Lekh | Punjabi Song | Rooh De Haraf | Singer Bhinder Raj | Director Laddi Bhullar |

  Рет қаралды 3,261

ROOH DE HARAF✍

ROOH DE HARAF✍

Күн бұрын

Rooh De Haraf / Presents
Punjabi song / Lekh
Singer / Bhinder Raj
Director / Laddi Bhullar
Producer / Amarjit Kaur Bhullar
Editor / D Kang Productions( (ireland)
Music / Sony Sohal
Camera / Santokh Singh Panu
ਰੂਹ ਦੇ ਹਰਫ਼ / ਪੇਸ਼ ਕਰਦਾ
ਪੰਜਾਬੀ ਗੀਤ/ਲੇਖ
ਗਾਇਕ/ਭਿੰਦਰ ਰਾਜ
ਡਾਇਰੈਕਟਰ/ਲਾਡੀ ਭੁੱਲਰ
ਨਿਰਮਾਤਾ/ਅਮਰਜੀਤ ਕੌਰ ਭੁੱਲਰ
ਸੰਪਾਦਕ / ਡੀ ਕੰਗ ਪ੍ਰੋਡਕਸ਼ਨ (ਆਇਰਲੈਂਡ)
ਸੰਗੀਤ/ਸੋਨੀ ਸੋਹਲ
ਕੈਮਰਾ/ ਸੰਤੋਖ ਸਿੰਘ ਪੰਨੂ
#punjabi #song #youtube #garibi #lekh

Пікірлер: 58
@avtarbhandal3629
@avtarbhandal3629 15 күн бұрын
ਬਹੁਤ ਭਾਵਪੂਰਤ, ਉਦਾਸ ਕਰਨ ਵਾਲਾ ਗੀਤ
@RupDaburji
@RupDaburji 17 күн бұрын
ਵਧੀਆ ਪੇਸ਼ਕਸ, ਮੁਬਾਰਕਾਂ ਜੀ
@pammasingh7353
@pammasingh7353 17 күн бұрын
ਬਹੁਤ ਹੀ ਸੱਚ ਲਿਖਿਆ ਗਾਇਆ ਜੀ
@kadamdarkadam9431
@kadamdarkadam9431 17 күн бұрын
ਗੀਤ ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ । ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ । ਕਬਾੜਨ ਫਿਲਮ ਵੀ ਬਹੁਤ ਵਧੀਆ ਹੈ ।
@kulwindersingh7793
@kulwindersingh7793 17 күн бұрын
ਵਧੀਆ
@lakhbirsingh7774
@lakhbirsingh7774 17 күн бұрын
ਬਹੁਤ ਹੀ ਚੰਗੇ ਤੇ ਸੁਚਜੇ ਢੰਗ ਨਾਲ ਐਕਟਿੰਗ ਰੋਲ ਢੁਕਵਾ ਕੀਤਾ ਹੈ ਭਵੇਣੀ ਲਾਡੀ ਭੁਲਰ ਜੀ ਨੇ ਰਹੀ ਗੱਲ ਗੀਤ ਗਾਉਣ ਤੇ ਲਿਖਣ ਦੀ ਉਹ ਕੋਸ਼ਿਸ਼ ਕੀਤੀ ਹੈ ਪਰ ਹੋਰ ਮਿਹਨਤ ਦੀ ਲੋੜ ਹੈ ਰੱਬ ਰਾਖਾ
@surinderjakopuri7453
@surinderjakopuri7453 17 күн бұрын
ਬਹੁਤ ਦਰਦ ਭਰਿਆ ਗੀਤ ਹੈ ਜੀ
@bittumanupuri702
@bittumanupuri702 13 күн бұрын
ਬਹੁਤ ਹੀ ਖੂਬਸੂਰਤ ਲਿਖ਼ਤ ਤੇ ਆਵਾਜ਼ ਬਾਕਮਾਲ❤
@jagdishrana3254
@jagdishrana3254 16 күн бұрын
ਬਹੁਤ ਅੱਛੇ। ਵਧੀਆ ਗੀਤ ਹੈ ਪਰ ਅਜਿਹੇ ਗੀਤ ਪਹਿਲਾਂ ਵੀ ਬਹੁਤ ਆਉਂਦੇ ਰਹੇ ਹਨ ਤੇ ਆਉਂਦੇ ਰਹਿਣਗੇ।ਹੁਣ ਅਜਿਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜਿਸ ਵਿੱਚ ਗ਼ਰੀਬ ਨੂੰ ਮਿਹਨਤ ਨਾਲ ਅੱਗੇ ਵਧਣ ਦਾ ਸੁਨੇਹਾ ਹੋਵੇ। ਲਾਡੀ ਜੀ ਵਧੀਆ । ਮੁਬਾਰਕ ਹੋਵੇ।
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 17 күн бұрын
ਦਰਦ ਭਰੇ ਸ਼ਬਦਾਂ ਨਾਲ ਬਹੁਤ ਹੀ ਦਰਦ ਭਰੀ ਆਵਾਜ਼ ਵਿੱਚ ਬਹੁਤ ਵਧੀਆ ਗੀਤ ਹੈ ਜੀ ਮੁਬਾਰਕਾਂ ਵਧੀਆ ਕਾਰਗੁਜ਼ਾਰੀ ਹੈ ਆਪਣੀ
@pammasingh7353
@pammasingh7353 17 күн бұрын
ਵਾਹਿਗੁਰੂ ਜੀ
@gkmusic656
@gkmusic656 13 күн бұрын
ਦਿਲ ਨੂੰ ਟੁੰਬਣ ਦੇ ਨਾਲ ਨਾਲ ਦਿਲ ਦੀਆਂ ਗਹਿਰਾਈਆਂ ਤੱਕ ਉਤਰਨ ਵਾਲਾ ਭਾਵਪੂਰਤ ਗੀਤ ਹੈ। ਖ਼ੂਬਸੂਰਤ ਅੰਦਾਜ਼ ਵਿਚ ਗਾਇਆ ਗਿਆ ਹੈ। ਵੀਡੀਓ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ । ਢੇਰ ਸਾਰੀਆਂ ਮੁਬਾਰਕਾਂ ਹੋਣ ਜੀ।
@singhkang-xh7hz
@singhkang-xh7hz 17 күн бұрын
ਵਾਹ ਜੀ ਵਾਹ😢
@Bhindayaar19
@Bhindayaar19 16 күн бұрын
Bahut sohna song
@rajanmattu7272
@rajanmattu7272 17 күн бұрын
🌹ਕਿਆ ਬਾਤ🌹 💖ਭਿੰਦਰ ਜੀ💖 🌷ਜੀਓ🌷
@vijaysarmal1982
@vijaysarmal1982 17 күн бұрын
Bahut vadiya gaieya ji
@Mehfil-e-Ekta
@Mehfil-e-Ekta 17 күн бұрын
Waah g
@amrikdhot984
@amrikdhot984 17 күн бұрын
Bahut hi vadhia
@dilrajsinghdardi202
@dilrajsinghdardi202 17 күн бұрын
Waah Laddi Bahot Khoob Kalam Hai
@neelujass2104
@neelujass2104 15 күн бұрын
🔥🔥🔥🔥❤❤❤❤❤👌👌
@WriterJass-k8z
@WriterJass-k8z 17 күн бұрын
Nyc song❤
@soniaso8453
@soniaso8453 17 күн бұрын
Best of luck 👍👌
@Mintumintu152
@Mintumintu152 17 күн бұрын
❤❤ very nice 😢❤❤
@gurdassidhu4758
@gurdassidhu4758 17 күн бұрын
ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਪਿਆਰੇ ਵੀਰ ਭਿੰਦਰ ਨੂੰ ਤੇ ਚੰਗੇ ਗੀਤਾਂ ਦੀ ਸਪੋਰਟ ਕਰਿਆ ਕਰੋ ਜੀ ਤੁਹਾਡਾ ਸਭ ਦਾ ਦਿਲੋਂ ਸਤਿਕਾਰ ਜੀ ਤੁਹਾਡਾ ਛੋਟਾ ਵੀਰ ਗੁਰਦਾਸ ਸਿੱਧੂ ਬਰਨਾਲਾ 🙏🙏
@LaddiBhullar-1
@LaddiBhullar-1 3 күн бұрын
ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਸ਼ੁਕਰੀਆ ਜੀ🙏❤️🙏
@rajwinderkaurjatana8062
@rajwinderkaurjatana8062 17 күн бұрын
Bhut sohna likhia te gaya, mubarkan laddi
@JasvirKaur-w9s
@JasvirKaur-w9s 17 күн бұрын
Bahut vadhia😂
@dhaliwal4711
@dhaliwal4711 17 күн бұрын
Sari team nu credit janda hai, waheguru ji tarakiyan bakhshade raho
@maninderbrar8360
@maninderbrar8360 17 күн бұрын
Very nice Congrats 🎉🎉🎉
@jasbirkaur9985
@jasbirkaur9985 17 күн бұрын
Very nice ji
@virsaproduction5485
@virsaproduction5485 17 күн бұрын
ਹਕੀਕਤ ਆ ਜੀ
@jinderpanjkoha251
@jinderpanjkoha251 18 күн бұрын
ਬਹੁਤ ਵਧੀਆ ਲਿਖਤ ✍️ ਤੇ ਦਰਦ ਭਰੀ ਅਵਾਜ਼ 😢😢
@NoorMohammad-gk4px
@NoorMohammad-gk4px 15 күн бұрын
Very nice
@himiss9211a
@himiss9211a 18 күн бұрын
Bohat Vadia........Congratulations......
@amarjitkaur7426
@amarjitkaur7426 18 күн бұрын
ਬਹੁਤ ਵਧੀਆ👍💯🎉🎉🎉
@mintumaqbool3265
@mintumaqbool3265 17 күн бұрын
Very nice bhinder bro
@dhaliwal4711
@dhaliwal4711 17 күн бұрын
Bahut vadia geet hai, bhavpuraan dardilli awaaj vich peshkaar ne khoob rung banya hai, chardi kalla rahe. Eh geet pehla v suneya hai, jabaran film vekhde hoye. 👌👌👌👌
@gurdassidhu4758
@gurdassidhu4758 17 күн бұрын
Best of luck bro
@Sewak450
@Sewak450 17 күн бұрын
supar🎉🎉❤
@surjitgherasita6737
@surjitgherasita6737 17 күн бұрын
Nice song bro
@ramandhariwal6594
@ramandhariwal6594 17 күн бұрын
Very nice song congratulations ji🎉🎉
@rakeshhappyraikoti7108
@rakeshhappyraikoti7108 18 күн бұрын
❤very very nice song ji mubarka ❤️🙏🏻🙏🏻👌👌👌
@gurdassidhu4758
@gurdassidhu4758 17 күн бұрын
But Shona Bhinder veer 🎉
@roohdeharaf9356
@roohdeharaf9356 12 күн бұрын
ਸਭ ਦਾ ਤਹਿ ਦਿਲੋਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮੇਹਰਬਾਨੀ ਜੀ🙏❤️🙏❤️🙏
@rbgz99999
@rbgz99999 18 күн бұрын
Bohat vadhia saab ji
@is6194
@is6194 18 күн бұрын
Congratulations and best wishes
@sufisartajyuvrajmudki3771
@sufisartajyuvrajmudki3771 18 күн бұрын
Very nice congratulations 🎉🎉🎉🎉 to all teem
@Happypadhiana
@Happypadhiana 17 күн бұрын
🎉🎉❤Congratulations brother SINGER BINDER RAJ BUHAT VADIYA Awaj AND WRITER LADDI BHULLAR BEST ACTING KITI FOR SONG LEKH🎉🎉 LOTS OF BEST OF LUCK AND BEST WISHES 🤟🤟🤟💯💯💯💯💯 LAST CONGRATULATIONS FOR TEAM ROOH DE HARF ❤❤
@rbgz99999
@rbgz99999 18 күн бұрын
🎉🎉🎉🎉🎉🎉 super hitt song
@rbgz99999
@rbgz99999 18 күн бұрын
Congratulations 🎉🎉🎉🎉🎉👏👏👏🎉🎉👏 laddi bhullar saab ji
@dhaliwal4711
@dhaliwal4711 17 күн бұрын
Kabaran film
@rbgz99999
@rbgz99999 18 күн бұрын
Good 👍👍👍👍👍👍👍👍👍👍👍👍👍
@suniare.recods5766
@suniare.recods5766 8 күн бұрын
Good
@davinderkaurcheema3168
@davinderkaurcheema3168 7 күн бұрын
Very nice song
@rbgz99999
@rbgz99999 18 күн бұрын
I love this song
@ManpreetKaur-qk6mr
@ManpreetKaur-qk6mr 16 күн бұрын
Very nice
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
VAMPIRE DESTROYED GIRL???? 😱
00:56
INO
Рет қаралды 6 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН
Vatna Punjab
5:04
DEEP BRAR
Рет қаралды 1,3 М.
Darda'n di farrad ( ਦਰਦਾਂ ਦੀ ਫ਼ਰਦ)
5:52
Aman Daroga
Рет қаралды 1 М.
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН