Leh to khardungla top on cycle | Highest road in world | No oxygen | Day-11 | Ghudda Singh

  Рет қаралды 75,135

Ghudda Singh

Ghudda Singh

Күн бұрын

Пікірлер: 221
@bharatsidhu1879
@bharatsidhu1879 Жыл бұрын
Salute ਆ ਤੁਹਾਨੂੰ ਦੋਨਾਂ ਵੀਰਾਂ ਨੂੰ ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
@Jasaulakh193
@Jasaulakh193 3 жыл бұрын
ਇਸ 💪ਮਿਹਨਤੀ ਯਾਤਰਾ ਦਾ ਸਿਖਰ ਸਰ ਕਰਨ ਦੀਆਂ ਮੁਬਾਰਕਾਂ🎉 ਜੀ😍
@hardeepdhaliwal9081
@hardeepdhaliwal9081 3 жыл бұрын
ਗੁੰਡਾ ਵੈਨ ਸਫ਼ਰ ਦੀ ਜਾਣਕਾਰੀ ਨਾਲ ਨਾਲ ਦੇਣ ਲਈ ਧੰਨਵਾਦ। ਬਹੁਤ ਵਧੀਆ
@pb11endcontinue.....51
@pb11endcontinue.....51 3 жыл бұрын
ਵਾਹ 👌💪❤️ਘੁੱਦਾ ਸਿੰਘ Ghudda Singh ਨਹੀਂ ਰੀਸਾਂ ਜਵਾਨਾਂ ਬਹੁਤ ਹੀ ਸ਼ਲਾਘਾਯੋਗ ਸਾਇਕਲ ਯਾਤਰਾ ਜਾਰੀ ਭਰਾ ਦੀ ਬੱਲੇ-ਬੱਲੇ ਕਰਵਾਈ ਪੀ ਆ ਮੇਰੇ ਵੀਰੋ
@Dheerajpalsingh-l7o
@Dheerajpalsingh-l7o 3 жыл бұрын
ਵਾ ਬਈ ਵਾ ਵੀਰੋ ਮਲੋਟ ਦੇਖ ਰਹੇ ਹਾ ਵੀਰ
@nasibsingh8567
@nasibsingh8567 3 жыл бұрын
ਪੰਜਾਬੀਆਂ ਦੇ ਸ਼ੌਕ ਵੱਖਰੇ ।ਤੁਹਾਡੇ ਹੌਸਲੇ ਨੂੰ ਸਲਾਮ । ਕੈਪਟਨ ਨ ਸ ਪੱਲਾ ।
@sukhpalsingh2623
@sukhpalsingh2623 2 жыл бұрын
ਬਹੁਤ ਵਧੀਆ ਵੀਰ 🥰🎉🎉
@9wab174
@9wab174 3 жыл бұрын
ਘੁਦੇ ਵੀਰ ਧੰਨਵਾਦ ਨਾਲ ਨਾਲ ਸਾਨੂੰ ਵੀ ਘਮਾਉਣ ਲਈ
@jasdhaliwal6553
@jasdhaliwal6553 3 жыл бұрын
ਕਹਿੰਦੇ ਕਹਿਰ ਕਮਾ ਲਿਆ👌🏻❤
@manpreetatwal6270
@manpreetatwal6270 2 жыл бұрын
Waheguru ji 🙏🏻🙏🏻🙏🏻 Love you sidhu mosewala forever 😘😘😘
@jaswindersingh2928
@jaswindersingh2928 2 жыл бұрын
This video is too much beautiful and enjoyful.. Heart like these mountains
@sarwarsarsinivillage1130
@sarwarsarsinivillage1130 3 жыл бұрын
ਨੌਜਵਾਨ ਪੀੜ੍ਹੀ ਲਈ ਨਵੀ ਪਿਰਤ ਪੈ ਰਹੀ ਹੈ. ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਤੇ ਸਾਹਸੀ, ਉਦਮੀ ਬਣਨ ਦੀ ਪ੍ਰੇਰਨਾ ਮਿਲਦੀ ਹੈ। ਪੰਜ ਚੀਜਾਂ ਦੀ ਗੱਲ ਕਹੀ ਹੈ ਵਧੀਆ ਹੈ। ਦੂਜੀ ਆਕਸੀਜਨ ਦੀ ਘਾਟ ਵਾਰ ਵਾਰ ਪਾਣੀ ਪੀਣ ਨਾਲ ਸਰੀਰ ਪੂਰੀ ਕਰ ਲੈਂਦਾ ਹੈ ਕਿਉਂਕਿ ਪਾਣੀ ਕੁਦਰਤੀ ਗੈਸ ਆਕਸੀਜਨ ਦਾ ਮਿਸ਼ਰਣ ਹੈ ਜੀ। ਕਾਰਾਂ ਆਲੇ ਤੇ ਮੋਟਰਸਾਈਕਲ ਸਵਾਰ ਠੰਡ ਕਾਰਨ ਪਾਣੀ ਨਹੀਂ ਪੀਂਦੇ ਹਨ ਤੇ ਉਤੋਂ 1000 ਫੁੱਟ ਮੈਦਾਨਾਂ ਤੋਂ 12, 15 ਹਜ਼ਾਰ ਉਚਾਈ ਕੁਝ ਘੰਟਿਆਂ ਵਿਚ ਹੀ ਪਹੁੰਚ ਜਾਂਦੇ ਹਨ।ਪਰ ਸਾਇਕਲ ਚਲਾਉਣ ਵਾਸਤੇ ਤਾਂ ਇੱਥੇ ਧੂੰਆਂ ਨਿਕਲਦਾ ਦੇਖ ਸਕਦੇ ਹੋ ਤਾਂ ਪਾਣੀ ਦੀ ਤ੍ਰੇਹ ਜਿਆਦਾ ਲਗਦੀ ਐ। ਧੰਨਵਾਦ ਜੀ।
@bittitalwandisabo5343
@bittitalwandisabo5343 2 жыл бұрын
ਬਹੁਤ ਪਿਆਰ ਸਤਿਕਾਰ ਦਿੱਤਾ ਅੱਜ ਤੁਹਾਨੂੰ ਫ਼ੌਜੀ ਵੀਰਾਂ ਨੇ ਅੱਜ ਦੇ ਸਫ਼ਰ ਵਿੱਚ ਚੜਾਈ ਸਭ ਤੋਂ ਵੱਧ ਸੀ ਪਰ ਖਿੱਚ ਲਿਆ ਕੰਮ ਤੁਸੀਂ ਇੰਝ ਲਗਦਾ ਜਿਵੇਂ ਤੁਹਾਡੇ ਨਾਲ ਹੀ ਪਹਾੜਾਂ ਵਿੱਚ ਘੁੰਮ ਰਹੇ ਹੋਈਏ🙏🙏 Bitti talwandi sabo Bathinda
@HARMEETSINGH-qq9ot
@HARMEETSINGH-qq9ot 3 жыл бұрын
ਧੰਨ ਓ ਵੀਰ ਅਸੀਂ ਤਾਂ ਮੋਟਰਸਾਈਕਲ ਤੇ ਜਾਣ ਵੇਲੇ ਵੀ 100 ਵਾਰ ਸੋਚਾਗੇੰ
@mrsingh7580
@mrsingh7580 2 жыл бұрын
Hard work but worth it. Good luck. Love from Scotland 🙏🙏
@phogatbros9519
@phogatbros9519 2 жыл бұрын
ਵਾਹਿਗੁਰੁ ਚੜਦਿ ਕਲਾ ਚੇ rkhe veer ji think🙏🙏
@tejinder868
@tejinder868 3 жыл бұрын
yaar enni himmat kmaal hi karti.... yaar ajmer wali family ne kmaal karti ese lok hon te dunia sari vadiya
@sadhusingh3109
@sadhusingh3109 2 жыл бұрын
ਪੁਤਰਾ ਸੋਡਾ ਰੰਗ ਫਿਕਾ ਪੈਗਿਆ ਆ ।ਧੰਨਵਾਦ ਪਤਰੋ ।
@sabinatoorbrar4027
@sabinatoorbrar4027 2 жыл бұрын
Salute to both of you brothers 👏👏
@goragora4821
@goragora4821 2 жыл бұрын
ਵੀਰ ਜੀ ਵਾਹਿਗੁਰੂ ਜੀ ਆਪੇ ਪ੍ਬੰਧ ਕਰਦਾ ਜੀ
@sonuchauhan2358
@sonuchauhan2358 2 жыл бұрын
Aapne Bacheya layi Baba Nanak har jagah te hi Langer parshade da jugad kar hi dinda hai .....🙏🙏🙏🙏👏👏👏,,sade guru sahibana ne sadi Dastar nu heere motiyan de taaz to v vaddi vadiaayi bakshi hai ,,sir te dastar dekh ke har koi dil to pyaar nal nivazda hai ...... sanu man hai Punjabi hon da 👏👏🙏🙏🙏😊😊😊
@satinderpalbrar8018
@satinderpalbrar8018 3 жыл бұрын
ਡਟੇ ਰਹੋ ਬਾਈ ਜੀ, ਬਹੁਤ ਮਾਣ ਹੈ ਤੁਹਾਡੇ ਤੇ ਬਾਈ ਜੀ। ਵਾਹਿਗੁਰੂ ਭਲੀ ਕਰੇ
@navgoraya3198
@navgoraya3198 3 жыл бұрын
Siraa la ta bai👌👍🏅👌👍salute to ur dedication 🙏🙏✌️✌️
@HargunSingh-sf7dc
@HargunSingh-sf7dc 2 жыл бұрын
bhut vadiya bire 👍👍
@sarbjeetbuttar5212
@sarbjeetbuttar5212 3 жыл бұрын
ਖੇਤਰਫਲ ਦੇ ਹਿਸਾਬ ਨਾਲ ਲੇਹ ਭਾਰਤ ਦਾ ਦੂਸਰਾ (2) ਸਭ ਤੋ ਵੱਡਾ ਜਿਲਾ ਹੈ
@jaspal25gill99
@jaspal25gill99 3 жыл бұрын
ਧਰਤੀ ਤੋਂ ਅਸਮਾਨਾਂ ਵੱਲ ਨੂੰ ਵਾਹ ਬਾਈ ਇੱਕ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੁੰਨਾਂ ਕਿ “ਲਾ” ਦਾ ਮਤਲਬ pass ਜਾਂ ਦੱਰਾ ਹੀ ਹੁੰਦਾ ਨਾਮਿਕ ਲਾ, ਫੋਟੂ ਲਾ, ਖੜਦੁੰਗ ਲਾ 👍👍
@gurwantsandhu2699
@gurwantsandhu2699 3 жыл бұрын
ਬਹੁਤ ਵਧੀਆ
@sidhusidhu7657
@sidhusidhu7657 2 жыл бұрын
ਬਹੁਤ ਬਹੁਤ ਵਧਾਇਆ ਬਾਈ ਜੀ
@ishwarallahgodwaheguruji.8387
@ishwarallahgodwaheguruji.8387 3 жыл бұрын
वाहेगुरु जी वीरो 🙏चढ़दी कला👍👌🥇❤🤝🇮🇳😊 ☆☆☆☆☆☆☆☆☆☆☆☆☆☆☆☆☆☆ Wahe Guru Ji🙏, Veero Chadhi Kala👍👌🥇❤🤝🇮🇳😊
@ParamjitSingh-ok8he
@ParamjitSingh-ok8he Жыл бұрын
ਤੁਹਾਡੇ ਲੇਹ ਵਾਲੇ ਵਲੌਗ ਦੇਖੇ ਨਹੀਂ ਸਨ। ਹੁਣ ਪਹਿਲੀ ਵਿਡੀਓ ਤੋਂ ਦੇਖਣੇ ਸ਼ੁਰੂ ਕੀਤੇ ਹਨ। ਬਾਈ ਤੁਹਾਡੇ ਦੋਵਾਂ ਤੇ ਬਹੁਤ ਮਾਣ ਹੈ ਕਿ ਤੁਸੀਂ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਤੁਹਾਡੀ ਬੋਲਚਾਲ ਤੁਹਾਡਾ ਠੇਠ ਗੜ੍ਹ ਮਾਲਵੇ ਦਾ ਲਹਿਜਾ ਮਨ ਨੂੰ ਸਕੂਨ ਦਿੰਦਾ ਹੈ। ਕਿਉਂਕਿ ਮੇਰਾ ਵੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ। ਹੱਡ ਭੰਨਵੀਂ ਮਿਹਨਤ ਕੀਤੀ ਹੈ ਤੁਸੀਂ ਖਰਦੁੰਗਲਾ ਦਰੇ ਨੂੰ ਸਰ ਕਰਨ ਵਾਸਤੇ।
@sandhugjatt
@sandhugjatt 3 жыл бұрын
ਜਦੋਂ ਸਿੰਘ ਤੁਰ ਪਏ ਫਿਰ ਬਾਬਾ ਫਤਿਹ ਕਰਾ ਹੀ ਦਿੰਦਾ
@143palwinder
@143palwinder 3 жыл бұрын
ਬਹੁਤ ਵਧੀਆ ਛੋਟੇ ਵੀਰ
@gurindersingh9251
@gurindersingh9251 3 жыл бұрын
ਵਾਹ ਓਏ ਸ਼ੇਰੋ 💪💪
@renu5885
@renu5885 3 жыл бұрын
Bahut hi badya veer . God bless you. 👌🏻
@harjit29464
@harjit29464 3 жыл бұрын
ਕਮਾਲ ਕਰਤੀ ਬਾਈ ਜੀ 👍
@GillTravelDiaries
@GillTravelDiaries 3 жыл бұрын
ਕਮਾਲ ਕਰਤੀ ਬਾਈ ਤੁਸੀਂ , ਹੋਰ ਵੀ ਨੌਜਵਾਣਾਂ ਦੇ ਤੁਸੀਂ ਮਾਰਗ ਦਰਸ਼ਕ ਬਣੋ ਗੇ
@kavindersingh5929
@kavindersingh5929 5 ай бұрын
Doing milestone History.. Congratulations champ. Love from Jalandhar.
@Paddasaab84
@Paddasaab84 3 жыл бұрын
ਵਾਹਿਗੁਰੂ ਚੜ੍ਹਦੀਕਲਾ ਰੱਖਣ 🙏🏻🙏🏻
@kuldeepsinghaulakhvlog3037
@kuldeepsinghaulakhvlog3037 3 жыл бұрын
Weldone veer Bahut haunsla Chahida cycling travel vaste keep it up 👍 good luck
@sarwarsarsinivillage1130
@sarwarsarsinivillage1130 3 жыл бұрын
ਇਹਨੂੰ ਕਹਿੰਦੇ ਨੇ ਫੱਟੇ ਚੱਕ ਦੇਣੇ। ਸ਼ਾਬਾਸ਼ ਵੀਰਿਓ।।।।ਬਾਕੀ ਰਹੀ ਆਕਸੀਜਨ ਘੱਟ ਹੋਣ ਦੀ ਗੱਲ ਓਹ ਇੱਦਾਂ ਬਈ ਤੁਹਾਨੂੰ ਸ੍ਰੀ ਨਗਰ ਤੋਂ 11 ਦਿਨ ਹੋ ਗਏ ਚੱਲਦਿਆਂ ਨੂੰ ਤੁਹਾਡੇ ਜੁੱਸੇ ਵਾਤਾਵਰਣ ਦੇ ਅਨੁਕੂਲ(climatise) ਹੋ ਚੁੱਕੇ ਹਨ। ਸਿਰ ਦਰਦ ਦੀ ਸ਼ਿਕਾਇਤ ਉਨ੍ਹਾਂ ਨੂੰ ਹੁੰਦੀ ਹੈ ਜਿਹਨਾਂ ਨੇ ਕਦੇ ਡਿੰਙ ਨਾ ਪੱਟੀ ਹੋਵੇ. ਤੇ ਕਾਰਾਂ ਤੇ ਜਾਂ ਮੋਟਰਸਾਈਕਲਾਂ ਤੇ ਠਾ ਲੇਹ ਵੱਜਦੇ ਨੇ। ਦੂਜੀ ਰਾਜ ਦੀ ਗੱਲ ਇਹ ਹੈ ਕਿ ਜੇਕਰ ਵਾਇਆ ਸ੍ਰੀ ਨਗਰ ਲੇਹ ਜਾਇਆ ਜਾਵੇ ਤਾਂ ਸਰੀਰ ਤਕਰੀਬਨ ਆਦੀ ਜਾ ਹੋ ਹੀ ਜਾਂਦਾ ਹੈ, ਪਰ ਜੇਕਰ ਮਨਾਲੀ ਰਾਹੀਂ ਜਾਓ ਤਾਂ ਪੱਕਾ ਸਿਰ ਦਰਦ ਤੇ ਉਲਟੀਆਂ ਲੱਗਣਾ ਲਾਜਮੀ ਹੈ ਜੀ।।
@punjabilokgeet71
@punjabilokgeet71 3 жыл бұрын
ਬੱਲੇ ਜਵਾਨੋ ! ਨਹੀ ਰੀਸਾਂ 💝
@sarjiwancheema1532
@sarjiwancheema1532 2 жыл бұрын
Inspiring ......Jazba Hosla Himat 👌
@goragora4821
@goragora4821 2 жыл бұрын
ਸਲੂਟ ਵੀਰ
@jassiishu8093
@jassiishu8093 3 жыл бұрын
ਬਹੁਰ ਵਧੀਆ ਵੀਰ ਨਾਮ ਰੋਸ਼ਨ ਕਰੀ ਜਾਦੇ ਸਾਡੇ ਇਲਾਕੇ ਦਾ ਜੀ
@jsandhusandhu1383
@jsandhusandhu1383 3 жыл бұрын
ਘੁੱਦਾ ਭਾਜੀ ਜਿਆਦਾ ਧੁੱਪ ਕਾਰਨ ਸੋਨੇ ਰੰਗੀ ਭਾਅ ਮਾਰਨ ਲਗ ਪਿਆ .. great job brother carry on ..
@AK-fk7wt
@AK-fk7wt Жыл бұрын
Kya baat
@Kissantelevision
@Kissantelevision Жыл бұрын
❤❤ ਸਰ ਹੋਣੀ ਸਿਰਾ ਕਰਵਾਈ ਜਾਦੇ ਆ
@navtejsingh8980
@navtejsingh8980 3 жыл бұрын
ਘੁੱਦਾ ਅਤੇ ਬਲਦੇਵ... ਮਾਣ ਆ ਤੁਹਾਡੇ ਤੇ
@gurvirsingh2870
@gurvirsingh2870 3 жыл бұрын
ਬਹੁਤ ਵਧੀਆ ਬਾਈ
@himmatpanjab
@himmatpanjab 3 жыл бұрын
ਘੁੱਦੇ ਬਾਈ ਰੰਗ ਪੱਕਾ ਹੁੰਦਾ ਜਾਂਦਾ ਬਾਕੀ ਸਿਰਾ ਕਰਿਆ ਪਿਆ ਬਾਈ ਖਤਮਪਾਲ ਕੰਮ ਕੀਤਾ ਪਿਆ ਮਾਲਕ ਚੜਦੀ ਕਲਾ ਚ ਰੱਖੇ 🥰
@sukhjindersingh1119
@sukhjindersingh1119 2 жыл бұрын
Ghudďa ji dev ji you are good tracker
@HarpreetSinghpb
@HarpreetSinghpb 2 жыл бұрын
Salute a mera vadde veera nu
@luckysingh-rb1or
@luckysingh-rb1or 3 жыл бұрын
Cycling te ਕੁਝ tips ਵੀ ਸਾਂਝੇ ਕਰਿਓ ਜਦ ਟਾਇਮ ਲਗਿਆ 🙏
@jshergill4689
@jshergill4689 2 жыл бұрын
Wa ji wa very good nice bai ji
@hrprtz
@hrprtz 3 жыл бұрын
ਚੜ੍ਹਦੀਕਲਾਂ ਵੀਰੇ
@sukhchainsinghsukh9480
@sukhchainsinghsukh9480 3 жыл бұрын
ਬੱਲੇ ਬੱਲੇ ਕਰਾ ਛੱਡੀ ਜੱਟਾਂ
@sukhjindersingh1119
@sukhjindersingh1119 2 жыл бұрын
Ghudďa ji you are very good poet
@Sandhuu_1984
@Sandhuu_1984 3 жыл бұрын
Jeunda rah 22 ❤️❤️❤️
@nandubhuvad1842
@nandubhuvad1842 3 жыл бұрын
Bahot accha laga apka video or ladakh ki ride 🙏👌
@prabhdhillon9115
@prabhdhillon9115 3 жыл бұрын
ਵਾਹ ਓ ਬਾਈ...ਮਾਣ ਐ ਤੇਰੇ ਉੱਤੇ
@amardeep__gill
@amardeep__gill 3 жыл бұрын
ਵਾਹ ਓ ਸਿੱਖਾਂ, ਜਿਓੰਦੇ ਰਹੋ
@khushikaur5738
@khushikaur5738 3 жыл бұрын
ਬਾ-ਕਮਾਲ ✌🏻✌🏻
@mohindergaba2942
@mohindergaba2942 2 жыл бұрын
kmaal kr ditta
@youweandcanada
@youweandcanada 3 жыл бұрын
Kmaal karti veere.tuhada jazba tuhadi himmat tuhadi boli sab kmaal
@rajpalmakhni
@rajpalmakhni 3 жыл бұрын
History in the making 🎉❤️🙏🏼👍🏼
@simbasingh9576
@simbasingh9576 3 жыл бұрын
Baiji satsriakal🙏🏽🙏🏽
@rajpalmakhni
@rajpalmakhni 3 жыл бұрын
@@simbasingh9576 🙏🏼🙏🏼
@longia36
@longia36 2 жыл бұрын
23:14 te new mahindra di Scorpio
@pbx_GT
@pbx_GT 2 жыл бұрын
@@longia36 testing te a hilly area ch syd
@prabhdhillon9115
@prabhdhillon9115 3 жыл бұрын
ਝੋਟੇ ਬੰਦੇ...ਲਵ ਯੂ ਯਰ
@jaspreetsinghartandcraft1563
@jaspreetsinghartandcraft1563 3 жыл бұрын
Bai ne gaddi badi vadiya tyar krwai aa
@ksdfilm
@ksdfilm 3 жыл бұрын
Wah bhrawa poori charaeei aa ..great ride 👍👍
@jshergill4689
@jshergill4689 2 жыл бұрын
Very nice looking nice
@hansenjo2011
@hansenjo2011 3 жыл бұрын
13:42 the gentleman trying to say u only can do someone a favour if GOD allows u to do so , ਹਰ ਇਕ ਨੂੰ ਹਰ ਇਕ ਦਾ ਭਲਾ ਕਰਨ ਦਾ ਹੁਕਮ ਨਹੀਂ ਹੁੰਦਾ ।
@gurmitkaursahota3984
@gurmitkaursahota3984 2 жыл бұрын
Great 👍 stay blessed 🙌
@jass9567
@jass9567 3 жыл бұрын
Kehnde baldev baldev ghudha gudha hoyi pyi chobr pattaa de jora naal e fdungle ,tungle sr kri jande aa gallan de yakad vadh de vadh de 🤘👍😘 Dilo satkar te pyar bai dona bhrawa nu
@milkhasingh6799
@milkhasingh6799 3 жыл бұрын
Very good bhai ji
@zen2763
@zen2763 3 жыл бұрын
Bai ji bahut bahut mubarkaaan.. punjab da naam Buland kita tuc🤘 pehle din ton follow kar rea tuhanu...himmat hausle te jazbe nu salaam aa...Coach saab nu vi bahut mubarkaan 😋....Kissan ekta da parcham khar dungla te lehraya👍. vaheguru tuhanu dona nu ਤੰਦਰੁਸਤੀ ਬਖਸ਼ੇ.!!
@22kaka1000
@22kaka1000 3 жыл бұрын
ਭੈੜੇ ਓ ਭਾਈ।
@kevinmonitor985
@kevinmonitor985 3 жыл бұрын
Khich k rahk kmm ghudee.... siraa a 👌👌👍👍💪💪
@502303502
@502303502 3 жыл бұрын
Swad a gia veer video dekh ke
@JaspuneetS
@JaspuneetS 3 жыл бұрын
What a great family that fed you guys 👍👏🏼👌 Te video Baaiji thodi full entertainment. Baldev baai and you interesting personality 🙏✌️
@hardeepsinghdeepa3833
@hardeepsinghdeepa3833 2 жыл бұрын
Good👍👍👍🙏
@sukhjitsainishamindersingh3457
@sukhjitsainishamindersingh3457 2 жыл бұрын
Very good veer ji ❤️🙏🏻👌❤️
@jaswindersinghkheragajju8727
@jaswindersinghkheragajju8727 2 жыл бұрын
Good luck 👍
@harphoolsingh2254
@harphoolsingh2254 3 жыл бұрын
Hii I am from kuraiwala and sukhchain singh is my real brother and this is very nice vlog
@karankaurgill759
@karankaurgill759 3 жыл бұрын
Kmaal karti veere.tuhada jazba tuhadi himmat tuhadi boli sab kmaal aa.so encouraging.keep going.🙌🏼
@longia36
@longia36 2 жыл бұрын
23:14 te new mahindra di Scorpio
@yudhvirsingh84
@yudhvirsingh84 3 жыл бұрын
Honsle nu salaam 22
@jasleenkaur1610
@jasleenkaur1610 5 ай бұрын
O mere da khuda
@sukhirai2077
@sukhirai2077 3 жыл бұрын
punjabi etihass siraj rahe ne💫Sanu maan hai thode te 👍 waheguru khush rakhe tandrustiya baksh3
@deepdhillon685
@deepdhillon685 3 жыл бұрын
bai yr fan hoo gyaa teraa lvvuu aa
@BS1217
@BS1217 3 жыл бұрын
Bai mein gurdaspur ton Leh duty meri 2 saal ho chale
@GurpreetSingh-jt2zp
@GurpreetSingh-jt2zp 2 жыл бұрын
ਆ ਬੋਰਡ ਜੀ ਅਸੀਂ ਲਿਖੇ ਸੀ ਜਦੋ ਸਾਡੀ ਡਿਊਟੀ ਸਿਆਚਿਨ ਗਲੇਸ਼ੀਅਰ ਬੇਸ ਕੈਂਪ ਤੋਂ ਲੇਹ ਤੱਕ
@gurdeepdhaliwal6776
@gurdeepdhaliwal6776 3 жыл бұрын
Bai ji amazing video, I love ❤️ the way you explain in desi malwai Punjabi sun ke swad aa giya, wonderful job keep up the good work Love 💕 from Canada
@mintumonga6219
@mintumonga6219 2 жыл бұрын
Good veer .j
@deepakjain2752
@deepakjain2752 3 жыл бұрын
Bhai vadaiya hon boht boht finally fateh krta sab toh ucha pass.
@krishnaproduction359
@krishnaproduction359 2 жыл бұрын
Nice 👍😊
@Amrit-kf1xw
@Amrit-kf1xw 2 жыл бұрын
God bless you veer
@deepdhillon685
@deepdhillon685 3 жыл бұрын
bai yrrr siraaaa krtaaa
@rajinderkauranoop7187
@rajinderkauranoop7187 3 жыл бұрын
Wah bi, keya baat aa most interesting blog upto to now in tjis journey.. ethe NZ ch aam he loka ne camper vans rakhian hundian, apni community ve rent te le k travel kr lendi aa,
@SumitKumar-yk8jc
@SumitKumar-yk8jc 3 жыл бұрын
Good paji 👍👍👍👍
@GURPREETSINGH-my4kj
@GURPREETSINGH-my4kj 3 жыл бұрын
Amezing
@uggarsingh7697
@uggarsingh7697 3 жыл бұрын
ਬਾਈ ਗੁਰਵਿਦਰ ਸਿੰਘ 423 (i) engr sqdn ਤਰਨਤਾਰ ਮੇਰੀ ਯੁਨਿਟ ਦਾ
@gandroidgameing217
@gandroidgameing217 3 жыл бұрын
Bhot hi shona safar
سورة البقرة كاملة, رقية للبيت, وعلاج للسحر | القارئ علاء عقل - Surah Al Baqarah
3:59:18
Don't underestimate anyone
00:47
奇軒Tricking
Рет қаралды 29 МЛН
Why no RONALDO?! 🤔⚽️
00:28
Celine Dept
Рет қаралды 102 МЛН
DAY 11 | What happened at KHARDUNGLA | Highest Motorable Road
27:25
Sriman Kotaru
Рет қаралды 341 М.
Podcast with Ghudda Singh
1:08:18
Safar te Gallan
Рет қаралды 21 М.
Don't underestimate anyone
00:47
奇軒Tricking
Рет қаралды 29 МЛН