Mansa ਵਾਲਾ ਬਾਪੂ ਤਾਂ Sidhumoose Wala ਬਾਰੇ ਬਾਹਲੀ ਭੈੜੀ ਗੱਲ ਕਹਿ ਗਿਆ, ਕੈਪਟਨ ਝੋਟਾ ਦਾਨ ਕਰਦਾ ਤਾਂ ਜਿੱਤ ਜਾਂਦਾ

  Рет қаралды 230,271

LOK AWAZ TV

LOK AWAZ TV

Күн бұрын

Пікірлер: 272
@c.s.kalyan4946
@c.s.kalyan4946 2 жыл бұрын
ਬਾਪੂ ਜੀ ਇਹ ਤੁਹਾਡਾ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਆਮ ਆਦਮੀ ਪਾਰਟੀ ਤੇ ਜੀ ਇੰਨੀ ਵੱਡੀ ਜਿੱਤ ਪ੍ਰਪਤ ਕੀਤੀ ਆਪ ਨੇ ਤੇ ਜੋਂ ਤੁਸੀ ਅਖੀਰ ਚ ਪੱਤਰਕਾਰ ਵੀਰ ਨੂੰ ਧੰਨਵਾਦ ਦੇ ਕੇ ਓਹਨਾ ਦੀ ਤਾਰੀਫ਼ ਕੀਤੀ ਕਿ ਲੋਕ ਆਵਾਜ਼ ਚੈਨਲ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਆਮ ਲੋਕਾਂ ਦੀ ਆਵਾਜ਼ ਨੂੰ ਇਕ ਦੂਜੇ ਤਕ ਪਹੁੰਚਾਈ ਇਸ ਕਰਕੇ ਇਸ ਜਿੱਤ ਦਾ ਸਿਹਰਾ ਹਾਰ ਉਸ ਇਨਸਾਨ ਦੇ ਸਿਰ ਤੇ ਹੈ ਜਿਸਨੇ ਇਸ ਇਨਕਲਾਬ ਚ ਆਪਣਾ ਯੋਗਦਾਨ ਦਿੱਤਾ ਜੀ, ਇਕ ਵਾਰ ਫੇਰ ਤੋਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 💐💐💐💐🙏🏻🙏🏻🙏🏻🙏🏻😌😌😌😌😌😌😌
@jashish5238
@jashish5238 2 жыл бұрын
ਬਾਪੂ ਜੀ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ 👍👍👌👏👏🙏
@shortslover9899
@shortslover9899 2 жыл бұрын
kzbin.info/door/6rj-1HUzl93NC7va3ZNhIw
@gurmeetrai8540
@gurmeetrai8540 2 жыл бұрын
P
@hardeepsingh4113
@hardeepsingh4113 2 жыл бұрын
ਮਾਨਸਾ ਵਾਲੇ ਬਾਪੂ ਨੇ ਗੱਲਬਾਤ ਵਿੱਚ ਕਮਾਲ ਕਰ ਦਿੱਤੀ ਪ੍ਰਮਾਤਮਾ ਬਾਪੂ ਜੀ ਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖੇ ਆਮ ਆਦਮੀ ਦੀ ਸਰਕਾਰ ਬਣਨ ਤੇ ਸਾਰੇ ਪੰਜਾਬ ਵਾਸੀਆ ਨੂੰ ਲੱਖ ਲੱਖ ਵਧਾਈਆ ਹੋਣ ਜੀ ।
@sharndeepsingh3679
@sharndeepsingh3679 2 жыл бұрын
ਯਾਰ ਹੁਣ ਤਕ ਅੰਦਰੋਂ ਅੰਦਰੀ ਖੁਸ਼ੀ ਹੋਈ ਹੋਈ ਜਾਂਦੀ ਆ ਮਾਨ ਸਾਬ ਜ਼ਿੰਦਾਬਾਦ
@jtdhillon74
@jtdhillon74 2 жыл бұрын
Sahi gal a yaar
@shortslover9899
@shortslover9899 2 жыл бұрын
kzbin.info/door/6rj-1HUzl93NC7va3ZNhIw
@bhawanjeetsingh3830
@bhawanjeetsingh3830 2 жыл бұрын
Right
@AmritpalSingh-bd6or
@AmritpalSingh-bd6or 2 жыл бұрын
ਪਾਰਟੀ ਨੂੰ ਵੋਟਾਂ ਨਹੀਂ ਪੲੀਆਂ ਬਾਈ ਜੀ ਭਗਵੰਤ ਮਾਨ ਇਮਾਨਦਾਰ ਬੰਦਾ ਆ
@sukwindersingh4449
@sukwindersingh4449 2 жыл бұрын
ਆ ਬਾਬਾ ਵੀ ਸੀਰਾ ਬੰਦਾ🌹🌹 ਬਾਬਾ ਜੀ ਝਾੜੂ ਵੇਰ ਤਾਂ ਪੰਜਾਬੀਆਂ ਨੇ ਭਗਵੰਤ ਮਾਨ ਜਿੱਤ ਗਿਆ ਆਪਣਾ 🌹🌹🌹🌹🌹🌹🙏🙏
@shortslover9899
@shortslover9899 2 жыл бұрын
kzbin.info/door/6rj-1HUzl93NC7va3ZNhIw
@sukwindersingh4449
@sukwindersingh4449 2 жыл бұрын
ਇਹ ਚੈਨਲ ਬਹੁਤ ਵਧੀਆ ਹੈ ਵੀਰ ਤੇਰਾ🌹🌹
@pushpinderpal2578
@pushpinderpal2578 2 жыл бұрын
ਜਿਓਦਾ ਰਹਿ ਬਾਪੂ ਗਲਾਂ ਸੱਚੀਆਂ ਕਰਦਾ
@sarbjeetkaur2816
@sarbjeetkaur2816 2 жыл бұрын
ਬਹੁਤ ਵਧੀਆ 👍👍🙏🙏
@Dhillon222
@Dhillon222 2 жыл бұрын
ਕਿਸੇ ਲੀਡਰ ਤੇ ਮੰਤਰੀ ਲੲੀ ਏਨੀਆਂ ਦੁਆਵਾਂ ਤੇ ਸ਼ੁੱਭਕਾਮਨਾਵਾਂ ਪਹਿਲੀ ਵਾਰ ਵੇਖੀਆਂ ਸਾਡੀ ਆਨ ਬਾਨ ਸ਼ਾਨ ਸਾਡਾ ਭਗਵੰਤ ਮਾਨ 🙏🙏🙏
@MandeepSingh-id3xw
@MandeepSingh-id3xw 2 жыл бұрын
ਬਾਬਾ ਲਾਉਂਦੈ ਚੂਨੇ ਇਟ ਅੈਵੇ ਖੇੜੀ ਵਾਲੇ ਬਾਬੇ ਨੂੰ ਮਸ਼ਹੂਰ ਕਰੀਂ ਜਾਂਦੇ ਨੇ
@shortslover9899
@shortslover9899 2 жыл бұрын
kzbin.info/door/6rj-1HUzl93NC7va3ZNhIw
@tejasidhu3799
@tejasidhu3799 2 жыл бұрын
Vh -
@vikrambrar9359
@vikrambrar9359 2 жыл бұрын
L
@sarbisohi7039
@sarbisohi7039 2 жыл бұрын
ਪਲਾਸੌਰ ਆਲੀ ਮੇਲੇ ਬਾਬੇ ਦੀ ਨਵੀ ਵਡਿਉ ਅੱਪ ਲੋਡ ਕਰਦੋ ਵੀਰ
@gurikachoora9711
@gurikachoora9711 2 жыл бұрын
Manse wale bappu sirraa londe aa...bhagwant maan jindabad 👌👌👌👌👍👍👍
@ManmeetSandhu-Music
@ManmeetSandhu-Music 2 жыл бұрын
ਮੁਬਾਰਕਾਂ ਭਗਵੰਤ ਮਾਨ ਸਾਹਬ 😍✌ ਪੰਜਾਬੀਓ ਹੂਜਾ ਫੇਰਨ ਦੀਆ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ 🤣😂😆
@shortslover9899
@shortslover9899 2 жыл бұрын
kzbin.info/door/6rj-1HUzl93NC7va3ZNhIw
@ranivirkmalout1426
@ranivirkmalout1426 2 жыл бұрын
ਬਹੁਤ ਵਧੀਆ ਗੱਲਾਂ ਕਰਦੇ ਆ ਬਾਪੂ ਜੀ
@sandhusaab624
@sandhusaab624 2 жыл бұрын
ਬਿੱਲ ਕੁੱਲ ਸਹੀ ਕਿਹਾ ਜੀ
@shortslover9899
@shortslover9899 2 жыл бұрын
kzbin.info/door/6rj-1HUzl93NC7va3ZNhIw
@ਦੀਪਮਾਨ-ਪ8ਝ
@ਦੀਪਮਾਨ-ਪ8ਝ 2 жыл бұрын
ਸੱਚੀਆ ਔਰ bhaut ਚੰਗੀਆ ਗੱਲਾਂ ਕਹੀਆਂ ਬਾਪੂ ਜੀ ਨੇ
@ranivirkmalout1426
@ranivirkmalout1426 2 жыл бұрын
@@ਦੀਪਮਾਨ-ਪ8ਝ ਸਹੀ ਗੱਲ ਆ ਵੀਰ ਜੀ
@kashmirkaur626
@kashmirkaur626 2 жыл бұрын
ਠੀਕ ਵਧੀਆ
@singhsj5841
@singhsj5841 2 жыл бұрын
Bapu ਨੂੰ ਸਿਧੂ ਦਾ ਪਜਾਮਾ ਨਹੀਂ ਪਸੰਦ ਸੀ ਸਿਆਣੇ ਕਹਿੰਦੇ ਖਾਈਏ ਮਨ ਭਾਉਂਦਾ ਪਾਈਏ ਜਗ ਭਾਉਂਦਾ
@ravinderraju6628
@ravinderraju6628 2 жыл бұрын
ਬਾਈ ਮਨ ਖੁਸ਼ ਹੋ ਗਿਆ ਭਗਵੰਤ ਮਾਨ ਦੀ ਜਿੱਤ ਤੇ
@parmjeetsingh19313
@parmjeetsingh19313 2 жыл бұрын
ਬਹੁਤ ਵਧੀਆ ਬਾਬਾ ਜੀ
@sukhwindersinghsukhwinders7929
@sukhwindersinghsukhwinders7929 2 жыл бұрын
ਬਹੁਤ👍💯 ਵਧੀਆ ਬਾਬਾ ਜੀ 😁😁😁
@armaangangar1057
@armaangangar1057 2 жыл бұрын
Mja a gea. Maan jit gea love you 😘
@BhagwanSingh-zy3qr
@BhagwanSingh-zy3qr 2 жыл бұрын
Sierra Lata bapu ji bahut vdia vichar wahaguru ji kirpa Karan privar ta cm Punjab bhagwant Mann jindabad jindabad jindabad jindabad jindabad
@lakhvirsingh2451
@lakhvirsingh2451 2 жыл бұрын
ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦੀ ਕਿਸਤੀ ਤੇ ਚੜ੍ਹਿਆ ।ਓਹ ਪਾਰ ਲੰਘਿਆ
@replyto.jijaji8952
@replyto.jijaji8952 2 жыл бұрын
ਉਹ ਬਾਦਲਾਂ ਵਾਂਗੂੰ ਅਮ੍ਰਿਤਧਾਰੀ ਨਹੀਂ ਹੈ ਕਿ ਉਸ ਨੂੰ ਸ਼ਰਾਬ ਪੀਣ ਲਈ ਗਲਤ ਕਹਿ ਰਹੇ ਹਨ ਪਰ ਇਹ ਬਾਦਲ ਪਿਓ ਪੁੱਤ ਅਮ੍ਰਿਤਧਾਰੀ ਹੋ ਕੇ ਵੀ ਸਭ ਛਕੀ ਜਾਂਦੇ ਐ
@shortslover9899
@shortslover9899 2 жыл бұрын
kzbin.info/door/6rj-1HUzl93NC7va3ZNhIw
@SurinderSingh-rr3mf
@SurinderSingh-rr3mf 2 жыл бұрын
Bae Badal koe v amritdhari nhi veer.bhekhi sikh ne .Kom da bera gark karta ena ne.
@deepachahal8048
@deepachahal8048 2 жыл бұрын
ਕਦੇ ਸੋਚਿਆ ਹੀ ਨਹੀਂ ਸੀ ਕਿ ਸਤੋਜ ਪਿੰਡ ਵਿੱਚ ਮੁੱਖ ਮੰਤਰੀ ਬੈਠਾ
@kisankaur4459
@kisankaur4459 2 жыл бұрын
Bapu ji! VERY SMART VERY WELL-SPOKEN GOOD INTERVIEW.
@alkamahi5695
@alkamahi5695 2 жыл бұрын
Love you bapu
@babbumaansaab5324
@babbumaansaab5324 2 жыл бұрын
Maan saab ♥️🙏
@jagirsingh7369
@jagirsingh7369 2 жыл бұрын
Congratulations to Sh. Bhagwant Maan for victory. ਪੰਜਾਬ ਦੇ ਪਾਣੀਆਂ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਵਪਾਰੀਆਂ, ਸਰਕਾਰੀ ਸਿੱਖਿਆ, ਸਰਕਾਰੀ ਸਿਹਤ ਸਹੂਲਤਾਂ ਅਤੇ ਪੰਜਾਬ ਦੀ ਬੇਰੁਜ਼ਗਾਰੀ ਦੇ ਮੁੱਧਿਆ ‘ਤੇ AAP ਦੀ ਕਾਰਗੁਜ਼ਾਰੀ ਦਾ ਚਿਹਰਾ ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ ਲੱਖਾ ਸਿਧਾਣਾ ਵਰਗੇ ਲੀਡਰ ਅਵੱਸ ਉਜਾਗਰ ਕਰਨਗੇ ।
@shortslover9899
@shortslover9899 2 жыл бұрын
kzbin.info/door/6rj-1HUzl93NC7va3ZNhIw
@kashmirokaur4352
@kashmirokaur4352 2 жыл бұрын
,,87 ,,..? P...
@naharsinghsekhon1586
@naharsinghsekhon1586 2 жыл бұрын
ਬਾਬਾ ਜੀ ਜ਼ਿਆਦਾ ਖੁਸ਼ੀ ਮਾੜੀ ਹੁੰਦੀ ਹੈ
@balrajsingh2318
@balrajsingh2318 2 жыл бұрын
Good 👍👍🙏❤️
@malkitcheema8718
@malkitcheema8718 2 жыл бұрын
Bapu ji Dil Bago Bag ho giya very nice👍👍👍👍👍👍👍👍👍👍
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
ਸੋਹਣੀ।ਪੱਤਰ।ਕਾਰੀ
@naamnishan6485
@naamnishan6485 2 жыл бұрын
ਬੱਲੇ ਬਾਬਾ ਦਿਲ ਖੁਸ਼ ਕਰਤਾ
@mandersingh1639
@mandersingh1639 2 жыл бұрын
nice baba ji
@gurjitsyan843
@gurjitsyan843 2 жыл бұрын
ਸਿਰਾ ਬਾਬਾ 🌾🌾🌾🌾👍
@pushpinderpal2578
@pushpinderpal2578 2 жыл бұрын
ਪੰਜਾਬੀਓ ਗੁਰੂ ਤੋ ਬੇ ਮੁੱਖ ਨਾ ਹੋਊ ਥੋੜਿਆ ਸਾਰੀਆਂ ਅਰਦਾਸਾਂ ਪੂਰੀਆ ਹੋਣਗੀਆਂ ਗਰੰਟੀ ਆ
@amrindersinghbrar8804
@amrindersinghbrar8804 2 жыл бұрын
ਸਾਡਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪੰਜਾਬ ਦੀ ਸਾ਼ਨ ਹੈ ਜੀ
@satpalmehra2273
@satpalmehra2273 2 жыл бұрын
Sardar ji Such te hase wali gal karde super🙏
@opinderghuman4877
@opinderghuman4877 2 жыл бұрын
Revolution from punjab begins✌️✌️✌️ AAP wins thanks to the public
@MandeepSingh-id3xw
@MandeepSingh-id3xw 2 жыл бұрын
ਅੈਮੇ ਖੇੜੀ ਵਾਲੇ ਬਾਬੇ ਨੂੰ ਮਸ਼ਹੂਰ ਕਰੀਂ ਜਾਂਦੇ ਨੇ ਇਹ ਬਾਬਾ ਕਿਸੇ ਗੱਲੋਂ ਘੱਟ ਨਹੀਂ
@shortslover9899
@shortslover9899 2 жыл бұрын
ਹੋਰ ਵੀਡਿਓ ਦੇਖੋਂ........ 👇👇👇👇👇👇👇 kzbin.info/door/6rj-1HUzl93NC7va3ZNhIw . . Subscribe for more videos🤗👍
@sukhmandhillon6474
@sukhmandhillon6474 2 жыл бұрын
ਵਾਹ ਓਏ ਬਾਪੂ ਜਿਉਂਦਾ ਰਹਿ
@palvirk888
@palvirk888 2 жыл бұрын
Bahut ghaint banda eh galan v siraa karta 🥰🥰🥰❤️❤️❤️❤️❤️👍👍👍👍👍👍👍👍
@sohansingh8034
@sohansingh8034 2 жыл бұрын
Bapu sat Sri akal lak lak vadiya bapu ji 🙏🏼🙏🏼🎉🎉❤️
@rajindersinghsaran9294
@rajindersinghsaran9294 2 жыл бұрын
🙏🙏🙏 Waheguru Waheguru 🙏🙏Bless Punjab
@KulwinderSingh-gt6eo
@KulwinderSingh-gt6eo 2 жыл бұрын
Very nice Babbu ji
@ravinderraju6628
@ravinderraju6628 2 жыл бұрын
ਬਾਪੂ ਮਾਨਸਾ ਸਿਰਾ ਬੰਦਾ
@parvinderbrar
@parvinderbrar 2 жыл бұрын
Bapu ji wise man as compared to our corrupt traditional leaders.
@Himanshutalwar9
@Himanshutalwar9 2 жыл бұрын
Dhuri wale baba da interview karo bai hun bhut der ho gyi bolde bolde thanu! Unhonu puchna goldy ki krde si!
@harsimransingh8812
@harsimransingh8812 2 жыл бұрын
Sahi kiha g
@srahal4670
@srahal4670 2 жыл бұрын
Great interview!
@ifthikarlaligill9342
@ifthikarlaligill9342 2 жыл бұрын
Buhat hee wadya Gallan kityan Baba g nay Dil nu lagiyan nay es nu bolday nay awam chi sooch and shaooor aa gya social media zindabad jis nay looooooters leaders ko Nanga Kar deya ha same in Pakistan also all parties against Imran khan
@lakhveersinghlakhy6764
@lakhveersinghlakhy6764 2 жыл бұрын
Man sab love you
@Aki_464
@Aki_464 2 жыл бұрын
mja aa gya bapu diya gallan sun ke
@SSingh-pe6mh
@SSingh-pe6mh 2 жыл бұрын
ਅੱਜ ਭੁੱਕੀ ਖਾਧੀ ਨੀਂ ਲੱਗਦੀ ਬਾਬੇ ਨੇ l ਪਰ ਬਾਬੇ ਨੂੰ ਜਾਣਕਾਰੀ ਪੂਰੀ ਅ l ਇੱਕ-ਇੱਕ ਸੀਟ ਬਾਰੇ ਪੂਰਾ ਭੇਤ ਅ l
@SSingh-pe6mh
@SSingh-pe6mh 2 жыл бұрын
ਪੱਤਰਕਾਰ ਵੀ ਮੁੜ-ਮੁੜ ਕੇ ਇਸ ਪਿੰਡ ਆਉਂਦਾ l ਪਹਿਲੀਆਂ ਦੋ ਵੀਡੀਓਆਂ ਹਾਸੇ ਮਜ਼ਾਕ ਦੀਆਂ ਸਨ l ਪਰ ਦੇਖਲੋ ਇਹਨਾਂ ਨੂੰ ਗੰਭੀਰ ਗੱਲਾਂ ਵੀ ਪੂਰੀ ਡੂੰਘਾਈ 'ਚ ਆਉਂਦੀਆਂ l
@rahulkarnawal3492
@rahulkarnawal3492 2 жыл бұрын
A baba att h 🙏🙏
@baljitsidhu5031
@baljitsidhu5031 2 жыл бұрын
Good anchor
@tarsemsingh9344
@tarsemsingh9344 2 жыл бұрын
Bhut bdiya ji
@jassujassu8603
@jassujassu8603 2 жыл бұрын
Goodji
@rajwantsingh2523
@rajwantsingh2523 2 жыл бұрын
ਕੰਮ ਹੋਣਗੇ ਜਦੋਂ ਉਦੋਂ ਵੇਖਾਂਗੇ ਹਾਲ ਦੀ ਘੜੀ ਤਾਂ ਸੁੱਖਾ,ਬਾਦਲ,ਨਵਜੋਤ,ਮਜੀਠੀਆ,ਕੈਪਟਨ,ਢੀਂਡਸਾ ਦੀ ਹਾਰ ਤੇ ਲੋਕ ਨਜ਼ਾਰੇ ਲੈ ਰਹੇ ਹਨ ।
@MandeepSingh-id3xw
@MandeepSingh-id3xw 2 жыл бұрын
ਨਜ਼ਾਰੇ ਈ ਲੈਣੇ ਕਿਵੇਂ ਹੋਵੇ
@JaswantSingh-xd8un
@JaswantSingh-xd8un 2 жыл бұрын
V good bapu ji
@gurjinderjassal9781
@gurjinderjassal9781 2 жыл бұрын
Verry good ji
@amandeepsingh6182
@amandeepsingh6182 2 жыл бұрын
Sade Panjab de bajurga nu dilo salam
@gillexists
@gillexists 2 жыл бұрын
Thanks bapu ji
@behramiadeep6188
@behramiadeep6188 2 жыл бұрын
siraaa bapu👌👌👌👌
@HardeepSingh-ix1nu
@HardeepSingh-ix1nu 2 жыл бұрын
Vahot.vadia.gal.kiti.thanvad.
@maninder5817
@maninder5817 2 жыл бұрын
Very nice
@happymarkhai2502
@happymarkhai2502 2 жыл бұрын
Aam admi parti zindabaad
@DarshanSingh-xn9xi
@DarshanSingh-xn9xi 2 жыл бұрын
Bapu dian gallan vich bahut dam e. MLA ban sakda c. Khair ho gya
@narinderkumar8871
@narinderkumar8871 2 жыл бұрын
Well down baba ji , respect for your knowledge
@neelamkhokhar3684
@neelamkhokhar3684 2 жыл бұрын
Balle balle baba ji...
@harbanssingh2258
@harbanssingh2258 2 жыл бұрын
Very nice 👌 Job BABA g
@Preetkaur-zk5tt
@Preetkaur-zk5tt 2 жыл бұрын
Reporter ji da dhanwad ty bhagwant maan cm bnon lyi
@sukhgill2930
@sukhgill2930 2 жыл бұрын
Maniderjeet am big fan of yours 😍😍😍😍
@bimladavi3288
@bimladavi3288 2 жыл бұрын
Bapu ji bhut badiya lnsan ne
@pinderpardhaan8625
@pinderpardhaan8625 2 жыл бұрын
Sidhu moosewala ❤️❤️
@GurpreetKaur-xi7ms
@GurpreetKaur-xi7ms 2 жыл бұрын
Good luck bro
@ProGaming-yq7fe
@ProGaming-yq7fe 2 жыл бұрын
Good.sapech.baba.ji
@kavitasharma-yr2gc
@kavitasharma-yr2gc 2 жыл бұрын
Nyc uncle ji👌❤️🙏🙏
@pammabasanti3035
@pammabasanti3035 2 жыл бұрын
Only bhagwant Maan 🙏✌️❤️❤️❤️❤️ Only AAP 🙏✌️❤️❤️❤️❤️❤️❤️❤️❤️ Only bhagwant ❤️❤️🙏🙏❤️❤️
@gurusarsudhar9391
@gurusarsudhar9391 2 жыл бұрын
Bapu ji zindabad, 🙏
@anmoldeepsingh2379
@anmoldeepsingh2379 2 жыл бұрын
Sidhu ❤️
@punjabvillagemajha
@punjabvillagemajha 2 жыл бұрын
ਵੀਰ ਸਹੀ ਗੱਲ ਪਤਾ ਕੀ ਅਕਾਲੀ ਜਾ ਕਾਂਗਰਸ ਇਹਨੇ ਦੇ ਜਿਹੜੇ MLA ਸੀ ਇਹ ਮਾੜੇ ਬੰਦੇ ਦੀ ਗੱਲ ਨੀ ਸੀ ਸੁਣ ਦੇ ਜਿੰਦਾ ਪਿੰਡ ਦਾ ਸਰਪੰਚ ਹੁੰਦਾ ਇਹਨਾਂ ਇਹ ਸੀ ਲੋਕਾਂ ਇਹਨਾਂ ਮਗਰ ਲੱਗ ਕੇ ਵੋਟਾਂ ਪਾ ਦੇਣੀਆਂ🙏 ਪਰ ਲੋਕਾਂ ਇਤਿਹਾਸ ਰਚ ਤਾ
@ArshdeepSingh-gy6cp
@ArshdeepSingh-gy6cp 2 жыл бұрын
👌👌👌👌🤩💓
@pammabasanti3035
@pammabasanti3035 2 жыл бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ 🙏✌️❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏✌️❤️❤️❤️❤️ ਭਗਵੰਤ ਮਾਨ ❤️🙏✌️❤️❤️❤️❤️ ਭਗਵੰਤ ਮਾਨ 🙏✌️❤️❤️❤️❤️❤️❤️❤️❤️❤️❤️
@simarjitsingh9290
@simarjitsingh9290 2 жыл бұрын
ਬਾਪੂ ਗੱਲਾਂ ਸੋਹਣੀਆਂ ਕਰਦਾ ਜਿਉਂਦਾ ਰਹਿ ਨਾਲ ਦਾ ਮੁੰਡਾ ਮੁੱਸਾ ਨੂੰ ਰਗੜੀ ਜਾਂਦਾ 😂😂😂
@HarpreetSingh-lx9ny
@HarpreetSingh-lx9ny 2 жыл бұрын
Bapu love you
@virat7201
@virat7201 2 жыл бұрын
Bai ne Baba nu mashoor krta
@sattisamrao5422
@sattisamrao5422 2 жыл бұрын
🙏🙏🔥🔥
@jogindersingh5630
@jogindersingh5630 2 жыл бұрын
Very nice Ji 👍👍👍👍
@harbanssahu4264
@harbanssahu4264 2 жыл бұрын
Very good
@viahvideo3314
@viahvideo3314 2 жыл бұрын
imandari bhaut vdhia cheej hai
@karamjitkaur2935
@karamjitkaur2935 7 ай бұрын
ਅ,ਬਾਬਾ,ਵੀ,ਸੀਰਾ,ਬੰਦਾ🎉🎉,ਬਾਬਾ,ਜੀ,ਝਾੜੂ,ਵੇਰ,ਤਾ,❤❤❤ਪੰਜਾਬੀਅ,ਨੇ,ਭਗਵੰਤ, ਮਾਨ, ਜਿਤਂ,ਗਿਅ,ਆਪਣਾ,🎉🎉🎉🎉❤❤❤❤,ਸੀ,ਐਮ,❤❤
@narinderkang6480
@narinderkang6480 2 жыл бұрын
Patarkar veer very nice 👌
@artistic9549
@artistic9549 2 жыл бұрын
Very nice Bapuji 👍
@amrindersingh4747
@amrindersingh4747 2 жыл бұрын
good good
@sharmasatyawan3188
@sharmasatyawan3188 2 жыл бұрын
🙏🙏🙏🙏🙏 End Baba Ji.
@dildeeprai5792
@dildeeprai5792 2 жыл бұрын
Hahaha ਸਹੀ ਗੱਲ aa ਬਾਬੇ ਦੀ kehnda 5911 ਅਸਲੀ ਨੀ ਸੀ
@swarnjitkaur8193
@swarnjitkaur8193 2 жыл бұрын
👏👏👏proud
@sukhkaur3808
@sukhkaur3808 2 жыл бұрын
Waheguru
@DaljitSingh-xv9vn
@DaljitSingh-xv9vn 2 жыл бұрын
ਗੁਰੂ ਮਹਾਰਾਜ ਨੇ ਕਿਰਪਾ ਕਰਕੇ ਵੱਡੇ ੨ ਹੰਕਾਰੀ ਦਾ ਹੰਕਾਰ ਤੋੜ ਦਿੱਤਾ , ਪੰਜਾਬ ਨੂੰ ਫੁਕਰੇ ਅਤੇ ਹੰਕਾਰੀਆਂ ਦੀ ਕੋਈ ਲੋੜ ਨਹੀ ,
@mahigill351
@mahigill351 2 жыл бұрын
Maan sab love u❤️👍🙏
@Srdarjiirepairs
@Srdarjiirepairs 2 жыл бұрын
Good patarkar
Ruldu Mansa's Exclusive Interview | Sidhu Moose Wala | Mansa Seat
25:51
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН
Walking on LEGO Be Like... #shorts #mingweirocks
00:41
mingweirocks
Рет қаралды 8 МЛН
Can You Find Hulk's True Love? Real vs Fake Girlfriend Challenge | Roblox 3D
00:24
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН