ਆ ਮੁੜ ਚੱਲੀਏ ।। PART 20 ।। PUNJABI SERIES ।।

  Рет қаралды 65,172

LOVEPREET GHUMAAN

LOVEPREET GHUMAAN

Күн бұрын

Пікірлер: 201
@SleepyCorgiPuppy-ke1xm
@SleepyCorgiPuppy-ke1xm 11 сағат бұрын
ਹੈਪੀ ਮਾਘੀ ਬੇਟਾ ਜੀ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@KaurWarring
@KaurWarring 7 сағат бұрын
ਨੇਹਾ ਬਹੁਤ ਵਧੀਆ ਕੀਤਾ ਘਰ ਆਈ ਨਣਦ ਦਾ ਆਦਰ ਸਤਿਕਾਰ ਕੀਤਾ ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉❤❤❤❤❤❤❤
@HARJOT00647
@HARJOT00647 Сағат бұрын
ਬਹੁਤ ਹੀ ਵਧੀਆ ਰੋਲ ਨਭਾ ਰਹੇ ਓ ਸਾਰੇ ਹੀ। ਲਵਪ੍ਰੀਤ ਜਿਆਦਾ ਵਧੀਆ। ਬਸ ਖਿੱਚ ਕੇ ਰੱਖੋ ਗੱਡੀ ਹੁਣ ਜਰਾ। ਪੂਰੀ ਟੀਮ ਨੂੰ ਮੇਰੇ ਵੱਲੋਂ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਜੀ। ਅਮਰੀਕ ਸਿੰਘ ਨਵਾਂਸ਼ਹਿਰ
@lovepreetghumaan5208
@lovepreetghumaan5208 Сағат бұрын
🙏💝
@Avt-aa-jii_5960
@Avt-aa-jii_5960 11 сағат бұрын
ਜਦੋਂ ਲਵਪ੍ਰੀਤ ਤੇ ਨੇਹਾ ਮਿਲੇ ਤਾਂ ਮੈਨੂੰ ਰੋਣਾ ਆ ਗਿਆ ਬਹੁਤ ਵਦੀਆ ਮੂਵੀ ਆ ❤
@SandeepKaur78600
@SandeepKaur78600 10 сағат бұрын
Same 😢😢
@KarmjeetBhullar-ee5vt
@KarmjeetBhullar-ee5vt 8 сағат бұрын
Same😢😢
@manjitkaur-wy1tg
@manjitkaur-wy1tg 8 сағат бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👍👍👌👌ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏🙏ਧੰਨਵਾਦ ਜੀ 🙏🙏🙏🙏🙏
@gurmeetsohi6256
@gurmeetsohi6256 9 сағат бұрын
ਬਾਵਾ ਬਹੁਤ ਜ਼ਿਆਦਾ ਹੰਕਾਰ ਚੱਕੀ ਫਿਰਦਾ ਪੈਸੇ ਦਾ ਐਨਾ ਹੰਕਾਰ ਚੰਗਾ ਨਹੀਂ ਲੱਗਦਾ ਜੇ ਵਿਸਾਲੀ ਤਾਰੀ ਨਾਲ ਭੱਜ ਜਾਵੇ ਫਿਰ ਆਵੇ ਤੇਰੀ ਅਕਲ ਟਿਕਾਣੇ
@KaurWarring
@KaurWarring 7 сағат бұрын
ਲਵਪ੍ਰੀਤ ਬਹੁਤ ਵਧੀਆ ਲੱਗਾ ਨਣਦ ਭਰਜਾਈ ਦਾ ਪਿਆਰ ਵੇਖ ਕੇ ❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@oparora2991
@oparora2991 10 сағат бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ
@Kaur-m4j
@Kaur-m4j 11 сағат бұрын
ਵੈਸ਼ਾਲੀ ਦਾ ਕਿਰਦਾਰ ਤੇ ਐਕਟਿੰਗ ਬਹੁਤ ਵਧੀਆ ❤❤
@darshangill26
@darshangill26 10 сағат бұрын
ਲਵਪਰੀਤ ਬੇਟੀ ਬਹੁਤ👍💯👍💯👍💯👍💯👍💯 ਵਧੀਆ। ਲਵਪਰੀਤ। ਮੈਨੂੰ। ਪਹਿਲਾਂ। ਹੀ। ਪਤਾ। ਸੀ। ਜਦੋਂ। ਛੱਡਣ। ਜਾਉ। ਲਵਪਰੀਤ। ਜਰੂਰ। ਲਹੂ। ਕਿ। ਜੀ। ਤੁਸੀਂ। ਵੀ। ਅੰਦਰ। ਆ ਜਾਉ। ਉਸੇ। ਤਰ੍ਹਾਂ। ਹੀ। ਹੋਇਆ। ਇਹ। ਸਮਝਦਾਰੀ। ਦੀ। ਨਿਸ਼ਾਨੀ। ਆ। ਬਹੁਤ। ਵਧੀਆ
@karansidhu4906
@karansidhu4906 14 минут бұрын
❤ ਬਹੁਤ ਸੋਹਣੀ ਮੂਵੀ ਲਵਪ੍ਰੀਤ ਭੈਣ ਸਾਰਿਆ ਨੂੰ ਲੋਹੜੀ ਦੀਆਂ ਮੁਬਾਰਕਾਂ ਪਿੰਡ ਰੱਤਾ ਖੇੜਾ ਤੋ
@gurpreetsidhu5293
@gurpreetsidhu5293 9 сағат бұрын
Dono sis bhut hi vdiaa video bnaodiaa ne waheguru ji Mehr bhareya hth rkheyo ❤❤ all team good acting
@JaswinderUk-p6t
@JaswinderUk-p6t 4 сағат бұрын
ਸਭ ਨੂੰ ਲੋਹੜੀ ਤੇ ਮਾਘੀ ਦੀਆਂ ਵਧਾਈਆਂ
@SimranSingh-zx4wj
@SimranSingh-zx4wj 9 сағат бұрын
ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤
@KarmjitKaur-w5d
@KarmjitKaur-w5d Сағат бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@manjitsinghkandholavpobadh3753
@manjitsinghkandholavpobadh3753 11 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ParmjeetKaur-p8y
@ParmjeetKaur-p8y 11 сағат бұрын
ਬਹੁਤ ਵਧੀਆ ਮੂਵੀ ❤🎉❤🎉❤
@Karamjit-p3f
@Karamjit-p3f 8 сағат бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਜੀ ❤❤❤❤🎉🎉🎉🎉🎉🎉
@Rajmember07
@Rajmember07 9 сағат бұрын
Bawa ❤bablu ok puter❤
@SukhpalDhaliwal-j1g
@SukhpalDhaliwal-j1g 8 сағат бұрын
ਮੰਨਜਾ ਜੱਟਾ ਘੈਟ ਪੰਜਾਬੀ ਜੱਟ ❤❤❤❤❤👍👍👍👍👏👏👏🙏🙏ਲਬਪਰੀਤ ਘੈਟ ਜੱਟੀ ਪੰਜਾਬੀ ਫੀਲਮ 👏👏👏👏🙏🙏🙏🙏👍👍👍👍👌👌🐅🐅👌👍👍👍🙏🙏❤❤❤
@SimarjeetkaurBrar-zb3gi
@SimarjeetkaurBrar-zb3gi 12 сағат бұрын
ਲਵਪ੍ਰੀਤ ਦੀਦੀ ਮੈਨੂੰ ਬਹੁਤ ਸੋਹਣੀ ਸਟੋਰੀ ਲੱਗਦੀ ਹੈ ਤੁਹਾਡੀ
@KaurWarring
@KaurWarring 7 сағат бұрын
ਬਹੁਤ ਬਹੁਤ ਬਹੁਤ ਵਧੀਆਂ ਲਵਪ੍ਰੀਤ ਬਾਵੇ ਨੂੰ ਏ ਜਵਾਬ ਦਿੱਤਾ ਲਵਪ੍ਰੀਤ ਦੇ ਪੇਕਿਆਂ ਦੀ ਕਦਰ। ਨਹੀਂ ਕਰਦਾ
@SatnamSingh-yn2zn
@SatnamSingh-yn2zn 7 сағат бұрын
ਲਵਪੀ੍ਤ ਜੀ ਤੁਸੀਂ ਤਾਂ ਇਸ ਸੀਰੀਅਲ ਵਿਚ ਕਮਾਲ ਹੀ ਕਰ ਦਿੱਤੀ ਅੱਖਾਂ ਵਿੱਚੋ ਅਥਰੂ ਲਿਆ ਦਿੱਤੇ Very nice
@rajveerkaur7321
@rajveerkaur7321 12 сағат бұрын
Very nice video God bless you all team ❤
@jagtarsingh-0000
@jagtarsingh-0000 10 сағат бұрын
ਲਵਪ੍ਰੀਤ ਭੈਣ ਜੀ 🙏 Good morning ji 🌹🙏👍👍👌👌
@gulabimaan5927
@gulabimaan5927 12 сағат бұрын
Bhut.soni a.story.y.lovepret
@harjitkaur3959
@harjitkaur3959 11 сағат бұрын
ਬਹੁਤ ਵਧੀਆ ਸਟੋਰੀ ਹੈ ਬਬਲੂ ਨੂੰ ਹੁਣ ਪਤਾ ਲੱਗੂ ਮਾਘੀ ਦੀਆ ਮੁਬਾਰਕਾਂ ਹੋਣ
@shindersingh5708
@shindersingh5708 2 сағат бұрын
❤❤❤ ਲੋਹੜੀ ਤੇ ਮਾਘੀ ਮੇਲੇ ਦੀਆਂ ਵਧਾਈਆਂ ਵੇਟਾ ਲਵਪ੍ਰੀਤ 🎉❤ ਸ਼ਿੰਦਰ ਸਿੰਘ ਬੁਰਜ ਹਮੀਰਾ
@Avt-aa-jii_5960
@Avt-aa-jii_5960 11 сағат бұрын
ਅਗਲੇ part ਜਲਦੀ ਅੱਪਲੋਡ ਕਰਿਆ ਕਰੋ ਏਨਾ ਸਬਰ ਨਹੀਂ ਹੁੰਦਾ ❤
@kamlarani8052
@kamlarani8052 2 сағат бұрын
Very nice episode Lovepreet bahut vadiya kita tusi maa de ghar aa ke God bless you all members🎉🎉🎉🎉🎉❤❤❤❤❤
@lovepreetghumaan5208
@lovepreetghumaan5208 Сағат бұрын
🙏💝
@NareshribboNaresh
@NareshribboNaresh 11 сағат бұрын
इस भाग में कुछ कुछ बदलाव आया है अच्छी कहानी है यें सारी टीम को ढेर सारी शुभकामना (हनुमानगढ राजस्थान )
@HarjeetSingh-vj3bh
@HarjeetSingh-vj3bh Сағат бұрын
ਲਞਪੀਤ ਜੀ ਤੁਹਾਡਾ ਰੋਲ ਬੁਹਤ ਵਧੀਆ
@randhirsinghbrar1726
@randhirsinghbrar1726 2 сағат бұрын
ਬਹੁਤ ਵਧੀਆ ਵੀਡਿਓ ਹੈ ਲਵਪ੍ਰੀਤ ਪੁੱਤਰ ਜੀ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਰਣਧੀਰ ਸਿੰਘ ਬਰਾੜ ਕੋਟਕਪੂਰਾ
@lovepreetghumaan5208
@lovepreetghumaan5208 Сағат бұрын
🙏💝
@ManpreetKaur-qe9ks
@ManpreetKaur-qe9ks 12 сағат бұрын
ਸਾਡੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
@gurudayalsingh5866
@gurudayalsingh5866 6 сағат бұрын
ਮਨਪ੍ਰੀਤ ਤੁਸੀਂ ਮਾਘੀ ਦੀ ਜਗਾ ਸਾਡੀ ਲਿਖ ਦਿੱਤਾ😅
@gurjindersingh3638
@gurjindersingh3638 12 сағат бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਆਪ ਸਭ ਨੂੰ ਲੋਹੜੀ ਤੇ ਸੰਗਰਾਂਦ ਦੀ ਲੱਖ ਲੱਖ ਵਧਾਈ ਹੋਵੇ ਜੀ 🙏🥀💜🥀👌 ਯਮੂਨਾ ਨਗਰ
@somarani8832
@somarani8832 5 сағат бұрын
😊. 😊😊😊😊😊😊😊 26:11
@jitpandher3474
@jitpandher3474 10 сағат бұрын
Very good vedieo, role of lovepreet as bahu appriceable,
@lovepreetghumaan5208
@lovepreetghumaan5208 8 сағат бұрын
💝
@HarjitSing-e9g
@HarjitSing-e9g 5 сағат бұрын
Beautiful video happy lohri lovepreet 🎉🎉❤❤❤🙏🙏🙏🌷🌷🌷💞💞💞🥰🥰🥰
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 10 сағат бұрын
ਬਹੁਤ ਵਧੀਆ ਕਹਾਣੀ
@amarjeetkaur1007
@amarjeetkaur1007 9 сағат бұрын
Very good Neha 👍👌
@ShinderpalKaur-m9g
@ShinderpalKaur-m9g 10 сағат бұрын
ਹੈਪੀ ਮਾਘੀ❤❤❤❤❤❤
@simerjeetkaur7045
@simerjeetkaur7045 10 сағат бұрын
Hiya beautiful episode ❤👌. Excellent thinking. Great team work 👍. Full entertainment 👏. God bless all. Love ❤️ from 🇦🇨.
@lovepreetghumaan5208
@lovepreetghumaan5208 8 сағат бұрын
💝
@jagroopsingh2142
@jagroopsingh2142 8 сағат бұрын
ਲਵਪ੍ਰੀਤ ਬੇਟਾ ਵੀਡੀਓ ਬਹੁਤ ਵਧੀਆ ਹੈ ਪਰਮਾਤਮਾ ਚੜਦੀਆ ਕਲਾ ਵਿੱਚ ਰੱਖੇ ਤੁਹਾਨੂ ਲੋਹੜੀ ਤੇ ਮਾਘੀ ਦੀ ਸੁਕਰਾਂਤ ਦੀਆਂ ਲੱਖ ਲੱਖ ਮੁਬਾਰਕਾਂ ਜਗਰੂਪ ਸਿੰਘ ਪਿੰਡ ਅਲੀਪੁਰ ਸਿੱਖਾਂ ਜਿਲਾ ਪਟਿਆਲਾ
@lovepreetghumaan5208
@lovepreetghumaan5208 8 сағат бұрын
🙏
@robinsingh3156
@robinsingh3156 6 сағат бұрын
Bhot vadia video mubarka sarea nu lhori dea
@manpreetsidhu8808
@manpreetsidhu8808 10 сағат бұрын
bhut vdiya chl Neha sahi Rehan lg gii❤
@pritpalkaur69
@pritpalkaur69 7 сағат бұрын
Happy makar sankranti। All teem members Very nice acting all teem members ❤❤❤❤❤ Bawa bahut jiddi hai Very nice lovepreet and naha Very nice episode
@rajgabbi4646
@rajgabbi4646 3 сағат бұрын
Neha bhut vdiya role kita lovepreet da satikar karke apna ghar v sabh leya touc wood ji❤❤❤❤❤❤❤
@RajniSharma-nt6qd
@RajniSharma-nt6qd 11 сағат бұрын
Aaj da episode sb to vadia c👍
@kuljitminhas3496
@kuljitminhas3496 7 сағат бұрын
Awwww Thanks for the lovely video ❤🎉🎉🥳🥳👍
@SimranjeetKaur-vi2uj
@SimranjeetKaur-vi2uj 6 сағат бұрын
Bhut vadia story ena pyar dekh ke bhut vadia lagya lovepreet and all team nu happy lohri belated with happy smile 😊😊😊😊
@BalrajSingh-uy4um
@BalrajSingh-uy4um 2 сағат бұрын
Nic story ji❤❤
@ParveenKaur-yf2hs
@ParveenKaur-yf2hs 57 минут бұрын
❤❤ very nice g bhut vadiya lga jdo neha ne lovepreet da satkaar kita❤❤❤❤❤
@KamaljeetKaur-qe7gr
@KamaljeetKaur-qe7gr 9 сағат бұрын
ਬਾਵੇ ਨੂੰ ਖਾਣ ਪੀਣ ਤੋਂ ਹੋਰ ਕਬੀਲਦਾਰੀ ਦੀ ਅਕਲ ਨੀ ਇਹਦੇ ਵਿੱਚ ਅਠਾਰਾਂ ਕੀਲੇ ਬੋਲਦੇ ਨੇ ਉਹ ਵੀ ਪਿਓ ਆਲੇ ਆਪ ਨੂੰ ਤਾਂ ਇਹਨੂੰ ਨੱਕਾ ਨੀ ਵਢਣਾ ਆਉਦਾਂ ਲਵਪੀ੍ਤ ਬਾਵੇ ਨੂੰ ਸਿੱਧੀਆਂ ਸਣਾ ਦੇ 😂😂😂😂😂😂😂😂
@JaspreetKaur-mp2ud
@JaspreetKaur-mp2ud 10 сағат бұрын
Happy maghi lovepreet dee bhut vadia part
@gauravarora4680
@gauravarora4680 9 сағат бұрын
Best story all members best
@ManiMani-l3e7p
@ManiMani-l3e7p 4 сағат бұрын
❤❤❤❤❤naha love you putt
@SK-zc9ir
@SK-zc9ir 11 сағат бұрын
Bhut vadia story a Neha bhut vadia
@RajinderSingh-re2mp
@RajinderSingh-re2mp 10 сағат бұрын
🎉 nice video madam ji 🎉👍🏻👍🏻
@kamalkhipalpreet4024
@kamalkhipalpreet4024 8 сағат бұрын
Very nice video g god bless you all team members ❤❤❤
@jassrupal9414
@jassrupal9414 9 сағат бұрын
Buhat sohni video a ji ajj di so Nice ji❤❤
@vijaykumari3183
@vijaykumari3183 12 сағат бұрын
Jassi.ke.sath.vefy.nice.hua🎉🎉👏👏👏
@babybansal7679
@babybansal7679 6 сағат бұрын
Bhut vadia video aa nest video jaldi to jaldi aawaye
@brownmunde444
@brownmunde444 11 сағат бұрын
Happy maaghi all members ਨੂੰ 🎉🎉🎉❤❤❤❤❤❤
@GurmailSingh-tj2il
@GurmailSingh-tj2il 9 сағат бұрын
True video all good actor
@manjindersingh1822
@manjindersingh1822 5 сағат бұрын
Very nice video ji waheguru bless u ji
@HardeepKaur-n8d
@HardeepKaur-n8d 10 сағат бұрын
ਬਹੁਤ ਵਧੀਆ ਵਿਡੀਉ ਆ ਲਵਪ੍ਰੀਤ ਦੀਦੀ
@navrajbatthsaab3728
@navrajbatthsaab3728 6 сағат бұрын
ਬਹੁਤ ਵਧੀਆ ਵੀਡੀਓ ਜੀ
@kuldeepdhaliwal2803
@kuldeepdhaliwal2803 9 сағат бұрын
Very very nice ❤❤❤
@_sukhwinder
@_sukhwinder 11 сағат бұрын
ਹੈਪੀ ਮਾਘੀ ਸਾਰੀ ਟੀਮ ਨੂੰ 🙏🙏
@gurudayalsingh5866
@gurudayalsingh5866 6 сағат бұрын
ਬਹੁਤ ਵਧੀਆ ਲਵਪੀ੍ਤ
@jaskarandhindsa6818
@jaskarandhindsa6818 10 сағат бұрын
Very nice video ❤❤🎉🎉
@GurseavkLitt
@GurseavkLitt 6 сағат бұрын
Vary nice di🎉
@rajillbrar6401
@rajillbrar6401 9 сағат бұрын
Bhot nice video hai lovepreet di
@ramanbegambegam1550
@ramanbegambegam1550 12 сағат бұрын
Nice video store g 🎉🎉🎉
@mukeshkumargaba3234
@mukeshkumargaba3234 10 сағат бұрын
Hun ta attt hoi payi a sirrra hi a ❤
@jaswinderghuman-cp6ee
@jaswinderghuman-cp6ee 10 сағат бұрын
Happy makar Sankranti 🎉🎉😅
@jasbirsing6568
@jasbirsing6568 7 сағат бұрын
Dan dan guru ramdas ji tara shukar ha Waheguru mehar kro ji
@HarvinderKaur-tq6nu
@HarvinderKaur-tq6nu 10 сағат бұрын
Nice episode ji
@Akirasandhuvlog
@Akirasandhuvlog 12 сағат бұрын
ਹੈਪੀ ਮਾਘੀ 🙏🏻Happy makar sakranti 🙏🏻
@Simar-qx8vz
@Simar-qx8vz 9 сағат бұрын
Very nice video 👌💖👌💖
@SatmansinghSatnamsingh-k4n
@SatmansinghSatnamsingh-k4n 12 сағат бұрын
Happy makar sakranti Lovepreet kaur ji ❤️🥰
@SumanBala-o5k
@SumanBala-o5k Сағат бұрын
Beautifull. Very. Nice. Vedio. 👍 Suman. Bala. Ferozepur. City
@manjeetkaur1386
@manjeetkaur1386 15 минут бұрын
Boht vadia video ae lovepreet bete
@JagjeetSingh-yy7kc
@JagjeetSingh-yy7kc 9 сағат бұрын
Very nice video di 🎉
@ArshdeepSinghchahal-u8z
@ArshdeepSinghchahal-u8z 3 сағат бұрын
Very nice video didi ji 🎉🎉
@GurmeetSingh-e7p
@GurmeetSingh-e7p 2 сағат бұрын
Very nice ❤❤❤❤🎉❤❤❤
@tanukaur10
@tanukaur10 10 сағат бұрын
❤❤ very very very nice video ji😊😊
@ParamjitKaur-sw5we
@ParamjitKaur-sw5we 6 сағат бұрын
Very v.nice. video Lovepreet bhain di acting bhut sohani hai
@gurmelsingh8799
@gurmelsingh8799 Сағат бұрын
Nice video All maber
@veenakhurana4151
@veenakhurana4151 10 сағат бұрын
Very nice🎉🎉🎉🎉🎉🎉🎉🎉🎉episode
@EkuGuri
@EkuGuri 10 сағат бұрын
Nice video ji🎉❤❤
@SimranKaur-lv6hb
@SimranKaur-lv6hb 2 сағат бұрын
Nice sis 🎉🎉❤
@purnitasingla3038
@purnitasingla3038 7 сағат бұрын
Der aye drust aye boht vadhiya
@baldavkahlon2613
@baldavkahlon2613 11 сағат бұрын
Lohri congratulations ji, Your role is very nice Ji lovepreet ji , very nice video ji
@amansidhu7086
@amansidhu7086 10 сағат бұрын
Bhut soni ji
@JassGill-p9f
@JassGill-p9f 10 сағат бұрын
Very nice video g ❤❤
@swarnasharma4816
@swarnasharma4816 4 сағат бұрын
Buhut nice vodeo
@EkamJot-wr7ss
@EkamJot-wr7ss Сағат бұрын
Very very very nice video ji❤
@shwetasachdeva8070
@shwetasachdeva8070 8 сағат бұрын
Amazing ❤
@sukhdevkauratwal9609
@sukhdevkauratwal9609 4 сағат бұрын
Very Very nice video 👍
@KaramveerKaur-u2c
@KaramveerKaur-u2c 10 сағат бұрын
Jassi nal chngi hoi 😅😅😅Neha gud job😂
ਆ ਮੁੜ ਚੱਲੀਏ ।। PART 19 ।। PUNJABI SERIES ।।
37:46
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
24 Часа в БОУЛИНГЕ !
27:03
A4
Рет қаралды 7 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН