ਆ ਮੁੜ ਚੱਲੀਏ ।। PART 27 ।। PUNJABI SERIES ।।

  Рет қаралды 97,725

LOVEPREET GHUMAAN

LOVEPREET GHUMAAN

Күн бұрын

Пікірлер: 260
@SimranSingh-zx4wj
@SimranSingh-zx4wj 5 күн бұрын
ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤
@agamjotsingh9166
@agamjotsingh9166 6 күн бұрын
Aj Sikander naal ਬਾਵੇ ਦਾ ਰਵਈਆ ਦੇਖ ਕੇ ਬਹੁਤ 😢😢aaya sachi gl a jwai kise de ni bn de besak sikander di galti a pr ਬਾਵੇ ਤਾ ਸਲੂਕ dekh ke bhut ਬੁਰਾ lgya। Jina de jwai sachi ah je hunde ne ona da kina okha e😢😢
@inderjitmukker7568
@inderjitmukker7568 3 күн бұрын
Love Preet , ਸਤਿ ਸ੍ਰੀ ਅਕਾਲ , ਥੋਡੇ ਪਿੰਡਾਂ ਵੱਲੀ ਜੀ ਸਬਦ ਬਿਲਕੁਲ ਵਰਤੋ ਨਹੀ ਕਰਦੇ , ਜਿਵੇ ਮਾਂ ਨੂੰ , ਮਾਮਾ ਨੂੰ ਵਗੈਰਾ ਵਗੈਰਾ
@harjitkaur3959
@harjitkaur3959 6 күн бұрын
ਬਹੁਤ ਵਧੀਆ ਸਨੇਹਾ ਦਿੱਤਾ ਹੈ ਬਹੁਤ ਗੱਲਾਂ ਸਮਝਣ ਵਾਲੀਆਂ ਹਨ
@jagroopsingh2142
@jagroopsingh2142 6 күн бұрын
ਬਹੁਤ ਵਧੀਆ ਵੀਡੀਓ ਹੈ ਲਵਪ੍ਰੀਤ ਪੁੱਤਰ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਵਿਸ਼ਾਲੀ ਜੀ ਐਕਟਿੰਗ ਵੀ ਬਹੁਤ ਵਧੀਆ ਹੈ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖੇ 28ਵਾਂ ਪਾਠ ਜਲਦੀ ਲੈ ਕੇ ਆਓ ਜੀ ਜਗਰੂਪ ਸਿੰਘ ਪਿੰਡ ਅਲੀਪੁਰ ਸਿੱਖਾਂ ਜ਼ਿਲ੍ਹਾ ਪਟਿਆਲਾ ਤੋਂ ਵੀਡੀਓ ਤੇ ਤਰੀਕ ਜਰੂਰ ਪਾਇਆ ਕਰੋ
@lovepreetghumaan5208
@lovepreetghumaan5208 6 күн бұрын
💝🙏
@DarshanSingh-k2d
@DarshanSingh-k2d 6 күн бұрын
Very good movie on commen problems of our society.All artists doing good job.
@narindernarinder592
@narindernarinder592 6 күн бұрын
❤❤❤❤❤❤❤❤❤❤❤❤❤❤❤❤❤ਸਾਰੀ ਟੀਮ❤❤❤❤❤❤❤❤❤❤❤❤ਹਾਏ ਬਬਲੂ ਦੀ ਏਧਾ ਲੰਘਗੀ ਵਿਆਹੀ ਜਿੰਦਗੀ❤❤❤❤❤❤❤❤❤❤❤❤❤❤❤❤❤❤
@kiranjitkaurgandhara2784
@kiranjitkaurgandhara2784 6 күн бұрын
ਲਵਪ੍ਰੀਤ plz tuc ਬੱਬਲੂ ਨੂੰ ਮਾਫ ਕਰਦੋ ਗਲਤੀ ਤ ਕਰੀ ਆ ਮੰਨਦੇ ਪਰ ਕੀ ਪਤਾ ਕੀ ਜੱਸੀ ਦੀ ਪਰੇਡ ਕਰੋ ਹੋਦਾ ਕੀਤਾ ਸਾਰਾ ਕੁਸ ਬੱਬਲੂ ਨੂੰ ਮਾਫ ਕਰਦੋ ਬਹੁਤ ਨਰਮ ਆ ਵਿਚਾਰਾ ਬਾਵੇ ਤੂੰ ਕਿਉ ਹੰਕਾਰ ਕਰਦਾ ਲਵਪ੍ਰੀਤ ਕਿੰਨੀ ਸੋਹਣੀ ਆ ਤੇ ਚੰਗੀ ਵੀ ਬਹੁਤ ਆ ਬੱਬਲੂ ਵੀ ਬਹੁਤ ਕਰਦਾ ਤੇਰਾ
@KaurWarring
@KaurWarring 6 күн бұрын
ਤੂੰ ਵੀਰੇ ਲੋਕਾਂ ਨੂੰ ਚੰਗੀ ਸਿਖਿਆ ਦਿਨਾਂ ਕੀ ਗਲਤ ਸਿਖਿਆ ਦੇਂਦਾ ਬਾਵੇ ਵੀਰੇ ਆਪਣੇ ਘਰ ਜਾ ਕੇ ਖਾ ਲੲਈ ਖਾਣ ਦੀ ਲੋੜ ਨਹੀਂ ਸੇਵੇਆ ਦੇਣ ਲੋੜ ਲਵਪ੍ਰੀਤ ਘੋਟਨਾ ਚੱਕ ਲੈ ਲਵਪ੍ਰੀਤ ਦੇ ਸੇਵੇਆ ਏ ਏਨਾ ਨੀਵਾਂ ਦਿਖਾਉਣਾ
@KuldeepKaur-d4t
@KuldeepKaur-d4t 5 күн бұрын
Bhut vdia video ji eda da pyar hona chahiye hr ik nand bhabi vich❤❤😊❤
@jaspalchangal8274
@jaspalchangal8274 6 күн бұрын
ਬਹੁਤ ਵਧੀਆ ਬੲੀ ਵੀਡੀਓ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ❤❤❤❤
@SukhwinderSingh-wq5ip
@SukhwinderSingh-wq5ip 6 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@amanjotgill741
@amanjotgill741 5 күн бұрын
😂😂😂 bava nava prona jamaya hor prone ni ay kade na aune na aunn wahhh😂😂😂😂😂❤
@mohindersingh6322
@mohindersingh6322 6 күн бұрын
ਬਹੁਤ ਹੀ ਭਾਵੁਕ ਅਤੇ ਵਧੀਆ ਸੀਨ ਪੇਸ਼ ਕੀਤਾ ਹੈ ਜੀ
@KulwinderKulwinder-g5d
@KulwinderKulwinder-g5d 6 күн бұрын
Bhut vhida vedeo lovepreet sister and bro 🎉🎉🎉🎉
@BalwantSingh-zg7xj
@BalwantSingh-zg7xj 6 күн бұрын
ਵੀਡੀਓ ਬਹੁਤ ਵਧੀਆ ਲੱਗੀ, ਸਾਰਿਆਂ ਨੇ ਆਪਣਾ ਪਾਰਟ ਬਾਖੂਬੀ ਨਾਲ ਪੇਸ਼ ਕੀਤਾ। ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।🎉
@ParamjitKaur-w7q
@ParamjitKaur-w7q 5 күн бұрын
ਬੁਲਾ ਦੀ ਮਾਸੀ ਦੀ ਅਖ ਬਿਲੀ ਬਹੁਤ ਸੋਹਣੀ ਲੱਗਦੀ ਹੈ
@sajjadahmed734
@sajjadahmed734 2 күн бұрын
Talented artist, creates natural environment, no one can feel ,she is acting which is very rare, In serial one room on rent is very close to her real life as young girl with her parents . Well done. With prayers S.A Wahand New Jersey USA
@jaspreetjassi5514
@jaspreetjassi5514 4 күн бұрын
Lovepreet sis agle part ch ਬਾਵਾ ਦਾ ਪਿਆਰ ਵਾਲਾ ਸੀਨ ਦਿਖਾਉ ਜੀ ਬਹੁਤ ਹੋ ਗਿਆ sis 😍😍😍😍😍😍👍👍👍
@labhsingh9855
@labhsingh9855 6 күн бұрын
Bahut hee vadhiya hai g ,God bless all team members.❤❤❤❤❤
@jassulohat2758
@jassulohat2758 6 күн бұрын
Sirra vedio lovepreet dii good acting all team ❤❤❤❤❤❤❤❤❤❤
@sonudhillon831
@sonudhillon831 5 күн бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤ ਬਬਲੂ ਤੇ ਵਿਸ਼ਾਲੀ ਭੈਣ ਦੀ ਐਕਟਿੰਗ ਬਹੁਤ ਵਧੀਆ 👌👌 ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤਰੱਕੀਆਂ ਬਖਸ਼ੇ
@lovepreetghumaan5208
@lovepreetghumaan5208 5 күн бұрын
💝
@reetjhamat339
@reetjhamat339 5 күн бұрын
Lovepreet always my favourite
@reetjhamat339
@reetjhamat339 5 күн бұрын
Bawe ne apna negative role bhut vdia nibhaya
@amarjitsindra8850
@amarjitsindra8850 6 күн бұрын
🙏 Very ♥️ very ❤️ very ♥️ nice ♥️ story 🙏 waheguru ♥️ ji 🙏♥️❤️♥️♥️
@brownmunde444
@brownmunde444 6 күн бұрын
Bawe jinna ਹੰਕਾਰਿਆ banda ਕੋਈ ਨਹੀਂ hona 😊😊😊😊😊😊😊
@SANDEEPKAUR-r9i
@SANDEEPKAUR-r9i Күн бұрын
Real life ch haige ne aho je bande
@KaurWarring
@KaurWarring 6 күн бұрын
ਅੱਜ ਅਸੀਂ ਖੁਸ਼ ਬਹੁਤ ਜ਼ਿਆਦਾ ਖੁਸ਼ ਹਾਂ ਬਾਵੇ ਨੂੰ ਨੀਵਾਂ ਕਰ ਦਿੱਤਾ ਵੈਸ਼ਾਲੀ ਨੇ
@jaswinderkaur-xy4nm
@jaswinderkaur-xy4nm 5 күн бұрын
Very nice video 👌👌👌 lovepreet ❤❤❤ super acting 👌👈🆗
@MalkiatSingh-m6i
@MalkiatSingh-m6i 6 күн бұрын
ਬਾਵਾ ਜੁਤੀਆਂ ਤੋਂ ਕੱਚਾ ਹੈ
@FakirChand-uc4fh
@FakirChand-uc4fh 6 күн бұрын
Shrama bhagsar verynice
@NajiaKhan-l2w
@NajiaKhan-l2w 6 күн бұрын
ਬਹੁਤ ਵਧੀਆ ਵੀਡੀਓ ਅਗਲੀ ❤
@vijaykumari3183
@vijaykumari3183 6 күн бұрын
Very.nice.video.all.team.god.job.radhe radhe🙏🙏 ambala dosdka
@NavneetKaurgill-f7m
@NavneetKaurgill-f7m 5 күн бұрын
Nice story 🎉 vote for lovepreet ghumman ❤❤❤
@ramasingh5608
@ramasingh5608 6 күн бұрын
Bahut achhi nanand aour sas lovepreet di
@Jassikaur4439
@Jassikaur4439 6 күн бұрын
ਬਹੁਤ ਸੋਹਣੀ ਵੀਡੀਓ ਬਣਾਈ🙏👍🏻👍🏻👍🏻👍🏻👌🏼👌🏼👌🏼
@balbirkaur3940
@balbirkaur3940 6 күн бұрын
good lovepreet
@KaurWarring
@KaurWarring 6 күн бұрын
ਲਵਪ੍ਰੀਤ ਟੈਂਸ਼ਨ ਚੋ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਏ ❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉❤❤❤❤❤
@SarbjeetKaur-nm7ls
@SarbjeetKaur-nm7ls 6 күн бұрын
VERY nice video ji God bless you all team members ❤❤❤❤ Sultanpur Lodhi Lohian Khas....
@kamalkhipalpreet4024
@kamalkhipalpreet4024 6 күн бұрын
Very nice video g god bless you all team members ❤❤
@shagunkaur6687
@shagunkaur6687 6 күн бұрын
Vasli da nature boht vadia ji ❤❤
@RAMANSAHOTA247
@RAMANSAHOTA247 6 күн бұрын
Lovepreet didi sachi vedio vekh ke rona aya gye 😢😢😢
@sukhdevkauratwal9609
@sukhdevkauratwal9609 5 күн бұрын
God bless you all team members 🙏 👍
@jyotioberai5036
@jyotioberai5036 2 күн бұрын
Lovepreet di nanad bahut hi vadiya hai aaise nanad sabko mile
@Karamjit-p3f
@Karamjit-p3f 6 күн бұрын
ਬਹੁਤ ਵਧੀਆ ਵੀਡੀਓ ❤❤❤❤🎉🎉🎉🎉
@pritpalkaur69
@pritpalkaur69 6 күн бұрын
Very nice acting all teem
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 5 күн бұрын
ਬਹੁਤ ਵਧੀਆ ਕਹਾਣੀ
@NirmalSingh-q3f
@NirmalSingh-q3f 6 күн бұрын
ਬਹੁਤ ਵਧੀਆ ਲਵਪ੍ੀਤ ਕੋਰ
@ArmySidhuboy
@ArmySidhuboy 5 күн бұрын
Very nyc natak sister ❤️
@manjindersingh1822
@manjindersingh1822 5 күн бұрын
Very nice video ji waheguru bless u ji
@ParmjeetKaur-p8y
@ParmjeetKaur-p8y 5 күн бұрын
ਬਹੁਤ ਵਧੀਆ ਮੂਵੀ ❤🎉❤🎉❤
@SumanBala-o5k
@SumanBala-o5k 5 күн бұрын
Beautifull. Very. Nice. Vedio. 👍 Suman. Bala. Ferozepur. City
@ArmySidhuboy
@ArmySidhuboy 5 күн бұрын
Finely veer ji apne sohre ghr aa gye
@ParveenHanda-r3m
@ParveenHanda-r3m 5 күн бұрын
Very nice epi❤❤❤.god bless u all❤
@eknoorsingh8022
@eknoorsingh8022 6 күн бұрын
Sat Sri akal dear sister vry nice video dear sister God bless you g ❤❤❤❤❤❤
@baldavkahlon2613
@baldavkahlon2613 6 күн бұрын
Bablu absolutely speak the truth ji, He is unknown in this matter Ji lovepreet ji, This video is very nice ji
@gauravarora4680
@gauravarora4680 6 күн бұрын
Love perrt super acting
@sarbjitkaur9202
@sarbjitkaur9202 6 күн бұрын
Very nice God bless 🙏🙏❤❤
@KaurWarring
@KaurWarring 6 күн бұрын
ਮਾਂ ਹੋਰ ਕੀ ਕਰੇ ਸਾਰੇ ਪਵਾੜੇ ਜੱਸੀ ਦੇ ਪਾਏ ਹੋਏ ਨੇ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@gurjindersingh3638
@gurjindersingh3638 6 күн бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💜🥀👌 ਯਮੂਨਾ ਨਗਰ
@KaurWarring
@KaurWarring 6 күн бұрын
ਪੁਰੀ ਟੀਮ ਦੀ ਐਕਟਿੰਗ ਬਹੁਤ ਜ਼ਿਆਦਾ ਵਧੀਆ ਏ
@KulwinderKaur-rc8gi
@KulwinderKaur-rc8gi 5 күн бұрын
Nice my sister ❣️❣️
@SatmansinghSatnamsingh-k4n
@SatmansinghSatnamsingh-k4n 6 күн бұрын
Very nicely story Lovepreet didi ❤️😍
@kuldeepdhaliwal2803
@kuldeepdhaliwal2803 5 күн бұрын
ਬਹੁਤ ਵਧੀਆ ਵੀਡੀਓ ❤❤
@amanjotgill741
@amanjotgill741 5 күн бұрын
Lovepreet all vedio gud 😂😂😂
@pritpalkaur69
@pritpalkaur69 5 күн бұрын
Very emotional family story 😢😢😢😢😢😢.
@Damanpanjetta0008
@Damanpanjetta0008 6 күн бұрын
😢..very emotional story...😢😢😢
@arshdeepkaur6456
@arshdeepkaur6456 6 күн бұрын
ਲਵਪ੍ਰੀਤਬਹੁਤਬਹੁਤਵਧੀਆ❤❤❤❤❤❤❤❤
@KulwinderKaur-rc8gi
@KulwinderKaur-rc8gi 5 күн бұрын
Love you didi ji ❤❤❤
@RajinderRaj-b5k
@RajinderRaj-b5k 6 күн бұрын
Boht vadiya video ji❤😊
@jitpandher3474
@jitpandher3474 6 күн бұрын
Good vedieo ,Very good acting of lovepree
@beetubeetu3797
@beetubeetu3797 6 күн бұрын
❤❤❤❤❤ Gurmeet Singh SAS Nagar 🥰🥰
@GamdhurSingh-v5q
@GamdhurSingh-v5q 5 күн бұрын
Tai,vi,Andro,full,khus,Aa
@amarjitkaur1849
@amarjitkaur1849 6 күн бұрын
Bahut emotional story aa
@SunilKumar-km3yb
@SunilKumar-km3yb 6 күн бұрын
Good going on keep it up
@KamaljeetKaur-qe7gr
@KamaljeetKaur-qe7gr 6 күн бұрын
ਬਬਲੂ ਗਲਤੀ ਮੰਨ ਰਿਹਾ ਹੈ ਕੋਈ ਗੱਲ ਨੀ
@lkaur4992
@lkaur4992 6 күн бұрын
All work good Very wow Lovepreet Love you ❤
@veenakhurana4151
@veenakhurana4151 6 күн бұрын
Very very nice🎉🎉🎉🎉🎉🎉🎉🎉
@shindersingh5708
@shindersingh5708 6 күн бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਸਾਰੀ ਟੀਮ ਦਾ ਧੰਨਵਾਦ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@KiranjitKaur-yq9tp
@KiranjitKaur-yq9tp 6 күн бұрын
Very nice video🎉🎉🎉❤❤❤❤
@ParveenKaur-yf2hs
@ParveenKaur-yf2hs 5 күн бұрын
❤❤ very nice lovepreet didi g❤❤❤❤❤❤
@Rehal38
@Rehal38 6 күн бұрын
Very nice ❤❤❤❤❤
@bablibhatia6279
@bablibhatia6279 6 күн бұрын
Saari team doing best
@kamlarani8052
@kamlarani8052 6 күн бұрын
Very nice episode God bless you all members🎉🎉🎉🎉🎉❤❤❤❤
@BalrajSingh-uy4um
@BalrajSingh-uy4um 5 күн бұрын
Nic story ji ❤❤❤
@eakamjot9201
@eakamjot9201 5 күн бұрын
Very nice video ji
@navrajbatthsaab3728
@navrajbatthsaab3728 6 күн бұрын
ਬਹੁਤ ਵਧੀਆ ਵੀਡੀਓ
@MastermahenderSingh
@MastermahenderSingh 6 күн бұрын
Vary good lavpret ji
@gurmeetkaur-hu5sf
@gurmeetkaur-hu5sf 5 күн бұрын
Very nice 👍 ❤
@SanjeevKumar-xp7fi
@SanjeevKumar-xp7fi 6 күн бұрын
ਬਾਵਾ ਭੁੱਖਾ ਬਹੁਤ ਹੈ
@HarjitSing-e9g
@HarjitSing-e9g 5 күн бұрын
Beautiful video lovepreet God bless you 💞💞💞🙏🙏🙏♥️♥️♥️🌹🌹🌷🌷🎉🎉💞💞♥️♥️🥰🥰🥰🥰
@tanukaur10
@tanukaur10 6 күн бұрын
❤❤ very very very nice video ji😊😊
@sonybhajjal3790
@sonybhajjal3790 6 күн бұрын
Very very nice video 👏👏👏👏👏
@NarinderkaurKaur-jn3tg
@NarinderkaurKaur-jn3tg 6 күн бұрын
Nice❤❤❤❤❤❤
@SimratTuteja
@SimratTuteja 6 күн бұрын
ਬਹੁਤ ਵਧੀਆ ਸਟੋਰੀ ਦੀਦੀ ਪਰ ਬਾਵਾ ਤੇ ਹੱਦ ਹੀ ਕਰੀ ਜਾਂਦੇ ਸੱਚੀ
@KaurWarring
@KaurWarring 6 күн бұрын
ਬਹੁਤ ਵਧੀਆ ਸਟੋਰੀ ਏ
@jaswinderkaur4152
@jaswinderkaur4152 6 күн бұрын
😢nyc sachi mape 😢sharam.mare😢agge nj aunde😢😢😢😢kade vi galat na kro kade vi nhi never respect family ❤😢
@sajjadahmed734
@sajjadahmed734 2 күн бұрын
Lovepreet Ghuman is an🎉🎉 Excellent actress, one room on rent serial was very close to her real life as small girl with her parents. At this time ,she is the best actress in punjabi films.,virk is advised to give chance to lovepreet Ghuman in punjabi film instead of Neero Bajwa. With regards S.A Wahand New Jersey USA
@lovepreetghumaan5208
@lovepreetghumaan5208 2 күн бұрын
💝
@waheguruji3135
@waheguruji3135 6 күн бұрын
ਲਵਪ੍ਰੀਤ ਬੇਟਾ ਤੈਉ ਬਹੁਤ ਬਹੁਤ ਪਿਆਰ ਕਰਦੀ ਏ ਵੀਡੀਓ ਵਧੀਆ ਲਗਦੀ ਏ ❤❤❤❤❤ ਮਲਕੀਤ ਕੌਰ ਬਰਨਾਲਾ ❤❤❤❤❤❤🎉🎉🎉🎉❤❤❤
@HarishKumar-vu3zn
@HarishKumar-vu3zn 6 күн бұрын
Jis ke MA karke Rab ne sub ka bhalla karega Mari Dhai lovepreet
@LovelyCamperVan-fc9fv
@LovelyCamperVan-fc9fv 6 күн бұрын
Nice all video love you all ❤❤❤❤from 🇵🇰🇵🇰🇵🇰🇵🇰🇵🇰🇵🇰
@amansinghsingh-nq2mf
@amansinghsingh-nq2mf 6 күн бұрын
Very nice sis god bless you
ਆ ਮੁੜ ਚੱਲੀਏ ।। PART 28 ।। PUNJABI SERIES ।।
40:31
ਆ ਮੁੜ ਚੱਲੀਏ ।। PART 29 ।। PUNJABI SERIES ।।
40:35
Мясо вегана? 🧐 @Whatthefshow
01:01
История одного вокалиста
Рет қаралды 7 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
ਧਨੀਏ ਦੀ ਚਟਨੀ / dhaniye di chatni #punjabiwomanlife
6:00
Matlabi Chache Taaye | JaggieTv
14:50
Jaggie Tv
Рет қаралды 290 М.
Мясо вегана? 🧐 @Whatthefshow
01:01
История одного вокалиста
Рет қаралды 7 МЛН