Live | ਦੋਵੇਂ ਜਥੇਦਾਰਾਂ ਦੀ ਮੁਲਾਕਾਤ, Sukhbir Badal ਦੇ ਅਸਤੀਫ਼ੇ 'ਤੇ ਫ਼ੈਸਲਾ! Giani Harpreet Singh | News18

  Рет қаралды 56,085

News18 Punjab

News18 Punjab

Күн бұрын

ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ। ਗਿ. ਰਘਬੀਰ ਸਿੰਘ ਤਲਵੰਡੀ ਸਾਬੋ 'ਚ ਕਰਨਗੇ ਮੁਲਾਕਾਤ। ਸ਼ਾਮ 4 ਵਜੇ ਦੋਵੇਂ ਜਥੇਦਾਰਾਂ ਦੀ ਮੁਲਾਕਾਤ। ਇਸ ਤੋਂ ਪਹਿਲਾਂ ਅਕਾਲੀ ਦਲ ਦਾ ਵਫ਼ਦ ਵੀ ਗਿਆਨੀ ਰਘਬੀਰ ਸਿੰਘ ਨਾਲ ਕਰੇਗਾ ਮੁਲਾਕਾਤ। ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਹੋਵੇਗੀ ਚਰਚਾ।
#akaltakhtsahib #jathedarraghbirsingh #gianiharpreetsingh #akalidal #sukhbirbadal #news18punjab #livenews
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 18
@ArmanDeep-l9b
@ArmanDeep-l9b 15 күн бұрын
ਇਨਾਂ ਦੀ ਪ੍ਰਧਾਨ ਸਾਬ ਅੱਗੇ ਕੋਈ ਅੋਕਾਤ ਨਹੀ ਤਾ ਹੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਜੋਰ ਦਿੱਤਾ ਇਨ੍ਹਾਂ ਚਾਲਬਾਜਾ ਨੇ
@LovepreetSingh-e7i
@LovepreetSingh-e7i 15 күн бұрын
ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਰਹਿੰਦਿਆਂ ਹਮੇਸ਼ਾ ਰਾਜਨੀਤੀ ਕੀਤੀ ਤੇ ਪੰਥ ਤੋਂ ਕੋਹਾਂ ਦੂਰ ਰਿਹਾ
@ArmanDeep-l9b
@ArmanDeep-l9b 15 күн бұрын
ਜਥੈਦਾਰ ਸਹਿਬਾਨ ਨੂੰ ਬੇਨਤੀ ਹੈ ਕੀ ਇਸ ਫ਼ੈਸਲੇ ਤੇ ਮੁੜ ਵਿਚਾਰ ਕਰਨ ਨਹੀ ਤੇ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ
@PIRTPALSINGH-g4v
@PIRTPALSINGH-g4v 15 күн бұрын
ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ
@RajpreetKaur-v2f
@RajpreetKaur-v2f 15 күн бұрын
ਸੁਖਬੀਰ ਬਾਦਲ ਜੀ ਤੇ ਓਨਾ ਦੇ ਪਰੀਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ...ਬਾਦਲ ਸਰਕਾਰ ਨੇ ਜੋ ਕੁਝ ਗਰੀਬ ਪਰਿਵਾਰਾਂ ਲਈ ਕੀਤਾ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ 'ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਜੀ ਨੇ ਜ਼ਿੰਦਾਬਾਦ'
@LovepreetSingh-e7i
@LovepreetSingh-e7i 15 күн бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਇੱਕ ਵਧੀਆਂ ਨਤੀਜੇ ਮਿਲਣ।
@RajpreetKaur-v2f
@RajpreetKaur-v2f 15 күн бұрын
ਸੁਖਬੀਰ ਸਿੰਘ ਬਾਦਲ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਪਾਰ ਨਹੀਂ ਹੋ ਸਕਦਾ ਸੁਖਬੀਰ ਬਾਦਲ ਇੱਕ ਚੰਗੇ ਇਨਸਾਨ ਹਨ ਇਹਨਾ ਉੱਪਰ ਲੱਗੇ ਅਰੋਪਾ ਚੋ ਇਹ ਸਾਫ ਸੁਥਰੇ ਬਾਹਰ ਆਉਣਗੇ
@RajpreetKaur-v2f
@RajpreetKaur-v2f 15 күн бұрын
ਸੁਖਬੀਰ ਸਿੰਘ ਬਾਦਲ ਜੀ ਇੱਕ ਚੰਗੇ ਲੀਡਰ ਹੋਣ ਦੇ ਨਾਲ ਨਾਲ ਇੱਕ ਸੱਚੇ ਸਿੱਖ ਪੰਥਕ ਵੀ ਨੇ ਜਿਨ੍ਹਾਂ ਨੇ ਆਪਣੀ ਕੋਈ ਸਫਾਈ ਨਾ ਪੇਸ ਕਰਦਿਆਂ ਦੂਜਿਆਂ ਦੇ ਕੀਤੇ ਪਾਪ ਵੀ ਆਪਣੀ ਝੋਲੀ ਪਵਾ ਲਏ ਇਸ ਤੋ ਵੱਧ ਹੋਰ ਕੀ ਸਬੂਤ ਹੋ ਸਕਦਾ ਇੱਕ ਸੱਚੇ ਸਿੱਖ ਪੰਥਕ ਹੋਣ ਦਾ
@DavinderSingh-o7j
@DavinderSingh-o7j 15 күн бұрын
ਸੁਖਬੀਰ ਬਾਦਲ ਖੇਤਰੀ ਪਾਰਟੀ ਦੇ ਮਜ਼ਬੂਤ ਲੀਡਰ ਹਨ , ਪਰ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ
@RajpreetKaur-v2f
@RajpreetKaur-v2f 15 күн бұрын
ਪੂਰਾ ਜੋਰ ਲੱਗਿਆਂ ਪਿਆ ਵਿਰੋਧੀਆਂ ਦਾ ਸ. ਸੁਖਬੀਰ ਸਿੰਘ ਬਾਦਲ ਜੀ ਦੇ ਅਸਤੀਫੇ ਤੇ ਪਰ ਇਹਨਾਂ ਨੂੰ ਨਹੀ ਪਤਾ ਜਿੱਤ ਹਮੇਸਾ ਸੱਚ ਦੀ ਹੁੰਦੀ ਹੈ। ਕੋਈ ਗਲਤੀ ਨਾ ਹੋਣ ਤੇ ਵੀ ਸਾਡੇ ਪ੍ਰਧਾਨ ਸਾਬ ਨੇ ਅਕਾਲੀ ਦਲ ਨੂੰ ਬਚਾਉਣ ਲਈ ਦੂਜਿਆਂ ਦੇ ਕੀਤੇ ਪਾਪਾ ਨੁੰ ਵੀ ਆਪਣੇ ਸਿਰ ਲੈ ਲਿਆ। ਡਰੋ ਵਿਰੋਧੀਆਂ ਡਰੋ! ਤੁਸੀ ਕਿੰਨਾ ਟਾਇਮ ਇਹ ਕੁਝ ਕਰ ਲੋਗੇ ॥ ਰੱਬ ਦੇ ਘਰ ਦੇਰ ਹੈ, ਅਧੇਰ ਨਹੀਂ ॥॥
@DavinderSingh-o7j
@DavinderSingh-o7j 15 күн бұрын
ਪੰਜਾਬ ਦੇ ਲੋਕ ਸੁਖਬੀਰ ਬਾਦਲ ਦੀ ਮਾਫੀ ਤੋ ਬਾਅਦ ਉਸਨੂੰ ਚਾਹੁੰਣ ਲੱਗ ਗਏ ਤਾਹੀ ਵਿਰੋਧੀ ਉਸਦੀ ਕਿਦਾਰ ਕੁਸੀ ਕਰਨ ਲੱਗੇ ਹੋਏ
@siraaaaaachannel9422
@siraaaaaachannel9422 15 күн бұрын
Akal Thakat De Bhagaore
@siraaaaaachannel9422
@siraaaaaachannel9422 15 күн бұрын
Kene Gerge Akali
@siraaaaaachannel9422
@siraaaaaachannel9422 15 күн бұрын
A Sare AkalThakat Ton Bhagaure Hoge
@siraaaaaachannel9422
@siraaaaaachannel9422 15 күн бұрын
Jo Marge Karlo Hun Tohanu Vote Ne Melne
@siraaaaaachannel9422
@siraaaaaachannel9422 15 күн бұрын
Ana Ne Beadavea Karvaeya Sarse Wale Nu Mafe Dite
@siraaaaaachannel9422
@siraaaaaachannel9422 15 күн бұрын
Kom De Gadar
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30