ਲੁਧਿਆਣਾ ਗੋ+ਲੀ ਕਾਂਡ ਚ ਮਖੂ ਨੇ ਤੋੜੀ ਚੁੱਪੀ | ਦੱਸੀਆਂ Prinkle Ludhiana ਦੀਆਂ ਕਰਤੂਤਾਂ | Harpreet Singh Makhu

  Рет қаралды 102,286

Harpreet Singh Makhu

Harpreet Singh Makhu

Күн бұрын

Пікірлер: 295
@yuvrajsingh-rz5st
@yuvrajsingh-rz5st 3 күн бұрын
ਬਹੁਤ ਵਧੀਆ ਭਾਈ ਹਰਪ੍ਰੀਤ ਸਿੰਘ ਜੀ
@singhbacky
@singhbacky 3 күн бұрын
ਮਖੂ ਜੀ ਸਾਡੇ ਜਿਮ ਕੋਲ ਰਹਿੰਦੇ ਐਨਾ ਦੀ ਦੇਸ਼ ਵਿਦੇਸ਼ ਜੀ ਰਸੂਖ ਆ ਇਜ਼ਤ੍ ਆ ਪ੍ਰਿੰਕੇਲ ਖੁਦ ਲੁਧਿਆਣੇ ਦੀ ਬਹੁਤ ਵੱਡੀ ਖਚ ਆ
@MohanSinghKamboj
@MohanSinghKamboj 3 күн бұрын
ਲੋਕਾਂ ਨੂੰ ਮਾੜਾ ਬੋਲਣ ਵਾਲਿਆਂ ਨੂੰ ‌ਸਕਿਓਰਟੀ ਦੇਣਾ ਬੋਹਤ ਗੱਲ਼ਤ ਹੈ
@pargatsingh-io8gc
@pargatsingh-io8gc 3 күн бұрын
Yes
@amarjeetsinghgrewal6474
@amarjeetsinghgrewal6474 3 күн бұрын
ਭਾਈ ਸਾਹਬ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਸੱਚੇ ਸੁਚੇ ਇਨਸਾਨ ਹਨ ਸਾਰੀ ਸੰਗਤ ਜਾਣਦੀ ਹੈ
@KalaJk-m8b
@KalaJk-m8b 3 күн бұрын
ਵਾਹਿਗੁਰੂ ਜੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦਿਆਂ ਭਾਈ ਮੱਖੁ ਜੀ ਦਾ ਜਿਸਨੂੰ ਵਾਹਿਗੁਰੂ ਜੀ ਨੇ ਮਤ ਬਖ਼ਸ਼ੀ ਹੈ ਜਿਹੜਾ ਸਿੱਖ ਕੌਮ ਦਾ ਨਿਡਰ ਕਥਾ ਵਾਚਕ ਹੈ ਬਾਈ ਜੀ ਜੇਕਰ ਕੋਈ ਵਿਅਕਤੀ ਇਹਨੀਆ ਭਦੀਆਂ ਸ਼ਬਦਾਂ ਦਾ ਸਾਮਣਾ ਕਰ ਰਿਹਾ ਸਾਡਾ ਇਨਸਾਨੀਅਤ ਤੇ ਕੋਮੀ ਧਰਮ ਵੀ ਹੈ ਬਾਕੀ ਸ਼ਰਮ ਦੀ ਹਦ ਹੋ ਗਈ ਬਈ ਹਕੂਮਤ ਦਿੱਲੀ ਵਾਲੇਆਂ ਦੇ ਛਿੱਟੇ ਮਾਰਨ ਤੋਂ ਵੇਹਲੀ ਨਹੀਂ ਹੁੰਦੀ
@user-Rashpalsohi55
@user-Rashpalsohi55 3 күн бұрын
ਹਰਪ੍ਰੀਤ ਸਿੰਘ ਮੱਖੂ ਬਹੁਤ ਵਧੀਆ ਕਥਾਵਾਚਕ ਨੇ ਬਹੁਤ ਵਧੀਆ ਵਿਚਾਰ ਰੱਖਦੇ ਨੇ।
@chanchalsingh9938
@chanchalsingh9938 3 күн бұрын
ਮੰਖੂ ਜੀ ਬਹੁਤ-ਬਹੁਤ ਵਧੀਆ ਬੰਦੇ ਨੇ ਮੰਖੂ ਜੀ ਕੌਈ ਛੌਟੀ ਹਰਕਤ ਨਹੀ ਕਰ ਸਕਦੇ ਮੰਖੂ ਸਾਹਿਬ ਸੇਰ ਪਤਰਕਾਰ ਹੈ ਇੰਕ ਪ੍ਰਚਾਰਕ ਵੀ ਹਨ ਇਮਾਨਦਾਰੀ ਨਾਲ ਦੌਨੌ ਭਰਾ ਪਤਰਕਾਰੀ ਕਰਦੇ ਬਹੁਤ-ਬਹੁਤ ਵਧੀਆ ਇਮਾਨਦਾਰ ਹਨ❤❤❤❤❤ ਜਿਹੜਾ ਕੌਈ ਪਰੈਕਲ ਹੈ ਉਸ ਦੀ ਜਬਾਨ ਗਲਤ ਸੀ ਗਾਲਾ ਕਁਡ ਦਾ ਰਹਿੰਦਾ ਸੀ
@rbrar3859
@rbrar3859 3 күн бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ ਹੈ। ਧੰਨਵਾਦ ਮੱਖੂ ਸਾਹਬ ਜੀ।
@chamkaursingh744
@chamkaursingh744 3 күн бұрын
ਸਿਕੀਊਰਟੀ ਦੇਣੀ ਬੰਦ ਕਰੋ ਇਹੋ ਜਿਹੇ ਆਪਣੇ ਆਪ ਸੁਧਰ ਜਾਣਗੇ
@vikramvicky9775
@vikramvicky9775 3 күн бұрын
ਠੋਕ ਰੱਖੋ ਬਾਬਾ ਇਹੋ ਜਿਹੇ ਨੂੰ
@palwindersingh3731
@palwindersingh3731 3 күн бұрын
MAKHU JI THIS IS SO SAD EHO JIHE BANDE SIKHI NU BADNAAM KARDE NE MAKHU JI TUSI APPNA KHIAAL RAKHO EH GANDE LOKK NE.
@Daske.WaleSahi
@Daske.WaleSahi 3 күн бұрын
ਬਹੁਤ ਵਧੀਆ ਧਾਕੜ੍ਹ ਬੰਦਾ ਸਰਦਾਰ ਹਰਪ੍ਰੀਤ ਸਿੰਘ ਮਖੂ ਇਹੋ ਨੱਥ ਪਾਏਗਾ ਇਹਨੂੰ
@amritpalwaraich6339
@amritpalwaraich6339 3 күн бұрын
ਭਾਈ ਮੱਖੂ ਸਾਹਿਬ ਬਹੁਤ ਹੀ ਵਧੀਆ ਬੰਦੇ ਨੇ
@JS9h
@JS9h 2 күн бұрын
ਬਹੁਤ ਵਧੀਆ ਹਰਪ੍ਰੀਤ ਸਿੰਘ ਮੱਖੂ ਜੀ..
@rajtoor1528
@rajtoor1528 3 күн бұрын
ਮਖੂ ਸਾਬ ਤੁਸੀਂ ਚੜਦੀ ਕਲਾ ਵਾਲੇ ਸਿੰਘ ਹੋ ।। ਇਹਨੂੰ ਹੁਣ ਬੰਦਾ ਬਣਾ ਕੇ ਛੱਡਿਓ।। ਸਿੱਖ ਕੌਮ ਤੁਹਾਡੇ ਨਾਲ
@NarindersinghGill-c5e
@NarindersinghGill-c5e 3 күн бұрын
ਭਾਈ ਹਰਪ੍ਰੀਤ ਸਿੰਘ ਮਖੂ ਵਧੀਆ ਇਨਸਾਨ ਆ
@rbrar3859
@rbrar3859 3 күн бұрын
ਮਖੂ ਸਾਹਬ ਇਹਨਾਂ ਵਿਗੜੇ ਲੋਕਾਂ ਤੇ ਸੱਖਤ ਕਾਰਵਾਈ ਕਰਵਾਓ ਜੀ। ਇਹ ਪਾਗਲ ਕਿਸੇ ਦੇ ਗੱਲ ਲੱਗਣ ਨੂੰ ਫਿਰਦਾ ਹੈ।
@mannrandhawa3808
@mannrandhawa3808 3 күн бұрын
ਤੁਸੀ ਸਚੇ ਓ ਸਿੰਘ ਸਾਬ ਜੀ ਵਾਹਿਗੁਰੂ ਤੁਹਾਡੇ ਨਾਲ ਏ
@ParamjitSingh-ci7mr
@ParamjitSingh-ci7mr 3 күн бұрын
Waheguru ji bless you Sardaar Makhu Sahib ji.
@rakeshmonga3524
@rakeshmonga3524 2 күн бұрын
ਤੁਹਾਡੇ ਨਾਲ ਹਾਂ ਜੀ ਹਮੇਸ਼ਾ,ਹਾਈਕੋਰਟ ਵੀ ਲੋਡ ਪਵੇ ਤਾਂ ਯਾਦ ਕਰਿਆ ਜੀ ।
@davygrup1717
@davygrup1717 3 күн бұрын
ਮੱਖੂ ਸਾਬ ਹੁਣ ਰਾਜੀਨਾਮਾ ਨਾ ਕਰਿਉ
@paramjeetsinght4743
@paramjeetsinght4743 3 күн бұрын
Good man bi 4:17
@kewalsingh5280
@kewalsingh5280 3 күн бұрын
Bahut vadiya bhai ❣️
@barjinderpalsingh6035
@barjinderpalsingh6035 2 күн бұрын
ਭਾਈ ਹਰਪ੍ਰੀਤ ਸਿੰਘ ਮੱਖੂ ਬਹੁਤ ਵਧੀਆ ਇਨਸਾਨ ਨੇ, ਮੱਖੂ ਸਾਬ ਹੁਣ ਇਹ ਨੂੰ ਵੀ ਅਕਲ ਦੇ ਦਿਉ ਕਿ ਆਪਣੀ ਮਾਂ ਨੂੰ ਪੁੱਛੇ ਕਿ ਮੇਰਾ ਅਸਲੀ ਪਿਉ ਕੌਣ ਆ
@TheKingHunter8711
@TheKingHunter8711 2 күн бұрын
ਸਹੀ ਕਿਹਾ ਮਖੂ ਸਾਹਿਬ 🙏🏻
@Dosanjh84
@Dosanjh84 3 күн бұрын
ਭਾਈ ਮਖੂ ਸਾਬ੍ਹ ਬਹੁਤ ਵਧੀਆ ਤਰੀਕੇ ਨਾਲ ਇਹੋ ਜਿਹੀਆਂ ਚਵਲਾਂ ਨੂੰ ਅਕਲ ਦੇ ਰਹੇ ਹੋ। ਪਰ ਬੇਨਤੀ ਹੈ ਕਿ ਏਨੀ ਲੰਮੀ ਮੁੱਖ ਝਲਕ ਨਾ ਚਲਾਓ ਕਰੀਬ ਪੌਣੇ ਅੱਠ ਮਿੰਟ ਦੀ ਝਲਕ ਅੱਗੇ ਕਰਨ ਲਈ ਮਜ਼ਬੂਰ ਕਰ ਰਹੀ ਸੀ ਜਾਂ ਦੇਖਣ ਵਾਲੇ ਖ਼ਬਰ ਨੂੰ ਸਮਝ ਕੇ ਇੱਥੋਂ ਛੱਡ ਦਿੰਦੇ ਹਨ।
@g.boparai8835
@g.boparai8835 3 күн бұрын
ਮਖੂ ਜੀ ਹੁਣ ਤੁਸੀਂ ਕਹੋ ਗਸ਼ਤੀ ਦੇ ਬੱਚੇ ਨੂੰ ਗੋਲੀਆਂ ਵੱਜ ਗਈਆਂ।ਹੁਣ ਅਗਲਾ ਹਿੱਕ ਚ ਵੱਜਿਆ ਸਾਰਾ ਟੱਬਰ ਚੀਕਾਂ ਮਾਰਦਾ ਸਰਕਾਰ ਸਕਿਉਰਟੀ ਲੈਣ ਵਾਲੇ ਤੋਂ ਸਕਿਉਰਟੀ ਦਾ ਖਰਚਾ ਲਵੇ ਸਭ ਸਕਿਓਰਟੀ ਛੱਡ ਦੇਣਗੇ
@gursevpandher
@gursevpandher 3 күн бұрын
ਮੱਕੂ ਨੂੰ ਛੇੜਨਾ ਬੰਦ ਕਰੋ ਭਾਈ। ਉਸਨੂੰ ਆਪਣਾ ਚਰਿੱਤਰ ਸਾਫ਼ ਰੱਖਣ ਦਿਓ। ਉਹ ਪਹਿਲਾਂ ਹੀ "ਮੈਂ ਆਪਣੀ ਬਾਂਹ ਅੰਦਰ ਧੱਕਾਂਗਾ" ਵਰਗੇ ਸ਼ਬਦਾਂ ਦੀ ਵਰਤੋਂ ਕਰਨ ਲਈ ਬਹੁਤ ਉਤਸੁਕ ਹੈ।
@Dhillonvibes-n1c
@Dhillonvibes-n1c Күн бұрын
ਮੱਖੂ ਸਾਬ ਫੁਲ ਸੁਪੋਰਟ ਹੈ👌
@BajWa-d9l
@BajWa-d9l 3 күн бұрын
Makhu sahib aap ji nu waheguru ji chardi kala vich rakhe ji waheguru ji 🙏
@Ladda-Basraon1322
@Ladda-Basraon1322 2 күн бұрын
Harpreet Singh Makhu asin thude naal khade aan tuci buhat vadia samaaz sawi oan ❤
@ਪੰਜਾਂਲੀਵਾਲੇ
@ਪੰਜਾਂਲੀਵਾਲੇ 3 күн бұрын
Makhu Sahib Waheguru Ji Chardi Kalan Wich Rakhay App Sub Nu 🙏🏻
@mohansingh9572
@mohansingh9572 3 күн бұрын
ਹਰਪਰੀਤ ਸਿੰਘ ਮੱਖੂ ਸਾਬ ਅਸੀਂ ਨਾਲ ਅ ਹਰ ਵੇਲੇ ਹਰ ਘੜੀ ❤🙏 M/S /Gernany ❤
@gurtejsingh6417
@gurtejsingh6417 3 күн бұрын
Bhit vadhia bhai Harpreet singh g hosla rakho
@lovedeepsekhon5049
@lovedeepsekhon5049 3 күн бұрын
i appreciate makhu saab
@ASingh1699k
@ASingh1699k 3 күн бұрын
He is promoting and creating much of this nonsense.
@BaljinderSandhu-k7r
@BaljinderSandhu-k7r 3 күн бұрын
ਹਰਪ੍ਰੀਤ ਸਿੰਘ ji ਗੋਡ job
@mohinderjain7676
@mohinderjain7676 3 күн бұрын
Bahut hi badhiya harpreet Singh ji
@anureetsidhu4672
@anureetsidhu4672 3 күн бұрын
Bhai Saahib, Waheguru ji da hath tuhaade ooper hai. Tussi hamesha charhdi kala vich raho. Waheguru ji
@mrjatt6609
@mrjatt6609 3 күн бұрын
ਸਹੀ ਗੱਲ ਆ ਮੱਖੂ ਦੀ
@jatindergill6037
@jatindergill6037 3 күн бұрын
ਭੋਤ ਵਧੀਆ ਮੱਖੂ ਜੀ,,,,,🎉🎉🎉🎉🎉 ਵਾਹੇ ਗੂਰੂ ਜੀ ਮਿਹਰ ਕਰਨ ਗੇ 🎉🎉🎉🎉
@KarajGill-w4v
@KarajGill-w4v 3 күн бұрын
Very good veer ji Jo Ilzaam Lage sab chhut
@ekjotahuja2518
@ekjotahuja2518 3 күн бұрын
Sardar harpreet singh is 1000% right ❤❤❤❤
@kantakaur4364
@kantakaur4364 3 күн бұрын
WAHEGURU JI CHARDIAA KALAAN CH RAKHENA ji 🙏🏿
@chachachaperanwala4250
@chachachaperanwala4250 3 күн бұрын
ਭਾਈ ਸਾਹਿਬ ਦੀ ਲੜਾਈ ਅਸੂਲਾਂ ਦੀ ਲੜਾਈ ਹੈ ਸਭ ਨੂੰ ਭਾਈ ਸਾਹਿਬ ਦਾ ਸਾਥ ਦੇਣਾ ਚਾਹੀਦਾ ਹੈ
@punjabivloggger7178
@punjabivloggger7178 3 күн бұрын
Ja oye bus kar . Chamcha giri di hadh hundi aa
@greatcanada4989
@greatcanada4989 3 күн бұрын
Teri bahi ne hari 9 preet sani marayaa daleaa
@human4729
@human4729 9 сағат бұрын
Haha ..tusi saarean nu hi Bhai sahab bna dine o...Dubai to aye 27 saalan de truck driver nu Johny koi sal pehlan janda ni c, ohnu v Bhai Saab bna dine o ...te peo nu buda keh k bulane o 😊
@Adv_Kanwarpal_KP
@Adv_Kanwarpal_KP 3 күн бұрын
Makhu saaab har gal bohat vadia lagi tuhadi , Makhu sahib nal ik din kite ikathe gaddi ch jaan da mouka milya c, Us tym v jo vartalaap hoia sada mainu aj tak yaad hai , JODAN di gal karde hai TODAN di nahi , GHAINT bande ne 🙏
@gurneetSingh-y8d
@gurneetSingh-y8d 2 күн бұрын
Makhu Ji.great. God bless you always beta ji 🙏🏼🙏🏼
@ParamgiriMaharaj
@ParamgiriMaharaj 3 күн бұрын
Makhu Sahib ji Love you
@inderjeetrana7441
@inderjeetrana7441 43 минут бұрын
❤ ਹਰਪ੍ਰੀਤ ਸਿੰਘ ਮੱਖੂ ਜੀ
@davinderjitsingh5734
@davinderjitsingh5734 2 күн бұрын
Sahi gal aa makhu saab di
@ashukarnania9995
@ashukarnania9995 3 күн бұрын
Full support Tuhanu . Har gal with proof Wah Makhu Saab
@GurpreetSingh-sw7tz
@GurpreetSingh-sw7tz 3 күн бұрын
Bohat wadia ji
@dilawarsingh7351
@dilawarsingh7351 Күн бұрын
I appreciate Mr harpreet singh makhu ji
@TheKingHunter8711
@TheKingHunter8711 2 күн бұрын
Makhu Sahib Aapne Bilkul Sahi Kaha Hai _____________💯$✅️
@truckingvlog9928
@truckingvlog9928 3 күн бұрын
Bahut wadhiya makhu sahab
@nehakaur3081
@nehakaur3081 3 күн бұрын
Bahut vadhiya kar rahe ho veer ji. Prinkle apne app nu gangsater manda
@chandigarha
@chandigarha 3 күн бұрын
Both badia. Maku. Tda khok. Glad pia. Jutia wala na
@BuntySingh-rk5vc
@BuntySingh-rk5vc 3 күн бұрын
ਭਾਈ ਸਾਹਿਬ ਸਾਹਿਬ ਤੁਹਾਡੇ ਨਾਲ ਹਨ
@kiransinghgill1793
@kiransinghgill1793 17 сағат бұрын
19:46 " ਇਨਵੈਸਟੀਗੇਸ਼ਨ ਵਿੱਚ ਮੇਰਾ ਨਾਮ ਨਹੀਂ ਆ ਸਕਦਾ ਕਿਉਂਕਿ ਮੈਨੂੰ ਆਪਣੇ ਆਪ ਤੇ ਪੂਰਾ ਭਰੋਸਾ " ਇਹ ਗੱਲ ਸੁਣਨ ਨੂੰ ਜਾਂ ਪੜਨ ਨੂੰ ਕਿੰਨੀ ਓਪਰੀ ਜਿਹੀ ਲੱਗਦੀ ਹੈ ਕਿਉਂਕਿ ਭਰੋਸਾ ਤਾਂ ਬੰਦਾ ਕਿਸੇ ਵੀ ਦੂਜੇ ਬੰਦੇ ਤੇ ਦਰਸਾਉਂਦਾ ਹੁੰਦਾ ਹੈ। ਖੁਦ ਬੰਦੇ ਨੇ ਕੀ ਕੀਤਾ ਕੀ ਨਹੀਂ ਕੀਤਾ ਇਹ ਤਾਂ ਉਸਨੂੰ ਪਤਾ ਹੀ ਹੁੰਦਾ ਹੈ ਇਸ ਵਿੱਚ ਇਹ ਕਹਿਣ ਦੀ ਕੀ ਗੱਲ ਹੈ ਕਿ ਮੈਨੂੰ ਆਪਣੇ ਆਪ ਤੇ ਭਰੋਸਾ... ਹਾਂ ਕੋਈ ਮੁਕਾਬਲਾ ਲੜਨ ਤੋਂ ਪਹਿਲਾਂ ਜਾਂ ਕਿਸੇ ਔਖੀ ਘੜੀ ਸਮੇਂ ਬੰਦਾ ਇਹ ਜਰੂਰ ਕਹਿੰਦਾ ਹੈ ਕਿ ਮੈਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਮੈਂ ਇਹ ਲੜਾਈ ਲੜ ਸਕਦਾ ਹਾਂ। ਉਹ ਹੁੰਦਾ ਹੈ ਕਿ ਬੰਦੇ ਨੂੰ ਆਪਣੀ ਸਰੀਰਕ ਮਾਨਸਿਕ ਸਮਰੱਥਾ ਤੇ ਭਰੋਸਾ ਹੋਣਾ। ਅਜਿਹੇ ਹਾਲਾਤਾਂ ਵਿੱਚ ਆਪਣੇ ਆਪ ਤੇ ਭਰੋਸਾ ਹੋਣਾ ਜਾਂ ਆਤਮ ਵਿਸ਼ਵਾਸ ਹੋਣਾ ਜਿਸ ਨਾਲ ਸਾਡਾ ਮਨੋਬਲ ਉੱਚਾ ਰਹਿੰਦਾ ਹੈ ਪਰ ਉਸਦੇ ਉਲਟ ਇਹ ਕਹਿਣਾ ਕਿ ਮੈਂ ਇਹ ਕਰਤੂਤ ਨਹੀਂ ਕੀਤੀ ਹੈ ਮੈਨੂੰ ਇਸ ਗੱਲ ਤੇ ਪੂਰਾ ਭਰੋਸਾ ਹੈ ਇਹ ਕੀ ਗੱਲ ਬਣੀ ?? ਕਿਉਂਕਿ ਮਖੂ ਸਾਹਿਬ ਵੀ ਸ਼ਬਦਾਂ ਵਿੱਚੋਂ ਸ਼ਬਦ ਫੜ ਕੇ ਕਈ ਵਾਰ ਬਹੁਤ ਪੀਂਘਾਂ ਪਾਉਂਦੇ ਹੁੰਦੇ ਨੇ ਤਾਂ ਸੋਚਿਆ ਮੈਂ ਵੀ ਥੋੜੀ ਬਹੁਤੀ ਇਹਨਾਂ ਦੀ ਗੱਲ ਤੇ ਗੱਲ ਕਰ ਲਵਾਂ... ਉੰਝ ਜੋ ਇਸ ਪ੍ਰਿੰਕਲ ਦੀਆਂ ਗੱਲਾਂ ਮਖੂ ਸਾਹਿਬ ਕਹਿ ਰਹੇ ਨੇ ਅਜਿਹੇ ਬੰਦੇ ਦੇ ਕਨੂਨੀ ਸਜ਼ਾ ਵੱਖਰੀ ਪਰ ਨਾਲ ਨਾਲ ਚੌਂਕ ਚੌਰਾਹੇ ਵਿੱਚ ਮੂੰਹ ਕਾਲਾ ਕਰਕੇ ਛਿੱਤਰ ਜ਼ਰੂਰ ਮਾਰਨੇ ਚਾਹੀਦੇ ਨੇ।
@gurboxsingh8276
@gurboxsingh8276 3 күн бұрын
ਮਖੂ ਸਾਬ ਸਿੱਖ ਸੰਗਤ ਨੂੰ ਤਾ ਭਰੋਸਾ ਹੀ ਹੈ ਪਰ ਖੋਸੇ ਵਰਗੇ ਲੋਕਾਂ ਨੇ ਜਾਣ ਬੁੱਝ ਕੇ ਤੇਰਾ ਨਾਲ ਖਰਾਬ ਕਰਨ ਲਈ ਰੌਲਾ ਪਾਉਂਣਾ ਮਾਨਹਾਨੀ ਦੇ ਪਰਚੇ ਵਿੱਚ ਉਨ੍ਹਾਂ ਨੂੰ ਵੀ ਖਿੱਚਣਾ ਸੀ ਤਾ ਜੋ ਅੱਗੇ ਤੋਂ ਥੋੜ੍ਹੀ ਅਕਲ ਆ ਜਾਦੀ ਕਿਸੇ ਸਿੱਖ ਪ੍ਰਚਾਰਕ ਨੂੰ ਬਦਨਾਮ ਕਰਨ ਲਈ ਸੌ ਬਾਰ ਸੋਚਦਾ
@RajniEkam-g9l
@RajniEkam-g9l 2 күн бұрын
Tuse Sara he Greatest Ho Apnea He Ghar Dea Gla ❤
@Tangovlog_CHD
@Tangovlog_CHD 3 күн бұрын
Police Da najaijh faida LA rahey Ney log court nu ve soch samjh Kay security Deyne chahide hai har Ara Gera nu security Day rahey Ney 😮😢
@gurboxsingh8276
@gurboxsingh8276 3 күн бұрын
ਜਿਹੜਾ ਵੀ ਵਿਅਕਤੀ ਕਿਸੇ ਵੀ ਧਰਮ ਜਾਤ ਦਾ ਹੋਵੇ ਉਹ ਕਿਸੇ ਨੂੰ ਗਲਤ ਭੌਕਦਾ ਉਸ ਤਰ੍ਹਾਂ ਦੇ ਕਿਸੇ ਵਿਅਕਤੀ ਨੂੰ ਫ੍ਰੀ ਸਰਕਾਰੀ ਸਕਿਓਰਟੀ ਨਹੀ ਦੇਣੀ ਚਾਹੀਦੀ ਸਕਿਓਰਟੀਆ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ
@GandhiramSharma
@GandhiramSharma 3 күн бұрын
Good makhu saab. Hun piche na hatna
@PrempalSingh-p4h
@PrempalSingh-p4h Күн бұрын
ਮੱਖੂ ਸੱਚਾ ਬੰਦਾ ਏ
@lallykounta5472
@lallykounta5472 15 сағат бұрын
bahut vadiya kam kita makhu saab ji ada da ada hi lot aunda na asi khach di ada hi nari liayo jra anu pta laga ka otar kidar a dakhan kidar aa
@Sonuhoneyvlogs
@Sonuhoneyvlogs 3 күн бұрын
Makhu sahib jindabad 🙏🙏
@GiftySarao
@GiftySarao 3 күн бұрын
ਹੁਣ ਹੋਣਾ ਕੁਝ ਨੀ ਬਸ ਮੱਖੂ ਦਾ ਨਾਮ ਉਹਨੇ ਏਹੇ ਪਰਚੇ ਤੇ ਲਿੱਖਾ ਦਿੱਤਾ ਇਹਨਾ ਨੇ ਹੁਣ ਫ਼ੈਸਲਾ ਕਰ ਲੈਣਾ ਮਖੂ ਆਪਦਾ ਕੇਸ ਵਾਪਿਸ ਲੈ ਲਊ ਮੈਂ ਆਪਦਾ ਵਾਪਿਸ ਲੈ ਲਊ ਗੱਲ ਖ਼ਤਮ
@MB-uv4qu
@MB-uv4qu 3 күн бұрын
Baut vadiaya boloy Bhai Harpreet Singhji🙏🙏 Prinkle da eh he Hal hona chahida, es nay Punjab vich ganth payiaya hai
@gagangill0866
@gagangill0866 3 күн бұрын
Bhai Saab tusi bilkul sahi keh rahe aa 🙏
@TheKingHunter8711
@TheKingHunter8711 2 күн бұрын
ਅਸੀਂ ਉਸ ਵਾਸਤੇ ਓਸੇ ਵਾਲੀ ਭਾਸ਼ਾ ਵਿੱਚ ਕਹਿੰਦੇ ਹਾਂ ਕਿ ਏਸ ਪ੍ਰਿੰਕਲ ਨਾਮ ਦੀ ਲਗੌੜ ਨੂੰ ਸਕਿਉਰਟੀ ਬਿਲਕੁੱਲ ਨਹੀਂ ਮਿਲਣੀ ਚਾਹੀਦੀ .
@punjabiworld387
@punjabiworld387 2 күн бұрын
Jagdi jamir wala surme makhu saab jindabad jindabad jindabad jindabad jindabad jindabad jindabad
@GurpalSingh-y8t
@GurpalSingh-y8t 2 күн бұрын
Makkhu sahab ji Tuhadey Nal aa sari sikh kaum. Waheguru ji Mehar krn tuhadey te Hamesha.
@ravinderrandhawa2327
@ravinderrandhawa2327 3 күн бұрын
Veer ji love you ji ,Tusi Ghant o ji,Thank you
@Indocanada
@Indocanada 3 күн бұрын
Bhai sahib ❤
@ThomasbhattiThomasbhatti-wj9tk
@ThomasbhattiThomasbhatti-wj9tk Күн бұрын
Good man makhu saab
@gurpreetsinghdevgan1009
@gurpreetsinghdevgan1009 Күн бұрын
ਮਖੂ ਸਾਹਿਬ ਇਸ ਨੂੰ ਕਹੋ ਆਪਣੀ ਜੀਭ ਵੱਢ ਕੇ ਮੈਨੂੰ ਦੇ ਦੇਵੇ
@paramjitsingh6295
@paramjitsingh6295 3 күн бұрын
ਸਹੀ ਗੱਲ ਆ ਮੁੱਖ ਦੀ 🙏🙏🙏
@jaswantsingh1967.
@jaswantsingh1967. 3 күн бұрын
ਮਖੂ ਸਾਹਿਬ ਤੁਸੀਂ ਚਿੰਤਾ ਨਾ ਕਰੋ ਪਰਮਾਤਮਾ ਸਭ ਕੁਝ ਠੀਕ ਕਰ ਦੇਵੇਗਾ ਪਰ ਹੁਣ ਤੁਸੀਂ ਕਹਿ ਸਕਦੇ ਹੋ ਕਿ ਗਸ਼ਤੀ ਦੇ ਪੁੱਤ ਦੇ ਗੋਲੀਆਂ ਵੱਜੀਆਂ
@gurbaljeetsingh-s3r
@gurbaljeetsingh-s3r 3 күн бұрын
ਥੋੜਾ ਸਮਾਂ ਇਹ ਹਦਾ ਪਾਰ ਕਰ। ਗਿਅਆ ਭਾਭਾ
@RanjitSingh-sy9kx
@RanjitSingh-sy9kx 3 күн бұрын
You right makhu saab 🙏
@tezzmannsinghsingh-hz3by
@tezzmannsinghsingh-hz3by 11 сағат бұрын
Bilkul Sach makkhu saab
@jotsidhu4007
@jotsidhu4007 3 күн бұрын
Gud makhu sahb ji bde veere adde riho eh v ki yaad rakho ki guru da asli singh takriya c ehdiya naak nal lakira kadoniya
@ajaymaths7733
@ajaymaths7733 3 күн бұрын
Makhu aj apni hi safayee de rha keda lag rheya makhu sahab loka nu swal puchhna bhut asan hai
@amitbansal1012
@amitbansal1012 22 сағат бұрын
Makhu ji tusi bilkul sahi ho
@palwinderjogi854
@palwinderjogi854 3 күн бұрын
Bhai Saab da sath Deo waheguru ji
@ParminderSingh-jv2kl
@ParminderSingh-jv2kl 3 күн бұрын
Y g God bless you Waheguru ji
@prabhjotsingh2418
@prabhjotsingh2418 3 күн бұрын
Makkhu Bhajji tohade naal a, 👍
@ChamkaurSingh-n9i
@ChamkaurSingh-n9i 20 сағат бұрын
Very good sir. Hi. Sewa. Baba ji. deti. hai. sir
@Panzerjatt8891
@Panzerjatt8891 2 күн бұрын
Apne bacce hu akal dwo very good 👍
@Luckysinghsandila
@Luckysinghsandila Күн бұрын
Boht vadi veer g 11:05
@jaskarnbhullarlahorea1934
@jaskarnbhullarlahorea1934 3 күн бұрын
Vv good
@ParamjeetSingh-g4b
@ParamjeetSingh-g4b 3 күн бұрын
Good
@sonuchhabra7094
@sonuchhabra7094 3 күн бұрын
Makhu ji i❤you
@manjeetkaur1146
@manjeetkaur1146 23 сағат бұрын
🙏🙏🙏🙏waheguru ji
@AmritpalSingh-hd7lt
@AmritpalSingh-hd7lt 3 күн бұрын
Good job 👍👍
@JoitMp
@JoitMp 2 күн бұрын
👌👌
@HarmanChahal-ll1zi
@HarmanChahal-ll1zi 3 күн бұрын
Makhu sahib bahut nice patarkar ha
@ManjitSingh-lh7lk
@ManjitSingh-lh7lk 12 сағат бұрын
Makhu is the big spokesman panjab💪💪
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 2 күн бұрын
ਅੱਛਾ ਜੀ ! 😅
@KamaljeetSingh-rp1rs
@KamaljeetSingh-rp1rs 3 күн бұрын
Makhu Sahib Very good
@RamandeepSingh-np1sk
@RamandeepSingh-np1sk 3 күн бұрын
Gud job sir❤
@ManpreetSingh-qj1yk
@ManpreetSingh-qj1yk 3 күн бұрын
Good makhu
@krishanlal-no6gj
@krishanlal-no6gj 3 күн бұрын
ਮੱਖੂ ਜੀ ਬੰਦੇ ਦਾ ਪੁੱਤ ਬਣਾ ਦਿਓ ਹੁਣ
@ThomasbhattiThomasbhatti-wj9tk
@ThomasbhattiThomasbhatti-wj9tk Күн бұрын
Sade zira makhu di shan makhu saab
@chandigarha
@chandigarha 3 күн бұрын
Both badia thokia
Human vs Jet Engine
00:19
MrBeast
Рет қаралды 209 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 90 МЛН
Human vs Jet Engine
00:19
MrBeast
Рет қаралды 209 МЛН