ਅੱਗ ਅਸੀਂ ਲਾਈ ਨਹੀਂ ਪਰਚਾ ਸਾਡੇ ਤੇ ਅੱਗ ਲਾਉਣ ਦਾ ਕੱਟ ਦਿੱਤਾ, ਸਾਡੇ ਤਾਂ ਮਹੀਨਾ ਹੋ ਗਿਆ ਗੋਭੀ ਲਾਈ ਨੂੰ,

  Рет қаралды 10,707

LOK AWAZ TV

LOK AWAZ TV

Күн бұрын

ਅੱਗ ਅਸੀਂ ਲਾਈ ਨਹੀਂ ਪਰਚਾ ਸਾਡੇ ਤੇ ਅੱਗ ਲਾਉਣ ਦਾ ਕੱਟ ਦਿੱਤਾ,
ਸਾਡੇ ਤਾਂ ਮਹੀਨਾ ਹੋ ਗਿਆ ਗੋਭੀ ਲਾਈ ਨੂੰ,
ਆਹ ਝਾੜੂ ਪੋਚੇ ਵਾਲਿਆਂ ਦੀ ਸਰਕਾਰ ਨੇ ਤਾਂ ਬੇੜਾ ਬਿਠਾ ਦਿੱਤਾ।
#kisan #bhagwantmann #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 32
@FreefireMax-fp9hr
@FreefireMax-fp9hr 6 сағат бұрын
ਬਹੁਤ ਦੁੱਖ ਦੀ ਘੜੀ ਵਿੱਚੋਂ ਲੰਘ ਰਿਹਾ ਪੰਜਾਬ ਪੰਜਾਬ ਬਚਾਓ ਪੰਜਾਬੀਓ
@VarinderSingla-sg5yv
@VarinderSingla-sg5yv 6 сағат бұрын
ਧੱਕਾ ਬਾਈ ਸਰਕਾਰ ਦਾ
@gurmukhsingh9717
@gurmukhsingh9717 6 сағат бұрын
ਪੁਲਿਸ ਵਾਲੇ ਨੂੰ ਸ਼ਰਮ ਉਣੀ ਚਾਹੀਦੀ ਜਿੰਨਾ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈਂ ਉਨ੍ਹਾਂ ਕਿਸਾਨਾਂ ਤੇ ਪਰਚੇ ਦਰਜ ਕਰ ਦਿੱਤੇ ਕਿਹੜੇ ਅਫਸਰ ਨੇ ਜਿੰਨਾ ਨੇ ਅੱਖਾਂ ਬੰਦ ਨੇ
@balrajsingh-iz6jr
@balrajsingh-iz6jr 5 сағат бұрын
ਇਹੀ ਤੇ ਬਦਲਾਅ ਏ ਜੁਗਨੂੰ ਪਾਰਟੀ ਡਰਾਮੇ ਬਾਜ ਆ 👎
@AvtarSingh-pw7fv
@AvtarSingh-pw7fv 7 сағат бұрын
ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ ਤੈਥੋਂ ਖੁਸ਼ ਵੀ ਹੈ ਕੋਈ ? ਕਿਉਂਕਿ ਮੈਨੂੰ ਤਾਂ ਦੁਖੀ ਦਿਖਦੇ ਨੇ ਸਾਰੇ
@SurprisedArcticBirds-ft4ro
@SurprisedArcticBirds-ft4ro 6 сағат бұрын
27 aye.
@Sarbrar
@Sarbrar 5 сағат бұрын
ਭਰਾ ਜੀ ਆਕਲੀ ਤੇ ਕਾਂਗਰਸ ਦਾ ਨਾਂ ਸੁਣ ਕੇ ਉਦੋਂ ਆਪਾਂ ਗਾਲਾਂ ਕੱਢ ਦੇ ਸੀ​@@SurprisedArcticBirds-ft4ro
@balrajsingh-iz6jr
@balrajsingh-iz6jr 5 сағат бұрын
ਲੋਕੋ ਜ਼ਿਮਨੀ ਚੋਣਾਂ ਵਿੱਚ ਵੀ ਬੰਦਾ ਦੇਖ ਕੇ ਪਾਰਟੀ ਦੇਖ ਕੇ ਵੋਟਾਂ ਪਾਇਓ ਨਹੀ ਤੇ ਇਹਨਾਂ ਆਮ ਪਾਰਟੀ ਨੇ ਹੋਰ ਜਾਦਾ ਔਖਾ ਕਰ ਦੇਣਾ ਲੋਕਾਂ ਨੂੰ 👍
@ranfatehsingh9399
@ranfatehsingh9399 3 сағат бұрын
ਇੱਕ ਮੌਕਾ ਹੋਰ ਦਿਉ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ........ਜ਼ਿਮਨੀ ਚੋਣਾਂ ਵਿੱਚ
@MakhanSingh-px4bk
@MakhanSingh-px4bk 6 сағат бұрын
ਸੁਭਾ ਦਾ ਭੁੱਲਿਆ ਸਾਮ ਮੁੜ ਆਵੇ ਤਾਂ ਵੀ ਚੰਗਾ
@GurtejSingh-xo4zo
@GurtejSingh-xo4zo 4 сағат бұрын
ਪਟਵਾਰੀ ਕਿਹੜਾ ਪੈਸਿਆਂ ਦੀ ਕੋਈ ਰਸੀਦ ਦਿੰਦਾ
@harshpreetkaur5560
@harshpreetkaur5560 5 сағат бұрын
ਇੱਕ ਮੌਕਾ ਉਹ ਦੇਉ ਕੇਜਰੀਵਾਲ ਤੇ ਭਗਵੰਤ ਮਾਨ ਨੂੰ
@ramtejsinghkhokhar9873
@ramtejsinghkhokhar9873 Сағат бұрын
ਬਹੁਤ ਮੰਦਭਾਗੀ ਕਾਰਵਾਈ ਹੈ
@KartarSingh-es8mo
@KartarSingh-es8mo 6 сағат бұрын
ਕਾਰਵਾਈ ਤਾ ਕੀਤੀ ਏ ਵੀ ਕਿਸੇ ਐਮ ਐਲ ਏ ਦੀਆਂ ਲੇਲੜੀਆਂ ਕੱਢੋ ਫੇਰ ਉਹ ਤੁਹਾਡਾ ਪਰਚਾ ਕੈਂਸਲ ਕਰਵਾਏ ਗਾ ਤੇ ਵੋਟਾਂ ਪੱਕੀਆਂ ਹੋ ਜਾਣ ਗੀਆਂ
@GurtejSingh-xo4zo
@GurtejSingh-xo4zo 4 сағат бұрын
ਇਹਨਾਂ ਨੇ ਤਾਂ ਅਕਾਲੀ ਕਾਂਗਰਸੀਆਂ ਨੂੰ ਵੀ ਚੰਗੇ ਕਹਾਤਾ 😂
@ranjitsinghbains2476
@ranjitsinghbains2476 3 сағат бұрын
Bera gark anni sarkara
@liftingfood9298
@liftingfood9298 6 сағат бұрын
Kar lo badla
@SukhwinderSingh-dj1wl
@SukhwinderSingh-dj1wl 5 сағат бұрын
Wastage di sambhal di jimmewari v Farmer di honi chahidi hai ..
@chamkaurgagan4182
@chamkaurgagan4182 6 сағат бұрын
Sarkiar bhoot gandi ha
@sonusinghsonusingh6847
@sonusinghsonusingh6847 Сағат бұрын
Hun police ne kehna k sattelite ne galt information deti
@satishkumargupta4715
@satishkumargupta4715 3 сағат бұрын
Pehlan votan kyun dittiyan si jharu poche walean nu.Udon taan khushiyaan naal ulatbajnian maar rahe si
@Tangovlog_CHD
@Tangovlog_CHD 12 минут бұрын
Dhillon sab hor keyne channel badlne ne 😮
@princemohan6693
@princemohan6693 5 сағат бұрын
America di democracy kamyab hai lekin Indian democracy da ki hal hai.Sara kasoor sada apna hai.Mufatkhori da natija vi hun dekhlo.Sarkar jis di vi hove natija same ayega.
@vaheguru-eq1rm
@vaheguru-eq1rm 6 сағат бұрын
ਵੋਟਾਂ ਫਿਰ ਤੁਸੀਂ ਭਗਵੰਤ ਨੂੰ ਪਾਉਣੀਆਂ ਕਿਉਕਿ ਇਹ ਜੱਟ ਆ।
@SukhveersinghGill-l7z
@SukhveersinghGill-l7z 5 сағат бұрын
ਤੇਰੀ ਕੀ ਭੈਣ ਚੋਂਦੀ ਆ ਜੱਟਾਂ ਨੇ
@unclebabloo79
@unclebabloo79 5 сағат бұрын
aa gya swaad free da ?
Walking on LEGO Be Like... #shorts #mingweirocks
00:41
mingweirocks
Рет қаралды 5 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 66 МЛН
Human vs Jet Engine
00:19
MrBeast
Рет қаралды 189 МЛН
The Rise of Masood Azhar & Jaish-e-Mohammed | Jist
1:38:35
Walking on LEGO Be Like... #shorts #mingweirocks
00:41
mingweirocks
Рет қаралды 5 МЛН