Punjab Police 'ਚ ਕਾਲੀਆਂ ਭੇਡਾਂ ਦਾ ਸੱਚ, Moosewala ਦੇ ਕ/ਤ/ਲ ਪਿਛਲੀ ਧੁੰਦ ਸਾਫ਼, ADGP Gurinder Dhillon |LIVE

  Рет қаралды 93,021

Living India News Punjab

Living India News Punjab

Күн бұрын

Пікірлер: 46
@RajSingh-th8ck
@RajSingh-th8ck 10 сағат бұрын
ਕੁਰਸੀਆਂ ਉੱਤੇ ਬੈਠ ਕਿ ਕੁਝ ਨਹੀਂ ਹੁੰਦਾ ਜਾਂ ਵੱਡੇ ਵੱਡੇ ਭਾਸ਼ਣ ਦਮ ਨਹੀਂ ਰੱਖਦੇ ਇਹ ਅਫਸਰ ਗੱਲ ਇਥੇ ਮੁੱਕਦੀ ਹੈ ।
@kulwantuppal2964
@kulwantuppal2964 15 сағат бұрын
Honest police officer salute sir ji
@malkitsingh5925
@malkitsingh5925 7 сағат бұрын
Wahegurugi Wahegurugi Wahegurugi 👍 ❤️ 🙏🏻 ♥️
@gurmeetsran3533
@gurmeetsran3533 3 сағат бұрын
Dhann Guru Gobid Singh ji Jahaan Sara Parwar waar Ke Khalsa Kaum Sajee❤❤❤❤❤❤❤❤❤❤
@Babbukabootarbaz1111
@Babbukabootarbaz1111 11 сағат бұрын
Good
@dilrajkaur2070
@dilrajkaur2070 13 сағат бұрын
ਪਲੀਸ ਅਫ਼ਸਰਾਂ ਦਾ ਕੋਈ ਕਸੂਰ ਨਹੀਂ ਲੱਗਦਾ ਮਨਤਰੀਆ ਦਾ ਬੇੜਾ ਗਰੱਕ ਗਿਆ
@harneksingh9914
@harneksingh9914 11 сағат бұрын
Bilkul true
@MB-uv4qu
@MB-uv4qu 7 сағат бұрын
14.40 ssaji Sir🙏🏻 baut vadia tusi keyha, joh v kohi kisay teh galat karday han, Wahiguruji 🙏🏻una deh parivaar vich us toh vad saja deyn. Police Corruption baut hai. Salute you Sir, hope there were many more officers like you.🙏🏻
@magersingh1960
@magersingh1960 12 сағат бұрын
ਇਸ ਤੋ ਵੀ ਮਾੜੇ ਹਲਾਤਾ ਤੋ ਬਾਹਰ ਨਿਕਲਦੇ ਰਹੇ ਖਾਲਸਾ ਜੀ
@jatindersingh1216
@jatindersingh1216 5 сағат бұрын
Good Sir ji
@JinderRandhawa-c1g
@JinderRandhawa-c1g 3 сағат бұрын
good Sir
@gsantokhsinghgill8657
@gsantokhsinghgill8657 12 сағат бұрын
Dhillon Saab ji di Gall bat suni bahut wadia Laga ik Nek insan pp officer Lag Rahe han gallan to Zahir ho riha a Kash sabh PP officer hon te sudhar ho sakda a thenk u ji🙏🙏
@sukhjindersinghsukhjinders2214
@sukhjindersinghsukhjinders2214 Сағат бұрын
gappya and public
@ShivrajSra
@ShivrajSra 15 сағат бұрын
ਕੱਲੀ ਗੱਲਾਬਾਤ ਨਾਲ ਕੁਝ ਨਹੀ ਹੋਣਾ
@punjabi1854
@punjabi1854 20 минут бұрын
ਪੁਲਿਸ ਲੀਡਰਾਂ ਦੇ ਅਧੀਨ ਕੰਮ ਕਰਦੀ ਹੈ।
@ShankarSingh-zs2ed
@ShankarSingh-zs2ed 12 сағат бұрын
Very Nice
@jaswantsingh-li5lf
@jaswantsingh-li5lf 7 сағат бұрын
ਕੇਪਟਨ ਨੇ ਕੁਝ ਹੀ ਘੰਟਿਆਂ ਦਾ ਲੋਕਾਂ ਕੋਲੋਂ ਸਮਾਂ ਮੰਗਿਆ ਗਿਆ ਸੀ ਭਗਵੰਤ ਮਾਨ ਨੇ ਬੀ ਕੁਝ ਮਹੀਨਿਆਂ ਦਾ ਸਮਾਂ ਮੰਗਿਆ ਗਿਆ ਸੀ ਪਰ ਹੁਣ ਲੋਕ ਵਿਸ਼ਵਾਸ ਕਿਸ ਉੱਤੇ ਕਰਨਗੇ
@heerasingh3992
@heerasingh3992 15 сағат бұрын
Waheguru.Je
@ParmatmasinghSingh-oe8iu
@ParmatmasinghSingh-oe8iu 4 сағат бұрын
ਸੂਝਵਾਨ ਅਫ਼ਸਰ ਦੀਆਂ ਮਾਣਮੱਤੀਆਂ ਵਿਚਾਰਾਂ।
@sarbjotgill6235
@sarbjotgill6235 4 сағат бұрын
Bai sirf rate di gal a punjab di upjau jameen da rate rajasthan di banjar jameen de baraber kiven ho sakda
@jaswantsingh-li5lf
@jaswantsingh-li5lf 4 сағат бұрын
ਢਿੱਲੋਂ ਜੀ ਤੁਸੀਂ ਕਿਉਂ ਨਹੀਂ ਜਵਾਬ ਦਿੱਤਾ ਗਿਆ ਹੈ ਕਿ ਜਿਹੜਾ ਟਰੈਕਟਰ ਜਾ ਜੇ ਬੀਸੀ ਜਾ ਹੈਡਰੇ ਮੌਡੀ ਫਾਈ ਹਨ ਡੱਲੇਵਾਲ ਹੋਣਾ ਕੋਲ ਕੀ ਉਹ ਆਪਣੀ ਆ। ਜੇਬਾਂ ਵਿੱਚ ਪਾਕੇ ਲੈਕੇ ਜਾਣਗੇ ਦਿੱਲੀ ਦਾ ਪਾਰਲੀਮੈਂਟ ਟਾਉਣ ਲਈ ਹਰਿਆਣਾ ਦੀਆਂ ਸੜਕਾਂ ਉੱਤੇ ਹੀ ਜਾਣਗੇ ਦਿੱਲੀ ਵਿੱਚ ਬਾਕੀ ਹਰਿਆਣਾ ਪੁਲਿਸ ਨੇ ਪੰਜਾਬ ਦੇ ਅੰਦਰ ਆਕੇ ਪੰਜਾਬ ਦੇ ਕਿਸਾਨਾਂ ਦੇ ਗੋਲੀਆਂ ਮਾਰੀਆਂ ਗਈਆਂ ਹਨ ਜਾਂ ਟਰੈਕਟਰਾਂ ਦੇ ਨੁਕਸਾਨ ਕੀਤੇ ਗਏ ਹਨ ਕਿਉਂ ਨਹੀਂ ਪੰਜਾਬ ਦੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਉਂ ਪੰਜਾਬ ਪੁਲਿਸ ਮੂਕਦਰਸਨ ਬਣਕੇ ਖੜੀ ਰਹੀ ਹੈ ਕੀ ਕੋਈ ਤੁਸੀਂ ਜਵਾਬ ਦਿਉਂਗੇ ਪੰਜਾਬ ਦੇ ਲੋਕਾਂ ਦੇ ਹਰਿਆਣਾ ਦਿੱਲੀ ਦੀ ਪੁਲਿਸ ਪੰਜਾਬ ਦੇ ਅੰਦਰ ਆਕੇ ਡਾਂਗਾ ਮਾਰ ਰਹੀ ਸੀ ਪੰਜਾਬ ਪੁਲਿਸ ਚੂਪ ਕਰਕੇ ਦੇਖ ਰਹੀ ਸੀ ਹੁਣ ਤੱਕ ਮਾਰ ਰਹੀ ਹੈ ਨਾ ਭਗਵੰਤ ਮਾਨ ਬੋਲਣ ਲਈ ਤਿਆਰ ਹੈ ਨਾ ਪੁਲਿਸ ਜਦੋਂ ਇੱਕ ਕਿਸਾਨ ਦੇ ਹਰਿਆਣਾ ਪੁਲਿਸ ਨੇ ਗੋਲੀ ਮਾਰੀ ਗਈ ਸੀ ਪੰਜਾਬ ਪੁਲਿਸ ਨੇ ਜੀਰੋ ਐਫ ਆਰ ਦਰਜ ਕੀਤੀ ਗਈ ਸੀ
@EkampreetMaan-i2u
@EkampreetMaan-i2u 14 сағат бұрын
Behad sochan vali gall kahi dowa veeran ne Akhan kholan valla program e
@David7823s
@David7823s 51 минут бұрын
Zaroorat to ziyada bol ri ha hai dhillon.
@sarbjotgill6235
@sarbjotgill6235 4 сағат бұрын
Ssp saab na center sundi na chief Justice sunde kisan ki karan
@dilrajkaur2070
@dilrajkaur2070 13 сағат бұрын
😭😭😭😭😭😭😭😭😭
@amriksingh8888
@amriksingh8888 15 сағат бұрын
Bhut kmal di galbat
@David7823s
@David7823s Сағат бұрын
Ki Centre / adani da Panjab vich drugs supply karn da haath nahi to weak the young population.
@sukhjindersinghsukhjinders2214
@sukhjindersinghsukhjinders2214 Сағат бұрын
why police or public is not understand reason
@jaswantsingh-li5lf
@jaswantsingh-li5lf 7 сағат бұрын
ਸਰਦਾਰ ਜੀ ਡਰੱਗ ਤਾਂ ਗੁਜਰਾਤ ਦੇ ਵਿੱਚੋਂ ਬੀ ਬਹੁਤ ਵੱਡੀ ਪਦਰ ਤੇ ਆ ਰਿਹਾ ਹੈ ਪਿੱਛੇ ਜਿਹੇ ਹੀ ਗੁਜਰਾਤ ਦੀ ਇੱਕ ਬੰਦਰਗਾਹ ਦੇ ਰਸਤੇ ਵਿੱਚ ਤਕਰੀਬਨ ਵੀਹ ਟੱਨ ਇੱਕ ਟਰੱਕ ਟੇਲਰ ਵਿੱਚ ਬੀ ਆ ਰਹੀ ਸੀ ਜੋ ਗੁਜਰਾਤ ਵਿੱਚ ਹੀ ਪਕੜਿਆ ਬੀ ਜਾ ਚੁੱਕੀ ਹੈ ਸ਼ਾਇਦ ਪੋਰਬੰਦਰ ਦੇ ਪੋਟ ਰਾਹੀਂ ਆ ਰਹੀ ਸੀ ਉਸ ਨਾਲ ਤਾਂ ਅਫਗਾਨਿਸਤਾਨ ਨਹੀਂ ਲੱਗ ਰਿਹਾ ਹੈ ਉਹ ਪੋਰਟ ਬੀ ਅੰਡਾਨੀ ਦਾ ਹੈ ਇਸ ਬਾਰੇ ਤੁਸੀਂ ਕੀ ਕਰੋਗੇ ਜੀ
@HimmatSingh-qp4up
@HimmatSingh-qp4up 12 сағат бұрын
Loka nu Rojgar deo sb km ok ho jayga
@sukhjindersinghsukhjinders2214
@sukhjindersinghsukhjinders2214 Сағат бұрын
Nazayaz na howey ta kuzh nhi hunda nhi fer bahut kuz hunda
@GurlalSingh-wm1yg
@GurlalSingh-wm1yg 3 сағат бұрын
ਪੰਜਾਬ ਵਿੱਚ ਕਿਸ ਲੌਣ ਉਡਰ ਦੀ ਗੱਲ ਕਰਦੇਂ ਹੋ ਪੰਜਾਬ ਵਿੱਚ ਸ਼ਰੇਆਮ ਬੰਦਾ ਮਾਰ ਕੇ ਪਤਾ ਨਹੀਂ ਲੱਗਦਾ ਕਾਦਾ ਲੋਣ ਉਡਰ ਹੈ
@David7823s
@David7823s Сағат бұрын
Why police forces in Panjab have killed thousands of youngsters in fake encounters after giving cruel treatments rather to put them in jails like Amritpal Singh and jis supporters.
@IqbaljeetSingh-f7u
@IqbaljeetSingh-f7u 5 сағат бұрын
A ve sab padda na a v,khan nalo ghat nahi a sara vardi jan to bad he bolda na jena char noot mal da na ona char koi ne bolda hun a panchan ta va a ta bool reha va sab choor ja
@gurtejsingh429
@gurtejsingh429 5 сағат бұрын
Badi hokar har ek hi Amma kah a audi aa
@nirmalsinghsingh94
@nirmalsinghsingh94 15 сағат бұрын
Sir AAP party ne sream jeebh wali goli suru kr diti hai Punjab nu khatm hi krna
@sukhjindersinghsukhjinders2214
@sukhjindersinghsukhjinders2214 Сағат бұрын
apna lutya apna beda garak kitta badey kady lagney sachaye nothing control police nothing do anything
@panjab1146
@panjab1146 14 сағат бұрын
Hun ni pania vota tenu sarkara diya galtia te poche maran ayea
小丑女COCO的审判。#天使 #小丑 #超人不会飞
00:53
超人不会飞
Рет қаралды 16 МЛН