ਤਾਂਤਰਿਕਾਂ ਨਾਲ ਰੱਲ ਕੇ ਮੈਨੂੰ ਮਾਰਨ ਦੀਆਂ ਘੜੀਆਂ ਗਈਆਂ ਸਾਜ਼ਿਸ਼ਾਂ | Yograj Singh Experience with Black Magic

  Рет қаралды 262,591

Address it

Address it

Күн бұрын

Пікірлер: 645
@narinderkumar8874
@narinderkumar8874 7 ай бұрын
ਬਹੁਤ-ਬਹੁਤ ਧੰਨਵਾਦ. ਅਜੇਲੁਥਰਾ ਜੀ.ਬਾਈ ਯੋਗਰਾਜ ਸਿੰਘ ਜੀ.ਅਤੇ ਰਿਪੋਟਰ ਵੀਰ ਜੀ ਦਾ .ਬਹੁਤ ਹੀ ਗਿਆਨ ਦੀਆਂ ਗੱਲਾਂ ਕੀਤੀਆ ਜੀ..ਕਹਿੰਦੇ ਨੇ ਜਿਸ ਤਨ ਲਾਗੇ ਸੋ ਤਨ ਜਾਣੇ..
@GagandeepSinghGill-sc8gk
@GagandeepSinghGill-sc8gk 7 ай бұрын
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।ਜਪ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ਮੂਲ ਮੰਤਰ ਦਾ ਜਾਪ ਸ੍ਵਾਸ ਗ੍ਰਾਸ ਕਰਨਾ ਚਾਹੀਦਾ ਪ੍ਰਮਾਤਮਾ ਸਭ ਕ੍ਰਿਪਾ ਕਰਦੇ ਹਨ।
@manjitkaur7134
@manjitkaur7134 7 ай бұрын
ਯੋਗਰਾਜ ਵੀਰ ਜੀ ਜੋ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪੁੱਤਰ ਬਣ ਜਾਦਾ ਉਸ ਨੂੰ ਕਿਸੇ ਤੰਤਰ ਮੰਤਰ ਦੀ ਜਰੂਰਤ ਨਹੀ ਪੈਦੀ ਕਿਉ ਜੇਕਰ ਇਸ ਰਾਸਤੇ ਤੁਰਦੇ ਤਾ ਸਾਡੇ ਸ਼ਹੀਦ ਸਿਘਾ ਦੀ ਨਿਰਦਾਰੀ ਹੁੰਦੀ ਆ ਬਾਕੀ ਬਾਬਾ ਦੀਪ ਸਿੰਘ ਸ਼ਹੀਦ ਤਾ ਸੀਸ ਤੋ ਬਿਨਾ ਯੁਧ ਕਰਨ ਵਾਲੇ ਸੀ। ਬਾਬਾ ਦੀਪ ਸਿੰਘ ਸ਼ਹੀਦ ਤੇ ਵਿਸ਼ਵਾਸ਼ ਰਖਣਾ ਪੈਣਾ ਫਿਰ ਮਾਲਕ ਆਪੇ ਕਾਰਜ ਰਾਸ ਕਰ ਦਿੰਦੇ ਆ। ਵਾਹਿਗੁਰੂ ਜੀ ਮੇਹਰ ਕਰਨ
@laddibrar1700
@laddibrar1700 7 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਬਹੁਤ ਧੰਨਵਾਦ ਜੀ ਯੋਗਰਾਜ ਸਰ ਜੀ, ਅਜੇ ਸਰ ਅਤੇ ਯੋਗੇਸ਼ ਵੀਰ ਜੀ ਦਾ ਜੋ ਅਜ ਦੇ ਕਲਯੁਗ ਦੇ‌ ਸਮੇਂ ਵਿੱਚ ਵੀ ਲੋਕਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ‌ ਨਾਲ ਜੋੜ ਰਹੇ ਨੇ‌ ਤੇ ਅੰਧਵਿਸ਼ਵਾਸ ਵਿਚ ਫਸ ਕੇ ਦੂਸਰਿਆਂ ਦਾ ਮਾੜਾ ਕਰਨ ਵਾਲਿਆਂ ਦਾ ਵੀ ਭਲਾ ਕਰ ਰਹੇ ਨੇ, ਸੱਚੇ ਪਾਤਸ਼ਾਹ ਜੀ ਮੇਹਰ ਕਰਨ ਮੇਰੇ ਇਸ ਸੋਹਣੇ ਪੰਜਾਬ ਨੂੰ ਕਿਸੇ ਦੀ ਵੀ ਮਾੜੀ ਨਜ਼ਰ ਨਾ ਲੱਗੇ, ਸਾਰੇ ਹੀ ਆਪਸ ਵਿੱਚ ਰਲਮਿਲ ਕੇ ਰਹਿਣ, ਸਾਰੇ ਹੀ ਤੰਦਰੁਸਤ ਅਤੇ ਸੁਖੀ ਵੱਸਣ ਜੀ,ਇਕ ਵਾਰ ਫੇਰ ਤੋਂ ਇਸ ਬ੍ਰਾਡਕਾਸਟਿੰਗ ਦੀ‌ ਸਮੁੱਚੀ ਟੀਮ ਦਾ‌ ਬਹੁਤ ਬਹੁਤ ਧੰਨਵਾਦ ਜੀ ।
@Shadow12784
@Shadow12784 7 ай бұрын
ਬਾਬਾ ਦੀਪ ਸਿੰਘ ਜੀ ਜਿਨ੍ਹਾਂ ਜੱਪ ਤੱਪ ਵੀ ਨੀ ਕਰ ਸਕਦਾ ਕੋਈ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿਚ ਜੀਵਨ ਲੰਘਿਆ ਉਹਨਾਂ ਦਾ ਤੇ ਅਸੀ ਤਿਣਕੇ ਆ
@gurpreetsaini31
@gurpreetsaini31 6 ай бұрын
ਦੀਪ ਸਿੰਘ ਰੱਬ ਹੈ
@shanugill1901
@shanugill1901 5 ай бұрын
O kera jadu tuna kar rahe hai rabb da he parchar kar rahe ha unaa nu 9 greha de knowledge hai
@gurpreetkaur-zl2ie
@gurpreetkaur-zl2ie 5 ай бұрын
​@@gurpreetsaini31Rabb da bhejeya hoyea Guru Gobind Singh da Sputar hai bahut power ditti hai ehna ladle sputara nu Guru Sahib ne jo Sari umar Ģuru de Lekhe la ke aapni jaan dharam to waar ditti.Aam loka nalo bahut wadde han oh nale je koi wadde officer da kam karan wala howe osde kahe vi officer sign kar dinda hai te eh ta fer vi Guru de Shahid han ehna di Guru kyu nhi mannega.Aiwe na jalan Karo Baba Deep Singh Ji de naam to
@RajinderKaur.7604
@RajinderKaur.7604 7 ай бұрын
ਜੋਗਰਾਜ ਅੰਕਲ ,ਅਜੇ ਵੀਰ,ਪੱਤਰ ਕਾਰ ਵੀਰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏 ਸੋਚ ਵਿਚਾਰ ਗੱਲਾ ਬਹੁਤ ਵਧੀਆ ਲੱਗਿਆ ਜੇਕਰ ਅਸੀ ਆਪਣੇ ਗ੍ਰਹਿ ਠੀਕ ਕਰਨੇ ਤਾਂ ਮਾਂ ਬਾਪ ਵੱਡਿਆਂ ਦੀ ਇੱਜ਼ਤ ਸੇਵਾ ਕਰੋ ਆਸ਼ਰਮ ਚ ਨਾ ਭੇਜੋ, ਭੈਣ ਭਰਾ ਚਾਚੇ ਤਾਏ ਹਰ ਕਿਸੇ ਦੀ ਇੱਜਤ ਕਰੋ ਗ੍ਰਹਿ ਸਾਰੇ ਠੀਕ ਰਹਿੰਦੇ ਹੈ ਬਹੁਤ ਚੰਗਾ ਲੱਗਾ 🎉💐❤️🥰🙏
@KULJITKAUR-v8v
@KULJITKAUR-v8v 7 ай бұрын
ਜਾਦੂ ਟੂਣਾ ਸਭ ਹੈਗਾ ਅਸੀਂ ਤਾਂ ਖੁਦ ਝੱਲਿਆ ਏ ਲੇਕਿਨ ਜਿਨਾਂ ਨੇ ਕੀਤਾ ਸੀ ਉਹਨਾਂ ਦਾ ਅਜ ਬੁਰਾ ਹਾਲ ਹੈ ਵਾਹਿਗੁਰੂ ਤੇ ਭਰੋਸਾ ਰੱਖੋ ਬਾਣੀ ਪੜ੍ਹੋ ਸਭ ਠੀਕ ਹੋ ਜਾਂਦਾ ਹੈ
@ravneetkaur6205
@ravneetkaur6205 4 ай бұрын
Same ji
@harpreetbhinder8827
@harpreetbhinder8827 4 ай бұрын
ਕਰ ਟੂਣਾ ਰੈਹ ਊਣਾ
@nsnirmaan4766
@nsnirmaan4766 4 ай бұрын
@@ravneetkaur6205 tuhade te v kita c?
@Teach_and_Train
@Teach_and_Train 3 ай бұрын
Same here
@LoveLubana-u7s
@LoveLubana-u7s 6 күн бұрын
Mera vi hall aa eda hi 😢😢 brbad ho chla main te
@HarpalSingh-vp6cc
@HarpalSingh-vp6cc 7 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੋਂ
@palpatrewala
@palpatrewala 7 ай бұрын
ਅੱਜ ਤਾਂ ਬਾਈ ਯੋਗਰਾਜ ਭਾਜੀ ਸੰਨ 98ਯਾਦ ਆ ਗਿਆ,ਜਦੋਂ ਮੈ ਹੀਰੋ ਸਾਂ ਤੁਸੀਂ ਮੇਰੇ ਬਾਪ ਜੈਲਦਾਰ ਦਾ ਕਰੈਕਟਰ ਕਰ ਰਹੇ,ਤੁਸੀਂ ਸੀਨੀਅਰ ਤੇ ਮੰਝੇ ਹੋਏ ਕਲਾਕਾਰ ਸੀ,ਮੈੰ ਥੋੜਾ ਝਿਜਕ ਰਿਹਾ ਸੀ,ਪਰ ਤੁਸੀਂ ਮੈਨੂੰ ਜੱਫੀ ਪਾਈ ਤੇ ਲਾਅਨ ਵਲ ਲੈ ਤੁਰੇ ਮੇਰਾ ਚਾਦਰਾ ਥੋੜਾ ਸਹੀ ਕੀਤਾ ਬੜੇ ਪਿਆਰ ਨਾਲ ਗੱਲਾ ਕੀਤੀਆਂ,ਬਸ ਫੇਰ ਵਨ ਟੇਕ ਓਕੇ ਹੋਏ ਸ਼ਾਟ,ਫਿਰ ਤੁਸੀਂ ਮੈਨੂੰ ਰੋਜ ਸਮਾਰਟ ਬਵਾਏ ਕਹਿ ਕੇ ਬੁਲਾਉਦੇ ਹੁੰਦੇ ਸੀ ਪਰ ਉਹ ਮੇਲ ਪੰਜ ਕੂ ਦਿਨਾ ਦਾ ਸੀ,ਬਹੁਤ ਪਹੁੰਚੀ ਹੋਈ ਰੂਹ ਹੋ ਤੁਸੀਂ,ਚੜਦੀ ਕਲਾ ਚ ਰਹੋ,
@sahilpreetsingh343
@sahilpreetsingh343 6 күн бұрын
ਬਹੁਤ ਵਧੀਆ ਸੁਝਾਅ ਹੈ ਜੀ ਵਾਕਿਆ ਹੀ ਕਿਸੇ ਦਾ ਮਾੜਾ ਨਾ ਸੋਚੋ❤❤
@ManjitKaur-hx8rf
@ManjitKaur-hx8rf 7 күн бұрын
The best interview I ever saw god bless you with health and wealth
@parmindersidhu6464
@parmindersidhu6464 7 ай бұрын
ਜੇ ਸਾਰਾ ਕੁੱਛ ਕਰਮਾ ਦਾ ਫੇਰ ਇਹ ਜੋਤਸ਼ੀ ਕਰਮ ਬਦਲ ਦਿੰਦਾ ਜਾਂ ਫੇਰ ਇਹ ਸਿੱਦੀ ਰੱਬ ਨਾਲ ਗੱਲ ਕਰੋਂਦਾ
@jatayuh6356
@jatayuh6356 7 ай бұрын
ਜੋਤਸੀ ਇਕ ਹਦ ਤੱਕ ਕੰਮ ਕਰ ਸਕਦੇ ਨੇ ਬਾਕੀ ਇਨਸਾਨ ਦੇ ਚੰਗੇ ਮਾੜੇ ਕਰਮ ਤੇ ਪਰਮਾਤਮਾ ਤੇ ਵਿਸਵਾਸ਼ ਕਿਸਮਤ ਬਦਲ ਸਕਦਾ
@satwinder5611
@satwinder5611 7 ай бұрын
ਕੁਝ ਕੁ ਗੱਲਾਂ ਸੱਚ ਵੀ ਆ ਪਰੰਤੂ ਮੈਂ ਆਪਣੀ ਹੱਡ ਬੀਤੀ ਦੱਸਦਾ ਜਿਸ ਦਾ ਵੀ ਕੋਈ ਵੀ ਕਾਰੋਬਾਰ ਨਾ ਚਲਦਾ ਹੋਵੇ ਉਹ ਅਰਦਾਸ ਬੇਨਤੀ ਕਰ ਲੈਣ ਵਜੀਦਪੁਰ ਗੁਰਦੁਆਰਾ ਸਾਹਿਬ ਵਿੱਚ ਹਰੇਕ ਕਾਰਜ ਸਪਰਨ ਹੋ ਜਾਂਦਾ
@simrandeep7350
@simrandeep7350 7 ай бұрын
_ਕਿਹੜੀ ਜਗ੍ਹਾ ਅੈ ਇਹ ਗੁਰੂਦੁਆਰਾ ਸਾਹਿਬ?_
@InderjeetSingh-wl7gl
@InderjeetSingh-wl7gl 7 ай бұрын
​@@simrandeep7350Ferozepur. De. Kol. Aa. Pind. Bajidpur. Othe. Gurdwara. Sahib. Aa. Ithasik. Gurdwara. Sahib. Aa. Bahut. Mashoor. Aa
@deepkamal607
@deepkamal607 7 ай бұрын
ਕਿਥੇ ਆ ਜੀ ਇਹ ਗੁਰਦੁਆਰਾ ਸਾਹਿਬ?
@InderjeetSingh-wl7gl
@InderjeetSingh-wl7gl 7 ай бұрын
@@deepkamal607 Ferozepur. Kol. Jamni. Sahib. Vazidpur. Gurdwara. Sahib. Ithasik. Gurdwara. Sahib. Aa
@KaurNavu-bb1sy
@KaurNavu-bb1sy 7 ай бұрын
Sada ta hunda nhi
@ParminderSinghKular-z3j
@ParminderSinghKular-z3j 4 күн бұрын
Nice bhut chagi gal kiti waheguru ji
@MatinderKaur-l9v
@MatinderKaur-l9v 7 ай бұрын
Dhan Dhan baba Deep Singh ji 🙏
@ranjitsingh7157
@ranjitsingh7157 4 ай бұрын
ਜੋਗਰਾਜ ਸਿੰਘ ਜੀ ਤੁਸੀਂ ਫਿਲਮਾਂ ਵਿੱਚ ਤੇ ਤਾਂਤਰਿਕ ਬਣਦੇ ਸੀ ਪਰ ਤੁਹਾਡੇ ਦਿਮਾਗ ਵਿੱਚ ਅਜੇ ਵੀ ਤਾਂਤਰਿਕ ਵਾਲਾ ਪਾਖੰਡ ਹੀ ਹੈ। ਬਾਬਾ ਦੀਪ ਸਿੰਘ ਜੀ ਦਾ ਪੁੱਤਰ ਤੇ ਜਾਣਕੇ ਪਖੰਡ ਕਰਦੇ ਹੋਇਹ ਬਹੁਤ ਵੱਡਾ ਪਾਪ ਹੈ
@AMANDEEPSINGH-jh6ii
@AMANDEEPSINGH-jh6ii 3 күн бұрын
ਇਹਦੇ ਦਿਮਾਗ ਵਿੱਚ ਫਰਕ ਐ ਇਹਨੂੰ ਪਤਾ ਹੀ ਨੀ ਵੀ ਕੀ ਬੋਲ ਰਿਹਾ ਇੱਕ ਗੱਲ ਬੋਲ ਕੇ ਫੇਰ ਉਸੇ ਗੱਲ ਦੇ ਉਲਟ ਬੋਲਣ ਲੱਗ ਜਾਂਦਾ
@manjindersingh5376
@manjindersingh5376 7 ай бұрын
ਕੋਈ ਸਟੈਂਡ ਨੀ ਹੈ ਯੋਗਰਾਜ ਦਾ ਪਹਿਲਾਂ ਕਹਿੰਦਾ ਸੀ ਕੋਈ ਬਾਬਾ ਨੀਂ ਹੂੰਦਾ ਸੱਭ ਠੱਗ ਨੇ ਅੱਜ ਕਹਿੰਦਾ ਤਾਂਤਰਿਕ ਹੁੰਦੇ ਨੇ
@SarabjitSingh-bo8co
@SarabjitSingh-bo8co 7 ай бұрын
Hunde aa tantrik
@gill-punjab
@gill-punjab 4 ай бұрын
ਯੋਗਰਾਜ ਸਿੰਘ ਬਹੁਤ ਵਧੀਆ ਬੰਦਾ ਹੈ
@gurmeetsingh7483
@gurmeetsingh7483 2 ай бұрын
ਆ ਵਧਾਈਆਂ ਢੰਗ ਹੈ ਮਸ਼ਹੂਰੀ ਕਰਨ ਦਾ
@parmindersidhu6464
@parmindersidhu6464 7 ай бұрын
ਬਾਬਾ ਦੀਪ ਸਿੰਘ ਜੀ ਦੇ ਪੁੱਤ ਨੂੰ ਵੀ ਕੁੰਡਲੀ ਦੀ ਲੋੜ ਪੈਗੀ ਹੱਦ ਅ ਯਾਰ ਯੋਗਰਾਜ ਦੀ
@HarpreetKaur-g3t3w
@HarpreetKaur-g3t3w 7 ай бұрын
Teinu kinhe keha eh baba deep Singh ji da put aa
@ChanpreetKaur-ww4ou
@ChanpreetKaur-ww4ou 7 ай бұрын
Right
@Vikramkamboj52637
@Vikramkamboj52637 7 ай бұрын
Sahi gal ​@@HarpreetKaur-g3t3w
@harjinderkaur99
@harjinderkaur99 7 ай бұрын
Ena aap ee Babba deep Singh da puttar bania firda. Fake . Pakhandi kisse thaan da.​@@HarpreetKaur-g3t3w
@JagdeepSinghBham
@JagdeepSinghBham 7 ай бұрын
Paise de khed hai
@rajinderbhatti2382
@rajinderbhatti2382 6 күн бұрын
ਜੋਗਰਾਜ ਸਿੰਘ ਜ਼ੀ ਪੋਡਕਾਸਟ ਸੁਣ ਕੇ ਲਿਵ ਲਗਾ ਦਿਤੀ ਸ਼ੁਕਰ ਵਾਹਿਗੁਰੂ
@omchauhan22
@omchauhan22 5 ай бұрын
Great person Yograj Singh ❤❤
@ritinkainth3609
@ritinkainth3609 3 күн бұрын
Wadiya veer ji keep it up guru ji maharaj bless you💕
@TarsemKaur-g9p
@TarsemKaur-g9p 7 ай бұрын
ਬਿਲਕੁੱਲ ਸਹੀ ਬਹੁਤ ਵਧੀਆ ਗੱਲਾਂ ਸੀ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ
@Enterpunjabbm
@Enterpunjabbm 3 ай бұрын
ਮੇਰੀ ਜਿੰਦਗੀ ਵਿੱਚ ਬੋਤ ਕੁਝ ਹੋ ਰਿਹਾ ਪਰ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਹੈ ❤️
@SukhvinderSingh-vm1yf
@SukhvinderSingh-vm1yf 7 ай бұрын
Guru granth, ਸਾਹਿਬ ਜੀਆਂ ਚ, ਲਿਖਿਆ ਹੈ, ਵੱਡੇ ਵੱਡੇ ਜੋ ਦੀਸੈ ਲੋਗ ਤਿਨਕੋ ਵਿਆਪੇ ਚਿੰਤਾ ਰੋਗ, ਅੱਜ ਏਹ ਪੰਕਤੀ ਸਾਹਮਣੇ ਆ ਗਈ
@GurmeetSingh-kx3ny
@GurmeetSingh-kx3ny 7 ай бұрын
ਇਹ ਵੱਡਾ ਕਿਹੜੀ ਤਰਫ਼ੋਂ ਹੈ
@dairygrowth
@dairygrowth 7 ай бұрын
ਜੋਗਰਾਜ ਸਰੀਰ ਦਾ ਤਕੜਾ ਹੋਵੇਗਾ ਪਰ ਮਨ ਤੋਂ ਬੜਾ ਕਮਜੋਰ ਹੈਂ
@mooslmoosl8389
@mooslmoosl8389 7 ай бұрын
ਇਹ ਚਵਲ ਆ ਸਿਰੇ ਦੀ
@nveenthakur2617
@nveenthakur2617 4 ай бұрын
😂😂😂​@@mooslmoosl8389
@ਹਰਮਨਮਾਨ-ਙ1ਧ
@ਹਰਮਨਮਾਨ-ਙ1ਧ 11 күн бұрын
ਆਪਣੀ ਹਰ ਇੱਕ ਪੂਰੀ ਕਰਦੇ ਨੇ ਵਾਹਿਗੁਰੂ ਜੀ ਬਸ ਅਰਦਾਸ ਬੇਨਤੀ ਕਰਾਉ ਸ਼ਰਧਾ ਨਾਲ
@NarinderSingh-kz7dy
@NarinderSingh-kz7dy 7 ай бұрын
ਬਹੁਤ ਵਧੀਆ ਗੱਲਬਾਤ ਕੀਤੀ ਜੀ 🌺🙏🌺
@bhupinder9954
@bhupinder9954 7 ай бұрын
Jograj ji very very thanks aap ko parmatma khush rakhe.aap ki soch bahut aachhi hai thanks 🙏🙏🙏
@KanchanJasall
@KanchanJasall 2 ай бұрын
Waheguru ji ka Khalsa waheguru ji ki Fateh tuci mere father Saab oo ji par mare kismat bich mere papa ha ni ona di deth hu gi 22sall pehla par Manu tuci mere father Saab oo ji ji waheguru ji ka Khalsa ❤❤❤❤❤❤❤ waheguru ji ki Fateh ❤❤❤❤❤❤❤❤❤❤❤❤❤❤
@LokeshJangra-k9x
@LokeshJangra-k9x 2 ай бұрын
Veer bahut badhiya laga❤❤❤❤❤❤❤❤❤❤ vichar sun ke
@sumanwadhera6287
@sumanwadhera6287 4 ай бұрын
❤❤Bahut acha laga thanks for you guruji parnam ❤❤❤❤❤❤
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 7 ай бұрын
ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਜੀ ਜਪੋ ਹਰ ਪਲ ਜੀ ਕਿਸੇ ਤੋ ਕੁਝ ਨਾ ਖਾਓ ਪੀਓ ਜੀ ⚘🙏
@inderjitgill7800
@inderjitgill7800 7 ай бұрын
ਆਪਣੇ ਹੀ ਹਨ ਪਰ ਆਪਣੇ ਆਪ ਜੇ ਬੱਚੇ ਮਿਹਨਤ ਕਰਕੇ ਅੱਗੇ ਲੰਘਦੇ ਫਿਰ ਕਿਉਂ ਤਕਲੀਫ ਦੂਜੀ ਗੱਲ ਦਾਨ ਦੇ ਕਦੇ ਢੰਨਡੋਰਾ ਨਹੀ ਦੇਣਾ ਚਾਹੀਦਾ ਸਾਨੂੰ ਜੋ ਦਿੰਦਾ ਉਹ ਜਾਣਦਾ ਹੈ ਅਸੀ ਕੀ ਕਰ ਰਹੇ ਹਾਂ ਆਪਣੇ ਗੁਰੂ ਤੇ ਪੂਰਣ ਵਿਸ਼ਵਾਸ਼ ਹੈ ਤਾਂ ਸਭ ਠੀਕ ਹੈ ਮੈ ਆਪ ਜੀ ਨਾਲ ਗੱਲ ਕਰਨੀ ਚਾਹੁੰਦੀ ਹਾਂ ਧੰਨਵਾਦ ਜੀ
@ranvirkaur8365
@ranvirkaur8365 Күн бұрын
Yograj ji bhut ache hn
@simple_art_29
@simple_art_29 3 ай бұрын
Bahut acchi Shiksha de rahe hain aap❤
@SanjuSanju-ht7ql
@SanjuSanju-ht7ql 7 ай бұрын
ਭਾਈ ਸਾਹਿਬ .....ਮੇਰੇ ਕੋਲ ਪਰੂਫ ਹਨ ...ਕਾਲਾ ਇਲਮ ਬਹੁਤ ਖਤਰਨਾਕ ਹੁੰਦਾ.......ਮੈਂ ਪੜਿਆ ਲਿਖਿਆ ਪਹਿਲਾਂ ਨਹੀਂ ਵਿਸ਼ਵਾਸ ਕਰਦਾ ਸੀ ਪਰ ਸੱਚ ਆ ਭਰਾਵੋ......਼਼਼਼ਇਹਨਾਂ ਚੀਜਾਂ ਦੀ ਪਰੰਪਰਾ ਪ੍ਰੈਕਟਿਸ ਕੀਤੀ ਜਾਂਦੀ ਹੈ ਼਼਼਼਼ਅਘੋਰੀਆਂ ਵਲੋਂ...ਇਕ ਤਰਾਂ ਦੀ ਸਾਇੰਸ ਹੀ ਹੈ ....ਮੈ ਹੁਣ ਵੀ ਫੇਸ ਕਰ ਰਿਹਾ ਤੇ ਮੇਰੀ ਦੋਸਤ ਵੀ....
@RajaSinghDhaliwal
@RajaSinghDhaliwal 5 ай бұрын
Ki pruf ne bro dedo fer menu
@DavinderSingh-g2k
@DavinderSingh-g2k 4 ай бұрын
@@SanjuSanju-ht7ql 22.ge.mere.kol.be.farup.paye.ne.mere.aj.29.sal.de.ha.te.me.jama.100.parsant.sach.bolada.koi.gap.ne.marda.me.sangria.de.pend.indergarh.to.ha.mere.2023.de.9.mahine.bech.muha.cho.kun.neklda.se.pasab.bech.jama.dud.barga.aunda.se.dimag.hil.geya.se.sara.sarer.gal.geya.se.me.2.mahine.ned.nahi.ayi.te.me.ta.doctar.to.dabyi.la.la.ke.tak.geya.koi.hal.nahi.hoya.mera.bajan.15.kg.kam.ho.geya.se.me.ta.10.mahin.mage.te.reha.manu.ta.ek.babe.ne.hun.jama.sahi.karta.
@GurwinderDhaliwal-j8n
@GurwinderDhaliwal-j8n 11 күн бұрын
Ki proof
@SanjuSanju-ht7ql
@SanjuSanju-ht7ql 11 күн бұрын
@@RajaSinghDhaliwal ਇਹੋ ਤਾ ਚੱਕਰ ਵਾ ਕੋਈ ਬਿਨਾ ਪਰੂਫ ਯਕੀਨ ਨਹੀ ਕਰਦਾ..........
@SanjuSanju-ht7ql
@SanjuSanju-ht7ql 11 күн бұрын
@@GurwinderDhaliwal-j8n ਨਹੀ ਮੰਨਦੇ ...ਚੰਗੀ ਗਲ ਆ....ਪਰ ਹੁੰਦਾ....101 ਪਰਸੇੰਟ ਸੱਚ ਆ
@MehardeepSingh-k5g
@MehardeepSingh-k5g 12 күн бұрын
New baba in market 😊😊THUG LIFE 😊😊😊😊😊
@LakhvinderSingh-g3v
@LakhvinderSingh-g3v 7 ай бұрын
100/100 yograj singh ji always write
@ChahatpreetKaur-r9t
@ChahatpreetKaur-r9t 4 күн бұрын
Bahut vdea lga e episode bhut gla sikhn nu mellea
@jasvinderkaur4568
@jasvinderkaur4568 3 ай бұрын
Jai Shiri Narayan hari hari Har ji 🙏 ❤
@l0vleen
@l0vleen 2 ай бұрын
Reporter is very skilled. Thank you
@KaurNavu-bb1sy
@KaurNavu-bb1sy 4 ай бұрын
ਇਕ ਸਾਈਡ ਏ ਕਹਿੰਦੇ ਬਾਬਾ ਦੀਪ ਸਿੰਘ ਦਾ ਪੁੱਤਰ ਮੈਂ । ਦੂਜੀ ਸਾਈਡ ਸਟੋਨ ਬਾਰੇ ਵੀ ਦੱਸੀ ਜਾਂਦੇ ਕ ਪਾਉਣ ਨਾਲ ਕੰਮ ਬਣ ਜਾਂਦਾ 😇
@Johaljatt86
@Johaljatt86 4 ай бұрын
Eh bnda shi nhi lagda mainu kdi v fukra 1 nmbr da...apniya maari jnda..duje nu boln da moka ni denda.
@chamkurthind7765
@chamkurthind7765 7 ай бұрын
ਬਾਈ ਯੋਗਰਾਜ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਯੋਗਰਾਜ ਸਿੰਘ ਬਹੁਤ ਖੁਸ ਦਿਲ ਇਨਸਾਨ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਡੇ ਹਾਜਰ ਨਾਜਰ ਨੇ
@ManjitKumar-q7x
@ManjitKumar-q7x 5 күн бұрын
Bhut vdea lga e episode. Bhut gla sikhn nu mellea
@jazz_nine
@jazz_nine 4 ай бұрын
ਯਾਰ ਇਹ ਬੰਦਾ ਯੋਗਰਾਜ, ਵੀ ਓਵੇਂ ਹੀ ਨਿਗਲਿਆ ਗਿਆ... ਸ਼ਰਮ ਆਉਣੀ ਚਾਹੀਦੀ ਐ ਏਸ ਦੇ fans ਨੂੰ... ਇਹਦਾ ਮੁੰਡਾ ਕ੍ਰਿਕੇਟਰ ਯੁਵਰਾਜ ਸਿੰਘ ਸਹੀ ਕਹਿੰਦਾ ਸੀ ਏਹਦੇ ਬਾਰੇ...
@tawindersandhar674
@tawindersandhar674 7 ай бұрын
Very good conversation, very good explanation. U are the best.
@pawanverma138
@pawanverma138 2 ай бұрын
❤Allha Hu Waheguru Amen Radha soami g ❤
@Mr-jattmafffia
@Mr-jattmafffia 2 ай бұрын
Meyong da black magic bhut mashoor a
@proteinscaminindia
@proteinscaminindia 6 күн бұрын
ਕੋ ਕਿਸੀ ਕੋ ਰਾਜ ਨਾ ਦੇਹੇ,ਜੋ ਲੇਹੈਂ ਨਿੱਜ ਬੱਲ ਸੇ ਲੈਹੈਂ JOGRAJ ਜੀ ਇਹ ਸ਼ਬਦ ਗੁਰੂ ਸਾਹਿਬ ਜੀ ਦੇ ਉਚਾਰੇ ਹੋਏ ਹਨ ਜੀ ਉਦੋਂ ਵੀ ਜਿਓਤਿਸ਼ ਵਿਗਿਆਨ ਸੀ ਪਰ ਗੁਰੂ ਜੀ ਦੀ ਆਪਣੀ ਪੂਰੀ ਜੀਵਨੀ ਚ ਓਹਨਾ ਨੇ ਕਦੇ ਕੋਈ ਨਗ ਜਾ ਜਿਓਤਿਸ਼ ਉਪਾਅ ਕਿੱਤੇ ਨੇ ਜੀ ਕੋਈ ਵੀ ਜੰਗ ਜਿੱਤਣ ਤੋਂ ਪਹਿਲਾ ਓਹਨਾ ਸਿਰਫ ਅਕਾਲ ਪੁਰਖ਼ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਤੇ ਹਰ ਜੰਗ ਜਿੱਤੀ ਕਿ ਉਹ ਇੱਕ ਰਾਜੇ ਹੁੰਦੇ ਹੋਏ ਕਿੱਸੇ ਜੋਤਿਸ਼ੀ ਦੀ ਸਲਾਹ ਲੈਂਦੇ C ਤੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਦਾ ਖੰਡਣ ਨਹੀਂ ਕੀਤਾ ਕਿ ਤੁਸੀ ਕੁੱਛ ਕੁ ਤਰਕ ਲਈ ਦੇ ਕੇ ਗੁਰੂ ਸਾਹਿਬ ਜੀ ਤੋਂ ਉਪਰਲੀ ਮੱਤ ਵਿਖਾ ਰਹੇ ਹੋ ਤੇ ਬਾਕੀ ਗੱਲ ਇਹ ਤੁਹਾਡੇ ਨਾਲ ਦੇ ਅੰਗੂਠੀਆਂ ਵਾਲੇ ਬਾਬੇ ਦੀ ਗੱਲ ਇਹ ਵੀ PREMANAND ਬਾਬਾ ਜੀ ਕੋਲ ਜਾਂਦੇ ਨੇ ਕਿ ਓਹਨਾ ਨੇ ਕੋਈ ਨਗ ਪਾਇਆ ਹੋਇਆ ਤੇ ਕਿ ਓ ਇਹਨਾਂ ਚੀਜਾ ਨੂੰ ਮੰਨਦੇ ਨੇ ਜਾ ਕੇ ਯ ਸੁਣ k ਦੇਖਿਉ ਜੀ ਫਿਰ ਇਹ ਅੰਗੂਠੀਆਂ ਵਾਲੇ ਬਾਬੇ ਨੂੰ ਓਹਨਾ ਕੋਲ ਜਾਣ ਦੀ ਲੋੜ ਕਿਉਂ ਹੈ ਵੀਰ ਜੀ ਤਰਕ ਤਾਂ ਇਹ v ਬਹੁਤ ਵੱਡਾ ਜੀ ਕਦੇ ਇਹਦੇ ਬਾਰੇ ਚ ਵੀ ਸੋਚਣਾ ਜਿਹਨਾਂ ਨੂੰ ਤੁਸੀ ਪਿਤਾ ਜੀ ਕਹਿੰਦੇ ਹੋ ਕਿ ਉਹ ਗੁਰੂ ਸਾਹਿਬ ਦੇ ਮਾਰਗ ਤੇ ਚੱਲਣ ਵਾਲੇ ਸੀ ਯ ਇਸ ਮਾਰਗ ਤੇ ਜੀ ਗਲਤੀ ਹੋਵੇ ਤਾਂ ਮਾਫ ਕਰ ਦੇਣਾਂ ਜੀ ਯੋਗਰਾਜ ਸਿੰਘ ਜੀ ਪਹਿਲਾ ਮੈਂ ਸਿੰਘ ਕਯੋਂ ਨੀ ਲਿਖਿਆ ਇਹ ਤੁਸੀ ਸਮਝ ਹੀ ਗਏ ਹੋਵੋਗੇ ਜੀ
@KuldeepSingh-li5ev
@KuldeepSingh-li5ev 7 ай бұрын
ਪੱਤਰ ਕਾਰ ਵੀ ਹੋ ਗਿਆ ਯੋਗਰਾਜ ਦਾ ਸ਼ਿਕਾਰ
@gurmeetsingh7483
@gurmeetsingh7483 2 ай бұрын
ਬਾਬਾ ਦੀਪ ਸਿੰਘ ਜੀ ਦਾ ਨਾਮ ਲੈਕ ਪੰਡਿਤ ਦੀ ਮਸ਼ਹੂਰੀ
@Enterpunjabbm
@Enterpunjabbm 3 ай бұрын
ਗੱਲ ਸਾਡੇ ਬਾਬੇ ਦੀ ਤੇ ਮਸਹੂਰੀ Ajjy ਪੰਡਿਤ ਦੀ 😂😂😂😂😂
@HarjinderKaur-us5hg
@HarjinderKaur-us5hg 7 ай бұрын
Waheguru ji baba deep singh ji
@lakkhaladharladharladhar4051
@lakkhaladharladharladhar4051 5 ай бұрын
ਸ਼ੋਂ ਚ ਤਾ ਅਜੈ ਲੂਥਰਾ ਨੂੰ ਤਾ ਬੋਲਣ ਹੀ ਬਹੁਤ ਘੱਟ ਦਿੱਤਾ ਯੋਗਰਾਜ ਨੇ
@manjitkaur7274
@manjitkaur7274 4 ай бұрын
Very nice, very nice 🙏🙏🙏🙏🙏
@SABNUKUSHRAKHIMALKA
@SABNUKUSHRAKHIMALKA 21 сағат бұрын
ਯੋਗਰਾਜ ਜੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਪਾਤਸ਼ਾਹੀਆਂ ਦੇ ਬਚਨਾਂ ਤੋਂ ਹਟ ਕੇ ਗੱਲਾਂ ਕਰ ਰਹੇ ਆ ਤੇ ਉਪਰੋਂ ਦੱਸ ਰਹੇ ਨੇ ਕਿ ਮੈਂ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਹਾਂ ਗੁਰਬਾਣੀ ਕਹਿੰਦੀ ਹੈ ।।। ਸੋਚਿਆ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ
@LAKHWINDERSINGH-ih4bk
@LAKHWINDERSINGH-ih4bk 7 ай бұрын
Dhan dhan Ramdas gur g
@parmarrajput4430
@parmarrajput4430 7 ай бұрын
ਜੇਹੜੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਸਿੱਖ ਓਹਨਾ ਨੂ ਕੋਈ ਕੀ ਕਰਲੁਗਾ
@pendulifendculture7992
@pendulifendculture7992 7 ай бұрын
Kalle Sikh kaha k ki hojega sikhi te near v nhi hai ji ehna de Guru nanak dev ji kehnde ki ne gurbani ch ohh v samjna paina ji Simran Krna jruri h ji Sikh nu
@sukhattwal6498
@sukhattwal6498 2 ай бұрын
Sri ji bhot veda gal va ji ❤❤
@IndianCurryandGrillHouse
@IndianCurryandGrillHouse 5 ай бұрын
Yograj Singh 🌼
@RenuMehra-ot4wc
@RenuMehra-ot4wc Ай бұрын
Bapu ji peri panna ji veer ji tuhade sarya de v tuci vade hi ho Mera toh bohut vdea Galla kitea ji 🙏 rab de bande aa veer ji sare tuci bohut vdea samjaya bohut vdea Galla kitea sariyaa wmk.....🙏 Kisa da mada na krawe sare pra bhen har kisa di help kareoo ji Hmesha ahha Galla sun kay je baba ji ne tuhaanu Sara khush Dita te loka di help karna rab tuhade nll aa ji 🙏
@jasslifestylevlogs3381
@jasslifestylevlogs3381 7 ай бұрын
Veer ji thnku so much...1vdiya bande nu KZbin t len lai...bhut positive mili mujhe ye video dekh k ...veer ji Ajey veer ji k sath to her week 1 videos banaya kro ...bhut positive Andi h video dekhe k
@gurpreetgill4864
@gurpreetgill4864 7 ай бұрын
Very good Bro 👍 Very good job 👌👍 God bless you Bro 👍🙏
@NaveenKumar-of1sl
@NaveenKumar-of1sl 7 ай бұрын
Veero karam tan sab ton pehlan par kismat da vi saath zaroori hai.
@HarpalSingh-uv9ko
@HarpalSingh-uv9ko 7 ай бұрын
ਯੋਗਰਾਜ ਤੂੰ ਤਾਂ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਦੱਸਦਾ ਏ। ਫਿਰ ਤੂੰ ਤਾਂਤਰਿਕਾਂ ਤੇ ਵਿਸ਼ਵਾਸ ਕਰਦਾ ਏ। ਜੋ ਬੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਯਕੀਨ ਕਰਦਾ ਉਹ ਤਾਂਤਰਿਕਾਂ ਤੇ ਰਿੱਦੀਆਂ ਸਿੱਧੀਆਂ ਤੇ ਯਕੀਨ ਨਹੀਂ ਕਰਦਾ। ਤੂੰ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਨਹੀਂ ਹੋ ਸਕਦਾ। ਜੋ ਬਾਬਾ ਜੀ ਤੇ ਵਿਸ਼ਵਾਸ ਰੱਖਦਾ ਹੈ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ।
@shubhmultani576
@shubhmultani576 7 ай бұрын
Bilkul sir ji sshi ai 100 perc
@Neetu-f2u
@Neetu-f2u 6 ай бұрын
Bilkul sahi rabb Da sache dilo naam japo te koi bhi ni baal binga nhi kar sakda
@perminderbisran3905
@perminderbisran3905 7 ай бұрын
Thank you veer ji very nice video ssk there of you 👍🙏🙏🙏❤️
@nidhibhandari2694
@nidhibhandari2694 7 ай бұрын
Satnaam Sri waheguruji 🙏 🙏😊
@MaanBrar7007
@MaanBrar7007 7 ай бұрын
ਗੁਰੂ ਘਰ ਜਾ ਕੇ ਨੀ ਰਾਜ਼ੀ, ਪਾਠ ਕਰਨਾ ਨੀ, ਤੁਰੇ ਫਿਰਦੇ ਪਖੰਡੀ ਸਾਧਾਂ ਕੋਲ, ਇਹਨੇ ਤਾਕਤਵਰ ਹੋਣ ਇਹ ਆਪਣਾ ਕਿਉਂ ਨੀ ਸਾਰਾ ਕੰਮ ਸੈਟ ਕਰ ਲੈਂਦੇ, ਰਹਿੰਦੇ ਖੂਹੰਦੇ ਹੁਣ ਨਵਾਂ ਰਿਵਾਜ਼ ਚੱਲਿਆ ਘਰ ਵੀ ਵਾਸਤੂ ਦੇ ਚਕਰਾਂ ਚ ਢਾਅ ਲੈਂਦੇ ਆ। ਅਕਲ ਦੇ ਅੰਨੇ। ਮਰਨੋ ਮਰਜੂ ਪਰ ਕਦੇ ਟੇਵੇ ਤੇ ਕੁੰਡੀਲੀਆਂ ਨੀ ਦਿਖਾਉਣੀਆਂ, ਜੋ ਓ ਰੱਬ ਨੇ ਚਾਇਆ ਹੋਣਾ ਓਹੀ ਐ ਬਾਕੀ।
@newsandeducation3799
@newsandeducation3799 7 ай бұрын
Kehna bahut sokha.. Eda dhni parmatma nu mnn wala koi virla e aa.. Te ona nu lod v ne pendi aam chkra d..
@beinghimachalindn2893
@beinghimachalindn2893 7 ай бұрын
ਹਵਾਬਾਜੀ ਕਰੀ ਜਾਂਦੇ ਦੋਨੋਂ ਫਰੋੜੀਏ
@NikkaLanedar
@NikkaLanedar 7 ай бұрын
Sahi gall a Bai uhja fudu uh a jo interview Kari janda beham payi janda 😂😂
@gurpreetsandhu7001
@gurpreetsandhu7001 7 ай бұрын
ਧੰਨ ਯਾ ਯੁਵਰਾਜ ਸਿੰਘ ਜੋ ਤੇਨੂ ਆਪਣਾ ਬਾਪ ਮਨਦਾ ਹੈ 🙏🙏 ਇਕ ਨਮਬਰ ਦਾ ਚਵਲ਼ ਬੰਦਾ ਗੁਰੂ ਗ੍ਰੰਥ ਸਾਹਿਬ ਪਡਯਾ ਹੀ ਨਹੀਂ 🙏🙏🙏🙏
@JagdeepSinghBham
@JagdeepSinghBham 7 ай бұрын
Money Money
@mooslmoosl8389
@mooslmoosl8389 7 ай бұрын
ਯੋਗਰਾਜ ਜੀ ਸ਼ਬਨਮ ਦੇ ਵੀ ਪੈਰੀਂ ਹੱਥ ਲਗਾ ਆਇਆ ਕਰੋ।ਸਿੱਖ ਬਣਕੇ ਕੀ ਭੋਰੀ ਜਾਨਾ
@SachinSharma-ww9by
@SachinSharma-ww9by 7 ай бұрын
Lankesh this episode was the best interview of ur chanel
@DolphinsTalks
@DolphinsTalks 7 ай бұрын
Bahut vadhiya jankari ditti ji 🙏
@daulatsingh6812
@daulatsingh6812 4 ай бұрын
ੴ ਸਤਿਨਾਮ ❤
@parasbhakhri4410
@parasbhakhri4410 2 ай бұрын
Super brother luv u ❤️
@parms2419
@parms2419 7 ай бұрын
very informative
@param786singh2
@param786singh2 5 ай бұрын
Good 💯
@DeepakSharmadk-ow5bh
@DeepakSharmadk-ow5bh 7 ай бұрын
Bahoot sohna te vadha dil hai lutra bhai ji da. Thankyou all team.❤❤❤❤🎉🎉
@simrangill3717
@simrangill3717 7 ай бұрын
Very very valu🎉 content 🙏🙏🌟🌟⭐💫💯💯
@randhirsachdeva1183
@randhirsachdeva1183 7 ай бұрын
Ajay ludra ji world best a astrologer
@drpritpaul
@drpritpaul 7 ай бұрын
Wah yograj ji
@GurbinderSingh-p3c
@GurbinderSingh-p3c 9 күн бұрын
Sahi gal
@ravinderjitsingh1168
@ravinderjitsingh1168 5 ай бұрын
ਤਾਂਤ੍ਰਿਕ ਪ੍ਰਮੋਟਰ ਯੋਗਰਾਜ ਸਿੰਘ
@JaspreetKaur-sr3mg
@JaspreetKaur-sr3mg 7 ай бұрын
Very nice
@shambhubawa6018
@shambhubawa6018 7 ай бұрын
jai mata di 🙏
@AnkitaSekhon-rf8gt
@AnkitaSekhon-rf8gt 4 ай бұрын
Yograj ji eh Kinne Kehya ki sarir meet naal hi Bnde vegetarian Bn ke Dekho ji wahe guru ji🙏🙏
@SachiJain-px1zx
@SachiJain-px1zx 7 ай бұрын
Bahot wadiya laga sab nu sun k. .. Thank you....je menu v tu c pehla mil jande ta Aaj Mera brother mere nal hunda....usdi v accident nal maut hoi c....o v depression ch c😢
@nsnirmaan4766
@nsnirmaan4766 7 ай бұрын
Depression da kaaran pittar v hunde hn
@nsnirmaan4766
@nsnirmaan4766 7 ай бұрын
Msg kro
@PPJsinghMehta-rg6si
@PPJsinghMehta-rg6si 7 ай бұрын
Namm jap kro or suno....sirf 5mint only 5mint... naam nu lamba khicho bolo phir dhyan bahr nhi jayega pka...wa bolo lamba...ਵਾ khyal nal dekho...ਹਿ bolo lamba tey dekho khyal naal .....ਗੁ bolo lamba khyal nall dekho.... ਰੂ bolo Lamba khyal nall ਰੂ nu dekho....bas.....is tra kro 5mint kithe na jao na aao....nam jap kro guru nanak dev ji da iko mantr hai ਨਾਨਕ ਹੈ ਘਰ ਕੇਵਲ ਨਾਮ❤❤❤❤ dekhyo phir nazare par apne anubav kisi nu na dasyo jado tak guru nanak dev ji tuwanu app aagya na den❤❤❤❤
@amritpal1040
@amritpal1040 5 ай бұрын
Bilkul sahi sade punjabi bhut eh kama ch paige mere nal v bhut hoeya eda pr rab nu kuch hor hi manjur hai
@GurbinderSingh-p3c
@GurbinderSingh-p3c 9 күн бұрын
Gallan Sahi sir Di mere nal v EDA hoyi aaa àaj da time EDA da Apne hi karde aaa
@RAJEEVSAKHI
@RAJEEVSAKHI 7 ай бұрын
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@SukhrajSingh-dt2mv
@SukhrajSingh-dt2mv 7 ай бұрын
Waheguru
@Jashandeep465
@Jashandeep465 5 ай бұрын
Yogiraj Diya gallan dasdia eh man da bda kamjor Banda te Bina stand wala Banda a
@Bhullarboy855
@Bhullarboy855 4 ай бұрын
Sahi gall aa Maa Baap di sewa ch sab kuj hai
@banarsidass3604
@banarsidass3604 7 ай бұрын
ਤਰਕਸ਼ੀਲ ਸੋਸਾਇਟੀ ਪੰਜਾਬ ਨੇ ਤਾਂਤਰਿਕਾਂ ਜੋਤਸ਼ੀਆਂ ਸਿਆਣਿਆ ਬਾਬਿਆਂ ਨੂੰ ਚੈਲੰਜ ਕੀਤਾ ਹੋਇਆ ਹੈ ਕਿ ਇੰਨਾ ਚੋ ਕੋਈ ਵੀ ਕਿਸੇ ਤਰਕਸ਼ੀਲ ਦਾ ਕਿਸੇ ਇਲਮ ਨਾਲ ਜਾਦੂ ਨਾਲ ਮੰਤਰ ਨਾਲ ਨੁਕਸਾਨ ਕਰਕੇ ਵਿਖਾਵੇ ਤਾਂ ਓੁਸ ਨੂੰ 10 ਲੱਖ ਦਾ ਇਨਾਮ ਦਿਤਾ ਜਾਵੇਗਾ।ਇਹ ਸਭ ਪਖੰਡੀ ਠੱਗ ਹਨ।ਇਹੋ ਜਿਹੇ ਠੱਗਾ ਤੋ ਬਚਣਾ ਚਾਹੀਦਾ ਹੈ।ਪਤੱਰਕਾਰਾਂ ਨੂੰ ਵੀ ਇਹੋ ਜਿਹੇ ਪ੍ਰੋਗਰਾਮਾਂ ਤੋ ਦੂਰੀ ਬਨਾ ਕੇ ਰੱਖਣੀ ਚਾਹੀਦੀ ਹੈ
@jattmood6668
@jattmood6668 7 ай бұрын
ਬਾਈ ਜੀ ਮੈ ਤਰਕਸ਼ੀਲ ਸੁਸਾਇਟੀ ਦਾ ਮੈਬਰ ਹਾ ਅਸੀ ਸਮਜਾ ਸਮਜਾ ਦੁਨੀਆ ਨੂੰ ਸਿੱਧੇ ਰਾਹ ਤੇ ਲਿਆ ਰਹੇ ਹਾਂ ਏ ਬਾਬੇ ਪੈਸਾ ਤੇ ਮਾਨਸਿਕ ਲੁੱਟ ਕਰ ਰਹੇ ਨੇ ਭੋਲੇ ਭਾਲੇ ਲੋਕ ਏਨਾ ਦੇ ਜਾਲ ਵਿਚ ਫਸ ਜਾਂਦੇ ਨੇ ਅੱਜ ਤਕ ਕੋਈ ਵੀ ਬਾਬਾ ਤਰਕ ਸ਼ੀਲ ਚੈਲਜ਼ ਮਨਜੂਰ ਨਹੀਂ ਕੀਤਾ ਤਰਕਸ਼ੀਲ ਦੇ ਮੈਬਰ ਬਣੋ ਤਰਕਸ਼ੀਲ ਗਿਣਤੀ ਵਧ ਸਕੇ ਧਨਵਾਦ ਵੀਰ
@navdeepgupta108
@navdeepgupta108 7 ай бұрын
Isaai padriya kol vi jaao loka di bimariya nu theek Karan di aadh ch Jo dharm parivartan da drama karde ne ,uss vele saah suk jande ney tarksheel society de.
@MalkeetSingh-wf1wb
@MalkeetSingh-wf1wb 7 ай бұрын
Eh tarksheel waliyan nu puchhiyo Birbal Dass SAMANA nu jaande o.....otho kyu bhajje c..​@@jattmood6668
@MalkeetSingh-wf1wb
@MalkeetSingh-wf1wb 7 ай бұрын
ਯੋਗਰਾਜ ਜੀ ਭਰਮੰਡ ਨਹੀਂ ਬ੍ਰਹਿਮੰਡ ਹੁੰਦਾ......
@Shadow12784
@Shadow12784 7 ай бұрын
ਤਰਕਸ਼ੀਲ ਤਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਨੀ ਮੰਨਦੇ ਉਹ ਤਾਂ ਕਹਿੰਦੇ ਰੱਬ ਦਿਖਾਓ ਸਾਨੂੰ ਪਰ ਔਕਾਤ ਹੈਨੀ ਉਹਨਾਂ ਦੀ ਐਨੀ ਤਰਕਸ਼ੀਲ ਵਾਲੇ ਦਾਰੂ ਨਾਲ ਡੱਕੇ ਰਾਤ ਨੂੰ ਡਿੱਗੇ ਪਏ ਆਪ ਦੇਖੇ
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ 7 ай бұрын
Pandita d Edvertisement da a tarika bda vadia... Shri guru nanak ਜੀ and shri guru ravidas ji and shri guru kabir ji vargea ne ਪੰਡਤਾਂ da chehra ਨੰਗਾ kita ...ਿੲਸ ਕਰਕਿ ੳੁਹਨਾ ਨੂੰ ਪੜੋ..ਧੰਨਵਾਦ
@TarsemSingh-fk1dy
@TarsemSingh-fk1dy 2 ай бұрын
ਮਨ ਨਹੀ ਕਰਦਾ ਅਜਿਹਾ ਕੁਝ ਕਰਨ ਲਈ ਪਰ ਬਹੁਤ ਅਜੇਹੇ ਤਾਂਤਰਿਕ ਸਿੱਧੇ ਕੀਤੇ ਜਿਹੜੇ ਚੰਦਰਮਾਂ ਦੇ ਦੋ ਟੁੱਕੜੇ ਕਰਨ ਦੀ ਗਲ ਕਰਦੇ ਸਨ, ਬਸ ਇਸ ਗੱਲ ਦੁਖ ਹੈ ਕਿ ਪੁੱਤ ਤੂੰ ਬਾਬਾ ਦੀਪ ਸਿੰਘ ਦਾ ਕਹਾੳਦਾਂ,ਪਰ ਗੱਲਾਂ ਤੇਰੀਆਂ ਬਿਲਕੁਲ ਨੀਚ.
@LAKHWINDERSINGH-ih4bk
@LAKHWINDERSINGH-ih4bk 7 ай бұрын
Waheguru waheguru g
Мен атып көрмегенмін ! | Qalam | 5 серия
25:41
VIP ACCESS
00:47
Natan por Aí
Рет қаралды 30 МЛН