Ludhiana : ਨਾਬਾਲਿਗ 'ਤੇ ਕੀਤਾ ਥਰਡ ਡਿਗਰੀ ਟੋਰਚਰ,ਪਰਿਵਾਰ ਕਰ ਰਿਹਾ ਇਨਸਾਫ਼ ਦੀ ਮੰਗ ਤਾਂ ਪੁਲਿਸ ਨੇ ਨਕਾਰਿਆ ਹਰ ਇਲਜ਼ਾਮ

  Рет қаралды 95,609

PTC NEWS

PTC NEWS

Күн бұрын

ਮੁੜ ਸਵਾਲਾਂ 'ਚ ਘਿਰੀ ਲੁਧਿਆਣਾ ਪੁਲਿਸ, ਨਾਬਾਲਿਗ 'ਤੇ ਕੀਤਾ ਥਰਡ ਡਿਗਰੀ ਟੋਰਚਰ, ਪਰਿਵਾਰ ਕਰ ਰਿਹਾ ਇਨਸਾਫ਼ ਦੀ ਮੰਗ ਤਾਂ ਪੁਲਿਸ ਨੇ ਨਕਾਰਿਆ ਹਰ ਇਲਜ਼ਾਮ
#ludhiana #Punjabpolice #Ludhiananews #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 240
@SukhwinderSinghSukhwinde-tj6ij
@SukhwinderSinghSukhwinde-tj6ij 6 ай бұрын
ਸੀ ਬੀ ਆਈ ਜਾਂਚ ਹੋਣੀ ਚਾਹੀਦੀ ਆ। ਪੰਜਾਬ ਪੁਲਿਸ ਬਹੁਤ ਧੱਕਾ ਕਰ ਰਹੀ ਆ।
@satnamsingh-re4hr
@satnamsingh-re4hr 6 ай бұрын
ਪੁਲਿਸ ਤੇ CBI ਜਾਂਝ ਹੋਣੀ ਚਾਹੀਦੀ ਹੈ ਪੁਲਿਸ ਨੇ ਨਾਬਾਲਿਕ ਤੇ ਬਹੁਤ ਜ਼ਿਆਦਾ ਜੁਲਮ ਕੀਤਾ ਹੈ। ਸਰਕਾਰ ਨੂੰ ਪੁਲਿਸ ਤੇ ਸ਼ਖਤ ਐਕਸ਼ਨ ਲੈਣਾ ਚਾਹੀਦਾ ਹੈ
@AjayKumar-xk8up
@AjayKumar-xk8up 6 ай бұрын
Bilkul shi keha tussi CBI janch honi chaidi hai.
@RajveerSingh-yy5xp
@RajveerSingh-yy5xp 6 ай бұрын
ਲੱਖ ਲੱਖ ਲਾਹਨਤਾਂ ਪੰਜਾਬ ਪੁਲੀਸ ਨੂੰ
@VijayKumar-ne8hy
@VijayKumar-ne8hy 15 күн бұрын
⛸️⛸️⛸️⛸️⛸️⛸️⛸️
@satnamsingh-re4hr
@satnamsingh-re4hr 6 ай бұрын
ਪੁਲਿਸ ਤੇ CBI ਜਾਂਝ ਹੋਣੀ ਚਾਹੀਦੀ ਹੈ ਪੁਲਿਸ ਨੇ ਨਾਬਾਲਿਕ ਤੇ ਬਹੁਤ ਜ਼ਿਆਦਾ ਜੁਲਮ ਕੀਤਾ ਹੈ। ਸਰਕਾਰ ਨੂੰ ਪੁਲਿਸ ਤੇ ਸ਼ਖਤ ਐਕਸ਼ਨ ਲੈਣਾ ਚਾਹੀਦਾ ਹੈ
@santlashmanmuni6045
@santlashmanmuni6045 6 ай бұрын
ਪੁਲਿਸ ਨੇ ਨਹੀਂ ਕੁੱਟਿਆ ਤਾਂ ਕਿਸ ਨੇ ਕੁੱਟਿਆ??
@KulwinderSingh-yl5hi
@KulwinderSingh-yl5hi 6 ай бұрын
ਪੰਜਾਬ ਪੁਲਿਸ ਕੋਲੋ ਝੂਠ ਤੇ ਧੱਕੇਸ਼ਾਹੀ ਤੋ ਬਿੰਨਾ ਹੋਰ ਕੋਈ ਉਮੀਦ ਨਹੀ।
@SukhjinderSingh-tb5dh
@SukhjinderSingh-tb5dh 6 ай бұрын
ਪੰਜਾਬ ਪੁਲਿਸ ਮੁਰਦਾਬਾਦ
@gurdeepsingh9409
@gurdeepsingh9409 6 ай бұрын
ਸਪੈਟਣ ਝੂਠ ਬੋਲ ਰਹੀ ਆ। ਵੈਸੇ ਤਾ ਪੁਲਿਸ ਕਦੇ ਸੱਚ ਬੋਲਦੀ ਹੀ ਨਹੀਂ।
@nijjarsukhraj3287
@nijjarsukhraj3287 12 күн бұрын
ਸ਼ਾਮ ਨੂੰ ਐਸਐਸਪੀ ਕੋਲ ਜੰਦੀ ਹੁਣੀ spatn
@HarpalSingh-hk6ti
@HarpalSingh-hk6ti 6 ай бұрын
ਹਾਈਕੋਰਟ ਵਿੱਚ ਪਟੀਸ਼ਨ ਪਾਉਣੀ ਚਾਹੀਦੀ ਹੈ
@NarinderSingh-qu9gy
@NarinderSingh-qu9gy 6 ай бұрын
ਬਿਨਾਂ ਜੱਜ ਸਾਹਿਬ ਦੇ ਹੁਕਮਾਂ ਤੋਂ ਥਰਡ ਡਿਗਰੀ ਨਹੀਂ ਕਰ ਸਕਦੇ
@sukhjiwansingh8070
@sukhjiwansingh8070 6 ай бұрын
ਸਬੰਧਿਤ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਜੀ
@goldybhatti9838
@goldybhatti9838 6 ай бұрын
Ryt
@arshanvirk4821
@arshanvirk4821 6 ай бұрын
Tenu jade pta
@harpreetsinghhs986
@harpreetsinghhs986 6 ай бұрын
ਫੁਦੀ ਦਿਆਂ ਤੂੰ ਕੋਣ ਓਏ ​@@arshanvirk4821
@kuldeepkumar-zy3cl
@kuldeepkumar-zy3cl 3 ай бұрын
Re ghuseya tenu paya​@@arshanvirk4821
@SantokSingh-fj7lp
@SantokSingh-fj7lp 6 ай бұрын
Police. Dis. Mis. Kro. Ji
@balrajdeepsingh615
@balrajdeepsingh615 6 ай бұрын
ਜਦੋਂ ਰਟਾਇਰ ਹੋ ਜਾਵੇ ਉਦੋ ਪਤਾ ਲੱਗਦਾ ਹੁਦਾ ਫੇਰ ਪਤਾ ਲੱਗੂ
@PalaDriver-m3m
@PalaDriver-m3m 6 ай бұрын
ਕੈਮਰੇ ਵੀ ਚੈੱਕ ਕਰੋ ,
@mahinderpal9404
@mahinderpal9404 6 ай бұрын
ਜੇਕਰ ਨਬਾਲਿਗ ਦੋਸ਼ੀ ਸੀ ਤਾਂ ਕੀ ਪੰਜਾਬ ਪੁਲਿਸ ਕੋਲ਼ ਕੁੱਟ ਮਾਰ ਕਰਨ ਤੋਂ ਇਲਾਵਾ ਪੁੱਛ ਗਿੱਛ ਕਰਨ ਦਾ ਕੋਈ ਹੋਰ ਢੰਗ ਮੌਜ਼ੂਦ ਨਹੀਂ? ਪੁਲੀਸ ਦੀ ਮਾਨਸਿਕਤਾ ਅਜੇ ਵੀ ਸ਼ਾਇਦ ਅੰਗਰੇਜਾਂ ਵਾਲ਼ੇ ਸਮੇਂ ਦੀ ਹੈ, ਉਂਝ, ਨਵੇਂ ਭਰਤੀ ਕੀਤੇ ਗਏ ਕਰਮਚਾਰੀ ਵੀ ਕੀ ਕਰ ਰਹੇ ਸਨ, ਟ੍ਰੇਨਿੰਗ ਲੈ ਰਹੇ ਹੋਣਗੇ, ਪੁਰਾਣੇ ਕਰਮਚਾਰੀ ਕਿਵੇਂ ਕੁੱਟਦੇ ਆ।
@indianvillagers7079
@indianvillagers7079 6 ай бұрын
Nave bharti da ta jeyada e bhatha beth geya a
@HarjitSingh-e4v
@HarjitSingh-e4v 6 ай бұрын
मैं कौनसा पड़ा लिखा इस काबिल हूं कि मनोवैज्ञानिक ढंग से पूछताछ करूं! चौकीदारी पर कोई महाजन थोड़ा होते है उनको कौनसा गाली ग्लोच करना आता है..! ये बख्शीश तो हमें मिली हुई है।
@technolgy_millon
@technolgy_millon 12 күн бұрын
ਸਰਕਾਰ ਦੇ ਵੱਸ ਤੋ ਬਾਹਰ ਹੋ ਗਈ ਪੰਜਾਬ ਪੁਲਸ
@gurwinderdairyfarm91
@gurwinderdairyfarm91 6 ай бұрын
84 ਦਾ ਦੋਰ ਚੱਲ ਰਿਹਾ ਸਰਕਾਰ ਨੇ ਖੁੱਲ ਦੇ ਰੱਖੀ ਆ
@gavymaan2417
@gavymaan2417 4 ай бұрын
ਜਿੰਨਾ ਪੁਲਿਸ ਵਾਲਿਆਂ ਨੇ ਇਹ ਕੀਤਾ ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ
@BaljinderSingh-lq7lt
@BaljinderSingh-lq7lt 6 ай бұрын
Dekh lo badlaw
@Laddidon302
@Laddidon302 6 ай бұрын
ਪੁਲੀਸ ਮੁਰਦਾਬਾਦ ਸਿਸਟਮ ਖ਼ਤਮ ਹੋ ਗਿਆ ਭਗਵੰਤ ਮਾਨ ਨੇ ਖੁੱਲ ਵਾਲੀ ਦੇ ਦਿੱਤੀ
@jassramghariya1
@jassramghariya1 6 ай бұрын
POLICE WRONG
@balrajdeepsingh615
@balrajdeepsingh615 6 ай бұрын
ਬਿਲਕੁਲ ਇਹਨਾ ਦਾ ਕੋਈ ਕਸੂਰ ਹੋਵੇ ਤਾਂ ਪਰਚਾ ਦਰਜ ਕੀਤਾ ਜਾਵੇ ਜਿਹੜੇ ਨਵੇ ਮੁਡੇ ਕੁੜੀਆਂ ਭਰਤੀ ਹੋਏ ਨੇ ਉਹਨਾ ਨੂੰ ਹੰਕਾਰ ਹੋ ਜਾਦਾ ਪਰ ਉਸ ਰੰਬ ਦੀ ਲਾਠੀ ਇਕ ਦਿਨ ਪੈਦੀ ਹੁਦੀ
@HarjitSingh-e4v
@HarjitSingh-e4v 6 ай бұрын
ਏ ਰੰਬ ਕੌਣ ਏ..? ਰੱਬ ਤੇ ਸੁਣਿਆ ਸੀ
@jagseersinghwahsgurukjibra9890
@jagseersinghwahsgurukjibra9890 6 ай бұрын
ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਸਖ਼ਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਪੁਲਿਸ ਧੱਕਾ ਕਰ ਰਹੀ ਹੈ ਜੀ
@Sidhumoosewala-wp2ux
@Sidhumoosewala-wp2ux 6 ай бұрын
ਉਪਰ ਵਾਲੇ ਦੀ ਕੋਰਟ ਚ ਤੁਹਾਡਾ ਹਿਸਾਬ ਕਿਤਾਬ ਪੂਰਾ ਹੋਵੇ ਗਾ 🙌👍
@sonyvalu6137
@sonyvalu6137 6 ай бұрын
ਪੰਜਾਬ ਪੁਲਿਸ ਦੀ ਗੁੰਡਾਗਰਦੀ ਕਰਦੇ ਹਨ ਪੁਲਿਸ ਮੁਰਦਵਾਦ
@GagandeepsinghSingh-k5g
@GagandeepsinghSingh-k5g Ай бұрын
ਜੈ ਤੁਸੀ ਨੀ ਕੀਤਾ ਤੇ ਫਿਰ ਕੀਹਨੇ ਕੀਤੀ ਕਿੰਨੀ ਕੁੱਟ ਗਲਤ ਕੀਤਾ 😢😢 ਕਾਰਵਾਈ ਹੋਣੀ ਚਾਹੀਦੀ ਹੈ
@dalvirsingh6423
@dalvirsingh6423 6 ай бұрын
Police fudhu a ta sarkar v
@BaljinderSingh-lq7lt
@BaljinderSingh-lq7lt 6 ай бұрын
Lakh di lahant h tuhade jaman walea de.. police walao
@SatishSaini-qd1fc
@SatishSaini-qd1fc 6 ай бұрын
Shame on Punjab Police 🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬🤬
@satnamsingh-re4hr
@satnamsingh-re4hr 6 ай бұрын
ਪੁਲਿਸ ਤੇ CBI ਜਾਂਝ ਹੋਣੀ ਚਾਹੀਦੀ ਹੈ ਪੁਲਿਸ ਨੇ ਨਾਬਾਲਿਕ ਤੇ ਬਹੁਤ ਜ਼ਿਆਦਾ ਜੁਲਮ ਕੀਤਾ ਹੈ। ਸਰਕਾਰ ਨੂੰ ਪੁਲਿਸ ਤੇ ਸ਼ਖਤ ਐਕਸ਼ਨ ਲੈਣਾ ਚਾਹੀਦਾ ਹੈ
@simranrana9297
@simranrana9297 6 ай бұрын
😮😢😢🤦‍♀️😡😡
@RashpalGill-l6n
@RashpalGill-l6n Ай бұрын
ਪੂਰੀ ਦੁਨੀਆਂ ਬਦਲ ਰਹੀ ਹੈ। ਏਹ ਕਿਉਂ ਨਹੀਂ ਬਦਲ ਰਹੇ। ਜਾਂਚ ਹੋਣੀ ਚਾਹੀਦੀ ਹੈ ਦੋਸੀਆਂ ਤੇ ਕਾਰਵਾਈ ਹੋਵੇ।
@nrslive3786
@nrslive3786 6 ай бұрын
ਐਸ ਐਚ ਓ ਨੂੰ ਬਰਖ਼ਾਸਤ ਕੀਤਾ ਜਾ ਜੀ ਮੁਲਾਜ਼ਮਾਂ ਅੱਜ ਕੱਲ ਛੁੱਟ ਬਹੁਤ ਬੋਲਦੇ ਆ
@sonyvalu6137
@sonyvalu6137 6 ай бұрын
ਪੁਲਿਸ ਤੇ ਕਾਰਵਾਈ ਹੋਣੀ ਚਾਹੀਦੀ ਹੈ
@sinderpalsingh9169
@sinderpalsingh9169 5 ай бұрын
ਪੁਲਿਸ ਨੇ ਨਹੀ ਕੁੱਟਿਆ ਤਾ ਕਿਸ ਨੇ ਕੁੱਟਿਆ ਏ ਪੁਲਿਸ ਦੀ ਜਾਚ Cbi ਕਰੇ
@MahinderSingh-pe6cr
@MahinderSingh-pe6cr 6 ай бұрын
Bhot galt gal ha ji kyu hunda hava
@harpreetsinghhs986
@harpreetsinghhs986 6 ай бұрын
ਇਥੋਂ ਹਿਸਾਬ ਲਾਓ 1984 ਵਿਚ ਇਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਨਾਲ ਕੀ ਤਸ਼ੱਦਦ ਕੀਤਾ ਹੋਊ
@KomalpreetKaur-t1e
@KomalpreetKaur-t1e 6 ай бұрын
Waheguru
@Letsrock-gg1qz
@Letsrock-gg1qz 6 ай бұрын
Rip Pp. Punjab police maha crupt jangle police😢😢 Where is dsp dgp
@RahulVerma-q8e3h
@RahulVerma-q8e3h 6 ай бұрын
Go to court
@Jatt_lokk__
@Jatt_lokk__ 6 ай бұрын
Sho and officers should be suspended
@Rajkumar-ph1cv
@Rajkumar-ph1cv 7 күн бұрын
ਰੱਬਾ ਇਹਣਾ ਪੁਲਸ ਵਾਲੀਆਂ ਦੈ ਬੱਚੀਆ ਨਾਲ ਵੀ ਇਸ ਤਰਾ ਹੋਵੇ ਤਾਇਉ ਤੇ ਇਹਣਾ ਦੈ ਬੱਚੇ ਵਿੱਗੇ ਟੈਡੇ ਹੁੰਦੇ ਨੇ
@karanjatt9986
@karanjatt9986 6 ай бұрын
ਇੰਸਪੈਕਟਰ ਮੈਡਮ ਸੈਲੂਟ ਐ ਤੁਹਾਨੂੰ ਸੱਚ ਬੋਲਣ ਲਈ।
@GurtejSingh-vv2pr
@GurtejSingh-vv2pr 5 ай бұрын
ਹਾਈਕੋਟ ਵਿੰਚ ਪਟੀਸ਼ਨ ਪਾਉ ਵੀਰ ਜੀ ਤਾ ਇਸ਼ ਨੂੰ ਪਤਾ ਲੰਗੂ
@MANOJKUMAR-mu7zd
@MANOJKUMAR-mu7zd 6 ай бұрын
Vero sath devo eh police vale kise nal be eda kr skde h
@jagdishrai5091
@jagdishrai5091 5 ай бұрын
ਇਸ ਮੈਡਮ ਨਾਲ ਵੀ ਇਸ ਤਰਾਂ ਹੋਣੀ ਚਾਹੀਦੀ ਹੈ ਕੁੱਟ ਮਾਰ ਟੱਟੀ ਬੇਠੇ ਤਾਂ ਇਕ ਪਾਸਾ ਚੁੱਕ ਕੇ ਬੇਠੇ ਇੰਨੀ ਗਲਤ ਬੁੜੀ ਯਾਰ ਕਮੀਨੀ
@DrPannu
@DrPannu 6 ай бұрын
Madam de sah dasde sachai.
@SwaranaSingh-kd1hd
@SwaranaSingh-kd1hd Ай бұрын
ਸਿਰੋ ਸ਼ੇਰ ਧੱਕ ਹੈ😂
@bains_saab_pb07_hsp
@bains_saab_pb07_hsp 6 ай бұрын
Sham on u
@shamshersingh-wi8ox
@shamshersingh-wi8ox 6 ай бұрын
ਬਾਈ ਹਾਈ ਕੋਰਟ ਵਿਚ ਰਿਟ ਪਾਓ ਤੇ CBI ਤੋਂ ਜਾਂਚ ਕਰਵਾਓ ਇਹ ਲੁਧਿਆਣਾ ਪੁਲਿਸ ਵਾਲੇ ਇਹੋ ਕੰਮ ਕਰਦੇ ਨੇ
@ArmanChauhan-o8q
@ArmanChauhan-o8q Ай бұрын
Dismis karo
@SinghSingh-rm6pd
@SinghSingh-rm6pd 5 ай бұрын
ਬਹੁਤ ਦੁੱਖ ਦੀ ਗੱਲ
@SatnamSingh-xt6je
@SatnamSingh-xt6je 5 ай бұрын
ਸਭ ਤੋਂ ਸੌਖਾ ਤਰੀਕਾ ਇਹ ਆ ਵੀ ਜਦੋਂ ਵੀ ਤੁਸੀਂ ਕੋਈ ਪੁਲਿਸ ਮੁਲਾਜ਼ਮ ਦੇਖੋ ਤਾਂ ਤੁਸੀਂ ਉਦੋਂ ਹੀ ਹੱਥ ਜੋੜ ਕੇ ਮਿੰਨਤ ਕਰਕੇ ਮਾਮਲਾ ਡਿਸਮਿਸ ਕਰ ਦਿਆ ਤੇ ਚੁੱਪ ਕਰਕੇ ਘਰ ਨੂੰ ਆ ਜਾਇਆ ਕਰੋ ਕੋਈ ਬੇਇਜ਼ਤੀ ਨਹੀਂ ਹੁੰਦੀ ਜਦੋਂ ਆਪਾਂ ਫਿਰ ਇਦਾਂ ਕਰਦੇ ਆਂ ਮੂਹਰੇ ਬੋਲਦੇ ਆਂ ਅਫਸਰਾਂ ਦੇ ਫਿਰ ਕੰਮ ਵੱਧ ਜਾਂਦਾ ਹੈ ਅਫਸਰ ਆਪਦੇ ਆਪਸਰੀ ਦਿਖਾਉਂਦੇ ਆ ਤੇ ਆਪਣੇ ਲੋਕ ਆਪਣੀ ਆਕੜ ਨਹੀਂ ਛੱਡਦੇ
@Sidhumoosewala-wp2ux
@Sidhumoosewala-wp2ux 6 ай бұрын
ਏ ਸੱਚ ਬੋਲ ਸੱਕਦੇ ਕਦੇ ਨਹੀਂ ਕਦੇ ਨਹੀਂ 🙌
@JaspalSingh-hi3xy
@JaspalSingh-hi3xy 5 ай бұрын
🌹🌹🍫🚶‍♂️
@DrPannu
@DrPannu 6 ай бұрын
CM sir Wake up please.
@Sabbalgang007
@Sabbalgang007 6 ай бұрын
Punjab police eda hi krdi a torcher krke jutha case bna k jail ch suttt rhi a
@surjitsingh895
@surjitsingh895 2 ай бұрын
Madam jee jo jugaru rehrea nu motorcycle lga ke khulle aam ghumde ne kee ohna motorcycle dea no plates check ketea kdea kde ohna vicho kine chore de honge kde sochia
@bachittarsingh1325
@bachittarsingh1325 6 ай бұрын
Sarm kre police
@urbanvalueindia
@urbanvalueindia 6 ай бұрын
Kalyug ਘੋਰ ਕਲਯੁਗ
@arshanvirk4821
@arshanvirk4821 6 ай бұрын
Well done punjab police
@nkl1544
@nkl1544 6 ай бұрын
police ਦੀ ਗੱਲ ਤੇ ਭਰੋਸਾ ਕਰੋ ਜੀ ਇਹ ਤਾਂ ਸੱਚੇ ਆ ਜੀ
@amritbasran5937
@amritbasran5937 5 ай бұрын
High court rit pao against SHo against Division No 8Ldh
@harmeshjangra3912
@harmeshjangra3912 13 күн бұрын
High court dai Darshan karwao ehna jahlan nu
@technolgy_millon
@technolgy_millon 12 күн бұрын
ਕਿਵੇਂ ਚੋਰ ਚੋਰੀ ਨਹੀ ਮੰਨਦਾ ਓਵੈ ਪੁਲਸ ਨਹੀ ਗਲਤੀ ਮੰਨਦੀ
@BaljinderSingh-lq7lt
@BaljinderSingh-lq7lt 6 ай бұрын
Bera gark ho je police walea da ..jina be eh kamm kitta
@Rajkumar-ph1cv
@Rajkumar-ph1cv 7 күн бұрын
ਇਹਣਾ ਕੈਮ ਬਣਾਉਣਾ ਬਸ ਬਣਾ ਦੀਤਾ
@amarjitbhullaramarjitbhull7839
@amarjitbhullaramarjitbhull7839 6 ай бұрын
ਤੁਸੀਂ ਕੈਮਰੇ ਚੈੱਕ ਹੋਣੇ ਚਾਹੀਦੇ ਨੇ
@DrPannu
@DrPannu 6 ай бұрын
Dismiss dismiss dismiss.
@ranjittyagi9354
@ranjittyagi9354 6 ай бұрын
Dismiss nai ARREST n jail. CBI inquiry is needed
@KulwantSingh-ru2mi
@KulwantSingh-ru2mi 23 күн бұрын
Yes CBI best investigation. Mrs Balwinder kaur. She is totally wrong 😊
@AmanSharma-q8d
@AmanSharma-q8d Ай бұрын
Jay Punjab hai Punjab takeshi chalti Hai Punjab police day
@tonytony4429
@tonytony4429 6 ай бұрын
Suspended
@sunitarani9547
@sunitarani9547 6 ай бұрын
Nkaar rhi je te eh nishan kitho aye kini beshrmi nl mdm jhuth boldi aa
@Ambarsaia434
@Ambarsaia434 6 ай бұрын
Make case in High court against police,,they all should be suspended
@GaganGagan-cw6fu
@GaganGagan-cw6fu 6 ай бұрын
ਝੂਠ ਝੂਠ ਬੋਲਣ ਦੀ ਆਦਤ ਆ ਪੁਲ਼ਸ ਨੂੰ
@karamjitsinghgill1067
@karamjitsinghgill1067 6 ай бұрын
Bahut mari gl a
@AnilKumar-i4t7n
@AnilKumar-i4t7n 15 күн бұрын
Ena dy thana dy cctv chak karoo
@All4vlog
@All4vlog 6 ай бұрын
Main bhi Ludhiana tao aa police galt haib
@KulwantSingh-ru2mi
@KulwantSingh-ru2mi 23 күн бұрын
Go to HC Chandighar. Fill the case. Dissmiss the job Mrs Balwinder kaur . She Totly worng.
@shiv1153
@shiv1153 6 ай бұрын
Punjab police sare pase badnaam aa
@officialpandaystar8487
@officialpandaystar8487 5 ай бұрын
If I in this police station surely this lady no more
@kainthjatin4265
@kainthjatin4265 6 ай бұрын
Cct should check inside the Police station.Then will be cleared whos wrong police or claimant.
@simranrana9297
@simranrana9297 6 ай бұрын
🤦‍♀️😭😭😭
@baljindersinghchahal477
@baljindersinghchahal477 6 ай бұрын
Police wale pagal ho gae.
@ranjetbal2202
@ranjetbal2202 6 ай бұрын
bibi nu shrm krni chahidi kehndi kuj nhi kita
@bains_saab_pb07_hsp
@bains_saab_pb07_hsp 6 ай бұрын
Bike chori c ta parcha darg kro
@lekhraj7712
@lekhraj7712 6 ай бұрын
Police nu paise dete hone aa g
@vishalsidhu5406
@vishalsidhu5406 6 ай бұрын
Etho ta hi bande h Gangster
@parvinderkwt286
@parvinderkwt286 6 ай бұрын
Asi kuj nahi kita te fir kine kita
@kamalgujjar8950
@kamalgujjar8950 6 ай бұрын
Cbi janch honi chi di a
@kuldeepkumar-zy3cl
@kuldeepkumar-zy3cl 3 ай бұрын
Police te bilkul bharosa na krna
@amritbasran5937
@amritbasran5937 5 ай бұрын
High court rit pao against police?
@gagananandanand
@gagananandanand 5 ай бұрын
Ehe SHO jhuthi hai. Beguna ke galat case banana chandi se.
@photographypashion3157
@photographypashion3157 6 ай бұрын
dekho kinni sachaai jhalak rahi aa muh cho
@AshokKumar-cb9sv
@AshokKumar-cb9sv 6 ай бұрын
Shame on police
@tonytony4429
@tonytony4429 6 ай бұрын
suspend
@deepakgour7263
@deepakgour7263 5 ай бұрын
Doshiya nu dismiss kro maan Saab
@gagandeepsharma1681
@gagandeepsharma1681 6 ай бұрын
Punjab dibpolice sari hata k ,bsf laga do punjab vich
@nijjarsukhraj3287
@nijjarsukhraj3287 12 күн бұрын
ਹਿਊਮਨ ਰਾਇਟਸ ਕਿੱਥੇ ਮਰਿਆ ਹੁਣ ਐਸਐਸਪੀ sho dismiss ਕਰਾਓ suspend ni
@davindersingh3828
@davindersingh3828 6 ай бұрын
Aho madam ji tuhanu bacha kiu lggu .bache ta sirf tuhade he ne .aam janta ta aatwadi he h
@mahakaal.306
@mahakaal.306 6 ай бұрын
Khakkiii nu khataammm kroo Only khalsa raj
@ਗੁਰਭੇਜਸਿੰਘ
@ਗੁਰਭੇਜਸਿੰਘ 6 ай бұрын
ਝੂਠੇੳੁ ਬੇੜਾ ਗਰਕ ਹੋਵੇ ਤੁਹਾਡਾ
@SurjeetSingh-he1cl
@SurjeetSingh-he1cl 6 ай бұрын
Police galat
@satnamsingh-re4hr
@satnamsingh-re4hr 6 ай бұрын
ਪੁਲਿਸ ਤੇ CBI ਜਾਂਝ ਹੋਣੀ ਚਾਹੀਦੀ ਹੈ ਪੁਲਿਸ ਨੇ ਨਾਬਾਲਿਕ ਤੇ ਬਹੁਤ ਜ਼ਿਆਦਾ ਜੁਲਮ ਕੀਤਾ ਹੈ। ਸਰਕਾਰ ਨੂੰ ਪੁਲਿਸ ਤੇ ਸ਼ਖਤ ਐਕਸ਼ਨ ਲੈਣਾ ਚਾਹੀਦਾ ਹੈ
黑天使被操控了#short #angel #clown
00:40
Super Beauty team
Рет қаралды 61 МЛН
It’s all not real
00:15
V.A. show / Магика
Рет қаралды 20 МЛН
How to treat Acne💉
00:31
ISSEI / いっせい
Рет қаралды 108 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
黑天使被操控了#short #angel #clown
00:40
Super Beauty team
Рет қаралды 61 МЛН