Krte The, Ye Kyo Bhul Rha Hai.*
@ਰਾਜਕੁਮਾਰ-ਸ7ਝ
@ਰਾਜਕੁਮਾਰ-ਸ7ਝ 2 жыл бұрын
ਇੰਡੀਆ ਵਿੱਚ ਪੰਜਾਬ ਦੇ ਲੋਕਾਂ ਗੁਲਾਮ ਨੇ ਤਾਂਹੀ ਹੁੰਦਾ ਹੈ kzbin.info/www/bejne/faq6eaODnrajh68
@darbara16
@darbara16 2 жыл бұрын
Anarchy de sahee arth: kzbin.info/www/bejne/oKfRi5qvgcuEnaM (Nijee/individual anarchy) (Sanji/sangati anarchy) (Dharmic anarchy)
@harbanslalbadhan7843
@harbanslalbadhan7843 2 жыл бұрын
*ਲਗਦਾ ਹੈ, ਸਰਦਾਰ ਰਾਜਵਿੰਦਰ ਸਿੰਘ ਰਾਹੀ ਜੀ ਵਲੋਂ ਸਦਾ ਹਵਾ ਦਾ ਰੁੱਖ ਦੇਖ ਕੇ ਆਪਣਾ ਰਸਤਾ ਚੁਣਨਾ ਹੀ ਆਦਤ ਹੈ *ਜਿਹੜਾ ਵੀ ਕੋਈ ਆਪਣੇ ਸਮਾਜ ਦੀ ਸਮਾਜਕ ਸਚਾਈ ਤੋਂ ਅਣਜਾਣ ਅਤੇ ਬੇਖਬਰ ਹੁੰਦਾ ਹੈ, ਉਹ ਹੀ ਧਰਤੀ ਤੋਂ ਕਈ ਫੁਟ ਉਤੇ ਚਲਦਾ ਹੈ ਫਿਰ ਬੁਰੀ ਗਿਰ ਜਾਂਦਾ ਹੈ*
@harbanslalbadhan7843
@harbanslalbadhan7843 2 жыл бұрын
*ਰਾਹੀ ਸਾਹਿਬ, ਇਸ ਉਤੇ ਵੀ ਗੰਭੀਰਤਾ ਨਾਲ ਚਾਨਣਾ ਪਾਉਂਣਾ ਕਿ ਕੀ ਸ਼ਹੀਦ ਭਗਤ ਸਿੰਘ ਨੇ ਜਦੋ 1928 ਨੂੰ ਸਾਇਮਨ ਕਮਿਸ਼ਨ Simon Commission ਇੰਡੀਆ ਆਇਆ ਤਾਂ ਕੀ ਉਸ ਨੇ ਸਾਇਮਨ ਕਮਿਸ਼ਨ Simon Commission ਦਾ ਵਿਰੋਧ ਕੀਤਾ ਸੀ, Simon Commission Go Back ਕਿਹਾ ਸੀ ?* *ਜੇਕਰ ਸਹੀਦ ਭਗਤ ਸਿੰਘ ਨੇ ਸਾਇਮਨ ਕਮਿਸ਼ਨ ਦਾ ਵਿਰੋਧ ਕੀਤਾ, ਤਾਂ ਕਿਉਂ ਕੀਤਾ ?* *ਆਪ ਦੀ ਬਹੁਤ ਮਿਹਰਬਾਨੀ ਹੋਵੇਗੀ*
Punjab Khalistan Movement Explained
35:08
Nitish Rajput
Рет қаралды 11 МЛН
Ishrat Jahan Encounter
44:56
Nitish Rajput
Рет қаралды 7 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
How Strong is Tin Foil? 💪
00:25
Brianna
Рет қаралды 58 МЛН
ROSÉ & Bruno Mars - APT. (Official Music Video)
02:54
ROSÉ
Рет қаралды 245 МЛН
Planning Of Article 370 Removal
43:06
Nitish Rajput
Рет қаралды 10 МЛН
Is This the Last Moment of Democracy in India? | Kadvi Coffee
1:56:51
Reality of Ajit Doval
36:43
Nitish Rajput
Рет қаралды 12 МЛН
Defending Democracy | PM CARES Vs Transparency?
11:03
The News Minute
Рет қаралды 20 М.
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН