Let Me Tell You Mani Longia Ft. Sidhu Moose Wala, mani longia new song sidhu moose wala, controversy

  Рет қаралды 146,445

Moose Heist

Moose Heist

Күн бұрын

Пікірлер
@ratanvirmanesh1157
@ratanvirmanesh1157 11 ай бұрын
ਮਨੀ ਬਾਈ ਤੁਸੀਂ ਬਿਲਕੁਲ ਸਹੀ ਓ ਆਪਣੀ ਜਗ੍ਹਾ, ਏ ਜੋ ਲੋਕ ਹੁਣ ਸਿੱਧੂ ਸਿੱਧੂ ਕਰਦੇ ਆ ਉਸ ਦੇ ਹੁੰਦੇ ਏ ਸਾਰੇ ਓਸ ਦੇ ਖਿਲਾਫ਼ ਬੋਲਦੇ ਸੀ ਹੁਣ ਵੱਡੇ ਹਮਦਰਦੀ ਬਣੇ ਫਿਰਦੇ ਆ , ਕੈਰੀ ਓਨ ਬਾਈ justice of sidhu mossewala
@rickybains4364
@rickybains4364 11 ай бұрын
100% ryt. Ji
@AmarpreetSingh-q2d
@AmarpreetSingh-q2d 11 ай бұрын
Esne v glt bolya si kehnda c usnu bulao song gaun lyi, eh chwl nu nhi pta k oh nhi a Es Dunia ch hun song kdd Dita, esde v song Vida pr eh v glt aw
@Wolverine-m6e
@Wolverine-m6e 10 ай бұрын
@harmanjitainghsingh
@harmanjitainghsingh 9 ай бұрын
@kuldeep7699
@kuldeep7699 8 ай бұрын
100%...Rty
@GaganDeepSingh-ze3id
@GaganDeepSingh-ze3id 11 ай бұрын
ਬਹੁਤ ਹੀ ਵਧੀਆ ਲਿਖਿਆ ਬਾਈ ਲੌਂਗੀਆ ਸਿੱਧੂ ਨਾ ਬਣਿਆ ਤੇ ਨਾਹੀ ਬਣ ਹੋਣਾ ਕਿਸੇ ਤੋ justice ਬਾਈ ਸਿੱਧੂ ਮੂਸੇ ਵਾਲੇ ਲਈ ਤਿਆਰ ਹੋ ਜਾਓ ਸਾਰੇ
@singhranjodh3879
@singhranjodh3879 Жыл бұрын
ਲਿਖਤ ਵਿੱਚ ਦਮ ਆ ਬਾਈ ਸਿੱਧੂ ਵਰਗਾ ਕੋਈ ਨਹੀ ਬਣ ਸਕਦਾ
@RanjitSinghAujla-p2x
@RanjitSinghAujla-p2x 11 ай бұрын
ਲਿਖਤ ਵਿਚ ਤਾਂ ਦਮ ਪਰ ਤੇਰਾ ਦਿਮਾਗ ਕਮ ਆ। ਗਾਣਾ ਸੁਣ ਕੇ ਵੀ ਸਿੱਧੂ ਸਿੱਧੂ। ਜਿਹੜਾ ਤੁਰ ਗਿਆ ਸੱਜਣਾ ਓਹਨੂੰ ਦਿਲ ਵਿਚ ਰੱਖੋ। ਜਿਹੜਾ ਹੈਗਾ ਆ ਓਹਨੂੰ ਜੱਗ ਵਿਚ ਰੱਖੋ।ਬਾਕੀ ਗੱਲ ਦਮ ਹਰ ਇਕ ਵਿੱਚ ਹੀ ਹੁੰਦਾ।
@MRsidhu-iw9ww
@MRsidhu-iw9ww 10 ай бұрын
Sidhu never ded
@HomeSrltudioP30Lite
@HomeSrltudioP30Lite 9 ай бұрын
​@@RanjitSinghAujla-p2x ehi gal kehni c samz hon de bawjood v samj hai nahi
@GurmeetsinghMaan-ze4qe
@GurmeetsinghMaan-ze4qe 8 ай бұрын
6crew
@vikramlahoria6114
@vikramlahoria6114 10 ай бұрын
ਇੱਕ ਵਾਰੀ ਤਾਂ ਮਨੋ ਲਹਿ ਗਿਆ ਸੀ ਤੂੰ ਬਾਈ ਜਦੋ ਸਿੱਧੂ ਬਾਈ ਬਾਰੇ ਬੋਲਿਆ ਸੀ ਪਰ ਅੱਜ ਤੇਰਾ ਗਾਣਾ ਸੁਣ ਕੇ ਲੱਗਦਾ ਕੇ ਤੂੰ ਠੀਕ ਆ ਹੈਗੀ ਹਜੇ ਦਿਲ ਚ ਜਗ੍ਹਾ ਤੇਰੇ ਲਈ ਥੋੜੀ ਬਹੁਤੀ🙏 ਬਾਕੀ ਸਿੱਧੂ ਜੱਟ ਹੀ ਕੱਲਾ ਆ ਜੋ ਦਿਲ ਚ ਵੱਸਦਾ
@baljitsinghsingh7876
@baljitsinghsingh7876 11 ай бұрын
ਬਹੁਤ ਹੀ ਵਧੀਆ ਬੋਲਿਆ ਬਾਈ ਨੇ
@BindaHEER-t9m
@BindaHEER-t9m 10 ай бұрын
Bai sidhu mosse vala de Jeode vi sidhu de fen c te ohde marn pichu vi ohsde c te hun ohsde dowara aaun ten vi sidhu de fen hi aa jad tak saah Cahlde ne sidhu ❤dill vich rahoga veer ji
@malikmattu8800
@malikmattu8800 11 ай бұрын
ਬਹੁਤ ਵਧੀਆ ਸੰਦੇਸ਼ ਵੀਰ ਜੀ ਸੋਚੋ ਸਮਜੋ
@musicgangstar5255
@musicgangstar5255 11 ай бұрын
End ਗੁਰੂ ਜੀ ਤੁਹਾਡੀ ਗੀਤਕਾਰੀ ਗਾਇਕੀ ਸੁਣ ਕੇ ਹੁਣ ਆਪ ਗਾਉਣ ਸਰੂ ਕੀਤਾ ਆਪ ਜੀ ਨੇ ਮੈਨੂੰ ਬਹੁਤ ਮੋਟੀ ਬੇਟ ਕੀਤਾ ਜੀ ਧੰਨਵਾਦ ਜੀ ਮੇਰਾ ਨਾਂ ਗੀਤਕਾਰ ਪ੍ਰੀਤ ਧਾਰੋਂਕੀ ਹੈ ਜੀ
@jaggisudhama8967
@jaggisudhama8967 9 ай бұрын
ਵਾਓ ਵੀਰ ਧੰਨ ਧੰਨ ਕਰਾ ਤੀ ਸੋਚਿਆ ਯਾਰ ਤੇਰੀਆਂ ਗੱਲਾਂ ਬਾਕੀ ਜੋ ਸਿੱਧੂ ਨੇ ਗਾਣਾ ਸੀ ਉਹ ਸਿੱਧੂ ਨੇ ਹੀ ਜਚਦਾ ਸੀ ਹਰ ਇੱਕ ਦੀ ਆਪਣੀ ਕਲਮਾ ਸਹੀ ਗੱਲ ਤੇਰੀ ਸੋਰੀ ਵੀਰੇ ਕਈ ਵਾਰੀ ਸਮਝਣ ਲੱਗਿਆ ਬੰਦੇ ਨੂੰ ਟਾਈਮ ਲੱਗ ਜਾਂਦਾ ਜੀ ਬਈ ਤੇਰੀ ਵੀ ਸੋਚ ਧੰਨ ਹੈ ਵੀਰ love you veer [jaggi london]
@gameon4475
@gameon4475 11 ай бұрын
ਬਾਈ ਸਿੱਧੂ ਨਾਲ ਸੀ ਤੇ ਸਦਾ ਰਹਾਂਗੇ ਪਹਿਲੀ ਗੱਲ। ਦੂਜੀ ਗੱਲ, ਬਾਈ ਜਿਸ ਤਰ੍ਹਾਂ ਤੂੰ ਸਿੱਧੂ ਦਾ ਗਾਣਾ ਗਾਉਣ ਤੋਂ ਮਨ੍ਹਾ ਕੀਤਾ ਤੇਰੇ ਬੋਲਣ ਦਾ ਤਰੀਕਾ ਗ਼ਲਤ ਸੀ ਕਾਕੇ ਨੇ ਵੀ ਮਨਾਂ ਕੀਤਾ ਸੀ ਇੱਕ ਤਰੀਕਾ ਹੁੰਦਾ ਵੀਰੇ ਮਨਾ ਕਰਨ ਦਾ ਤੂੰ ਕਹਿ ਦਿੰਦਾ ਕਾਕੇ ਵਾਂਗ ਕੇ ਸਿੱਧੂ ਦੇ ਗਾਣੇ ਬਾਈ ਸਿੱਧੂ ਦੇ ਮੂਹੋਂ ਸੋਹਣੇ ਲੱਗਦੇ ਸੀ ਹਰ ਗੱਲ ਕਹਿਣ ਦਾ ਇੱਕ ਤਰੀਕਾ ਹੁੰਦਾ। ਬਾਕੀ ਸਿੱਧੂ ਨੀ ਕਿਸੇ ਨੇ ਬਣ ਜਾਣਾ।❤❤❤❤❤❤ ਸਿੱਧੂ ਮੂਸੇਵਾਲਾ ❤❤❤❤❤❤❤
@Bheja971
@Bheja971 11 ай бұрын
ਕਿਹਦਾ ਸੀ ਜੀਦੇ ਗਾਣੇ ਸੁਨਣੇ ਹੋਣ ਓਸੇ ਨੂੰ ਬੁਲਾਇਆ ਕਰੋ ਏ ਕੀਦਾ ਦੀ ਗੱਲ ਆ
@sahilrana8783
@sahilrana8783 11 ай бұрын
Love you too Jaan Sidhu mossawala Bhai jaan
@rajichouhan7863
@rajichouhan7863 9 ай бұрын
Bhut vadiya song veer ji justice for Sidhu moose wali bhai ji justice for Sidhu moose wali bhai ji justice for Sidhu moose wali bhai ji justice for Sidhu moose wali bhai ji justice for Sidhu moose wali bhai ji
@JaaspreetJassa
@JaaspreetJassa 11 ай бұрын
ਬਹੁਤ ਵਧੀਆ ਗੱਲਾਂ ਬਾਈ ❤
@JaspalSingh-fo9hh
@JaspalSingh-fo9hh 10 ай бұрын
Very nice song ji ❤️🌹 great
@RomeelJames
@RomeelJames 8 ай бұрын
Good job bro Love 💖 Sidhu moose Wala
@JaspalSingh-ct5km
@JaspalSingh-ct5km 9 ай бұрын
Love you bro ❤️❤️❤️❤️❤️❤️ from Amritsar udho nangal
@RashidMehmood-mc6dl
@RashidMehmood-mc6dl 2 ай бұрын
Beautiful song lyrics and voice
@NikkaSaharan-x9w
@NikkaSaharan-x9w 8 ай бұрын
ਬਾਬੇ ਸੀ ਰਾ, ਲਾਤਾ, ਮੂਸਾ,ਜਾਟ❤❤❤❤❤❤
@jaspalsinghjaspalsingh6628
@jaspalsinghjaspalsingh6628 10 ай бұрын
ਸਹੀ ਗੱਲ ਹੈ ਸਿੱਧੂ ਮੂਸੇਵਾਲਾ ਕੋਈ ਨੀ ਬਣ ਸਕਦਾ
@baljitkaurable
@baljitkaurable 10 ай бұрын
Nice song.. well said .
@sukhwindersainisaini8960
@sukhwindersainisaini8960 10 ай бұрын
Kaint song
@sarabjeetgill3032
@sarabjeetgill3032 10 ай бұрын
Nice song veer
@AshuMehra-xk9in
@AshuMehra-xk9in 9 ай бұрын
Nice song bro ❤
@arjunSingh-vl1tu
@arjunSingh-vl1tu 11 ай бұрын
Bhut vdia likha bro ❤lv u bro Miss you Sidhu 😢
@HarmanKaur-kj2ve
@HarmanKaur-kj2ve 8 ай бұрын
Varry nice. 👌Veer ji 🥰
@jagvirsinghbenipal5182
@jagvirsinghbenipal5182 9 ай бұрын
ਧੰਨ ਧੰਨ ਕਰਵਾਤੀ ਵੀਰ ਜੀ
@Yuvrajsingh55155
@Yuvrajsingh55155 11 ай бұрын
ਸਿੱਧੂ ਮੂਸੇ ਵਾਲੇ ਬਾਈ ਦੇ ਨਾਲ ਤਾਹ ਪਿੰਡ ਦੇ ਲੋਗ ਨਹੀ ਸੀ ਖੜੇ ਕੁੱਝ ਕ ਲੋਕਾ ਨੂੰ ਛੱਡ ਕੇ ਪਰ ਯਾਰ ਸਿੱਧੂ ਬਾਈ ਸਿੱਧੂ ਸੀ ਉਹਨਾਂ ਨਾਲ ਕਿਸੇ ਨੂੰ ਨਾ ਜੋੜ ਕ ਦੇਖੋ ਹਰ ਸਿੰਗਰ ਆਪਣੀ ਜਗਾਹ ਤੇ ਸਹੀ ਆ ਜਦ ਤੱਕ ਉਹ ਕਿਸੇ ਨੂੰ ਗਲਤ ਜਾ ਨਫ਼ਰਤ ਵਾਲਾ ਸੋਂਗ ਨਹੀ ਗਾਉਂਦਾ ਉਹਨਾ ਚਿਰ ਕਿਸੇ ਨੂੰ ਗਲਤ ਨਹੀ ਬੋਲੀਦਾ ਇਹ ਬਾਈ ਦੇ ਤਾਹ ਸੋਂਗ ਹੀ ਬੋਹਤ ਵਦੀਆ
@RanjitSinghAujla-p2x
@RanjitSinghAujla-p2x 11 ай бұрын
ਬਾਈ ਖਿੱਚ ਕੇ ਰੱਖ ਕੰਮ ਨੂੰ।mani bai ajj Tak ਤੈਨੂੰ ਹੀ follow karde ਆ। tension ਨੀ ਲੈਣੀ ਬੁੱਚੜਾਂ ਦੀ ।
@RanjitSingh-lm3qx
@RanjitSingh-lm3qx 8 ай бұрын
Very good bi 👍
@harmansangha4511
@harmansangha4511 11 ай бұрын
Subdeep Singh Sidhu Museala Zindabaad hai te rahu ga zindabaad legend never die justice for ⚖⚖⚖Subdeep Singh Sidhu Museala
@MandeepSingh-z1q
@MandeepSingh-z1q 11 ай бұрын
ਬਹੁਤ ਬਧੀਆ ਵੀਰੇ ਕੁੱਤੇ ਤਾ ਭੌਂਕਦੇ ਹੀ ਹੁੰਦੇ ਨੇ ਗੁਡ ਸੋਂਗ ਗੋਪੀ ਸਲੂਟ ਐ ਤੇਰੀ ਸੋਚ ਨੂੰ 🙏🙏♥️🌹
@Ludhianalower
@Ludhianalower 11 ай бұрын
Gopi ni bai mani longia
@GuruSingh-qh2cy
@GuruSingh-qh2cy 9 ай бұрын
Beautiful song
@gorilove302
@gorilove302 10 ай бұрын
ਬਾਈ ਤੁਸੀਂ ਆਪਣੀ ਲਿਖਤ ਵਿਚ ਸਹੀ ਹੋ ਤੁਸੀਂ ਆਪਣੀ ਸੋਚ ਤੇ ਚੱਲੋਂ ਏਥੇ ਕਿਸੇ ਨੇ ਕੁਝ ਨਹੀਂ ਦੇਣਾ ਸਲੂਟ ਆ ਤੇਰੀ ਲਿਖਤ ਤੇ ਤੇਰੀ ਸੋਚ ਤੇ ❤ love you brother love you ustaad babbu maan ❤
@bamnaraempire744
@bamnaraempire744 10 күн бұрын
Real fan.. sidhu.. asli fan tu bai sidhu bai da.. main Umar ch wadda ho sakda. Pr rutbe ch nhi. Pr eh geet jruri c. Main eh geet to pehla v tuhanu Sunda c . Wadia veer. No compare.. But this is blast 💥
@Arshu_mansa_pb31
@Arshu_mansa_pb31 7 ай бұрын
Wah bai kya likht aa waheguru ji tuhanu tarakiya bakhshan ♥️♥️♥️♥️♥️
@WriterAndSingerMukhwindar
@WriterAndSingerMukhwindar 10 ай бұрын
Mani veer Bhut vadhiya gall kiti aa Wahiguru ji chardi cla vich rakhan
@VipanjotSinghVipanjotSingh
@VipanjotSinghVipanjotSingh 11 ай бұрын
Very very nice song
@desimunda4746
@desimunda4746 Жыл бұрын
Kaint song brother
@sukhdevsingh-cj3zx
@sukhdevsingh-cj3zx 10 ай бұрын
Vadia song veer ji kush kr ta menu
@AaravSingh-gu6ep
@AaravSingh-gu6ep 11 ай бұрын
Bhut sohna likhea vire jo eh gl nhi samj skhde ohna nu samjoun da koi fehda nhi a sidhu jo c o sidhu hi wa
@RahulKumar-yc8nu
@RahulKumar-yc8nu 11 ай бұрын
GOOD..SONG..BRO..
@buntydhumi
@buntydhumi 9 ай бұрын
Craaa Lata veere ❤❤❤
@kuldeepbamalia4463
@kuldeepbamalia4463 8 ай бұрын
ਵਦੀਆ ਵੀਰ ❤❤
@Karazsyan7017
@Karazsyan7017 10 ай бұрын
Rooh khush krti veer kichi rakh ❤❤SIDHU MOOSEWALA ❤❤
@Gurpreet-f3j
@Gurpreet-f3j 9 ай бұрын
Very very good bhai ji❤❤
@AmardeepSingh-wn4tw
@AmardeepSingh-wn4tw 8 ай бұрын
❤❤❤❤❤❤❤❤❤❤
@mr.mechanics8154
@mr.mechanics8154 8 ай бұрын
ਬਹੁਤ ਵਧੀਆ ਵੀਰ
@shivkhamera
@shivkhamera 11 ай бұрын
Bahut shona paji pehla v sunde c te agge v sunaga bro tenu love u ✍️✍️✍️✍️🩷🩷💖💖💖💖💖Mahdev bless u carry on vrr ✍️✍️t💖💖💖💖
@AmardeepSingh-wn4tw
@AmardeepSingh-wn4tw 8 ай бұрын
Best song
@ManpreetMonu-q1m
@ManpreetMonu-q1m 11 ай бұрын
Verry Good bro bhot shona y ❤❤❤
@jagvirsinghbenipal5182
@jagvirsinghbenipal5182 9 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ
@RajuKhan-eh5qq
@RajuKhan-eh5qq 11 ай бұрын
Very nice. Song. broo
@amarjitbadwal6965
@amarjitbadwal6965 11 ай бұрын
ਖਿੱਚ ਕੇ ਰੱਖ ਕੰਮ ਬਾਈ ਬਾਕੀ ਟੇਸ਼ਨ ਨੀ ਲੇਣੀ ਕਤੀੜਾ ਦੀ ਫੁੱਲ ਸਪੋਟ ਆ
@SandeepSingh-q7r
@SandeepSingh-q7r 11 ай бұрын
Nic bro vdy kita veer
@harjitsimgh8393
@harjitsimgh8393 7 ай бұрын
ਬਾਈ ਮਣੀ ਬਹੁਤ ਸੋਹਣਾ ਗਾਣਾ ਗਾਇਆ
@HardeepsinghDeepa-wl7mk
@HardeepsinghDeepa-wl7mk 11 ай бұрын
Good veer tinu kiha tu karta vadya time saab liya hun kimat dekhi te pihla tinu pta c good yàrr sidhu warge insaan nu rispikt Deen lai thx veer good
@InderjitSingh-lg5sg
@InderjitSingh-lg5sg 11 ай бұрын
Nice song
@RanveerSingh-zw2cc
@RanveerSingh-zw2cc 11 ай бұрын
Kaint song bai g
@vijaybahl4790
@vijaybahl4790 11 ай бұрын
Good job paaji
@KalaSingh-f7g
@KalaSingh-f7g 11 ай бұрын
Very good bai khich k rakh Kam nu❤❤❤❤❤❤❤
@VivoVivo-tr3zj
@VivoVivo-tr3zj 11 ай бұрын
Good Veer g 101 true
@mangivirk7650
@mangivirk7650 10 ай бұрын
ਬਹੁਤ ਸੋਣਾ ਗੀਤ ਵੀਰ ਜੀ ❤
@DharmiderDhunda
@DharmiderDhunda 11 ай бұрын
ਦੁਨੀਆਂ ਕਿਸੇ ਪਾਸੇ ਨਹੀਂ ਲਗਦੀ ਜਿਊਂਦੇ ਬੰਦੇ ਨੂੰ ਗਰਦਾਰ ਮਰਨ ਪਿੱਛੋਂ ਸ਼ਹੀਦ ਕਹਿੰਦੇ ਆ ਸਿੱਧੂ ਨਾਲ ਵੀ ਏ ਕੋਲ ਏਦਾਂ ਹੀ ਕਰਦੇ ਰਹੇ
@SandeepSingh-uo7jw
@SandeepSingh-uo7jw 9 ай бұрын
Sira kita paji thoko thusi sab nu Jo aap nu Galt bolde c love you paji ❤❤❤❤❤❤
@parmindersinghdhuripind5605
@parmindersinghdhuripind5605 10 ай бұрын
ਨਜ਼ਾਰਾ ਆ ਗਿਆ y ਗੀਤ ਸੁਣ ਕੇ
@rajvirsingh-op5yy
@rajvirsingh-op5yy 11 ай бұрын
Nice song mani shota veer
@JaspalSingh-ct5km
@JaspalSingh-ct5km 9 ай бұрын
Good 👍
@Dimplejambi
@Dimplejambi 11 ай бұрын
Bai last lina jo kahiyan ne jami end aa eh controversy v sade lok hi paida karde aa singran nu kehda time hunda aa ik duje diyan gallan sun ne da love you aa bai
@xyz-eb6cv
@xyz-eb6cv 11 ай бұрын
Siraa a
@SandeepSingh-uo7jw
@SandeepSingh-uo7jw 9 ай бұрын
Very nice paji sira la dita
@singhgursharan904
@singhgursharan904 10 ай бұрын
Both vadea song hey bro both vadea gal kahe hey bro
@SandeepSingh-og1tg
@SandeepSingh-og1tg 9 ай бұрын
Love you mani bai sirra song
@HarwinderSingh-xi9fp
@HarwinderSingh-xi9fp 11 ай бұрын
Sirraa song 22
@ਘੋੜੀਆਂਵਾਲੇਸਰਦਾਰਜੈਲਦਾਰ
@ਘੋੜੀਆਂਵਾਲੇਸਰਦਾਰਜੈਲਦਾਰ 10 ай бұрын
ਘੈਂਟ ਜੱਟਾ ਖਿੱਚ ਕੇ ਰੱਖ ਸੁਰਮੇ
@deepgill525
@deepgill525 11 ай бұрын
Oo Balle ooyee Jatttaaa 💯💯💯💯💯💯♥️♥️♥️♥️♥️♥️👍👍👍 Waheguru Mehar kre Tandrusti Bakshe khushiyan Bakshe 🙏❤️❤️❤️
@kivisharma6997
@kivisharma6997 Жыл бұрын
Good luck bro
@shaheendevelopers415
@shaheendevelopers415 2 ай бұрын
One & Only Sidhu Moose Wala ❤
@Ravendar-wx4kt
@Ravendar-wx4kt 10 ай бұрын
Sach likhyia bro loka nu pta ni ki hoyia waheguru g meher krn
@fansidhumoosewalada5449
@fansidhumoosewalada5449 10 ай бұрын
Lyrics ❤❤👌👌
@gopidhaliwal1341
@gopidhaliwal1341 10 ай бұрын
Nice ver👍
@SandeepSingh-uo7jw
@SandeepSingh-uo7jw 9 ай бұрын
Super happy super 🎉 super 💞 super 🎊 super super 🎇 super ✨ super
@MahikalMahikal
@MahikalMahikal 11 ай бұрын
Good,, song,, bro
@AmandeepSingh-er9df
@AmandeepSingh-er9df 11 ай бұрын
Mani veer bhout ghant song lakhya ❤
@jaideepsingh6491
@jaideepsingh6491 10 ай бұрын
ਵਾਹ ਵਾਹ
@SonuCheema-lg3tr
@SonuCheema-lg3tr 10 ай бұрын
Super❤
@Simars230
@Simars230 11 ай бұрын
Bohot shona bhra sidhu ta sidhu a ❤❤
@Cutecouple-n3q
@Cutecouple-n3q 11 ай бұрын
Gl bat
@RiverEdge-h7l
@RiverEdge-h7l 10 ай бұрын
very nice
@hhkrgjl2433
@hhkrgjl2433 11 ай бұрын
Nice Song broo
@singhg2991
@singhg2991 11 ай бұрын
Wah very good artist
@ManjitSingh-x8v
@ManjitSingh-x8v 11 ай бұрын
Very good bai 💯💯💯🙏🙏🙏👌👌👌👍👍👍
@AmarjitSingh-i3v
@AmarjitSingh-i3v 10 ай бұрын
Very good vear 👌👌
@beantsingh2838
@beantsingh2838 10 ай бұрын
❤❤❤❤❤ nice Bai ji
@JaspreetSingh-hr8vo
@JaspreetSingh-hr8vo 11 ай бұрын
Bhut sona song bro ji full support❤❤❤❤❤
@satwinderpalsingh1531
@satwinderpalsingh1531 3 ай бұрын
Siraaa y❤❤❤
@SatgurSingh-hj3mk
@SatgurSingh-hj3mk 8 ай бұрын
❤❤❤❤❤❤ love you 😘 jann 😍😍😍,%100 good 👍😊🎉🎉🎉🎉🎉🎉🎉🎉🎉🎉🎉🎉🎉🎉 ❤❤love ❤
@amarpreetsingh8280
@amarpreetsingh8280 11 ай бұрын
Bai sirraaa...ki chakar py gia
@harpreetbuttar4459
@harpreetbuttar4459 11 ай бұрын
Very nice bro.
@SurajRam-w9w
@SurajRam-w9w Жыл бұрын
Nice song wadiya❤
@lakhpinderbrar8524
@lakhpinderbrar8524 11 ай бұрын
Good bai g
Don’t Choose The Wrong Box 😱
00:41
Topper Guild
Рет қаралды 62 МЛН
Что-что Мурсдей говорит? 💭 #симбочка #симба #мурсдей
00:19
Let Me Tell You
4:03
Mani Longia Music
Рет қаралды 145 М.
My Thoughts: (Official Video) Mani Longia | SYNC | Punjabi Song
3:01
Mani Longia Music
Рет қаралды 726 М.
lakha chan ve lakha tare
3:35
Ziddibachi-mt3yl
Рет қаралды 37 М.
Jor | Jazzy B | ft. Mani Longia | Ustad Ji King Forever | #punjabisong
3:53
Jazzy B Records
Рет қаралды 2,4 МЛН
Арман (Сені күнде көру)
2:51
IL'HAN - Topic
Рет қаралды 1,6 МЛН
V $ X V PRiNCE x DE LACURE - СУ (Mood Video)
3:06
V S X V PRiNCE
Рет қаралды 1,1 МЛН
Sivchik feat. Badabum - Бадаладушки (КЛИП 2022)
2:25
FLAGMANMUSIC ® | MUSIC COMPANY
Рет қаралды 5 МЛН