"ਨੌਜਵਾਨ ਤੇ ਪੜ੍ਹਿਆ ਲਿਖਿਆ ਬੰਦਾ ਭੁੱਲ ਕੇ ਵੀ ਸਰਪੰਚ ਨਾ ਬਣੇ, ਜ਼ਿੰਦਗੀ ਬਰਬਾਦ ਹੋ ਜਾਊਗੀ" Podcast Sabka Sarpanch

  Рет қаралды 256,123

LOK AWAZ TV

LOK AWAZ TV

Күн бұрын

Пікірлер: 433
@JagjitSingh_
@JagjitSingh_ 2 ай бұрын
ਮਨਿੰਦਰ ਜੀ ਤੁਸੀਂ ਸਰਪੰਚ ਦੀ ਬਹੁਤ ਵਧੀਆ ਇੰਟਰਵਿਊ ਕੀਤੀ ਇਸ ਸਰਪੰਚ ਨੇ ਕਾਫ਼ੀ ਖਰੀਆਂ ਗੱਲਾਂ ਬਾਤਾਂ ਕੀਤੀਆਂ ਇਹ ਸਾਡੇ ਬਠਿੰਡਾ ਦਿਹਾਤੀ ਦਾ ਹੀ ਪਿੰਡ ਹੈ ਮੈਂ ਖੁਦ ਇਸ ਸਰਪੰਚ ਦੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਮੈਂ ੧੯੮੩ ਤੋਂ ਲੈਕੇ ਅੱਜ ਤਕ ੪੧ ਸਾਲ ਸਰਪੰਚ ਪੰਚ ਨੰਬਰਦਾਰ ਮਾਰਕਿਟ ਕਮੇਟੀ ਮੈਂਬਰ ਅੱਜ ਵੀ ਮੈਂ ਆਪਣੇ ਵਾਰਡ ਦਾ ਮੈਬਰ ਸੰਮਤੀ ਨਾਲ ਚੁਣਤਾ ਸਾਰਾ ਕੁਝ ਕਰਕੇ ਇੱਜ਼ਤ ਨਾਲ ਬਚਿਆ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਕਿਰਪਾ ਸਦਕਾ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਮਨਿੰਦਰ ਪੁੱਤਰਾ ਤੇਰੀ ਵੀਡੀਓ ਦੀ ਉਡੀਕ ਰਹਿੰਦੀ ਹੈ
@JagtarSran-tv6wn
@JagtarSran-tv6wn 2 ай бұрын
ਕਿਹੜੇ ਪਿੰਡ ਦਾ ਸਰਪੰਚ ਸਾਹਿਬ ਸੱਚਾਈ ਬਿਆਨੀ ਹੈ
@GurdevSingh-vd5ie
@GurdevSingh-vd5ie 2 ай бұрын
ਨੇਤਾਵਾਂ ਲੀਡਰਾਂ ਦੇ ਉਪਰ ਪੁੰਜੀਵਾਦ ਪੁੰਜੀਪਤੀ ਦਾ ਹੱਥ ਹੁੰਦਾ ਹੈ।।। ਏਨਾਂ ਨੇ ਅਗਾਅ ਸਮਾਜ ਨੂੰ ਚਲੋਉਣਾ ਹੁੰਦਾ 😮 ਸਮਾਜ ਦੇ ਹਰ ਖੇਤਰ ਚ ਏਨਾਂ ਦੈ ਹੀ ਪਿਆਦੇ ਬੈਠੇ ਹੋਏ ਨੇ।।।। ਜਿੰਨਾ ਦੀ ਯੋਗਤਾ ਇਸ ਪ੍ਰਕਾਰ ਹੈ।।।😢ਤੁੰ ਲਾਲਚੀ ਬਿਰਤੀ।।।ਸਿਰੇ ਦਾ ਚਾਪ ਲੂਸ।।।।ਦੀਨ ਈਮਾਨ ਤੇਰਾ ਕੋਈ ਨਹੀਂ। ਭਰੋਸਾ ਵੀ ਕੋਈ ਨਹੀਂ ਕਿਸੇ ਨੂੰ ਵੀ ਆਪਣੇ ਸਵਾਰਥ ਲਈ ਵਰਤ ਲੈ।।ਇਹ ਕਲਾ ਔਣੀ ਚਾਹੀਦੀ ਹੈ।।।ਛਤੀ ਐਬ ਹੋਣ।।।ਔ ਵੀ ਚਲਣੰਗੇ 😢 ਸਮਾਜ ਨੂੰ ਕਦੇ ਵੀ ਸਿੱਧੇ ਰਾਹ ਨਹੀਂ ਪੋਣਾ।।,।। ਕਿਸੇ ਨਾਲ ਸਚੀ ਵਫ਼ਾਦਾਰੀ ਨਹੀਂ ਨਿਭੋਣੀ 😢ਸਿਰਫ ਤੇ ਸਿਰਫ ਸਾਡੇ ਪ੍ਰਤੀ ਸੱਚੀ ਵਫ਼ਾਦਾਰੀ ਜਾਣਕਾਰੀ ਦੇਣੀ ਹੈ।।।ਯਾਦ ਰੱਖੀ ਸਾਡੇ ਨਾਲ ਜ਼ਰਾ ਜਿੰਨੀ ਵੀ ਹੋਛਿਆਰੀ।।। ਤੈਨੂੰ ਬੜੀ ਮੈਹੰਗੀ ਪਊ 😢 ਇਹ ਅਜੋਕੇ ਲੀਡਰਾਂ ਦਾ ਸੰਦੇਸ਼ ਹੈ ਆਵਦੇ ਬੈਠਾਏ ਮੋਹਰੇ ਆ ਦਾ।।।। ਜਿੱਥੇ ਵੀ ਨਿਗਾਹ ਜਾਂਦੀਆਂ ਸਬ ਏਨਾਂ ਵਸ ਹੈ।।।। ਗੁਰੂ ਘਰ ਅਤੇ ਸੰਗਤਾਂ ਦਾ ਇਹ ਹਾਲ ਕਰਨ ਵਾਲੇ ਏਹੀ ਲੋਕ ਹੈ 😢 ਪ੍ਰਧਾਨ ਮੈਂਬਰੀ ਕਮੇਟੀ ਐਸੇ ਲੋਕਾਂ ਨੂੰ ਜੋ ਏਨਾਂ ਦੇ ਹੀ ਪਾਲਤੂ ਹਨ।।।ਬੇੜਾ ਗ਼ਰਕ ਕਰਨ ਲਈ ਸਮਾਜ ਦਾ ਸਦਾ ਤਤਪਰ ਰੇਹੰਣ ਵਾਲੇ 😢😢😢😢😢
@kuldeepbuttar3370
@kuldeepbuttar3370 2 ай бұрын
o9o999
@gurmailnirmaan2463
@gurmailnirmaan2463 2 ай бұрын
ਵੈਰੀ ਗੁੱਡ ਪੁੱਤਰਾ
@NirbhaiSingh-zp7fm
@NirbhaiSingh-zp7fm 2 ай бұрын
ਹਝਝਕ੍ਹਕ੍ਹਕ੍ਹਕ੍ਹੀ😊😊ਊੋ😊
@HarpreetSingh-ij1ij
@HarpreetSingh-ij1ij 2 ай бұрын
ਬਹੁਤ ਵਧੀਆ ਤੇ ਸਹੀ ਗੱਲਾਂ ਸੈਕਟਰੀਆਂ ਨੂੰ ਪਾਵਰ ਦੇ ਕੇ ਸਰਪੰਚ ਤਾਂ ਖੱਸੀ ਕਰ ਦਿੱਤੇ ਸਰਕਾਰ ਨੇ
@raghbirsingh6076
@raghbirsingh6076 2 ай бұрын
ਮਨਿੰਦਰ ਬਾਈ ਬਹੁਤ ਵਧੀਆ ਗੱਲਬਾਤ ਸਰਪੰਚ ਤਾ ਬਾਈ ਜਮਾ ਖਰੀਆ ਗੱਲਾਂ ਕਰ ਗਿਆ ❤
@ThakursahibKumar
@ThakursahibKumar 2 ай бұрын
Hi me bi raghubir aap kha se ho
@SatpalSingh_01
@SatpalSingh_01 2 ай бұрын
ਬਾਈ ਗੱਲ ਤੇਰੀ ਸੋਲਾਂ ਆਨੇ ਸੱਚ ਹੈ ਇਸੇ ਤਰ੍ਹਾਂ ਬਣਦੀ ਹੈ
@JasveerSingh-m1g
@JasveerSingh-m1g 2 ай бұрын
ਬਿਲਕੁਲ ਸਹੀ ਗੱਲ ਹੈ ਸਰਪੰਚ ਸਾਹਿਬ ਸਰਪੰਚ ਬਣਨ ਤੋਂ ਬਾਅਦ ਬੰਦਾ ਬਿਲਕੁਲ ਖਤਮ ਹੋ ਜਾਂਦਾ ਹੈ ਸਰਪੰਚੀ ਲੈਣ ਤੋਂ ਬਾਅਦ ਬੰਦਾ ਪਬਲਿਕ ਅਤੇ ਸਰਕਾਰ ਦਾ ਪੱਕਾ ਹੀ ਨੌਕਰ ਬਣ ਜਾਂਦਾ ਹੈ ਪੰਜ ਸਾਲਾਂ ਲਈ ਜਿਨਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁੰਦੀਆਂ ਸਭ ਤੋਂ ਵੱਧ ਕੰਮ ਕੋ ਲੋਕ ਲੈਂਦੇ ਹਨ
@VeerSingh-c4d
@VeerSingh-c4d 2 ай бұрын
ਮੈਂ ਵੀ ਤਿੰਨ ਕਿੱਲੇ ਸਰਪੰਚ ਬਣਕੇ ਵੇਚੀ, ਕਾਫੀ ਸਮਾਂ ਪਹਿਲਾਂ ਸਰਪੰਚ ਦਾ ਮਾਨ ਸਤਿਕਾਰ ਹੁੰਦਾ ਸੀ ਇੱਕ ਕੰਮ ਕਰ ਦੇਣਾ ਲੋਕ ਉਸਦੇ ਨਾਲ ਜੁੜੇ ਰਹਿੰਦੇ ਸੀ, ਹੁਣ ਭਾਵੇਂ ਰੋਜ਼ ਕਰੀ ਜਾਉ, ਸ਼ਰਾਬ ਪਿਆਈ ਜਾਉ, ਰੋਲੇ ਰੱਪਿਆ ਵਿਚ ਤੁਰੇ ਫਿਰੋ, ਭੋਗਾਂ, ਵਿਆਹਾਂ ਤੇ ਜਾਉ, ਸਹੂਲਤਾਂ ਦਵਾਈ ਜਾਉ,ਪਰ ਜਦੋਂ ਸਰਪੰਚ ਨੂੰ ਲੋੜ ਪਈ ਜਾ ਸਰਪੰਚੀ ਦਾ ਟਾਈਮ ਪੂਰਾ ਹੋ ਗਿਆ, ਉਦੋਂ ਨਵੀਂ ਗੱਡੀ ਚੜ੍ਹ ਜਾਂਦੇ ਹਨ, ਐਤਕੀਂ ਗੁੰਡਾਗਰਦੀ ਰਾਹੀਂ ਸਰਬਸੰਮਤੀ ਕਰਾਈਂ ਜਾ ਰਹੀ ਹੈ
@AnmolKamboj-r8h
@AnmolKamboj-r8h 2 ай бұрын
ਬਿਲਕੁਲ ਸਹੀ ਗੱਲ ਹੈ ਸਰਪੰਚ ਸਾਹਿਬ ਜੀ ਬਿਲਕੁਲ ਮੁਫਤ ਦੀ ਚੋਧਰ ਹੈ ਸਰਪੰਚ ਤਾਂ ਪਿੰਡ ਦਾ ਚੋਕੀਦਾਰ ਬਣਜਾਦਾ
@jschauhan565
@jschauhan565 2 ай бұрын
Vadu paisa
@KuldeepSingh-nx3lc
@KuldeepSingh-nx3lc 2 ай бұрын
ਮਨਿੰਦਰ ਜੀਤ ਬਹੁਤ ਵਧੀਆ ਵਿਚਾਰ ਦੱਸੇ ਸੁਖਪ੍ਰੀਤ ਸਰਪੰਚ ਨੇ ਇਸ ਤਰਾ ਹੀ ਹੁੰਦੀ ਪਿਡਾ ਵਿਚ ਧਨਵਾਦ ਜੀ ❤❤
@GaganBrar-gm6os
@GaganBrar-gm6os 2 ай бұрын
ਛੋਟੇ ਵੀਰ ਸੁਖਪ੍ਰੀਤ ਸਿੰਘ ਸਰਪੰਚ ਦੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਤੇ ਖਰੀਆਂ ਖਰੀਆਂ ਨੇ ਇੱਕ ਇੱਕ ਪ੍ਰਤੀਸ਼ਤ ਸਹਿਮਤ ਹਾਂ ਏਨਾਂ ਦੀਆਂ ਗੱਲਾਂ ਨਾਲ ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ
@Harjinderbrar-j2e
@Harjinderbrar-j2e 2 ай бұрын
ਬਾਈ ਮਨਿੰਦਰ ਸਿੰਘ ਜੀ।ਆਪ ਨੇ ਤਾਂ ਇਸ ਪ੍ਰੋਗਰਾਮ ਵਿੱਚ ਖਾਸ ਕਰ ਕੇ ਪਿੰਡ ਦੇ ਸਰਪੰਚ ਬਣਨ ਬਾਰੇ ਸਾਰੀਆਂ ਹੀ ਅਸਲੀ ਸਚਾਈਆਂ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਕੇ ਬਹੁਤ ਵਧੀਆ ਨਜ਼ਾਰੇ ਦੇ ਦਿੱਤੇ ਹਨ। ਧੰਨਵਾਦ ਜੀ।
@gurtejmaan3057
@gurtejmaan3057 2 ай бұрын
ਬਹੁਤ ਵਧੀਆ ਜੀ
@GurjantSingh-eh6em
@GurjantSingh-eh6em 2 ай бұрын
ਮਨਿਦਰ ਜੀ ਸਰਪੰਚ ਦਾ ਬਦਨਾਮੀ ਦਾ ਮੌਹਰਾ ਬਣਾ ਰੱਖਿਆ ਹੈ।ਸਰਪੰਚ ਨੂ ਅਪਣੇ ਅਧਿਕਾਰਾ ਵਾਰੇ ਜਾਣੂ ਹੋਣਾ ਅਤਿ ਜਰੂਰੀ ਹੈ।ਤਾ ਹੀ ਵਧੀਆ ਸਰਪੰਚੀ ਕਰ ਸਕਦਾ ਹੈ।ਪੰਚਾਇਤ ਪਿਡ ਦੀ ਸਰਕਾਰ ਹੈ।ਜੋ ਹਰ ਕੰਮ ਅਪਣੇ ਲੋਕਾਂ ਲਈ ਕਰ ਸਕਦਾ ਹੈ।ਇਸ ਲਈ ਪੈਹਲਾ ਪੰਚਾਇਤਾਂ ਵਾਰੇ ਜਾਣਕਾਰੀ ਜਰੂਰੀ ਹੈ।
@PremSingh-gv6tq
@PremSingh-gv6tq 2 ай бұрын
ਬਾਈ ਦੀਆਂ ਗੱਲਾਂ 100% ਸੱਚੀਆਂ
@baljitvartiya3928
@baljitvartiya3928 2 ай бұрын
ਸਹੀ ਗਲ ਭਰਾਵਾਂ ਲੋਕ ਜੀਣ ਨੀ ਦੀਦੇ ਮਹੋਲ ਦੇਖਲੇਆ ਫਸ ਜਾਂਦਾ ਬੰਦਾ
@dalersinghvirk2794
@dalersinghvirk2794 2 ай бұрын
ਜਿਵੇਂ ਸੜਕਾਂ ਦਾ ਨਿਰਮਾਣ ਟੈਂਡਰ ਰਾਹੀਂ ਹੁੰਦਾ ਹੈ ਪਿੰਡਾਂ ਵਿਚ ਟੈਂਡਰ ਹੋਣਾਂ ਚਾਹੀਦਾ ਹੈ ਪੰਚਾਇਤ ਸਿਰਫ ਧਿਆਨ ਰੱਖੇ ਮਾੜਾ ਮਟੀਰੀਅਲ ਨਾ ਲੱਗੇ
@yadwindersingh1329
@yadwindersingh1329 2 ай бұрын
ਬਿਲਕੁਲ ਸਹੀ ਗੱਲਾਂ ਨੇ
@GurpreetSingh-b6d
@GurpreetSingh-b6d 2 ай бұрын
ਬਾ-ਕਮਾਲ ਪੌਡਕਾਸਟ, ਸਵਾਦ ਲਿਆਤਾ ਸਾਬਕਾ ਸਰਪੰਚ ਬਾਈ ਨੇ, 101% ਸਹੀ ਨੇ ਬਾਈ ਦੀਆਂ ਗੱਲਾਂ ----ਗੁਰਪ੍ਰੀਤ ਮਾਲੇਰਕੋਟਲਾ---🤣🤣🤣🤣🤣🤣🤣🤣🤣🤣🤣🤣🤣🤣🤣🤣
@BaruSingh-h9d
@BaruSingh-h9d 2 ай бұрын
ਸਾਰੇ ਸਰਪੰਚ ਇਕੋ ਜਿਹੇ ਨਹੀਂ ਹੁੰਦੇ ਕੋਈ ਕਮਾਈ ਕਰਦੈ ਸਰਪੰਚ ਹੋਕੇ ਕੋਈ ਨਹੀਂ ਸਰਪੰਚੀ ਦਾ ਨਛਾ ਤਾਂ ਹੈ
@JasveerSingh-m1g
@JasveerSingh-m1g 2 ай бұрын
ਸਰਪੰਚ ਐਮਸੀ ਦੇ ਏਰੀਏ ਵਿੱਚ ਕੋਈ ਵੀ ਘਾਟਾ ਵਾਧਾ ਮਰਣ ਜੰਮਣ ਟੁੱਟ ਫੁੱਟ ਕੋਈ ਪ੍ਰੋਗਰਾਮ ਇਸ ਤੋਂ ਇਲਾਵਾ ਕੋਈ ਹੋਰ ਖਰਚੇ ਬਹੁਤ ਹੁੰਦੇ ਹਨ ਆਮ ਲੋਕਾਂ ਕਹਿੰਦੇ ਹਨ ਏ ਜਿੰਮੇਵਾਰੀ ਸਰਪੰਚ ਐਮਸੀ ਦੀ ਬਣਦੀ ਹੈ ਆਪਣੇ ਆਪ ਹੀ ਕਰਵਾ ਕੇ ਦੇਵੇਗਾ ਬਹੁਤ ਵੱਡਾ ਸੱਚ ਹੈ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ
@jagtarsinghje9705
@jagtarsinghje9705 2 ай бұрын
ਜਮਾ ਠੀਕ ਹੈ
@Hary3880
@Hary3880 2 ай бұрын
ਲਾਈਟਰਿਗ ਵਾਲੀ ਗੱਲ ਬਹੁਤ ਘੈਂਟ ਕਰਤੀ😮
@manmohamsingh3775
@manmohamsingh3775 2 ай бұрын
ਮਸਲਾ ਤਨਖਾਹ ਦਾ ਨਹੀਂ ਸਰਕਾਰੀ ਗਰਾਂਟ ਅਤੇ ਮੁਫ਼ਤ ਦੀ ਟੌਹਰ ਦਾ ਹੈ
@Yaari-j4y
@Yaari-j4y 2 ай бұрын
Agla imandari Wale paseeo keh reha bai ji. Je Banda imandari naal kaam karna chahe.
@GurvinderSingh-hr7tm
@GurvinderSingh-hr7tm Ай бұрын
Phela ik vaar sarpanch bann fir laghu pta veer
@drsandhu1319
@drsandhu1319 2 ай бұрын
ਛੋਟੇ ਵੀਰ ਜੀ ਬਹੁਤ ਹੀ ਵਧੀਆ ਵਿਚਾਰ ਹਨ ਜੇਕਰ ਸਾਡੇ ਲੋਕ ਇਹ ਗਲ‌ ਸਮਝ ਜਾਣ ਤਾਂ ਪਿੰਡਾ ਦੀ ‌ਕਲੇਸ ਮੁਕ ਜਾਏ। ਵਹਿਗੁਰੂ ਜੀ ਹੀ ਮਿਹਰ ‌ਕਰਨ
@gaggisingh911
@gaggisingh911 2 ай бұрын
ਸਿਆਣੇ ਕਹਿੰਦੇ ਜੇ ਕਿਸੇ ਨਾਲ ਵੈਰ ਕੱਢਣਾ ਸਰਪੰਚ ਖੜਾ ਕਰਦੋ
@GurnamSingh-
@GurnamSingh- 2 ай бұрын
ਬਹੁੱਤ ਹੀ ਖੂਬਸੂਰਤ ਵੀਚਾਰ ਨੇ ਵਾਹਿਗੁਰੂ ਜੀ
@harmailsingh2302
@harmailsingh2302 2 ай бұрын
ਸਰਪੰਚ ਚੌਧਰ ਅਤੇ ਗ੍ਰਾਂਟਾਂ ਖਾਣ ਲਈ ਬਣਦੇ ਹੈ।
@MohinderKaurDandiwal
@MohinderKaurDandiwal 2 ай бұрын
ਬੇਟਾ ਜੀ ਤੁਹਾਡੇ ਵੀਚਾਰ ਮੈਨੂੰ ਬਹੁਤ ਹੀ ਵਧੀਆ ਲੱਗੇ ਮੈ ਤੁਹਾਡੀ ਵੀਡੀਓ ਸਾਰੀ ਬੜੇ ਹੀ ਧਿਆਨ ਨਾਲ ਸੁਣੀ
@singhsardar7664
@singhsardar7664 2 ай бұрын
100 ਟਕਾ ਸਹੀ ਆ ਜੀ
@harmitsingh3753
@harmitsingh3753 2 ай бұрын
ਮਨਿੰਦਰ ਜੀ 90 ਪ੍ਰਤੀਸ਼ਤ ਪੰਚਾਂ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੀ ਨਹੀਂ ਹੈ ਉਹ ਪੰਚਾਇਤ ਸਕੱਤਰ ਨੂੰ ਹੀ ਆਪਣਾ ਸੀਨੀਅਰ ਅਫ਼ਸਰ ਸਮਝਦੇ ਰਹਿੰਦੇ ਹਨ ਜਿੰਨ੍ਹਾਂ ਸਮਾਂ ਆਪਾਂ ਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ ਉਨਾਂ ਸਮਾਂ ਆਪਾਂ ਤਰੱਕੀ ਕੀ ਕਰਾਂਗੇ
@ranjitmalhi1773
@ranjitmalhi1773 2 ай бұрын
ਭਰਾ ਨੇ ਸਰਪੰਚੀ ਦੀ ਸਾਰੀ ਗੁਪਤ ਕਹਾਣੀ ਤੇ ਕੌੜੇ ਫਿੱਕੇ ਤਜਰਬੇ ਸਾਂਝੇ ਕਰ ਦਿੱਤੇ ਹਨ,,ਅਸਲੀਅਤ ਇਹੀ ਆ,ਪੜੇ ਲਿਖੇ ਨੌਜਵਾਨਾਂ ਨੂੰ ਇਹ ਵੀਡੀਓ ਜਰੂਰ ਵੇਖਣੀ ਚਾਹੀਦੀ ਏ,
@shersingh3615
@shersingh3615 2 ай бұрын
ਨਾ ਬਾਈ ਜੀ ਨਾ ਡਰਾਉ ਸਾਡੇ ਪਿੰਡ ਦਾ ਸਰਪੰਚ ਦੁਬਾਰਾ ਸਰਪੰਚੀ ਲਈ ਬਹੁਤ ਭੱਜਿਆ ਪਰ ਨਹੀਂਬਣ ਸਕਿਆ ਦੁੱਗਣੀ ਕਮਾਈ ਕੀਤੀ ਲੱਖਾਂ ਦੀ ਗ੍ਰਾਂਟ S c post। ਆ ਗਈ ਹਰ ਕੰਮ ਦੋ ਨੰਬਰ ਵਿੱਚ ਕੀਤਾ ਗਿਆ ਬਾਈ ਜੀ
@raniitsingh3915
@raniitsingh3915 2 ай бұрын
ਵੈਰੀ ਗੁੱਡ,,, ਬਹੁਤ ਵਧੀਆ ਨੌਲਜ ਦਿੱਤੀ ਐ ,, ਸਰਪੰਚ ਵੀਰ ਨੇ
@KirpalSingh-er7mh
@KirpalSingh-er7mh 2 ай бұрын
ਸਾਡੇ ਪਿੰਡ ਵੀ ਇੱਕ ਪੜ੍ਹਿਆ ਲਿਖਿਆ ਨੌਜਵਾਨ ਸਰਪੰਚ ਬਣਿਆ ਸੀ ਪਹਿਲਾਂ ਪ੍ਰਾਈਵੇਟ ਬੱਸ ਤੇ ਕੰਡਾਕਟਰ ਹੁੰਦਾ ਸੀ ਪਰ ਸਰਪੰਚੀ ਤੋਂ ਬਾਦ ਹੁਣ ਕੁਝ ਵੀ ਕਰਨ ਯੋਗਾ ਨਹੀਂ... ਦਿਹਾੜੀ ਕਰਨ ਜੋਗਾ ਵੀ ਨਹੀਂ ਰਿਹਾ ਕਿਉਕਿ ਸਰਪੰਚੀ ਵਾਲੀ ਪੁੰਛ ਲੱਗੀ ਏ
@atwalfamily3087
@atwalfamily3087 2 ай бұрын
ਸਹੀ ਗੱਲ ਆ ਵੀਰ ਸਰਪੰਚ ਤਾ ਵੱਸ ਗਾਲਾ ਖਾਣ ਨੂੰ ਹੀ ਬਣਦਾ
@PiaraSingh-sr9io
@PiaraSingh-sr9io 2 ай бұрын
Excellent, totally true.No doubt. Good conversation . Openly cleared. Thanks young Boss .
@kewalsinghmaanmaan3659
@kewalsinghmaanmaan3659 2 ай бұрын
ਬਾਈ ਜੀ ਦੀਆਂ ਕੁਝ ਗੱਲਾਂ ਠੀਕ ਨੇ ਜਿਵੇਂ ਤਨਖਾਹ ਗੱਡੀ ਵਿਗੈਰਾ ਬਾਕੀ ਜਦੋਂ ਸਰਕਾਰ ਵਾਲੇ ਪਾਸੇ ਚਲਾ ਗਿਆ ਸੀ ਜਿੱਥੇ ਜਿਵੇਂ ਮਰਜੀ ਗਰਾਡ ਲਾ ਸਕਦਾ ਸੀ ।ਸਰਕਾਰ ਦੇ ਵਿੱਚ ਸਰਪੰਚ ਦੀ ਹਰ ਮਹਿਕਮੇ ਥਾਣੇ ਦਰਬਾਰੀ ਵੜੇ ਵੱਡੇ ਫੋਨ ਚੱਲਦੇ ਨੇ ਇਹ ਆਮ ਹੀ ਵੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਵੱਡੇ ਵੱਡੇ ਲੀਡਰ ਵੀ ਪੰਚਾਇਤ ਦੇ ਰਾਹੀਂ ਹੀ ਬਣੇ ਨੇ। ਬਾਕੀ ਪਿੱਛਲੇ ਬਹੁਤ ਲੰਮੇ ਸਮੇਂ ਤੋਂ ਸਾਰੀਆਂ ਪਾਰਟੀਆਂ ਚੋ ਨੌਜਵਾਨ ਲੀਡਰ ਬਣਦੇ ਆ ਰਹੇ ਨੇ ਪੰਜਾਬ ਨਾਲ ਤਾਂ ਖੜਿਆ ਕੋਈ ਦਿਸਿਆ ਨੀ ਨੌਜਵਾਨ ਕੋਈ ਜ਼ਰੂਰੀ ਨਹੀਂ ਨੌਜਵਾਨ ਜਾਂ ਤਜ਼ਰਬੇਕਾਰ ਕੋਈ ਵੀ ਖੜ ਸਕਦਾ ਜਿਵੇਂ ਕਿ ਕੁੰਵਰ ਵਿਜੇ ਪ੍ਰਤਾਪ ਤਜ਼ਰਬੇਕਾਰ ਕਾਫੀ ਹੱਦ ਤੱਕ ਖੜਾ ਹੀ ਹੈ। ਬੌਬੇ ਤੇ ਪੰਚਾਇਤ ਦਾ ਆਪਸ ਵਿੱਚ ਕੋਈ ਮੇਲ ਨਹੀਂ ਕੀਤਾ ਜਾ ਸਕਦਾ ਹਰ ਥਾਂ ਤੇ ਰੁਪਏ ਦਾ ਸਵਾਲ ਨਹੀਂ ਹੁੰਦਾ ਕਿਸੇ ਸਰਦੇ ਪੁੱਜਦੇ ਵਾਲੇ ਵਾਸਤੇ ਬੌਬੇ ਨਾਲੋਂ ਪੰਚਾਇਤ ਸਮਾਜ ਸੇਵਾ ਦਾ ਬਹੁਤ ਵੱਡਾ ਸਾਧਨ ਹੈ।ਇਸ ਕਰਕੇ ਬਾਈ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਅਸੀਂ ਸਹਿਮਤ ਨਹੀਂ ਹਾਂ ਅਸਲ ਵਿੱਚ ਲੋੜ ਹੈ ਸਮਜਣ ਦੀ?
@HarrySehaj-qz8fu
@HarrySehaj-qz8fu 2 ай бұрын
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਵਿਚਾਰ ਏ
@Deepsaab33
@Deepsaab33 2 ай бұрын
ਕੰਡਕਟਰ ਵੀਰ ਨਾਲ ਦੁਬਾਰਾ podcast kro ,🇨🇦🇨🇦🇨🇦
@SindiSingh-s8j
@SindiSingh-s8j 2 ай бұрын
Maninder ji bahut sach bolde ne..good. Nice paterkar ne ji sada pariwar bhut like krde ne y Maninder g nu
@Kartoon260
@Kartoon260 2 ай бұрын
ਬਾਈ੍ ਦੀ ਗੱਲ ਸਹੀ ਹੈ,, ਜਦੋਂ ਮੈ‌ ਸਰਪੰਚ ਬਣਿਆ੍ ਸੀ, ਤਾਂ ਓਦੋਂ ਨੈਟ ਤੇ ਪੋਸਟ ਪਾਈ ਸੀ,ਤਾਂ ਕਿਸੇ ਸਿਆਣੇ ਬੰਦੇ ਨੇ ਕੁਮੈਟ ਕੀਤਾ ਸੀ, ਕਿ ਸਰਪੰਚ , ਉਹ ਵੀ੍ ਪੜਿਆ ਲਿਖਿਆ, ਗੱਲ ਜੱਚਦੀ ਨਹੀਂ, ਮੈਨੂੰ ਉਹ ਕੁਮੈਟ ਦੀ ਹੁਣ ਸਮਝ ਆਈ ਆ ਜੀ
@jasmeldhillon54
@jasmeldhillon54 2 ай бұрын
ਸਹੀ ਜੀ ਧੰਨਵਾਦ ਜਾਨਕਾਰੀ ਸਾਝਾ ਕਰਨ ਦਾ
@jagtarsinghje9705
@jagtarsinghje9705 2 ай бұрын
ਜਮਾ ਠੀਕ
@mewasingh1942
@mewasingh1942 Ай бұрын
ਬਾਈ ਜੀ ਤੁਸੀਂ ਵੀਡੀਓ ਤੋਂ ਬਣਾ ਕੇ ਲੈ ਜਾਂਦੇ ਆਂ ਪਰ ਖਬਰ ਨਹੀਂ ਲਾਉਂਦੇ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂
@BalwinderkaurSandhu-f7d
@BalwinderkaurSandhu-f7d 2 ай бұрын
ਬਹੁਤ ਵਧੀਆ ਗੱਲਾਂ ਦੱਸੀਆਂ ਬਾਈ ਜੀ
@sukhpalsingh8637
@sukhpalsingh8637 2 ай бұрын
ਬਾਈ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਪਾਰਟੀਆਂ ਤੋਂ ਇਲਾਵਾ ਬਹੁਤ ਸਾਰੇ ਸਮਾਜ ਸੇਵੀ ਵੀ ਲੁਟੇਰੇ ਹਨ ਲੋਕਾਂ ਦੇ ਹਮਦਰਦ ਬਣੇ ਰਹਿੰਦੇ ਹਨ ਪਰ ਅੰਦਰਖਾਤੇ ਪੈਸਾ ਕਮਾਉਂਦੇ ਹਨ
@AkbarKhan-v1t
@AkbarKhan-v1t 2 ай бұрын
Kon banda hamdarad y bhanna sidhu k lalha sidhiana
@GurnamSingh-
@GurnamSingh- 2 ай бұрын
ਸਹੀ ਵਾਹਿਗੁਰੂ ਜੀ ❤
@kulwantkaur6923
@kulwantkaur6923 2 ай бұрын
ਵੀਰੇ ਤੂੰ ਸੱਚ ਕਹਿ ਰਿਹਾ ਪਰ ਅਸੀਂ ਤਾਂ ਇਸ ਦੁੱਖ ਨੂੰ ਦੇਖਿਆ ਮੇਰੇ ਚਾਚਾ ਜੀ ਦਾ ਬੇਟਾ ਖਤਮ ਕਰ ਦਿੱਤਾ ਸਰਪੰਚੀ ਨੇ
@Harmanpreet-fiq
@Harmanpreet-fiq Ай бұрын
ਖਰੀਆਂ ਖਰੀਆਂ ਸੁਣਾਈਆਂ ਬਾਈ ਨੇ ਜਮਾਂ
@inderjeetbhullar7584
@inderjeetbhullar7584 2 ай бұрын
Bahoot khoob....sachiyan gallan
@lakhwinderbrar4550
@lakhwinderbrar4550 2 ай бұрын
ਸਿਰਾ ਗੱਲ ਬਾਤ👍🏻♥️👌🏻
@jagmeetsher
@jagmeetsher 2 ай бұрын
Very good programme .. ਸਹੀ ਗੱਲ ਕੀਤੀ ਹੈ ।
@visakhasidhu3710
@visakhasidhu3710 2 ай бұрын
ਘਰ ਫੂਕ ਤਮਾਸ਼ਾ ਵੇਖਣ 😂😂😂
@jagmeetsher
@jagmeetsher 2 ай бұрын
@@visakhasidhu3710 ਫੋਕੀ ਸੌਹਰਤ ਜਿਆਦਾ ਹੈ ।
@majorsinghsandhu2469
@majorsinghsandhu2469 2 ай бұрын
ਸਹੀ ਐ ਵੀਰੇ ।। ਖਤਮ ਹੋ ਰਿਹਾ ਭਾਰਤ ਦੇਸ਼ ਮਹਾਨ ।।
@avtarsinghdhaliwal1522
@avtarsinghdhaliwal1522 Ай бұрын
Bai manider sidhu ji sachi gull hi karde ho dhanbad
@adv.amilalmanda9022
@adv.amilalmanda9022 2 ай бұрын
छोटे भाई, सुखप्रीत सिह आपने जो बेबाक बातें कही है । काफी प्रभावित करने वाली जमीनी हकीकत जुड़ी है आपका इन्टरव्यू बहुत अच्छा व प्रेरणा देते वाला हैआप जैसी सोच के व्यक्ति को समाज में और आगे आना चाहिये । अमीलाल मंडा एडवोकेट गांव घमूड़वाली तहसील पदमपुर जिला श्रीगंगानगर
@sukhpreetsinghsidhu4695
@sukhpreetsinghsidhu4695 2 ай бұрын
Thanks Advocate Sab
@amansarpanch3863
@amansarpanch3863 2 ай бұрын
ਬਾਈ ਸਰਪੰਚੀ ਛਿਤਰ ਨਾਲ ਹੁੰਦੀ ਆ
@HarpreetSingh-qm6yq
@HarpreetSingh-qm6yq 2 ай бұрын
ਇੱਕ ਇੱਕ ਗੱਲ ਪਤੇ ਦੀ ਕੀਤੀ ਬਾਈ ਜੀ। ਲੋਕ ਸੁਣਕੇ ਵੀ ਅਣਸੁਣਿਆ ਕਰਨਗੇ।
@tejasinghsidhu6773
@tejasinghsidhu6773 2 ай бұрын
ਬਹੁਤ ਵਧੀਆ ਇੰਟਰਵਿਊ।
@meethakuwalaaapsarkar7482
@meethakuwalaaapsarkar7482 2 ай бұрын
ਬਾਜ਼ੀ ਜੀ ਸਹੀ ਗੱਲ ਆ ਬਈ ਜੀ ਮੈਂ ਤਾਂ ਪਹਿਲਾਂ ਹੀ ਜਵਾਬ ਦਿੱਤਾ
@gurditsingh1792
@gurditsingh1792 2 ай бұрын
ਬਿਲਕੁਲ ਸੱਚ ਸਾਡੇ ਘਰ ਦੀ ਹੱਡਬੀਤੀ ਦਾਸਤਾਨ ਹੈ
@kulwinderkumar5793
@kulwinderkumar5793 2 ай бұрын
ਬਹੁਤ ਵਧੀਆ ਵਿਚਾਰ ਚਰਚਾ ਸੁਖਪ੍ਰੀਤ ਬਾਈ ਤੇ ਮਨਿੰਦਰ ਜੀ। 👏👏
@ranjitsinghnagpal8843
@ranjitsinghnagpal8843 2 ай бұрын
ਇਹ ਸਰਪੰਚ ਦੀਆਂ ਵੋਟਾਂ ਆਪਸੀ ਸਾਂਝ ਖਤਮ ਕਰਦੀ ਹੈ
@jagjitsingh3519
@jagjitsingh3519 2 ай бұрын
ਇਕ ਸੋ ਇਕ ਪਰਸੇਟ ਸਹੀ ਗੱਲਾ ਦੱਸੀਆ ਨੇ ਸਰਪੰਚ ਨੇ❤
@RamSingh-gg2no
@RamSingh-gg2no 2 ай бұрын
ਗ੍ਰਾਂਟ ਦੇਣ ਤੋਂ ਪਹਿਲਾਂ ਉਪਰਲੇ ਅਫਸਰ ਕਿੰਨੇ ਪ੍ਸੈਂਟ ਕਮਿਸ਼ਨ ਪਹਿਲਾਂ ਕੱਟ ਲੈਂਦੇ ਐ,ਇਹ ਵੀ ਚਾਨਣਾ ਪਾਇਆ ਦਿੰਦਾ ਤਾ ਜਾਣਕਾਰੀ ਵਿੱਚ ਹੋਰ ਵਾਧਾ ਹੋ ਜਾਂਦਾ।
@Gulabsingh-t3y
@Gulabsingh-t3y 2 ай бұрын
ਵਧਿਆ ਵਿਚਾਰ। ਚਮਚਾਗਿਰੀ ਨਹੀਂ ਕਰਨੀ ਚਾਹੀਦੀ। ਖ਼ਰਚਾ ਸਰਕਾਰ ਤੋਂ ਮੰਗਣਾ ਚਾਹੀਦਾ ਹੈ
@amritpalaujla1265
@amritpalaujla1265 2 ай бұрын
ਸਾਡੇ 2013 ਵਿੱਚ 35 ਲੱਖ ਰੁਪਏ ਲੱਗੇ ਸੀ ਨਾਲੇ ਪਿੰਡ ਵਿੱਚ 800 ਵੋਟ ਏ 2018 ਵਿੱਚ 40 ਲੱਖ ਲੱਗਿਆ ਸੀ ਹੁਣ ਤਾਂ ਲਗਦਾ 60 ਤੇ ਜਾਉ ਸਾਡੇ ਵੋਟਾਂ ਮੁੱਲ ਬਹੁਤ ਲੈਣੀਆਂ ਪੈਂਦੀਆਂ ਨੇ ਉਥੇ ਲਗਦਾ ਏ। ਜ਼ਿਆਦਾ ਪੈਸੇ 15000 ਇੱਕ ਵੋਟ ਦਾ ਮੰਗਦੇ ਨੇ
@NarinderBrar-n8z
@NarinderBrar-n8z 2 ай бұрын
ਸੱਚੀਆ ਗੱਲਾ ਬਿਲਕੁਲ 💯
@happybathinda2574
@happybathinda2574 2 ай бұрын
ਬਹੁਤ ਖੂਬ ਪਿਆਰੇ ....
@mahinderpal1974
@mahinderpal1974 2 ай бұрын
ਮਨਿੰਦਰ ਜੀ ਮਸਲਾ ਤਨਖਾਹ ਦਾ ਨਹੀਂ ,ਸਰਪੰਚ ਦਾ ਅਹੁੱਦਾ ਬਹੁਤ ਸਨਮਾਨ ਵਾਲਾ ਹੈ ਤੇ ਸਰਪੰਚ ਜੇਕਰ ਪੰਚਾਇਤ ਐਕਟ ਤੋਂ ਜਾਣੂ ਹੈ ਤਾਂ ਉਹ ਆਨਰੇਰੀ ਮੈਜਿਸਟਰੇਟ ਦੇ ਬਰਾਬਰ ਹੈ ਯਰਪੰ ਦੇ ਕੀਤੇ ਫੈਸਲੇ ਨੂੰ ਕੋਰਟ ਵੀ ਮੰਨਦੀ ਹੈ | ਹਾਂ ਸਰਪੰਚੀ ਕਾਰਨ ਦੁਸਮਣ ਜਿਆਦਾ ਦੋਸਤ ਘੱਟ ਹੁੰਦੇ ਹਨ |
@vikramjitsingh7710
@vikramjitsingh7710 2 ай бұрын
ਪਿੰਡਾਂ ਵਿਚ ਸਾਬ ਤੋਂ ਵਾਦ ਵੇਰ ਸਿਆਸੀ ਲੀਡਰ ਪਾਉਂਦੇ. ਪਿੰਡਾਂ ਦੇ ਧੜੇ ਵਿਚਾਰਾ ਦੇ ਹੋਉਗੇ ਪਰ ਸਿਆਸੀ ਧੜੇ ਖੂੰਦਕ ਨਾਲ ਚਲੂਗੇ. ਪਿੰਡਾਂ ਵਾਲਿਆਂ ਨੂੰ ਚਾਹੀਦਾ ਸਰਪੰਚ ਵੋਟਾਂ ਵਿਚ ਕਿਸੇ ਪਾਰਟੀ ਮਗਰ ਨਾ ਲਾਗੋ ਆਪਣੇ ਪਿੰਡ ਆਪਣੇ ਆਉਣ ਵਾਲੀ ਪੀੜੀ ਦਾ ਦੇਖੋ
@Karmjitkaur-gk1xq
@Karmjitkaur-gk1xq 2 ай бұрын
ਬਹੁਤ ਵਧੀਆ ਵਿਚਾਰ ਸਰਪੰਚ ਵੀਰ ਦੇ 👍
@JagsirSingh-k6o
@JagsirSingh-k6o 2 ай бұрын
Bahut. Khub. Sacho. Sach
@neetasandhu3046
@neetasandhu3046 2 ай бұрын
ਸਹੀ ਗੱਲ ਆ ਸੁਖਪ੍ਰੀਤ ਤੇਰੀ 👍
@GurpreetSingh-bh4zf
@GurpreetSingh-bh4zf 2 ай бұрын
Bilkul Sahi galbat aa
@Jashan_and_group
@Jashan_and_group 2 ай бұрын
ਬਿਲਕੁਲ ਠੀਕ ਕਿਹਾ
@mansirat3533
@mansirat3533 2 ай бұрын
Right bola ji 🙏🏿❤❤🎉🎉🎉
@ranjeetkb5735
@ranjeetkb5735 2 ай бұрын
Bilkul Thik hai Ji very good💕 ❤
@SuphinderkaurSohi
@SuphinderkaurSohi 2 ай бұрын
ਵੀਰੇ ਬਹੁਤ ਵਧੀਆ ਵੀਡੀਓ ਜੀ
@SandeepSingh-yz6zc
@SandeepSingh-yz6zc 2 ай бұрын
ਘੈਂਟ ਗੱਲ ਬਾਤ 👌👌👌
@satnamsinghgill9279
@satnamsinghgill9279 2 ай бұрын
V good Veer ji.mei tuhade nal bilkul sehmat ha.mei vi 5 sal sarpanchi kiti e.os to bad mei vi kana nu hath laga le ne.hun mei govtment job kar reha ha veer g
@navdeepsidhu6124
@navdeepsidhu6124 2 ай бұрын
Pade Likhe Naujwaan Sarpanch Bohat Sohna Kam Krde Vekhe Aa Bai G Naujwaan Pade Likhe Sarpanchan ne Pind Di Roop Reka Chehra Hi Badalta Jina Ne Kam Krna C Pehchan Hi Badl ti Pinddan di
@GurnamSingh-nd5yt
@GurnamSingh-nd5yt 2 ай бұрын
ਪਿੰਡ ਦੇ ਲੋਕੀ ਸਮਜਣ ਸੱਚੇ ਸੁੱਚੇ ਇਮਾਨਦਾਰ ਤਾਕਤ ਵਰ ਦਿਲੋ ਸੱਚ ਨਿਰਪਖ ਲੋਕੀ ਇਮਾਨ ਦਾਰ ਸੱਚ ਬੋਲੁ ਤੇ ਲੋਕਾ ਨੁ ਨਾਲ ਕੇ ਚਲੂ ਜੇਰਾ ਨਾਲ਼ ਕੇ ਚਲੁ ਉਹ ਕਦੇ ਡਰ ਨਹੀਂ ਸਕਦਾ ਸੱਚ ਬਿਨਾ ਕੁਸ਼ ਨਹੀਂ ਹੋਣਾ ਜੀ
@KashmirSingh-k5k
@KashmirSingh-k5k 2 ай бұрын
Very right said
@Kpopworld29
@Kpopworld29 2 ай бұрын
Good luck
@babburomana8828
@babburomana8828 2 ай бұрын
ਹਾਰ ਵਾਲੀ ਗੱਲ ਸਿਰਾ ਤੇ ਸੱਚ
@komaldhillon1291
@komaldhillon1291 2 ай бұрын
ਬਾਈ ਲੋਕ ਕੰਮ ਵਿਚ ਧਿਆਨ ਕਿਉਂ ਨਹੀਂ ਦਿੰਦੇ ਆਹੁਦੇ ਕੋਈ ਵਾਲ਼ੀ ਵੱਡੀ ਗੱਲ ਨਹੀਂ
@BrainGamerSigma
@BrainGamerSigma 2 ай бұрын
Maninderjit Singh Sidhu bahut hi vadhia Patrakaar ai, bahut hi balanced gall baat karde ai, Asin bahut satikaar karde ai, Maninder veer da.
@gurcharansingh2677
@gurcharansingh2677 2 ай бұрын
V good sarpanch sahib
@inderjitsingh8364
@inderjitsingh8364 2 ай бұрын
ਸਹੀ ਗੱਲ ਸਰਪੰਚ ਉਜਾੜੇ ਘਰ
@jagjitsinghkubey145
@jagjitsinghkubey145 2 ай бұрын
Sach bagavat karda hai, dhanwaad
@shivrajsingh9477
@shivrajsingh9477 2 ай бұрын
ਵੀਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ
@BatMan-ks5uj
@BatMan-ks5uj 2 ай бұрын
True
@MrSingh-ii6yl
@MrSingh-ii6yl 2 ай бұрын
ਸੱਚੇ ਬੰਦਿਆਂ ਲਈ ਮੌਜੂਦਾ ਸਮੇਂ ਵਿੱਚ ਸਰਪੰਚੀ ਲਈ ਕੋਈ ਥਾਂ ਨਹੀਂ। ਸਾਡੇ ਪਿੰਡ ਦਾ ਇੱਕ ਛੜਾ ਕਹਿੰਦਾ ਹੁੰਦਾ ਸੀ ਕਿ ਜੇ ਸੱਚ ਬੋਲਣਾ ਤਾਂ ਕਾਰ ਚਾਹੀਦੀ ਹੈ ਜੇ ਝੂਠ ਬੋਲਣਾ ਤਾਂ ਕੋਲੇ ਖੜ੍ਹਾ ਰਹਿ ਇਹ 1982ਦੀ ਗੱਲ ਹੈ।
@PalwindersinghPsb
@PalwindersinghPsb 2 ай бұрын
Very good information.right sir.
@jagmailsidhu7534
@jagmailsidhu7534 2 ай бұрын
Bilkul sahi gull ji
@JattFactor
@JattFactor 2 ай бұрын
ਇੱਕ ਵਾਰ ਸਰਪੰਚ ਬਣੇ ਤਾਂ ਸਾਰੀ ਉਮਰ ਪਿੰਡ ਵਾਲੇ , "ਸਰਪੰਚਾ ਕੇ " ਕਿਹ ਕੇ ਬਲਾਓਦੇ ਨੇ 💪
@KuldeepSingh-l9h6g
@KuldeepSingh-l9h6g 2 ай бұрын
Sachyan Gallan Bai g Asin V 4 War bne C 2013 tak
@avtarsingh1952
@avtarsingh1952 2 ай бұрын
ਚੰਗੇ ਵੀਚਾਰ ਨੇ ਵੀਰ ਦੇ
@gurnaibsingh609
@gurnaibsingh609 2 ай бұрын
ਸਹੀ ਗੱਲ ਆ ਵੀਰ ਜੀ
Cat mode and a glass of water #family #humor #fun
00:22
Kotiki_Z
Рет қаралды 42 МЛН
Cat mode and a glass of water #family #humor #fun
00:22
Kotiki_Z
Рет қаралды 42 МЛН