ਸਰਪੰਚੀ ਜਿੱਤ ਕੇ ਖੁਸ਼ੀ ਮਨਾਉਂਦੇ ਪਤੀ ਪਤਨੀ ਦੇ ਨੱਚਦਿਆਂ ਦੇ ਵਾਇਰਲ ਹੋਈ ਵੀਡੀਓਵਾਲਾ ਸਰਪੰਚ ਕਹਿੰਦਾ,

  Рет қаралды 108,602

LOK AWAZ TV

LOK AWAZ TV

Күн бұрын

Пікірлер: 177
@gurnamsingh8058
@gurnamsingh8058 14 сағат бұрын
ਮੈਂ ਓਸ ਹਾਰੇ ਹੋਏ ਸਰਪੰਚ ਨੂੰ ਵਧਾਈ ਦੇਣਾ ਚਾਹੁੰਦਾ ਕੇ ਸਰਬ ਸੰਮਤੀ ਦੀ ਬਜਾਏ ਉਸ ਨੇ ਸਰਪੰਚੀ ਤੇ ਏਡੇ ਵੱਡੇ ਉਮੀਦਵਾਰ ਦੇ ਖਿਲਾਫ ਚੋਣ ਲੜੀ, ਵੀਰ ਜੀ ਤੁਹਾਨੂੰ ਵੀ ਵਧਾਈ।
@butasingh231
@butasingh231 23 минут бұрын
ਹਾਰੇ ਹੋਏ ਸਰਪੰਚ ਦੀ ਗਲਤੀ ਕੀਤੀ ਆ ਸਰਬਸਮਤੀ ਤੋੜ ਕੇ
@HarbhajanSingh-eg4qw
@HarbhajanSingh-eg4qw 13 сағат бұрын
ਪੁੱਤਰ ਜੀ ਤੁਹਾਡੀ ਜੋੜੀ ਨੂੰ ਪਰਮਾਤਮਾ ਲੰਬੀ ਉਮਰ ਤੇ ਤਰੱਕੀ ਬਖਸ਼ੇ ਵੀਡੀਓ ਦੇਖ ਕੇ ਪੁੱਤਰਾ ਦਿਲ ਖੁਸ਼ ਹੋ ਗਿਆ
@jagmeetsidhu4754
@jagmeetsidhu4754 9 минут бұрын
ਮੰਨਿਦਰ ਵੀਰੇ ਤੁਸੀ ਬਹੁਤ ਵਧੀਆ ਕੰਮ ਕਰਦੇ ਓ ਤੁਸੀ ਆਪਣਾ ਕੰਟੈਕਟ ਨੰਬਰ ਭੇਜੋ ਅਸੀਂ ਵੋਟਾਂ ਵਾਲੇ ਦਿਨ ਬਹੁਤ ਪ੍ਰੇਸ਼ਾਨ ਹੋਏ ਸਾਡੇ ਰਿਸ਼ਤੇਦਾਰੀ ਵਿਚ ਪਿੰਡ ਖਾਰਾ ਵਿਖ਼ੇ ਬਹੁਤ ਜਿਆਦਾ ਧੱਕਾ ਹੋਇਆ ਅਸੀਂ ਤੁਹਾਨੂੰ ਓਥੇ ਭੇਜਣਾ ਸੀ ਤਾਂ ਕੇ ਤੁਸੀ ਸੱਚ ਸਾਹਮਣੇ ਰੱਖਦੇ ਆਮ ਆਦਮੀ ਵਾਲੇ ਧੱਕੇ ਨਾਲ ਹਾਰੇ ਹੋਏ ਬੰਦੇ ਦਾ. ਐਲਾਨ ਕਰਵਾ ਗਏ
@ParmjitMalhi-l4b
@ParmjitMalhi-l4b 13 сағат бұрын
ਬਹੁਤ ਵਧੀਆ ਜੋੜੀ ਆ ਰੱਬ ਚੜਦੀ ਕਲਾ ਰਂਖੇ
@SukhwinderHans-y7y
@SukhwinderHans-y7y 5 сағат бұрын
ਸ੍ਰ ਜਗਸੀਰ ਸਿੰਘ @ ਸੀਰਾ ਆਪ ਜੀ ਨੂੰ ਗ੍ਰਾਮ ਪੰਚਾਇਤ ਦਾ ਸਰਪੰਚ ਚੁਣਿਆ ਜਾਣ ਲਈ ਆਪ ਜੀ ਨੂੰ ਅਤੇ ਆਪ ਜੀ ਦੇ ਜੀਵਨ ਸਾਥਣ ਜੀ ਨੂੰ ਅਤੇ ਸਮੂਹ ਪ੍ਰਵਾਰਕ ਮੈਂਬਰ ਸਾਹਿਬਾਨ ਅਤੇ ਸਮੂਹ ਨਗਰ ਨਿਵਾਸੀਆਨ ਸਾਹਿਬਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ
@jaskaranbrar1697
@jaskaranbrar1697 14 сағат бұрын
ਬਹੁਤ ਨਰਮ ਸੁਭਾਅ ਦਾ ਸਰਪੰਚ ਜਗਸੀਰ ਸਿੰਘ ਸੀਰਾ ਜੀ। ਸਾਨੂੰ ਇਸ ਸਰਪੰਚ ਤੇ ਬਹੁਤ ਮਾਣ ਆ ਜੀ।
@jagseerdhillon1502
@jagseerdhillon1502 14 сағат бұрын
ਬਹੁਤ ਬਹੁਤ ਸ਼ੁਕਰੀਆ ਵੀਰ 😁😁
@jagseerdhillon1502
@jagseerdhillon1502 14 сағат бұрын
ਬਹੁਤ ਬਹੁਤ ਸ਼ੁਕਰੀਆ ਵੀਰ 😁😁
@HTOXG
@HTOXG 13 сағат бұрын
🎉❤
@dancetube4561
@dancetube4561 6 сағат бұрын
ਫਰੀਡਮ ਸਿੰਘ
@hardeephardeep7389
@hardeephardeep7389 Сағат бұрын
ਕਿਸ ਪਿੰਡ ਤੋਂ ਬਣੇ ਸਰਪੰਚ
@dhaliwalpb3116
@dhaliwalpb3116 14 сағат бұрын
ਸਰਪੰਚ ਸਾਹਿਬ ਸੋਡੀ ਵੀਡੀਓ ਕੈਨੇਡਾ ਅਮਰੀਕਾ ਆਸਟ੍ਰੇਲਿਆ ਚ ਭੇਜਿਣ ਚ ਮੇਰਾ ਬਹੁਤ ਜੋਗਦਾਨ ਆ ਮੈਨੂੰ ਬਹੁਤ ਸੋਣੇ ਲੱਗਦੇ ਓ ਨੱਚਦੇ ਲਵ ਯੂ ਵੱਡੇ ਵੀਰ 🙏
@SeerasinghSidhu-if5di
@SeerasinghSidhu-if5di 13 сағат бұрын
ਫਿੱਟੇ ਲਾਹਨਤ ਤੇਰੇ
@gurpreetrandhawa2230
@gurpreetrandhawa2230 14 сағат бұрын
ਸਰਪੰਚ ਸਾਹਿਬ ਬਹੁਤ ਬਹੁਤ ਮੁਬਾਰਕਾਂ, ਬਾਕੀ ਵੀਡੀਓ ਵੇਖ ਕੇ ਨਜ਼ਾਰਾ ਆ ਗਿਆ,ਜੁਗ ਜੁਗ ਜੀਵੋ
@Kuldeepschnelldotcom
@Kuldeepschnelldotcom 13 сағат бұрын
ਲੱਖ ਲੱਖ ਵਧਾਈਆਂ ਸਰਪੰਚ ਸਾਬ ਜੀ ਮੈ ਪਟਿਆਲਾ ਤੋ ਵੀਰ ਜੀ
@PritamNath-fu4gg
@PritamNath-fu4gg 51 минут бұрын
ਦਿਲ ਖੂਛਹੋਣਾਚਾਹੀਦਾਸਰਪੰਚਸਾਬ❤❤ਸਲੂਟ ਆ ਜੀ
@kuldeepsinghsardarji8892
@kuldeepsinghsardarji8892 Сағат бұрын
ਬਹੁਤ ਬਹੁਤ ਮੁਬਾਰਕਾਂ ਹੋਣ ਸਰਪੰਚ ਸਾਬ ਜੀ 🎉🎉🎉 ਮਨਿੰਦਰਜੀਤ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ 🎉🎉
@JagjitSingh_
@JagjitSingh_ 13 сағат бұрын
ਬਾਈ ਜੀ ਸਰਪੰਚ ਬਨਣ ਤੇ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਚੰਗੇ ਕੰਮ ਕਰਾਵੇ ਪਰ ਲੋਕ ਖੁਸ਼ ਕਰਨੇ ਬਹੁਤ ਔਖੇ ਹੁੰਦੇ ਹਨ ਦੁਸ਼ਮਣੀ ਅਤੇ ਬੀਮਾਰੀਆਂ ਤੋਂ ਸਿਵਾਇ ਕੱਖ ਨੀ ਮੇਰੀ ਇੱਕ ਗੱਲ ਯਾਦ ਰੱਖਣਾ ਕਿ ਜੋ ਕੰਮ ਮੁੱਖ ਮੰਤਰੀ ਨਹੀਂ ਕਰ ਸਕਦਾ ਉਹ ਕੰਮ ਤੁਹਾਨੂੰ ਕਹਿ ਦਿਆ ਕਰਨਗੇ
@sukhpreetdhillon6109
@sukhpreetdhillon6109 14 сағат бұрын
❤ ਬਹੁਤ ਬਹੁਤ ਮੁਬਾਰਕਾਂ ਸਰਪੰਚ ਸਾਹਿਬ ਵਾਹਿਗੁਰੂ ਸਦਾ ਖੁਸ਼ ਰੱਖੇ ਜੋੜੀ ਸਦਾ ਸਲਾਮਤ ਰਹੇ
@masihtv5572
@masihtv5572 13 сағат бұрын
ਵੀਰ ਜੀ ਬਹੁਤ ਵਧਾਈਆ ਤੇ ਸਰਕਾਰ ਨੂੰ ਕਹੋ ਕਿ ਜਦੋਂ ਚੋਣ ਅਮਲੇ ਨੇ ਡਿਊਟੀਆਂ ਦਿਤੀਆਂ ਤਿੰਨ ਦਿਨ ਗਾਲੇ ਆਪਣੇ ਬੱਚੇ ਰਵਾਏ ਉਹਨਾਂ ਨੂੰ ਵੀ ਉਨ੍ਹਾਂ ਦੀ ਬਣਦੀ ਰਾਸ਼ੀ ਦਿੱਤੀ ਜਾਵੇ
@manjitsingh4053
@manjitsingh4053 12 сағат бұрын
ਬਥੇਰਾ ਮਿਲਦਾ
@sukhpalsidhu806
@sukhpalsidhu806 12 сағат бұрын
ਦਿਲ ਖੁਸ਼ ਹੋ ਗਇਆ ਬਾਈ। ਜੋੜੀ ਸਲਾਮਤ ਰਹੇ ਖੁਸ਼ ਰਹੇ। ਏ ਆ ਜਿੰਦਗੀ। ❤
@NaibSingh-ph6rc
@NaibSingh-ph6rc 13 сағат бұрын
ਭਾਅ ਜੀ ਬਹੁਤ ਬਹੁਤ ਵਧਾਈਆਂ
@HarpalSingh-nq3lp
@HarpalSingh-nq3lp 14 сағат бұрын
ਆਪਾ ਬਹੁਤ ਸ਼ੇਅਰ ਕੀਤੀ ਬਾਈ
@kabalbhullar3873
@kabalbhullar3873 12 сағат бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਰੂਹ ਖੁਸ਼ ਕਰਤੀ ਧੰਨਵਾਦ
@ravo_jasp2006
@ravo_jasp2006 10 сағат бұрын
ਬਾਈ ਥੋਡੀ ਵੀਡਿਓ ਸ਼ੇਅਰ ਕੀਤੀ ਸੀ, ਮੇਰੀ ਘਰਵਾਲੀ ਲੜੀ ਹੋਈ ਸੀ ਮੇਰੇ ਨਾਲ , ਆਪਾ ਰੂਹ ਦੇ ਹਾਣੀ ਲਿਖ ਕੇ ਸ਼ੇਅਰ ਕਰਤੀ❤ ਆਪ ਈ ਛੱਡ ਗਈ ਸਾਰਾ ਗੁੱਸਾ ❤
@JassalSinghRavidassya
@JassalSinghRavidassya 12 сағат бұрын
ਵੀਰ ਮੇਰੀਆਂ ਕੋਈ ਤੁਸੀਂ ਮਾੜਾ ਕੰਮ ਨਹੀਂ ਕੀਤਾ ਬਹੁਤ ਵਧੀਆ ਵਿਡੀਉ ਲੱਗੀ ਸੁਵਾਹ ਵੀ ਬਹੁਤ ਵਧੀਆ ਲੱਗਾ,,,🎉♥️🏆👌👍
@VarinderSingla-sg5yv
@VarinderSingla-sg5yv 2 сағат бұрын
ਬਾਈ ਵੀਡੀਓ ਦੇਖ ਕੇ ਸਵਾਦ ਆ ਗਿਆ ਬਾਈ ਬਿਚਾਰੇ ਭਲੇ ਆਦਮੀ ਲੱਗਦੇ ਨੇ ਇਹਨਾਂ ਦੀ ਖੁਸ਼ੀ ਦੇਖ ਕੇ ਸਾਡਾ ਵੀ ਦਿਲ ਖੁਸ਼ ਹੋ ਗਿਆ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਜੀ
@deepbajakhana9916
@deepbajakhana9916 14 сағат бұрын
ਬਾਈ ਸੀਰਾ ਸਰਪੰਚ bajakhana
@IqbalSingh-ps1mg
@IqbalSingh-ps1mg 13 сағат бұрын
ਵਧਾਈਆਂ ਵਾਈ ਜੀ
@darshansidhu2722
@darshansidhu2722 39 минут бұрын
Mubaraka bai ji
@ਅੰਨਪੜ੍ਹ_ਬਾਬਾ
@ਅੰਨਪੜ੍ਹ_ਬਾਬਾ 2 сағат бұрын
ਮੈ ਹੁਣੇ ਦੇਖੀ ਸੀ ਵੀਡਿਓ,ਮੇਰੇ ਦੋਸਤ ਦਾ ਵ੍ਹਟਸਐਪ ਤੇ ਸਟੇਟਸ ਪਾਇਆ ਹੋਇਆ ਸੀ। ਜੋੜੀ ਨੂੰ ਵਧਾਈ ਦੇਣ ਤੋਂ ਬਾਅਦ ਯੂਟਿਊਬ ਖੋਲੀ ਤਾ ਮਨਿੰਦਰ ਸਿੱਧੂ ਏਸੇ ਜੋੜੇ ਦਾ ਇੰਟਰਵਿਊ ਲਈ ਜਾਂਦਾ ❤
@SukhwinderSingh-wq5ip
@SukhwinderSingh-wq5ip 12 сағат бұрын
ਸੋਹਣੀ ਵੀਡੀਓ
@ShamsherSingh-k6b
@ShamsherSingh-k6b 10 сағат бұрын
ਉਸ ਟਾਈਮ ਕਿਸੇ ਦੇ ਕਾਗਜ਼ ਰੱਦ ਕਰਾਉਣ ਦਾ ਟਰੈਂਡ ਨਹੀਂ ਸੀ ਹੁੰਦਾ,1993 ਵਿੱਚ ਸਾਡੇ ਪਿੰਡ ਸਰਦਾਰ ਅਮਰਜੀਤ ਸਿੰਘ ਡਿੱਕੀ ਸਰਪੰਚ ਬਣਿਆਂ ਸੀ 2200 ਵੋਟਾਂ ਵਿੱਚੋਂ ਦੋ ਵਿਰੋਧੀ ਉਮੀਦਵਾਰਾਂ ਨੂੰ 500 ਵੋਟ ਪਈ ਸੀ ਤੇ 1700 ਵੋਟਾਂ ਸਰਦਾਰ ਅਮਰਜੀਤ ਸਿੰਘ ਡਿੱਕੀ ਨੂੰ ਪਈਆਂ ਸਨ । ਓਦੋਂ ਬਾਅਦ ਏਨੇ ਵੱਡੇ ਫਰਕ ਨਾਲ ਕੋਈ ਨਹੀਂ ਜਿੱਤਿਆ ਸਾਡੇ ਪਿੰਡ ਵਿੱਚ
@DeepakKumar-qg1bf
@DeepakKumar-qg1bf 2 сағат бұрын
Kehda pind a
@gurtejsingh7027
@gurtejsingh7027 2 сағат бұрын
ਜਿਹੜੇ ਪਿੰਡ ਵਿੱਚ ਸਰਪੰਚ ਕੰਮ ਵਧੀਆ ਕਰ ਦਾ ਉਸ ਦੀ ਜਿੱਤਪੱਕੀ ਹੁੰਦੀ ਹੈ ਬਾਈ ਜੀ ਨੇ ਕੰਮ ਵਧੀਆਕੀਤੇ ਨੇ 1696ਵੋਟਾਂ ਪਾਈ ਆਂ ਬਾਈ ਨੇ ਕੰਮ ਵਧੀਆ ਕੀਤਾਂ ਨੇ
@gurchransingh5674
@gurchransingh5674 Сағат бұрын
ਵੀਡੀਓ ਜਿੰਨਾ ਨਜਾਰਾ ਇੰਟਰਵਿਊ ਦਾ ਨਹੀ ਮਨਿੰਦਰ ਵੀਰ ਵੀਡੀਓ ਵਿੱਚ ਅੰਦਾਜ ਹੀ ਵੱਖਰਾ
@gopalkrishnadevgan9664
@gopalkrishnadevgan9664 3 сағат бұрын
Bhut khushi Hoi dekh ke very nice❤❤❤❤❤ from. Dhanbad Jharkhand 🙏
@ParamjitSingh-e4o
@ParamjitSingh-e4o Сағат бұрын
Bai waheguru chardikala rakhe g pamma hoshiarpur
@Simrankaur-o4w4o
@Simrankaur-o4w4o 12 сағат бұрын
वीर जी आप बहुत सच्चे और सुचे सुभा दे हो भगवान आप दी जोड़ी को लंबी उम्र दे ।
@GurjantSingh-vt7eb
@GurjantSingh-vt7eb 14 сағат бұрын
🎉 ਬਹੁਤ ਬਹੁਤ ਮੁਬਾਰਕਾਂ ਭਰਾ ਭਰਜਾਈ ਜੀ 🎉
@raukeravi1567
@raukeravi1567 12 сағат бұрын
ਬਾਈ ਜੀ ਹੋਰਾ ਦੀ ਜਿੰਨੀ ਵੀ ਤਰੀਫ ਕੀਤੀ ਜਾਵੇ ਥੋੜੀ ਹੈ ❤❤❤❤❤
@MalkeetSingh-zs8uh
@MalkeetSingh-zs8uh Сағат бұрын
Bar bar ana de video dheki man khus ho gea
@babburomana8828
@babburomana8828 15 сағат бұрын
ਮੈਂ ਵੀ ਸੇਚਦਾ ਸੀ ਕਿ ਜਲਦ ਹੀ ਇੰਟਰਵਿਊ ਵੀ ਆਊ ਵਧਾਈਆਂ ਜੀ
@ManminderAulakh
@ManminderAulakh 2 сағат бұрын
Congratulations
@dragon999army5
@dragon999army5 2 сағат бұрын
Congratulations veer ji
@GurpreetMrar-ph8ol
@GurpreetMrar-ph8ol 3 сағат бұрын
ਲਵ ਯੂ ਜੱਟਾ🎉🎉🎉❤❤❤
@RajinderKumar-zi9ho
@RajinderKumar-zi9ho 3 сағат бұрын
Congratulation.sarpanch.sahib.ji
@naibsingh2354
@naibsingh2354 14 сағат бұрын
ਬਹੁਤ ਬਹੁਤ ਮਬਾਰਕਾਂ ਜੀ। ਹੁਣ ਪਾਰਟੀ ਰੱਖ ਲਓ ਜੀ।🎉🎉🎉 ਜਰੂਰ ਆਵਾਂਗੇ।
@jassalkaur3548
@jassalkaur3548 12 сағат бұрын
❤❤🎉🎉🎉👏🏻👏🏻👏🏻👏🏻🤲🙏🙏
@OppoA-ml3xw
@OppoA-ml3xw 4 сағат бұрын
Hun party vakh reh gyi sarpanch di ta bond patt jndi aa sarpanchi Lyn lyi
@JaskarnSandhu-b4s
@JaskarnSandhu-b4s 2 сағат бұрын
❤❤❤❤❤
@HTOXG
@HTOXG 14 сағат бұрын
bhot bhot vadhaiyan🎉
@jogindersingh4699
@jogindersingh4699 13 сағат бұрын
Vary good vary naic
@DhaliwalMalkit-kw9dr
@DhaliwalMalkit-kw9dr 13 сағат бұрын
Veer ji bahut bahut mubbarka ❤❤
@gillgill2503
@gillgill2503 2 сағат бұрын
Nice. Brother
@ManpreetsinghDhillon-pe4be
@ManpreetsinghDhillon-pe4be 4 сағат бұрын
Congratulations sarpanch Sahib ji
@jaswinderdeol3099
@jaswinderdeol3099 14 сағат бұрын
Very nice ji. From Canada Calgary
@SukhdeepSingh-jq5wg
@SukhdeepSingh-jq5wg Сағат бұрын
Nice🎉
@radhekrishnaradhe803
@radhekrishnaradhe803 13 сағат бұрын
Congretchulation Sarpanch Sahab
@ravisahota6820
@ravisahota6820 12 сағат бұрын
Congratulations 🎉❤❤❤
@AmandeepKaur-ew3mh
@AmandeepKaur-ew3mh 14 сағат бұрын
Veere bhut vdia video sadi betide Australia us ne Sanu beji India asi bhut video dehki very nice very good veere ❤❤❤❤❤❤❤❤🎉🎉🎉🎉🎉🎉
@DUB9Records
@DUB9Records 2 сағат бұрын
Congratulations bai ji
@sukhmanderrampura5735
@sukhmanderrampura5735 13 сағат бұрын
jeeyo veer ji
@harpinderbhullar5719
@harpinderbhullar5719 12 сағат бұрын
ਬਹੁਤ ਵਧੀਆ ਲੱਗਿਆ ਹੁਣ ਪਿੰਡ ਵਾਲਿਆ ਦੀ ਉਮੀਦ ਤੇ ਕਿਹੜੇ ਉਧਰੋਂ
@gurdipsingh3373
@gurdipsingh3373 15 сағат бұрын
Very nice
@pbxharry6541
@pbxharry6541 3 сағат бұрын
Congratulations bro nice couple❤
@GurpreetSharma-pf3yq
@GurpreetSharma-pf3yq 14 сағат бұрын
Bahut vadia insan aa sira Brar
@NishanSingh-jm2mb
@NishanSingh-jm2mb 3 сағат бұрын
👍
@RamRam-fh3vb
@RamRam-fh3vb 14 сағат бұрын
Bhut vadea pra
@vikrambrar9306
@vikrambrar9306 14 сағат бұрын
Craaaaa sarpanch saab
@KiranBrar-d3d
@KiranBrar-d3d 13 сағат бұрын
Bout vidy lge ji
@SRandhawa-px7xy
@SRandhawa-px7xy 14 сағат бұрын
Veer ji bhaut vadia kar rahe tusi
@VarinderSingla-sg5yv
@VarinderSingla-sg5yv 2 сағат бұрын
ਪੱਤਰਕਾਰ ਵੀਰੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਦੀ ਵੀ ਵੀਡੀਓ ਬਣਾਓ ਉਹ ਪਿੰਡ ਦੀ ਡਬਲ ਐਮਏ ਪੜੀ ਮਜ਼ਦੂਰ ਨੂੰਹ ਸਰਪੰਚੀ ਜਿੱਤੀ ਜਾ ਹਾਰੀ ਵੀਡੀਓ ਬਣਾ ਕੇ ਦਿਖਾਓ ਵੀਰੇ
@AmritSingh-rq5vl
@AmritSingh-rq5vl 12 сағат бұрын
Congratulations 🥳
@HarpreetSingh-rl3hm
@HarpreetSingh-rl3hm 14 сағат бұрын
Veer ji Bahut bahut mubarak
@BaljinderSinghBhatti-k8y
@BaljinderSinghBhatti-k8y 14 сағат бұрын
Very nice ji 🙏🙏
@satnambhani885
@satnambhani885 Сағат бұрын
ਸਾਡੇ ਪਿੰਡ ਸਾਰੇ ਜਾਣੇ ਢੋਲ ਵਜਾ ਕੇ ਭੰਗੜਾ ਪਾ ਕਿ ਲਿਆਏ ਆ ਸਰਪੰਚ ਨੂੰ ।
@allthingsbater5743
@allthingsbater5743 2 сағат бұрын
Very.hit.jori
@FakirMohammad-x8w
@FakirMohammad-x8w 13 сағат бұрын
Very good
@MajorSingh-xh3iw
@MajorSingh-xh3iw 14 сағат бұрын
Very nice 👍👍👍👍
@balwinderdhaliwal2729
@balwinderdhaliwal2729 13 сағат бұрын
Congratulations ji
@gauravdeepsinghdeep4884
@gauravdeepsinghdeep4884 14 сағат бұрын
Good 👍👍👍👍
@raviwirringsingh
@raviwirringsingh 13 сағат бұрын
jug jug jeyo bai
@LoveHayer-3
@LoveHayer-3 9 сағат бұрын
@MajorSingh-xh3iw
@MajorSingh-xh3iw 14 сағат бұрын
Nice 👍👍👍
@SukhwinderSingh-x3e9b
@SukhwinderSingh-x3e9b 11 сағат бұрын
👌🏻👌🏻dans bakmal c jori da
@SRandhawa-px7xy
@SRandhawa-px7xy 14 сағат бұрын
A veer patrkar best
@avijotsingh5729
@avijotsingh5729 13 сағат бұрын
❤❤🎉🎉
@HardeepSingh-l9d8z
@HardeepSingh-l9d8z 11 сағат бұрын
Love you jatta
@KiranBrar-d3d
@KiranBrar-d3d 13 сағат бұрын
Congratulations 🎉🎉🎉🎉🎉
@rajwindershergill9281
@rajwindershergill9281 14 сағат бұрын
Congratulations veer ji bhabi ji 🎉🎉
@somgrover8493
@somgrover8493 13 сағат бұрын
God bless
@KiranBrar-d3d
@KiranBrar-d3d 13 сағат бұрын
Good
@HarjeetBrar-f7j
@HarjeetBrar-f7j 14 сағат бұрын
1:04 ❤❤
@inderdhillon7450
@inderdhillon7450 13 сағат бұрын
Nyc
@JagdeepSingh-fc1iv
@JagdeepSingh-fc1iv 13 сағат бұрын
❤🎉
@PargatSingh-iu2du
@PargatSingh-iu2du 13 сағат бұрын
Aa sab Punjab vich he dakan nu milda hor lok ta apna privar de sakal ve ne dakda congratulations 👏you bhai
@sukhmankaur7322
@sukhmankaur7322 14 сағат бұрын
🙏💕🎉🎉
@kuldeepsinghsingh6636
@kuldeepsinghsingh6636 14 сағат бұрын
Chacha g a sada bai love you
@ranjeetmall9015
@ranjeetmall9015 14 сағат бұрын
Congratulations congratulations ❤❤🎉
@DavinderSingh-jn1bj
@DavinderSingh-jn1bj 13 сағат бұрын
Nice couple g
@Balaram-q2u
@Balaram-q2u 12 сағат бұрын
God blasse you
@sukhmandersingh9185
@sukhmandersingh9185 14 сағат бұрын
ਬਾਈ ਆਮਦੀ ਪਾਰਟੀ ਸੁਣਦੀ ਜਾਂ ਕਿਸੇ ਹੋਰ
@Saroj-do4jb
@Saroj-do4jb 14 сағат бұрын
Sahi a g m v bht vaar dekhi hun v dekhi jande aw
@beantsingh9220
@beantsingh9220 14 сағат бұрын
🎉
@baljindersinghbrar5138
@baljindersinghbrar5138 15 сағат бұрын
Bilkul asi vi Dekhi newzealand vich full viral hoi video
@DavinderKaur-nf5vq
@DavinderKaur-nf5vq 12 сағат бұрын
❤❤❤❤❤❤❤❤❤❤🎉🎉🎉🎉🎉🎉🎉
@guraya4093
@guraya4093 14 сағат бұрын
Rbb lmbi umr deve veer nu Te parivar nu khushiya deve parmatma
@balwinderdhaliwal2729
@balwinderdhaliwal2729 13 сағат бұрын
Kehra pind daso
Ozoda - Lada ( Official Music Video 2024 )
06:07
Ozoda
Рет қаралды 31 МЛН
小丑家的感情危机!#小丑#天使#家庭
00:15
家庭搞笑日记
Рет қаралды 32 МЛН
She's very CREATIVE💡💦 #camping #survival #bushcraft #outdoors #lifehack
00:26
Ozoda - Lada ( Official Music Video 2024 )
06:07
Ozoda
Рет қаралды 31 МЛН