ਪੀੜਤ ਪਰਿਵਾਰ ਦੀ ਪੁਲਿਸ ਨਾਲ ਬਣੀ ਸਹਿਮਤੀ, ਸੁਣੋਂ ਕਿਹੜੀਆਂ ਸ਼ਰਤਾਂ ‘ਤੇ ਪੁੱਤ ਦਾ ਸ+ਸ+ਕਾਰ ਕਰਨ ਲਈ ਹੋਏ ਤਿਆਰ

  Рет қаралды 33,517

Punjabi Lok Channel

Punjabi Lok Channel

Күн бұрын

Пікірлер: 324
@GurbachanSingh-n7j
@GurbachanSingh-n7j 3 сағат бұрын
ਪਰਵਾਸੀਆ ਦਾ ਅਧਾਰ ਕਾਡ ਅਤੇ ਰਾਸਨ ਕਾਡ ਸਾਰਿਆ ਦੇ ਕੈਸਲ ਹੋਣੇ ਚਾਹੀਦੇ ਹਨ ਫੇਰ ਇਨਾ ਦੀ ਅਕਲ ਟਿਕਾਣੇ ਆਉਣੀ ਹੈ ਏਹੇ ਪੱਕਾ ਕਨੂੰਨ ਬਣਨਾ ਚਾਹੀਦਾ ਹੈ ਧੰਨਵਾਦ
@ReenaKumari-fv7gz
@ReenaKumari-fv7gz 2 сағат бұрын
Cancel di gal tan tan kiti nu ena ne
@NirbhaySingh-dv1xb
@NirbhaySingh-dv1xb 2 сағат бұрын
@Lally-randhawa
@Lally-randhawa Сағат бұрын
Eh Punjabia ne vote li krea bhugto
@pendu_bande
@pendu_bande 12 минут бұрын
Sahi gl aa veere
@kamaljitsingh7393
@kamaljitsingh7393 6 минут бұрын
ਸਹੀ ਗੱਲ ਹੈ ਜੀ।
@sukhjiwansingh8070
@sukhjiwansingh8070 2 сағат бұрын
ਪ੍ਰਵਾਸੀਆਂ ਦੇ ਪੰਜਾਬ ਵਿੱਚ ਅਧਾਰ ਕਾਰਡ ਵੋਟਰ ਕਾਰਡ ਅਤੇ ਰਾਸ਼ਣ ਕਾਰਡਾਂ ਨੂੰ ਤੁਰੰਤ ਰੱਦ ਕੀਤੇ ਜਾਣ ਜੀ
@LakhwinderSingh-xb4id
@LakhwinderSingh-xb4id 2 сағат бұрын
ਇਹ ਕੰਮ ਸਾਰੇ ਪੰਜਾਬ ਪੱਧਰ ਤੇ ਹੋਣਾ ਚਾਹੀਦਾ ਹੈ।
@SunilDutt14345
@SunilDutt14345 Сағат бұрын
ਇਹ ਕੰਮ ਹਰ ਇੱਕ ਸਟੇਟ ਦੇ ਵਿੱਚ ਹੋਣਾ ਚਾਹੀਦਾ ਹੈ ਹਰ ਬੰਦਾ ਆਪਣੇ ਸਟੇਟ ਦੇ ਵਿੱਚ ਰਵੇ ਇਧਰ ਉਧਰ ਕੰਮ ਕਰਨ ਵਾਸਤੇ ਪਾਸਪੋਰਟ ਦੀ ਲੋੜ ਪਵੇ
@Ddaaadddy
@Ddaaadddy 11 минут бұрын
Sunil passport da matlb ki hunda ? Ehe flights layi use hunda te bhaiye sale train ale ohna dabya ch chd k aunde ne jina ch janwar bane hunde ne ya jina ch seats v tutia hundia te bina ticket to han ehe kam hove k koi v bnda apdi state to ilawa duji ch ja k jameen na khreday apda ghar wsan layi khas kr k ehe bihari te up ale ehe bhen chod gandd ne jwa apda koi v duji state da ave job kre rent te rahe te vapis apde ghar jave and kise da v muh chk k koi srkari kagaj na bne panjab de adrrss te othe tn ehnna da up bihar da bura hal a othe tn bane nhi hunde kagz ehna de criminal bande hunde ehna cho ya sikha de khilaf soch ale ethe aw k ehna da vote de lalch kr k bhnecho politcal bande ehna de papers bnwa dinde ne panjab de adress te ehe v bnda hove
@KuldipSingh-nj1vg
@KuldipSingh-nj1vg 9 минут бұрын
Jekare kihrhi khusi vich chhad rahe ho hale ta anglia to Jutia hi khadia h kamjabi hale koi nahi
@AmarmarjanaJani
@AmarmarjanaJani 3 минут бұрын
ਬੜੀ ਡੂੰਘੀ ਸੋਚ ਦੇ ਨਾਲ ਕੰਮ ਕਰਨਾ ਚਾਹੀਦਾ ਹੈ
@GurpreetSingh-fg9uo
@GurpreetSingh-fg9uo 2 сағат бұрын
ਕਿਰਪਾ ਕਰਕੇ ਸਭ ਨੂੰ ਬੇਨਤੀ ਹੈ ਜੀ ਭਈਆ ਦੇ ਸਾਰੇ ਡਾਕੂਮੈਟ ਰੱਦ ਕਰਵਾਉਣ ਦੀ ਮੁਹਿੰਮ ਸਾਰੇ ਪੰਜਾਬ ਵਿੱਚ ਚਲਾਈ ਜਾਵੇ ਅਤੇ ਲਾਗੂ ਕਰਵਾਈ ਜਾਵੇ
@jassdeol7111
@jassdeol7111 2 сағат бұрын
ਸਰਪੰਚ ਦੀ ਜਿੰਮੇਵਾਰੀ ਦੈਵੋ
@satnamuppal3973
@satnamuppal3973 5 минут бұрын
Waheguru ji
@HarbansSingh-bt8br
@HarbansSingh-bt8br Сағат бұрын
ਮਾਨ ਜੀ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਧੰਨਵਾਦ
@sukhjiwansingh8070
@sukhjiwansingh8070 2 сағат бұрын
ਪ੍ਰਵਾਸੀਆਂ ਦੇ ਨਾਂ ਤੇ ਜ਼ਮੀਨੀ ਰਜਿਸਟਰੀਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਜੀ
@renukanda8421
@renukanda8421 2 сағат бұрын
Absolutely Right
@kalgidhardashmesh7288
@kalgidhardashmesh7288 Сағат бұрын
Bilkul ji
@zubirali4876
@zubirali4876 Сағат бұрын
Very true
@SunilDutt14345
@SunilDutt14345 Сағат бұрын
Good 😂😂😂😂😂
@MehardeepSingh-k5g
@MehardeepSingh-k5g Сағат бұрын
Veer kisa na nee karna. Eh ta ona da plan aa 😂
@gurdialsingh456
@gurdialsingh456 Сағат бұрын
ਪ੍ਰਵਾਸੀ ਦਾ ਪੰਜਾਬ ਆਧਾਰ ਕਾਰਡ ਬਣਵਾਉਣ ਲਈ ਬੰਦ ਕਰੋ ਜ਼ਮੀਨੀ ਰਜਿਸਟਰੀ ਬੰਦ ਕਰਨਾ ਚਾਹੀਦਾ ਹੈ
@surindersyal6575
@surindersyal6575 2 сағат бұрын
ਪੰਜਾਬ ਵਾਸਤੇ ਦੂਜੇ ਰਾਜਾਂ ਵਰਗਾ ਕਾਨੂੰਨ ਕਿਸੇ ਨੇ ਨਹੀਂ ਬਣਾਉਣਾ। ਪੰਜਾਬੀਆਂ ਨੂੰ ਖੁਦ ਹੀ ਪੱਕਾ ਫੈਸਲਾ ਕਰ ਲੈਣਾ ਚਾਹੀਦਾ ਹੈ ਤੇ ਉਹ ਭਵਿੱਖ ਵਿੱਚ ਆਪਣੀ ਇੱਕ ਇੰਚ ਜਮੀਨ ਜਾਂ ਜਾਇਦਾਦ ਕਿਸੇ ਵੀ ਗੈਰ ਪੰਜਾਬੀ ਨੂੰ ਕਿਸੇ ਵੀ ਕੀਮਤ ਤੇ ਕਦੇ ਵੀ ਨਹੀਂ ਵੇਚਣਗੇ।
@gurnamsingh3890
@gurnamsingh3890 2 сағат бұрын
ਹੋਰ ਜਾਵੇ canada America ਨੂੰ ਏਹ hal hovega punjabian ਦਾ
@Mannsingh-mv3un
@Mannsingh-mv3un Сағат бұрын
ਬਹੁਤ ਵਧੀਆ ਵਿਚਾਰ ਹਨ ਜੀ। ਪੰਜਾਬੀੳ ਜੁਲਮ ਵਿਰੁੱਧ ਲੜਨਾ ਸਿਖ ਲਵੋ। ਏਕਤਾ ਵਿੱਚ ਬਲ ਹੈ।
@MastanSinghDulai
@MastanSinghDulai 54 минут бұрын
ਜਿਹਨਾਂ ਲੋਕਾਂ ਨੇ ਕਾਲ ਕੀਤੇ ਹਨ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ। ਸਾਰੇ ਪੰਜਾਬੀਓ ਚੜ੍ਹਦੀ ਕਲਾ ਵਿੱਚ ਰਹੋ ਅਤੇ ਇਕੱਠੇ ਹੋ ਕੇ ਰਹੋ।
@chunilal3717
@chunilal3717 2 сағат бұрын
ਬਾਈ ਜੀ ਲਗਦਾ ਹੈ ਸਰਕਾਰ ਨੇ ਮਿਠੀਆਂ ਗੋਲੀਆਂ ਦੇਕੇ ਧਰਨੇ ਨੂੰ ਚੁਕਾਉਣਾ ਹੈ। ਬਾਦ ਵਿੱਚ ਕਿਸੇ ਨੇ ਨਹੀਂ ਪੁਛਣਾ
@NarinderSingh-od9kr
@NarinderSingh-od9kr 2 сағат бұрын
1. ਦੋਸ਼ੀਆਂ ਨੂੰ ਉਮਰ ਕੈਦ ਜਾਂ ਫ਼ਾਂਸੀ 2. ਪਰਿਵਾਰ ਨੂੰ ਸਰਕਾਰੀ ਨੌਕਰੀ 3. ਜਿਸਨੇ ਰੱਖੇ ਸਨ ਮਕਾਨ ਮਾਲਕਾ ਨੂੰ 10 ਲੱਖ ਜੁਰਮਾਨਾ ਜੌ ਕਿ ਏਹ ਪਰਿਵਾਰ ਨੂੰ ਦਿੱਤਾ ਜਾਵੇ ਸਬਕ ਮਿਲੇਗਾ....l l l l l 4. ਕਨੂੰਨ ਬਣਾਉਣ
@jassdeol7111
@jassdeol7111 2 сағат бұрын
ਇਹ ਸਹੀ ਆ ਹਰ ਪਿੰਡ ਵਿੱਚ ਹੋਵੇ
@prayrakbansal4855
@prayrakbansal4855 Сағат бұрын
@@jassdeol7111 saleo sabh to jyada Sikh kaum hi parvasi nu rent te de rahi hai punjab vich
@SukhSidhu-t1l
@SukhSidhu-t1l Сағат бұрын
Right veer
@MehardeepSingh-k5g
@MehardeepSingh-k5g 53 минут бұрын
Bansal taree behan da kee hal a.
@KuldeepSingh-vv6dm
@KuldeepSingh-vv6dm 53 минут бұрын
ਮਾਨ ਸਾਬ ਜੀ ਬਹੁਤ ਹੀ ਵਧੀਆ ਢੰਗ ਨਾਲ ਗੱਲ ਕੀਤੀ ਗਈ ਵਹਿਗੁਰੂ ਜੀ ਮੇਹਰ ਕਰਨ ਤੁਹਾਡੇ ਕਹੇ ਅਨੁਸਾਰ ਹੀ ਕੰਮ ਹੋਵੇ
@Avtarsnagla
@Avtarsnagla 2 сағат бұрын
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ
@rajucheema-wr4xj
@rajucheema-wr4xj 2 сағат бұрын
ਬਾਈ ਜੀ, ਭਈਆਂ ਨੂੰ ਲੰਗਰ ਛਕਾਉਣਾ ਬੰਦ ਕਰੋ। ਭੁੱਖੇ ਮਰਦੇ ਆਪੇ ਪੰਜਾਬ ਛੱਡ ਕੇ ਭੱਜ ਜਾਣਗੇ।
@tigerjeetsingh8440
@tigerjeetsingh8440 Сағат бұрын
ਸਹੀ ਕਿਹਾ ਜੀ
@MehardeepSingh-k5g
@MehardeepSingh-k5g 54 минут бұрын
Right
@preetkang8989
@preetkang8989 15 минут бұрын
Shi a ji
@satgursingh3061
@satgursingh3061 Сағат бұрын
ਸਹੀ ਕਿਹਾ ਵੀਰ ਆਧਾਰ ਕਾਰਡ ਰਾਸਨ ਕਾਰਡ ਪੰਜਾਬ ਚ ਰੱਦ ਹੋਣ ਪਰ ਇਹ ਹੋਣਾ ਮੁਸਕਿਲ ਆ
@VINODKUMAR-tn6ki
@VINODKUMAR-tn6ki 2 сағат бұрын
ਅਮਿਤੋਜ ਮਾਨ ਸਾਬ ਵੋਟਰ ਕਾਰਡ ਨਾਲ ਅਧਾਰ ਕਾਰਡ ਲਿੰਕ ਕਰਾਉਣ ਲਈ ਸਰਕਾਰ ਤੇ ਪ੍ਰੈਸਰ ਪਾਉ
@narinderpalsingh5349
@narinderpalsingh5349 Сағат бұрын
ਜੇ ਪੰਜਾਬੀ ਵਿਦੇਸ਼ਾਂ ਵਿੱਚ ਭੱਜਣਗੇ ਤਾਂ ਪੰਜਾਬ ਦਾ ਬੁਰਾ ਹਾਲ ਹੀ ਹੋਵੇਗਾ
@avtarsingh2531
@avtarsingh2531 2 сағат бұрын
ਸਮੂਹ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਕਿ ਭਈਆਂ ਦੀਆਂ ਦੁਕਾਨਾਂ ਤੋਂ ਸਮਾਨ ਖਰੀਦਣਾ ਬੰਦ ਕਰੋ ਇਨ੍ਹਾਂ ਤੋਂ ਕੰਮ ਕਰਾਉਣਾ ਬੰਦ ਕਰੋ ਜਿਹੜੇ ਲੋਕ ਇਨ੍ਹਾਂ ਦੀ ਸਪੋਟ ਕਰਦੇ ਹਨ ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇ
@tarsemsohi677
@tarsemsohi677 Сағат бұрын
ਜਿਹੜੇ ਸਰਪੰਚਾਂ ਨੇ ਵੋਟਾਂ ਬਣਾਈਆਂ,ਸਭ ਤੋਂ ਪਹਿਲਾਂ ਉਹਨਾਂ ਦਾ ਬਾੲਈਕਾਟ ਕੀਤਾ ਜਾਵੇ ਜੀ ,, ਅੱਗੇ ਤੋਂ ਸਮੁੱਚੇ ਪੰਜਾਬ ਦੇ ਸਰਪੰਚ ਭੲਈਆਂ ਦੀਆਂ ਵੋਟਾਂ ਨਾ ਬਣਾਉਣ,, ਵੋਟਾਂ ਨਾ ਬਣਾਉਣ ਦੀ ਸਖ਼ਤ ਹਦਾਇਤ ਕੀਤੀ ਜਾਵੇ ,
@JagtarmaanMaan
@JagtarmaanMaan 2 сағат бұрын
ਜਿਹਨਾਂ ਨੇ ਕੰਮ ਤੇ ਰੱਖੇ ਜਾ ਕਿਰਾਏ ਤੇ ਰੱਖੇ ਉਹਨਾਂ ਦੀ ਜਿੰਮੇਵਾਰੀ ਨਾਲ ਹੋਵੇ ਉਹ ਲਵੇ ਇਹਨਾਂ ਦਾ ਅਧਾਰ ਕਾਰਡ ਵੋਟ ਕਾਰਡ ਜਿਥੋਂ ਦਾ ਵਸਨੀਕ ਹੈ ਪੱਕਾ
@Sukhwindersingh-nr6so
@Sukhwindersingh-nr6so 2 сағат бұрын
ਇਨ੍ਹਾਂ ਨੇ ਗੱਲਾਂ ਨਾਲ ਧਰਨਾ ਹਟਾਕੇ ਫਿਰ ਲੋਕਾਂ ਨੂੰ ਘਰਾਂ ਵਿੱਚ ਵਾੜ ਕੇ ਪਰਨਾਲੇ ਨੇ ਉਥੇ ਪਹੁੰਚ ਜਾਣਾ ਸਭ ਕੁਝ ਝੂਠੇ ਵਾਅਦੇ ਸਿਆਸਤ ਖੇਡੀ ਜਾ ਰਹੀ ਹੈ 😢😢
@sardarasingh8866
@sardarasingh8866 Сағат бұрын
ਪੀੜਤ ਪਰਿਵਾਰ ਨਹੀਂ ਜੀ,ਸਾਰਾ ਪੰਜਾਬ ਹੈ।😢
@ManinderKamboj-r5q
@ManinderKamboj-r5q 2 сағат бұрын
ਬਹੁਤ ਵਧੀਆ ਗੱਲ ਕੀਤੀ ਆ ਭਰਾ ਨੇ
@MalkeetSingh-nj8vq
@MalkeetSingh-nj8vq Сағат бұрын
ਗੁਰਦੁਆਰਾ ਸਾਹਿਬ ਜਿੰਨੇ ਵੀ ਹਨ ਸਾਰੀਆਂ ਬੇਨਤੀ ਕਰੋ ਕਿ ਇੰਨ੍ਹਾਂ ਭੱਈਆਂ ਨੂੰ ਲੰਗਰ ਦੇਣਾ ਬੰਦ ਕਰੋ
@shamdhiman8717
@shamdhiman8717 2 сағат бұрын
ਲੱਖਾ ਸਿਧਾਣਾ ਸੁੱਖਪਾਲ ਖਹਿਰਾ ਦਾ ਸਾਥ ਦੇਵੋ ਲੋਕੋ ਜਾਗੋ ਜਾਗੋ ਪੰਜਾਬੀਓ ਜਾਗੋ
@darasinghpolice5014
@darasinghpolice5014 23 минут бұрын
Lakhe ne ah ke ki kita os ne aapnyan kahanyan sanonyan hudyan jina da putt mar gya hona nu pta honda hai
@surindercheema2150
@surindercheema2150 47 минут бұрын
ਮਾਨ ਸਾਹਿਬ ਬਿਲਕੁਲ ਸਹੀ ਬੋਲ ਰਹੇ ਹਨ thanks
@amarsinghgillgillsinghamar8436
@amarsinghgillgillsinghamar8436 Сағат бұрын
ਪੁਲੀਸ.ਵਾਲੇ.ਵੀਰ.ਵੀ.ਸਾਥ.ਦਿਓ.ਘਰ.ਵਾਲੇ.ਵੀਸਨਤੁਸਟ.ਹੌ.ਜਾਤ..ਪੁਲੀਸ.ਵਾਲੇ.ਵਰ.ਵੀਬਹੁਤ.ਵਧੀਅਾ.ਕੰਮ.ਕਰ.ਰਹੇ.ਹੰਨ
@kulvirsingh2075
@kulvirsingh2075 2 сағат бұрын
ਇਥੋਂ ਦੇ ਆਧਾਰ ਕਾਰਡ ਵੋਟਰ ਕਾਰਡ ਰਾਸ਼ਨ ਕਾਰਡ ਆਦਿ ਡੈਡ ਹੋਣੇ ਚਾਹੀਦੇ ਨੇਂ ਬਿਲਕੁਲ ਨਿਲ
@hsdairyfarm
@hsdairyfarm 22 минут бұрын
ਪੰਜਾਬ ਵਿੱਚ ਰਹਿੰਦੇ ਸਾਰੇ ਪ੍ਰਵਾਸੀਆਂ ਦੇ ਡਾਕੂਮੈਂਟ ਰੱਦ ਕੀਤੇ ਜਾਣ
@HardevsinghSihra-br2yy
@HardevsinghSihra-br2yy 2 сағат бұрын
ਕੁੰਭੜਾ ਜੀ, ਬਾਈ ਅਮਿਤੋਜ ਮਾਨ ਜੀ,,, ਕੱਲ੍ਹ,, ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ,,,, ਨੂੰ ਸਮਰਪਿਤ,,, ਅਖੰਡ ਪਾਠਾਂ ਦੇ, ਭੋਗ ਪਾਏ,,, ਜੋ‌ ਕਿ , ਬਿਨਾਂ ਸਪੀਕਰ,, ਤੋਂ ਹੀ ,,, ਚਲੇ ਭੋਗ ਦੇ ਕੀਰਤਨ ਪ੍ਰੋਗਰਾਮ,,,,,, ਲੇਕਿਨ ,,,,, ਪੰਜਾਬ ਵਿੱਚ,,,,, ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਬਰਾਬਰ,,,,,,, ਕੱਲ੍ਹ ਇੰਨ੍ਹਾਂ,, ਮਾੜੇ ਅਨਸਰਾਂ ਨੇ,,,,, ਬਾਬੇ ਨਾਨਕ ਸਾਹਿਬ ਜੀ ਦੇ,,ਪੁਰਬ ,, ਦੇ ਪੈਰਲਰ ,,,,,, ਪ੍ਰੋਗਰਾਮ ਚਲਾਇਆ ਗਿਆ ਹੈ ਜੀ,,,,,,ਬਾਬਾ ਜੀ ਦੇ ਪ੍ਰਕਾਸ਼ ਉਤਸਵ,,, ਨੂੰ ਲੁਕਾਉਣ ਲਈ,,,,,,ਬੰਬ ਪਟਾਕੇ,,,,ਢੋਲ ਨਾਲ,,,,, ਜਲੂਸ ਕੱਢਿਆ ਗਿਆ,,,,,, ਪਤਾ ਨਹੀਂ,, ਪ੍ਰਸ਼ਾਸਨ ਨੇ ਵੀ ਇਜਾਜ਼ਤ ਦਿੱਤੀ,,,,, ਕਿਓਂ ?
@balwindersinghdhindsa3306
@balwindersinghdhindsa3306 2 сағат бұрын
ਅਮਿਤੋਜ ਮਾਨ ਸਾਹਿਬ ਨੂੰ 2027ਵਿੱਚ ਮੁੱਖ ਮੰਤਰੀ ਬਨਾਉਣ ਵਾਸਤੇ ਸਾਰਾ ਪੰਜਾਬ ਤਿਆਰ ਰਹੋ ਦੇ ਪੰਜਾਬ ਨੂੰ ਜਿਉਂਦਾ ਰੱਖਣੈ
@surmailsingh9648
@surmailsingh9648 Сағат бұрын
ਬਹੁਤ ਵਧੀਆ ਜੀ
@Funyworld-oh9cd
@Funyworld-oh9cd 29 минут бұрын
Bilkul sahi gal khi a bhai sahab ne
@shamdhiman8717
@shamdhiman8717 2 сағат бұрын
ਸੁੱਖਪਾਲ। ਖਹਿਰਾ ਤੇ ਲੱਖਾ ਸਿਧਾਣਾ ਨੂੰ ਮੁੱਖ ਮੰਤਰੀ ਬਣਾਓ ਲੋਕੋ ਦਿੱਲੀ ਦੇ ਗੁਲਾਮ ਨਾ ਚੁਣੋ
@renukanda8421
@renukanda8421 2 сағат бұрын
Lakha sidhana zindabad
@manpreetmani9102
@manpreetmani9102 2 сағат бұрын
ਇਕ ਵਾਰ ਸੰਸਕਾਰ ਹੋ ਗਿਆ ਫਿਰ ਭੁੱਲ ਜੋ ਤੁਹਾਨੂੰ ਇਨਸਾਫ਼ ਮਿਲ ਜੂ
@GurmeetKaur-xt4wp
@GurmeetKaur-xt4wp 57 минут бұрын
ਇਹੀ ਤਾਂ ਦੁਖਾਂਤ ਆ ਪੰਜਾਬੀਆ ਦਾ
@manpreetmani9102
@manpreetmani9102 19 минут бұрын
@GurmeetKaur-xt4wp ਹਾਂ ਜੀ ਭੈਣੇਂ ਬਿਲਕੁਲ ਠੀਕ ਕਹਿੰਦੇ ਉ ਤੁਸੀਂ ਹੁਣ ਕੁਲ ਮਿਲਾ ਕੇ ਪੰਜਾਬ ਦੇ ਹਲਾਤਾਂ ਏਦਾ ਦੇ ਬਣ ਗਏ ਹਨ ਕੇ ਕੋਈ ਵੀ ਵਿਅਕਤੀ ਸਤਾ ਦੇ ਨਸ਼ੇ ਵਿਚ ਆ ਕੇ ਕੁਝ ਵੀ ਕਰ ਸਕਦਾ ਪੰਜਾਬ ਵਿੱਚ ਤੇ ਅਸੀਂ ਲੋਕ ਧਰਨਿਆਂ ਤੋਂ ਇਲਾਵਾ ਕੁਝ ਨੀ ਕਰ ਸਕਦੇ ਸਾਡੀ ਨੌਜ਼ਵਾਨ ਪੀੜ੍ਹੀ ਕੀ ਕੁਝ ਕਰ ਰਹੀ ਆ ਸਾਡੀਆਂ ਧੀਆਂ ਜਿਨ੍ਹਾਂ ਨੇ ਹਰੀ ਸਿੰਘ ਨਲੂਆ ਜੀ ਵਰਗੇ ਯੋਧਿਆਂ ਨੂੰ ਜਨਮ ਦਿੱਤਾ ਅਜ ਉਹ ਵੀ ਕਨੇਡਾ ਅਮਰੀਕਾ ਵਰਗੇ ਦੇਸ਼ਾਂ ਵਿਚ ਕੀ ਕੁਝ ਕਰ ਰਹੀਆਂ ਉਹ ਕਹਿਣ ਕਥਨ ਤੋਂ ਉਪਰ ਦੀਆਂ ਗੱਲਾਂ ਸਾਡੇ ਨੋਜਵਾਨ ਮੁੰਡੇ ਨਸ਼ਿਆਂ ਤੋਂ ਬਿਨਾਂ ਚਲ ਫਿਰ ਵੀ ਨੀ ਸਕਦੇ ਜਹਿੜੀ ਕੌਮ ਸਾਡੇ ਤੋਂ ਅਜ਼ਾਦੀ ਲਈ ਕੁਰਬਾਨੀ ਕਰਨ ਦੀ ਭੀਖ ਮੰਗ ਰਹੀ ਸੀ ਅਜ ਉਸ ਕੌਮ ਦੇ ਲੋਕ ਸਾਡੀ ਨੌਜਵਾਨੀ ਨੂੰ ਮਾਰ ਰਹੀਆਂ ਆਂ ਮੇਰਾ ਦਿਲ ਖੁਨ ਦੇ ਹੰਝੂ ਰੋਂਦਾ ਇਹ ਸਭ ਕੁਝ ਦੇਖ ਕੇ ਕਲ ਮੈਂ ਇਕ ਵੀਡੀਓ ਦੇਖੀ ਉਹ ਦੇਖ ਕੇ ਮੇਰਾ ਸਬਰ ਦਾ ਬੰਨ੍ਹ ਟੁਟ ਗਿਆ ਜੇ ਪੰਜਾਬ ਬਚਾਉਣਾ ਤਾ ਫਿਰ ਖਾੜਕੂ ਸੋਚ ਧਾਰਨ ਕਰਨੀ ਪੁਉ ਗੀ ਨਹੀ ਫਿਰ ਰਬ ਰਾਖਾ ਪੰਜਾਬ ਦਾ
@rajvirsingh3008
@rajvirsingh3008 52 минут бұрын
ਭੲਈਆ ਨੂੰ ਪੰਜਾਬ ਤੋਂ ਬਾਹਰ ਕੱਢੋ ਹਰ ਹਾਲਤ ਵਿੱਚ ਰਾਸ਼ਨ ਕਾਰਡ ਵੋਟਰ ਕਾਰਡ ਆਟੋਮੈਟਿਕ ਬਿਲਕੁੱਲ ਰਦ ਕਰੋ ਜੀ
@sardarasingh8866
@sardarasingh8866 Сағат бұрын
ਪੰਜਾਬੀਓ,ਭਈਆਂ ਤੋਂ ਕੰਮ ਕਰਾਉਣਾ, ਸਮਾਨ ਖਰੀਦਣਾ ਬੰਦ ਕਰੋ।
@BalkarSingh-dc1oq
@BalkarSingh-dc1oq 2 сағат бұрын
ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੲਈੲਏ ਭਜਾਉ ਪੰਜਾਬ ਬਚਾਓ
@anuthind123
@anuthind123 Сағат бұрын
ਲਿਖਤੀ ਲਓ, ਪੁਲਿਸ ਵਾਲੇਓ to, ਕੋਈ ਵਿਸ਼ਵਾਸ ਨਹੀਂ
@Gaimon10
@Gaimon10 21 минут бұрын
ਨੋਟ:- ਸਰਕਾਰੀ ਨੋਕਰੀਆ ਵਿੱਚ ਵੀ ਪੰਜਾਬੀਆ ਤੋਂ ਬਗੇਰ ਕਿਸੇ ਵੀ ਬਾਹਰਲੇ ਸੂਬੇ ਦੇ ਪ੍ਰਵਾਸੀ ਨੂੰ ਨਾਂਹ ਰੱਖੇ ਜਾਵੇ। ਇਹ ਵੀ ਮੰਗ ਰੱਖੋ ਜੋਂ ਬਹੁਤ ਜ਼ਰੂਰੀ ਹੈ।
@RamShyam-bp3ru
@RamShyam-bp3ru 27 минут бұрын
Waheguru waheguru waheguru ji please no more card parbasi then save punjab otherwise punjab finished good luck take care 🙏 waheguru waheguru waheguru ji 🎉🎉🎉🎉🎉
@nirbhaisingh7584
@nirbhaisingh7584 2 сағат бұрын
ਅਮਤੋਜ ਮਾਨ ਸਾਬ ਬਹੁਤ ਵਧੀਆ ਵਚਾ ਲੋਵੋ ਪੰਜਾਬ ਨੂ
@singhstyle247
@singhstyle247 26 минут бұрын
ਪੰਚਾਇਤਾਂਨੂੰਵੀਜ਼ਿੰਮੇਵਾਰੀਲੈਣੀਚਾਹੀਦੀਹੈਕੀਪਿੰਡਵਿਚ ਭਈਆਂ ਨੂੰ ਮਕਾਨ ਨਾ ਦਿੱਤਾ ਜਾਵੇ
@GurdeepAntwal-r2c
@GurdeepAntwal-r2c 2 сағат бұрын
ਜਹਿੜੇ ਪਲਾਟ ਲੈ ਗੲਏ ਊਨਾ ਤੋ ਵੀ ਛਡਵਾਓ
@sabhajeetpandey1217
@sabhajeetpandey1217 Сағат бұрын
Tu kara laa pahelo
@Bajwasaab713
@Bajwasaab713 2 сағат бұрын
ਪੰਜਾਬ ਨੂੰ ਲੋੜ ਆ ਨਵੀਂ ਖੇਤਰੀ ਪਾਰਟੀ ਦੀ
@tarsemsohi677
@tarsemsohi677 50 минут бұрын
ਸ਼ਾਬਾਸ਼, ਅਮਿਤੋਜ ਮਾਨ ਜੀ,ਲੱਖਾ ਸਿਧਾਣਾ ਭਾਨਾ ਸਿੱਧੂ ਅਮਿਤੋਜ ਮਾਨ ਜੀ ਸ਼ਾਬਾਸ਼,
@jaspalbangguharrybanggu8645
@jaspalbangguharrybanggu8645 2 сағат бұрын
ਬਾਈ ਜੀ ਪੁਲਿਸ ਔਫੀਸਰੋ ਵੀਰ ਜੀ ਤੁਸੀ ਵੀ ਸਰਦਾਰ ਹੋ ਤੈ ਦੂਜੀ ਗੱਲ ਸ੍ਰ ਜੀ ਤੁਸੀ ਪੰਜਾਬੀ ਵੀ ਹੋ ਬਾਕੀ ਤੁਸੀ ਵੀ ਬੱਚਿਆ ਵਾਲੇ ਹੋ ਰਹਿਮ ਕਰੋ ਤੁਸੀ ਸੱਭ ਕੁੱਝ ਕਰ ਸਕਦੇ ਹੋ
@jogi8914
@jogi8914 2 сағат бұрын
ਸਰਕਾਰ ਨੇ ਫ਼ੈਸਲਾ ਪੰਜਾਬੀ ਦਾਂ ਨਹੀਂ ਕੀਤਾ ਦਲਿਤ sc ਕੇਹ ਕੇ ਕਿੱਤਾ ਪੰਜਾਬੀਆਂ ਨੂੰ ਵੰਡ ਕੇ ਰੱਖ ਦਿੱਤਾ। ਤੇ ਇਸ ਪਰੀਵਾਰ ਵੀ ਜਿੰਮੇਵਾਰ ਹੈ ਜਿਸ sc ਫੰਡ ਲਈ ਇਹ ਫ਼ੈਸਲਾ ਕੀਤਾ 😢😢
@warvalsab5493
@warvalsab5493 Сағат бұрын
Very good maan saab
@SANDEEPSINGHBADESHA
@SANDEEPSINGHBADESHA 45 минут бұрын
ਨਿਹੰਗ ਸਿੰਘਾ ਨੂੰ ਬੇਨਤੀ ਆ ਇਕ ਡੇਰਾ ਮੌਹਾਲੀ ਰਾਜਪੂਰਾ ਵਿੱਚ ਪੱਕਾ ਲਾ ਦਿਓ
@TejinderSingh-u6g
@TejinderSingh-u6g Сағат бұрын
ਭਾਈਆਂ ਦੀ ਵੋਟਾਂ ਕੈਸਲ ਕਰਨ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ,,, ਭਗਵੰਤ ਮਾਨ ਨੂੰ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕ ਸੁਖ ਦਾ ਸਾਹ ਲੈਣ
@MakhanSingh-px4bk
@MakhanSingh-px4bk 52 минут бұрын
ਸਰਕਾਰੀ ਜਮੀਨ ਸੜਕਾਂ ਤੇ ਰੇੜੀ ਫੜੀ ਨਹੀਂ ਲੱਗਣੀ ਚਾਹੀਦੀ ਘੁਸਪੈਠੀਏ ਸੜਕਾਂ ਉਪਰ ਹਥਿਆਰ ਲਈ ਬੇਠੈ ਹਨ ਸਰਕਾਰ ਕਨੂੰਨ ਬਣਾਏ
@charnjeetchana1435
@charnjeetchana1435 Сағат бұрын
ਸਰਕਾਰ ਹੀ ਭਾਈਆਂ ਦੀ ਹੈ ਵੀਰੋ ਸਰਕਾਰ ਨੇ ਕੁਝ ਨਹੀਂ ਕਰਨਾ ਪੰਜਾਬ ਨੂੰ ਮਰਨਾ ਕੇਜਰੀਵਾਲ ਨੇ
@Pop_Top97
@Pop_Top97 8 минут бұрын
ਬਈਆ ਨੂੰ ਫਾਸੀ ਹੋਣੀ ਚਾਹੀਦੀ ਹੈ ਅਤੇ ਸਾਰੇ ਬਈਏ ਵੋਟਾ ਕੱਟ ਦੇ ਦਵੱਲੇ ਜਾਣ ਪੰਜਾਬ ਖਾਲੀ ਕਰਾਲੋ ਨਹੀ ਆਹੀ ਕੁਝ ਹੋਣਾ ਫਿਰ ਡੱਕਾ ਨੀ ਹੋਣਾ
@realworld9593
@realworld9593 Сағат бұрын
ਪ੍ਰਵਾਸੀਆਂ ਨੂੰ ਫਾਂਸੀ ਦੳਓ।
@JaspalSingh-sf7dh
@JaspalSingh-sf7dh 35 минут бұрын
Very good veer ji, app nu rolta ehna sarkara ne , Bahrla banda da ki kam punjab ch, ah vote Vitor De ne Sara, ki punjab Sarkar iss gall tu bilkul Anjana h
@bsingh1233
@bsingh1233 Сағат бұрын
ਇੱਥੇ ਕੋਈ ਵੀ ਕਿਸੇ ਵੀ ਪਾਰਟੀ ਦਾ ਲੀਡਰ ਨਹੀ ਆਇਆ ਤਾਂ ਸਮਝ ਲਵੋ ਪੂਰੀ ਦਾਲ ਹੀ ਕਾਲੀ ਹੈ ,
@RanjitSingh-h7d3w
@RanjitSingh-h7d3w 2 сағат бұрын
ਬਾਈ ਸਾਰੇ ਇੱਕ ਗੱਲ ਕਰੋ ਕਿ ਇਹਨਾਂ ਦਾ ਏਥੇ ਦਾ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਤੇ ਇਹ ਛੇ ਮਹੀਨੇ ਦੀ ਕਮਾਈ ਕਰਕੇ ਵਾਪਸ ਜਾਣ ਤੇ ਇਹਨਾਂ ਨੂੰ ਜਿਸ ਨੇ ਵੀ ਰੱਖਣਾ ਉਹ ਪੂਰੇ ਪਰੂਫ ਲੈਕੇ ਪਿਛੌਂ ਇਨਕੁਆਰੀ ਕਰਾਕੇ ਰੱਖਣ
@Panjab_de_Jaye1984
@Panjab_de_Jaye1984 2 сағат бұрын
ਬਿਲਕੁਲ ਠੀਕ ਕਿਹਾ ਜੀ
@AshokSinghPb22
@AshokSinghPb22 56 минут бұрын
ਹਰ ਮੰਡੀ ਵਿੱਚ ਭਈਆ ਕੰਮ ਕਰ ਰਿਹਾ ਹੈ ਇਹ ਪੰਜਾਬੀ ਲਿਆਉਂਦੇ ਹਨ ਭਈਆ ਨੂੰ ਆਪ
@guggibagri4960
@guggibagri4960 2 сағат бұрын
ਵੋਟਾਂ ਕੈਸ਼ਲ ਕਰੋ
@Uniearthiiiansocial.lbeing
@Uniearthiiiansocial.lbeing 2 сағат бұрын
ਵਾਹਿਗੁਰੂ
@DilpreetKaur-b1x
@DilpreetKaur-b1x Сағат бұрын
ਕੁਝ ਨਹੀ ਹੋਣਾਜਿੰਨਾ ਚਿਰ ਇੰਨਾ ਭੇਈਆ ਦੇ ਰਾਸਨ ਕਾਰਡ ਕੈਸਲ ਨਹੀ ਹੂਂਦੇ
@AmarjotKaur-gh1ct
@AmarjotKaur-gh1ct 2 сағат бұрын
Thali veer da vi saria nu dhanwad krna chahida har jiss ne sari kali kali covrage dhikae🙏🏼
@gurumukhsinghmahal8493
@gurumukhsinghmahal8493 2 сағат бұрын
ਧਰਨਾ ਹੀ ਉਦੋ ਚੱਕੌ ਜਿਦੌ ਸਰਕਾਰ ਪੱਚੀ ਲੱਖ ਮਨਜੂਰ ਕਰੈ
@SukhwinderSingh-lx6cv
@SukhwinderSingh-lx6cv 3 сағат бұрын
Amtoj bhut vadia fasla
@gurpreet114
@gurpreet114 33 минут бұрын
ਇਹਨਾਂ ਦੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਬੰਦ ਕੀਤੇ ਜਾਣ
@HarshpreetSingh-m8i
@HarshpreetSingh-m8i Сағат бұрын
ਸ਼ਰਾਬੀ ਭੰਗਵੰਤਾ ਕਿਥੇ ਆ 😢
@birsingh1294
@birsingh1294 28 минут бұрын
ਬਈਆ ਮੁਕਤ ਪੰਜਾਬ
@SunilDutt14345
@SunilDutt14345 Сағат бұрын
ਇਹ ਕੰਮ ਹਰ ਇੱਕ ਸਟੇਟ ਦੇ ਵਿੱਚ ਹੋਣਾ ਚਾਹੀਦਾ ਹੈ ਹਰ ਬੰਦਾ ਆਪਣੇ ਸਟੇਟ ਦੇ ਵਿੱਚ ਰਵੇ ਇਧਰ ਉਧਰ ਕੰਮ ਕਰਨ ਵਾਸਤੇ ਪਾਸਪੋਰਟ ਦੀ ਲੋੜ ਪਵੇ
@tari3043
@tari3043 53 минут бұрын
ਕੱਖ ਨੀ ਕਰਨਾ ਸਰਕਾਰ ਦਾ ਕੋਈ ਦੀਨ ਧਰਮ ਨਹੀ ।
@JodhaSingh-mc1mu
@JodhaSingh-mc1mu 37 минут бұрын
ਸਾਰੇਆ ਦੈ ਰਾਸਨ ਕਟੇਨੇ ਚਾਹਿਦੇ ਹਨ
@ankitjyani6230
@ankitjyani6230 16 минут бұрын
सही कहा हालांकि मैं राजस्थान से हु परन्तु इनकी बात जायज है प्रवासी मजदूर का मूल आधार स्थल जमीन घर जन्म स्थान परिवार जहां का है वहीं का आधार कार्ड बने
@g_aahi15798
@g_aahi15798 3 сағат бұрын
ਭਗਵੰਤ ਨੂੰ ਸਬ ਕਸ ਦਿੱਖ ਰਿਹਾ ਫਰ b ਭਈਏ ਤੇ action nhi lenda
@manjeetkaur9557
@manjeetkaur9557 Сағат бұрын
Very very good Bai ji ne bhot hi vdia km kita sukrana bieea Punjab to bahr kro asi b sare tuhade nal ha
@balrajsingh-iz6jr
@balrajsingh-iz6jr 5 минут бұрын
ਸਸਕਾਰ ਹੋਣ ਤੋਂ ਬਾਅਦ ਕੁੱਝ ਵੀ ਨਹੀਂ ਹੋਣਾ ਬਸ ਇਹਨਾ ਨੂੰ ਮਤਲਬ ਏ ਸਸਕਾਰ ਤੱਕ
@preetkang8989
@preetkang8989 18 минут бұрын
Bhut vadiya uncle ji
@amarjeetsingh-er4bq
@amarjeetsingh-er4bq 35 минут бұрын
ਹੁਣ ਲਖਾ ਸਿਧਾਣਾ ਯਾਦ ਨਹੀਂ ਆਇਆ
@GaganSingh-o6q
@GaganSingh-o6q Сағат бұрын
ਇਹ ਸਿਰਫ ਪੁਲਿਸ ਵੱਲੋਂ ਧਰਨਾ ਖ਼ਤਮ ਕਰਾਉਣ ਲਈ ਡਰਾਮਾ ਕੀਤਾ ਜਾ ਰਿਹਾ ਏ, ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੋਣੀ।
@jspawaar675
@jspawaar675 27 минут бұрын
ਇਹ ਤਾਂ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਜੀ ਪਰ ਇੱਕ ਸਚਾਈ ਨੂੰ ਮੈਂ ਬਿਆਨ ਕਰਦਾ ਹਾਂ ਕਿ ਸਾਡੇ ਕੋਲ ਪੀ ਆਰ ਟੀ ਸੀ ਦੀਆਂ ਬੱਸਾਂ ਵਿੱਚ 25-30% ਅਧਾਰ ਕਾਰਡ ਪੰਜਾਬ ਤੋਂ ਬਾਹਰ ਵਾਲੀਆਂ ਔਰਤਾਂ ਦੇ ਹੀ ਹੁੰਦੇ ਹਨ ਜੀ ਪਰ ਇਹ ਕਿਸ ਨੇ ਬਣਾਏ ਹਨ ਅਤੇ ਕਿਵੇਂ ਬਣਾਏ ਗਏ ਹਨ ਜੀ ਪਰ ਇਹ ਤਾਂ ਸਰਕਾਰ ਈ ਦੱਸ ਸਕਦੀ ਹੈ ਪਰ ਇਹ ਬਹੁਤ ਵੱਡੀ ਤ੍ਰਾਸਦੀ ਐ ਜੀ
@gurnamNagra1419
@gurnamNagra1419 35 минут бұрын
ਮਾਨ ਬਾਈ ਜੀ ਵਧੀਆ ਬੰਦੇ ਹਨ
@gurveersingh-rj3ri
@gurveersingh-rj3ri 3 сағат бұрын
ਪੁਲਿਸ ਨੇ ਮੁਜਰਿਮ ਦਿਖਾਏ ਤਾ ਹੈ ਨੀ ਪਰਿਵਾਰ ਨੂੰ ਇਹ ਸੋਚੀ ਸਮਝੀ ਸਾ ਜਿਸ ਹੈ ਸਰਕਾਰ ਕੋਲ ਬਹੁਤ ਪਾਵਰ ਹੈ ਕੋਈ ਨੀ ਫੜਿਆ ਗਿਆ
@Amardeep45416
@Amardeep45416 2 сағат бұрын
ਦਿਖਾ ਦਿੱਤੇ ਆ ਪਰਿਵਾਰ ਨੂੰ ਓਨਾਂ ਨੇ ਪਛਾਣ ਕਰ ਲਈ ਆ ਓਹੀ ਨੇ
@MrSingh-hq5zd
@MrSingh-hq5zd Сағат бұрын
@@Amardeep45416thanu kis taran patah lagah ji?
@Amardeep45416
@Amardeep45416 Сағат бұрын
@@MrSingh-hq5zd ਓਹ ਭਰਾਵਾ ਪਰਿਵਾਰ ਨਾਲ ਪਿੰਡ ਦੇ ਦੋ ਬੰਦੇ ਹੋਰ ਗਏ ਨੇ ਕੱਲੇ ਪਰਿਵਾਰ ਨੇ ਨੀ ਦੇਖਿਆ
@gurveersingh-rj3ri
@gurveersingh-rj3ri Сағат бұрын
​@@Amardeep45416 Punjab nu azad karwao muslmana kol 57 desh hindua kol nepal hindustan sikha da koi desh nhi
@Amardeep45416
@Amardeep45416 Сағат бұрын
@@gurveersingh-rj3riਹਰਿਆਣਾ ਹਿਮਾਚਲ ਹੀ ਲੈ ਲਓ ਏਨਾ ਹੀ ਬੁਹਤ ਆ ਬਾਕੀ ਤੇ ਦੂਰ ਦੀ ਗੱਲ ਆ। ਨਾਲੇ ਮੈਂ ਦੱਸ ਦੇਵਾਂ ਜੇ ਦੇਸ਼ ਬਣਾਉਣਾ ਕੱਲੇ ਸਿੱਖ ਕਦੇ ਨਈ ਬਣਾ ਸਕਦੇ 23 ਕਰੋੜ ਪੰਜਾਬੀ ਪੰਜਾਬੀ ਬੋਲਦੇ ਇਲਾਕੇ ਕਹਿਣ ਕੇ ਸਾਨੂੰ ਪੰਜਾਬ ਚਾਹੀਦਾ ਫਿਰ ਮਿਲ ਸਕਦਾ ਆ।
@harbanslal1476
@harbanslal1476 13 минут бұрын
Bhut bdhya veer g a Galla Sarkar Kullu mananiy chahie
@harbanskaur4126
@harbanskaur4126 Сағат бұрын
Really mann sahib ji great personality
@ankushkamboz7926
@ankushkamboz7926 Сағат бұрын
ਭਈਏ ਬਾਹਰ ਕੱਢੋ ਪੰਜਾਬ ਚੋਂ
@Bajwasaab713
@Bajwasaab713 2 сағат бұрын
ਸਰਕਾਰ ਤੇ ਯਕੀਨ ਨਾਂ ਕਰੋ ਸਰਕਾਰ ਨੇ ਮੁਕਰ ਜਾਣਾ ਭਗਵੰਤ ਮਾਨ ਦੇ ਪੱਲੇ ਕੱਖ ਨਹੀਂ ਦਿੱਲੀ ਦਾ ਲਾਲਾ ਕੇਜਰੀਵਾਲ ਪੰਜਾਬ ਨੁੰ ਚਲਾ ਰਿਹਾ ਭਾਈਆ ਉਹ ਭਾਈਆ ਦੀ ਸਾਈਡ ਲਾਉ
@Chutkule424
@Chutkule424 2 сағат бұрын
ਪੰਜਾਬ ਦੇ ਸਿੱਖ ਪੰਜਾਬ ਤੋਂ ਬਾਹਰ ਵੀ ਬਹੁਤ ਨੇl 70 ਲੱਖ ਸਿੱਖ ਪਰਵਾਸੀ ਨੇ ਪੰਜਾਬ ਤੋ ਬਾਹਰ l
@jasvirsingh-qj6ys
@jasvirsingh-qj6ys 2 сағат бұрын
Punjabi doing hard work not killed anyone in abroad.
@Chutkule424
@Chutkule424 2 сағат бұрын
Apni taraf se hi,
@nursingnextlevel
@nursingnextlevel 2 сағат бұрын
Oh pakistan punjab to ujad ke aye ne jina muslamana nu janmmen de ke tusi hindustan laya c...sadi jameen vand ke ..delhi uk vich rehnde sare pakistaninpunjabi ne ..phir uttar predesh to zameen de dinde apna bharat lain vaste ..ujadya te punjab te bangladesh hi aa
@AmarJitSingh-rt8gk
@AmarJitSingh-rt8gk 9 минут бұрын
Amtoj mann ji lakha sadhana pahji sukhpal kehra tusi apni kehtri party bano ta k asi sab punjabi apne punjab nu bacha sakie eh punjab punjabea reh jave 🙏
@Major.Singh69
@Major.Singh69 Сағат бұрын
ਮੈਡਮ ਜੀ ਕੋਈ ਵੈਰੀਫੈਕਸਨ ਨਹੀਂ ਹੁੰਦੀ , ਕੋਂਸਲਰਾਂ ਪੰਚਾਂ ਨੇ ਤਾਂ ਬੇੜਾ ਗ਼ਰਕ ਕਰੀਆਂ
@deepdeol3185
@deepdeol3185 24 минут бұрын
ਦੋਸ਼ੀਆ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ
@jagtarsingh7127
@jagtarsingh7127 Сағат бұрын
ਇਨ੍ਹਾਂ ਨੇ ਕੁਝ ਨੀ ਕਰਨਾ ਝੂਠ ਬੌਲਦੇ ਹਨ ਲਿਖਤੀ ਲਵੋ ਇਨ੍ਹਾਂ ਤੋਂ
@harman_vir
@harman_vir Сағат бұрын
ਮੁਲਾਜ਼ਮਾਂ ਨਾਲ ਗੱਲ ਨਾ ਕਰੋ ਸਰਕਾਰ ਨਾਲ ਗੱਲ ਕਰੋ। ਭਗਵੰਤ ਮਾਨ ਨਾਲ ਮੀਟਿੰਗ ਕਰੋ ਸਿੱਧੀ। ਓਨਾ ਟਾਈਮ ਧਰਨਾ ਨਾ ਚਕੋ। ਮੁਲਾਜ਼ਮ ਵੀ ਵਿਚਾਰੇ ਸਰਕਾਰ ਦੇ ਪ੍ਰੇਸ਼ਰ ਥੱਲੇ ਕੰਮ ਕਰਦੇ ਨੇ
@choudhar786
@choudhar786 57 минут бұрын
ਇਹ ਕੋਈ ਹੱਲ ਨਹੀਂ ਭਇਆ ਦਾ ਇਹਨਾਂ ਨੂੰ ਕੱਡੋ ਪੰਜਾਬ ਵਿਚੋ
@Bajwasukhwindersingh84
@Bajwasukhwindersingh84 3 сағат бұрын
ਵੀਰ ਜੀ ਲੱਗਦੇ ਦਬਾਅ ਪੈ ਗਿਆ ਧਰਨੇ ਤੇ
@RanjitSingh-ul4gc
@RanjitSingh-ul4gc 35 минут бұрын
ਜੇਕਰ ਕੋਈ ਅਧਾਰ ਕਾਰਡ ਜਾਂ ਵੋਟ ਵਣਾਂ ਦਾ ਹੈ ਜਾ ਵਣਾਂ ਕਿ ਦਿੰਦਾ ਹੈ ਉਸ ਤੇ ਕਾਰਵਾਈ ਕੀਤੀ ਜਾਵੇ
@GurdeepAntwal-r2c
@GurdeepAntwal-r2c 2 сағат бұрын
ਰੋਲਾ ਹੀ ਪਾੲਇਆ ਪੲਇਆ ਗੱਲ ਨੀ ਸਿਰੇ ਲੱਗੀ
@sandeepsingh-1232
@sandeepsingh-1232 Сағат бұрын
ਵੋਟਰ ਕਾਰਡ ਅਧਾਰ ਕਾਰਡ ਕੱਟੇ ਜਾਣ
@paramjeetsinght4743
@paramjeetsinght4743 40 минут бұрын
Good p lok chanal dilo sulite
@charanjitkaur3612
@charanjitkaur3612 26 минут бұрын
Buat hi vadia lagia
Walking on LEGO Be Like... #shorts #mingweirocks
00:41
mingweirocks
Рет қаралды 7 МЛН
FOREVER BUNNY
00:14
Natan por Aí
Рет қаралды 6 МЛН
Ice Cream or Surprise Trip Around the World?
00:31
Hungry FAM
Рет қаралды 15 МЛН
PRANK😂 rate Mark’s kick 1-10 🤕
00:14
Diana Belitskay
Рет қаралды 11 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН