Live Song 🔴ਇਹ ਗੀਤ Pardesi ਵੀਰਾਂ ਲਈ | Asi Kyun Pardesi Hoye | Harjit Harman

  Рет қаралды 649,665

Apna Punjab Cultural Tv

Apna Punjab Cultural Tv

Күн бұрын

Thanks For Watching:
Please Like, Share & Subscribe Our Channel for More Updates.
Channel Link: / apnapunjabculturaltv
Watch Live Telecast of All Kind of Cultural Program, Stage Show, Live Concerts and all types of Cultural Activity programs.
ਰੋਜਾਨਾ ਨਵੇਂ - ਨਵੇਂ ਲਾਈਵ ਅਖਾੜੇ, ਸੱਭਿਆਚਾਰਕ ਮੇਲੇ, ਦੋਗਾਣਾ ਜੋੜੀਆਂ ਅਤੇ ਸਾਰੇ ਮਸ਼ਹੂਰ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੇਖਣ ਲਈ ਸਾਡੇ KZbin ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ | ਧੰਨਵਾਦ ਸਾਹਿਤ |
Video By: Apna Punjab Cultural Tv
Social Media Link:
Instagram: / apnapunjablivetv
Facebook : / apnapunjablivetv
© All Rights Reserved.
Content Copyright By: Apna Punjab Cultural Tv
Contact: +91 70096-25386
#mela

Пікірлер: 320
@nimratsidhu7523
@nimratsidhu7523 2 ай бұрын
ਧੰਨਵਾਦ ਵੀਰ ਤੇਰੇ ਗੀਤ ਗਾਏ ਦਾ ਸਰਕਾਰਾ ਨੂੰ ਲਾਹਨਤ
@jodhaaulakh729
@jodhaaulakh729 2 ай бұрын
ਸਵਰ ਸੰਤੋਖ ਤੋਂ ਹੱਲ ਗਏ ਬਾਈ ਜੀ ਆਪਾਂ
@BalramSingh-cx9kq
@BalramSingh-cx9kq 18 күн бұрын
ਆ ਗੀਤ ਸੁਣ ਕੇ ਹਰਜੀਤ ਹਰਮਨ ਦਾ ਪ੍ਰਦੇਸੀ ਦਾ ਸੁਣਕੇ ਮੇਰਾ ਰੋਣਾ ਆ ਗਿਆ 😢😢 ਬਹੁਤ ਹੀ ਪਿਆਰੀ ਅਵਾਜ਼ ਬੁਲੰਦ ਕੀਤੀ ਹਰਜੀਤ ਹਰਮਨ ਭਰਾ ਨੇਂ ਬਹੁਤ ਦਿਲ ਰੋਦਾ ਆ ਗੀਤ ਸੱਭ ਨੂੰ ਰੁਵਾਹ ਦੇਦਾ ਗੀਤ ਦਾ ਨਾਂਮ ਪ੍ਰਦੇਸੀ
@gurnamkaurdulat3883
@gurnamkaurdulat3883 2 ай бұрын
ਬਿਲਕੁਲ ਸੱਚੀਆਂ ਗੱਲਾਂ।
@sukhpalkaur2927
@sukhpalkaur2927 2 ай бұрын
ਬਹੁਤ ਹੀ ਵਧੀਆ ਸੱਚ ਕਿਹਾ ਗੀਤ ਵਿੱਚ
@hargurjindersingh6691
@hargurjindersingh6691 2 ай бұрын
ਸਦਾ ਬਹਾਰ ਵੀਰ ਹਰਜੀਤ ਵੀਰ ਜਿੰਦਾਬਾਦ
@palwindersingh3731
@palwindersingh3731 Ай бұрын
I LOVE THIS SONG AND HARJIT HARMAN THIS MAKES ME CRY
@Naharsingh-c2n
@Naharsingh-c2n 2 ай бұрын
ਬਹੁਤ ਹੀ ਸੁੰਦਰ ਗਾਇਕ ਤੇ ਹਾਰਮੋਨ ਵੀਰ ਤੇ ਮੇਹਰ ਕਰੇ ਰੱਬ 🙏🙏💙💙💙💙💙⭐⭐⭐⭐⭐⭐💘👌👍 ਬਹੁਤ ਹੀ ਸੁੰਦਰ ਗਾਇਕ ਤੇ ਗੀਤਕਾਰ ਤੇ ਪੇਸ਼ਕਾਰ ਵੀਰ ਤੇ ਮੇਹਰ ਕਰੇ ਰੱਬ 🙏🙏👍👌
@RealMe-ur7iv
@RealMe-ur7iv 2 күн бұрын
ਮੇਰੇ ਵੀ ਦੋਨੋ ਬੱਚੇ ਪਰਦੇਸੀ ਆ ❤❤
@DaljeetSinghSandhu-dt7nj
@DaljeetSinghSandhu-dt7nj Ай бұрын
ਬਹੁਤ ਵਧੀਆ ਸਾਦਗੀ ਨਾਲ ਗੀਤ ਗਾਇਆ
@GurtejSingh-cf8zk
@GurtejSingh-cf8zk 2 ай бұрын
ਵਾਹਿਗੁਰੂ ਲੰਮੀਆਂ ਉਮਰਾਂ ਕਰੇ ਤੱਰਕੀਆ ਬਖਸ਼ੇ ਪੁੱਤ
@palwindersingh3731
@palwindersingh3731 2 ай бұрын
JIONDA REH PUTT AAJ BHUT RONNA AYA . GANDIA SARKAARA SIKHAN DA PUNJAAB NU KOI VI HAKK NAHI DE RAHE.
@shellyharikaa1944
@shellyharikaa1944 2 ай бұрын
ਹਰਜੀਤ ਵੀਰੇ ਗੀਤ ਸੁਣ ਕੇ ਬਹੁਤ ਰੋਣਾ ਆ ਗਿਆ ਕਿਉਂਕਿ ਮੇਰਾ ਬੇਟਾ ਵੀ ਬਾਹਰ ਗਿਆ ਹੋਇਆ
@ਪੀਬੀਆਲੇ
@ਪੀਬੀਆਲੇ 3 күн бұрын
😢😢😢I love 🇮🇳❤❤😢😢😊
@usharani4711
@usharani4711 2 ай бұрын
ਬਹੁਤ ਵਧੀਆ ਗਾਣਾ ਗਾਣਾ ਸੁਣ ਕੇ ਰੋਣਾ ਨਿਕਲ ਜਾਂਦਾ😢😢
@sardarniJeetmaan
@sardarniJeetmaan 2 ай бұрын
ਵੀਰ ਗੀਤ ਨੇ ਰਵਾਕੇ ਰਖਤਾ ਮੇਰਾ ਬੇਟਾ ਵੀ ਪਰਦੇਸੀਂ ਆ 😢
@sandeepkaur5431
@sandeepkaur5431 2 ай бұрын
ਬਹੁਤ ਵਧੀਆ ਗਾਇਆ ਪੁੱਤ
@zonefun0
@zonefun0 Ай бұрын
Bahut hi pyara song aa veer g mera beta v bahar aa
@kamalpreet-fk2ns
@kamalpreet-fk2ns 2 ай бұрын
ਸਦਾ ਬਹਾਰ ਗਾਇਕ ਆ ਵੀਰ ਵਾਹਿਗੁਰੂ ਜੀ ਤੰਦਰੂਸਤੀਆਂ ਬੱਖਸਣ
@kashmirsingh8895
@kashmirsingh8895 2 ай бұрын
ਬਹੁਤ ਵਧੀਆ ਗਾਇਆ ਵੀਰ ਜੀ ਨੇ ਵਾਹਿਗੁਰੂ ਭਲੀ ਕਰੇ
@balvinderkaur6066
@balvinderkaur6066 Ай бұрын
ਬਹੁਤ ਹੀ ਸੋਹਣਾ ਅੱਖਾਂ ਚ ਪਾਣੀ ਆ ਗਿਆ
@bossgamerz1793
@bossgamerz1793 2 ай бұрын
ਬਹੁਤ ਸੋਹਣਾ ਗੀਤ ਵੀਰ ਜੀ ਮੈ ਵੀ ਪਰਦੇਸਣ ਹਾ ❤❤
@Naharsingh-c2n
@Naharsingh-c2n 3 ай бұрын
ਬਹੁਤ ਹੀ ਸੁੰਦਰ ਗਾਇਕ ਵੀਰ ਤੇ ਮੇਹਰ ਕਰੇ ਰੱਬ 🙏🙏👍👍👍❤️👌👌🌷🌺
@harjinderkaur-mc3nm
@harjinderkaur-mc3nm 2 ай бұрын
Uiiuujjijjiuiiiiiiii iiikiiiiiiiiiiiii8ii
@Gurpalpannu401
@Gurpalpannu401 Ай бұрын
ਬਹੁਤ ਵਧੀਆ ਗੀਤ ਵੀਰ ਜੀ ਮੇਹਰ ਕਰੇ ਰੱਬ ਸਭ ਤੇ❤❤❤
@AmarSingh-qt1qm
@AmarSingh-qt1qm Ай бұрын
ਬਹੁਤ ਵਧੀਆ ਗਾਣਾ ਗਾਇਆ
@jagsirsingh4575
@jagsirsingh4575 2 ай бұрын
❤❤❤❤❤sach pro k pesh krta 22 g ❤❤lakh ਲਾਹਨਤ ਇਹੋ ਜਿਹੀਆਂ ਸਰਕਾਰਾਂ ਦੇ ❤❤ਮਾਤਾ ਪਿਤਾ ਲਈ ਬਹੁਤ ਮੁਸ਼ਕਲ ਟਾਈਮ ❤ waheguru ji mehr krio ji bhain Bhrrava te ❤❤❤❤❤❤❤❤
@PaloSapna
@PaloSapna Ай бұрын
ਬੁਹਤ ਸੋਹਣਾ ਹੈ
@lovepreetsandhu8359
@lovepreetsandhu8359 3 ай бұрын
ਬਹੁਤ ਵਧੀਆ ਸੱਭਿਆਚਾਰਕ ਪ੍ਰੋਗਰਾਮ
@LalSingh-c5j
@LalSingh-c5j 2 ай бұрын
ਬਹੁਤ ਵਧੀਆ ਘੈਂਟ ਪੰਜਾਬੀ ਕਲਾ ਕਾਰ ਹਰਜੀਤ ਹਰਮਨ ਜੀ
@ps_gaming_5671
@ps_gaming_5671 2 ай бұрын
ਬਹੁਤ ਸੋਣਾ ਗ਼ੀਤ ਹੈ ਮੈ ਖੁਦ ਪਰਦੇਸਣ ਹਾ ਹਰ ਦੀਵਾਲੀ ਨੂੰ ਮੈ ਇਹ ਹੀ ਗੀਤ ਲਾਉਂਦੀ ਆਪਣੇ ਸਟੇਟਸ ਤੇ ਸਕ (ਸਾਈਪ੍ਰਸ)❤
@JannatImran-p9bh
@JannatImran-p9bh 2 ай бұрын
Dodndidndodnsindodnxjensidbxjdndodnxodndudodndodndodjoxjdodjdodndudmdodndndodndndndkd
@ManjitKumar-hb1se
@ManjitKumar-hb1se Ай бұрын
ਹਰਜੀਤ ਹਰਮਨ. ਵੀਰ ਗੀਤ.
@gurmeetkaur5609
@gurmeetkaur5609 2 ай бұрын
ਮੇਰਾ ਪੁੱਤ ਵੀ ਪਰਦੇਸੀ ,,, ਬੂਹੇ ਭੇੜ ਕੇ ਰੋਦੀਆਂ ਮਾਵਾਂ ਪੁੱਤ ਪ੍ਰਦੇਸੀਂ ਤੋਰ ਕੇ
@GurmitKaur-w4d
@GurmitKaur-w4d 2 ай бұрын
ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਜੀ ਤਰੱਕੀਆਂ ਬਗਸਣ ਜੀ 🎉
@amanpreetkaur5482
@amanpreetkaur5482 2 ай бұрын
ਇਕ ਬਹੁਤ ਸੋਹਣਾ ਗੀਤ ਹੈ ਤੇ ਗੱਲਾਂ ਵੀ ਸੱਚੀਆਂ ਨੇ ਪਰ ਜਦੋਂ ਵੀ ਇਹ ਗੀਤ ਸੁਣਦੀ ਹਾਂ ਤਾਂ ਅੱਖਾਂ ਆਪੇ ਹੀ ਰੋਣ ਲੱਗ ਜਾਂਦੀਆਂ ਕਿਓਂਕਿ ਅਸੀਂ ਵੀ ਪਰਦੇਸੀ ਹਾਂ ਤੇ ਰਾਤ ਨੂੰ ਸੁਪਨੇ ਚ ਪੰਜਾਬ ਹੀ ਹੁੰਦੇ ਹਾਂ
@kulwinderkaur4387
@kulwinderkaur4387 Ай бұрын
Thanku veer g😊
@GurdeepSinghSingh-i3k
@GurdeepSinghSingh-i3k 2 ай бұрын
Koi Jwab nhi Veer
@BaljitKaur-ht1mz
@BaljitKaur-ht1mz 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ੍ ਬਖਸ਼ੇ ਜੀ ਸਾਫ ਸੁਥਰਾ ਗਾਉਂਣ ਲਈ 👍🙏
@SarabjitKaur-j8l
@SarabjitKaur-j8l 2 ай бұрын
ਮੇਰੇਵੀਦੋਪੁਤ ਗੲੈ ਯੂਕੇ
@baljinderkaur6353
@baljinderkaur6353 2 ай бұрын
Mera putr 7sal ho ge gye nu canada😢
@kulwantkaur4006
@kulwantkaur4006 2 ай бұрын
ਜੋ ਕਹਿ ਰਹੇ ਸਭ ਸੱਚਾ
@surindercheema2150
@surindercheema2150 2 ай бұрын
ਜਿਊਦਾ ਰਹਿ ਵੀਰ ਸੁਰੀਲਾ ਗਾਇਕ
@SanjeevSingh-rl2ex
@SanjeevSingh-rl2ex 2 ай бұрын
ਬਹੁਤ ਦਰਦ ਵਾਲੀ script ਹਰਜੀਤ ਹਰਮਨ ਜੀ
@AngrejSingh-kb5zh
@AngrejSingh-kb5zh 2 ай бұрын
Bhut sohna geet pardesi bachea lye 😢😢🙏🙏😭😭😭
@JaspalSingh-nn6bj
@JaspalSingh-nn6bj 2 ай бұрын
ਬਹੁਤ ਹੀ ਸੁੰਦਰ ਗੀਤ ਆ ਵੀਰ ਦਾ👌
@surinderkaurbrar8923
@surinderkaurbrar8923 2 ай бұрын
ਬਹੁਤ ਵਧੀਆ
@sidhuog5485
@sidhuog5485 2 ай бұрын
Harjeet Harman mera favorite singer a
@harjitgill4275
@harjitgill4275 2 ай бұрын
Very nice 22g 🙏🏾🙏🏾🙏🏾🙏🏾
@sukhmann5217
@sukhmann5217 2 ай бұрын
ਮੇਰੇ ਨੀ ਦੌਰੇ ਪੁੱਤਰ ਪ੍ਰਦੇਸ਼ੀ ਹੋਏ
@satpalsinghkooner7047
@satpalsinghkooner7047 2 ай бұрын
ਸੱਚ ਜੀ ❤❤❤❤❤❤❤
@jiwancheema7926
@jiwancheema7926 2 ай бұрын
ਬਹੁਤ ਵਧੀਆ ਵੀਰ ਜੀ ਹਰਮਨ ਪਿਆਰੇ❤❤❤❤
@kulwinderkaur9578
@kulwinderkaur9578 27 күн бұрын
Bhout bdia gana
@ManjitKaur-r5y
@ManjitKaur-r5y 2 ай бұрын
❤❤❤❤🎉🎉thanku veer g
@NarinderKaur-lo5vv
@NarinderKaur-lo5vv 2 ай бұрын
Mere bache v bahar ne.....Mai aam eh song sundi rehndi aa..Bhut khoob surat song aa Harman g da.... Waheguru g mehra rhkn veer te 🙏🙏
@SunitaBansal-q2r
@SunitaBansal-q2r 3 ай бұрын
Yug yug je mere veer
@gsantokhsinghgill8657
@gsantokhsinghgill8657 Ай бұрын
Bahut wadia gana a jiunda Raho kalakar Veera very good 👍
@BakhshishBisa-gq5lz
@BakhshishBisa-gq5lz 2 ай бұрын
Best wishes 🌹
@jagrajsinghgill-d8e
@jagrajsinghgill-d8e 2 ай бұрын
Very.nice.song.putter
@pavittergill265
@pavittergill265 3 ай бұрын
Excellent🎉🎉❤❤
@CharanjeetkaurCharanjeetka-m8c
@CharanjeetkaurCharanjeetka-m8c 2 ай бұрын
ਬਹੁਤ ਸੋਹਣਾ ਵੀਰ
@BahadurSingh-u4f
@BahadurSingh-u4f 2 ай бұрын
Bahut badhiya Gaya ji
@Dr.kanwalBhatti
@Dr.kanwalBhatti 2 ай бұрын
Veery nice 😍
@InderjeetKaur-q4w
@InderjeetKaur-q4w 3 ай бұрын
Veer ji very nice geet aa👍👍❤❤🎉🎉
@amritchahal4852
@amritchahal4852 2 ай бұрын
Very good 👍 👏 singer harman veer g❤❤
@Sahejbatth-g5r
@Sahejbatth-g5r 2 ай бұрын
vary nice video
@harrybrar7820
@harrybrar7820 2 ай бұрын
Good ji nicesong ❤❤❤❤❤❤
@SitalsinghSaini
@SitalsinghSaini Ай бұрын
Harjeet harman still singing my god he looks lovely, amazing, beautiful punjabi singer, yes
@gurmejsingh5902
@gurmejsingh5902 2 ай бұрын
Veer ji sachia gala tuhadia
@sidhuog5485
@sidhuog5485 2 ай бұрын
Harjeet ji emotional Kar data
@MannatKindhi
@MannatKindhi Ай бұрын
Jai peera di Jai peera di Jai peera di Jai peera di Jai peera di Jai peera di Jai peera di Jai peera di ❤❤❤❤❤❤❤❤
@JaspalKaur-jy6el
@JaspalKaur-jy6el 14 күн бұрын
ਹਰਜੀਤ ਹਰਮਨ ਸਤਿ ਸੀ੍ ਅਕਾਲ
@GurdeepSinghSingh-i3k
@GurdeepSinghSingh-i3k 2 ай бұрын
Lajwab
@rkaur214
@rkaur214 2 ай бұрын
Nyc song
@daljitkaur2001
@daljitkaur2001 2 ай бұрын
Very nice ji
@jagmailsingh8322
@jagmailsingh8322 3 ай бұрын
Nice ❤
@sukhvirsingh8148
@sukhvirsingh8148 2 ай бұрын
Very nice
@gurjantsidhu4585
@gurjantsidhu4585 2 ай бұрын
Baught vdya veere
@InderjitSingh-q9v
@InderjitSingh-q9v 2 ай бұрын
Waheguru ji kirpa karo sab te
@rajinderkaur6887
@rajinderkaur6887 2 ай бұрын
Very nyc song 🙏🏻🙏🏻❤️
@RavelsinghBajwa-r9t
@RavelsinghBajwa-r9t 2 ай бұрын
Bilkul Sahi as veere ❤
@mantuf.d.kmantuf.d.k4921
@mantuf.d.kmantuf.d.k4921 19 күн бұрын
My favourite singer Harjit Harman god bless you beta ji very very very very strong and true heart touching song and my favourite song mai daily 4 br sonde ha
@kuldipkaur5648
@kuldipkaur5648 2 ай бұрын
Nice video
@palabagha1167
@palabagha1167 2 ай бұрын
Bahut Sona Geet Veere Mera Beta bhi Vadesh Gia Hoea Harman G❤❤❤❤❤
@sahibdeepsamra5880
@sahibdeepsamra5880 2 ай бұрын
Good veerji
@PardeepKaur-i6d
@PardeepKaur-i6d 3 ай бұрын
🙏🏼 jio veer jio ❤
@SahejPreet-d6i
@SahejPreet-d6i 2 ай бұрын
Dhanvad veere bahut sohna geet
@manjitkaurpelia3506
@manjitkaurpelia3506 2 ай бұрын
Werynice werygood song 🎉🎉🎉🎉🎉
@harvinderdhillon3389
@harvinderdhillon3389 2 ай бұрын
ਬਹੁਤ ਬਹੁਤ ਵਧੀਆ ਪੁੱਤਰ ਮੈ ਹਰਵਿੰਦਰ ਕੌਰ ਰੂਪਾਹੇੜੀ ਸੰਗਰੂਰ ਵਿੱਚ
@BahadurSingh-u4f
@BahadurSingh-u4f 2 ай бұрын
Jio veer jio
@daljitkaurjassa7302
@daljitkaurjassa7302 2 ай бұрын
Harman de sate gane bahot sone ne
@paramjitkaur495
@paramjitkaur495 3 ай бұрын
❤🎉❤🇨🇦❤God bless you my son🇮🇳🇨🇦🇮🇳👏
@rajdeepgill6568
@rajdeepgill6568 3 ай бұрын
Harjit bay ne bohat vadiay giay,vesa ta bay ji sade ristaydar ne
@paramjitsinghrai2718
@paramjitsinghrai2718 2 ай бұрын
Bilkul Sahi gal Harjit Singh g👍
@harpreetsaini6264
@harpreetsaini6264 2 ай бұрын
My feverert song and Harjit bhai ji 🎉
@Raksha-b1g
@Raksha-b1g 2 ай бұрын
❤Vary Nyce Song Mera Pu
@AvtarSingh-lf1gz
@AvtarSingh-lf1gz 3 ай бұрын
Very nice song yg GBU
@harrythind216
@harrythind216 2 ай бұрын
Bhaut nice singer 🥰🥰👌👌👌
@CheatanveerDhillon
@CheatanveerDhillon 2 ай бұрын
ਬਹੁਤ ਵਧੀਆ ਗੀਤ ਵੀ ਲਿਖੇ 🎉🎉
@nazarsingh1123
@nazarsingh1123 2 ай бұрын
So nice song 💗
@Kamaljeet-v8i
@Kamaljeet-v8i 2 ай бұрын
Very nice putt❤❤
@SudeshBhardwaj-cm3ww
@SudeshBhardwaj-cm3ww 2 ай бұрын
Maja aa gia
@AlexAlex-uy5pz
@AlexAlex-uy5pz 2 ай бұрын
Very good veera
@joginderpaulsingh1352
@joginderpaulsingh1352 2 ай бұрын
Very nice Very impressive Very Emotional Geet
@ubbyvirdi7175
@ubbyvirdi7175 2 ай бұрын
Very nice song God bless you bro
@BmPal-b6p
@BmPal-b6p 3 ай бұрын
Bohat badhia Bhai harma gi
@GurnamSingh-ip7zc
@GurnamSingh-ip7zc 2 ай бұрын
Bahoot Sunder Very Good Dukh Punjab The
@HarvinderKaur-lg1kz
@HarvinderKaur-lg1kz 2 ай бұрын
❤veery nice veer ji ❤🙏🙏🙏❤
PARDESI HARJEET HARMAN OFFICIAL FULL VIDEO SONG | JHANJHAR
3:43
T-Series Apna Punjab
Рет қаралды 32 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
IL'HAN - Qalqam | Official Music Video
03:17
Ilhan Ihsanov
Рет қаралды 700 М.