Ludhiana 'ਚ ਗੁੰਡਾਗਰਦੀ ਦਾ ਨੰਗਾ ਨਾਚ, ਕੁੜੀ ਵਾਲਿਆਂ ਨੇ ਲੜਕੇ ਪਰਿਵਾਰ ਦੀ ਕੀਤੀ ਕੁੱਟਮਾਰ, ਜਾਣੋ ਪੂਰਾ ਮਾਮਲਾ

  Рет қаралды 75,721

DainikSavera

DainikSavera

Күн бұрын

Пікірлер: 44
@harpreetsingh-iv7fz
@harpreetsingh-iv7fz Жыл бұрын
िਬਨਾਂ ਸੋਚੇ ਸਮਝੇ ਫੁਕਰਪੁਣੇ 'ਚ ਬਣਾਏ ਗਏ िਰਸ਼ਤੇ ਦਾ ਨਤੀਜਾ ਏਹੀ ਹੁੰਦਾ ਬਾਈ िਵਆਹ ਦੋ ਪिਰਵਾਰਾਂ ਦੇ ਮੇਲ ਚੋਂ ਜਨिਮਆਂ ਇॅਕ ਨਵਾਂ ਪिਰਵਾਰ ਹੁੰਦਾ ਆ ਤੇ ਦੋਹਾਂ ਪिਰਵਾਰਾਂ ਦੀ ਸिਹਮਤੀ ਤੋਂ िਬਨਾਂ ਇਹ िਰਸ਼ਤਾ ਅਕਾਲ ਪੁਰਖ ਨੂੰ ਪ੍ਰਵਾਨ ਨਹੀਂ ਹੁੰਦਾ िਜਵੇਂ िਜਵੇਂ ਸਮਾਂ ਬੀਤਦਾ ਜਾਂਦਾ ਮੁਸ਼िਕਲਾਂ ਵਧਦੀਆਂ ਜਾਂਦੀਆਂ ਆਂ , ਏਸ ਤਰੀਕੇ ਨਾਲ ਹੋਏ िਵਆਹ ਤੋਂ ਜੋ ਬॅਚੇ ਪੈਦਾ ਹੁੰਦੇ ਆ ੳੁਹਨਾਂ ਨੂੰ ਵੀ ਸਮਾਜ ੳੁਨ੍ਹਾਂ ਸिਤਕਾਰ ਨਹੀਂ िਦੰਦਾ िਜੰਨਾਂ िਮਲਣਾ ਚਾਹੀਦਾ ਹਾਲਾਂिਕ ਬॅਚੇ ਦਾ ਇਸ िਵॅਚ ਕੋਈ ਕਸੂਰ ਨਹੀਂ ਹੁੰਦਾ ਇਸ ਲਈ ਪੜ੍ਹੇ िਲਖੇ ਮੂਰਖੋ , ਆਪਣੇ ਸਵਾਰਥ ਜਾਂ ਸਵਾਦ ਲਈ ਆਪਣੇ ਆੳੁਣ ਵਾਲੇ ਬॅਚੇ ਨੂੰ ਨਾਨਕੇ ਪिਰਵਾਰ ਤੋਂ िਮਲਣ ਵਾਲੇ िਪਆਰ ਸिਤਕਾਰ ਤੋਂ ਵਾਂਝਾ ਨਾ ਕਰੋ ਮੈਂ ਨਹੀਂ ਕिਹੰਦਾ िਕ love mariage ਕਰਾੳੁਣੀ ਮਾੜੀ ਗॅਲ ਆ ਪਰ ਘॅਟੋ ਘॅਟ ਦੋਨਾਂ ਪिਰਵਾਰਾਂ ਦੀ ਸिਹਮਤੀ ਤਾਂ ਹੋਵੇ ਆਪਣੇ िਹॅਤ ਲਈ ਜਲਦਬਾਜੀ 'ਚ ਲਏ ਗਏ ਫੈਸਲੇ ਦਾ ਨਤੀਜਾ ਏਹੋ िਜਹਾ ਹੀ ਹੁੰਦਾ ਆ ਤੇ ਕੁੜੀ ਦੇ ਮਾਂ िਪੳੁ ਲਈ ਏਹ ਸਭ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਆ , ਅਣਖ ਤੇ ਇॅਜਤ ਸਭ ਦੀ ਬਰਾਬਰ ਹੁੰਦੀ ਆ ਜੇ ਏਹੀ ਕੰਮ ਥੋਢੀ ਕੁੜੀ ਨੇ ਕੀਤਾ ਹੁੰਦਾ ਫੇਰ ਤੁਸੀਂ ਕੀ ਕਰਦੇ ????? ਏਸ ਲਈ ਹੁਣ ਆਵਦੀ ਵਾਰੀ ਚੀਕਾਂ ਨਾਂ ਮਾਰੋ , िਕਸੇ ਦੀ ਅਣਖ ਨੂੰ ਵੰਗਾਰਨ ਤੋਂ ਪिਹਲਾਂ ਏਹ ਸੋਚੋ िਕ ਜੇ ਏਹ ਸਭ ਕੁਛ ਆਪਣੀ ਧੀ ਕਰੇ ਤਾਂ ਕੀ ਕੀ feel ਹੁੰਦਾ
@HarpinderSingh-qq7fy
@HarpinderSingh-qq7fy Жыл бұрын
ਤੁਸੀ ਬਹੁਤ ਗਲਤੀ ਕੀਤੀ ਵਿਆਹ ਕਰ ਕੇ
@farmer._zone
@farmer._zone Жыл бұрын
ਚੰਗਾ ਹੋਇਆ
@PalveerDhillon98
@PalveerDhillon98 Жыл бұрын
ਵੀਰ ਜੇੜੇ ਮਾਪੀਆ ਨੂੰ ਦੁਖੀ ਕਰਨਗੇ ਓਨਾ ਨਾਲ ਐ ਹੀ ਹੋਵੇਗੁ
@gurmukhsingh5709
@gurmukhsingh5709 Жыл бұрын
Tu ve samjh ja time haga hale
@PalveerDhillon98
@PalveerDhillon98 Жыл бұрын
ਪੱਤਰਕਾਰ ਜੀ ਏਸ ਲਟਕੇ ਨੂੰ ਪੀਸ ਬੲਈ ਜੇ ਤੇਰੀ ਭੈਣ ਕਿਸੇ ਨਾਲ ਹੋਰ ਜਾਵੇ ਤਾਂ ਕੀ ਕਰਾਂਗੇ ਤੁਸੀ
@Tangovlog_CHD
@Tangovlog_CHD Жыл бұрын
Hun samjhota Na Karna please age pura Gand pan ghe Aaj hee khatam Karo please Jo ho jando nahi Tey bohat sal kharabh Ho Jan ghe 😮😮😮
@rajpallitt8365
@rajpallitt8365 Жыл бұрын
ਉਸ ਕੁੜੀ ਦੀ ਸਹਿਮਤੀ ਆ ਉਹਨਾ ਨਾਲ ਜਿਹੜੀ ਇਨਾ ਦੀ ਜੀਰੇ ਵਾਲੀ ਨੂੰਹ ਆ ਉਸ ਨੇ ਆਪ ਬੁਲਿਆ ਉਹਨਾ ਸਭ ਕੁਝ ਦੱਸਿਆ ਹੋਣਾ ਕਿ ਅਸੀ ਕਿਥੇ ਰਹਿੰਦੇ ਆ ਕਿਹੜੀ ਗਲੀ ਚ ਰਹਿੰਦੇ ਇਸ ਮੁੰਡੇ ਨੂੰ ਧੋਖਾ ਦਿਤਾ ਉਸ ਕੁੜੀ ਨੇ ਇਸ ਮੁੰਡੇ ਨੂੰ ਇਹ ਸਭ ਪਲੈਨਿੰਗ ਨਾਲ ਹੋਇਆ
@Manurandhawa007
@Manurandhawa007 Жыл бұрын
Kudi Christian munda Sikh te viah kita mandir ch waah doesn’t make sense.
@rimpykajal7802
@rimpykajal7802 Жыл бұрын
ena sohna sikh veer aw tu bro pr apne mappeya bina koi skha ne kde hunda
@milanpreetkaur6866
@milanpreetkaur6866 Жыл бұрын
Sabar santokh khatam hogya ajj kal , families di koi value ni rehgai,, ghor kalyug
@Tangovlog_CHD
@Tangovlog_CHD Жыл бұрын
Zira Deya kureya ne pura Gand paya Hoya hai phale ve zira Dey kurey Ney Ada hee keytha sey ush Da Nam ve puja sey zira veche brat nahi mangwah rahey ush taim hee dmag vech ana chahida sey mamla garbhar hai 😮😮😮😮
@Tangovlog_CHD
@Tangovlog_CHD Жыл бұрын
Aaj kalh bohat frodh Ho rahe Ney sare pange Mama hee karde Ney Jo badh veche ahna Da ashak neykalda hai 😅😅
@livemusiccompanybadhnikala9517
@livemusiccompanybadhnikala9517 Жыл бұрын
ਸਜਾ ਉਹਨਾਂ ਨਹੀ ਥੋਨੂੰ ਹੋਣੀ ਚਾਹੀਦੀ ਆ ਕਿਸੇ ਦੀ ਇੱਜ਼ਤ ਨਾਲ ਖੇਡਣ ਦਾ ਇਹੀ ਨਤੀਜਾ ਹੁੰਦਾ ਬਾਈ ਜਦੋਂ ਉਹਨਾਂ ਦੇ ਘਰ ਨਹੀ ਮੰਨਦੇ ਸੀ ਤੂੰ ਕਦਮ ਕਿਉਂ ਚੱਕਿਆ ਤੂੰ ਚੁਸ਼ਤ ਬਣਦਾ ਸੀ ਅੱਗਲਿਆ ਨੋ ਤੇਰੀ ਚੁਸ਼ਤੀ ਘੋਲਤੀ ਤੇਰੇ ਪਿਉ ਚੌਰੇ ਨੂੰ ਸ਼ਰਮ ਨਹੀ ਆਉਦੀ ਕਿਵੇ ਬਕ ਬੱਕ ਕਰਦਾ ਜੇਕਰ ਤੇਰੀ ਕੁੜੀ ਨਾਲ ਹੁੰਦਾ ਫੇਰ ਕੀ ਕਰਦਾ ਚੌਰਿਆ ਤੂੰ ਤੁਸੀ ਸ਼ਮਝ ਜਾਉ ਲੋਕੋ ਕਿਸੇ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਨਾ ਖੇਡੋਗੇ ਤਾਂ ਇਸ ਤੋਂ ਵੀ ਮਾੜਾ ਹਸ਼ਰ ਹੋਵੇਗਾ
@jinderpreet7621
@jinderpreet7621 Жыл бұрын
Bhaji manu ta lagda ,ena nu marij to palan ,kurhi waleyan nal gal karni chahidi si.kala kurhi de magar ni si lagna chahida
@farmer._zone
@farmer._zone Жыл бұрын
ਜੇ ਕੋਈ ਕਿਸੇ ਇਜਤ ਖ਼ਰਾਬ ਕਰੋ ਤਾ ਇੰਝ ਹੀ ਹੋਣਾ ਚਾਹੀਦਾ
@ShankarSingh-zs2ed
@ShankarSingh-zs2ed Жыл бұрын
Sehmati to Bina ehi hunde😂😂😂
@sanjeevanimahajan5675
@sanjeevanimahajan5675 Жыл бұрын
Eho jahi nalo kuware changge,,, kasoor apni kudi da. ,,
@JaswinderGrewal-x6b
@JaswinderGrewal-x6b Жыл бұрын
Jekar is munde di bhain hundi oh bi love marriage karwan nu kahdi ta is ne bi ohi karna sir jo is nal hoya
@jattwaad000
@jattwaad000 Жыл бұрын
ਜੇਕਰ ਤੇਰੀ ਭੈਣ ਕਿਸੇ ਮੁੰਡੇ ਨੂੰ ਪਿਆਰ ਕਰੇ ਤੇ ਤੇਰੀ ਭੈਣ ਘਰੋ ਭੱਜ ਜਾਵੇ ਓਸ ਨਲ ਵਿਆ ਕਰਵਾ ਕੇ ਤੇ ਤੂ ਕਿ ਕਰੇ ਗਾ ਆਏ ਦਸ
@karnailsingh1303
@karnailsingh1303 Жыл бұрын
Punjab te halat vekho Pugg bann ke ki kam karde ne. Thori shharam karo bhoond ashaqe
@Karamkaur.
@Karamkaur. Жыл бұрын
Munde de Pio nu chahida c kudi walea nl gl krde j na hn krde fer kudi kad k ly k onde ona di v dhi kadi hor ki krde😢😢😢
@yadwindesidu-ii1fs
@yadwindesidu-ii1fs Жыл бұрын
Jado ladka ladki bina parwara de via karvionge halat ehi rahabbbge
@jaspalsingh9068
@jaspalsingh9068 Жыл бұрын
aj munda kudi mapia di sahmati nal vihah howe te is trah di koi gal nahi ho sakdi ina nu hor chiter paine chahide han
@rajveergill6036
@rajveergill6036 Жыл бұрын
Tension nai lehni bai enni k giddar kut hundi rehndi aa ashiqa nal .. mirza ban mirza takkara ho badam kha ke
@luckysidhu1952
@luckysidhu1952 Жыл бұрын
😂😂SAHI AA JI
@jaspalsingh9068
@jaspalsingh9068 Жыл бұрын
is munde nu shitrah da har paina chahidi jo mapia da ih hal karde hai
@karnailsingh1303
@karnailsingh1303 Жыл бұрын
Eh munde ghar de ejjatkharab karde neparwar changa hai Es karke eh munda ashaqe hai Ghar wale es de joot prade karan
@JarnailSingh-xk7qs
@JarnailSingh-xk7qs Жыл бұрын
Kesa di kudi kad ka layon da ehi nteeja hunda aja ta tahada nal ghat keti ha salio agla di egjat nahi
@sainimamta3909
@sainimamta3909 Жыл бұрын
Hmm ime hi hona chahida c ehna naal pehla kudyia nu kadd k lyiande baad jd kut maar krke ghro kadd dinde
@RupinderKaur-wq4rc
@RupinderKaur-wq4rc Жыл бұрын
Soch samjh k maragge dono the rajamandi nal kro
@karnailsingh1303
@karnailsingh1303 Жыл бұрын
Es da effect teri sister te ho ega Tusi punjab nu gandhla kar ditta hai
@rrr.r3333
@rrr.r3333 Жыл бұрын
Galti sari ina Di aa Kyo kise di Ladki de Bina maa Baap ke sehmt bina sadhi karo ge yehi haal hota hai Ak Ladki ne Galti karti Fer tune kyo ki
@karnailsingh1303
@karnailsingh1303 Жыл бұрын
Ensan bano Pagri nu laaj na lao
@yadwindesidu-ii1fs
@yadwindesidu-ii1fs Жыл бұрын
Jado tera ladka kise di ladki di what rolega ehi hal hovega milni karo hun
@jinderpreet7621
@jinderpreet7621 Жыл бұрын
Jerhian kurhian Edan nikal k apne maa paap di ijat rolhdian,Ona da ehi haal Huna,munde waleyan di bot wadi galti aa.ena nu kurhi Wale kise ek jee nal ta gal karde,wardian c koi ni aunda.ok
@luckysidhu1952
@luckysidhu1952 Жыл бұрын
LOK VE PANGE LENDE NE SOHNA MUNDA EHNU RISHTEA DA GHATA JIS KURI DE MAA BAP NAHI. MANDE OTHE PANGA JARURI CE OHNA DE GHAR DI EZAT AA OHNA NE AHI KAM KARNA CE GALTI AA MUNDE DE
@sanjeevanimahajan5675
@sanjeevanimahajan5675 Жыл бұрын
Daffa karo kal nu bande marva de gi
@rameshlal3457
@rameshlal3457 Жыл бұрын
J teri apni sister kare fir ki karega
@karnailsingh1303
@karnailsingh1303 Жыл бұрын
Tenu shagan paigia hai
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
JISOO - ‘꽃(FLOWER)’ M/V
3:05
BLACKPINK
Рет қаралды 137 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН