ਕਰਾਏ ਵਾਲਾ ਕਮਰਾ ।। ਭਾਗ 12 ।। PUNJABI SERIES ।।

  Рет қаралды 265,572

LOVEPREET GHUMAAN

LOVEPREET GHUMAAN

23 күн бұрын

Пікірлер: 543
@SatishKumar-gx4lq
@SatishKumar-gx4lq 20 күн бұрын
ਬੂਹਤ ਹੀ ਵਧੀਆ ਕੰਮ ਸਾਰੀ ਟੀਮ ਦਾਕੰਮ ਤਾਰੀ ਅਤੇ ਭੂਆ ਦਾ ਰੋਲ ਨਿਭਾਇਆ।ਅਤੇ ਤਾਰੀ ਭਾਬੀ ਦਾ ਰੋਲ ਬੁਹਤ ਵਧੀਆ ਜੀ ਵੈਰੀ ਨਾਇਸ ਵੀਡੀਓ
@user-cg3hq1zr9f
@user-cg3hq1zr9f 20 күн бұрын
ਮਾ ਧੀਆਂ ਦੀਆਂ ਗੱਲਾਂ ਬਹੁਤ ਵਧੀਆ ਜੀ ❤❤❤❤❤
@brownmunde444
@brownmunde444 20 күн бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ apisod
@narindersingh-fm3sy
@narindersingh-fm3sy 19 күн бұрын
ਬਿਲਕੁਲ ਸਭ ਕੁੱਝ ਵਧੀਆ ਹਰ ਗੱਲ ਮਨ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਲਵਪਰੀਤ ਬੇਟਾ ਉਹ ਸੀਨ ਜਿਥੇ ਤੁਸੀਂ ਆਪਣੀ ਮਾਤਾ ਨੂੰ ਮਿਲਣ ਜਾਦੇ ਹੋ ਜਦੋ ਆਪਣੇ ਦਸਾਂ ਨਹੁੰਆਂ ਦੀ ਕੀਤੀ ਕਮਾਈ ਆਪਣੀ ਮਾਤਾਂ ਦੇ ਹੱਥਾਂ ਵਿੱਚ ਦਿੰਦੇ ਹੋ ਮਨ ਸੋਚਣ ਲਈ ਮਜਬੂਰ ਹੋ ਗਿਆ ਕਿ ਵਾਹਿਗੁਰੂ ਕਿਸੇ ਦੇ ਘਰ ਏਨੀ ਗਰੀਬੀ ਨਾ ਦੇਈ ਕਿ ਦੋ ਵਖਤ ਦੀ ਰੋਟੀ ਖਾਤਰ ਕਿਸੇ ਦੀ ਧੀ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪਵੇ ਬਹੁਤ ਹੀ ਵਧੀਆ ਸਟੋਰੀ ਬੇਟੇ ਵਾਹਿਗੁਰੂ ਆਪ ਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਦੇਵੇ ਤਾਰੀ ਦਾ ਰੋਲ ਵੀ ਬਾਕਮਾਲ ਹੈ ਵਧੀਆਂ ਸੋਚ ਹੈ ਤਾਰੀ ਦੀ ਸਾਰੀ ਟੀਮ ਬਹੁਤ ਵਧੀਆ ਜੀ 🙏🙏ਪਰੀਤ ਵੀ ਵਧੀਆ ਰੋਲ ਅਦਾ ਕਰਦੀ ਹੈ ਅਗਲੇ ਭਾਗ ਦੀ ਉਡੀਕ ਜੀ 🙏🙏
@KhalsaRaj1799
@KhalsaRaj1799 20 күн бұрын
ਬਾਕਮਾਲ ਐਕਟਿੰਗ ਬਹੁਤ ਹੀ ਖੂਬਸ਼ੂਰਤ ਵਿਸ਼ਾ 👌🌹
@manjeetkaurwaraich1059
@manjeetkaurwaraich1059 20 күн бұрын
ਲਵਪ੍ਰੀਤ ਨੇ ਆਪਣੀ ਮਾਂ ਨਾਲ ਰੱਜ ਕੇ ਗੱਲਾਂ ਕੀਤੀਆਂ ਬਹੁਤ ਬਹੁਤ ਵਧੀਆ ਲੱਗੀਆਂ ਜਿਉਂਦੀ ਰਹਿ ਬੇਟਾ
@manjeetkaurwaraich1059
@manjeetkaurwaraich1059 20 күн бұрын
ਲਵਪ੍ਰੀਤ ਬੇਟਾ ਬਹੁਤ ਧੰਨਵਾਦ ਤੇਰਾ ਬਾਬਲ ਪੱਗ ਤ ਮਾਂ ਦੀ ਚੁੰਨੀ ਵੀਰ ਦੀ ਰੱਖੜੀ ਲਾਜ ਬਾਰੇ ਬਹੁਤ ਵਧੀਆ ਲੱਗਿਆ
@hardeepdharni8697
@hardeepdharni8697 20 күн бұрын
ਐਥੇ ਭੂਆ ਬਹੁਤ ਸਹੀ ਗੱਲ ਕਹੀਆਂ ਨੇ❤❤❤❤🎉🎉🎉
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@gurmalsingh3892
@gurmalsingh3892 20 күн бұрын
ਲਵਪ੍ਰੀਤ ਤਾਰੀ ਤੇ ਭੂਆ ਦੀ ਐਕਟਿੰਗ ਬਹੁਤ ਵਧੀਆ ਹੈਂ ਭੂਆ ਤੇ ਲਵਪ੍ਰੀਤ ਦਾ ਪਿਆਰ ਮਾਂ ਧੀ ਵਰਗਾ ਹੈ ਲਵਪ੍ਰੀਤ ਨੇਆਪਣੀ ਮਾਂ ਨਾਲ ਤਾਰੀ ਵਾਰੇ ਦਸ ਕੇ ਬਹੁਤ ਚੰਗਾ ਕੀਤਾ ਬਾਪੂ ਦੀ ਪਗ ਤੇ ਮਾਂ ਦੀ ਚੁਂਨੀ ਦੀ ਇਜਤ ਰਖਣ ਵਾਲੀ ਗਲ ਬਹੁਤ ਚੰਗੀ ਲਗੀ ਜਸੀ ਤੇ ਤਾਰੀ ਮਾਂ ਘਰ ਪਟਣ ਵਾਲੀਆ ਗਲਾ ਗਲਤ ਕਰ ਰਹੀਆ ਨੇ ਵੀਡੀਓ ਬਹੁਤ ਵਧੀਆ ਹੈ ਮੈਂ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@gurdarshansingh8953
@gurdarshansingh8953 20 күн бұрын
ਵੀਡੀਓ ਵਧੀਆ ਲੱਗੀ ਜੀ। ਹਸਦੇ ਵਸਦੇ ਰਹੋ। ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ। ਬਣ🙏
@ashmeetsinghl3930
@ashmeetsinghl3930 20 күн бұрын
ਬਹੁਤ ਸੋਹਣੀ ਸਟੋਰੀ ਆ ਵਾਹਿਗੁਰੂ ਜੀ ਮੇਰੀ lovepreet ਭੈਣ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ❤❤
@darshanmatharoo5868
@darshanmatharoo5868 20 күн бұрын
ਕੀ ਕਰਾਇਆ ਦਿਤਾ ਜਾਏਗਾ? ਲਵਪ੍ਰੀਤ ਐਕਟਿੰਗ ਤਾ ਸਭ ਦੀ ਵਧੀਆ ਹੈ ਕਹਾਣੀ ਮਨ ਨੂੰ ਮੋਹ ਰਹੀ ਹੈ
@HarjaapSingh-sc1ec
@HarjaapSingh-sc1ec 20 күн бұрын
ਬਹੁਤ ਵਧੀਆ ਕਹਾਣੀ ਬਣਾਈ ਗਈ ਹੈ ਸਾਰੇ ਕਲਾਕਾਰ ਸਤਿ ਸ਼੍ਰੀ ਅਕਾਲ ਬਹੁਤ ਸਾਰਾ ❤❤
@gurjindersingh3638
@gurjindersingh3638 20 күн бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ ਲਾਲ ਚੰਦ ਯਮਲਾ ਜੱਟ ਕਿਤਾਬ ਬਹੁਤ ਵਧੀਆ ਲਗੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@user-wf4tu9xr5o
@user-wf4tu9xr5o 20 күн бұрын
❤❤
@shindersingh5708
@shindersingh5708 20 күн бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ
@HarjotSingh-jt1kg
@HarjotSingh-jt1kg 20 күн бұрын
ਭੂਆ ਜੀ ਤੁਹਾਡੀ ਤੇ ਲਵਪ੍ਰੀਤ ਦੀ ਜੌੜੀ ਬੜੀ ਵਧੀਆ ਲੱਗਦੀ ਜਿਵੇਂ ਮਾਂਵਾਂ ਧੀਆਂ ਹੋਣ ❤️❤️
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@shindakalassanghianwala
@shindakalassanghianwala 20 күн бұрын
ਬਹੁਤ ਹੀ ਦਿਲਚਸਪ ਹੈ ਕਹਾਣੀ ਹੈ ਲਵਪ੍ਰੀਤ ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ❤❤
@SukhpalGrewal-rx6bs
@SukhpalGrewal-rx6bs 20 күн бұрын
ਦਿਨੋਂ ਦਿਨ ਵਧੀਆ ਲੱਗ ਰਹੀ ਏ ਵੀਡੀਓ ❤❤😂😂
@lakhvirsinghqupu
@lakhvirsinghqupu 20 күн бұрын
ਲਵਪ੍ਰੀਤ ਜੀ ਦੀ ਬਹੁਤ ਵਧੀਆ ਸਟੋਰੀ ਹੈ ਰੱਬ ਦਿਨ ਰਾਤ ਚੌਗਣੀ ਤਰੱਕੀਆ ਬਖਸ਼ਣ ਤੋਂ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@channiverma176
@channiverma176 20 күн бұрын
Bhua taa voht vadhiya bnn gi.... So cute bhua ji😂😂😂😂❤❤❤❤
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@savitarani5914
@savitarani5914 20 күн бұрын
ਲਵਪਰੀਤ ਜੀ ਭੂਆ ਦਾ ਰੋਲ ਕੁਛ ਜਿਆਦਾ ਨਹੀਂ ਵਧੀਆ ਹੋ ਗਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@darshangill26
@darshangill26 20 күн бұрын
ਬਹੁਤ ਹੀ ਵਧੀਆ ਇਕ। ਇਕ। ਗੱਲ। ਬਹੁਤ। ਕੀਮਤੀ। ਲਵਪਰੀਤ। ਜਿਵੇ। ਮਾ। ਨਾਲ। ਗੱਲ। ਕੀਤੀ। ਕਿ। ਮੈਨੂੰ। ਉਹਨਾ। ਦਾ। ਮੰਡਾ। ਪਸੰਦ। ਕਰਦਾ। ਇਸ। ਤਰ੍ਹਾਂ। ਸੱਭ। ਲੜਕੇ। ਲੜਕੀਆਂ। ਨੂੰ। ਮਾ। ਬਾਪ। ਨਾਲ। ਸਾਝੀਆ। ਕਰ। ਲੈਣੀਆਂ। ਚਾਹੀਦੀਆਂ। ਮਾ। ਬਾਪ। ਦੀ। ਪੱਗ। ਦੀ। ਲਾਜ। ਰੱਖਣੀ। ਚਾਹੀਦੀ। ਲਵਪਰੀਤ। ਬੇਟੀ। ਪੰਜਾਬੀ। ਸੂਟ। ਤੇਰੇ। ਬਹੁਤ। ਫੜਦਾ।। । ਬੇਟੀ। ਕੀ ਸੱਚ। ਮੁਚ। ਤੇਰਾ। ਤਬਾਹ। ਇਸੇ। ਤਰਾ। ਦਾ। ਹੈ। ਕਿ। ਵੀਡੀਓ। ਚੁ। ਹੀ। ਵਖਾਇਆ। ਗਿਆ। ਧੀਏ। ਦੱਸਣ। ਦੀ। ਖੇਚਲ। ਕਰਨੀ। ਵੀਡੀਓ ਬਹੁਤ। ਵਧੀਆ👍💯👍💯👍💯👍💯👍💯👍💯👍💯👍💯
@GurmailSingh-kw8ld
@GurmailSingh-kw8ld 20 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤9 se
@jodhgill7880
@jodhgill7880 20 күн бұрын
@jodhgill7880
@jodhgill7880 20 күн бұрын
@balbirkaur3940
@balbirkaur3940 20 күн бұрын
good tari
@user-tu9tn2wh1l
@user-tu9tn2wh1l 20 күн бұрын
🎉
@jasnoorsingh5201
@jasnoorsingh5201 20 күн бұрын
Baua ji de aciting sara❤
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@user-ju4gk7nn5h
@user-ju4gk7nn5h 20 күн бұрын
ਬਹੁਤ ਵਧੀਆ ਲਵਪ੍ਰੀਤ ਭੈਣ
@SagarSingh-mi3he
@SagarSingh-mi3he 20 күн бұрын
ਜੱਸੀ ਪੂਰੀ ਚੁਗਲ ਖੋਰ ਏ, ਇਸਨੂੰ ਘਰ ਨਾ ਵੜਨ ਦਿੱਤਾ ਜਾਵੇ
@user-xf9zl4kn4q
@user-xf9zl4kn4q 20 күн бұрын
ਬਹੁਤ ਵਧੀਆ ਜੀ
@user-uu4ub4gr5l
@user-uu4ub4gr5l 20 күн бұрын
Bahut he badhiya love preet story ❤❤❤❤❤❤❤.......
@simarpreetsingh1318
@simarpreetsingh1318 20 күн бұрын
Taari bahut soni acting karda....bilkul b over ni......dil da v bahut saaf lagda sachmuch
@harjindergill-zj6ju
@harjindergill-zj6ju 20 күн бұрын
Very nice video lovepreet te tari di acting bauht vadia aa best of luck ❤
@user-cg2hi6fb8s
@user-cg2hi6fb8s 20 күн бұрын
Bahut badhiya love prit story
@manjeetkaur949
@manjeetkaur949 20 күн бұрын
ਮਨਜੀਤ ਕੌਰ ਘਨੌਰੀ ਕਲਾਂ ❤❤ਬਹੁਤ ਵਧੀਆ ਕਹਾਣੀ
@abdulrehmanakram.3030
@abdulrehmanakram.3030 20 күн бұрын
tusi sb episodes dekhian?
@prabhchahal2345
@prabhchahal2345 20 күн бұрын
Bhout hi kntt story aa ji lovepreet didi te tary bro di acting bhout vadia lgiaa and keeping it up your work God bless you all team of lovepreet Ghuman ❤❤❤❤🎉🎉🎉 I am waiting for your all team members ❤❤ always miss you
@GulabSingh-lg9vw
@GulabSingh-lg9vw 19 күн бұрын
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤
@AmritpalSingh-ce8hx
@AmritpalSingh-ce8hx 15 күн бұрын
❤❤❤❤🎉Nice❤❤❤🎉
@SarbjeetKaur-nm7ls
@SarbjeetKaur-nm7ls 20 күн бұрын
Very nice video ji God bless you all team members ❤❤❤❤
@dilpreetsingh8517
@dilpreetsingh8517 20 күн бұрын
ਬਹੁਤ ਵਧੀਆ ਲਵਪ੍ਰੀਤ ਦੀਦੀ 🎉🎉 ਪਰਮਾਤਮਾ ਤਰੱਕੀਆ ਬਖਸ਼ਣ ❤❤❤❤🥰🥰✌️✌️✌️💥💥💥😜😜😜😜💞💞💞
@user-vp1vf7wj5v
@user-vp1vf7wj5v 20 күн бұрын
ਬਹੁਤ ਵਧੀਆ ਜੀ ਸਟੋਰੀ
@gaganbrar1027
@gaganbrar1027 20 күн бұрын
ਪ੍ਰੀਤ ਵਰਗੀ ਘਰ ਵਾਲੀ ਹੋਵੇ ❤
@satyakijeet1815
@satyakijeet1815 20 күн бұрын
ਬਹੁਤ ਵਧੀਆ ਭੁਹਾ ਹੁਣ ਸਾਰਿਆ ਤੋ ਚੰਗੀ ਲੱਗਣ ਲੱਗ ਪੱਈ ਹੁਣ ਮਾ ਤੈ ਗੁਸਾ ਓਣ ਲੱਗ ਪਿਆ ਏਵੀ ਰੰਗ ਬੱਦਲੀ ਜਾਦੈ ਬੰਦਾ ਹੁਣ ਕਿਨੂ ਮਾੜਾ ਆਖੈ ਜਾਰ ਇਕ ਸਟੇਡ ਤੈ ਰਹੋ 😂
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@HasanKhan-kw6of
@HasanKhan-kw6of 20 күн бұрын
ਬਹੁਤ ਵਧੀਆ ਵੀਡੀਓ ਭੂਆ ਦਾ ਰੋਲ ਬਹੁਤ ਵਧੀਆ ਵੀਡੀਓ ਜਲਦੀ ਭੇਜੋ ਅਗਲੀ ਹਰ ਰੋਜ਼ ਪਾ ਦਿਆ ਕਰੋ ਜੀ ❤
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@msaleemmsaleem1955
@msaleemmsaleem1955 18 күн бұрын
😂
@pritpalkaur69
@pritpalkaur69 20 күн бұрын
Nice jodi tari lovepreet ❤❤❤❤❤❤
@dspdhanveer2937
@dspdhanveer2937 20 күн бұрын
ਭੂਆ ਬਹੁਤ ਚੰਗੀ ਆ
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@HardeepSingh-ql5ng
@HardeepSingh-ql5ng 20 күн бұрын
Very nice story sister
@JOKER302sran
@JOKER302sran 19 күн бұрын
Lovepreet te tari di akting bhut bhut hi vadia ❤❤❤
@prabhnoorkaur3456
@prabhnoorkaur3456 20 күн бұрын
Lovepreet dii har video bahut vadia hundi g Dil krda har roj new part dekhye
@jaspreetgandeyvlogs247
@jaspreetgandeyvlogs247 20 күн бұрын
Hun buaa di acting att hai 😊
@surinderkarra
@surinderkarra 20 күн бұрын
Sat Sri Akaal, Lovepreet Ji. Bilkul Asli dis reha na ki video. Tusin Bohut Bohut tareef de kabil ho. Saarian Kudyaan nahin galat hundyian atte na hi saare munde galat hunde. Lovepreet Tusin aam sab lokaan da dil Jit lya hai. Koi hi hovega jo tuhanu buri akh naal dekhe. Waheguru ji tuhanu Bohut Bohut kaamyabi deve..... ❤ ❤ ❤ ❤ ❤ ❤ ❤
@tajinderkaurgurudatta1632
@tajinderkaurgurudatta1632 20 күн бұрын
Very nice waheguruji blees you all be happy with your family and friends 😀 😊 🎉🎉🎉❤❤
@SandhuGora-wu7mc
@SandhuGora-wu7mc 20 күн бұрын
Gulabo bhua da good character 🎉🎉🎉
@arshdeepkaur6456
@arshdeepkaur6456 20 күн бұрын
ਲਵਪ੍ਰੀਤ ਬਹੁਤ ਬਹੁਤ ਵਧੀਆ ❤️❤️❤️❤️❤️❤️💙💛🧡👌👌👌👌👌👍🏻👍🏻👍🏻👍🏻
@SukhwinderSingh-wq5ip
@SukhwinderSingh-wq5ip 20 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@arshrikhi610
@arshrikhi610 20 күн бұрын
ਬਹੁਤ ਵਧੀਆ ਵਿਡਿਉ
@manjitkaur-wy1tg
@manjitkaur-wy1tg 20 күн бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ 👌👌👌👍👍👍❤️❤️❤️
@eknoorsingh8022
@eknoorsingh8022 20 күн бұрын
Very nice video dear sister God bless you g 💕💕🙏❣️🙏
@user-bk2mc1yj9n
@user-bk2mc1yj9n 20 күн бұрын
Bhut vadia video lavpreet gbu hamesha khush raho 👍👍👌👌❤️🙏🎉🎉🎉🎉🎉❤❤❤❤❤
@harwinderkaur6468
@harwinderkaur6468 20 күн бұрын
ਵੀਡਿਓ ਬਹੁਤ ਵਧੀਆ ਲੱਗੀ ਕਿਰਨਾ ਲੋਕਾਂ ਦੀਆ ਗੱਲਾਂ ਕਰਦੀ ਹੈ ਕਿ ਜੜਾ ਚੋ ਬਹ ਗਈ ਆਪ ਨੀ ਦੇਖ ਦੀ ਕਿ ਮੈਂ ਵੀ ਕਿਸੇ ਦੇ ਘਰ ਬੈਠੀ ਹਾਂ ਘਰ ਪੱਟ ਦਿੱਤਾ ਫਿਰਦੀ ਹੈ ਘਰ ਕੁਵਾਰਾ ਮੁੰਡਾ 25ਸਾਲ ਦਾ ਧਨਵਾਦ ਪੁੱਤਰ ਖੁੱਸ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ
@user-ly5gl2to1i
@user-ly5gl2to1i 20 күн бұрын
ਬਹੁਤ ਵਧੀਆ ਵੀਡੀਓ ਹੁੰਦੀ ਹੈ ਜੀ ,👌👌👌👍👍👍👍
@narangsingh8329
@narangsingh8329 19 күн бұрын
Boht wadialavpreet boht wadia story hundi a good👍♥️♥️
@simrankaur7559
@simrankaur7559 20 күн бұрын
bhua acting is the best i love her soo much
@user-re2hf7fm4t
@user-re2hf7fm4t 20 күн бұрын
Bahut vadiya episode lave preet beta ❤❤
@gwprofessor6483
@gwprofessor6483 19 күн бұрын
ਬਹੁਤ ਵਧੀਆ ਲਵਪੀਤ ਜੀ ਲਾਲ ਚੰਦ ਯਮਲਾ ਜੱਟ ਕਿਤਾਬ ਵਧੀਆ
@AjaibSingh-mq2qy
@AjaibSingh-mq2qy 20 күн бұрын
ਬਹੁਤ ਵਧੀਆ ਵੀਡੀਓ ਹੈ ਜੀ ❤❤
@gursidhu3448
@gursidhu3448 20 күн бұрын
Bhut hi jyada vdiya story ae lovepreet bhane❤❤
@sarbjitkaur9202
@sarbjitkaur9202 20 күн бұрын
ਬਹੁਤ ਵਧੀਆ ਜੀ 🙏🙏🌹
@manojsingla2068
@manojsingla2068 20 күн бұрын
ਬਹੁਤ ਵਧੀਆ ਵਿਡੀਉ ਜੀ 🎉🎉🎉🎉🎉
@GagandeepKaur-nv3kb
@GagandeepKaur-nv3kb 20 күн бұрын
❤❤❤❤❤❤❤❤❤❤❤❤❤❤❤❤❤❤❤❤
@PrabhkotKaur-vl6bz
@PrabhkotKaur-vl6bz 20 күн бұрын
Waheguru hamesha chardikala ch rakhe❤️🙏🏻
@waheguruji3135
@waheguruji3135 20 күн бұрын
ਲਵਪ੍ਰੀਤ ਬੇਟਾ ਬਹੁਤ ਵਧੀਆ ਵੀਡੀਓ ਲਗਦੀ ਏ 🎉🎉🎉🎉 ਮਲਕੀਤ ਕੌਰ ਠੁਲੇਵਾਲਬਰਨਾਲਾ ❤❤❤
@habeebchaudhry5926
@habeebchaudhry5926 20 күн бұрын
Nice Story 👌! Great Episode 👍! Impressive Acting! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@ravindersinghravinder5454
@ravindersinghravinder5454 20 күн бұрын
Jo.story.witch.Lovepreet.di.maa.ne.keha.bahut.sahi.keha
@gurpreetwarring4276
@gurpreetwarring4276 19 күн бұрын
ਭੂਆਂ ਦਾ ਵੀਡੀਓ ਵਿੱਚ ਰੋਲ ਬਹੁਤ ਸਹੋਣਾ
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@SinghAntreev-ei7jo
@SinghAntreev-ei7jo 20 күн бұрын
Love preet beta bahut wadhia parmatma tenu hamesha khush rakhe
@user-nz5hy3km8q
@user-nz5hy3km8q 20 күн бұрын
waao aa gya part 🎉❤😊
@UP-si4fx
@UP-si4fx 20 күн бұрын
सुपर विडियो,♥️🌹,,,, तरसेम सिंह गांव पुरांव आसपुर जिला एटा ऊतर परदेंश
@sardarni389
@sardarni389 19 күн бұрын
Bhut vadia story ji rab tanu sari team nu tandrust rkhe god bless you 🙏 waiting for next part ☺️
@saggusao2808
@saggusao2808 20 күн бұрын
Bhhht Vidya video a Lovepreet ji ❤ good acting all teem meber.. hamesa khush raho GBU
@user-ss5fn9pg8v
@user-ss5fn9pg8v 20 күн бұрын
Lovepreet so much good story kamlesh pathela muktsar
@surjitkaur1895
@surjitkaur1895 19 күн бұрын
ਬਹੁਤ ਵਧੀਆ। ਸਾਰੇ ਆਪੋ ਆਪਣਾ ਰੋਲ ਬਹੁਤ ਵਧੀਆ ਨਿਭਾ ਰਹੇ ਹਨ।ਅਜ ਕਲ ਦੀ ਅਸਲੀਅਤ ਦਸੀ ਗਈ ਹੈ। ਧੰਨਵਾਦ ਜੀ।
@jitpandher3474
@jitpandher3474 20 күн бұрын
Very nice impressive epicode, blessing beta lovepreet Ghuman
@jaschanna120
@jaschanna120 20 күн бұрын
Very good story Very good dylogs Very good acting love you all
@user-ru7hx9cq9m
@user-ru7hx9cq9m 20 күн бұрын
ਬਹੁਤ ਵਧੀਆ -- ਮਨਜੀਤ ਸਿੰਘ
@user-iu5lx8ul7e
@user-iu5lx8ul7e 20 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@ranjitkaur1478
@ranjitkaur1478 20 күн бұрын
ਬਹੁਤ ਵਧੀਆ ਵੀਡੀਓ ਜੀ❤❤❤❤❤❤❤
@bindergahlot6920
@bindergahlot6920 20 күн бұрын
ਬੜੀ ਹੀ ਦਰਦਨਾਕ ਸਟੋਰੀ ਹੈਗੀ. ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਹੈ ਜੀ.
@rajasidhu9069
@rajasidhu9069 19 күн бұрын
ਲਵਪ੍ਰੀਤ ਜੀ 🌹 20:59 ਤੇਰੀ ਅਤੇ ਤੇਰੀ ਸਿਸਟਰ ਸੋਡੀ ਦੋਵਾਂ ਦੀ ਐਕਟਿੰਗ ਕਮਾਲ ਹੁੰਦੀ ਆ 23:17 ਜਲਦੀ ਹੀ ਤੁਸੀਂ ਪੰਜਾਬੀ ਫ਼ਿਲਮਾਂ ਵਿੱਚ ਐਕਟਿੰਗ ਕਰੋਗੇ
@jasveersinghjasveer3302
@jasveersinghjasveer3302 20 күн бұрын
Bahut hi badiya vedeo g
@majorkhan746
@majorkhan746 20 күн бұрын
No compare of this story. Beti Lovepreet I love your acting by heart. Major Khan from Vill Ranike (Sangrur).
@user-jr4cu4wo9j
@user-jr4cu4wo9j 20 күн бұрын
ਬਹੁਤ ਵਧੀਆ ਪੂਤਂ ❤❤❤❤❤
@avtarghill7881
@avtarghill7881 20 күн бұрын
ਬਹੁਤ ਵਧੀਆ video❤❤❤
@sulakrani6048
@sulakrani6048 20 күн бұрын
ਬਹੁਤ ਵਧੀਆ ਲਵਪ੍ਰੀਤ ਬੇਟੀ
@harmandeepsingh3372
@harmandeepsingh3372 20 күн бұрын
Bhuta bhuta vadia episode ji ❤🎉🎉🎉
@PravhjotDhillo
@PravhjotDhillo 20 күн бұрын
Very nice story God bless you ❤❤❤❤
@user-cc1xc9me6t
@user-cc1xc9me6t 19 күн бұрын
Vv nyc story.nxt part jldi bhjyoo
@kirandeepkaur6078
@kirandeepkaur6078 20 күн бұрын
ਭੂਆ ਤੇ ਸੱਚੀ ਲਵਪ੍ਰੀਤ ਤੇ ਤਾਰੀ ਦਾ ਰਿਸ਼ਤਾ ਕਰਵਾ ਦੇਵੇ। ਤੇ ਨਾਲ ਲਵਪ੍ਰੀਤ ਲਈ ਕੋਈ ਨੌਕਰੀ ਦੇਖ ਲੈਣ।Baki story bahut vadiya hundi aa sare series nalo vakhri aa eh All team God Bless You 👍🏻👍🏻
@karamjitkaur1075
@karamjitkaur1075 18 күн бұрын
😂
@kuldipsinghsingh2529
@kuldipsinghsingh2529 20 күн бұрын
Oye Lovvu,,,,, yrrrrr baki gllan diyan gllan,,, Bhua G bahut strong ne,,, 🤣🤣🤣🤣🤣🤣🤣🤣🤣🤣🤣🤣🤣🤣🤣🤣 Tari di Mummy di Band Bajai pai aa Bhua G ne,,,, 😂😂😂😂😂😂😂😂 Superb Yaaaaaaaar 🔥🔥🔥🔥🔥🔥🔥🔥🔥🔥 "The Stunning Angel",,, 🤗🤗
@beantsingh4056
@beantsingh4056 19 күн бұрын
Very nice video 🙏🙏🙏 waheguru Maher kre sari team nu❤️❤️❤️❤️❤️
@RsSharma-vd5he
@RsSharma-vd5he 20 күн бұрын
Bua ji da rol sab to badhiya lag Gaya
@SinderpalSony
@SinderpalSony 19 күн бұрын
ਬਹੁਤ ਬਹੁਤ ਸ਼ੁਕਰਾਨੇ ਜੀਓ 🙏
@Hardeep_lally
@Hardeep_lally 20 күн бұрын
ਸਾਰੀ ਟੀਮ ਦੀ ਐਕਟਿੰਗ ਘੈਂਟ ਹੈ 🎉🎉 From: Hardeep Lally Chandigarh
@SardoolSamra
@SardoolSamra 20 күн бұрын
Very nice story❤❤gbu❤❤❤ all team members
@MaingalSingh
@MaingalSingh 19 күн бұрын
Bahut vadia episode lovepreet ji 🙏 😢 😳 🙌 😅
@user-cd7wt7vh9h
@user-cd7wt7vh9h 19 күн бұрын
Very nice episode Love preet ji God bless you always Love story should be success.❤
@sikandershahi1526
@sikandershahi1526 20 күн бұрын
ਪਿੰਡ ਹਰਰਾਣ ਸਿਕੰਦਰ ਸਿੰਘ ❤
@ArshdeepSingh-oh4qk
@ArshdeepSingh-oh4qk 20 күн бұрын
40. ਰੁਪਏ ਦੀਆਂ ਚੂੜੀਆਂ ਪਿਛੇ ਵਿਆਹ ਕਰਾਉਣ ਨੂੰ ਤਿਆਰ ਹੋਗੀ। ਬੌਲੀ। ਪੂਛ
@sandeepkumarsonusharma1202
@sandeepkumarsonusharma1202 20 күн бұрын
ਓਹ ਵੀਰ ਗੱਲ..40..ਰੂਪੈ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਸਿਰਫ ਪਿਅਾਰ ਦੀ...ਅਗਰ ਕੋੲੀ ਗਰੀਬ ਹੈ ਓਹ ਤਾਂ ਮਹਿੰਗੇ ਗਿਫਟ ਦੇ ਹੀ ਨਹੀਂ ਸਕਦੇ ਕੀ ੲਹਦਾ ਮਤਲਬ ਓਹ ਪਿਅਾਰ ਨਹੀਂ ਕਰਦੇ....
@SukhpalGrewal-rx6bs
@SukhpalGrewal-rx6bs 20 күн бұрын
ਲਵਪ੍ਰੀਤ ਬਹੁਤ ਦਿਲਚਸਪ ਢੰਗ ਨਾਲ ਚੱਲ ਰਿਹਾ ਹੈ 😂😂😂
They RUINED Everything! 😢
00:31
Carter Sharer
Рет қаралды 11 МЛН
КАК СПРЯТАТЬ КОНФЕТЫ
00:59
123 GO! Shorts Russian
Рет қаралды 3,2 МЛН
Super sport🤯
00:15
Lexa_Merin
Рет қаралды 20 МЛН
Cute Barbie Gadget 🥰 #gadgets
01:00
FLIP FLOP Hacks
Рет қаралды 35 МЛН
ਪਰਛਾਵਾਂ।। Parchava ।। Punjabi Short Film ।।
31:00
LOVEPREET GHUMAAN
Рет қаралды 243 М.
BRUSH ONE’S TEETH WITH A CARDBOARD TOOTHBRUSH!#asmr
0:35
HAYATAKU はやたく
Рет қаралды 81 МЛН
Самолёт Падает! Но Осталось 2 Парашюта... @NutshellAnimations
0:35
ДЕВУШКА проучила МУЖА изменщика 😱 #shorts
1:00
Лаборатория Разрушителя
Рет қаралды 5 МЛН
Final increíble 😱
0:39
Juan De Dios Pantoja 2
Рет қаралды 23 МЛН
Left ro Right @My dollars are gone@
0:48
Matin
Рет қаралды 33 МЛН