ਲੁਧਿਆਣਾ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਕਿਵੇਂ ਜੁੜਨਗੇ ਰਾਜਾ ਵੜਿੰਗ ?

  Рет қаралды 863

ABP Sanjha

ABP Sanjha

14 күн бұрын

#Ludhiana #rajawarring #ludhianamp
ਲੁਧਿਆਣਾ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਕਿਵੇਂ ਜੁੜਨਗੇ ਰਾਜਾ ਵੜਿੰਗ ?
ਪੰਜਾਬ ਦੇ ਉੱਪਰ ਵੱਧ ਰਿਹਾ ਕਰਜ਼, ਆਉਣ ਵਾਲੇ ਭੱਵਿਖ ਲਈ ਖ਼ਤਰਾ-ਰਾਜਾ ਵੜਿੰਗ
ਲੁਧਿਆਣਾ ਦੇ ਸਰਕਟ ਹਾਊਸ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ । ਇਸ ਮੋਕੇ ਨਵੇਂ ਬਣੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਭੂਸ਼ਨਾਸ਼ੂ ਨੂੰ ਮਨਾਉਣ ਜਾਵਾਂਗੇ । ਪੰਜਾਬ ਸਰਕਾਰ ਬਾਰੇ ਕਿਹਾ ਕਿ ਪੁਲਿਸ ਦੇ ਤਬਾਦਲੇ ਕਰਨ ਨਾਲ ਪੁਲਿਸ ਦਾ ਮਨੋਬਲ ਡਿੱਗਿਆ ਹੈ। ਇਸ ਦੌਰਾਨ ਉਹਨਾਂ ਪੰਜਾਬ ਦੀ ਸਰਕਾਰ ਉੱਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਬੀਤੇ ਦਿਨੀ ਭਗਵੰਤ ਮਾਨ ਨੇ ਜੋ ਪੰਜਾਬ ਪੁਲਿਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਨਸ਼ੇ ਦੇ ਵਿੱਚ ਲਿਪਤ ਹਨ ਇਸ ਨੂੰ ਲੈ ਕੇ ਪੰਜਾਬ ਪੁਲਿਸ ਦਾ ਮੋਰੈਲ ਡਿਗਾ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੋਲ ਖੁਦ ਕੋਲ ਹੋਮ ਵਿਭਾਗ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਬਿਆਨਬਾਜ਼ੀ ਸਹੀ ਨਹੀਂ ਹੈ। ਸਾਡੀ ਪੁਲਿਸ ਸਟਰਾਂਗ ਪੁਲਿਸ ਹੈ। ਉਹਨਾਂ ਕਿਹਾ ਇੱਕ ਦੋ ਮੁਲਾਜ਼ਮ ਜਰੂਰ ਅਜਿਹੇ ਹੋ ਸਕਦੇ ਹਨ। ਜਿਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਸਾਰੀ ਪੁਲਿਸ ਨੂੰ ਬੋਲਣਾ ਸਹੀ ਨਹੀਂ । ਪੰਜਾਬ ਉੱਤੇ ਵਧ ਰਹੇ ਕਰਜ ਨੂੰ ਲੈ ਕੇ ਵੀ ਉਹਨਾਂ ਮੌਜੂਦਾ ਸਰਕਾਰ ਦੇ ਸਵਾਲ ਚੁੱਕੇ ਅਤੇ ਲੋਕਾਂ ਨੂੰ ਜਲੰਧਰ ਬਾਈ ਇਲੈਕਸ਼ਨ 'ਚ ਜਵਾਬ ਦੇਣ ਦੀ ਗੱਲ ਕਹੀ ਹੈ ।

Пікірлер
Incredible magic 🤯✨
00:53
America's Got Talent
Рет қаралды 21 МЛН
Получилось у Вики?😂 #хабибка
00:14
ХАБИБ
Рет қаралды 7 МЛН
I wish I could change THIS fast! 🤣
00:33
America's Got Talent
Рет қаралды 105 МЛН
Incredible magic 🤯✨
00:53
America's Got Talent
Рет қаралды 21 МЛН