KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਜੈਤੋ ਹਲਕੇ ਵਿੱਚ ਗਰਜਿਆ ਬਿਕਰਮ ਮਜੀਠੀਆ,"ਅਮੋਲਕ ਸਿਆਂ ਦਿਨ ਬਦਲਦਿਆਂ ਮਿੰਟ ਲਗਦਾ Bikramjit Majithia
28:26
ਅਕਾਲੀ ਦਲ ਭੁਗਤੇਗਾ ਡਿੰਪੀ ਢਿੱਲੋਂ ਦੇ ਹੱਕ ਵਿੱਚ?ਅੰਮ੍ਰਿਤਾ ਵੜਿੰਗ ਦੀ ਵੋਟ ਖਾਊਗਾ ਮਨਪ੍ਰੀਤ ਬਾਦਲ?
16:33
这是自救的好办法 #路飞#海贼王
00:43
How To Choose Mac N Cheese Date Night.. 🧀
00:58
Узбек возомнил себя КОРОЛЁМ, но его КОРОНУ ОН быстро поправил!
01:00
Trick-or-Treating in a Rush. Part 2
00:37
ਬਹੁਤੇ MLA ਸਰਪੰਚੀ ਚੋਣਾਂ ਵਿੱਚੋਂ ਕਮਾ ਗਏ ਕਰੋੜਾਂ ਰੁਪਏ? ਆਪਣੇ 10 ਬੰਦਿਆਂ ਨੂੰ ਖੜਾ ਕਰ MLA ਸਰਬ-ਸੰਮਤੀ ਨਾਲ...
Рет қаралды 25,611
Facebook
Twitter
Жүктеу
1
Жазылу 620 М.
LOK AWAZ TV
Күн бұрын
Пікірлер: 180
@Makhan-r1j
Ай бұрын
ਇਹ ਹੁੰਦੀ ਹੈ ਦਲੇਰਨੀ ਪੱਤਰਕਾਰੀ ਜਾਗਦੀ ਜ਼ਮੀਰ ਆਪਣੇ ਪੰਜਾਬ ਨਾਲ ਖੜਨ ਵਾਲੇ ਪੱਤਰ ਕਾਰ ਸਿੱਧੂ ਵੀਰ ਜੀ ਦਿੱਲ ਤੌ ਸਲੂਟ ਹੈ ਜੀ
@BhinderSran-ky8ok
Ай бұрын
ਸੱਚੀਆਂ ਗੱਲਾਂ ਹੈਂ ਬਾਈ ਮਨਜਿੰਦਰ ਬਾਈ ਜੀ ਤੇਰੀਆਂ ਸਹੀ ਗੱਲ ਹੁੰਦੀ ਹਨ ਭੰਡ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ
@JagseerSingh-b6d
Ай бұрын
100% ਸਹੀ ਗੱਲ
@KuldeepSingh-nx3lc
Ай бұрын
ਮਨਿੰਦਰ ਬਾਈ ਫਾਰਮ ਬੀ ਡੀ ਓ ਦਫਤਰ ਵਿੱਚ ਨਹੀ ਮਿਲਦੇ ML A ਦੇ ਘਰੋ ਜਾ ਹਲਕਾ ਇੰਚਾਰਜ ਦੇ ਘਰੋ ਮਿਲਦੇ ਹਨ ❤❤
@gurbhejsinghdhillon8756
Ай бұрын
ਸਹੀ ਕਿਹਾ ਰਿਹਾ ਪੱਤਰਕਾਰ ਵੀਰ ਸੱਚ ਬੋਲਣ ਤੇ ਧੰਨਵਾਦ
@shamdhiman8717
Ай бұрын
ਪੰਜਾਬ ਦੇ ਗ਼ਦਾਰ ਦਿੱਲੀ ਦੇ ਗੁਲਾਮ ਮੁਰਦਾਬਾਦ ਮੁਰਦਾਬਾਦ
@ajayjatt1728
Ай бұрын
ਏਹੀ ਤਾਂ ਇਨਾਂ ਦੱਲੀ ਪਾਰਟੀ ਵਾਲ਼ੇ ਦੱਲਿਆਂ ਦਾ ਬਦਲਾਅ ਹੈ
@jeetghuman604
Ай бұрын
ਸਾਡੇ ਪਿੰਡ ਵਿੱਚ ਵੀ ਇਹੀ ਕੁਝ ਹੋ ਰਿਹਾ ਜੀ
@romysandhusandhu3359
Ай бұрын
ਬਿਲਕੁਲ ਸਹੀ ਜੀ
@harbansdhillon-x8q
Ай бұрын
ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਭੰਤੇ ਨੇ❤❤❤❤❤❤❤❤❤❤❤❤❤❤❤❤❤❤❤
@kalamalgoyal8803
Ай бұрын
ਬਿਲਕੁਲ ਠੀਕ ਹੈ, ਮਨਿੰਦਰ ਵੀਰ!👍👍👍👍👍👍👍💯💯💯💯💯💯💯💯💞💞💞💞💞💞💞💞💞✊✊✊✊✊✊✊✊✊✊✊✊❤️❤️❤️❤️❤️❤️🙏🙏🙏🙏🙏🙏🙏
@H.R.Bajakhana
Ай бұрын
ਬਾਈ ਇੱਕ ਇਹ ਪੱਤਰਕਾਰ ਆ ਜਿਹੜਾ ਹਮੇਸ਼ਾ ਸੱਚ ਬੋਲਦਾ,ਤੇ ਖਰੀ ਗੱਲ ਕਰਦਾ🎉
@gurpeetsingh7187
Ай бұрын
ਬਿਲਕੁਲ ਇਸੇ ਤਰਾਂ ਹੋਇਆ ਵੀਰ ਗਰੀਬ ਜਾਤੀ ਦੇ ਲੋਕਾਂ ਬਿਲਕੁਲ ਵੀ ਪੁੱਛਿਆ ਨਹੀਂ ਜਾਦਾਂ
@SukhwinderSingh-wq5ip
Ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jotphotophotography7756
Ай бұрын
ਬਿਲਕੁੱਲ ਸਹੀ ਜੀ
@balwantsingh6251
Ай бұрын
ਪੰਚਾਇਤੀ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਹਨ
@ArshdeepSingh-z1j
Ай бұрын
ਬਾਈ ਜੀ ਤੁਹਾਡੀਆਂ ਗੱਲਾਂ ਬਿਲਕੁਲ ਸੱਚੀਆਂ ਹਨ ਰੋਮਾਣਾ ਅਜੀਤ ਸਿੰਘ ਵੀ ਤਿੰਨ ਵਾਰ ਜਰਨਲ ਹੋਇਆ ਇਸ ਵਾਰ ਰਿਜਰਵ ਦਾ ਹੱਕਦਾਰ ਸੀ ਪਰ ਫਿਰ ਵੀ ਜਰਨਲ ਕੀਤਾ ਗਿਆ
@haripalgill3471
Ай бұрын
ਮਨਿੰਦਰ ਬਾਈ ਸੱਚੀਆਂ ਗੱਲਾ ਮਾਲੀ ਆਲ਼ੀ ਨਾ ਹੋਜੋ ਬਚਕੇ
@MandheerAulakh-jr2zq
Ай бұрын
Bai es midia wale da number dyo
@jobandeepsingh6690
Ай бұрын
Darpok
@navdeepsukhi1846
Ай бұрын
Hero bnu
@HarpreetSingh-w5w
Ай бұрын
ਬਿਲਕੁਲ ਠੀਕ ਗੱਲਾਂ
@BhupinderSinghBhupinderSinghSi
Ай бұрын
ਬਿਲਕੁਲ ਦਰੁਸਤ ਗੱਲਾਂ ਵੀਰੇ ਇਸ ਗੰਦੀ ਜਮਾਤ ਨੇ ਪੰਜਾਬ ਦੇ ਲੋਕਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਬਦਲਾਅ ਵੇਖ ਕੇ ਲੋਕਾਂ ਦਾ ਮਨੋਬਲ ਹੋਰ ਡਿੱਗੇਗਾ ਜੀ
@gursewaksandhu2651
Ай бұрын
ਮਨਿੰਦਰ ਵੀਰ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
@jitendersinghshekhawat5098
Ай бұрын
ਸੀਰਾ ਲਾਂਤਾ ਵੀਰੇ ਵਾਹਿਗੁਰੂ ਤੇਰੇ ਤੇ ਮਿਹਰ ਰਖ਼ੇ ❤❤
@jagdeepsandhu2144
Ай бұрын
ਸੱਚੀਆ ਗੱਲਾਂ ਨੇ ਵੀਰ ਦੀਆ
@ramsinghsingh6503
Ай бұрын
100%ਸਹੀ ਗੱਲ ਹੈ
@JinderSidhu-u8j
Ай бұрын
ਮਨਿੰਦਰ ਵੀਰ ਜਵਾਂ ਸਾਰਾ ਕੁੱਝ ਬਿਲਕੁਲ ਸੇਮ ਇਹੀ ਹੋ ਰਿਹਾ ਸਾਰੇ ਹਲਕਿਆਂ ਚ , ਸਿਆਣੇ ਕਹਿੰਦੇ ਹੁੰਦੇ ਆ ਕੇ ਜਦੋਂ ਕਿਸੇ ਦੇ ਵੀ ਦਿਨ ਪੁੱਠੇ ਹੋਣ ਤੇ ਉਹਨੇ ਉੱਜੜਨਾ ਹੁੰਦਾ ਉਦੋਂ ਓਹ ਆਪ ਫੈਸਲੇ ਗਲਤ ਲੈਣ ਲੱਗ ਜਾਂਦਾ ਇਹ ਕੁਦਰਤ ਵੱਲੋਂ ਈ ਹੁੰਦਾ ਸਾਰਾ ਕੁਝ , ਬੱਸ ਇਹਨਾ ਦਾ ਅੰਤ ਆ ਗਿਆ ਤੁਸੀਂ ਫ਼ਿਕਰ ਨਾ ਕਰੋ ਇਹ ਤਾਂ ਇਸ ਤੋਂ ਵੱਧ ਹੀ ਤੰਗ ਹੋਣਗੇ।।
@HarjinderSingh-re8yq
Ай бұрын
ਇਹ ਵੀ 70 ਸਾਲ ਚ ਪਹਿਲੀ ਵਾਰ ਹੋਇਆ
@swaranverygoodsingh8501
Ай бұрын
ਇਲੈਕਸ਼ਨ ਕੈਂਸਲ ਹੋਣੇ ਚਾਹੀਦੇ ਹਨ ਨਹੀ ਤਾਂ ਪੰਜਾਬ ਦਾਂ ਬੇੜਾ ਗ਼ਰਕ ਸਮਝੋ
@BalkaransinghSandhu
Ай бұрын
ਸ਼ਰਾਬੀ ਭੰਡ ਸਰਕਾਰ ਬੇੜਾ ਗਰਕ ਕਰ ਦਿੱਤਾ
@kuldipgrewal197
Ай бұрын
ਬਾਈ ਜੀ ਅਕਾਲੀ ਕਾਗਰਸੀ ਚਾਹੇ ਆਪਣੇ ਸਰਪੰਚ ਜੋਰ ਨਾਲ ਬਣਾਏ ਪਰ ਉਹ ਵਾਰੀ ੨ ਰਾਜ ਕਰਗੇ ! ਪਰ ਆਉਣ ਵਾਲੇ ਟਾਇਮ ਨਾ ਇੰਨਾ ਦੀ ਸਰਕਾਰ ਆਉਣੀ ਨਾ ਇੰਨਾ ਦੇ ਪਚ ਸਰਪਚ😢
@gurchransingh5674
Ай бұрын
ਬਿਲਕੁਲ ਸੱਚ ਵੀਰ ਧੰਨਵਾਦ ਦਿਲੋ ਸਲੂਟ ਜੀ
@daljindersingh9811
Ай бұрын
Good bro
@AmarjitSingh.manakpur
Ай бұрын
ਮਨਿੰਦਰ ਜੀ ਜਿਨੇ ਪੰਚ ਸਰਪੰਚ ਬਣ ਰਾਹੇ ਨੇ ਉਹ ਸਭ ਅਕਾਲੀ ਦਲ ਤੇ ਕਾਂਗਰਸ ਦੇ ਨੇ. ਜੇ ਪਹਿਲਾਂ ਆ taka ਕੀਤਾ ਤਾਂ ਉਨ੍ਹਾਂ ਵਿਰੋਧੀਆਂ ਨਾਲ਼ ਕੀਤਾ ਸਿ ਆਹ ਤਾਂ ਅਪਨੇ ਵਰਕਰਾਂ ਨਾਲ਼ ਹੀ ਕਰੀ ਜਾਂਦੇ ਆਹ ਤਾਂ ਉਹਨਾਂ ਦੇ ਮੂੰਹ ਤੋਂ ਹੀ ਕਹਾ ਹੱਟੇ ਕਿ ਤੁਹਾਡੇ ਨਾਲੋਂ ਤਾਂ ਪਹਿਲਾਂ ਵਾਲੇ ਠੀਕ c
@LakhwinderSingh-om4vg
Ай бұрын
Great Journalist in punjab good work bro dabb ke rakhi
@GurjantSingh-eh6em
Ай бұрын
ਮਨਿੰਦਰ ਜੀ ਇਹ ਜੋ ਕਨੂੰਨ ਵਿਚ ਸੋਧ ਕਰਨ ਦੇ ਨਾਮ ਕੀਤਾ ਉਹ ਸਾਰੀ ਹੇਰਾ ਫੇਰੀ ਕਰਨ ਲਈ ਕੀਤਾ ਗਿਆ ਹੈ ਜੀ।
@HardeepSingh-wu1qq
Ай бұрын
ਐਨਾ ਧੱਕਾ ,
@GurpreetSingh-b6d
Ай бұрын
ਮਨਿੰਦਰਜੀਤ ਵੀਰੇ, ਅੱਜ ਪਹਿਲੀ ਵਾਰ ਇਹ ਮਹਿਸੂਸ ਹੋਇਆ, ਕਿ MLA ਅਮੋਲਕ ਸਿੰਘ ਨਾਲ ਤੁਹਾਡੀ ਦੋਸਤੀ ਆ, ਤਾਂ ਹੀ ਤੁਸੀਂ ਉਹਦਾ ਨਾਮ ਨੀਂ ਲਿਆ, ਬਾਈ ਤੁਸੀਂ ਨਾਂ ਐਦਾਂ ਕਰੋ, PLEASE ਕਿਉਂਕਿ ਤੁਹਾਡਾ ਨਾਮ ਲੋਕ-ਪੱਖੀ ਪੱਤਰਕਾਰਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@squidgames8989
Ай бұрын
Setting aa bai ehdi amolk nlla esh lyi ni kde ohde khailf bolda
@gurpreetkaur-zl2ie
Ай бұрын
100% sahi galla
@ParmSidhu-nq4iv
Ай бұрын
ਆਮ ਪਾਰਟੀ ਨਜਾਇਜ ਤੱਕ ਕਰੀ ਜਾਂਦੀ ਬਾਈ ਗਰੀਬਾਂ ਨੂੰ ਕੋਈ ਫਾਇਦਾ ਹੈਗਾ ਇਹਦੇ 'ਚ ਗਰੀਬਾਂ ਦਾ ਘਾਟਾ ਹੀ ਘਾਟਾ
@amriksingh9252
Ай бұрын
ਮਨਿੰਦਰ ਯਾਰ ਅੱਜ ਤੂੰ ਇੱਕ ਗਲਤੀ ਕੀਤੀ ਆ ਤੂੰ ਐਮ ਐਲ ਏ ਅਮੌਲਕ ਦਾ ਨਾਮ ਕਿਉਂ ਨਹੀਂ ਲਿਆ ਕੀ ਤੂੰ ਡਰ ਗਿਆ ਅਮੌਲਕ ਤੋਂ ਅੱਜ ਸ਼ਰੇਆਮ ਧਮਕੀ ਦਿੱਤੀ ਆ ਅਮੌਲਕ ਐਮ ਐਲ ਏ ਨੇ ਕਹਿੰਦਾ ਅਸੀ ਸਰਪੰਚ ਬਣਾ ਦਿੱਤਾ ਜੇਕਰ ਕੋਈ ਹੋਰ ਸਰਪੰਚੀ ਵਿਚ ਖੜ੍ਹਾ ਹੋਵੇਗਾ ਤਾਂ ਫੇਰ ਮੈਂ ਦੇਖ ਲਵਾਂ ਗਾ ਐਨਾ ਧੱਕਾ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ
@ranveergamingyt1143
Ай бұрын
ho sakda
@navdeepsukhi1846
Ай бұрын
ਇਹ ਡਰਦਾ ਹੁੰਦਾ ਤਾਂ 10 ਲੱਖ ਵਾਲੀ ਗੱਲ ਨਾ ਕਰਦਾ। ਦੂਜੀ ਗੱਲ ਇਹ ਅਮੋਲਕ ਤੋਂ ਸਵਾਲ ਜਰੂਰ ਪੁੱਛੂ ਤੇ ਉਹ ਵਧੀਆ ਤਰੀਕੇ ਨਾਲ ਜਵਾਬ ਦੇਊ।
@roopkaur5484
Ай бұрын
App sarkar murdabad bhanda di sarkar murdabad
@AmandeepSingh-ho2vm
Ай бұрын
ਬਈ ਅਮੋਲਕ ਕਈ ਪਿੰਡਾਂ ਚ ਆਂਦਾ ਕਿਉ ਨਹੀ ਜਾਂ ਚੋਰ ਬਣਕੇ ਆਕੇ ਮੁੜ ਜਂਦਾ ਵਾਪਿਸ
@noordeep585
Ай бұрын
Hm dhilwan kalan pind de viedo dekhi me
@RajveerSingh-jw3oz
Ай бұрын
Sidhu saab bilkul sachiyan gallan ne
@BoharSingh-j6b
Ай бұрын
100% ਸਹੀ ਗੱਲ ਬਾਈ ਜੀ
@jaspalsinghsandhu2928
Ай бұрын
ਸਰਬ ਸੰਮਤੀ ਦੇ ਨਾਮ ਹੇਠ ਸਰਪੰਚੀ ਵਿਕਣੀ ਜਾਰੀ ਆ।
@HappySingh-ig9fe
Ай бұрын
ਮਨਿੰਦਰ ਵੀਰ ਸੱਚ ਦੀ ਅਵਾਜ ਜਿਉਦਾ ਰਿਹ ਵੀਰ
@AvtarSingh-pw7fv
Ай бұрын
ਲੁੱਟ ਮਚਾਈ ਚਲ ਰਹੀ ਹੈ
@kiranpalsingh3426
Ай бұрын
ਸਹੀ ਗੱਲ
@BalkaransinghSandhu
Ай бұрын
ਸਹੀ ਗੱਲ ਆ ਵੀਰ ਜੀ.
@darshansandhu6595
Ай бұрын
Sahi gal aa y ji
@baldevdhaliwal8865
Ай бұрын
O BETA true same in my village. Love you beta ji
@HarmanChahal-ll1zi
Ай бұрын
Bilkul nirpakh te sacha patarkar amanjinder sidhu
@GurtejSingh-xo4zo
Ай бұрын
ਆਮ ਆਦਮੀ ਪਾਰਟੀ ਮੁਰਦਾਬਾਦ
@baljitsingh9283
Ай бұрын
ਵੋਟਾ ਰੱਦ ਹੋਣਗੀਆ ਜਾ ਤਰੀਕ ਅਗੇ ਜਾਓ
@HardeepSingh-py6ve
Ай бұрын
ਝਾੜੂ ਖੜਾ ਕਰਨਾ ਬਾਲਾ ਮਾੜਾ ਹੁੰਦਾ
@SukhnamGill
Ай бұрын
Gud..Speech
@gursantsingh6990
Ай бұрын
ਬਿਲਕੁਲ ਸੱਚ ਆ ਵੀ ਰ ਜੀ
@Harpreetsidh
Ай бұрын
ਜਮਾਂ ਸੱਚੀ ਗੱਲ ਹੈ ਬਾਈ ਵੈਰੀ ਗੁੱਡ ❤
@PB-fi5xe
Ай бұрын
ਬਾਈ ਮਨਿੰਦਰ ਜ਼ੀਰੇ ਬਲਾਕ ਵਿੱਚ ਆਕੇ ਵੇਖੋ ਜ਼ੀਰੇ ਦਾ ਐਮ ਐਲ ਏ ਨਰੇਸ਼ ਕਟਾਰੀਆ ਤੇ ਉਹਦਾ ਮੁੰਡਾ ਸ਼ੰਕਰ ਕਟਾਰੀਆ ਕਿੰਨਾ ਧੱਕਾ ਕਰੀ ਜਾਂਦੇ ਆ ਕਿਸੇ ਨੂੰ ਕਾਗਜ਼ ਤੱਕ ਨਹੀਂ ਭਰਨ ਦਿੰਦੇ ਗੁੰਡੇ ਬਿਠਾਏ ਬਲਾਕਾਂ ਵਿੱਚ ਜ਼ੀਰੇ ਦੀ ਖ਼ਬਰ ਜ਼ਰੂਰ ਕਰੋ
@JogaSingh-v9n
Ай бұрын
ਬਿਲਕੁਲ ਸਹੀ
@SukhaDelianwali
Ай бұрын
Right 👍
@karanjit6515
Ай бұрын
ਹੋਣ ਵੀ ਇਸ ਤਰਾ ਡਿਹਾ ਧੱਕਾ ਹੋਣ ਡਿਹਾ ਪੇਸੇ ਦਊ ਸਰਪੰਚ ਬਣਾਊ
@GurmeetSingh-wp5gz
Ай бұрын
INKLAAB ZINDAABAAD
@sishannosingh3003
Ай бұрын
Man ਭੰਗਵਤ ਚੁੱਪ ਕਰ ਕੇ ਆਵਦੇ ਪਹਿਲਾਂ ਵਾਲੇ ਕੰਮ ਕਰੇ ਉਸ ਦੇ ਬਸ ਦੀ ਗੱਲ ਨਹੀਂ ਪੰਜਾਬ ਚਲਾਉਣਾ
@PB-fi5xe
Ай бұрын
ਕੋਈ ਨੀ ਭਰਾ ਉਹਦਾ ਤਾਂ ਜੁਗਨੂੰ ਚੱਲਣਾ
@Ankit-lw2ml
Ай бұрын
Good sir
@gurighuman1344
Ай бұрын
Very good vir ji 🚩🚩🚩🚩🚩💪💪💪💪💪💯💯
@HarryJangra-tn7lj
Ай бұрын
Jug jug jio veerr
@HarpreetSingh-rq3db
Ай бұрын
Manjinder bai good journalist❤
@iqbalsinghkalsiraj22g92
Ай бұрын
ਮਨਿੰਦਰ ਭਾਜੀ ਇਲੈਕਸ਼ਨ ਰੱਦ ਕਰ ਦੇਈਏ। 🎉🎉
@GurmeetSingh-yd6zn
Ай бұрын
100 pr sent shi ha veer ji
@baljitsingh374
Ай бұрын
Right y g
@jitagillgilldaljit4879
Ай бұрын
💯👍
@PappuMamber-n1w
Ай бұрын
Very, good,veer,ji,,,,,,,
@sukhdevsingh3990
Ай бұрын
good news
@satpalsinghsatpal8529
Ай бұрын
Manjinder good work bro
@surindersyal6575
Ай бұрын
ਪੰਜਾਬ ਰਾਜ ਵਿੱਚ ਪੰਚਾਇਤੀ ਚੋਣਾਂ ਦੌਰਾਨ ਭਾਰਤ ਦੇ ਸੰਵਿਧਾਨ ਅਤੇ ਲੋਕਤਾਂਤਰਿਕ ਪ੍ਰਣਾਲੀ ਦਾ ਘੋਰ ਅਪਮਾਨ ਹੋ ਰਿਹਾ ਹੈ। ਪੰਜਾਬ ਰਾਜ ਕਮਿਸ਼ਨ ਨੂੰ ਇਸ ਸਬੰਧੀ ਸਖਤ ਕਦਮ ਉਠਾਉਣਾ ਚਾਹੀਦਾ ਹੈ।
@rajwindersingh-ov3tc
Ай бұрын
ਸਕੈਨਿੰਗ ਕਮੇਟੀ ਤਾਂ ਹੀ ਬਣਾਈ ਕਿ ਪੇਸੈ ਵਾਲੇ ਬੰਦੇ ਦੀ ਸਕੈਨ ਕਰੋ
@GurlalSingh-bn8xz
Ай бұрын
Waheguru ji 👏👏👏👏👏
@sukhdeepSingh-ti6hn
Ай бұрын
100 parsant shei gal a veer ji
@kewalsekhon8206
Ай бұрын
Good chanal
@jagdeepsidhu5481
Ай бұрын
Sach
@sorabsorab5356
Ай бұрын
ਅਨਪੜਤਾ ਤੋ ਪੰਜਾਬ ਬਚਾਓ ਪੜਿਆ ਲਿਖਿਆ, ਬੀ ਏ ਪਾਸ ਸਰਪੰਚ ਮੈਬਰ ਬਣਾਓ
@FaraattaTv
Ай бұрын
101 % ✅
@jitsingh8827
Ай бұрын
ਗੁੱਡ ਪੱਤਰਕਾਰੀ
@SatnamSingh-xs5rf
Ай бұрын
Punjab da no 1 Chanel
@GolMal-v3w
Ай бұрын
Bilkul. Sahi. Manider. Ji. Gurdaspur i
@jagdevsinghtejay2824
Ай бұрын
Good
@RanjodhSingh-ue2me
Ай бұрын
💯👌❤👌
@PargatSinghDhaliwal-j2e
Ай бұрын
ਜਿਵੇ ਜੈਤੋ ਵਾਲਾ MLA ਪਿੰਡ ਪਿੰਡ ਜਾ ਕੇ ਸਰਪੰਚ ਇਲਾਨ ਰਿਹਾ ਉਵੇ ਤਾਂ ਅੱਜ ਤੱਕ ਕੋਈ MLA ਵੇਖੀਆਂ ਨਹੀਂ ਆਈ ਕਰਦਾ ਮੇਰੇ ਹਿਸਾਬ ਨਾਲ ਆਏ ਤਾਂ ਸੂਬਾ ਬਾਦਲ ਵੀ ਨਹੀਂ ਪਿੰਡ ਪਿੰਡ ਜਾ ਕੇ ਸਰਪੰਚ ਇਲਾਨ ਦਾ ਹੋਣ 2027 ਆਉਣ ਦਿਉ ਲਵਾਂ ਗੇ ਇਨ੍ਹਾਂ ਦੇ ਚੱਗੇ ਦਾ ਮੇਚ
@manjitsinghdhillon2987
Ай бұрын
Bahadar Patrkar
@BhupinderSingh-kp7tr
Ай бұрын
Very Good sir ji ❤❤❤❤
@bootasingh1065
Ай бұрын
Sahigall
@kaurjapp998
Ай бұрын
GoodBy
@AzSingh-d6p
Ай бұрын
Nice bro
@SurprisedArcticBirds-ft4ro
Ай бұрын
Rate sar ji
@HarpreetSingh-w5w
Ай бұрын
ਵਰੋਧ ਕਰੋ ਘਰਮ ਚੌਧਰੀਆ ਦਾ ਚਾਹੇ ਕਿਸੇ ਪਾਰਟੀ ਦੇ ਹੋਣ
@gursharanbhathal3642
Ай бұрын
100 sahi bai
@narinderpalsingh5349
Ай бұрын
ਮਨਜਿੰਦਰ ਸਿੰਘ ਮਹਾਨ ਪੱਤਰਕਾਰੀ ❤❤❤❤❤
@LakhvirSinghLakhvirSingh-d8i
Ай бұрын
Good y manjinder
@kulwinderkhehra6067
Ай бұрын
ਮਨਿੰਦਰ ਬਾਈ ਖੇਮਕਰਨ ਹਲਕੇ ਦਾ ਵੀ ਦੌਰਾ ਕਰੋ
@deepmansa31
Ай бұрын
Dokha hoye mere pind burj Rathi
@RajveerSingh-jw3oz
Ай бұрын
Manjinder bai jagdi jameer wala patarkar hai,,, I am proud of you Manjinder bro
@nirmalsingh2610
Ай бұрын
ਏਹ ਪਹਿਲੀ ਬਾਰ hoyia
@jaggabrar6319
Ай бұрын
🎉🎉🎉🎉🎉🎉🎉🎉🎉🎉🎉
28:26
ਜੈਤੋ ਹਲਕੇ ਵਿੱਚ ਗਰਜਿਆ ਬਿਕਰਮ ਮਜੀਠੀਆ,"ਅਮੋਲਕ ਸਿਆਂ ਦਿਨ ਬਦਲਦਿਆਂ ਮਿੰਟ ਲਗਦਾ Bikramjit Majithia
LOK AWAZ TV
Рет қаралды 21 М.
16:33
ਅਕਾਲੀ ਦਲ ਭੁਗਤੇਗਾ ਡਿੰਪੀ ਢਿੱਲੋਂ ਦੇ ਹੱਕ ਵਿੱਚ?ਅੰਮ੍ਰਿਤਾ ਵੜਿੰਗ ਦੀ ਵੋਟ ਖਾਊਗਾ ਮਨਪ੍ਰੀਤ ਬਾਦਲ?
LOK AWAZ TV
Рет қаралды 10 М.
00:43
这是自救的好办法 #路飞#海贼王
路飞与唐舞桐
Рет қаралды 138 МЛН
00:58
How To Choose Mac N Cheese Date Night.. 🧀
Jojo Sim
Рет қаралды 81 МЛН
01:00
Узбек возомнил себя КОРОЛЁМ, но его КОРОНУ ОН быстро поправил!
БЕЗУМНЫЙ СПОРТ
Рет қаралды 8 МЛН
00:37
Trick-or-Treating in a Rush. Part 2
Daniel LaBelle
Рет қаралды 46 МЛН
13:33
ਚੋਣ ਪ੍ਰਚਾਰ ਦੇ ਅਖੀਰਲੇ ਦਿਨ ਬਰਨਾਲਾ ਚ ਸਿਆਸਤ ਗਰਮ | Ground Report | Talk With Rattan
Talk with Rattan
Рет қаралды 17 М.
5:09
'ਅਵਾਜ਼ ਮੇਰੀ ਵੀ ਉੱਚੀ ਹੋ ਸਕਦੀ ਹੈ', 'ਜੋ ਕਰਨਾ ਕਰ ਲਓ', DSP ਤੇ ਸਾਬਕਾ MLA ਨਾਗਰਾ ਦੀ ਹੋਈ ਸੜਕ ਵਿਚਕਾਰ ਬਹਿਸ,
Jagbani
Рет қаралды 720 М.
10:54
ਬਰਨਾਲੇ ਝਾੜੂ ਦੀ ਲੜਾਈ,ਸੁਣੋ ਕੀਹਦੇ ਰਾਸ ਆਈ,ਹਰਿੰਦਰ ਧਾਲੀਵਾਲ ਦੀਆਂ ਜੜਾਂ ਵਿੱਚ ਬੈਠੂ ਬਾਠ?
LOK AWAZ TV
Рет қаралды 10 М.
18:30
ਮੋਹਾਲੀ ਚ ਭਈਆਂ ਖਿਲਾਫ ਵੱਡੇ ਇੱਕਠ ਤੋਂ ਲੱਖਾ ਸਿਧਾਣਾ ਦਾ ਗੁੱਸੇ ਚ ਗਰਜਦਾ ਭਾਸ਼ਨ
Punjabi Ekta
Рет қаралды 138 М.
6:11
ਦੋ ਘੰਟੇ ਵੀ ਨਾ ਚੱਲੀ ਨਵੇਂ ਸਰਪੰਚ ਦੀ ਸਰਪੰਚੀ | ਤੂੰ-ਤੂੰ ਮੈਂ-ਮੈਂ 'ਚ ਚੁਣੀ ਨਵੀਂ ਪੰਚਾਇਤ | onair live
On Air
Рет қаралды 254 М.
47:51
ਵੇਖੋ ਵਿਚਾਰ ਤਕਰਾਰ, ‘ਸਰਪੰਚ ਸਾਬ੍ਹ’ ਪਿਛਲਾ ਦਿਓ ਹਿਸਾਬ ... | Panchayat Elections
PTC NEWS
Рет қаралды 195 М.
30:17
ਦੀਪ ਸਿੱਧੂ ਦੇ ਕੱਟੜ ਫੈਨ ਜੋਰੇ ਨੇ ਲਿਆਂਦੀ ਤੂਫ਼ਾਨ ਸਿੰਘ ਦੀ ਨ੍ਹੇਰੀ, ਰਿੰਗ ਵਿਚੋਂ ਹੀ ਜੋਰੇ ਨੇ ਦਿੱਤੀ ਇੰਟਰਵਿਊ
Punjabi Lok Channel
Рет қаралды 42 М.
16:43
ਡਿੰਪੀ ਢਿੱਲੋਂ ਨੇ ਮੇਰੇ ਨਾਲ ਕੈਨੇਡਾ ਭੇਜਣ ਦੇ ਨਾਮ ਤੇ ਮਰਵਾਈ ਠੱਗੀ,ਜਿਹੜਾ ਕਹਿੰਦਾ ਡਿੰਪੀ ਢਿੱਲੋਂ ਇਮਾਨਦਾਰ ਹੈ,
LOK AWAZ TV
Рет қаралды 11 М.
3:13:35
Sikh History, 90% ਲੋਕ ਨਹੀਂ ਜਾਣਦੇ ਬਾਬੇ ਨਾਨਕ ਬਾਰੇ ਇਹ ਗੱਲਾਂ, ਸਿੱਖ ਰਾਜ ਦੇ ਆਖ਼ਿਰੀ ਮਹਾਰਾਜ Daleep Singh
Jagbani
Рет қаралды 46 М.
21:52
ਪੰਜਾਬ ਦਾ ਅਸਲ ਮੁੱਖ ਮੰਤਰੀ ਕੇਜਰੀਵਾਲ!ਨੌਕਰੀਆਂ ਵੰਡ ਰਿਹਾ,ਸਰਕਾਰੀ ਲੈਂਡ ਕਰੂਜ਼ਰਾਂ ਵਿੱਚ ਘੁੰਮ ਰਿਹਾ
LOK AWAZ TV
Рет қаралды 31 М.
00:43
这是自救的好办法 #路飞#海贼王
路飞与唐舞桐
Рет қаралды 138 МЛН