Special Interview with Amritpal Singh Ghudda & Baldev Singh Kuraiwala l Gurdeep Grewal l B Social

  Рет қаралды 223,120

B Social

B Social

Күн бұрын

Пікірлер: 519
@jagseersingh502
@jagseersingh502 2 жыл бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ, ਦੋਵੇਂ ਵੀਰ ਜਿਉਂਦੇ ਵਸਦੇ ਰਹਿਣ, ਖੁਸ਼ ਰਹੋ, ਆਬਾਦ ਰਹੋ, ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ,
@redoaks4453
@redoaks4453 2 жыл бұрын
ਗਲਬਾਤ ਦੌਰਾਨ ਸਹਿਜ ਭਾਵ ,ਠੇਠ ਪਂਜਾਬੀ ਵਹਾਅ ਨੇ ਇਸ ਗਲਬਾਤ ਨੂੰ ਚਾਰ ਚੰਨ ਲਾ ਦਿੱਤੇ ,ਸਵਾਲ ਲੋੜੀਂਦੇ ਸਨ ਪਰ ਜਵਾਬ ਵੀ ਲਾਜਵਾਬ ਸਨ ,ਵਾਹਿਗੁਰੂ ਮਿਹਰ ਕਰੇ
@kuldeepsekhon2897
@kuldeepsekhon2897 2 жыл бұрын
ਸਭ ਤੋਂ ਸੋਹਣਾ ਵੇਖਣ ਨੂੰ ਮਿਲਿਆ ਸਾਦਾ ਪਨ ਦੋਵੇਂ ਵੀਰਾਂ ਦਾ👌👌👌👌
@rupinderaulakh5093
@rupinderaulakh5093 2 жыл бұрын
ਦੇਵ ਤੇ ਘੁੱਦੇ ਦਾ ਜੋੜ ਕਿੰਨਾ ਮੁਬਾਰਕ ਹੈ। ਘੁੱਦਾ ਜਦ ਚਾਅ ਜੇ ਚ ਆਇਆ ਦੇਵ ਨੂੰ ਵਾਜ ਮਾਰਦੈ .. ‘ਦੇਵ ਕਿਮੇ ਐ’ .. ਮੈਨੂੰ ਅਪਣੇ ਉਦਾਸੀਆਂ ਆਲ਼ੇ ਯਾਦ ਆਉਂਦੇ ਨੇ 💓🥰🙏🙏
@amanbatthverka5565
@amanbatthverka5565 2 жыл бұрын
ਅੱਥਰੇ ਘੋੜੇ ਨੇ ਦੋਵੇ ਲੰਬੀ ਰੇਸ ਵਾਲੇ ...ਵਾਹਿਗੁਰੂ ਚੱੜ੍ਹਦੀ ਕਲਾ ਵਿਚ ਰੱਖੇ ਵੀਰਾਂ ਨੂੰ
@Khachepakeportugal12345
@Khachepakeportugal12345 2 жыл бұрын
ਕਿਸੇ ਵੀ ਬੰਦੇ ਨੇ ਅੱਜ ਤੱਕ ਕਿਸੇ ਵੀ ਹੋਸਟ ਨੂੰ ਭੈਣ ਨੀ ਕਿਹਾ , ਇੱਕ ਤੂੰ ਹੀ ਆ ਦੇਵ ਬਾਈ love u broo
@harcharansingh6121
@harcharansingh6121 2 жыл бұрын
🙏 ਹੱਸਦੇ ਵੱਸਦੇ ਰਹੋ ਕਾਕਾ ਜੀ ਬਹੁਤ ਸੋਹਣੀਆਂ ਗੱਲਾਂਬਾਤਾਂ ਸਾਰੇ ਸਫਰਾਂ ਦੇ ਨਜ਼ਾਰੇ ਮੁੜ ਸਾਹਮਣੇ ਆ ਗਏ ਬਲਦੇਵ ਕਾਕਾ ਤੇਰੇ ਵਰਗੇ ਬੰਦੇ ਦੀ ਪੰਜਾਬੀਆ ਨੂੰ ਬਹੁਤ ਲੋੜ ਹੈ ਸ਼ਰਾਬ ਦਾ ਖੈੜਹਾ ਛੱਡ ਤੇਰੀ ਆਪਣੀ ਸੋਚ ਵਿਚਾਰ ਵਿੱਚ ਹੀ ਨਸ਼ਾ ਹੈ ਧੰਨਵਾਦ 🌺🌼🌸💐🍇
@dharmindersingh5668
@dharmindersingh5668 2 жыл бұрын
ਬਹੁਤ ਵਧੀਆ ਲੱਗੀ ਇੰਟਰਵਿਊ ਘੁਦੇ ਤੇ ਬਲਦੇਵ ਨਾਲ ਸਿਕੰਦਰ ਨਾਲ ਹੁਂਦਾ ਤਾ ਮਾਹੋਲ ਹੋਰ ਵਧੀਆ ਬਜਣਾ ਸੀ ਇਕ ਹੋਰ King and Queen ਨਾਂਮ ਨਾਲ ਬਲੋਗ ਬਣਾਉਂਦੇ ਹਨ ਉਹ hasbend and wife ਹਨ ਸਾਇਕਲਾਂ ਤੇ ਪੰਜ ਤਖਤਾਂ ਦੀ ਯਾਤਰਾ ਕਰ ਰਹੇ ਹਨ ਜਦੋਂ ਉਹ ਵਾਪਸ ਆਉਣ ਤਾ ਉਹਨਾਂ ਨਾਲ ਵੀ ਇੰਟਰਵਿਊ ਕਰਉ
@YadvinderSingh-j9c
@YadvinderSingh-j9c 2 жыл бұрын
ਬਾ ਕਮਾਲ ਇੰਟਰਵਿਊ। ਦੋਵਾਂ ਵੀਰਾਂ ਅਤੇ ਪੱਤਰਕਾਰ ਭੈਣ ਦਾ ਗੱਲਬਾਤ ਦਾ ਲਹਿਜ਼ਾ ਬਹੁਤ ਵਧੀਆ। ਇਨ੍ਹਾਂ ਦੀਆਂ ਗੱਲਾਂ ਬਾਤਾਂ ਸੁਣਕੇ ਇਸ ਤਰ੍ਹਾਂ ਲੱਗਾ ਜਿਵੇਂ ਅਸੀਂ ਵੀ ਇਸ ਸਫ਼ਰ ਵਿੱਚ ਇਨ੍ਹਾਂ ਦੇ ਨਾਲ ਹੀ ਸਾਂ।
@balwantkaursohi5506
@balwantkaursohi5506 2 жыл бұрын
ਬਹੁਤ ਹੀ ਸਾਦਾਪਣ ਤੇ ਆਪਣਾਪਨ ਮਹਿਸੂਸ ਹੋਇਆ ਵੀਰ ਹੋਣਾ ਦੀ ਗੱਲਬਾਤ ਤੋਂ ਬਹੁਤ ਹੀ ਖੂਬਸੂਰਤ ਗੱਲਬਾਤ 👌👌
@varindersingh6181
@varindersingh6181 2 жыл бұрын
ਦਿਲੋਂ ਪਿਆਰ ਤੇ ਸਤਿਕਾਰ ਦੋਨਾਂ ਵੀਰਾਂ ਲਈ ਤੇ ਭੈਣ ਜੀ ਲਈ 💞🧡💜💚💓🙏
@tarsemsinghwaraich7642
@tarsemsinghwaraich7642 2 жыл бұрын
ਭੈਣ ਦਾ ਇੰਟਰਵਿਊ ਲੈਣ ਦਾ ਤਰੀਕਾ ਬਹੁਤ ਵਧੀਆ ਸੀ ਭੈਣ ਨੇ ਬੜਾ ਸ਼ਾਂਤ ਵਾਤਾਵਰਣ ਬਣਾਇਆ ਧੰਨਵਾਦ
@sandeepduggal6606
@sandeepduggal6606 2 жыл бұрын
👍
@DaljitSingh-wr4mk
@DaljitSingh-wr4mk 2 жыл бұрын
Right
@jagroopsingh5686
@jagroopsingh5686 2 жыл бұрын
ਘੁੱਦੇ ਵੀਰ ਸਾਡਾ ਵੀ ਬਹੁਤ ਚਿੱਤ ਕਰਦਾ ਸਾੲਿਕਲ ਤੇ ਘੁੰਮਣ ਨੂੰ
@harindersingh6923
@harindersingh6923 2 жыл бұрын
ਇੰਟਰਵਊ ਬਹੁਤ ਸੋਹਣੀ ਲੱਗੀ ਕਾਫੀ ਦਿਨ ਦੀ ਉਡੀਕ ਸੀ ਪੂਰੀ interview ਸੁਣੀ ਬਹੁਤ ਆਨੰਦ ਆਇਆ ਕਾਫੀ ਕੁੱਝ ਸਿੱਖਣ ਨੂੰ ਮਿਲਿਆ ਅਤੇ ਪਹਿਲੇ ਦਿਨ ਤੋਂ ਹੀ ਬਲੌਗ ਦੇਖੇ ਦੋਨਾਂ ਵੀਰਾ ਦੇ ਬਹੁਤ ਸੋਹਣੇ ਸੁਭਾਅ ਹਨ ਧੰਨਵਾਦ
@bohar5315
@bohar5315 2 жыл бұрын
ਸਭ ਤੋਂ ਵੱਧ ਦੋਵਾਂ ਵੀਰਾਂ ਦੀ ਸਾਦਗੀ ਅੱਛੀ ਲੱਗੀ ਬਹੁਤ ਬਹੁਤ ਵਧੀਆਂ ਜੀ
@tarsemsinghwaraich7642
@tarsemsinghwaraich7642 2 жыл бұрын
ਬਲੇ ਬਾਈ ਘੁੱਦੇ ਲਿਖਣ ਵਾਲੀ ਤਾਂ ਕਮਾਲ ਹੀ ਕਰ ਦਿੱਤੀ ਕਿਆ ਬਾਤਾਂ ਨੇ ਫੇਰ ਸਰਤਾਜ਼ ਚੁੱਪ ਚਾਪ ਹੋ ਗਿਆ 🙏😊
@yadvindersingh965
@yadvindersingh965 Жыл бұрын
ਪੰਜਾਬੀਆਂ ਦੇ ਮਾਣ ਘੁੱਦਾ ਤੇ ਦੇਵ ਵੀਰ ਤੁਹਾਨੂੰ ਦੇਖਣ ਤੋਂ ਬਾਅਦ ਸ਼ਾਇਦ ਪੰਜਾਬੀ ਮੁੜ੍ਹ ਤੋਂ ਸਾਹਿਤ ਨਾਲ ਜੁੜ੍ਹ ਜਾਣ ਜੋ ਪੰਜਾਬੀ ਕੌਮ ਲਈ ਬਹੁਤ ਖੁਸ਼ ਨਸੀਬੀ ਵਾਲ਼ੀ ਗੱਲ ਹੈ 💖 ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਮੈਨੂੰ ਫ਼ਿਰ ਤੋਂ ਪੰਜਾਬੀ ਸਾਹਿਤ ਨਾਲ ਜੁੜ੍ਹਨ ਦਾ ਰਾਹ ਦਿਖਾਇਆ 💖💐💖
@khushdhilllon3164
@khushdhilllon3164 2 жыл бұрын
ਬਹੁਤ ਇੰਤਜ਼ਾਰ ਸੀ ਇਸ ਇੰਟਰਵਿਊ ਦਾ ਤੁਹਾਡਾ ਸਫਰ ਅਸੀ ਘਰ ਬੈਠੇ ਤੈਅ ਕੀਤਾ ਜਿਸ ਤੋ ਬਹੁਤ ਕੁੱਝ ਸਿੱਖਣ ਨੂੰ ਮਿਲਿਆ 👍👍
@harmansidhu3203
@harmansidhu3203 2 жыл бұрын
ਧੰਨਵਾਦ ਵੀਰੋ ਤੁਸੀਂ ਘਰ ਬੈਠਿਆਂ ਨੂੰ ਸ਼ਰਫ਼ ਕਰਵਾ ਰਹੇ ਹੋ।❤️
@bhindajand3960
@bhindajand3960 2 жыл бұрын
ਜਿਉਦੇ ਵੱਸਦੇ ਰਹਿਣ ਸਾਡੇ ਦੋਵੇ ਭਰਾ ਪੰਜਾਬੀਆਂ ਦੀ ਸ਼ਾਨ ਤੇ ਮਾਣ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾ ਤੁਹਾਨੂੰ
@gagneet07
@gagneet07 2 жыл бұрын
ਹਜੇ ਤੱਕ ਮੈਂ KZbin ਤੇ ਜਿੰਨੀਆ ਵੀ ਇੰਟਰਵਿਊ ਵੇਖੀਆ ਓਹਨਾਂ ਵਿੱਚੋ ਇਹ ਪਹਿਲੀ ਇੰਟਰਵਿਊ ਹੈ ਜੋ ਕੀ ਮੈਂ ਪੂਰੀ ਵੇਖੀ , ਇਸ ਲੈਵਲ ਦਾ ਕੰਟੈਂਟ ਹੋਰ ਕੀਤੇ ਨੀ ਵੇਖਿਆ
@balbirsinghgill1595
@balbirsinghgill1595 2 жыл бұрын
ਬਹੁਤ ਹੀ ਵਧੀਆ ਗੱਲਾਂ, ਬੇਟਾ ਬਹੁਤ ਹੀ ਚੰਗੀ ਤਰ੍ਹਾਂ ਕਲਚਰ ਬਾਰੇ ਭੇਦ ਖੋਲ੍ਹ ਕੇ ਦੱਸਿਆ
@karamvirmangatpb1052
@karamvirmangatpb1052 2 жыл бұрын
ਬੁਹਤ ਆਨੰਦ ਆਇਆ ਪੰਜਾਬ ਪੰਜਾਬੀਅਤ ਜ਼ਿੰਦਾਬਾਦ
@mandeepsandhu3436
@mandeepsandhu3436 2 жыл бұрын
ਬਲਦੇਵ ਬਾਈ ਦੀਆਂ ਗੱਲਾਂ 👌👌
@kuljitsinghsekhon2014
@kuljitsinghsekhon2014 2 жыл бұрын
ਬਹੁਤ ਅਨੰਦ ਆਇਆ ਗੱਲਾਂ-ਬਾਤਾਂ ਸੁਣ ਕੇ 🚴🏻‍♀️🚴🏿‍♂️🚲💪💪💪🌹🌹🌹❤️❤️❤️🙏🙏🙏
@manvir61
@manvir61 2 жыл бұрын
22 ਹੁਣਾ ਦੀਆਂ ਗੱਲਾਂ ਬਾਤਾਂ ਸੁਣ ਕੇ ਸਵਾਦ ਆ ਗਿਆ.
@mandybajwa5606
@mandybajwa5606 2 жыл бұрын
ਬਹੁਤ ਵਧੀਆ ਗੱਲਾਂਬਾਤਾਂ ਸਿੱਖਣ ਨੂੰ ਮਿਲੀਆਂ। ਬਿਲਕੁਲ ਅਸਲੀ ਗੱਲਾਂ ਕੀਤੀਆਂ। ਪੰਜਾਬੀਆਂ ਦੀ ਲੋਕਾਂ ਚ ਬਣੀ ਪਛਾਣ ਵਾਲੀ ਗੱਲਬਾਤ ਬਹੁਤ ਮਹੱਤਵਪੂਰਨ ਅਤੇ ਗੰਭੀਰ ਹੈ ।
@sarbabehniwal204
@sarbabehniwal204 2 жыл бұрын
ਬਹੁਤ ਵਧੀਆ ਵੀਰ। ਮਾਣ ਹੁੰਦਾ ਥੋਡੇ ਵਰਗੇ ਸਿੰਘਾਂ ਤੇ।
@jasbirsingh8777
@jasbirsingh8777 2 жыл бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਇੰਟਰਵਿਊ ਲਈ ਇੱਕ ਰੋਂਗਟੇ ਖੜ੍ਹੇ ਕਰਨ ਵਾਲਾ ਇਤਿਹਾਸ ਜਿਹੜਾ ਸੋਹਣਾ ਲਾਏਗਾ ਉਹਨੂੰ ਕਿਸੇ ਸਾਧ ਦੇ ਡੇਰੇ ਤੇ ਜਾਣ ਦੀ ਲੋੜ ਨਹੀਂ
@jalneetcheema3055
@jalneetcheema3055 2 жыл бұрын
ਬਹੁਤ ਸੋਹਣੀ ਜਾਣਕਾਰੀ। ਬਹੁਤ ਵਧੀਆ ਪ੍ਰੋਗਰਾਮ
@Deollivegaming
@Deollivegaming 2 жыл бұрын
ਬਹੁਤ ਵਧੀਆ ਵੀਰਾਂ ਦੀ ਹਿੰਮਤ,ਇੰਨੀ ਰਿਜੇਵਿਆਂ ਭਰੀ ਜ਼ਿੰਦਗੀ ਚ ਜਲਦਬਾਜ਼ੀ ਨੂੰ ਤਿਆਗ ਕੇ ਸਾਇਕਲ ਤੇ ਟੂਰ ਕਰਨਾ ਵਧੀਆ ਸਮਝਿਆ।
@amannbal6
@amannbal6 2 жыл бұрын
ਬਹੁਤ ਪ੍ਰੇਰਨਾ, ਐਨਰਜੀ ਮਿਲੀ ਤੁਹਾਡੀਆਂ ਗੱਲਾਂ ਸੁਣ ਕੇ। ਜੀਊਂਦੇ ਵੱਸਦੇ ਰਹੋ।
@Artist_gamerz
@Artist_gamerz 2 жыл бұрын
aman bal g u r right
@hakamsingh4624
@hakamsingh4624 2 жыл бұрын
ਪਹਿਲੀ ਵਾਰੀ ਬਲਦੇਵ ਸਿਆ ਅਤੇ ਘੁੱਦਾ ਸਿੰਘਾ ਐਡਾ ਇੰਟਰਵਿਊ ਤੁਹਾਡੇ ਕਾਰਨ ਪੂਰਾ ਵੇਖਿਆ ਬਾਈ ਜਿਉਂਦੇ ਵਸਦੇ ਰਹੋ ਵੀਰੋਂ।
@jasbirsingh8777
@jasbirsingh8777 2 жыл бұрын
ਭੈਣ ਜੀ ਤੁਹਾਡੀ ਇਹ ਇੰਟਰਵੀਊ ਸੇਵ ਕਰ ਲਈਂ ਤੇ ਸ਼ੇਅਰ ਵੀ ਕੀਤੀ ਆਪਣੇ ਸਾਰੇ ਬੱਚਿਆਂ ਨੂੰ ਜਿਹੜੇ ਸਾਰੇ ਫੌਰਨ ਵਿੱਚ ਰਹਿੰਦੇ ਨੇ ਬਹੁਤ ਵਧੀਆ ਗਿਆਨ ਦੀਆਂ ਗੱਲਾਂ ਮੈਨੂੰ ਇੰਜ ਲੱਗਦਾ ਜਿਵੇਂ ਕੋਈ ਮੈਂ ਇਤਿਹਾਸ ਸੁਣ ਰਿਹਾ ਹੋਵਾਂ ਤੁਹਾਡਾ ਬਹੁਤ ਬਹੁਤ ਧੰਨਵਾਦ
@amansohi1530
@amansohi1530 2 жыл бұрын
ਬਹੁਤ ਹੀ ਵਧੀਆ ਇੰਟਰਵਿਊ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੁਸੀਂ ਬਾਬੇ ਨਾਨਕ ਵਾਲੇ ਰਾਹ ਤੇ ਤੁਰ ਪਏ ਪਰਮਾਤਮਾ ਚੜ੍ਹਦੀਕਲਾ ਹੀ ਰੱਖੇ
@lakhveerdullat0688
@lakhveerdullat0688 Жыл бұрын
ਬਹੁਤ ਸੋਹਣੀ ਇੰਟਰਵਿਊ ਬਹੁਤ knowledge mili and bhut sohne tareeke naal galbaat kiti tusi sb ne, ik sec lyi v mei uth nhi payi bina poori dekhe
@rajideol680
@rajideol680 2 жыл бұрын
ਬਹੁਤ ਵਧੀਆ ਅੰਮ੍ਰਿਤ ਯਾਰੋ । ਸਕਿੰਦਰ ਨੂੰ ਵੀ ਨਾਲ ਲੈ ਆਉਣਾ ਸੀ👍👍👍👍👍 so special thanks. 🙏 B Social KZbin channel 🙏🙏
@harpreetsinghmoga
@harpreetsinghmoga 2 жыл бұрын
ਬਹੁਤ ਵਧੀਆ ਗੱਲਬਾਤ । ਹਿੰਮਤੀ ਗੱਭਰੂਆਂ ਨੂੰ ਸਲਾਮ ।
@gurwinderbindu236
@gurwinderbindu236 2 жыл бұрын
ਜ਼ੁਲਮੀਂ guys👍👍👍
@GodBless_1313
@GodBless_1313 2 жыл бұрын
ਮੇਰਾ ਦਿਲ ਕਰਦਾ। ਕੰਮਕਾਰ ਤੋਂ ਵਿਹਲਾ ਹੋਕੇ ਦੋ ਮਹੀਨੇ ਦੀ ਛੁੱਟੀ ਲੈਕੇ ਪੰਜਾਬ ਜਾਵਾਂ। ਤੇ ਬਾਈ ਹੋਣਾ ਨੂੰ ਨਾਲ ਲੈਕੇ ਘੁੰਮਣ ਜਾਵਾਂ। i have seen almost all their videos..
@GodBless_1313
@GodBless_1313 2 жыл бұрын
@Kaur Kamal ਕਾਹਦੀ ਮਦਦ ਚਾਹੀਦੀ ਆ???
@GodBless_1313
@GodBless_1313 2 жыл бұрын
@Kaur Kamal ਸਲਾਈ ਮਸ਼ੀਨ ਲੈਣੀ ਆ?
@GodBless_1313
@GodBless_1313 2 жыл бұрын
@kaur kamal ਕੀ ਹੋਇਆ???
@bhupinderdhillon980
@bhupinderdhillon980 2 жыл бұрын
ਭੈਣ ਦਾ ਇੰਟਰਵਿਊ ਵੀਰਾਂ ਨਾਲ ਸਾਦਗੀਪਨ ਚ ਲਿਆ ਗਿਆ ਬਹੁਤ ਹੀ ਵਧੀਆ ਲੱਗਿਆ। ਜਾਣਕਾਰੀ ਵੀ ਹੋਈ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ।
@jotsingh3818
@jotsingh3818 2 жыл бұрын
Gurdeep bhen tuhada interview karn te swaal puchan daa treeka bhut wdia, swaal v bhut wdia te intrusting puche, dujja dev te ghudde daa jwaab den daa treeka v bhut sohna aa, bakki last te jehri gal ghudde veer ne keeti aa bilkul shi aa kyi patarkaara de questions bina logic te befazool jehe hunde aa, tusi pakka legend journalist bnuge, tuhanu gal karn daa saleeka aonda aa, sabar v bhut jaada aa swaal to baad agle daa poora jwaab Sun k agla question puchde aa👌🏻👌🏻👌🏻👌🏻👌🏻🙏🏻🙏🏻🙏🏻🙏🏻🙏🏻
@jagjeetsingh1068
@jagjeetsingh1068 2 жыл бұрын
ਬਾਈ ਜਿਉਂਦੇ ਵਸਦੇ ਰਹੋ ❤️❤️
@surinderkaur5083
@surinderkaur5083 2 жыл бұрын
ਬਹੁਤ ਵਧੀਆ ਗੱਲ ਬਾਤ ਲੱਗੀ ਬੀ ਸ਼ੋਸ਼ਲ ਬਹੁਤ ਵਧੀਆ ਅਦਾਰਾ ਪ੍ਰਮਾਤਮਾ ਇਸ ਅਦਾਰੇ ਨੂੰ ਬਹੁਤ ਚੜ੍ਹਦੀ ਕਲਾ ਬਖਸ਼ੇ 🙏🙏
@KuldeepSingh-nn1ye
@KuldeepSingh-nn1ye 2 жыл бұрын
Rab chardikala ch rakhe sab nu
@ranjitkaur903
@ranjitkaur903 2 жыл бұрын
ਵੀਰ ਕਿੰਨੇ ਦਿਨਾਂ ਦੀ ਉਡੀਕ ਹੋ ਰਹੀ ਸੀ ਤੁਹਾਡੀ ਆਹ ਵੀਡੀਓ ਦੀ ,,,,,,,,, ਜਿਉਂਦੇ ਵੱਸਦੇ ਰਹੋ ਵੀਰ,,,,,,ਵਾਹਿਗੁਰੂ ਲੰਬੀ ਉਮਰ ਬਖਸ਼ੇ ਦੋਵਾਂ ਨੂੰ🙂🙂
@gurmitsingh4822
@gurmitsingh4822 2 жыл бұрын
Nice brother
@JagjeetSingh-bo1vx
@JagjeetSingh-bo1vx 2 жыл бұрын
V simple adventurous nice interviews impressive.. statefarward
@PunjabiNomadic1
@PunjabiNomadic1 Жыл бұрын
ਮੈ ਪੰਜਾਬੀ ਚ ਵੀਡੀਉ ਬਣਾ ਰਿਹਾ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਬਹੁਤ ਹੀ ਮਿਹਨਤ ਨਾਲ ਦਿਲ ਲਾਕੇ ਸਾਰੀ ਜਾਣਕਾਰੀ ਦਿੰਨੇ ਆ ਅੱਪਾ ਸਾਰੇ ਵੀਰਾ ਨੂੰ ਬੇਨਤੀ ਆ ਸੁਪੋਰਟ ਕਰੋ ਚੈਨਲ ਦੀ ❤😊 ਵਹਿਗੁਰੂ ਜੀ ❤😊
@beantsingh9885
@beantsingh9885 2 жыл бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਵੀਰ ਜੀ ਤੁਹਾਨੂੰ
@ggrewal1755
@ggrewal1755 2 жыл бұрын
ਸ਼ਿਲੌਂਗ , ਮੇਘਾਲਿਆ ਦੀ ਗੱਲਬਾਤ ਵਿਚੋਂ ... 1 ਚੋਰੀ ਹੈਨੀ 2 ਟਰੈਫਿਕ organized 3 ਸਫਾਈ 4 ਪੈਸੇ ਦੇ ਕੇ ਕੰਮ ਨਹੀਂ ਕਰਵਾ ਸਕਦੇ ( ਭ੍ਰਿਸ਼ਟਾਚਾਰ ਹੈਨੀ ) 5 ਕੁੜੀਆਂ ਕੰਮ ਕਾਰਾਂ ਚ ਮੋਹਰੀ 6 ਪੜ੍ਹਾਈ ਲਿਖਾਈ ਚ ਮੋਹਰੀ - ਕਿਓਂ ...ਕਿਓੰਕੇ " ਅੰਗਰੇਜ਼ਾਂ ਦਾ ਪ੍ਰਭਾਵ " - ਕਈ ਅਜੇ ਵੀ ਕਹਿਣਗੇ ਅੰਗਰੇਜ਼ ਲੁੱਟ ਕੇ ਖਾ ਗਏ | ਚੰਗੇ ਚੱਜ ਅਚਾਰ ਦੀ ਉਦਾਹਰਣ ਤੁਹਾਡੇ ਸਾਹਮਣੇ |
@amarindersingh4659
@amarindersingh4659 2 жыл бұрын
Angrez tan baki india te c kaabz rahe ne othe kion ni pya anngreja da bharbaahv???
@m.s.6525
@m.s.6525 2 жыл бұрын
ਭਰਾਵਾਂ ਅੰਗਰੇਜ਼ ਚੋਰਾ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੱਪ ਵੀ ਨੀ ਛੱਡੇ ਸੀ
@ggrewal1755
@ggrewal1755 2 жыл бұрын
@@m.s.6525 ਇੰਗਲੈਂਡ ਮਿਉਜ਼ਿਅਮ ਚ ਸਾਂਭੇ ਪਏ ਨੇ , ਜੇ ਪੰਜਾਬ ਚ ਹੁੰਦੇ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਮਹੰਤਾਂ ਨੇ ਚੋਰੀ ਆਪ ਹੀ ਕਰਵਾਕੇ ਪੈਸੇ ਵੱਟ ਲੈਣੇ ਸੀ |
@jaswindergill33
@jaswindergill33 2 жыл бұрын
ਜੇ ਹੁੰਦੇ ਤਾਂ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਦੇ ਦੇਸਾਂ ਵਿੱਚ ਜਾਣ ਦੀ ਲੋੜ ਨ੍ਹੀ ਸੀ ਪੈਣੀ।ਬੁਢੇਪਾ ਐਥੇ ਰੁਲੀ ਜਾਂਦੈ।ਸ਼ਾਇਦ ਆਪਾਂ ਅੰਗਰੇਜਾਂ ਨੂੰ ਵੀ ਫੇਲ ਕਰ ਦਿੰਦੇ।ਕਿਉਂਕਿ ਨੁਕਸ ਸਾਡੇ ਵਿੱਚ ਐ।ਵੈਸੇ ਰਾਹੁਲ ਗਾਂਧੀ ਵੀ ਅੱਧਾ ਅੰਗਰੇਜ ਐ ਓ ਕਾਮਯਾਬ ਨ੍ਹੀ ਹੋ ਸਕਦਾ।
@sandeepduggal6606
@sandeepduggal6606 2 жыл бұрын
👍👍
@chaudhary8085
@chaudhary8085 2 жыл бұрын
ਦੋਨੋਂ ਬਾਈ ਅੰਮ੍ਰਿਤ ਅਤੇ ਦੇਵ ਬਹੁਤ ਵਧੀਆ ਸੁਨੇਹਾ ਦੇ ਰਹੇ ਨੇ ਨਵੀਂ ਪੀੜ੍ਹੀ ਨੂੰ 🙏
@HarmeetSingh-nz9ds
@HarmeetSingh-nz9ds 2 жыл бұрын
ਵਾਹਿਗੁਰੂ ਤੁਹਾਡੇ ਤੇ ਮਿਹਰ ਦੀ ਨਿਗਾਹ ਰਖੇ।
@ravnoorkhaira3692
@ravnoorkhaira3692 2 жыл бұрын
ਬਹੁਤ ਚੰਗਾ ਲੱਗਿਆ ਜੀਉਦੇ ਵਸਦੇ ਰਹੋ
@amandeepsinghsidhu1653
@amandeepsinghsidhu1653 2 жыл бұрын
Great video,thanks to B Social Am from Cycle club pedals and Legs Garhshanker Distt Hoshiarpur.
@simarjitsandhu4169
@simarjitsandhu4169 2 жыл бұрын
ਚੜ੍ਹਦੀ ਕਲਾ ਵਿੱਚ 🙏🏻 ਰਹੋ ਵੀਰ
@mandopelion2544
@mandopelion2544 2 жыл бұрын
Very intersting channel.ਬਾੲੀ ਸੋਡੇ ਚੈਨਲ ਦੇਖਦੇ ਮਨ ਨੀਂ ਭਰਦਾ.ਜਿਓਂਦੇ ਵਸਦੇ ਰਹੋ ਤੇ ਸਾਰੀ ਦੁਨੀਅਾਂ ਦਾ ਗੇੜਾ ਲਾਓਣ ਦਾ ਵਾਹਿਗੁਰੂ ਬਲ ਬਖਸ਼ੇ.
@jagjithanjra3509
@jagjithanjra3509 2 жыл бұрын
ਭਾਊ ਘੁੱਦੇ ਦੇ ਸ਼ਬਦ ਬੜੇ ਘੈਂਟ ਹੁੰਦੇ " ਜਿਵੇਂ ਕਿਹਾ ਚੰਗਿਆੜੇ ਕੱਢ ਲਿਖਤਾਂ 😀 ਇਹ ਚੈਨਲ ਹੀ ਬਣਿਆ ਸੀ ਇਸ ਇੰਟਰਵਿਊ ਲਈ , ਹੋਰ ਕਿਤੇ ਨਹੀਂ ਸੀ ਜੱਚਣੀ
@kuldeepkaur3809
@kuldeepkaur3809 2 жыл бұрын
ਆਪਣਾਪਣ ਮੋਹ ਇਹ ਸਿਰਫ਼ ਪੰਜਾਬੀ ਹੀ ਸਮਝ ਤੇ ਸਮਝਾਂ ਸਕਦੇ ਹਨ 🥰❤️
@pachitarsingh9580
@pachitarsingh9580 2 жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ 👍🇦🇺
@idilpreetsingh5570
@idilpreetsingh5570 2 жыл бұрын
ਬਹੁਤ ਵਧੀਆ
@manisandhu1275
@manisandhu1275 2 жыл бұрын
ਸਵਾਦ ਲਿਆ ਤਾ ਬਾਈ ਥੋਡੀਆ ਗੱਲਾ ਨੇ ਜੀਉ ਬਾਬਿਉ ਵਾਹਿਗੁਰੂ ਮੇਹਰ ਕਰੇ ਵੀਰਾ ਤੇ
@jotsingh3818
@jotsingh3818 2 жыл бұрын
Jdo daa safar to wapis aaye aa oddan dee bhut wait c, k Gurdeep bhenjii kdo ghudde te dev veer dee interview karnge, Waheguru hmesha Mehar rakhe Veera te idda e tuhadi matt v raldi rahe🙏🏻🙏🏻
@jarnailkhehra167
@jarnailkhehra167 2 жыл бұрын
bht kuj sikhn nu milya bai di interview dekh k waheguru g mehar karn 🙏🏻🙏🏻🙏🏻🙏🏻
@Jktrendfashion
@Jktrendfashion 2 жыл бұрын
ਜਿੰਨਾ ਵੀਰਾਂ ਭੈਣਾਂ ਨੇ ਬਾਈ ਹੁਣਾ ਦੇ vlog ਨਹੀਂ ਦੇਖੇ ਓਹ ਜਰੂਰ ਦੇਖੋ।
@LakhwinderSingh-iq9bk
@LakhwinderSingh-iq9bk 2 жыл бұрын
ਵਧੀਆ ਬਾਈ..ਚੰਗੀ ਗੱਲਬਾਤ...ਕੋਈ ਮਸਾਲਾ ਨੀ...
@prabhdyalsingh4722
@prabhdyalsingh4722 2 жыл бұрын
ਬੀ ਸ਼ੋਸ਼ਲ ਚੈਨਲ, ਭੱਜ-ਦੌੜ ਦੀ ਜਿੰਦਗੀ ਚ ਠਹਿਰਾਓ ਦਾ ਅਹਿਸਾਸ ਕਰਾਉਦਾ ਹੈ। ਠਹਿਰੇ ਹੋਏ ਸਭਾਅ ਵਾਲੀਆਂ ਸਖਸ਼ੀਅਤਾਂ ਦੀਆਂ ਇੰਟਰਵਿਊਜ਼ ਵੀ ਸੋਨੇ ਤੇ ਸਹਾਗੇ ਵਾਲਾ ਕੰਮ ਕਰ ਰਹੀਆਂ ਹਨ।
@gurdialsingh935
@gurdialsingh935 2 жыл бұрын
Waheguru waheguru waheguru waheguru waheguru waheguru waheguru waheguru waheguru
@LAD165
@LAD165 2 жыл бұрын
ਬਹੁਤ ਵਧੀਆ ਲੱਗਿਆ ਜੀ ਤੁਹਾਡੀਆਂ ਗੱਲਾਂ ਸੁਣ ਕੇ। ਧੰਨਵਾਦ ਜੀ
@sukhveersinghbajjaona3017
@sukhveersinghbajjaona3017 2 жыл бұрын
ਖੁਸ਼ ਰਹੋ, ਵੀਰ, ਵਾਹਿਗੁਰੂ ਜੀ ਮਿਹਰ ਰੱਖਣ
@swaranjitsingh3272
@swaranjitsingh3272 2 жыл бұрын
ਬਹੁਤ ਅਨੰਦ 🙏🏻🙏🏻
@Balbirsinghusa
@Balbirsinghusa 2 жыл бұрын
ਬੜੇ ਵਲੌਗ ਦੇਖੇ ਵੀਰਾਂ ਦੇ।ਮੈਂ ਆਪਣੇ ਜਿਲੇ ਤੋਂ ਕਦੇ ਬਾਹਰ ਨਹੀਂ ਗਿਆ ਪਰ ਦੇਸ਼ ਬਾਰਾਂ ਘੁੰਮ ਲਏ।
@nirwairsingh7417
@nirwairsingh7417 2 жыл бұрын
ਬਹੁਤ ਵਧੀਆ ਜੀ ਬੜੇ ਹੀ ਸਹਿਜ ਸੁਭਾਅ ਦੀ ਗੱਲਬਾਤ,,
@InderjitSingh-hl6qk
@InderjitSingh-hl6qk 2 жыл бұрын
Ssa ji sab nu. Munde bahut he bebbe han sau subah de malik.uchi soch.mithi bolli kudrat de nazaare da ananad manan wale punjabi gabrooo.gurdeep biba de sehaj subah wali gall baat. Balle balle. (Kenya)
@karamvirsingh5883
@karamvirsingh5883 2 жыл бұрын
I got introduced to Ghudda veer(Amritpal Singh) and Baldev veer first time on B-Social when Manjeet Rajpura did their interview after Leh trip. After that i start following up there channel and there cycling journey. Now i also bought new bike and go for ride at least twice a week. Never get bored listening to B-Social. Excellent interview by Gurdeep Garewal g🙏🏻🙏🏻
@punjabiworld05
@punjabiworld05 2 жыл бұрын
ਬਹੁਤ ਵਧੀਆ ਨੇ ਦੋਵੇਂ ਵੀਰ 👍👍
@sandeepbeas
@sandeepbeas 2 жыл бұрын
ਬਹੁਤ ਵਧੀਆ ....
@mrsomal1105
@mrsomal1105 2 жыл бұрын
ਬਹੁੱਤ ਹੀ ਸੋਹਣੀ ਗੱਲਬਾਤ 🙏🏻
@loveboparai7742
@loveboparai7742 2 жыл бұрын
ਸਭ ਤੋ ਚੰਗਾ ਆਪਣੇ ਸਫਰ ਦੇ ਕਿਸੇ ਲੱਗੇ ਲੋਕਾ ਨਾਲ ਕਿਤੀਆ ਗੱਲਾ ਬਾਤਾ
@neerajchander6991
@neerajchander6991 2 жыл бұрын
Knowledge vaali gall baat dev and ghudda veer
@harrupsingh6085
@harrupsingh6085 2 жыл бұрын
ਬਹੁਤ ਵਧੀਆ ਜੀ
@sspanjab7758
@sspanjab7758 2 жыл бұрын
ਅੱਜ ਬਹੁਤ ਦਿਨਾਂ ਬਾਅਦ ਇਦਾਂ ਹੋਇਆ ਕਿ ਮੈ ਸਾਰੀ ਗੱਲ ਬਾਤ ਸੁਣੀ ਬਹੁਤ ਸੋਹਣਾ ਲੱਗ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਹੋਰ ਤਰਕੀਆਂ ਬਖਸ਼ੇ
@preetmohindersinghpadda5668
@preetmohindersinghpadda5668 2 жыл бұрын
ਦਿਲ ਖੁਸ਼ ਕਰਤਾ ਵੀਰੋ
@rajbindersingh8237
@rajbindersingh8237 2 жыл бұрын
ਬਹੁਤ ਵਧੀਆ ਭੈਣ ਦੀ ਇੰਟਰਵਿਊ ਵੀ ਤੇ ਬਾਈ ਜੀ ਹੁਰੀਂ ਵੀ
@goldydhillonpb03
@goldydhillonpb03 2 жыл бұрын
ਤੁਹਾਡਾ ਸਾਰੇਆਂ ਦਾ ਕੰਮ ਹੀ Legendry ਆ। 👌👌
@jasbirsingh8777
@jasbirsingh8777 2 жыл бұрын
ਏਨਾ ਸੋਹਣਾ ਇੰਟਰਵਿਊ ਜੇ ਕੋਈ ਬੰਦਾ ਕੱਲਾ ਬਹਿ ਕੇ ਸੁਣ ਬੀਮਾਰ ਬੰਦਾ ਵੀ ਠੀਕ ਹੋ ਜੂ ਬਹੁਤ ਸੋਹਣਾ
@kamalsharma9410
@kamalsharma9410 2 жыл бұрын
ਘੁੱਦੇ ਵੀਰ ਹੋਣਾ ਦੀ ਵੀਡੀਓ ਦੇਖਕੇ ਘਰ ਬੈਠੇ ਸਾਰੇ ਭਾਰਤ ਦੀ ਸੈਰ ਕਰ ਲਈ ਬਹੁਤ ਵਧੀਆ ਵੀਡੀਓ ਹਨ ਇਹਨਾਂ ਦੀਆਂ ।
@harpalsingh2627
@harpalsingh2627 2 жыл бұрын
Bhut humble a amritpal Dev te Sikander
@jaggiriarcalifornia661
@jaggiriarcalifornia661 2 жыл бұрын
swad aa gyea aa interview dekh ke bhut sohna host kita gurdeep bhen ne bki doha veera te mann a puri kaum nu lots love and respect from California ❤️❤️🙏🏻🙏🏻🇺🇲🇺🇲🇺🇲🇺🇲🇺🇲 manjet veer te gurdep bhen da v dhanwad
@sanjayfaridian6742
@sanjayfaridian6742 2 жыл бұрын
Bahut sohna interview mudian da nice information
@kindersingh4163
@kindersingh4163 2 жыл бұрын
ਬਹੁਤ ਵਧੀਆ ਗੱਲਬਾਤ ਜੀ ਸਹਿਜ ਸੁਭਾਅ ਸਾਦਾਪਨ ਆਪਣਾ ਪਨ ਤੇ ਭੈਣ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਵੀ ਲਾਜਵਾਬ ਹੈ ।
@JagtarSingh-qs5mv
@JagtarSingh-qs5mv 2 жыл бұрын
ਮੁੰਡਿਓ ਜਿਊਂਦੇ ਰਹੋ ਬੜੀ ਖੁਸ਼ੀ ਹੋਈ ਤੁਹਾਡਾ ਸਾਈਕਲ ਯਾਤਰਾ ਦੇਖ ਕੇ ਸਾਨੂੰ ਘਰੇ ਬੇਠਿਆ਼਼ਂ ਨੂੰ ਸਾਰੇ ਭਾਰਤ ਦੇ ਦਰਸ਼ਨ ਕਰਵਾਏ ਹਨ
@AmandeepSingh-lc6jl
@AmandeepSingh-lc6jl 2 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
@Rajdhillon0610
@Rajdhillon0610 2 жыл бұрын
1:32:00 ਕਿਆ ਬਾਤ ਅਮ੍ਰਿਤ ਵੀਰ
@Pandheraman1
@Pandheraman1 2 жыл бұрын
ਬਹੁਤ ਵਧੀਆ ਬਾਈ ਜੀ 👌
@ghuman9267
@ghuman9267 2 жыл бұрын
ਸੋਹਣੀਆਂ ਤੇ ਪ੍ਰਭਾਵਕ ਗੱਲਾਂ
@kuldipsingh9741
@kuldipsingh9741 2 жыл бұрын
ਬਹੁਤ ਵਧੀਆ ਉਪਰਾਲਾ। ਵੀਰ ਹਸਦੇ ਵਸਦੇ ਰਹੋ
@khattramotorsirhind4154
@khattramotorsirhind4154 2 жыл бұрын
ਲੱਗਦਾ ਭੈਣ,ਭਰਾ ਸਾਡੇ ਨਾਲ ਹੀ ਗੱਲਾਂ ਕਰਦੇ ਨੇ। , God's bless you
@sukhpalsingh9477
@sukhpalsingh9477 2 жыл бұрын
ਵਾਹਿਗੁਰੂ ਜੀ
@jhaksbbxovs1126
@jhaksbbxovs1126 2 жыл бұрын
ਬਹੁਤ ਵਧੀਆ ਲੱਗਿਆ ਪੂਰੀ ਗੱਲ-ਬਾਤ ਵਿੱਚ ਇੱਕ ਪੱਲ ਵੀ ਬੋਰਿੰਗ ਨਹੀਂ ਸੀ।
@jaspreetbains1650
@jaspreetbains1650 2 жыл бұрын
ਜਿੰਨਾ ਚੰਗਾ ਤੁਹਾਡੀਆਂ ਪੋਸਟਾਂ ਪੜ੍ਹ ਕੇ ਲਗਦਾ ਓਨਾ ਚੰਗਾ ਤੁਹਾਡੀਆਂ ਗੱਲਾਂ ਸੁਣ ਕੇ ਲੱਗਿਆ. ਵਧਾਈਆਂ.
@deepsidhu7885
@deepsidhu7885 2 жыл бұрын
ਇਹ ਸ਼ੋਅ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ 🙏🙏🙏🙏🙏🙏
@RavinderSingh-od6us
@RavinderSingh-od6us 2 жыл бұрын
👏👏ਬੁਹਤ ਵਧੀਆ ਜੀ👏👏
@gurusaria9376
@gurusaria9376 2 жыл бұрын
ਬਹੁਤ ਵਧੀਆ ਬਾਈ ਜੀ, ਘੈਂਟ ਗੱਲਬਾਤ ❤️❤️
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 118 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Sidhu Moose Wala | Exclusive Interview 2020
1:38:39
Sidhu Moose Wala
Рет қаралды 6 МЛН
DES PUADH : Jassa Patti l Manjit Singh Rajpura l B Social
46:13
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН