Ludhiana ਚ ਸਹੁਰਿਆਂ ਵੱਲੋ ਨੂੰਹ ਨਾਲ ਤਸ਼ੱਦਦ,ਮਹੀਨੇ ਬਾਅਦ ਹੀ ਕੁੱਟ ਕੇ ਕੱਢਿਆ ਬਾਹਰ,Marriage ਤੇ ਵੀ ਲਏ ਕਰੋੜਾ ਰੁਪਏ

  Рет қаралды 103,498

DainikSavera

DainikSavera

Күн бұрын

Пікірлер: 375
@kamaljeetsidhu3060
@kamaljeetsidhu3060 Ай бұрын
ਭਰਾਵਾਂ ਜਦੋਂ ਪਹਿਲਾਂ ਹੀ ਮਰਸਡੀਜ਼ ਮੰਗ ਰਹੇ ਸੀ ਤਾਂ ਤੁਸੀਂ ਕਿਓਂ ਨਹੀਂ ਜਵਾਬ ਦਿੱਤਾ ਇਹਨਾਂ ਕੰਜਰਾਂ ਲੋਕਾਂ ਨੂੰ। ਨੀਤ ਦੇ ਭੁੱਖੇ ਨਹੀਂ ਰੱਜਦੇ ਹੁੰਦੇ ਕਦੀ ਵੀ।
@sarvjeetsingh185
@sarvjeetsingh185 Ай бұрын
Bilkul sach ji 👍
@mandeepgill8345
@mandeepgill8345 Ай бұрын
Shi gal
@poonamrehan8233
@poonamrehan8233 Ай бұрын
Sade naal bilkul ullat hoea . Mai apne bete di marriage ch koi demand ni rakhi. Par ladki character less nikli . Ohde parents ohde relative poora kunba hi khraab nikleya .
@poonamrehan8233
@poonamrehan8233 Ай бұрын
Mera beta govt job hai . Sade naal v dhokha hoea
@KaminiNainiwal
@KaminiNainiwal Ай бұрын
main v Ludhiana married c mere naal jo hoya kise naal na hove bde saal main torcher bardasht kita sirf apne bete lyi fer unha ne menu adhi raat ghro kd dita te Mera beta v nhi dita 😢😢😢😢😢😢
@mamjeetkaur910
@mamjeetkaur910 Ай бұрын
ਇਹ ਦਰਦ ਉਹ ਹੀ ਜਾਣਦੇ ਨੇ ਜਿਨ੍ਹਾਂ ਨੇ ਅਪਣੇ ਤਨ ਤੇ ਹੰਢਾਇਆ ਹੋਵੇ
@Behealthyfriends
@Behealthyfriends Ай бұрын
Hor ji bhut bura haal a loka da
@kimkaur546
@kimkaur546 Ай бұрын
Bilkul g
@Virk-2022
@Virk-2022 Ай бұрын
ਬਿਲਕੁਲ ਸੱਚ
@poonamrehan8233
@poonamrehan8233 Ай бұрын
@@mamjeetkaur910 sahi hai bilkul
@GURJOTKAURTATLA
@GURJOTKAURTATLA 27 күн бұрын
live ho k ohna nu ajja dilao km se km ohna di bejti ta hove te lokan nu sikhya v mile
@singhbacky
@singhbacky Ай бұрын
ਬਹੁਤ ਮਾੜੀ ਗੱਲ ਧੀ ਕਿਸੇ ਦੀ ਦੁਖੀ ਕਰੋਂਗੇ ਕੀੜੇ ਪੈਣਗੇ ਦੱਲੀਓ ਵਾਹੇਗੁਰੂ ਧੀ ਰਾਣੀ ਨੂੰ ਐਨਾ ਜਾਲਮਾਂ ਤੋਂ ਮੁਕਤ ਕਰੌਣ
@sarvjeetsingh185
@sarvjeetsingh185 Ай бұрын
🙏🏼 waheguru ji ❤️👍
@sarvjeetsingh185
@sarvjeetsingh185 Ай бұрын
@@singhbacky 🙏🏼 waheguru ji
@jatinderharchand2714
@jatinderharchand2714 Ай бұрын
Paji bahut gusse ho rehe o, saach jande o. Awe kisse nu doshi ni man laida. J bura laga howe ta dass jarur deo call te gal karaga
@sultansingh9719
@sultansingh9719 Ай бұрын
ਮੇਰੇ ਪਿੰਡ ਦਾ ਮੁੰਡਾ ਇਟਲੀ ਤੋਂ ਆਇਆ ਉਮਰ ਪੈਂਤੀ ਸਾਲ ਅੱਠਵੀਂ ਫੇਲ੍ਹ ਇਥੇ ਆ ਕੇ ਕਹਿੰਦਾ ਕੁੜੀ ਐਮ ਏ ਪਾਸ ਲੈਣੀ ਹੈ ਤੇ ਵੱਡੀ ਕਾਰ ਤੇ ਮੋਟਾ ਦਾਜ ਹਜ਼ਾਰ ਬੰਦਾ ਬਰਾਤ ਦਾ ਸਿਧਾਰਿਆ ਦਾ ਟੱਬਰ ਸੀ ਇਕ ਪਿੰਡ ਗਏ ਉਥੇ ਕੁੜੀ ਨੇ ਜਵਾਬ ਦੇ ਦਿੱਤਾ ਫਿਰ ਭੁੰਦੜੀ ਤੋ ਅਗਲੇ ਪਿੰਡ ਰਿਸ਼ਤਾ ਹੋ ਗਿਆ ਬਰਾਤ ਚੱਲੀ ਗਈ ਲਾਵਾਂ ਵੇਲੇ ਕਹਿੰਦਾ ਵੱਡੀ ਕਾਰ ਦਿਉ ਨਹੀਂ ਤਾਂ ਮੈਂ ਲਾਵਾਂ ਨਹੀਂ ਲੈਣੀਆਂ ਉਹ ਸਾਰਾ ਪਿੰਡ ਕੱਠਾ ਹੋ ਕੇ ਸਾਰੀ ਬਰਾਤ ਕੁਟਿਆ ਨਾਲੇ ਕੁੜੀ ਧੱਕੇ ਨਾਲ ਵਸਾਈ ਅੱਜ ਅਠਾਰਾਂ ਸਾਲ ਹੋ ਗਏ
@GURJOTKAURTATLA
@GURJOTKAURTATLA 27 күн бұрын
ehh hoi na pinda vallya di gll
@GURJOTKAURTATLA
@GURJOTKAURTATLA 27 күн бұрын
lok ekthe hon ta kise di himt e na pve eda daaj len di
@happysharma933
@happysharma933 25 күн бұрын
​@@GURJOTKAURTATLAright veer ji 👍💯♥️
@simasharma6228
@simasharma6228 Ай бұрын
Aisey Bhai bahut kaam hai joh apni behan koh dil seh pyar karte hai aur behan koh dukh hoo toh uske dukh mein sath detey hain aur rotey hai dil seh blessings hai apke liye Bhai khush raho
@sarvjeetsingh185
@sarvjeetsingh185 Ай бұрын
❤️👍
@goodtime7804
@goodtime7804 Ай бұрын
Ryt
@GURJOTKAURTATLA
@GURJOTKAURTATLA 27 күн бұрын
veere ek gall kawa .....dard ta bhuhut hunda eda di gall da but strong bno jina hatha naal tusi murceede de k ohna nu khus kr skde o dikha deo k lod pain te aaaa v kr skde o be strong .......................
@karnailsingh7225
@karnailsingh7225 Ай бұрын
ਇਹਨਾਂ ਹਰਾਮੀਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
@sarvjeetsingh185
@sarvjeetsingh185 Ай бұрын
Bilkul sach ji 👍
@harshdeol5169
@harshdeol5169 Ай бұрын
ਜਿਹੜੇ ਘਰ ਚ ਸੱਸ ਤੇ ਓਹਦੇ ਪੇਕਿਆਂ ਦੀ ਚਲਦੀ...... ਉਹ ਸੱਸ ਕਦੇ ਨੂੰਹ ਨੂੰ ਵਸਣ ਨਹੀਂ ਦੇਂਦੀ
@JaspreetKaur-f4u
@JaspreetKaur-f4u Ай бұрын
bilkul sahi keha
@HardeepSingh-dp8lh
@HardeepSingh-dp8lh Ай бұрын
Raah piya jaane ja vaa piya jaane! Waheguru es parivaar nu mudd khush kar deve te ena dee beti nu koi changa manpasand da jeevan saathi mil jaave ! saare eho Ardaas karo !
@AmrikSingh-zy9rb
@AmrikSingh-zy9rb Ай бұрын
Gussa na kreo veer g jdo ohna ne pehla hi mercedes car lyi demand kiti c tuhanu us time hi mna kr Dena chahida c
@AKSohi143
@AKSohi143 28 күн бұрын
Munde kol property jada dekh ke ae log rista karde fer agla v muh kol kr mangda
@LataHanda-g9h
@LataHanda-g9h 5 күн бұрын
Right
@sarojrani1048
@sarojrani1048 Ай бұрын
Why the girl parents agreed to give Mercedes ? They are encouraging such incidents for common people.
@ggrengineers158
@ggrengineers158 Ай бұрын
ਕਿਉਂ ਡਿਮਾਂਡ ਪੂਰੀ ਕਰਦੇ ਹੋ ਕਿ ਸੰਸਾਰ ਵਿਚ ਇਕ ਹੀ ਹੀਰਾ ਸੀ
@ashokkalia4151
@ashokkalia4151 Ай бұрын
This is total injustice but why would you give Rs 85 lakh car especially when your daughter was very well educated and has good personality.
@HarjinderSingh-xo9ye
@HarjinderSingh-xo9ye Ай бұрын
Meri v italy marriage hoi I m very lucky bhut bhut nice family koi daaj nhi kuch nhi bnde v sirf 11 aye well settled family 26 years otthe waheguru ji dhanwaad main lucky bhut schi . Bhut caring lovely husband milya
@goldysandhu4630
@goldysandhu4630 Ай бұрын
ਮੁੰਡੇ ਦਾ check up ਕਰਾਓ ਕਿਤੇ ਦੂਜੇ ਕੰਮ ਵਿਚ ਥਲੋ ਖ਼ਤਮ ਤਾ ਨ੍ਹੀ ਸਹੀ ਗੱਲ ਏ ਇਸ ਵਿਚ ਹੱਸਣ ਵਾਲੀ ਜਾ ਮਜਾਕ ਦੀ ਗੱਲ ਨ੍ਹੀ ਸੋਚੋ ਨਵਾ ਵਿਆਹ ਹੋਯਾ ਹੋਵੇ ਮੁੰਡਾ ਰਾਤ ਨੂੰ ਦੋ ਵੱਜੇ ਕੁੜੀ ਬਾਹਰ ਕੱਢ ਦੇਣ ਸੱਚੀ ਗੱਲ ਕਹੀ ਹੈ
@kamaljeetsidhu3060
@kamaljeetsidhu3060 Ай бұрын
ਇਹ ਗੱਲ ਭਰਾਵਾਂ ਤੇਰੀਂ ਸਹੀ ਹੈ। ਇਹ ਸਾਲਾ ਖੁਸਰਾ ਹੋਊਗਾ। ਜਾ ਫਿਰ ਟੈਂਪੂ ਹੋਵੇਗਾ ਆਪ ਕਿਸੇ ਕੋਲ ਜਾਣਾ ਹੋਊਗਾ ਰਾਤ ਨੂੰ।
@jagdishsinghvillager2996
@jagdishsinghvillager2996 Ай бұрын
💯
@Canada-m7c
@Canada-m7c Ай бұрын
ਬਾਈ ਜਦੋ ਪਹਿਲਾ ਹੀ ਮੁੰਡੇ ਵਾਲੇ ਗੱਡੀਆਂ ਦੀ ਮੰਗ ਕਰਨ ਲੱਗ ਜਾਣ ਤਾਂ ਆਪਣੀੰਆਂ ਧੀਆਂ ਇਹੋ ਜਿਹੇ ਘਰਾਂ ਚ ਵਿਆਹ ਹੀ ਨਹੀਂ ਕਰਨੇ ਚਾਹੀਦੇ
@dineshchand3554
@dineshchand3554 Ай бұрын
जो एक बार बिगड जाता है... उसे ऊपर वाला ही सुधार सकता है.... FIR करके कुछ नहीं होता... कोर्ट में केस लग जाता है... उसे बाद तारीख पर तारीख... और हर जगह पैसे लगते है..
@Garryboy-u1l
@Garryboy-u1l Ай бұрын
23:23 ladki da baap ina kujh hon toh baad v kudi de suhre nu ji keh k bol riha sharm naal dub k marju ladke walio lahnat a istra de pariwar te
@pardeeptiwari7737
@pardeeptiwari7737 Ай бұрын
Jehre Ghara ch Ladies de chaldi hai oh Ghar bas nahi sakde !!!
@kimkaur546
@kimkaur546 Ай бұрын
Bilkul sahi
@jaswindersingharora9766
@jaswindersingharora9766 Ай бұрын
Very true
@JaspreetKaur-f4u
@JaspreetKaur-f4u Ай бұрын
bilkul sahi keha
@Robindhimanldh
@Robindhimanldh Ай бұрын
ਮੁੰਡੇ ਵਾਲਿਆਂ ਦਾ ਪੱਖ ਵੀ ਸੁਣਿਆ ਜਾਵੇ ਓਹਨਾ ਦਾ ਵੀ ਇੰਟਰਵਿਊ ਲਵੋ ਤਾਂ ਜੋ ਸੱਚ ਸਾਮ੍ਹਣੇ ਆ ਸਕੇ
@Loving-i7t
@Loving-i7t 26 күн бұрын
Bilkul sahi gall aa
@udaysachdeva
@udaysachdeva 4 күн бұрын
ਅੰਦਰੋ ਗੱਲ ਕੌਈ ਹੋਰ ਨਿਕਲੂਗੀ ਅਤੇ ਕੁੜੀ ਗ਼ਲਤ ਹੋਊ ਗੀ
@Manjitkaur-u7j
@Manjitkaur-u7j Ай бұрын
ਇਕ ਵੀਡੀੳ ਚੱਲ ਰਹੀ ਮੁੰਡੇ ਨੇ ਵਿਆਹ ਚ ਮੋਟਰਸਾਈਕਲ ਮੰਗ ਲਿਆ ਕੁੜੀ ਦੇ ਭਰਾ ਨੇ ਚੁਗਾ ਖਚਿਆ ਕੁੜੀ ਪੜ੍ਹੀ ਨਹੀਂ ਸੀ ਫਿਰ ਵੀ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਲਏ .ਮੁੰਡੇ ਨੂੰ ਬਰਾਤ ਵਾਪਸ ਲੈ ਜਾਣੀ ਪਈ
@GurjantSingh-vt7eb
@GurjantSingh-vt7eb Ай бұрын
ਸ਼ੁਕਰ ਕਰੋ ਕੁੜੀ ਬਚਗੀ ਮੁੰਡੇ ਦੇ ਪੱਲੇ ਹੈ ਨੀ ਕੁਛ ।
@sarvjeetsingh185
@sarvjeetsingh185 Ай бұрын
@@GurjantSingh-vt7eb bilkul ji
@karankapoor7811
@karankapoor7811 3 күн бұрын
Sat sri akal uppal ji tussi jara vi dukh na manao assi apne beta liye rishta dekh rahe hain tussi jara vi fikar na karo tussi apni beti nu sadde ghar izzat nal bhejo taki beti nu udda hq mil sake and bahut khushi khushi naal apni zindagi gujare sarea di ma beti sanjhian hondi h
@mooslmoosl8389
@mooslmoosl8389 Ай бұрын
ਰੇਪੋਟਰ ਨੂੰ ਸਵਾਲ ਨੀ ਪੁਸ਼ਨੇ ਆਉਂਦੇ
@amriksingh3941
@amriksingh3941 Ай бұрын
Badi dukh wali gal bai
@Sukhwinder5567.
@Sukhwinder5567. Ай бұрын
ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
@gurvinderpalsingh4714
@gurvinderpalsingh4714 Ай бұрын
Waheguru ji 🙏
@poonamrehan8233
@poonamrehan8233 Ай бұрын
Veere ! Bete di marriage v djyan naal kri . Mere naal v boht wdda dhokha hoea
@harrypreet3846
@harrypreet3846 Ай бұрын
Dusra pakh hona chahida ajh kal pta nhi ki ki chal rea hai
@rajgoyal526
@rajgoyal526 Ай бұрын
Bilkul sahi
@harbhajansarao8939
@harbhajansarao8939 Ай бұрын
Absolutely right thought
@SandeepSharan
@SandeepSharan 19 күн бұрын
It very sad but bitter truth; the only thing good is that the girl(Shreya) is alive. Only family knows the pain.
@sonisoni-hf3rs
@sonisoni-hf3rs Ай бұрын
Itna dhukh lagta hai have no words kisliye shadhi karni ladkion ki esse acha tho job karein or parents uske naam pe acha ghar bnakar de de taki usse kabhi koi prblm na ho
@368vibes
@368vibes Ай бұрын
Dahej pratha tb tk khtm nhin hogi jab tk ladki wale saman dena band na krde ... Jisko acceept krna girl ko accept kre ... Naki saman ke lia marriage krwaye
@abhaykaushal9596
@abhaykaushal9596 Ай бұрын
Kudi vale vi apni kudi nu vade Ghar ch viah karana chande haa.. je oh 1 lakh kamande haa tah chande haa Sadi kuri da viah 5 lakh vale naal Hove.. fer dahej tah dene Hein paugi...
@Nandini20245
@Nandini20245 27 күн бұрын
At least Waheguru ki kripa se she’s safe It’s good that she’s out of this horrible situation
@sandeepkalsi8136
@sandeepkalsi8136 Ай бұрын
Munde waleya da pakh jroor sunna chahida kyuke aaj kal glti bhame kudi di howe . Bs kudi wale dhej da case pa dinde munde waleya uper.
@SoniaMalhotra-l5m
@SoniaMalhotra-l5m Ай бұрын
Shi gll hai
@karan7424
@karan7424 27 күн бұрын
Bilkul
@kaysehbat2609
@kaysehbat2609 Ай бұрын
Reporter is so stressed he doesn't know what he is talking about
@gurwinsingh410
@gurwinsingh410 Ай бұрын
Jinuu mildii ohh trsdaa 😢a jinuu mil jndii ohh kdrr nai poundaa ..divorce dwoo ..ta find new one ❤
@RameshKumar-fr1vz
@RameshKumar-fr1vz Ай бұрын
ਮੁੰਡੇ ਵਾਲਿਆਂ ਦਾ ਪੱਖ ਵੀ ਸੁਣਿਆ ਜਾਵੇ ਪਹਿਲਾਂ ਹੀ ਗਿਆਨ ਵੰਡਣ ਲੱਗ ਪਏ ਅਸਲ਼ ਸੱਚਾਈ ਵੀ ਸਾਹਮਣੇ ਆ ਜਾਊਗੀ 100% ਕਹਾਣੀ ਅਲੱਗ ਹੀ ਨਿਕਲ਼ਦੀ ਹੁੰਦੀ ਆਈ ਹੈ ਅਜ਼ ਦਾ ਸਮਾਂ ਬਦਲ ਚੁੱਕਾ ਹੈ ਸੱਚ ਕੋੜਾ ਹੁੰਦਾ ਹੈ ਜੀ ਇੱਥੇ ਤੇ ਇਹ ਗ਼ਲਤ ਹਨ ਜਦੋਂ ਪਹਿਲਾਂ ਹੀ ਗੱਡੀ ਮੰਗ ਲਈ ਸੀ ਕਿ ਸਹ ਅਨਪੜ੍ਹ ਹਨ ਕੇ ਜਾਂ ਕੋਈ ਪੁਛ ਪੜਤਾਲ ਨਹੀਂ ਕੀਤੀ ਹੁੰਦੀ ਅਸਲ਼ ਸੱਚ ਬਿਆਨ ਕਰਨਾਂ ਚਾਹੀਦਾ ਹੈ ਜੀ
@pallavimehra14
@pallavimehra14 Ай бұрын
Munde walia di asliyat paaji aa gyi h samne.. I am also from Ludhiana.. Meri maasi kol ghr h ohna da
@kamleshsaini5161
@kamleshsaini5161 Ай бұрын
Bilkul ji ajkal ki bahuye sasural walo ko sabse jyada Dahej ke chakkar me hi fansati hai chahe maa baap ne kuchh vi na liya hove tb bhi esko ek hathiyar bna liya h ajkal ki girls ne kora jhuth bolti h or police sch madn leti h ladke wali ki koi nhi sunta
@jasbirsinghjasbir141
@jasbirsinghjasbir141 Ай бұрын
2 crore kise normal family nu milya hunda Munda sarri jindagi kudi di ijjat karda. Aa sala khasi lab lia test karba lena c pehla isda
@jassdeol7111
@jassdeol7111 Ай бұрын
ਅੰਬਾਨੀ ਭਾਲਦੇ ਸਾਰੇ ਫੇਰ ਰਖਦੇ ਆ
@tanveerbains2486
@tanveerbains2486 Ай бұрын
Waheguru ji 🙏🙏 mehar karo bachi te
@Mkalra1090
@Mkalra1090 17 күн бұрын
I think marriage culture hi khatam kr dena chaiye India mai bus padao or job kr waao . . Jis ko. Shaadi krni h wo Bina dehaj ke
@jangaujla8219
@jangaujla8219 Ай бұрын
Waheguru ji
@hareen347
@hareen347 Ай бұрын
Pra diya akha ch hanju a gye😢😢😢
@JannatChopra-d5p
@JannatChopra-d5p 7 күн бұрын
Shi baat hai ji
@kisankaur4459
@kisankaur4459 Ай бұрын
Mercedes! They are Asked for Mercedes, you Should SAY NO, Greedy people,
@JaspreetKaur-f4u
@JaspreetKaur-f4u Ай бұрын
GURU RAMDAS G es bhen di help kro es family te mehr kro
@KSK-qo3gi
@KSK-qo3gi Ай бұрын
💯💯💯eda he hunda kuriya nl🥹🥹🥹
@paramveersingh9563
@paramveersingh9563 17 сағат бұрын
Boht dukh hoya sunn k .
@JannatChopra-d5p
@JannatChopra-d5p 7 күн бұрын
👍👍👍👍👍
@Roochii....
@Roochii.... Ай бұрын
They shud be thankful,she is SAFE.The culprits must be punished
@KALSI4X4
@KALSI4X4 Ай бұрын
pesa te sohnapan sab kush c par kismat khushia nahi ...
@harrypreet3846
@harrypreet3846 Ай бұрын
Zindgi ch har khushi nhi mildi
@JattFactor
@JattFactor 28 күн бұрын
ਆਪਣੀਆ ਬੇਟੀਆਂ ਨੂੰ ਪੜਾਓ ਫਿਰ Mercedes ਦਾਜ ਵਿੱਚ ਦੇਣ ਦੀ ਲੋੜ ਨਹੀਂ ਪੈਣੀ। ਸਰਕਾਰ TV ਤੇ Ads 1980 ਤੋਂ ਦੇ ਰਹੀ ਹੈ ਕਿ ਬੇਟੀ ਪੜਾਓ। ਬਾਕੀ ਜੇ ਤੁਸੀ ਜਿਆਦਾ ਰਹੀਸ ਪਰੋਣਾ ਲੱਭੋਗੇ ਤਾਂ ਅਗਲੇ ਲਈ ਦਾਜ ਲੈਣਾ status symbol ਭੀ ਹੋ ਸਕਦਾ? ਵਿਆਹ ਹਮੈਸ਼ਾ ਬਰਾਬਰ ਦੇ ਲੋਕਾਂ ਨਾਲ ਕਰੀਦਾ। ਬਾਕੀ ਅਫਸੋਸ ਹੋਇਆ ਸੁਣਕੇ। ਰੱਬ ਸਭ ਦੀਆਂ ਧੀਆਂ ਨੂੰ ਸੁਖੀ ਰੱਖੇ। 🙏
@GURJOTKAURTATLA
@GURJOTKAURTATLA 27 күн бұрын
brother ethe dubaara dhee nu na bhejna ...,,,bs,,,kiok es to baad ta tuhanu v pta ki kr skde eh lok ....ehna nu sjja dilao bs tuhadi dhee de lekhan ch rabb ne syd kuj hor vdhya likhya hona ....eh aukha vela c jo lngh jae ga
@GURJOTKAURTATLA
@GURJOTKAURTATLA 27 күн бұрын
kirpa krk support kro girls nu
@neelamchauhan804
@neelamchauhan804 4 күн бұрын
सबसे पहले तो इतना ज़यादा दहेज़ और शादी में करोड़ों रुवाय खर्च करके अपनी बेटी के लिए दामाद खरीदने वाले इस बाप को जेल में डाल देना चाहिए, अरे आप जैसे लोग बेटी की शादी करवाते हो या दामाद खरीदते हो, आप जैसे लोग ही कलंक हो इस समाज के लिए, जो इतना दिखावा करते हो 😡😡
@simplelifestylecanada9415
@simplelifestylecanada9415 26 күн бұрын
So sad 😢
@Dhillon00086
@Dhillon00086 Ай бұрын
Bhaaaji Ludhiana address daso plz
@Incredible365
@Incredible365 Ай бұрын
There are so many mentally sick and money hungry people. Better in invest in your daughter’s education. Do not give any money to in laws. It’s not worth it.
@charnpreetsingh8952
@charnpreetsingh8952 Ай бұрын
ਹੁਣ ਤਾ ਵਿਆਹ ਤੇ ਨਾ ਜਾਦਾ ਖੁਸ਼ੀਆਂ ਮਾਨਣ ਦਾ ਜੀ ਕਰਦਾ ਤੇ ਨਾ ਪੈਸਾ ਫੂਕਣ ਦਾ।
@malkeetpannu1447
@malkeetpannu1447 25 күн бұрын
ਆਪਾਂ ਵੀ ਕਿਤੇ ਗਲਤ ਹੁੰਦੇ ਆ ਜਦੋਂ ਮੰਗ ਕੇ ਦਾਜ ਲੈਂਦੇ ਆ ਬਾਅਦ ਚ ਕੀ ਗਰੰਟੀ ਹੁੰਦੀ ਆ ਕੀ ਉਹ ਵਿਆਹ ਤੋਂ ਬਾਅਦ ਦਾਜ ਨਹੀਂ ਮੰਗਣ ਗੇ ਜੇਕਰ ਲਾਲਚੀ ਦਿਖਾਈ ਦਿੰਦੇ ਹੋਣ ਪਹਿਲਾਂ ਹੀ ਜਵਾਬ ਦੇ ਦਿਓ
@devil.com1070
@devil.com1070 Ай бұрын
Shuker ਕੁੜੀ ਠੀਕ ਹੈ ਆਪਣੀ ਵੀਰੇ ਜ਼ ਕੁੜੀ ਚਲੀ ਜਾਂਦੀ ਤਾਂ ਕਿ ਬੰਦਾ ਵਿਚਾਰੀ ਦਾ
@gagandeepkaur5306
@gagandeepkaur5306 8 сағат бұрын
Kaash aida da brother mera v hundda ta meri zindagi v sokhi hunddi,
@aanchalsharma6361
@aanchalsharma6361 Ай бұрын
report nu aje bht sikhn di jarurat hai.......gal krni nhi a rhi
@punitkumar5033
@punitkumar5033 Ай бұрын
Sahi gal hai g abhi experience nhi hai reporter ko
@puneetmanchanda3438
@puneetmanchanda3438 Ай бұрын
Veer g gal asli ah hhh jisde kol Jo hh usnu kadar nhi hhh jisde kol nhi ohnu puch k dekho maa he aaa Jo ghar banake rkde aaaa j maa he eda kre fr ki khna
@Panj_aab_Vlogs
@Panj_aab_Vlogs 24 күн бұрын
ਕਿਸੇ ਮਿਡਲ ਫੈਮਿਲੀ ਚ ਕਰ ਦਿਆ ਕਰੋ ਅਗਲਾ ਅਹਿਸਾਨ ਤਾ ਮੰਨੂਗਾ
@SK-cd5wb
@SK-cd5wb Ай бұрын
Aj kal da marriage system vekh k bahut bache viah to darn lag pye ne
@preetjhorran8766
@preetjhorran8766 Ай бұрын
Es parvar di support kro ji
@rituvohra8651
@rituvohra8651 Ай бұрын
Beda garak hai Ludhiana da taa Meri beti naal v bahut bura hoyea c Asi kudi fer bahar set kiti India is not good for divorced daughters Please take care of your daughter Leave everything else Pay your thanks to your God for saving your daughter I can feel your family as well also faced same problem
@samsharma7300
@samsharma7300 28 күн бұрын
Who is Responsible for this problem? They don't understand the difference between need & Desire ( Wish). You should support those boys who need support for their life. Please don't support who are behind their wishes. Wish never ends. There is a lot of difference between need & Greed.
@SunitaKaur-yg3oz
@SunitaKaur-yg3oz Ай бұрын
Mere in laws ne v is tra kita mere nal. Police ne koi FIR nehi kiti, court v kuch nehi kar rhi kyuki mere kol koi proof nehi.
@jagdeepsandhu9659
@jagdeepsandhu9659 Ай бұрын
Kisi NGO naal gal karo ji .
@SunitaKaur-yg3oz
@SunitaKaur-yg3oz Ай бұрын
@jagdeepsandhu9659 bina paise ya bina profit toh koi support nehi karda. Police rishwat toh bina kam nehi kardi or court proof toh bina....
@Rajkumar10101
@Rajkumar10101 Ай бұрын
ਹੋਰ ਕਰਲੋ ਅਮੀਰ ਘਰ ਇਹਨਾਂ ਪੈਸਾ ਲੋੜਵੰਦ ਨੂੰ ਦੇਹ ਦਿੰਦੇ ਜਾਂ ਫਿਰ ਲੋੜਵੰਦ ਨਾਲ਼ ਵਿਆਹ ਕਰਵਾਉਂਦੇ 👎
@JasvirSinghMahal-px8ko
@JasvirSinghMahal-px8ko Ай бұрын
We have been through this situation
@karishmasharma9227
@karishmasharma9227 26 күн бұрын
😔😔
@BaljitkSingh-x2o
@BaljitkSingh-x2o 15 күн бұрын
Sara khush take back and file a law suit
@deepikasharma1704
@deepikasharma1704 24 күн бұрын
If the demand was kept and knowing that your daughter is going to a good family . U should not have a full fill their demand . People have no value to relations . In India these days ppl r taking wedding as a cultural event and not believe in the union . That is why all this is going on . Why there a time that she had to be there when things were not right . Mistakes can happened from any side . One message learned that donor overspend on wedding . If u r well enough to fullfill ur kids desires there r many event like first anniversary kids birth and birthday and other milestone . Parents should want and watch and take action accordingly . Never show what you have just to get ur child married. This is keep on going in our society til we feed such culprit to keep or children happy . Uncle I am so sorry to see this video . I have send wedding video on KZbin of ur daughter . Eventthing was perfect in the video . Many time it’s our bad luck that few accident r bound to happen. Hope she gets justice soon.
@kuldeepsandhu4224
@kuldeepsandhu4224 Ай бұрын
Oo waheguru ki bnu duniya da
@rimpshrimp8180
@rimpshrimp8180 Ай бұрын
Greedy people 👿👿👿👿👿👿👿👿 Aisey logo ko toh jail mai Dal Dena chaiye 😡😡😡😡😡😡Sharam aani chaiyeee
@SunilKumar-zf7mj
@SunilKumar-zf7mj 24 күн бұрын
Kede pase ja reha sada Desh jine kudi deti one sub kuch deta Rub to Dar nai lagda samagh to Bahar ha
@noor_saini
@noor_saini Ай бұрын
Besharm nai oh family in laws . Koi need ni jhukan di aj Kal oh old gal ni reh gye . Tusi divorce layo and money car return kro . Oh lok ni change hone it is my request . Tusi apni sis nu motivate kro she is educated let her do job . Let her enjoy her life . Next time apne second daughter nu v soch samaj Kai krna . It is ok jo v ho gya . Koi na . Don't demotivate . It was krma koi na . You guys are true . Par sir plz 🙏🏼 smjo jehre Inna Pisa mang rehe be aware oh pakka beshrm Han. Apniyaa kuriyaa nu bchayo . Girls v aware Hon. Aj Kal ta Maa baap v real lalachi milde a. So women apne li awaj chuko . Koi lado ni aj Kal sab fake a mil Kai time Lai kai people di reality da pta chlda a.
@ekamsshorts2790
@ekamsshorts2790 Ай бұрын
Waheguru ji waheguru ji waheguru ji
@paras1658
@paras1658 Ай бұрын
Yaar mai hairaan aa jdo munde aaleya ne pehla e mercedes di demand krti si tusi odo mna kyo ni kita baaki kyi gallan da baad ch hi pta lgda
@VijayLaxmi-ui4rm
@VijayLaxmi-ui4rm Ай бұрын
Sare paise vaapis lo veere vaapis akal sikha do achii traa
@kulwinderkaurpb08
@kulwinderkaurpb08 Ай бұрын
Court will do nothing , parents and girl spirit can help her to got out from this hell I am facing court from last 5 years No result
@gursevaksingh497
@gursevaksingh497 15 сағат бұрын
😢😢😢😢😢😢😢
@MoniAlly-tr6hs
@MoniAlly-tr6hs 25 күн бұрын
Is story ko Atul Subhash jitna highlight kiya kisine ????????
@charrysweetusingh5086
@charrysweetusingh5086 Ай бұрын
Pasa nal vida rista ni hunda munda roti kma lva otha he kr dinda pyar ta milda family or husband da
@TheVinny31
@TheVinny31 Ай бұрын
Eh aam gal hai ameera de ghar ch! Marriage ena lyi business deal hundi hai.
@harjotsidhu9023
@harjotsidhu9023 27 күн бұрын
ਸਾਰਾ ਕਸੂਰ ਸਾਡਾ ਹੈਂ ਵੀਰ ਜੀ ਜਦੋਂ ਪਹਿਲਾ ਹੀ ਦਾਜ ਚੌ ਡੀ ਗੱਡੀ ਦੀ ਮੰਗ ਰੱਖਦੇ ਆ ਕਿਉਂ ਦਿੰਦੇ ਆ ਦਾਜ 5:09
@deepikabagga7441
@deepikabagga7441 28 күн бұрын
Sir tuc pela hi glti krti jd uni mu to mng k leya kuch dahej ra utho hi shuru ho gya thonu usi time sambal jana chaida c
@ManjotKaur-zw2qe
@ManjotKaur-zw2qe Ай бұрын
Waheguru ji.very sad
@Dwijasullu
@Dwijasullu Ай бұрын
Very sad incident
@RameshSingh-kc8yg
@RameshSingh-kc8yg Ай бұрын
बेटी को बेचना नहीं है, हमे उनके लिये उचित वर देखना है। विवाह संस्कार वर की समझदारी, गुण, और संस्कार देखकर करना चाहिये, रोटी तो आप भी खिला रहे थे।
@saurabhbatra28
@saurabhbatra28 17 күн бұрын
JISE LDKA ACHA MILTA WAHI LDKI ACHI NE HOTI OR JHA LDKI ACHI HOTI WAHA LDKA ACHA NE HOTA....BHOT BURA HAAL HAI AAJ KL
@jyotaujla3829
@jyotaujla3829 Ай бұрын
So sad
@jaspalrai5574
@jaspalrai5574 28 күн бұрын
😭😭😭😭😭😭
@SukhManndesigns
@SukhManndesigns Ай бұрын
So sad😢 dheeya di kismat to dar lgda but shukar kro k kuri sahi salamat tuhade kol hai nhi ta recently ik kuri nu marriage de month baad hi munde ne family samne mar dita, eh dahej de lobhi kde ni rajde, first demand te hi smj jao te dhee nu narak ch na dhako
@kulvinderkaur8406
@kulvinderkaur8406 Ай бұрын
Very saib putt
@BhupinderArora-u8g
@BhupinderArora-u8g Ай бұрын
लड़कियों के परिवार की तरफ से पूरी तरह से गलतियां हुई क्या आपने अपनी बेटी के लिए महंगे खिलौने खरीदे? एक साधारण परिवार को ढूंढना चाहिए जो सिर्फ़ बेटी की तलाश करता हो और न ही पैसे का लेन-देन करता हो🇨🇦🙏
@gurpreetgill355
@gurpreetgill355 Ай бұрын
If you buy whole city, Taj Mahal. LALCHI LOGO ke Mercedes-Benz ki koi aukaat nahi hai. Its strange why n how u choose him. Its seems u r rich. You should make her self independent / settled.
@paramjitkaur6421
@paramjitkaur6421 Ай бұрын
Ludhiana de kujh lok daj de bhukhe hun Meri, beti nu bhi bahane naal peke bhejis phir ghar aan ton, mana ker di ta hun cort ch case chal riha. Ludhiana sham nagar gi gal hai
@skmahiart
@skmahiart Ай бұрын
Mai eh sunaya ci ladki ne apne sohre de thapad marya c
@HarryPotter_Gaming
@HarryPotter_Gaming Ай бұрын
Loka nu cahe aa ke apni bate nu Jo marji dve par sore parwar nu ta mangi v sui v ne Dani cahe de lok v dekhava karde ne
@hema_g_vlogs8340
@hema_g_vlogs8340 11 сағат бұрын
Kis hakim ne kya c kudi viahn lyi je o dahej mng rye c odo bole nhi hun rishta Tut gya te hun shikayat kr rhe o....
黑天使只对C罗有感觉#short #angel #clown
00:39
Super Beauty team
Рет қаралды 36 МЛН
Don’t Choose The Wrong Box 😱
00:41
Topper Guild
Рет қаралды 62 МЛН
To Brawl AND BEYOND!
00:51
Brawl Stars
Рет қаралды 17 МЛН
黑天使只对C罗有感觉#short #angel #clown
00:39
Super Beauty team
Рет қаралды 36 МЛН