ਪ੍ਰਵਾਸੀ ਨੂੰ ਸਰਪੰਚ ਦਾ ਉਮੀਦਵਾਰ ਬਣਾਉਣ ਦੇ ਖਿਲਾਫ ਸਾਰਾ ਰੋਡੇ ਪਿੰਡ ਹੋ ਗਿਆ ਇਕੱਠਾ, ਕਹਿੰਦੇ ਸਾਰੇ ਇਲਾਕੇ ਵਿੱਚ...

  Рет қаралды 42,060

LOK AWAZ TV

LOK AWAZ TV

Күн бұрын

Пікірлер: 696
@Aman-by9tj
@Aman-by9tj 5 сағат бұрын
ਪ੍ਰਵਾਸੀਆਂ ਨੂੰ ਆਪਣੇ ਸਿਰ ਉਤੇ ਨਾ ਬੈਠਣ ਦਿਉ ਭਰਾਵੋ
@ravisran5394
@ravisran5394 4 сағат бұрын
ਭਰਾ ਇਹ ਨੀ ਮੰਨਦੇ. ਸਾਡੇ ਲੋਕ ਕਹਿੰਦੇ ਭਈਆਂ ਤੋਂ ਬਿਨਾਂ ਨੀ ਸਰਦਾ. ਆਪਣੇ ਘਰਾਂ ਦੇ ਪਤੇ ਤੇ ਉਹਨਾਂ ਦੇ ਆਧਾਰ ਕਾਰਡ ਬਣਵਾ ਦਿਤੇ ਆ. ਇਹਨਾਂ ਨੂੰ ਪਤਾ ਓਦੋਂ ਲਗਣਾ ਜਦੋਂ ਇਹਨਾਂ ਦੀ ਬੁੰਡ ਮਾਰਨੀ ਭਈਆਂ ਨੇ. ਆਹ ਜਿਹੜੇ ਜ਼ਿਆਦਾ ਪੜੇ ਲਿਖੇ ਅਖਵਾਉਂਦੇ ਆ ਇਹਨਾਂ ਨੇ ਹੀ ਮਰਵਾਉਣਾ. ਬਾਕੀ ਸਟੇਟਾਂ ਵਿੱਚ ਤਾਂ ਪੜੇ ਲਿਖੇ ਹੈ ਨੀ. ਅੱਜ ਤੱਕ ਹਿਮਾਚਲ ਵਾਲਿਆਂ ਨੇ ਤਾਂ ਕਦੇ ਨੀ ਕਿਹਾ ਕੇ ਬਾਕੀ ਸਟੇਟਾਂ ਦੇ ਲੋਕਾਂ ਨੂੰ ਜ਼ਮੀਨ ਲੈਣ ਦੇ ਵੋਟ ਪਾਉਣ ਦੇ ਅਧਿਕਾਰ ਦਿਤੇ ਜਾਣ.
@KuldeepSingh-nx3lc
@KuldeepSingh-nx3lc 6 сағат бұрын
ਪ੍ਰਵਾਸੀ ਨੂੰ ਵੋਟ ਨਾ ਪਾਉਣ ਆਪੇ ਹਰ ਜਾਉਗਾ ❤❤
@kuljeetsingh2945
@kuljeetsingh2945 6 сағат бұрын
ਸਾਰੇ ਪਿੰਡ ਦੇ ਲੋਕ ਪਰਵਾਸੀ ਨੂੰ ਵੋਟ ਨਾ ਪਾਉਣ ਆਪੇ ਹਾਰ ਜਾਊਗਾ
@samersingh1178
@samersingh1178 5 сағат бұрын
@@KuldeepSingh-nx3lc 22 pind ch hai hi parwasi. Poori report suno.
@parmindersinghjawandha3358
@parmindersinghjawandha3358 5 сағат бұрын
ਪ੍ਰਵਾਸੀ ਨੂੰ ਖੜਨ ਕਿਓਂ ਦੇਣਾ ਹਾਰਨ ਦੀ ਗੱਲ ਤਾਂ ਦੂਰ ਦੀ ਆ
@Rajpal-z7c
@Rajpal-z7c 4 сағат бұрын
ਪੰਜਾਹ ਪੰਜਾਹ ਲੱਖ ਲਾ ਕੇ,ਸਾਰੀ ਵੈਰੀਫਿਕੇਸ਼ਨ ਚੋਂ ਲੰਘ ਕੇ, ਫੇਰ ਬਾਹਰ ਜਾ ਕੇ ਸੈੱਟ ਹੋਈਦੈ
@amrit.s577
@amrit.s577 4 сағат бұрын
Jmeer mrgi teri
@tajwrsingh5990
@tajwrsingh5990 5 сағат бұрын
ਸੰਤ ਸਿਪਾਹੀ ਜਰਨੈਲ਼ ਸਿੰਘ ਭਿੰਡਰਾਂ ਵਾਲਿਆਂ ਦੇ ਪਿੰਡ ਪ੍ਰਵਾਸੀ ਨਹੀਂ ਜਿੱਤਣਾ ਚਾਹੀਦਾ ਸੰਗਤ ਜੀ 🙏🏻
@AmarjitSingh-mq7sp
@AmarjitSingh-mq7sp 4 сағат бұрын
ਲੱਖਾ ਸਿਧਾਣਾ ਜਿੰਦਾਬਾਦ ਲੋਕੋ ਲੱਖੇ ਸਿਧਾਣੇ ਦੇ ਮਗਰ ਲੱਗੋ ਤੇ ਪੰਜਾਬ ਬਚਾਉ
@JarmanjitButtar-s6h
@JarmanjitButtar-s6h 3 сағат бұрын
Waheguru
@honeysekhon5860
@honeysekhon5860 6 сағат бұрын
ਰੋਡੇ ਪਿੰਡ ਚ ਵੀ ਫੇਰ ਤਾਂ ਖਤਮ ਪੰਜਾਬ
@armyloverarshdeepsinghwarwal..
@armyloverarshdeepsinghwarwal.. 6 сағат бұрын
Sahi gal hai hun jeen nu Dil nai karda adda lagda jive sara Kujh khatam ho Gaya
@tarsemsingh5903
@tarsemsingh5903 5 сағат бұрын
ਜੋ ਬਾਈ ਲੱਖਾ ਜੋ ਪੈਂਦਾ ਸਭ ਸੱਚ ਹੈ ਆਪ ਝੂਠ ਬੋਲ ਰਹੇ ਹੋ
@sehajgamer5433
@sehajgamer5433 3 сағат бұрын
​@@armyloverarshdeepsinghwarwal..maar nehar ch fir nhi ji krda
@jaskaranbrar1697
@jaskaranbrar1697 4 сағат бұрын
ਬਾਈ ਜੀ ਪ੍ਰਵਾਸੀ ਨੂੰ ਵੋਟਾਂ ਪਾਉਣ ਦੀ ਬਜਾਏ ਮਜ਼ਦੂਰ ਭਰਾ ਨੂੰ ਵੋਟਾਂ ਪਾਉ ਪਿੰਡ ਵਾਲਿਉ ਭਰਾਵੋ
@Davinder-g9k
@Davinder-g9k 6 сағат бұрын
ਭਈਏ ਨੂੰ ਬਣਾਕੇ ਵੀਰੋ ਮਿਹਣਾ ਨਾਂ ਖੱਟ ਲਿਉ
@FilmytastbookPunjabi
@FilmytastbookPunjabi 3 сағат бұрын
ਪ੍ਰਵਾਸੀ ਪੰਜਾਬੀਆਂ ਤੇ ਰਾਜ ਕਰਨਗੇ ਆਪਣੀ ਗਲਤੀ ਨਾਲ 😢
@RnahulBrown
@RnahulBrown 3 сағат бұрын
Sahi gal a thodi panjabia di gairat mar chuki a 😂😂😂
@IqbalSingh-ve4nl
@IqbalSingh-ve4nl 5 сағат бұрын
ਰੋਡੇ ਦੀ ਧਰਤੀ ਨੂੰ ਮੇਰਾ ਸਲਾਮ ਪਿੰਡ ਵਾਲੇਉ ਕਲੰਕ ਨਾ ਲਵਾ ਲਉ
@JasvirSingh-hw1ku
@JasvirSingh-hw1ku 4 сағат бұрын
ਜੇ ਪਿੰਡ ਦੇ ਲੋਕ ਭਈਆਂ ਨੂੰ ਵੋਟ ਪਾਉਣਗੇ ਤਾਂ ਉਸ ਪਿੰਡ ਦੇ ਲੋਕਾਂ ਲਈ ਬੜੀ ਸ਼ਰਮ ਦੀ ਗੱਲ ਹੈ।
@KulwinderSidhu-c6d
@KulwinderSidhu-c6d 4 сағат бұрын
Akalia ne punjabia khas kr sikha lai knde vije ne
@BhagwanSingh-ky8ep
@BhagwanSingh-ky8ep 4 сағат бұрын
CANADA AMERICA CH TAA MLA MP MANTRI BAN JANDE NE SIKH VI TE HOR VI LAGDAI OHANA DA CALCHAR HONA NI JE HUNDA OH VI RAOLA PAONDE
@Gagandeepg7960
@Gagandeepg7960 4 сағат бұрын
ਕਤੀੜੇ ਰਾਮੂਵਾਲੀਆ ਵਰਗੇ ਯੂ ਪੀ ਤੋਂ MLA ਬਣਦੇ ਨੇ
@jogendersingh7036
@jogendersingh7036 3 сағат бұрын
kzbin.info/www/bejne/op3cdpmqosqbb6ssi=qhgACkDGTns1y4wD
@jaishiv2310
@jaishiv2310 4 сағат бұрын
ਐਸ ਸੀ ਸੀਟ ਸੀ। ਤਾਂ ਪੰਜਾਬੀ ਐਸ ਸੀ ਨੂੰ ਕਿਉ ਨਹੀ ਬਣਾ ਸਕਦੇ ਸਨ
@jaskaranbrar1697
@jaskaranbrar1697 4 сағат бұрын
ਬਾਈ ਜੀ ਜੇ ਪ੍ਰਵਾਸੀ ਸਰਪੰਚ ਬਣ ਵੀ ਗਿਆ ਤਾਂ ਰੋਡੇ ਪਿੰਡ ਸਾਰਾ ਇਸਨੇ ਪ੍ਰਵਾਸੀਆਂ ਨਾਲ਼ ਭਰ ਦੇਣਾ ਜੀ। ਤੇ ਸਾਰੇ ਪ੍ਰਵਾਸੀਆਂ ਦੀਆਂ ਵੋਟਾਂ ਉਸ ਬ੍ਰਿਜ ਲਾਲ ਨੇ ਬਣਵਾ ਦੇਣੀਆਂ ਜੀ ਫੇਰ ਤੁਸੀਂ ਸਾਰੇ ਪਿੰਡ ਵਾਲੇ ਪਛਤਾਉਗੇ ਜੀ।
@KaurSandhu-d6d
@KaurSandhu-d6d 6 сағат бұрын
ਇਹ ਪ੍ਰਵਾਸੀ ਕਤਲ ਕਰ ਕੇ ਯੂਪੀ ਬਿਹਾਰ ਭੱਜ ਜਾਂਦੇ ਸਨ ਇਹਨਾਂ ਦੇ ਘਰ ਯੂਪੀ ਬਿਹਾਰ ਵਿੱਚ ਵੀ ਪੂਰੇ ਸਨ ਤੁਸੀਂ ਆਪਣੇ ਹੱਕ ਆਪ ਗੁਣਾ ਰਹੇ ਹੋ
@balleballegaming8730
@balleballegaming8730 6 сағат бұрын
ਪ੍ਰਵਾਸੀ ਨੂੰ ਤਾਂ ਨਗਰ ਪੰਚਾਇਤ ਵਿਚ ਵੀ ਨਾਂ ਆਉਣ ਦਿੱਤਾ ਜਾਵੇ ਕਿਉਂਕਿ ਇਹ ਇੱਕ ਪੰਜਾਬ ਅਤੇ ਪੰਜਾਬੀਆਂ ਲਈ ਅਣਖ਼ ਵਾਲ਼ੀ ਗੱਲ ਹੈ
@Astrolalkitab1956
@Astrolalkitab1956 6 сағат бұрын
ਸ਼ਾਬਾਸ਼ ਬਾਈ ਲੱਖਾ ਸਿਧਾਣਾ ਦੀਆਂ ਗੱਲਾਂ ਤੇ ਗ਼ੌਰ ਕਰੋ
@NarinderSingh-d3s
@NarinderSingh-d3s 4 сағат бұрын
ਗੌਰ ਕਰਨਾ ਵੀ ਚਾਹੀਦਾ ਏ 👍👍👍👍👍👍👍
@maikonhu6073
@maikonhu6073 6 сағат бұрын
ਸੰਤ ਦੇ ਪਿੰਡ ਪ੍ਰਵਾਸੀ ਸਰਪੰਚ ਨਹੀਂ ਬਣਨਾ ਚਾਹੀਦਾ ਚਾਹੇ ਉਹ ਪੰਜਾਹ ਸਾਲ ਤੋਂ ਪੰਜਾਬ ਵਿੱਚ ਆਕੇ ਰਹਿ ਰਿਹਾ ਬਹੁਤ ਵੱਡੀ ਗੱਲ ਹੈ ਕੌਮ ਨੂੰ ਹਲੂਣਾ ਦੇਣ ਵਾਲੇ ਸੰਤਾਂ ਦਾ ਪਿੰਡ ਹੈ
@harjitdhaliwal3689
@harjitdhaliwal3689 6 сағат бұрын
ਬਾਈ ਜੀ ਛਿਤਰ ਪਰੇਡ ਕਰੋਂ ਜਿਨ੍ਹਾਂ ਨੇ ਪ੍ਰਵਾਸੀ ਨੂੰ ਖੜਾਂ ਕੀਤਾ
@Davinder-g9k
@Davinder-g9k 6 сағат бұрын
ਸਹੀ ਕਿਹਾ
@HarpalSingh-fn6bi
@HarpalSingh-fn6bi 5 сағат бұрын
ਗੁਰਜੰਟ ਕੰਜਰ ਨੇ ਖਲਾਰਿਆ
@amarjitpaswalsinghfarm9895
@amarjitpaswalsinghfarm9895 4 сағат бұрын
ਵੋਟਾਂ ਵਿੱਚ ਲੱੜਕੇ ਵੇਖ ਲਵੋ ਡਰਦੇ ਕਿਉਂ ਹੋ ।ਜੇ ਇਮਾਨਦਾਰ ਹੋਣਗੇ ਤਾਂ ਲੜਕੇ ਜਿੱਤਣਗੇ ਅਗਲੇ ਨੂੰ ਮਾਰਨ ਵਾਲਾ ਕੰਮ ਕਿਉਂ ਕਰਦੇ ਹੋ ।ਗੁਰੂ ਸਹਿਬ ਦੇ ਸਰਬੱਤ ਦੇ ਭਲੇ ਬਾਰੇ ਕਿਉਂ ਭੁੱਲ ਜਾਂਦੇ ਹੋ ਕਿਉਂਕਿ ਉਹ ਪੁਰਾਣਾ ਪੰਜਾਬ ਵਿੱਚ ਰਹਿਣ ਵਾਲਾ ਪਰਵਾਸੀ ਹੈ ਤੇ ਬੰਦਾ ਵੀ ਚੰਗਾ ਲੱਗਦੈ ਪਰ ਜੱਟਵਾਦ ਲਈ ਬੰਦੇ ਜੋ ਇਮਾਨਦਾਰ ਤਾਂ ਹੈ ਨਹੀ ਤਾਂਹੀ ਡਰਦੇ ਹੋਏ ਹੋਰ ਪਾਸੇ ਗੱਲ ਖੜਦੇ ਨੇ ਪਤਾ ਪਰਵਾਸੀ ਨੇ ਹਰਾ ਦੇਣਾ
@Surjeetsingh-f3p
@Surjeetsingh-f3p 4 сағат бұрын
Chawl.gundey.
@gurnamsingh1404
@gurnamsingh1404 5 сағат бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਹੋਵੇ ਜੱਦੀ ਅਸਥਾਨ ਤੇ ਪਿੰਡ ਦਾ ਸਰਪੰਚ ਹੋਵੇ ਪ੍ਰਵਾਸੀ ਪਿੰਡ ਰੋਡੇ ਵਿਚ ਕੋਈ ਸਿੱਖ ਨਹੀਂ ਹੈਗਾ ਬੜੀ ਸ਼ਰਮ ਵਾਲੀ ਗੱਲ ਹੈ
@Gagandeepg7960
@Gagandeepg7960 4 сағат бұрын
ਭਿੰਡਰਾਂਵਾਲੇ ਨੇ ਪੰਜਾਬ ਦਾ ਨੁਕਸਾਨ ਹੀ ਕਰਵਾਇਆ, ਮਿਲਿਆ ਕੀ ਹੈ ਪੰਜਾਬ ਨੂੰ ? ਕੀ ਪ੍ਰਾਪਤੀ ਹੋਈ ਸੀ ?
@KaurSandhu-d6d
@KaurSandhu-d6d 3 сағат бұрын
@@Gagandeepg7960 ਭਿੰਡਰਾਂ ਵਾਲੇ ਸੰਤ ਏਸੇ ਕਰਕੇ ਜੁਲਮ ਜਬਰ ਤਸੱਦਦ ਵਿਰੁੱਧ ਲੜਦੇ ਸੀ ਸਿੱਖ ਕੌਮ ਨਾਲ ਸ਼ੁਰੂ ਤੋਂ ਜੁਲਮ ਹੁੰਦੇ ਰਹੇ ਸਨ ਪਰ ਵਿਕਾਊ ਦਲਾਲਾਂ ਨੇ ਗੱਦਾਰੀਆਂ ਕਰ ਕੇ ਬੇੜਾ ਗਰਕ ਕਰ ਦਿੱਤਾ ਹਰ ਏਰੀਏ ਵਿੱਚ ਚੌਧਰਾਂ ਦੇ ਝੋਲੀਚੱਕ ਦਲਾਲ ਗੱਦਾਰ ਕੌਮ ਨੂੰ ਨੀਵਾਂ ਦਿਖਾਉਣ ਦੀ ਸਾਜਿਸ਼ ਰਚਦੇ ਆਏ ਪੰਜਾਬ ਦੇ ਸੌਦੇ ਕਰਨ ਵਾਲੇ ਹੀ ਤਖਤਾਂ ਤੇ ਬਿਠਾ ਦਿੱਤੇ ਗਏ ਨਸ਼ੇ ਸ਼ਰੇੇਆਮ ਰੇਪ ਕਤਲ ਨਿਰਦੋਸ਼ਾਂ ਤੇ ਪਰਚੇ ਆਂਮ ਜਨਤਾ ਆਏ ਦਿਨ ਮਰਦੀ ਹੈ, ਇਹ ਜੁਲਮ ਜਬਰ ਤਸੱਦਦ ਵਿਰੁੱਧ ਕੋਈ ਨਹੀ ਉਠਿਆ ਸੰਤਾਂ ਦੇ ਰਾਜ ਵਿੱਚ ਲੋਕਾਂ ਨੂੰ ਡਰ ਸੀ ਅੱਜ ਦੇ ਹਲਾਤ ਗੱਦਾਰਾ ਨੇ ਹੋਰ ਮਾੜੇ ਕਰਤੇ
@royalpunjabi2463
@royalpunjabi2463 3 сағат бұрын
​@@Gagandeepg7960ਤੇਰੇ ਬਾਪ ਨੂੰ ਕਿ ਮਿਲਿਆ ਤੈਨੂੰ ਜੰਮ ਕੇ,
@pindadejaye4013
@pindadejaye4013 3 сағат бұрын
@@Gagandeepg7960sirf ata daltak soch rkhn walyanu ki pta ki milya ki nahi
@royalpunjabi2463
@royalpunjabi2463 3 сағат бұрын
​@@Gagandeepg7960ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਹੈ, ਗਰੀਬਾਂ ਧੀਆ ਦਾ ਰਾਖਾ ਸੀ।
@VaddaGrewal-d5p
@VaddaGrewal-d5p 4 сағат бұрын
ਸਾਰਾ ਪਿੰਡ ਮਰਜੋ ਵੀਰ ਨਹੀ ਭਂਈਏ ਨੂੰ ਮਾਰਦੋ
@TarsemSingh-vn5rj
@TarsemSingh-vn5rj 4 сағат бұрын
ਬਹੁਤ ਵਧੀਆ ਵੀਰ ਜਿਉਂਦੇ ਰਹੋ ਤੁਸੀਂ ਜਾਗਦੀ ਜਮੀਰ ਵਾਲੇ ਓ ❤❤
@basantkaur3196
@basantkaur3196 5 сағат бұрын
ਜਿਹੜੇ ਨੇ ਪਰਵਾਸੀ ਨੂੰ ਸ਼ਹਿ ਦਿੱਤੀ ਉਹ ਆਪ ਚੌਧਰ ਕਰਨਾ ਚਾਹੁੰਦਾ ਹੈ ਪਰ ਪਿੰਡ ਨੂੰ ਏਕਾ ਰਖਣਾ ਚਾਹੀਦਾ ਹੈ
@HarjinderKaur-cg4es
@HarjinderKaur-cg4es 3 сағат бұрын
ਇਨੇਬੱਈਏ ਨੁੰ ਕੁੱੜੀ ਦੀਤੀਹੋਨੀਆ
@kaptanmusic143
@kaptanmusic143 5 сағат бұрын
ਲੱਖਾ ਸਿੰਘ ਸਿਧਾਣਾ ਨੇ ਹਮੇਸ਼ਾ ਪੰਜਾਬ ਦੀ ਗਲ ਕੀਤੀ ਹੈ। ਤਾਂ ਪਿੰਡ ਦੇ ਕੁਝ ਅਨਸਮਜ ਲੋਕਾ ਨੂੰ ਲਗਿਆ ਵੀ ਲੱਖਾ ਸਾਡੇ ਪਿੰਡ ਦੀ ਗਲ ਨਾ ਕਰੇ। ਕਿਉ ਬਾਈ ਜੀ ਸੰਤ ਕਲ਼ੇ ਪਿੰਡ ਦੇ ਸੀ ਸੰਤ ਜੀ ਸਾਰੇ ਪੰਜਾਬ ਦੇ ਸੀ। ਤਾਂ ਸਾਡੀ ਟੀਮ ਨੂੰ ਲਗਿਆ ਵੀ ਸੰਤਾ ਦੇ ਪਿੰਡ ਵਿੱਚ ਆਵੇ ਨਹੀਂ ਹੋਣਾ ਚਾਹੀਦਾ। ਇਸ ਲਈ ਬਾਈ ਲੱਖੇ ਨੇ ਆਵਾਜ਼ ਬੁਲੰਦ ਕੀਤੀ। ਪਰ ਸਰਕਾਰਾ ਦੇ ਚਮਚਿਆਂ ਨੇ ਉਲਟਾ ਪ੍ਰਵਾਸੀਆਂ ਨਾਲ ਰਹਿ ਕੇ ਪਰਵਾਸੀਆਂ ਦੀ ਗਲ ਕੀਤੀ ਤੇ ਪੰਜਾਬੀਓ ਨੂੰ ਨੀਵਾਂ। ਸੌਹ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਵੋ ਪੰਜਾਬ ਲਈ ਬੋਲੋ।
@Vir_Ramgarhia
@Vir_Ramgarhia 4 сағат бұрын
ਪਿੰਡ ਹੋਵੇ ਰੋਡੇ ਤੇ ਸਰਪੰਚ ਬਣਜੇ ਪ੍ਰਵਾਸੀ। ਫੇਰ ਤਾਂ ਕੇਜਰੀਵਾਲ ਦੇ ਬੰਦੇ ਦੀ ਸਪੀਚ ਠੀਕ ਹੈ ਕਿ ਹੁਣ 92 ਪੰਜਾਬੀਆਂ ਦੀਆਂ ਪੱਗਾਂ ਕੇਜਰੀਵਾਲ ਦੇ ਪੈਰਾਂ ਵਿੱਚ ਹਨ। ਹੁਣ ਸਿਰ ਚੁੱਕਕੇ ਗੱਲ ਨਹੀਂ ਕਰਨਗੇ ਜਿਹੜੇ ਕਹਿੰਦੇ ਸੀ ਕਿ ਪੰਜਾਬ ਵਿੱਚ ਪੱਗ ਵਾਲਾ ਹੀ ਮੁੱਖ ਮੰਤਰੀ ਬਣੇਗਾ।ਇਹ ਸ਼ਰਮ ਦੀ ਗੱਲ ਹੈ ਕਿ ਭੁੱਟੋ ਵਰਗੇ ਦੋਗਲੇ ਬੰਦਿਆਂ ਦੇ ਹੱਥਾਂ ਵਿੱਚ ਖੇਡਣ ਨਾਲੋਂ, ਅਜਿਹੇ ਬੰਦਿਆਂ ਨੂੰ ਅਪਣੇ ਲੋਕਾਂ ਵਿੱਚ ਲੈ ਕੇ ਜਾਉ। ਤਾਂ ਕਿ ਭੁੱਟੋ ਵਰਗੇ ਬੰਦਿਆਂ ਦੀ ਅਸਲੀਅਤ ਲੋਕਾਂ ਨੂੰ ਪਤਾ ਲੱਗੇ। ਮੈਂ ਅਪਣੇ ਵੀਰਾਂ ਨੂੰ ਬੇਨਤੀ ਕਰਦਾਂ ਕਿ ਭੁੱਟੋ ਵਰਗੇ ਗਦਾਰਾਂ ਨੂੰ,ਚਾਹੇ ਕੋਈ ਵੀ ਵਿਅਕਤੀ ਹੋਵੇ ਉਸਨੂੰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨਾ ਚਾਹੀਦਾ ਹੈ।
@BaldevSinghBssandhu
@BaldevSinghBssandhu 6 сағат бұрын
ਸਾਵਧਾਨ ਪੰਜਾਬੀਓ ਅਜੇ ਵੀ ਸੰਭਲ ਜਾਓ ਇਕੱਠੇ ਹੋ ਜਾਓ ਨਹੀਂ ਜੁੱਤੀਆਂ ਖਾਓਗੇ
@sbhullar5779
@sbhullar5779 4 сағат бұрын
ਸਾਡੇ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਸ਼ਰਮ ਵਾਲੀ ਗੱਲ ਆ
@gurmailsingh-kl7ht
@gurmailsingh-kl7ht 5 сағат бұрын
ਨਹੀ ਬਣਨਾ ਨਹੀ ਬਣਨਾ ਪਰਵਾਸੀ ਆਪ ਸੋਚੋ ਆਪ ਸੋਚੋ🙏🏻🙏🏻🙏🏻🙏🏻🙏🏻
@sajjansingh2070
@sajjansingh2070 6 сағат бұрын
ਸਾਰਾ ਪਿੰਡ ਇਕੱਠਾ ਹੋ ਗਿਆ ਇਹ ਭਈਆ ਸਰਪੰਚ ਨਹੀਂ ਬਣਨਾ ਚਾਹੀਦਾ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ArnavArnav-jm8vp
@ArnavArnav-jm8vp 5 сағат бұрын
ਜਦੋਂ ਸੁਖਪਾਲ ਸਿੰਘ ਖਹਿਰਾ ਨੇ ਪ੍ਰਵਾਸੀਆਂ ਦਾ ਮੁੱਦਾ ਚੁੱਕਿਆ ਸੀ ਉਦੋਂ ਕਿਸੇ ਨੇ ਖਹਿਰਾ ਸਾਬ੍ਹ ਦਾ ਸਾਥ ਨਹੀਂ ਸੀ ਦਿੱਤਾ 🙏
@MohansinghMohan-n3w
@MohansinghMohan-n3w 5 сағат бұрын
Koe kale kongrs Jadu na aika na sikekh
@gurchransingh5674
@gurchransingh5674 5 сағат бұрын
ਧੰਨਵਾਦ ਦਿਲੋ ਸਲੂਟ ਮਨਿੰਦਰ ਵੀਰ ਤੁਸੀ ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਹੋ ਧੰਨਵਾਦ ਪਿੰਡ ਵਾਸਿਆ ਦੀ ਅਵਾਜ ਬੁਲੰਦ ਕਰਨ ਲਈ
@nariansinghbajwa9921
@nariansinghbajwa9921 4 сағат бұрын
ਸੁਣਿਆ ਸੀ ਵੀ ਖੱਚ ਹੁੰਦੇ ਆ ਪਰ ਇਸ ਪਿੰਡ ਨੇ ਸਾਬਤ ਕਰ ਦਿੱਤਾ ਰੋਡੇ ਪਿੰਡ ਨੂੰ ਮੇਰਾ ਸਲਾਮ ਆ ਬਾਈ ਜਰਨੈਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@CharanjeetkaurCharanjeetka-m8c
@CharanjeetkaurCharanjeetka-m8c 5 сағат бұрын
ਪਰਵਾਸੀ ਨੂੰ ਵੋਟ ਨਾ ਪਾਓ ਜੀ
@SatnamsinghBatth.s
@SatnamsinghBatth.s 6 сағат бұрын
ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਸਿੱਟਾ ਹੈ ਏ
@MohansinghMohan-n3w
@MohansinghMohan-n3w 5 сағат бұрын
Veer ji liki con aai
@harjitdhaliwal3689
@harjitdhaliwal3689 6 сағат бұрын
ਇਥੋਂ ਭਜਉ ਬਈਆ ਨੂੰ
@Davinder-g9k
@Davinder-g9k 6 сағат бұрын
ਭਈਏ ਕਿਵੇਂ ਚੌੜਾ ਹੋਇਆ ਫਿਰਦਾ।
@JagdeepSingh-v8f
@JagdeepSingh-v8f 6 сағат бұрын
ਕਿਸੇ ਕੀ ਦੋਸ਼ ਦਈਏ । ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣ ਗਏ।ਪਹਿਲਾਂ ਵੀ ਇਹ ਵੋਟਾਂ ਪਾਉਂਦੇ ਹੋਣੇ।ਕਿਹਨੇ ਬਣਾਇਆ ਇਹਨਾਂ ਦੀ ਵੋਟਾਂ ਪੰਜਾਬ ਵਿੱਚ ਼
@BalwinderSinghSingh-pn3im
@BalwinderSinghSingh-pn3im 4 сағат бұрын
ਆ ਮੌਨੇ ਵੀਰ ਦੀ ਵਿਚਾਰ ਨਾਲ ਮੈ 1੦੦,/, ਸਹੱਮੀਤ ਹਾ ਬੂਹੱਤ ਸੌਹਣੀਆ ਗੱਲਾ ਕਿਤੀਆ ਧੰਨਵਾਦ ਵੀਰ ਦਾ
@kashmir2445
@kashmir2445 5 сағат бұрын
ਪਰਵਾਸੀ ਦੇ ਕਾਗ਼ਜ਼ ਛੇਤੀ ਮਨਜ਼ੂਰ ਹੋ ਜਾਂਦੇ ਹਨ।
@nirmalsingh3217
@nirmalsingh3217 4 сағат бұрын
ਇਨ੍ਹਾਂ ਦੀਆਂ ਵੋਟਾਂ ਬਨਾਉਣ ਤੋਂ ਪਹਿਲਾਂ ਸੋਚਣਾ ਸੀ। ਅਜੇ ਵੀ ਵਕਤ ਹੈ ਕਿ ਪੰਜਾਬੀਓ ਸਮਝ ਜਾਓ ਪਰਵਾਸੀਆਂ ਦੀਆਂ ਵੋਟਾਂ ਅਤੇ ਆਧਾਰ ਪੰਜਾਬ ਵਿੱਚ ਨਹੀਂ ਬਨਾਉਣੇ ਚਾਹੀਦੇ। ਇਰ ਆਪਣੀਆਂ ਵੋਟਾਂ ਤੇ ਆਧਾਰ ਕਾਰਡ ਇਨ੍ਹਾਂ ਦੇ ਆਪਣੇ ਪਿੰਡ ਦੇ ਹੀ ਰੱਖਣੇ ਚਾਹੀਦੇ ਹਨ।
@shamdhiman8717
@shamdhiman8717 5 сағат бұрын
ਪ੍ਰਵਾਸੀ ਕੰਮ ਵਾਸਤੇ ਆਉਣ ਅਧਾਰ ਕਾਰਡ ਵੋਟ ਨਾ ਬਣਾਉਣ ਕੰਮ ਤੇ ਆਂਨ ਤੇ ਜਾਣ
@brarbrar6884
@brarbrar6884 6 сағат бұрын
ਰੋਡਿਆਂ ਆਲਿਓ ਹਰਾ ਦਿਓ ਯਾਰ ਲਾਹਨਤ ਨਾ ਖੱਟ ਲਿਓ ਜਿਤਾ ਕੇ
@kuljeetsingh2945
@kuljeetsingh2945 5 сағат бұрын
ਰੋਡਿਆ ਵਾਲਿਆਂ ਹਰਾ ਦਿਓ ਪਰਵਾਸੀ ਨੂੰ
@PARMINDER-e5c
@PARMINDER-e5c 3 сағат бұрын
ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਵਿੱਚ ਇਹ ਇੱਕ ਚਾਲ ਤੇ ਸਿੱਖਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਬਹੁਤ ਵੱਡੀ ਚਾਲ ਹੈ।ਕੂੱਝ ਜੱਟਾਂ ਨੂੰ ਤਕਲੀਫ ਹੁੰਦੀ ਹੈ ਕਿ ਪੰਜਾਬ ਦੇ ਆਪਣੇ ਜੱਦੀ ਐਸੀ ਨਾ ਮੋਹਰੇ ਆ ਜਾਣ। ਲੱਖਾਂ ਲਾਹਣਤਾ ਜੋਂ ਪ੍ਰਵਾਸੀਆਂ ਨੂੰ ਆਪਣਾ ਖ਼ਸਮ ਮੰਨਦੇ ਨੇ
@NirmalsinghDhaliwal-jf1mk
@NirmalsinghDhaliwal-jf1mk 4 сағат бұрын
ਜੇਹੜਾ ਬੰਦਾ ਪ੍ਰਵਾਸੀ ਦੇ ਹੱਕ ਚ ਬੋਲ ਦਾ ਉਹ ਭਾਈਏ ਨੂੰ ਜਿਤਾਕੇ ਸਰਪੰਚੀ ਆਪ ਕਰਨੀ ਚਾਹੁੰਦਾ ਸਾਰਾ ਪਿੰਡ ਏਕਾ ਕਰਲੋ ਪ੍ਰਵਾਸੀ ਨੂੰ ਵੋਟ ਨਾ ਪਾਇਓ ਆਪੇ ਹਾਰਜੂ
@MohammedAli-l6n
@MohammedAli-l6n 3 сағат бұрын
😮😮😮😮
@MohammedAli-l6n
@MohammedAli-l6n 3 сағат бұрын
Ukjjj
@jasvirsinghjasvirsingh4510
@jasvirsinghjasvirsingh4510 6 сағат бұрын
ਵੀਰ ਜੀ ਤੁਹਾਡੇ ਪਿੰਡ ਦਾ ਮਸਲਾ ਹੈ ਲੋਕ ਤੇ ਤਮਾਸ਼ ਗੀਰ ਨੇ ਜੀ ਤੁਸੀ ਆਪਸ ਵਿੱਚ ਹੀ ਹਲ ਕਰੋ ਜੀ ਧੰਨਵਾਦ
@MohansinghMohan-n3w
@MohansinghMohan-n3w 5 сағат бұрын
Rayt
@amanb5598
@amanb5598 6 сағат бұрын
ਇਹ ਸਾਬਕਾ ਸਰਪੰਚ ਚਗਲ ਲੱਗਦਾ ਹੈ ਕਿਵੇ ਕਹਿ ਰਿਹਾ ਹੈ ਕਿ ਪਰਵਾਸੀ ਪੰਚ ਬਣ ਜਾਵੇ।
@HarpalSingh-fn6bi
@HarpalSingh-fn6bi 5 сағат бұрын
ਵੀਰ ਇਸ ਨੂੰ ਕੁਰਸੀ ਚਾਹੀਦੀ ਪਰਵਾਸੀ ਭਾਵੇਂ ਇਸ ਦੀ ਬੁੰਡ ਲੈਲੇ
@chanansingh1674
@chanansingh1674 3 сағат бұрын
ਸੰਤ ਜਰਨੈਲ ਸਿੰਘ ਜੀ ਨੂੰ ਸੂਰਮਗਤੀ ਨੂੰ ਲਾਜ ਲੱਗ ਜੀ
@bajwa4032
@bajwa4032 5 сағат бұрын
ਸੰਤਾਂ ਦੇ ਬਚਨ ਸੀ ਮੈ ਬੰਦੇ ਦੀ ਜਮੀਰ ਮਰ ਗਈ ਨੂੰ ਮੌਤ ਮੰਨਦਾ ਹਾਂ ਕੁੱਝ ਕੋ ਦੱਲੇ ਬੰਦੇ ਹਰ ਪਿੰਡ ਵਿੱਚ ਹੁੰਦੇ ਹਨ ਜੋ ਏਹੋ ਜਿਹੇ ਦੱਲੇ ਕੰਮ ਕਰਦੇ ਹਨ
@sajjansingh2070
@sajjansingh2070 5 сағат бұрын
ਰੋਡੇ ਪਿੰਡ ਵਾਲਿਓ ਇਕੱਠੇ ਹੋ ਜਾਓ ਬਾਈ ਨਹੀਂ ਤਾਂ ਬਹੁਤ ਬੇਇਜਤੀ ਹੋ ਜਾਣੀ ਆਪਣੀ
@KaurSandhu-d6d
@KaurSandhu-d6d 5 сағат бұрын
ਲੱਖਾ ਸਿਧਾਣਾਂ ਸੱਚ ਬਿਆਨ ਕਰਦਾ ਹੈ, ਸਿਧਾਣੇ ਤੋਂ ਬਿੰਨਾ ਸਾਰੀ ਸੰਗਤ ਨੇ ਦੁੱਖ ਮੰਨਿਆ ਹੈ, ਸੰਤ ਜਰਨੈਲ ਸਿੰਘ ਜੀ ਦੀ ਕੌਮ ਨੂੰ ਪਿੱਛੇ ਪਾ ਰਹੇ ਤੁਸੀਂ ਚੜਦੇ ਚੜਾਉਦੇਂ ਬੰਦੇ ਸੀ ਤੁਸੀਂ ਪ੍ਰਵਾਸੀਆਂ ਦੇ ਅੱਗੇ ਹੱਥ ਜੋੜਨੇ ਸਨ ਭੀਖ ਮੰਗੋ ਗੇ ਸਹਿਯੋਗ ਨਾਲ ਚੱਲੋ ਸਹਿਤਮਤੀ ਨਾਲ ਹੋਣਹਾਰ ਸਰਪੰਚ ਚੁਣ ਸਕਦੇ ਹੋ ਤੁਸੀ ਜਨਰਲ ਸਰਪੰਚ ਚੁਣੋਂ ਕਿਸੇ ਹੋਰ ਨੂੰ ਵੋਟ ਨਾ ਕਰੋ ਉਹਨਾਂ ਦਾ ਬਾਈਕਾਟ ਕਰੋ ਤੁਸੀ ਨਵੇਂ ਸਰਪੰਚ ਚੁਣੋਂ SC-BC ਨੂੰ ਵੀ ਛੱਡੋ ਆਪਣੇ ਸਰਪੰਚ ਚੁਣੋ
@harjitdhaliwal3689
@harjitdhaliwal3689 6 сағат бұрын
ਸੰਤਾ ਦੇ ਨਾਂ ਤੇ ਕਲੰਕ ਲਾ ਰਹੇ ਨੇ
@Nsdhillon-c3t
@Nsdhillon-c3t 5 сағат бұрын
ਲਾਹਣਤ.ਪਿੰਡ.ਨੂੰ.ਵੀਰ.ਜੀ
@gursewakbuttar6371
@gursewakbuttar6371 4 сағат бұрын
ਭਿੰਡਰਾਂਵਾਲੇ ਜਿੰਦਾਬਾਦ
@ManminderAulakh
@ManminderAulakh 5 сағат бұрын
ਸੰਤਾ ਦੀ ਸੋਚ ਤੇ ਚਲਦੇ ਹੋ ਤਾ ਅਮ੍ਰਿਤ ਸਕੋ ਸਿੰਘ ਸਜੋ
@shamshersingh988
@shamshersingh988 5 сағат бұрын
ਪਰਵਾਸੀ ਨੂੰ ਵੋਟ ਨਾ ਪਾਇਓ ਵੀਰੋ
@davinderkaur3230
@davinderkaur3230 3 сағат бұрын
ਬਹੁਤ ਵਧੀਆਂ ਵਿਰੋਧ ❤❤❤❤❤❤❤❤❤
@KuldipSingh-zm2ry
@KuldipSingh-zm2ry 5 сағат бұрын
ਪਿੰਡ ਦੀ ਬਦਨਾਮੀ ਕਰਤੀ
@IqbalSingh-fy6hn
@IqbalSingh-fy6hn 6 сағат бұрын
ਉਹ ਵੀਰ ਜਦੋਂ ਇਹਨਾਂ ਲੋਕਾਂ ਦੀਆਂ ਵੋਟਾਂ ਬਣਦੀਆਂ ਉਦੋਂ ਸੁੱਤੇ ਸੀ
@palak3757
@palak3757 4 сағат бұрын
ਪ੍ਰਵਾਸੀ ਨੂੰ ਵੋਟਾ ਨਾਂ ਪਾਉ
@vinylRECORDS0522
@vinylRECORDS0522 6 сағат бұрын
ਇੱਕ ਚਵਲ ਗੁਰਜੰਟ ਸਿੰਘ ਦੇ ਪਿੱਛਵਾੜੇ ਨੂੰ ਜਿਆਦਾ ਅੱਗ ਲੱਗੀ ਹੈ। ਸ਼ਾਇਦ ਰਿਸ਼ਤੇਦਾਰੀ ਵੀ ਪਾਊ।
@HarpalSingh-fn6bi
@HarpalSingh-fn6bi 5 сағат бұрын
ਪਰਵਾਸੀ ਦਾ ਭਰਾ ਕੁਵਾਰਾ ਹੈ ਲਡ਼ਕੀ ਗੁਰਜੰਟ ਦੀ ਵੀ ਜਵਾਨ ਹੈ
@kisantv7230
@kisantv7230 5 сағат бұрын
ਹੋ ਸਕਦਾ ਐ ਕਿ ਅੰਦਰ ਖਾਤੇ ਰਿਸ਼ਤਾ ਕਰੀ ਬੈਠਾ ਹੋਵੇ!
@h.s.gill.4341
@h.s.gill.4341 4 сағат бұрын
😢​@@HarpalSingh-fn6bi
@HarpalSingh-fn6bi
@HarpalSingh-fn6bi 4 сағат бұрын
@@kisantv7230 ਹਾ ਵੀਰ
@gurcharanbrar3029
@gurcharanbrar3029 6 сағат бұрын
ਇਹ ਦੀ ਜੁਰਅਤ ਕਿਵੇਂ ਹੋਈ ਬਹੀਏ ਦੀ?
@NarinderSingh-d3s
@NarinderSingh-d3s 4 сағат бұрын
ਅੱਛੀ ਬਾਤ ਅੱਛੀ ਬਾਤ
@RajMander-bl7kw
@RajMander-bl7kw 3 сағат бұрын
ਕੀ ਲੋੜ ਸੀ ਸੰਤਾਂ ਨੂੰ ਸ਼ਹਿਦ ਹੋਣ ਦੀ ਕੀ ਲੋੜ ਸੀ ਪੰਜਾਬ ਦੀ ਗੱਲ ਕਰਨ ਦੀ
@Atinderpal_Singh
@Atinderpal_Singh 3 сағат бұрын
ਸਹੀ ਜਾਣਕਾਰੀ ਦੇਣ ਲਈ ਧੰਨਵਾਦ ਹੈਪੀ ਬਾਈ
@harmanxbrar9842
@harmanxbrar9842 5 сағат бұрын
ਇਹ ਪਰਵਾਸੀ ਕਤਲ ਕਰਕੇ ਬਿਹਾਰ ਭੱਜ ਜਾਂਦੇ ਹਨ ਇਹ ਕੀ ਮਸਲੇ ਹੱਲ ਕਰਨਗੇ ਪਿੰਡ ਦੇ
@sewakbrar8169
@sewakbrar8169 5 сағат бұрын
ਸਾਰੀ ਸੰਗਤ ਨੂੰ ਹੱਥ ਜੋੜਕੇ ਬੇਨਤੀ ਹੈ ਪਿੰਡ ਰੋਡੇ ਬਾਰੇ ਗਲਤ ਸ਼ਬਦਵਾਲੀ ਨਾ ਵਰਤਾਉ ਕਿਉਂਕਿ ਰੋਡੇ ਪਿੰਡ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਦਾ ਪਿੰਡ ਹੈ ਤੇ ਸਾਰੀ ਦੁਨੀਆ ਵਿੱਚ ਵੱਸਦੇ ਸਿੱਖ ਸੰਤਾਂ ਦਾ ਬਹੁਤ ਸਤਿਕਾਰ ਕਰਦੇ ਹੈ ਤੇ ਸੰਤ ਦੀ ਸ਼ਹੀਦੀ ਬਹੁਤ ਵੱਡੀ ਤੇ ਸੰਤਾ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ
@BaldevSingh-sq4cr
@BaldevSingh-sq4cr 4 сағат бұрын
ਨੌਜਵਾਨ ਸਾਬਕਾ ਸਰਪੰਚ ਦੀ ਸੋਚ ਨੂੰ ਸਲਾਮ ਕਰਦੇ ਹਾਂ ਬਹੁਤ ਵਧੀਆ ਵਿਚਾਰ ਨੇ
@balvirsingh5810
@balvirsingh5810 5 сағат бұрын
ਪੰਜਾਬ ਪੰਜਾਬੀਆਂ ਦਾ ਖਾਲਿਸਤਾਨ ਪੰਜਾਬ ਦੇਸ ਹੈ ਇਹਨੂੰ ਦਿੱਲੀ ਨੇ ਸੂਬਾ ਬਣਾ ਛੱਡਿਆ ਚੰਡੀਗੜ ਰਾਜਧਾਨੀ ਖੋਹ ਕੇ,
@BabbuTyer
@BabbuTyer 5 сағат бұрын
ਬਹੁਤ ਸੋਹਣਾ ਕੰਮ ਕੀਤਾ ਬਾਈ ਜੀ ਪਿੰਡ ਵਾਲਿਆਂ ਨੇ ਇਦਾਂ ਹੀ ਇੱਕ ਰੱਖੋ ਕਿਸੇ ਆਪਣੇ ਭਾਈਚਾਰੇ ਨੂੰ ਬਣਾ ਦੋ ਬੈਲ ਵਿਰੋਧ ਤੋਂ ਪੰਜਾਬੀ ਭਾਈ ਨੂੰ ਬਣਾ ਦਿਓ
@NirmalsinghDhaliwal-jf1mk
@NirmalsinghDhaliwal-jf1mk 3 сағат бұрын
ਜਦੋਂ ਸਾਰਾ ਪਿੰਡ ਇੱਕ ਪਾਸੇ ਹੈ ਤਾਂ ਤੁਸੀ ਵੋਟਾ ਨਾ ਪਾਇਓ ਭਈਆ ਆਪੇ ਹਾਰ ਜੂ ਰੋਲਾ ਪਾਉਣ ਦੀ ਤਾਂ ਲੋੜ ਨਹੀਂ
@PrabhjotSingh-yw7ft
@PrabhjotSingh-yw7ft 4 сағат бұрын
ਪਤਰਕਾਰ ਜੀ ਲੱਖੇ ਸਧਾਨੇ ਨੇ ਸਹੀ ਕਿਹਾ
@Major.Singh69
@Major.Singh69 5 сағат бұрын
ਬਾਈ ਗੁਰਜੰਟ ਕੰਜਰ ਦੇ ਮੁੰਡੇ ਨੂੰ ਸ਼੍ਰੋਮਣੀ ਕਮੇਟੀ ਵਿਚੋ ਨੋਕਰੀ ਤੋਂ ਕੱਢੋ , ਸਾਲੇ ਖਾਦੇ ਸੰਗਤ ਦਾ ਨੇ , ਪਰ ਸਿੱਖ ਲਾਈ ਜ਼ਹਿਰ ਚੱਕੀ ਫੇਰਦੇ ਆ , ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਆ ਗਰਜੰਟ ਦੇ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਿਆ ਜਾਵੇ ਅਤੇ ਮੁੰਡੇ ਨੂੰ ਵੀ ਨੋਕਰੀ ਤੋਂ ਬਾਹਰ ਕੱਢੋ , ਇਹ ਸੱਪ ਪਾਲੈ ਹੋਏ ਨੇ ਪੰਥ ਨੇ
@HardeepSingh-zi7bn
@HardeepSingh-zi7bn 5 сағат бұрын
Sahi keha
@Cherry-wg6hr
@Cherry-wg6hr 4 сағат бұрын
Major singh.....ekathe hove.....kado.....esh bande nu sgpc vicho.......takde hovo
@RajwantKaur-ir8cu
@RajwantKaur-ir8cu 3 сағат бұрын
ਬਾਈ ਜੀ ਜ਼ੋ ਸੰਤਾਂ ਨੇ ਕਿਹਾ ਸੀ ਉਹ ਸੱਚ ਹੋ ਗਿਆ ਅਜੇ ਵੀ ਵਕਤ ਸਿੱਖੋ ਇੱਕਠੇ ਹੋ ਜਾਊ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਪੳ ਜਿੰਨਾਂ ਜਲਦੀ ਹੋ ਸਕੇ ਜਦੋਂ ਬਾਈ ਜਗਤਾਰ ਸਿੰਘ ਹਵਾਰਾ ਅਤੇ ਸਾਰੇ ਸਿੰਘਾਂ ਨੂੰ ਰਿਹਾਅ ਕਰਾਉਣ ਕੋਮੀ ਇਨਸਾਫ਼ ਮੋਰਚੇ ਵਿੱਚ ਪਹੁੰਚੋ ਨਹੀਂ ਤਾਂ ਬਾਈ ਆਉਣ ਵਾਲਾ ਸਮਾਂ ਮਣੀਪੁਰ ਵਾਲਾ ਹੋਣਾ
@jodhsingh9078
@jodhsingh9078 6 сағат бұрын
ਏਹ ਤਾਂ ਸ਼ੁਰੂਆਤ ਹੈ
@JashandeepSingh-r3y
@JashandeepSingh-r3y 5 сағат бұрын
ਸ਼ਰਮ ਕਰੋ ਰੋਡੇ ਵਾਲਿਉ
@rajanpreetsinghrajanpreets794
@rajanpreetsinghrajanpreets794 3 сағат бұрын
ਜਦੋਂ ਬਾਈ ਦਾ ਸਰਪੰਚ ਖੜ੍ਹੇ ਗਿਆ ਬਾਜਾ ਪੀਕਾ ਰਾਜ ਆ ਜਾਵੇਂ ਗਾ ਪੰਜਾਬ ਖੱਤਮ ਹੋ ਜਾਵੇਗਾ ਦਿਲੀ ਵਾਲੀ ਹੋਵੇਗੀ ਇਹਨਾ ਦੀਬੌਟ ਨਹੀਂ ਬਣਨਾ ਨਹੀ
@SukhwinderSingh-dy2bj
@SukhwinderSingh-dy2bj 4 сағат бұрын
ਬਾਈ ਬ਼ਈਏ ਭਜਾਉ ਪੰਜਾਬ ਬੱਚਾਉ
@amarjitpaswalsinghfarm9895
@amarjitpaswalsinghfarm9895 4 сағат бұрын
ਉਹ ਪਰਵਾਸੀ ਬਹੁੱਤ ਪੁਰਾਣਾ ਹੈ ਪੰਜਾਬ ਵਿੱਚ ਪਰ ਲੱਗਦਾ ਏ ਡਰਦੇ ਨੇ ਉਹ ਬੰਦਾ ਚੰਗਾ ਤੇ ਇਮਾਨਦਾਰ ਹੋਵੇਗਾ ਤਾਂ ਲੋਕ ਉਸਦੇ ਨਾਲ ਲੱਗਦੇ ਨੇ ਤੇ ਏ ਡਰਦੇ ਨੇ ਸਾਡੇ ਪੱਲੇ ਪੈਣਾ ਕੁੱਝ ਨਹੀ ਇਸ ਲਈ ਸੰਤਾਂ ਦਾ ਨਾਂਮ ਵਰਤ ਰਹੇ ਨੇ ਪਰ ਗੁਰੂ ਸਹਿਬ ਦੇ ਸਰਬੱਤ ਦੇ ਭਲੇ ਦੇ ਕੰਸੈਪਟ ਬਾਰੇ ਭੁੱਲ ਜਾਂਦੇ ਨੇ ਅਸਲ ਵਿਚ ਏ ਸੰਤਾਂ ਦੇ ਨਹੀ ਜੱਟਵਾਦ ਸੋਚ ਦੇ ਮਾਰੇ ਹੋਏ ਨੇ ਤੇ ਉਂਗਲ ਲੱਖੇ ਨੇ ਲੱਗਾ ਦਿੱਤੀ ।ਜੇ ਸੰਤਾਂ ਦੇ ਏ ਵੱਡੇ ਮੰਨਣ ਵਾਲੇ ਹੋ ਤਾਂ ਲੜਾਈ ਲੜੋ ਐਵੇਂ ਲੇਲੜੀਆਂ ਨਾ ਕੱਡੋ ਜੇ ਹਾਰ ਗਏ ਮਤਲਬ ਤੁਸੀ ਬੇਈਮਾਨ ਹੋ ਤੇ ਉਹ ਪਰਵਾਸੀ ਇਮਾਨਦਾਰ ਪਰ ਲੱਗਦਾ ਤੁਸੀ ਉਹੀ ਗੱਲ ਤੋ ਲੱੜਦੇ ਹੋ
@GurdeepSingh-ec1fb
@GurdeepSingh-ec1fb 4 сағат бұрын
ਬਾਹਰ ਕਰੋ ਪੰਜਾਬ ਬਈਆ ਨੂੰ .ਕਲਚਰ ਨਾ ਖਤਮ ਕਰੋ
@nirbhainirbhai5778
@nirbhainirbhai5778 4 сағат бұрын
ਜੀ ਦੀ ਬੋਟ ਬਣੀ ਹੋਈ ਐ। ਓਹੋ ਚੋਣ ਲੱੜ ਸੱਕਦਾ ਹੈ ਜਿੰਨੂ ਬੋਟਾਂ ਬੱਧ ਪੈ ਗੀਆ ਓਹੋ ਜਿਤ ਜੂਗਾ
@Vikas_Pandit_5911
@Vikas_Pandit_5911 3 сағат бұрын
ਪੰਜਾਬੀ ਇੱਕਠੇ ਹੋਣ ਭਈਆਂ ਨੂੰ ਪੰਜਾਬ ਵਿੱਚੋਂ ਕੱਢਣ ਤਾਂ ਪੰਜਾਬੀ ਲੋਕਾਂ ਨੂੰ ਰੋਜ਼ਗਾਰ ਮਿਲ ਜੂ ਬਾਹਰ ਜਾਣ ਤੋਂ ਲੋਕ ਘੱਟ ਜਾਣ ਗੇ
@HarsimranSingh-si5mg
@HarsimranSingh-si5mg 5 сағат бұрын
ਵੀਰੇ ਮੈਂ ਇੱਕ ਦਿਹਾੜੀ ਦਾਰ ਹਾਂ ਛੇ ਸੌ ਰੁਪਏ ਵਿੱਚ ਮੈ ਖੁਸ਼ੀ ਹਾਂ ਕੋਈ ਇੱਕ ਪੈਸੇ ਦਾ ਐਬ ਨਹੀਂ ਜਦੋਂ ਪੰਜਾਬ ਨੂੰ ਛੱਡ ਕੇ ਬਹਾਰ ਜਾਵਾਂਗੇ ਤਾਂ ਪਿਛੇ ਤਾਂ ਪ੍ਰਵਾਸੀਆਂ ਦੀਆਂ ਵੀ ਵੋਟਾਂ ਜਾਂਦਿਆਂ ਹੋਣੀਆਂ ਨੇ ਜਦੋਂ ਤੱਕ ਅਸੀ ਆਪਣੇ ਦਿਮਾਗ ਵਿੱਚ ਇਹ ਗੱਲ ਨਹੀਂ ਪਾਵਾਂਗੇ ਉੱਦੋ ਤੱਕ ਕੋਈ ਵੀ ਪੱਕਾ ਹੱਲ ਨਹੀਂ ਹੁਣ ਤਾਂ ਹੱਲ ਹੋ ਜਾਣਾ ਪਰ ਆਉਂਣ ਵਾਲਾ ਟਾਇਮ ਸਾਫ ਦਿਖਾਈ ਦੇ ਰਿਹਾ ਹੈ
@Davinder-g9k
@Davinder-g9k 6 сағат бұрын
ਜੇ ਇਹ ਸਰਪੰਚ ਬਣ ਗਿਆ ਜਦ ਕਿਸੇ ਰੌਲੇ ਤੇ ਜਾਵੇਗਾ ਪੰਜਾਬੀਆਂ ਦੇ ਵਿਹੜੇ ਚ ਬਹਿਕੇ ਸਿਗਰਟ ਲਾਊ।ਊਈਂ ਮਰਨ ਹੋਜੂ ਸਾਡਾ ਤਾਂ।
@shamdhiman8717
@shamdhiman8717 5 сағат бұрын
ਜਾਗੋ ਲੋਕੋ ਜਾਗੋ ਜਾਗੋ ਜਾਗੋ ਕੰਮ ਵੀ ਆਪ ਕਰੋ ਜੈ ਪ੍ਰਵਾਸੀ ਸਿਰਫ ਕੰਮ ਕਰਨ ਤੇ ਜਾਣ
@TejSandhu-l5g
@TejSandhu-l5g 6 сағат бұрын
Lakha veer jindabad
@NarinderSingh-d3s
@NarinderSingh-d3s 4 сағат бұрын
ਭਈਆ ਸਰਪੰਚ ਨਹੀਂ ਬਣ ਸਕਦੀ ਅਸੀ ਇਸ ਦਾ ਵਿਰੌਧ ਕਰਦੇ ਹਾਂ
@Gagandeepg7960
@Gagandeepg7960 4 сағат бұрын
ਜਿਹੜੇ ਆਪਣੇ ਦੂਜੇ ਦੇਸ਼ਾਂ ਵਿਚ ਜਾ ਕੇ MLA, MP ਬਣਦੇ ਨੇ, ਉਦੋਂ ਕੋਈ ਕਿਉਂ ਨਹੀਂ ਬੋਲਦਾ ?
@RanjitsinghSingh-rn5hp
@RanjitsinghSingh-rn5hp 5 сағат бұрын
ਜਿਹਨਾਂ ਨੇ ਪਿੱਛੇ ਰੈਹ ਕੇ ਖੜਾ ਕੀਤਾ ਓਹਨਾ ਪੱਗੜਾ ਦੀ ਪਿੰਡ ਤੇ ਇਲਾਕੇ ਚੋਂ ਬਾਈਕਾਟ ਕੀਤਾ ਜਾਵੇ
@BalwinderSingh-up7mf
@BalwinderSingh-up7mf 3 сағат бұрын
ਇਹ ਸਰਮ ਨਾਲ ਘੋੜੇ ਭੱਜਣ ਤਾਂ ਗੱਲ ਹੁੰਦੀ ਹੈ❤
@kulwinderdhiman9466
@kulwinderdhiman9466 4 сағат бұрын
ਵੋਟਾਂ ਵੀ ਪਹਿਲਾਂ ਤੁਸੀਂ ਹੀ ਬਣਾਈਆਂ ਉਹਨਾਂ ਦੀਆਂ
@JasvirSingh-hw1ku
@JasvirSingh-hw1ku 4 сағат бұрын
ਵੋਟਾਂ ਵਿੱਚ ਖੜ੍ਹਾ ਹੋਣਾ ਪ੍ਰਵਾਸੀ ਦਾ ਅਧਿਕਾਰ ਹੈ ਪਰ ਤੁਸੀਂ ਆਪਣਾ ਵੋਟ ਵਾਲਾ ਅਧਿਕਾਰ ਵਰਤੋਂ ਕਰਕੇ ਪ੍ਰਵਾਸੀ ਨੂੰ ਸਰਪੰਚ ਨਾ ਬਣਨ ਦਿਉ।
@BabbuTyer
@BabbuTyer 5 сағат бұрын
ਜੇ ਮਹਾਂਪੁਰਸ਼ਾਂ ਦੇ ਪਿੰਡਾਂ ਚ ਇਹ ਕੰਮ ਅਲੱਗ ਹੋਇਆ ਹੁਣ ਬਾਈ ਫਿਰ ਤਾਂ ਪੰਜਾਬੀਅਤ ਖਤਮ ਆ ਪੰਜਾਬ ਖਤਮ ਆ
@jathedarharnathsinghjalalp7604
@jathedarharnathsinghjalalp7604 6 сағат бұрын
ਇਹ ਜਿਹੜਾ ਰੋਡੇ ਪਿੰਡ ਦਾ ਸਾਬਕਾ ਸਰਪੰਚ ਬੋਲ ਰਿਹਾ ਹੈ ਇਸ ਵਿੱਚ ਅਤੇ ਪਰਵਾਸੀ ਵਿੱਚ ਕੀ ਫਰਕ ਹੈ ?
@harkanwalsingh8061
@harkanwalsingh8061 5 сағат бұрын
@@jathedarharnathsinghjalalp7604 sahi kiha tusi.. eh tn bhaiye to v mada.. odo eh sant ji da pind ni c jdo ehje khussre nu panch sarpanch ban k rakhya 5saal .??
@ekamjotsingh8568
@ekamjotsingh8568 3 сағат бұрын
ਇਹ ਜੋ ਬੀਜ ਬੀਜਿਆ ਕਾਗਰਸ ਅਕਾਲੀਆ ਦਾ ਜੋ ਇਹਨਾ ਦੀਆ ਪੰਜਾਬ ਵਿਚ ਵੋਟਾ ਬਣਵਾਈਆ ਦੂਜਾ ਪਿੰਡ ਸੰਤਾ ਦਾ ਪਰ ਸਮਝ ਨਹੀ ਸਕੇ ਸੰਤਾ ਨੂੰ
@honeysekhon5860
@honeysekhon5860 6 сағат бұрын
ਪਰਵਾਸੀ ਮੇਲ ਮਿਲਾਪ ਵਾਹ ਧੋਡੇ ਆਜੋ ਢੋਲੇਵਾਲ ਲੁਧਿਆਣੇ ਔਕਾਤ ਪਤਾ ਲੱਗ ਜੂ ਪੰਜਾਬੀਆ ਨੂੰ ਆਪਣੀ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਨਜਾਰੇ ਜਦੋ ਲੱਖੇ ਵਰਗੇ ਬੋਲਦੇ ਫੇਰ ਮਾੜੇ
@HardeepSingh-r9e
@HardeepSingh-r9e 5 сағат бұрын
Al😅
@TR__k
@TR__k 4 сағат бұрын
ਖੁੱਲ ਕੇ ਦੱਸੋ ਬਾਈ ਗੱਲ ਲੱਖੇ ਤੱਕ ਪਹੁੰਚਾ ਦਿਆਗੇ
@Cherry-wg6hr
@Cherry-wg6hr 3 сағат бұрын
​@@TR__k bhai ludhiana vich bahut pinda vich parwasi ne..........dholewal vich factory vich bhayie ne.........
@jaggisingh5187
@jaggisingh5187 5 сағат бұрын
ਬਾਈ ਜੀ ਜਿਹਨੇ ਵੀ ਖੜ੍ਹਾ ਕਰ ਆੳਹਦਾ ਬਾਈ ਕਾਟ ਕਿਤਾ ਜਾਵੇ
@daljitsinghwadala3072
@daljitsinghwadala3072 5 сағат бұрын
ਲੱਖ ਦੀ ਲਾਹਨਤਾਂ ਪ੍ਰਵਾਸੀ ਨੂੰ ਸਰਪੰਚ ਬੰਨਾਊਦਾ ਸੰਤਾ ਦਾ ਪਿੰਡ ਵਾ ਸਰਪੰਚ ਅੰਮ੍ਰਿਤ ਧਾਰੀ ਸਿੰਘ ਬੰਨੇ ਗਾ
@rajanpreetsinghrajanpreets794
@rajanpreetsinghrajanpreets794 3 сағат бұрын
ਪਿੰਡ ਵਾਲ਼ੀ ਨੂੰ ਸ਼ਰਮ ਨਾਕ ਦੀ ਗੱਲ ਹੈ ਆਪਣੇ ਵੌਟ ਵੱਖਰੀ ਕਰੋ
@Shakyajiraj563
@Shakyajiraj563 3 сағат бұрын
ਇਸ ਤਰ੍ਹਾਂ ਪਰਵਾਸੀ ਵੀਰ ਦੀ ਬੇਜਤੀ ਨਹੀਂ ਕਰਨੀ ਚਾਹੀਦੀ ਸੀ ।। ਜੇ ਤੁਸੀਂ ਪਰਵਾਸੀ ਸਰਪੰਚ ਨਹੀਂ ਚਾਹੁੰਦੇ ਸੀ ਤਾਂ ਉਸਨੂੰ ਵੋਟ ਨਾਂ ਪਾਕੇ ਹਰਾ ਦਿੰਦੇ ।। ਪੰਜਾਬੀ ਸੱਭਿਆਚਾਰ ਵਾਲੇ ਵੀਰ ਨੂੰ ਸਰਪੰਚ ਬਣਾ ਦਿੰਦੇ ।। ਬਾਕੀ ਗੱਲ ਰਹੀ ਸਭਿਆਚਾਰ ਦੀ , ਪੰਜਾਬ ਵਿੱਚ ਕਿੰਨਾ ਕੁ ਸਭਿਆਚਾਰ ਬਚਿਆ ਹੈ ।। ਪਹਿਲਾਂ ਸਿਰਫ ਸਰਪੰਚੀ ਦੀ ਰਾਜਨੀਤੀ ਕੁੱਝ ਠੀਕ ਸੀ ਹੁਣ ਸਰਪੰਚ ਦੀ ਰਾਜਨੀਤੀ ਵੀ ਗੰਦਲੀ ਹੋ ਗਈ ।।। ਲਗਦਾ ਹੈ ਇਹਨਾਂ ਸਾਰੀਆਂ ਵੀਰਾਂ ਨੂੰ ਡਰ ਹੈ ਕਿ ਪਰਵਾਸੀ ਸਰਪੰਚ ਬਣ ਸਕਦਾ ਹੈ ।। 😊
@kirpasingh9050
@kirpasingh9050 5 сағат бұрын
ਸੰਤਾਂ ਦੇ ਪਿੰਡ ਵਿੱਚ ਪੰਜਾਬੀ ਸਿੱਖ ਮੋਨੇ ਹੋ ਸਕਦੇ ਹਨ ਤਾਂ ਇਹਨਾਂ ਦਾ ਬਿਹਾਰੀਆਂ ਨਾਲੋਂ ਕਿੰਨਾ ਕੁ ਫਰਕ ਹੈ?
@beantsingh642
@beantsingh642 4 сағат бұрын
ਗੱਲ ਐਸੀ ਦੀ ਆ, ਕੋਈ ਪਰਵਾਸੀ ਦੀ ਗੱਲ ਵੀ ਗੱਲ ਤਾ ਜੱਟ ਵਾਦੀ ਦੀ ਆਦਦੀ
@GurwinderSingh-ys5ic
@GurwinderSingh-ys5ic 4 сағат бұрын
ਇਹਨਾਂ ਪਰੀਵਾਸੀਆ ਨੂੰ ਪਿੰਡ ਵਿਚੋਂ ਬਾਹਰ ਕੱਢੋ
@beantsohi9690
@beantsohi9690 5 сағат бұрын
ਬਾਈ ਜੀ ਪਹਿਲਾਂ ਤਾਂ ਆਪਣੀਆਂ ਗਲਤੀਆਂ ਇਹ ਨੇ ਕਿ ਆਪਾਂ ਇਹਨਾਂ ਦੀਆਂ ਵੋਟਾਂ ਕਿਉਂ ਬਣਾਈਆਂ
How To Get Married:   #short
00:22
Jin and Hattie
Рет қаралды 30 МЛН
GIANT Gummy Worm Pt.6 #shorts
00:46
Mr DegrEE
Рет қаралды 136 МЛН
🍉😋 #shorts
00:24
Денис Кукояка
Рет қаралды 4 МЛН
This mother's baby is too unreliable.
00:13
FUNNY XIAOTING 666
Рет қаралды 34 МЛН
How To Get Married:   #short
00:22
Jin and Hattie
Рет қаралды 30 МЛН