Life After Death|Death Experience|What Happens After Death|Mani Parvez|Kaint Punjabi

  Рет қаралды 559,259

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 440
@kaintpunjabi
@kaintpunjabi Жыл бұрын
ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@sunitarani3073
@sunitarani3073 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻
@NarinderKumar-m9n
@NarinderKumar-m9n 8 ай бұрын
​@@sunitarani3073❤❤😊😊
@LaabKaur-ov6db
@LaabKaur-ov6db 8 ай бұрын
@bajindernath1122
@bajindernath1122 7 ай бұрын
dead body nu ICU vich 5-6 ghante kon rakhda h
@Surjeet-789
@Surjeet-789 5 ай бұрын
0:27
@varindersharmavarindershar5045
@varindersharmavarindershar5045 Жыл бұрын
ਇਹ ਡਾਕਟਰ ਸਾਹਾਬ ਨੂੰ ਮੈ ਚੰਗੀ ਤਰ੍ਹਾਂ ਜਾਣਦਾ ਹਾ ਬਹੁਤ ਵਧੀਆ ਬੰਦਾ ਸਾਡੇ ਘਰ ਅੱਧੀ ਰਾਤ ਨੂੰ ਵੀ ਆਕੇ ਗਾ ਨੂੰ ਟੀਕੇ ਲਾਕੇ ਗਿਆ ਸੀ ਗਾ ਮਰਨ ਦਿਹੜੇ ਸੀ ਬਾਅਦ ਚ ਠੀਕ ਹੋਗੀ ਸੀ ਕਦੇ ਲਾਲਚ ਨਹੀ ਕੀਤਾ ਨਾ ਹੀ ਆਪਦੇ ਕੱਪੜੇ ਲਿੱਬੜਣ ਤੋ ਡਰਦਾ ਸੀ ਬਹੁਤ ਨੇਕ ਦਿਲ ਬੰਦਾ ਸਡੇ ਨਾਲ ਵਧੀਆ ਸਹਿਚਾਰ ਮਿੱਤਰਤਾ ਸਾਡੇ ਪਿੰਡ ਡਿਸਪੈਸਰੀ ਵਿਚ ਵੀ ਨੌਕਰੀ ਕਰਦਾ ਰਿਹਾ ਸਾਫ ਦਿਲ ਬੰਦਾ ਵਿਚਾਰਾ
@preetdiagnosticlab9360
@preetdiagnosticlab9360 Жыл бұрын
😂😂😂😂
@sukhirandhawa3723
@sukhirandhawa3723 Жыл бұрын
@@preetdiagnosticlab9360dand kadan ale kede gl aa ede ch ghusea
@jasbirsingh-nk9wo
@jasbirsingh-nk9wo Жыл бұрын
❤❤❤❤
@baggagrewal
@baggagrewal 8 ай бұрын
ਕੇਹੜੇ ਪਿੰਡ ਰਹਿੰਦੇ ਨੇ ਇਹ ਡਾਕਟਰ ਸਾਬ ????
@varindersharmavarindershar5045
@varindersharmavarindershar5045 8 ай бұрын
@@baggagrewal bathinde ਗੳਸਾਲਾ ਚ
@prabjit7425
@prabjit7425 Жыл бұрын
ਬੇਜ਼ੁਬਾਨਾਂ ਨਾਲ ਪਿਆਰ ਕਰਨ ਵਾਲੇ ਕੋਈ ਆਮ ਲੋਕ ਨਹੀਂ ਹੁੰਦੇ ਬਲਕਿ ਉਹ ਤਾਂ ਰੱਬੀ ਰੂਹਾਂ ਹੁੰਦੀਆਂ ਹਨ 🙏🙏 ।
@jaswinderkaur1954
@jaswinderkaur1954 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਤੇ ਵਾਹਿਗੁਰੂ ਜੀਇਹ ਰੱਬ ਦੀ ਰਜ਼ਾ ਹੈ ਵਾਹਿਗੁਰੂ ਜੀ ਨੇ ਦੋਬਾਰਾ ਜ਼ਿੰਦਗੀ ਮਿਲੀ ਹੈ ਸੇਵਾ ਕਰਨ ਲਈ ਵਾਹਿਗੁਰੂ ਜੀ ਭੇਜਿਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@Mehar-warya
@Mehar-warya Жыл бұрын
ਅੰਕਲ ਜਿਦਾਂ ਦੱਸ ਰਹੇ ਨੇ ਇਹ ਲਾਈਟ ਸੱਚਖੰਡ ਤੋ ਆਉਂਦੀ ਹੈ ਤੁਹਾਡਾ ਜੀਵਨ ਸਫਲ ਹੋ ਚੁੱਕਾ ਹੈ ਇਸ ਸਥਿਤੀ ਵਿੱਚ ਬੰਦਾ ਰੱਬ ਹੋ ਜਾਂਦਾ ਹੈ
@PRABHJOTSINGH-be1ev
@PRABHJOTSINGH-be1ev Жыл бұрын
ਵਾਹਿਗੁਰੂ ਜੀ ਸਭ ਲੋਕਾਂ ਨੂੰ ਸੁਮੱਤ ਬਖਸ਼ੇ ਜੀਵਨ ਸਫਲ ਬਣਾਉਣ
@himmatsingh7801
@himmatsingh7801 Жыл бұрын
Bilkul shi gl aa ji,sade change krm hi sade nal jande ne,baki sb kuch ithe hi reh janda.waheguru ji mehr kre
@amandeep2057
@amandeep2057 Жыл бұрын
ਸਾਡੇ ਘਰ ਬੀ ਇੱਕ kutti ਬਾਹਰੋ ਆਕੇ ਸੂਪੀ ਰੱਬ ਦੀ ਕਿਰਪਾ ਸਾਡੇ ਹਿੱਸੇ ਸੇਵਾ ਲਗਾਈ ਹੁਣ ਅਸੀ ਉਸ kutti ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦੇ ਆ ਰੋਜ਼ ਦੁੱਧ ਪੋਨਾ ਪ੍ਰਸਾਦ ਕਰਕੇ ਪੋਨਾ man ਨੂੰ ਬਹੁਤ ਸਕੂਨ ਮਿਲਦਾ ਹੈ
@baljitsidhu5031
@baljitsidhu5031 Жыл бұрын
@BKS559
@BKS559 Жыл бұрын
Good
@sarbjeetkaur2816
@sarbjeetkaur2816 Жыл бұрын
ਵਾਹਿਗੁਰੂ ਜੀ 🙏
@JaspalSingh-fo9hh
@JaspalSingh-fo9hh Жыл бұрын
Waheguru ji 🙏🙏
@mamtakhanuja2070
@mamtakhanuja2070 5 ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@HAPPY_TALKS_00
@HAPPY_TALKS_00 Жыл бұрын
Sahi gal hai ji guru de kirpa ho gye ji fir duniaavi cheejan naal moh nahi rehnda dhan guru nanak ji 🙏🏼🙏🏼
@mamtakhanuja2070
@mamtakhanuja2070 5 ай бұрын
Dhan dhan guru nanak dev ji
@mamtakhanuja2070
@mamtakhanuja2070 2 күн бұрын
Wahaguru ji
@JaswinderSingh-kt9yc
@JaswinderSingh-kt9yc Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ
@KulwinderKhakh-ns5sn
@KulwinderKhakh-ns5sn Жыл бұрын
Waheguru bless you Dr Sahib.Good work. Keep it up Waheguru Ji
@Sukhvindersingh1313-i2b
@Sukhvindersingh1313-i2b Жыл бұрын
ਲੋਕੀ ਮੋਤ ਨੂੰ ਭੁਲੈ ਬੇਠੈ ਰੱਬ ਜਾਦ ਨਹੀਂ ਅੰਤ ਵੈਲੈ ਪਸਤੋਦਾ
@ringukumar1957
@ringukumar1957 Жыл бұрын
ਵਹਿਗੂਰ 🙏🏻🙏🏻
@mann3990
@mann3990 Жыл бұрын
ਵਹਿਗੁਰੂ ਜੀ ਪੁੱਨ ਦਾਨ ਕਰਨਾ ਜ਼ਰੂਰੀ ਐ
@kawalkaur515
@kawalkaur515 21 күн бұрын
Plz 🙏🙏🙏 ਨਾਲ ਜਰੂਰੀ ਹੈ ਭਜਨ ਸਿਮਰਨ ਫੇਰ ਦਾਂਨਪੁਨ ਕਰੋ ਵਹਿਗੁਰੂ ਜੀ
@gurdevkaur1209
@gurdevkaur1209 5 ай бұрын
ਜੁਗ ਜੁਗ ਜੀਓ ਵੀਰ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ
@prabjit7425
@prabjit7425 Жыл бұрын
बेजुबानों को प्यार करने वाले लोग आम लोग नहीं होते बल्कि वोह लोग तो भगवान का रूप होते हैं 🙏🙏 ।
@gurveer.singh.grewal.3361
@gurveer.singh.grewal.3361 Жыл бұрын
ਉਪਰ ਵਾਲੇ ਚ ਪੰਜਾਬੀ ਵਿੱਚ ਜ਼ਿਆਦਾ ਲਾਈਕ ਨਹੀਂ ਹੋਏ ਹਿੰਦੀ ਵਿੱਚ ਕਰਨ ਦੀ ਲੋੜ ਪੈ ਗਈ 🤔
@jeetpannu307
@jeetpannu307 Жыл бұрын
ਮੈ ਨੋਟ ਕੀਤਾ
@Punjabsports23
@Punjabsports23 8 ай бұрын
ਹਾਹਾ
@mamtakhanuja2070
@mamtakhanuja2070 8 ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@mamtakhanuja2070
@mamtakhanuja2070 5 ай бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@sachinmall7811
@sachinmall7811 Жыл бұрын
ਵਾਹਿਗੁਰੂ ਜੀ ਤੇਰਾ ਬਹੁਤ ਬਹੁਤ ਸੁਕਰੀਆ
@MS-ho3yf
@MS-ho3yf Жыл бұрын
ਇਕਲੀ ਗ ਊ ਦੀ ਸੇਵਾ ਨਹੀਂ, ਕਿਸੇ ਵੀ ਬੇਜਵਾਨ ਦੀ ਸੇਵਾ ਵਿਅਰਥ ਨਹੀਂ ਜਾਂਦੀ
@baggagrewal
@baggagrewal 8 ай бұрын
ਬਾਈ ਇਹ ਹਿੰਦੂ ਆ ਇਹਨੂੰ ਸਿਰਫ ਇਕੋ ਡੰਗਰ ਹੀ ਚੰਗਾ ਲੱਗਦਾ ,ਬਾਕੀ ਡੰਗਰਾਂ ਨਾਲ ਇਹਨਾਂ ਨੂੰ ਕੋਈ ਸਰੋਕਾਰ ਨੀ ਹੈਗਾ ,,
@KARANBOPARAI69
@KARANBOPARAI69 8 ай бұрын
​@@baggagrewalਅਛੇਆ ਸਿੱਖ ਤੂੰ ਕੀ ਕਰਦਾ ਫੇਰ ਹੋਰ ਜਾਨਵਰਾਂ ਲਈ
@ਗੁਰਬਾਣੀਵੀਚਾਰ-ਫ6ਚ
@ਗੁਰਬਾਣੀਵੀਚਾਰ-ਫ6ਚ 6 ай бұрын
ਇਹ ਸਭ ਕੁਝ ਝੂਠ ਹੈ ਇਹ ਜਾਣ ਬੁੱਝ ਕੇ ਕਹਾਣੀ ਵਨਾਈ
@prem83377
@prem83377 6 ай бұрын
​@@baggagrewalਬੇਸ਼ਰਮ ਗਉ ਮਾਤਾ ਦਾ ਰੂਪ ਹੈ ... ਤੈਨੂੰ ਕਦੇ ਵੀ ਗੁਉ ਮਾਤਾ ਮਾਰੇਗੀ ਨਹੀਂ ਚਾਹੇ ਓਹਦੇ ਮੂੰਹ ਚ ਜਾ ਕੇ ਕੋਲ ਅੱਟੇ ਦਾ ਪੇੜਾ ਪਾ ਦਵੀਂ ....
@AnkitSharma-kd3gv
@AnkitSharma-kd3gv 2 ай бұрын
😂😂😂😂
@karmjitsingh2230
@karmjitsingh2230 Жыл бұрын
ਡਾ ਸਾਹਿਬ ਬਿਲਕੁਲ ਸਈ। ਬੰਦੇ ਨੂੰ ਮੋਹ ਮਾਇਆ ਜਾਲ ਵਿੱਚੋਂ ਦੂਰ ਹੋ ਜਾਂਦਾ।
@_manat913
@_manat913 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏👏👏 mehar kro ji sariya te
@narajansingh959
@narajansingh959 Жыл бұрын
ਡਾਕਟਰ ਸਾਹਿਬ ਨੂੰ ਕੁਝ ਪਤਾ ਲੱਗਾ ਜਾਂ ਨਾ, ਪਰ ਮਨ ਤਾਂ ਬਦਲ ਗਿਆ। ਹੁਣ ਡਾਕਟਰ ਸਾਹਿਬ ਗਊਆਂ ਦੀ ਸੇਵਾ ਦੇ ਨਾਲ ਨਾਮ ਵੀ ਜਰੂਰ ਜਪੋ। ਕਿਉਂਕਿ ਨਾਮ ਜਪਣ ਤੇ ਸਿਮਰਨ ਤੋ ਬਿਨਾਂ ਕੋਈ ਹੱਲ ਨੀ। ਬੇਜੁਬਨਾਂ ਤੇ ਜੁਬਾਨ ਵਾਲਿਆਂ ਦੀ ਸੇਵਾ ਮਨ ਨੂੰ ਸਾਫ਼ ਕਰ ਦਿੰਦੀ ਤੇ ਨਾਮ ਦੀ ਖੁਮਾਰੀ ਅਗਲਾ ਸਭ ਕੁਝ ਸੰਵਾਰ ਦਿੰਦੀ ਹੈ।
@daljitsingh8832
@daljitsingh8832 Жыл бұрын
ਡਾਕਟਰ ਸਾਹਿਬ ਆਪ ਜੀ ਨੂੰ ਹੱਥ ਬੰਨ ਕੇ ਬੇਨਤੀ ਜਿਥੇ ਆਪ ਗਊਆਂ ਦੀ ਸੇਵਾ ਕਰਦੇ ਹੋਏ ਉੱਥੇ ਪਰਮਾਤਮਾ ਦੀ ਭਗਤੀ ਦੇ ਵਿਚ ਵੀ ਸਮਾਂ ਲਾਇਆ ਕਰੋ
@mannatdecoraters4033
@mannatdecoraters4033 Жыл бұрын
ਸੇਵਾ ਹੀ ਭਗਤੀ ਹੈ
@INDER888
@INDER888 7 ай бұрын
Ja ਤਾਂ ayea ਪ੍ਰਮਾਤਮਾ ਕੋਲ ਹੁਣ ਉਥੋਂ ਅੰਬ ਲੈਣੇ ਨੇ
@RupinderKaur-hz4lr
@RupinderKaur-hz4lr 7 ай бұрын
Jis NE bejubaan Di sewa krli..ohnu naam japn Di lod nhi...bejubaan Ch hi Rab wasda. A..is li aw naam japn wala drama krn Di lod ni
@SunriseCharan
@SunriseCharan 5 ай бұрын
Prabh ka simran sabh te ucha.​@@RupinderKaur-hz4lr
@nirmalramgarhia5417
@nirmalramgarhia5417 4 ай бұрын
ਗਪਾਂ ਦੀ ਵੀ ਹਦ ਹੈ
@VirendraSingh-jn2jo
@VirendraSingh-jn2jo Жыл бұрын
Waheguru ji 🙏🙏🙏🙏🙏
@KulwinderKaur-ef7qk
@KulwinderKaur-ef7qk Жыл бұрын
Waheguruji kirpa karo is family te god bless you doctor shab❤❤❤
@khehrapunjabi.327
@khehrapunjabi.327 Жыл бұрын
ਵਹਿਗੁਰੂ ਜੀ
@harvirkaur8152
@harvirkaur8152 Жыл бұрын
ਵਾਹਿਗੁਰੂ ਜੀ
@kamaljitkaur1558
@kamaljitkaur1558 Жыл бұрын
Waheguru ਜੀ sabh ker ਸਕਦਾ ਜੀ 🙏🙏🙏🌹🌹🌹
@kuldeepbhullar7422
@kuldeepbhullar7422 Жыл бұрын
ਹਰ ਇੰਟਰਵਿਊ ਤੁਹਾਡੀ ਬਹੁਤ ਵਧੀਆ ਹੁੰਦੀ ਆ ਪਰ ਇੱਕ ਗੱਲ ਬਹੁਤ ਘਟੀਆ ਕਰਦੇ ਓ ਜੋ ਨਾਲ ਹੇਠਾਂ ਪਖੰਡੀ ਬਾਬੇਆਂ ਦੀ ਆਇਡ ਚਲਾਉਂਦੇ ਓ ਗੁਰਬਾਣੀ ਤਾਂ ਵਹਿਮਾਂ ਭਰਮਾਂ ਚੋਂ ਕੱਢਦੀ ਆ ਤੁਸੀਂ ਪਾਉਣੇਂ ਓ
@gurpreeetgill880
@gurpreeetgill880 4 ай бұрын
Eh you tube wale chalonde a es vich bai da kasoor nahi , baki tusi, ghatiya keha Sanu bahoot changa laga , vakea asi hy hi ghatiya, baki sari duniya changi hy
@dhillon11
@dhillon11 6 күн бұрын
@@gurpreeetgill880youtube wale video play karde add lyi jinu apa skip kari da, ethe jo channel wale ne apni vedio uper disclaimer lya pakhadi di mashori wala os di gal kiti veer ne
@MSGaminG-cc4dz
@MSGaminG-cc4dz Жыл бұрын
Wahiguru Wahiguru Wahiguru Ji
@ramandeepkaur1027
@ramandeepkaur1027 Жыл бұрын
ਵਾिਹਗੁਰੂ ਜੀ ਤੂੰ ਹੀ ਤੂੰ ਧੰਨ ਹੈ🙏🙏
@hkaur9622
@hkaur9622 Жыл бұрын
Waheguruji Waheguruji 🙏❤️
@manjeetkaur3217
@manjeetkaur3217 2 күн бұрын
ਰੱਬ ਤੁਹਾਨੂੰ ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ਣ
@asharani9501
@asharani9501 Жыл бұрын
Ena de seva var ae hi veerji 🇬🇧🇬🇧💕💕
@RoxyTheShaitaan
@RoxyTheShaitaan Жыл бұрын
Waheguru Ji Maharaj 👏👏👏👏🌹🌹👏🌹🌹 Dhan ho tusi
@Dhaliwaljatt29
@Dhaliwaljatt29 Жыл бұрын
Waheguru ji waheguru ji waheguru ji waheguru ji waheguru ji waheguru ji
@KulwinderKhakh-ns5sn
@KulwinderKhakh-ns5sn Жыл бұрын
Cow service is most important.I think animal service is great service.Also need to spread awareness about animal rights. .....Waheguru G
@raghwir3106
@raghwir3106 Жыл бұрын
Vahiguru ji godbless to every one 🙏🙏🙏🙏❤️❤️❤️
@raghwir3106
@raghwir3106 Жыл бұрын
Pun Dan karna is very important in your whole life and help to poor people and bezuban animal 🙏🙏🙏🙏🙏🙏🙏❤️
@RANG.TAMASHE
@RANG.TAMASHE Жыл бұрын
ਵੀਡਿਓ ਤੁਹਾਡੀਆਂ ਚੰਗੀਆ ਹੁੰਦੀਆ ਪਰ 10/15 ਮਿੰਟ ਐਵੇ ਹੀ ਸਟੋਰੀ ਦੱਸੀ ਜਾਂਦੇ ਜੇ ਇਹ ਬੰਦ ਕਰੋ
@Amritsargrowbags
@Amritsargrowbags 2 ай бұрын
Agree
@parmjit5894
@parmjit5894 Жыл бұрын
Bilkul right iss tara hunda hai sade v 2 person c Jo marke jionde hoe c
@sarwansingh6636
@sarwansingh6636 Жыл бұрын
❤🎉satnam sari waheguru sab ji god bless you sir g🎉🎉🎉🎉🎉❤❤❤❤❤❤
@sukhbirkaur8947
@sukhbirkaur8947 Жыл бұрын
waheguru g sade ghar 13 year cat rahe oas de bache v me sambqlde c oh menu te me os bahot pear deta waheguru g ne mere kolo eh seva lae thanks God
@preet7740
@preet7740 7 ай бұрын
X
@rajinderkaur8075
@rajinderkaur8075 Жыл бұрын
ਵਾਹਿਗੁਰੂ ਵਾਹਿਗੁਰੂ ਜੀ
@SohanLal-zq1oi
@SohanLal-zq1oi 3 ай бұрын
Dr..ji bhahut hi achi baat duniya ko batye hea kush loga par asar hoe gaa log eman dari naal kam Karn
@pb13kabootarbaj37
@pb13kabootarbaj37 Жыл бұрын
ਇਹਨਾ,ਬੇਜਵਾਨਾ,ਨਾਲ,ਪਿਆਰ,ਕਰਨ,ਵਾਲੇ,ਕੋਈ,ਆਮ,,ਨਹੀ,ਹੁਦੇ,ਜਦੋ,ਵੀ,ਕੋਈ,ਬੇਜਵਾਨਾ,ਨਾਲ,ਪਿਆਰ,ਤੇ,ਪੂਨ,ਕਰਦਾ,ਉਸਦੀ,ਚਰਾਸੀ,ਕਟੀ,ਜਾਦੀ,ਹੈ,ਵਹਿਗੁਰੂ
@Ramanzodiaczone56
@Ramanzodiaczone56 8 ай бұрын
Bhut bhut Dhanyawad guruji tuhada tusi ina vadhia jankari sanji kiti 🙏🙏💫💫
@HappySingh-oj6yy
@HappySingh-oj6yy Жыл бұрын
Hi auncle ji I here your life story very true story auncle ji baba ji give you so many happiness and good health keep smile and carry on god always with you 🙏 me daughter jasbir from uk👍
@balbirgill9961
@balbirgill9961 5 ай бұрын
ਅਕਲ ਤਾਂ ਉਦੋਂ ਈ ਆਉਂਦੀ ਹੈ ਤੇ ਰੱਬ ਜੀ ਵੀ ਉਦੋਂ ਈ ਚੇਤੇ ਆਉਂਦੇ ਨੇ ।ਵੈਸੇ ਰੱਬ ਜੀ ਦੇ ਕੰਪਿਊਟਰ ਦਾ ਡਾਟਾ ਕਾਫੀ ਵੱਡਾ ਹੋਵੇਗਾ। ਆਮੀਨ
@GurmeetGurm-ux3id
@GurmeetGurm-ux3id Жыл бұрын
Satnam Sri Waheguru ji🙏
@narinderkaur6295
@narinderkaur6295 Жыл бұрын
Waheguru ji 🙏🙏❤
@RavinderSingh-tc7hv
@RavinderSingh-tc7hv Жыл бұрын
Waheguruji, waheguruji, waheguruji, waheguruji, waheguruji Tu hi Tu hai
@charanjeetgill1708
@charanjeetgill1708 9 ай бұрын
ਵਾਹਿਗੁਰੂ ਜੀ ਨੇ ਮੇਹਰ ਕਰੀ ਗਊ ਗਰੀਬ ਦੀ ਵੱਡੀ ਸੇਵਾ ਹੈ ਜੀ ਨਾਮ ਜਪੋ ਵੰਡ ਕੇ ਛਕੋ
@gurus1213
@gurus1213 Жыл бұрын
ਧੰਨਵਾਦ ਜੀ।
@veenagupta636
@veenagupta636 Жыл бұрын
🎉waheguru ji
@navdeepjoshi
@navdeepjoshi Жыл бұрын
Bai ji mein ehna nu bahut changi trah janda eh Dr.saab sadey chacha ji de ghar rent te rehnde rhe ne bahut hi nice person ne eh jhooth ni bol skde kde v ehna da beta bhanu odon bahut shota hunda c te jyada time sadey ghar hi rehnda c bahut cute hunda c sadi family di trah c even k mein scooter chalana v ehna kolon sikhya ehna kol Bajaj super scooter c odon green colour da Dr Saab hi nhi ehna di wife Usha aunty v bahut hi changi nature de ne eh jhooth kde v ni bol skde
@simretkriar2101
@simretkriar2101 13 күн бұрын
Thank you brother ! Great podcast n information . Learnt that while in this life doing our normal day today work we have to do SEVA to animals , nature , Mother Earth , and fellow humans . Thank you so much .
@KulbirSingh-cb2oh
@KulbirSingh-cb2oh 8 ай бұрын
ਵਧੀਆ ਸੱਚੀ ਘਟਨਾ ਦੱਸ ਰਹੇ ਹੋ ਕੁਦਰਤ ਬਹੁਤ ਬੇਅੰਤ ਹੈ ਸੱਭ ਸੱਚ ਹੋ ਸਕਦਾ ਹੈ
@surinderpalsingh485
@surinderpalsingh485 Жыл бұрын
Satnam WaheGuru sahib ji❤❤
@Malkeetsingh-b8w
@Malkeetsingh-b8w Жыл бұрын
Kamal he bai
@paulchahal3095
@paulchahal3095 6 ай бұрын
My review: [Use: 5/10] 1. 0:10 I was a dead person. 2. 6 hours I got up. 0:33 3. I was changed. 1:04 Veterinary Dr. 4. 1:35 Drs. said no treatment can help. 5. He saw Dharam Raj. 6. This is Supernatural. [Gurbani mentions of Heaven & Hell and Dharam Raj and next life.].
@bakhshishaatma-zn7sv
@bakhshishaatma-zn7sv 2 ай бұрын
ਸਤਿ ਸ੍ਰੀ ਅਕਾਲ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਹਰ ਵੇਲੇ ਨਾਮੁ ਸਿਮਰਨ ਜਾਪ ਕਰਦੇ ਰਹਿਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@KARANBOPARAI69
@KARANBOPARAI69 8 ай бұрын
ਰੱਬ ਦਾ ਸਚਾ ਬੰਦਾ❤
@JasveerKaur-p2e
@JasveerKaur-p2e 5 ай бұрын
Waheguru ji har eki te mehar bana ke rakhn
@jaskarandas8351
@jaskarandas8351 5 ай бұрын
Bhut wadi gal ha bejuban janwara de sewa karni tusi bhut luky ho parmatma ne tuhanu time dita sewa da ha kush ni moh maya vearth ha❤
@JaswinderSingh-uj6nn
@JaswinderSingh-uj6nn Жыл бұрын
Waheguru g 🙏🙏🙏
@SurinderKaur-k4i
@SurinderKaur-k4i Жыл бұрын
Wahe guru g
@baljitsingh8394
@baljitsingh8394 Жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harvendersidhu4617
@harvendersidhu4617 Жыл бұрын
Waheguru ji
@balbirkaur7284
@balbirkaur7284 Жыл бұрын
P
@SatnamSingh-kc5ib
@SatnamSingh-kc5ib Жыл бұрын
ਵਾਹਿਗੁਰੂ ਗੁਰੂ ਜੀ
@tarsemmannp5499
@tarsemmannp5499 Жыл бұрын
❤❤❤❤❤❤❤❤❤❤❤❤❤❤❤❤❤❤❤waheguru ji 🙏 mehar kri sab te ❤❤❤
@Balbirsinghusa
@Balbirsinghusa Жыл бұрын
ਬਿਨੁ ਹਰਿ ਭਜਨ ਨਾਹੀ ਛੁਟਕਾਰਾ।।ਭਾਈ ਸੇਵਾ ਕਰਨੀ ਚੰਗੀ ਗੱਲ ਆ।ਪਰ ਛੁਟਕਾਰਾ ਨਾਮ ਜਪਕੇ ਹੋਣਾ।ਬਚਾਉਂਦਾ ਤਾਂ ਭਾਈ ਉਹੋ ਈ ਆ ਜੀਹਦੇ ਹੱਥ ਸਾਹਾਂ ਦੀ ਡੋਰ ਆ।ਪਰ ਅਕਾਰ ਇਸ ਦੁਨੀਆਂ ਵਿੱਚ ਆ ਉੱਪਰ ਤਾਂ ਇੱਕ ਸੂਖਮ ਅਕਾਰ ਹੁੰਦੇ ਆ।
@lionofthepend1402
@lionofthepend1402 Жыл бұрын
Waheguru ji ka khalsa waheguru ji ki fathe
@ManjitSingh-wi7ys
@ManjitSingh-wi7ys Жыл бұрын
​@@lionofthepend1402ehna kol koi naam hi nai hega Japan nu, eh butt poojde a
@KulwinderKaur-mg7ev
@KulwinderKaur-mg7ev Жыл бұрын
Bilkul sahi kiha veer ji
@Rabb_mehar_kre
@Rabb_mehar_kre Жыл бұрын
Naam jaap karn nal v kuch nhi hunda......bthere saal hoge matha mardyan nu.....fer Bhai sahib varge keh dinde aa k tuhade ch h kmi hougi....Bhai sahib Dian videos main sarian h dekhian jehre keh rhe aa naam japn nal chhutkara houga.....chhutkara kise da nhi hoya.... besharmi da duja Naam chhutkara....k chlo jo kr reha Rabb Tabb theek aa...bs eh mnna h chhutkara....naam japn nal te bilkul h kuch nhi hunda...maa peo di saunh...bahut jap jap dekhya.....kakh nhi pta kise nu.... Rabb bahut kanjar cheej aa je haiga v e tan.... aive e chakkran ch paya ... pagl aa eh doctor..dobara ki karn aa es gandgi ch....ikk vaar chla e gya c jdon....ki aa ethe gandd aa....koi Hindu Rashtra pichhe mari Jaa reha..koi Khali-thaan pichhe...koi Islamic world pichhe....and insan di koi galti nhi eh sari bhen.....chhdo.... eh sar kuch Rabb Tabb da h kita hoya...
@shivrandwa948
@shivrandwa948 Жыл бұрын
​@@Rabb_mehar_kreBai Dasya the haini phir ki hall aaa j naam Japn naal v kuj Nai hunda
@sandeepkaur8178
@sandeepkaur8178 Жыл бұрын
Waheguru ji sarbat da bhala krna ji 🙏🙏
@pbx1-nk6pr
@pbx1-nk6pr Жыл бұрын
Shi keha doctor sir
@ACADEMY-r5v
@ACADEMY-r5v Ай бұрын
ਸਤਿਨਾਮ ਵਾਹਿਗੁਰੂ ਜੀ 🙏
@vedparkashvasudev1908
@vedparkashvasudev1908 Жыл бұрын
Satnam Shree Waheguru gee
@paramjitkaur1957
@paramjitkaur1957 Жыл бұрын
Wmk 🙏
@Sukhvindersingh1313-i2b
@Sukhvindersingh1313-i2b Жыл бұрын
ਵਾਹਿਗੁਰੂ ਜੀ,,, ੴੴੴੴੴ
@GurwinderSingh-md6zo
@GurwinderSingh-md6zo Жыл бұрын
Sanam waheguru ji
@PargatSooch
@PargatSooch 8 ай бұрын
Wahyguru.g.kerpa.kare.sab.da.bala.hovy.g.pargat.sooch🙏🙏🙏🙏🙏🙏🙏🙏🙏🙏🙏
@ashokpathak6737
@ashokpathak6737 Жыл бұрын
Excellent very good Advice Toronto Namastey Ashok Pathak
@invisible1871
@invisible1871 5 ай бұрын
Ok​@KiranKaur-ye1uo
@invisible1871
@invisible1871 5 ай бұрын
​@KiranKaur-ye1uohow can I help you dear sister
@jasbirsinghjasbir
@jasbirsinghjasbir 8 ай бұрын
WAHEHURU.WAHEGURU.G.WAHEGURU G.WAHEGURU.G.WAHEGURU.G.WAHEGURU.G.WAHEGURU.G.DHAN.WAHEGURU.DHAN.DHAN.DHAN.WAHEGURU.G.❤❤❤❤❤❤❤❤❤
@rupinderpalsingh820
@rupinderpalsingh820 6 ай бұрын
Wahiguru ji 👏 🙏
@Kaurkh
@Kaurkh Жыл бұрын
ਵਹਿਗੁਰੂ ਜੀ 🙏
@Alfaazs
@Alfaazs Жыл бұрын
Bach gya teo vadiya or ki ho sakta h Loki fir swal puch Rey pagal Loki Mea te sene nal laa lava jo mod ak vaar aje
@manjitsingh2108
@manjitsingh2108 27 күн бұрын
Satnam shri waheguru ji
@kuljeetsingh3531
@kuljeetsingh3531 Жыл бұрын
ਵਾਹਿਗੁਰੂ jio
@lakhvirpandher2199
@lakhvirpandher2199 8 ай бұрын
Waheguru ji waheguru ji waheguru ji waheguru ji waheguru ❤❤❤❤❤
@ਕੁਲਜੀਤਸਿੰਘਸਿੰਘ-ਟ3ਡ
@ਕੁਲਜੀਤਸਿੰਘਸਿੰਘ-ਟ3ਡ Жыл бұрын
ਜਿਸ ਤਰ੍ਹਾਂ ਦਾ ਡਾਕਟਰ ਹੈ ਉਸੇ ਤਰ੍ਹਾਂ ਦਾ ਪਤਰਕਾਰ ਹੈ ਇਕੋ ਗੱਲ ਵਾਰ ਵਾਰ ਕਰ ਰਹਿਆ ਹੈ
@InderjeetSingh-hx8mf
@InderjeetSingh-hx8mf Жыл бұрын
Kehna kiya chahte ho
@simerjeetkaur1123
@simerjeetkaur1123 Жыл бұрын
galh sahi aa....paterkar nu puchhna nhi aounda ...var var ohi galh....aa hi jwb dei janda😂😂😂
@monikamasih9102
@monikamasih9102 Жыл бұрын
😂😂😂😂 sahi gl aaa
@pujabisogs2056
@pujabisogs2056 Жыл бұрын
Is video vich do tra de comment honge par sach hai jithe science khatam hundi hai otho parmatma di had shuru hundi hai
@swaraj855ala5
@swaraj855ala5 Жыл бұрын
👍👍👍👍👍👍👍👍👍
@ACADMY.acadmy
@ACADMY.acadmy Жыл бұрын
Satinam satinam satinam ji 🙏 hari ram ji 🙏
@simretkriar2101
@simretkriar2101 13 күн бұрын
Bilkul sach hai eh gal .
@RajKamal-g2i
@RajKamal-g2i Жыл бұрын
Yaar Jehdi Jindgi Vich Hoya Hove Je Uh Aap Dashe Te Jiyada Vadhiya Tu Te Aap Boli Janda Is Gal Te Kin Yakin Karega Eh Te Kahani Banai Lagdi ENGLAND ( UK )
@simranjot1971
@simranjot1971 Жыл бұрын
Waheguru ji ka khalsa waheguru ji ki fateh
@gurmailbenipal918
@gurmailbenipal918 Жыл бұрын
Waheguru Ji Waheguru Ji Waheguru Ji
@jpsingh1764
@jpsingh1764 5 ай бұрын
Waheguru ji chdi kala vich rakhe
@Sukhbirsingh-uz2vw
@Sukhbirsingh-uz2vw 5 ай бұрын
Very interesting video
@howsir-tf3vd
@howsir-tf3vd 7 ай бұрын
ਪਹਿਲੀ ਵਾਰ ਚੈਨਲ ਬਣਾਇਆ ਦੋਸਤੋ health related,ਕਰਦੋ ਸਪੋਰਟ ਭਰਾ ਨੂੰ❤🙏🙏
@harnarinder-r3q
@harnarinder-r3q 3 ай бұрын
ਪਤਰਕਾਰਾਂ ਦੀ ਪੜ੍ਹਾਈ ਜਿਆਦਾ ਆਮ ਲੋਕ ਜਬਾਵ ਦੇਣ ਚ ਅਸਮਰੱਥ ਘੱਟ ਸਵਾਲ ਕਰਨੇ ਚਾਹੀਦੇ |
@charanjeetkaur8200
@charanjeetkaur8200 Жыл бұрын
Veer g tuc Enterview ch jgah da name kyo ni dsde hunde v kitho di khani aaa
ਮੇਰਾ ਪੁਨਰ ਜਨਮ ਹੋਇਆ|Rebirth Real Story|Punar Janam Podcast|Punar Janam Story|@kaintpunjabi
1:15:48
UFC 287 : Перейра VS Адесанья 2
6:02
Setanta Sports UFC
Рет қаралды 486 М.
Жездуха 41-серия
36:26
Million Show
Рет қаралды 5 МЛН
Хаги Ваги говорит разными голосами
0:22
Фани Хани
Рет қаралды 2,2 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Bhai Kanwarjit Singh Ji (Surrey, Canada) Maut To Baad Mere Naal Ki Ki Hoya
21:25
India To Usa Donkey|India To USA Donkey,Panama Jungle & Mexico|Emotional Interview‪ @kaintpunjabi
1:05:14
Kaint Punjabi (ਘੈਂਟ ਪੰਜਾਬੀ)
Рет қаралды 269 М.
Life After Death Experience - HINDI
14:24
Om Shanti
Рет қаралды 246 М.
UFC 287 : Перейра VS Адесанья 2
6:02
Setanta Sports UFC
Рет қаралды 486 М.