LPO 465 |

  Рет қаралды 2,901

Learn Punjabi With Jagjeet Sir

Learn Punjabi With Jagjeet Sir

Күн бұрын

LPO 465 | #ਪੰਜਾਬੀ ਲੋਕ-ਸਾਹਿਤ (ਕਾਵਿ) | 11 ਜਮਾਤ | ਸਿੱਠਣੀਆਂ - ਭਾਗ ਇੱਕ
1. ਜਾਂਞੀ ਓਸ ਪਿੰਡੋਂ ਆਏ, ਜਿੱਥੇ ਰੁੱਖ ਵੀ ਨਾ। ਇਹਨਾਂ ਦੇ ਤੌੜਿਆਂ ਵਰਗੇ ਮੂੰਹ, ਉਤੇ ਮੁੱਛ ਵੀ ਨਾ |
ਜਾਂਞੀ ਓਸ ਪਿੰਡੋਂ ਆਏ, ਜਿਥੇ ਤੂਤ ਵੀ ਨਾ। ਇਹਨਾਂ ਦੇ ਥੱਪੜਾਂ ਵਰਗੇ ਮੂੰਹ, ਉੱਤੇ ਰੂਪ ਵੀ ਨਾ।
ਜਾਂਞੀ ਓਸ ਪਿੰਡੋਂ ਆਏ, ਜਿੱਥੇ ਟਾਈ ਵੀ ਨਾ। ਇਨ੍ਹਾਂ ਦੇ ਪੀਲੇ ਡੱਡੂ ਮੂੰਹ, ਉਤੇ ਲਾਲੀ ਵੀ ਨਾ।
✍️ For any questions please comment below
💛 Visit our WEBSITE
👉 LearnPunjabiOn...
⭐️ Send your query to
📩 EMAIL: learnpunjabiwithjagjeetsir@gmail.com
💬 WHATSAPP: +91-8595806114
👉 wa.me/91859580...
_________________________________
🎦 LEARN PUNJABI LANGUAGE (ਪੰਜਾਬੀ ਭਾਸ਼ਾ ਸਿੱਖੋ)
🎦 LEARN PUNJABI GRAMMAR (ਪੰਜਾਬੀ ਵਿਆਕਰਨ ਸਿੱਖੋ)
_________________________________
⭐️ Social Media Handles:
FACEBOOK - / learnpunjabionline
INSTAGRAM - / learnpunjabionline
TWITTER - / learnpunjabion9
➖〰➖〰➖〰➖〰➖〰➖〰➖〰➖〰➖
#LearnPunjabiOnline #LPO #LearnPunjabiWithJagjeetSir #PunjabiGrammar

Пікірлер: 11
Самое неинтересное видео
00:32
Miracle
Рет қаралды 2,6 МЛН