Prime Focus (2490) || Canada will become part of America ! , Donald Trump ਬੈਠੇਗਾ ਕੁਰਸੀ 'ਤੇ

  Рет қаралды 70,405

Prime Asia TV

Prime Asia TV

Күн бұрын

Пікірлер: 78
@User.YouTube_creaters
@User.YouTube_creaters 18 сағат бұрын
ਜਦੋਂ ਵੀ ਵਿਨਾਸ਼ ਹੋਣ ਦੀ ਸ਼ੁਰੂਆਤ ਹੁੰਦੀ ਹੈ ‬ ‪ *ਸ਼ੁਰੂਆਤ ਬਾਣੀ ਤੇ ਸੰਜਮ ਖੋਹਣ ਨਾਲ ਹੁੰਦੀ ਹੈ* ਟਰੰਪ v/s ਟਰੂਡੋ
@User.YouTube_creaters
@User.YouTube_creaters 18 сағат бұрын
ਜ਼ਿੰਦਗੀ ਵਿਚ ਇੱਕ ਗੱਲ ਯਾਦ ਰੱਖਣਾ, ਮੱਖਣ *ਲਾਣ ਵਾਲੇ ਦੇ ਹੱਥ ਚ ਹਮੇਸ਼ਾਂ ਚਾਕੂ ਹੁੰਦਾ ਹੈ*
@daljitsingh7980
@daljitsingh7980 18 сағат бұрын
ਦੀਪ ਬਰਾੜ 👌👌☑️
@User.YouTube_creaters
@User.YouTube_creaters 18 сағат бұрын
@@daljitsingh7980😍😍 ਸੰਧੂ ਵੀਰੇ
@gurlalvirk9900
@gurlalvirk9900 17 сағат бұрын
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@User.YouTube_creaters
@User.YouTube_creaters 18 сағат бұрын
‏ਦੁੱਧ ਨੂੰ ਵੀ ਤਾਂ ਕੜ੍ਹਨਾ ਪੈਂਦੈ ‏ਲਿਖਣ ਤੋਂ ਪਹਿਲਾਂ ਪੜ੍ਹਨਾ ਪੈਂਦੈ ‏ਐਵੇਂ ਸੂਰਜ ਬਣ ਨਹੀਂ ਹੁੰਦਾ ‏*ਪਹਿਲਾਂ ਆਪ ਵੀ ਸੜਨਾ ਪੈਂਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@SukhwinderSingh-wq5ip
@SukhwinderSingh-wq5ip 15 сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@User.YouTube_creaters
@User.YouTube_creaters 18 сағат бұрын
ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ ‬ ‪*ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਾ ਦਰਵੇਸੁ*
@tarasidhu1663
@tarasidhu1663 18 сағат бұрын
ਦਿੱਲੀ ਦੇ ਵਿਧਾਨਸਭਾ ਦੀ ਚੋਣ ਨੇ ਪੰਜਾਬ ਦੀ ਸਿਆਸਤ ਨੂੰ ਬਹੁਤ ਪ੍ਰਭਾਵਿਤ ਕਰਨਾ ਹੈ
@navdeeprandhawa7689
@navdeeprandhawa7689 15 сағат бұрын
ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਸੰਧਾਵਾਲੀਆ ਤੇ ਪਰਮਵੀਰ ਬਾਠ saab 🙏🙏🙏🙏👍👍✅️✅️✅️✅️🎥
@SatnamSingh-qh5nm
@SatnamSingh-qh5nm 13 сағат бұрын
ਬਾਠ ਸਾਬ ਮੈਂ sea diver ha ਇੱਕ ਦੋ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਵਿੱਚ ਪਾਣੀ ਦੇ ਥੱਲੇ ਜਾ ਕੇ ਫ਼ਿਲਟਰ ਸਾਫ਼ ਕਰਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਮੈਂ ਦੇਖਿਆ ਪਾਣੀ ਦੇ ਅੰਦਰ ਵੀ ਚਾਈਨਾ ਡੋਰ ਦਾ ਜਾਲ ਵਿਛਿਆ ਪਿਆ ll🙏
@GobinderKaur-n9u
@GobinderKaur-n9u 18 сағат бұрын
🙏🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ 🙏🙏ਗੁਰਪ੍ਰੀਤ ਸਿੰਘ ਜੀ 🙏🙏
@Karmjitkaur-gk1xq
@Karmjitkaur-gk1xq 18 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@BalramDhaliwal-rb7no
@BalramDhaliwal-rb7no 16 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
@vivocom9906
@vivocom9906 17 сағат бұрын
ਚਾਇਨਾ ਡੋਰ ਰੱਖਣ ਵੇਚਣ ਵਾਲੇ ਤੇ 307 ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ
@pardeepsharma303
@pardeepsharma303 14 сағат бұрын
ਲੋਕਤੰਤਰ ਦੇ ਵਿੱਚ ਇਸ ਤਰਾਂ ਦੇ ਵਾਅਦੇ ਕਰਨ ਵਾਲਿਆਂ ਨੂੰ ਕੀ ਕਨੂੰਨ ਦੀ ਜਾਨਕਾਰੀ ਨਹੀਂ 🙏
@daljitsingh7980
@daljitsingh7980 18 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@cleverfox2879
@cleverfox2879 13 сағат бұрын
ਸੰਧਾਵਾਲੀਏ ਜੀ ਬਾਠ ਸਾਹਿਬ ਜੀ ਕੋਲੋਂ ਅਮਰੀਕਾ ਬਾਰੇ ਜ਼ਿਆਦਾ ਟਿਪਣੀਆਂ ਨਾ ਕਰਾਇਆ ਕਰੋਂ ਕਿਤੇ ਟਰੰਪ ਅਪਣਾ ਸਲਾਹਕਾਰ ਹੀ ਨਾ ਬਣਾ ਦੇ
@ParmjeetKaur-o1e
@ParmjeetKaur-o1e 3 сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 2:25
@LuckySingh-jy5lh
@LuckySingh-jy5lh 16 сағат бұрын
Satshiriakal ji bath sahib ji
@amanbrar273
@amanbrar273 17 сағат бұрын
ਟੰਰਪ ਸਾਹਿਬ ਹਮੇਸ਼ਾ ਸੁਰਖੀਆ ਵਿਚ
@GurmailGhuman-i8n
@GurmailGhuman-i8n 16 сағат бұрын
Thanks Bath Sahib 🎉
@TinkuSandhu-lf8kj
@TinkuSandhu-lf8kj 13 сағат бұрын
ਹੁਣ ਅਕਾਲੀ ਦਲ ਨਹੀਂ ਕਾਲੀ ਬਾਦਲ ਪ੍ਰਾਈਵੇਟ ਕੰਪਨੀ ਏ 😮
@harbhajanduhra6480
@harbhajanduhra6480 17 сағат бұрын
ਸਤਿ ਸ੍ਰੀ ਅਕਾਲ
@ashoksetia4126
@ashoksetia4126 13 сағат бұрын
Sada kesoor a veer ji
@harmeetsinghghumaan8601
@harmeetsinghghumaan8601 18 сағат бұрын
❤ se very tru welcome mr gurpreet ji a mr bath ji for good views discussion for prime Asia tv bright future
@sarabjeetsingh8189
@sarabjeetsingh8189 15 сағат бұрын
ਬਾਠ ਸਾਬ ਦਿੱਲੀ ਵਿੱਚ ਜਿਹੜੀ ਬੀਬੀ ਸਰਕਾਰੀ ਨੋਕਰੀ ਕਰਦੀ ਜਾ ਕਿਸੀ ਨੂੰ ਕੋਈ ਸਰਕਾਰੀ ਪੈਸਨਸ ਮਿਲਦੀ ਜਾ ਕੋਈ ਬਿਜਨਸ਼ ਕਰਦੀ ਤੇ ਇੰਨਕਮ ਟੈਕਸ ਭਰਦੀ ਉਸ ਬੀਬੀ ਨੂੰ 2100ਰੁਪੇ ਵਿੱਚ ਰਜਿਸਟ੍ਰੇਸ਼ਨ ਨਹੀ ਕੀਤਾ ਤੇ ਉਸ ਬੀਬੀ ਨੂੰ 2100ਰੁਪੲ ਨਹੀ ਮਿਲਣੇ ਤੁਸੀ ਗਲਤ ਖਬਰ ਨਾ ਦਿਆ ਕਰੋ ਇਹ ਸਕੀਮ ਸਿਰਫ ਹਾਊਸ ਵਾਇਫ ਜਾ ਘਰੀਲੂ ਔਰਤਾ ਲਈ ਹੈ ਜੋ ਇੰਨਕਮ ਟੈਕਸ ਨਹੀ ਭਰਦੀਆ ਧੰਨਵਾਦ
@kushalkhurana1692
@kushalkhurana1692 12 сағат бұрын
Gd news
@PremPal-rg7jx
@PremPal-rg7jx 17 сағат бұрын
Sandhawaliea and parmjeet ji sat shri akal ji
@HarbansLal-rq4fh
@HarbansLal-rq4fh 16 сағат бұрын
ਦੋਂਨਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ ਹਰਬੰਸ ਲਾਲ ਆਬੂ ਧਾਬੀ ਤੋਂ
@jatendersingh3596
@jatendersingh3596 18 сағат бұрын
Sat Shri akal 22 ji
@jspawaar675
@jspawaar675 4 сағат бұрын
ਸਤਿਕਾਰਯੋਗ ਵੀਰ ਪਰਮਵੀਰ ਸਿੰਘ ਬਾਠ ਸਾਬ੍ਹ ਜੀ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਸਾਬ੍ਹ ਜੀ ਸੱਤ ਸ੍ਰੀ ਅਕਾਲ ਜੀ, ਬਾਠ ਸਾਬ੍ਹ ਜੀ ਜਦੋਂ ਪੰਜਾਬ ਹਿਤੈਸ਼ੀ ਹੋਣ ਕਾਰਨ ਧਰਨੇ ਲਾਏ ਜਾਂਦੇ ਸਨ ਉਦੋਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਪਰ ਹੁਣ ਸੁੱਖੇ ਗੱਪੀ ਦੀ ਪਾਰਟੀ ਹੈ ਜੀ, ਬੱਸ ਆਹੀ ਫ਼ਰਕ ਹੈ ਜੀ
@JagtarWander
@JagtarWander 18 сағат бұрын
ਬਾਠ ਸਾਬ ਅੱਧੀਆ ਖਬਰਾ ਤ ਕੱਲ ਵਾਲੀਆ ਈ ਚੱਕਤੀਆ ਖਾਸ ਕਰ ਅਕਾਲੀ ਦਲ ਤੇ
@darshankooner5231
@darshankooner5231 18 сағат бұрын
🙏🙏
@sidhudhurkotia9919
@sidhudhurkotia9919 16 сағат бұрын
ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@gumitgill6406
@gumitgill6406 13 сағат бұрын
Sat sri aakal brother
@sukhjindersingh6278
@sukhjindersingh6278 18 сағат бұрын
🙏🏻
@harwinderkaur9040
@harwinderkaur9040 3 сағат бұрын
Both brothers sat shri akal ji 🌷 🙏
@BhajanSangha-q1l
@BhajanSangha-q1l 9 сағат бұрын
ਕਿਸੇ ਚੰਗੇ ਡਾ ਕੋਲੋ ਇਲਾਜ ਕਰਵਾੳ ਦੋਵੇ ਜਣੇ
@amanbrar273
@amanbrar273 17 сағат бұрын
ਡਾਲਰ 100 ਤਕ
@jagdishpuri5366
@jagdishpuri5366 17 сағат бұрын
Cong te naam di ladai dikha rahi hai Rahul Gandhi nu lagda agar Cong jor la k ladi te BJP jit jayu ohna di soch aap anne ho k duje nu kana kar Lavo
@GurmailGhuman-i8n
@GurmailGhuman-i8n 18 сағат бұрын
Trump is mental Canada is big then USA he asking state?
@arshpreetkaur3385
@arshpreetkaur3385 26 минут бұрын
Canada’s land area is 9.98 million square kilometers, larger than the U.S.‘s 9.83 million. However, about 80% of Canada’s land is uninhabitable due to harsh climates and rugged terrain.
@AvtarSingh-tb3gd
@AvtarSingh-tb3gd 13 сағат бұрын
ਅਜੇ ਪਾਕਿਸਤਾਨ ਵਾਲਾ ਜੰਮੂ ਕਸ਼ਮੀਰ ਇੰਡੀਆ ਦਾ ਹਿੱਸਾ ਬਣਿਆ ਨੀ ਤੇ ਨਾਹੀ ਪਾਕਿਸਤਾਨ ਜੰਮੂ ਕਸ਼ਮੀਰ ਨੂੰ ਆਪਣੇ ਵਿੱਚ ਮਿਲਾ ਸਕਿਆ ਇਹ ਸਿਰਫ ਗੱਲਾਂ ਹੀ ਨੇ
@jagdishpuri5366
@jagdishpuri5366 17 сағат бұрын
Jini der Trump hai oni der te bricks currency nahi aave gee ha aan vale waqt vich Kamala ya Obama varga koi aa gaya fer shuru ho sakdi hai
@JAGJITSINGHVACCHAR
@JAGJITSINGHVACCHAR 16 сағат бұрын
AAP DONO KA KYA HOGA KALIYA 😂
@dalipsingh5028
@dalipsingh5028 18 сағат бұрын
ਕੈਨੇਡਾ ਕਦੇ ਵੀ ਅਮੈਰਿਕਾ ਦੀ ਹਿਸਾ ਨਹੀਂ ਸੀ ਤੇ ਨਾ ਕਦੇ ਹੋਵੇਗਾ।
@BalrajRai-g8q
@BalrajRai-g8q 15 сағат бұрын
Kim Jong Zindabad .
@GurpreetSingh-u4w
@GurpreetSingh-u4w 4 сағат бұрын
ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਦੁਬਾਰਾ ਆ ਰਹੀ ਹੈ, ਵਧੀਆ ਬਹੁਮਤ ਨਾਲ
@pardeepsharda5082
@pardeepsharda5082 18 сағат бұрын
Chadia nava saaal ho gaya kamaal kal de episode ch baath de muh vich nahi aya DALLEWAL
@pardeepsharda5082
@pardeepsharda5082 18 сағат бұрын
Aa gaya aa gaya muh ch baath de DAL6
@JagtarGill-u1z
@JagtarGill-u1z 18 сағат бұрын
Very good ji bath shiab and sindawela Shihab ji thanks v rano the payal disaster ludhiana Punjab good morning
@HarjeetKaur-m9r
@HarjeetKaur-m9r 7 сағат бұрын
Tusi ta hun walay akali dal di bahut respect kardey ho
@sran6333
@sran6333 10 сағат бұрын
VERY MISLEADING SUBTITLE OF THE VIDEO AS ALWAYS!!
@KanwaljitSingh-n5e
@KanwaljitSingh-n5e 16 сағат бұрын
ਦਿੱਲੀ ਵਿੱਚ ਸਰਕਾਰ ਦੁਬਾਰਾ ਆਪ ਦੀ ਹੀ ਬਣਨੀ ਹੈ।ਟਰੰਪ ਸਾਹਿਬ ਠੀਕ ਕਹਿ ਰਹੇ ਹਨ ਅਮਰੀਕਾ ਨਾਲ ਹੱਥ ਮਿਲਾਉ ਜ਼ਿੰਦਗੀ ਦੇ ਸਾਰੇ ਮਜ਼ੇ ਪਾਉ ਜੀ।
@palwinderSingh-g1i
@palwinderSingh-g1i 6 сағат бұрын
India should also purchase nepal country and it become great India.
@ParamjitSingh-f6c
@ParamjitSingh-f6c 18 сағат бұрын
ਦਿੱਲੀ ਵਿਚ ਸਰਕਾਰ ਤਾ ਬੀ ਜੇ ਪੀ ਦੀ ਬਣੇਗੀ ਨੋਟ ਕਰਲੋ ਵੀਰ ਜੀ ਬਾਕੀ ਗੱਲ 8ਫਰਵਰੀ ਨੂੰ ਕਰਲਾਗੇ ਪੰਜਾਬ ਦਾ ਹੱਲ ਵੀ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਹੈ ❤❤❤❤
@CharnjitSinghDhillon
@CharnjitSinghDhillon 17 сағат бұрын
😊😊😊😊😊😊😊😊😊😊😊😊
@DeepSingh-y7h
@DeepSingh-y7h 17 сағат бұрын
Delhi ch bjp di sarkar kadi v nhi.sadi di sb to ghatia party e.
@TinkuSandhu-lf8kj
@TinkuSandhu-lf8kj 14 сағат бұрын
ਤੂੰ ਪੱਕਾ ਤਨਖਾਹ ਵਾਲਾ ਏ ਬੀ ਜੇ ਪੀ ਦਾ ਤੂੰ ਤਾਂ ਪੰਜਾਬ ਵਿੱਚ ਭਾਜਪਾ ਦੇ ਐਮ ਪੀ ਜਿੱਤਾ ਰਿਹਾ ਲੋਕ ਸਭਾ ਇਲੈਕਸ਼ਨ ਵਿੱਚ ਚਲੋ ਤੇਰੀ ਵੀ ਰੋਜੀ ਰੋਟੀ ਦਾ ਸਵਾਲ ਏ ਲੱਗੇ ਰਹੋ ਬਾਕੀ ਭਾਜਪਾ ਨੇ ਗੰਦ ਹੀ ਪਾਇਆ ਸਾਰੇ ਦੇਸ਼ ਵਿੱਚ ਸਭ ਤੋਂ ਝੂਠੀ ਦੋਗਲੀ ਤੇ ਬਾਈਮਾਨਾ ਦੀ ਕਲਾਸ ਏ ਭਾਜਪਾ
@Sandip-eq4ei
@Sandip-eq4ei 12 сағат бұрын
ਭੁੱਲ ਜਾਓ
@SarojKumari-jj2zp
@SarojKumari-jj2zp 8 сағат бұрын
😊
@ProfessorSKVirk
@ProfessorSKVirk 13 сағат бұрын
Trump Dooza Modi Hai G 😀😀
@raghbirgill3997
@raghbirgill3997 6 сағат бұрын
Indians nu ki fark paunda enha lai tah hor b changa pehala b turdey gharo Canada nu puj janddy amredka
@HarjeetKaur-m9r
@HarjeetKaur-m9r 7 сағат бұрын
Bath sahib hun oh jholaya wala akali dal nahi reha ohna dy ghar aay prohnay lai dabay vich khad nahi si hudi
@ranadinsa5597
@ranadinsa5597 8 сағат бұрын
usa bes contre
@HarpreetSingh-n8w8d
@HarpreetSingh-n8w8d 17 сағат бұрын
🙏🙏🤝🤝👍❤💥💯🙋‍♂️vg
@gurmitkaur9052
@gurmitkaur9052 17 сағат бұрын
😂😂😂
@factytop10s45
@factytop10s45 14 сағат бұрын
Durfetamu tuada canada reh kai canada di history da ni pata kuch wi bakwas kardai o
@VarinderMangat-vs2ct
@VarinderMangat-vs2ct 11 сағат бұрын
GOOD
@amanbrar273
@amanbrar273 17 сағат бұрын
🙏🏻
@narinderjeetkaur2918
@narinderjeetkaur2918 9 сағат бұрын
🙏🙏
When you have a very capricious child 😂😘👍
00:16
Like Asiya
Рет қаралды 18 МЛН