Ludhiana News | ਬੁੱਢੇ ਨਾਲੇ 'ਤੇ ਖੜ੍ਹਕੇ MLA ਗੋਗੀ ਨੇ ਝਾੜੇ ਅਧਿਕਾਰੀ |MLA Gurpreet Gogi |buddha nala |N18V

  Рет қаралды 74,499

News18 Punjab

News18 Punjab

Күн бұрын

Пікірлер
@manindersingh352
@manindersingh352 3 ай бұрын
ਹਿਮਤ ਹੈ ਤਾ ਫੈਕਟਰੀਅ ਬੰਦ ਕਰਵਾ ਡ੍ਰਾਮਾ ਨਾ ਕਰੋ
@jiuansinghgill4373
@jiuansinghgill4373 3 ай бұрын
ਮਗਰ ਖੜ੍ਹੇ ਜੈਕਾਰੇ ਛੱਡੀ ਜਾਂਦੇ ਹਨ ਇਸ ਵਿੱਚ ਜੈਕਾਰੇ ਵਾਲੀ ਕਿਹੜੀ ਗੱਲ ਹੈ ਕੁਝ ਨਹੀਂ ਹੋਣਾ ਦਬਕੇ ਮਾਰ ਕੇ ਤੁਰ ਜਾਣਾ
@ਹਰਪਾਲ7653
@ਹਰਪਾਲ7653 3 ай бұрын
😂😂😂😂😂 ਖਾਲੀ ਦਲ ਆਲੇ ਲਗਦੇ ਓਹਨਾਂ ਚ ਰਿਵਾਜ ਆ ਬਿਨਾਂ ਲੋੜ ਤੋਂ ਜੈਕਾਰਾ ਛੱਡਣ ਦਾ
@sunnybenipal2
@sunnybenipal2 3 ай бұрын
​@@ਹਰਪਾਲ7653 ਖਾਲੀ ਦਲ ਕੀ ਹੁੰਦਾ. ਅਕਲ ਨੂੰ ਹੱਥ ਮਾਰ ਮੂਰਖ ਪ੍ਰਾਣੀ.
@ਹਰਪਾਲ7653
@ਹਰਪਾਲ7653 3 ай бұрын
@@sunnybenipal2 ਹੁਣ ਖਾਲੀ ਆ
@ਹਰਪਾਲ7653
@ਹਰਪਾਲ7653 3 ай бұрын
@@sunnybenipal2 ਬਾਦਲਾਂ ਨੇ ਛੱਡਿਆ ਕੁਛ ਨੀਂ ਤੇਰੇ ਅਕਾਲੀ ਦਲ ਚ ਨਾਂ ਗੁਰੂ ਦੀਆਂ ਗੋਲਕਾਂ ਚ ਆਪਣੇ ਘਰ ਤੇ ਬੈਂਕਾਂ ਦੇ ਖਾਤੇ ਭਰ ਲਏ ਮੂਰਖ ਭੇਡਾਂ ਹਲੇ ਵੀ ਛਿੱਟੇ ਮਾਰਨੋਂ ਨੀਂ ਹਟਦੀਆਂ
@sunnybenipal2
@sunnybenipal2 3 ай бұрын
@@ਹਰਪਾਲ7653 ਮੇਰੇ ਕੀ ਸਾਲੇ ਲੱਗਦੇ ਨੇ ਬਾਦਲ ਦਲ ਵਾਲੇ
@LakhwinderSingh-s9r
@LakhwinderSingh-s9r Ай бұрын
ਕੰਜਰਾਂ ਦੀਆਂ ਲਖਾਂ ਰੁਪਏ ਤਨਖਾਹ ਨੇ ਪਰ ਕੰਜਰੋ ਤੁਹਾਡੇ ਕੰਨ ਤੇ ਜੂ ਵੀ ਨਹੀਂ ਸਰਕਦੀ
@BittuSingh-g3k
@BittuSingh-g3k 28 күн бұрын
ਸਤਿ ਸ੍ਰੀ ਅਕਾਲ ਬਾਈ ਜੀ ਲੀਡਰਾਂ ਦੀ ਨਲਾਇਕੀ ਨਹੀਂ ਬਾਈ ਇਹ ਨਲਾਇਕੀ ਹੈ ਸਰਕਾਰ ਦੀ ਇਹ ਗੰਜੇ ਜਿਹੇ ਨੇ ਬਾਅਦ ਚੋਂ ਇਕੱਲੇ ਇਕੱਲੇ ਤੋਂ ਮਾਫੀ ਮੰਗ ਲਈ ਹੋਣੀ ਫੋਨ ਲਾ ਕੇ ਫਿਰ ਅਗਲੇ ਕਿਉਂ ਕਰਨਗੇ ਸਰਕਾਰ ਚਾਹੇ ਕੀ ਨਹੀਂ ਕਰ ਸਕਦੀ ਸਬ ਡਰਾਮੇ ਨੇ ਐਮਐਲਏ ਦੇ
@LakhbirSingh-rf1iq
@LakhbirSingh-rf1iq Ай бұрын
ਫੈਕਟਰੀਆ ਬੰੰਧ ਕਰਵਾਓ ਜੇ ਪੰਜਾਬ ਬਚੋਣਾ ਵਾ ਤੇ ਪੰਜਾਬ ਤੋ ਬਾਹਰ ਕਿਤੇ ਲਗਵਾਈਆ ਜਾਣ
@shivanisharma5562
@shivanisharma5562 3 ай бұрын
ਜੈ ਕਾਰਾ ਛੱਡਣ ਵਾਲੀ ਤਾਂ ਕੋਈ ਗੱਲ ਨਹੀਂ ਲੱਗੀ ਬੂਰਾ ਹਾਲ ਹੋ ਗਿਆ ਹੈ ਜਦੋਂ ਦੀ ਆਮ ਆਦਮੀ ਪਾਰਟੀ ਸੱਤਾਂ ਵਿੱਚ ਆਈ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
@goldysidhu6562
@goldysidhu6562 3 ай бұрын
ਲੱਖੇ ਦੀ ਗੱਲ ਨੂੰ ਰੋਕਣ ਲਈ ਸਰਕਾਰ ਡਰਾਮੇ ਬਾਜ਼ੀ ਕਰ ਰਹੇ ਨੇ ਬੂਚੜ ਸਰਕਾਰ ਮੁਰਦਾਬਾਦ ਭਗਵੰਤ ਮਾਨ ਬੇਅੰਤ ਬੂਚੜ
@narinderpalsingh5349
@narinderpalsingh5349 3 ай бұрын
ਕਿਸੇ ਵੀ ਅਧਿਕਾਰੀ ਨੂੰ ਜਨਤਕ ਤੌਰ ਤੇ ਬੇਇਜਤ ਨਹੀਂ ਕਰਨਾ ਚਾਹੀਦਾ,,,,ਅਧਿਕਾਰੀ ਦੀ ਗਲਤੀ ਹੈ ਤਾਂ ਵਿਭਾਗੀ ਕਾਰਵਾਈ ਕਰਨੀ ਚਾਹੀਦੀ ਹੈ 😢😢😢😢😢
@tapindermangat891
@tapindermangat891 3 ай бұрын
Aaaa bbbb dala gurmet singh is right
@ranjodhansahota5399
@ranjodhansahota5399 3 ай бұрын
ਗੋਗੀ ਸਾਹਿਬ ਇਕ ਸਾਲ ਪਹਿਲਾਂ ਤੁਸੀਂ ਪੀ ਏ ਯੂ ਲੁਧਿਆਣਾ ਦੇ ਜਨਵਰੀ 2016 ਤੋਂ ਪਹਿਲਾਂ ਰੀਟਾਇਰ ਹੋਏ 70-95 ਸਾਲਾਂ ਦੇ ਬਜ਼ੁਰਗ ਪ੍ਰੋਫ਼ੈਸਰਾਂ ਦੀ ਪੈਨਸ਼ਨ ਰੀਵਾਈਜ ਕਰਵਾਉਣ ਦਾ ਵਾਅਦਾ ਕਰ ਕੇ ਗਏ ਸੀ ਅੱਜ ਤੱਕ ਸੋਧੀ ਪੈਨਸ਼ਨ ਦੀ ਉਡੀਕ ਵਿਚ ਧਰਨੇ ਮੁਜ਼ਾਹਰੇ ਕਰ ਰਹੇ ਹਨ 50 ਦੇ ਕਰੀਬ ਰੀਵਾਈਜ ਪੈਨਸ਼ਨ ਦੀ ਉਡੀਕ ਵਿਚ ਸਵਰਗਵਾਸ ਹੋ ਗਏ ਹਨ ਐਂਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਕਰੀ ਜਾ ਰਹੇ ਹਨ ਬੁਢੇ ਨਾਲੇ ਦੀ ਸਫਾਈ ਸੁਣਦੇ ਸੁਣਦੇ ਸਾਡੇ ਵਰਗੇ ਬੁਢੇ ਹੋ ਗਏ ਹਨ
@PrabhjotSingh-yw7ft
@PrabhjotSingh-yw7ft 3 ай бұрын
ਜੈਕਾਰੈ ਛੱਡ ਕਿ ਬੈਜਤੀ ਕਰਾਲੀ
@Punjabimedia-io7if
@Punjabimedia-io7if 3 ай бұрын
ਸੱਚ ਗੱਲ ਤਾਂ ਇਹ ਹੈ ਵੀ ਇਹਨਾਂ ਨੂੰ ਕੋਈ ਐਮਐਲਏ ਹੀ ਨਹੀਂ ਸਮਝਦਾ
@KuldeepSingh-ro7mq
@KuldeepSingh-ro7mq 3 ай бұрын
ਕੋਈ ਵੀ ਸਰਕਾਰ ਆ ਜਾਏ ਜਿੰਨਾ ਚਿਰ ਅਫਸਰਸ਼ਾਹੀ ਇਮਾਨਦਾਰ ਨਹੀਂ ਹੁੰਦੀ ਕੁਝ ਨਹੀਂ ਬਣਨਾ ਜੀ
@surinderpalsingh2391
@surinderpalsingh2391 3 ай бұрын
ਬੁੱਢੇ ਨਾਲੇ ਵਿੱਚ ਸਿਰਫ ਟਰੀਟਮੈਂਟ ਤੋਂ ਬਾਅਦ ਹੀ ਪਾਣੀ ਸੁੱਟਣ ਦੀ ਆਗਿਆ ਹੋਣੀ ਚਾਹੀਦੀ ਹੈ ਵਰਨਾ ਨਹੀਂ, ਜਿਨ੍ਹਾਂ ਫੈਕਟਰੀ ਮਾਲਕਾਂ ਨੇ ਆਪਣੀ ਫੈਕਟਰੀ ਦੇ ਅੰਦਰ ਹੀ ਡੂੰਘੇ ਬੋਰ ਕਰਕੇ ਗੰਦਾ ਪਾਣੀ ਸੁੱਟਣ ਦਾ ਪ੍ਰਬੰਧ ਕੀਤਾ ਹੋਇਆ ਹੈ, ਉਨ੍ਹਾਂ ਨੂੰ ਨੱਥ ਕੌਣ ਪਾਵੇਗਾ?
@SukhpalSingh-jl2kq
@SukhpalSingh-jl2kq 29 күн бұрын
ਤੁਸੀ ਆਪਣੀ ਪਾਰਟੀ ਦੀ ਸਰਕਾਰ ਬਣਨ ਤੋਂ ਸਰਕਾਰੀ ਅਫਸਰ ਤੋ ਕੋਈ ਨੀ ਸਿਰ ਤੇ ਜੂਹ ਨੀ ਸਰਕਦੀ ਸਾਰੇ ਪੰਜਾਬ ਵਿੱਚ ਇੱਕੋ ਹਾਲ ਨੇ ਬਾਈ ਜੀ
@navdeepsukhi1846
@navdeepsukhi1846 3 ай бұрын
ਤੇਰੀ ਬਾਡੀ ਲੈੰਗੁਏਜ ਦੇਖ, ਇਹ ਚਾਹੁੰਦਾ ਕਿ ਸਾਰੇ ਹੱਥ ਜੋੜਕੇ ਖੜਣ।
@kuljeetsingh3100
@kuljeetsingh3100 3 ай бұрын
ਐਹ ਚਮਚੇ ਮਗਰ ਖੜ੍ਹੇ ਜੈਕਾਰੇ ਛੱਡੀ ਜਾਂਦੇ ਹਨ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ
@Harman-iz2te
@Harman-iz2te 3 ай бұрын
ਲੀਡਰਾਂ ਨੇ ਪੰਜਾਬ ਬਰਬਾਦ ਕਰਤਾ 😰😰😰😰😰😰😢😢😢😢😭😭😭😫😭😭😭😭
@KULDEEPSINGHTHINDMOHIE
@KULDEEPSINGHTHINDMOHIE Ай бұрын
ਸਬ ਡਰਾਮੇ ਬਾਜ਼ੀ ਕਰਨਾ ਕੁਝ ਨਹੀਂ ਬੱਸ ਗੱਲਾ ਦਾ ਕੜਾਹ ਜਿਨ੍ਹਾਂ ਮਰਜ਼ੀ ਕਰਾਲੋ
@harrypreet3846
@harrypreet3846 28 күн бұрын
Acha pani lại aa gal karan tê os din jdo lok pedeshi dusre side to ấye tê ohna nu police ne rokea nhi
@satgurkotra2543
@satgurkotra2543 3 ай бұрын
ਸਰਕਾਰ ਸਿਰਫ ਡਰਾਮੇ ਕਰ ਰਹੀ ਹੈ
@Roop285
@Roop285 3 ай бұрын
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ
@shivanisharma5562
@shivanisharma5562 3 ай бұрын
ਗੱਲ ਤਾਂ ਠੀਕ ਹੈ ਤੇਰੀ ਭਰਾਵਾਂ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ 😮
@chamkaursinghhappy4342
@chamkaursinghhappy4342 3 ай бұрын
ਪਖੰਡ ਵਾਜੀ
@CharanjitSingh-f6p
@CharanjitSingh-f6p Ай бұрын
ਅੱਜ ਫੇਰ ਭਈਏ ਬੁਲਾ ਲਓ ਐਮਐਲਏ ਸਾਹਿਬ ਖੜੇ ਹਨ ਘੇਰਾ ਪਾ ਲਓ ਇੰਡਸਟਰੀ ਵਾਲਿਓ ਜੈਕਾਰੇ ਛੱਡਣ ਵਾਲਿਓ ਕਿਉਂ ਬੇਇਜਤੀ ਕਰਾਉਂਦੇ ਹੋ ਇਹ ਤਾਂ ਡਰਾਮੇ ਕਰਦਾ ਹ
@Bhullar_Punjabi
@Bhullar_Punjabi 3 ай бұрын
ਜੈਕਾਰੇ ਵਾਲੀ ਤਾ ਕੋਈ ਗੱਲ ਹੀ ਨਹੀਂ ਸੀ
@jaswindersidhu3710
@jaswindersidhu3710 Ай бұрын
ਇਹ ਵੀ ਡਰਾਮਾ ਹੀ ਆ ਹੋਰ ਕੀ ਆ ਜੋ ਜਵਾਬ ਸਹੀ ਦੇ ਰਿਹਾ ਓਹਦੇ ਗਲ ਪੈ ਗਿਆ , ਕਿ ਮੈ ਪੜਿਆ ਲਿਖਿਆ, ਕੀ ਮੁਲਾਜ਼ਮ ਅਣਪੜ ਰੱਖੇ ਨੇ ,ਹਰ ਇਕ ਨੂੰ mla ਅਣਪੜ ਮੂਰਖ ਹੀ ਸਮਝੀ ਜਾਂਦਾ ,ਜ਼ੋ ਪਤਾ ਕਹਿੰਦਾ ਮੈਨੂੰ ਹੀ ਪਤਾ
@SandhuBoyਦਾਦੂਵਾਲੀਏ
@SandhuBoyਦਾਦੂਵਾਲੀਏ Ай бұрын
ਬਲੇ ਸੋ ਨਿਹਾਲ ਕੀੀ ਮਤਲਬ ਮੋਰਚਾ ਫਤਹਿ ਤੇ ਜੈਕਾਰੇ ਗੂਜਣ
@sanamherian800
@sanamherian800 3 ай бұрын
Jaikare wali ta koi gall hi ni c
@satguruFashion-tm2xz
@satguruFashion-tm2xz 3 ай бұрын
ਕਿਸੀ ਐਮ ਐਲ ਏ ਨੇ ਤੇ ਕਿਸੀ ਮੰਤਰੀ ਨੇ ਤੇ ਕਿਸੀ ਅਧਿਕਾਰੀ ਨੇ ਕੋਈ ਕੰਮ ਨਹੀਂ ਕਰਨਾ ਸਿਰਫ ਡਰਾਮਾ ਕਰਕੇ ਕੇ ਮੀਡੀਆ ਦੇ ਸਾਮ੍ਹਣੇ ਬੋਲ ਕੇ ਭੌਂਕ ਕੇ ਚਲੇ ਜਾਂਦੇ ਨੇ ਕਿਸੀ ਨੇ ਨਹੀਂ ਐਕਸ਼ਨ ਲੈਣਾ ਡੇਂਗ ਵਾਲਿਆ ਦੇ ਖਿਲਾਫ
@HarpreetSingh-gt7cd
@HarpreetSingh-gt7cd 3 ай бұрын
ਅਫਸਰ ਸਾਬ ਤੇ ਸਹੀ ਗਲ ਕਰਨ ਡਿਆ
@malkitsingh-cl3wb
@malkitsingh-cl3wb 3 ай бұрын
ਇਹ ਸਾਰੇ ਰਲੇ ਹੋਏ ਆ ।ਕਰਨਾ ਕੁਝ ਵੀ ਨਹੀ ਇੰਨਾ।
@divyawalia8580
@divyawalia8580 Ай бұрын
Sahi keha eh sirf paise ikathe karan da tareka hai gmdhareya de naam te kuch nhi hona ehna ne paise leke dharna khatam kar dena
@ramankaushal8713
@ramankaushal8713 3 ай бұрын
There should be criteria of educational qualification of politicians. After fulfilling the same, they should be made representatives of public.
@MalkitChand-x1q
@MalkitChand-x1q Ай бұрын
Very.very.nice Mla.sab
@MakingofLuxury
@MakingofLuxury Ай бұрын
ਪਹਲੇ ਤੁੱਸੀ ਕਿੱਥੇ ਸੀ ਜਦੋਂ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਬੁੱਢੇ ਨਾਲੇ ਬਾਰੇ ਜਵਾਬ ਮੰਗਿਆ ਤਾਂ ਤੁੱਸੀ ਹਬੜਾ ਦਬੜੀ ਚ ਆ ਗਏ
@Sahil-y9f
@Sahil-y9f 3 ай бұрын
Good mla gogi
@surindersyal6575
@surindersyal6575 Ай бұрын
ਜੇਕਰ ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕੀਤਾ ਜਾਂਦਾ ਰਿਹਾ ਤਾਂ ਸਭ ਤੋਂ ਪਹਿਲਾਂ ਲੁਧਿਆਣੇ ਵਿੱਚ ਹੀ ਆਉਣ ਵਾਲੇ ਕੁਝ ਸਾਲਾਂ ਵਿੱਚ ਪਾਣੀ ਲਈ ਤਰਾਹੀ ਤਰਾਹੀ ਮੱਚ ਜਾਵੇਗੀ। ਲੋਕਾਂ ਨੂੰ ਪੀਣ ਯੋਗ ਪਾਣੀ ਨਹੀਂ ਮਿਲੇਗਾ। ਕੀ ਫਿਰ ਲੋਕ ਰਸਾਇਣਿਕ ਪਦਾਰਥਾਂ ਨਾਲ ਜਹਿਰੀਲਾ ਕੀਤਾ ਹੋਇਆ ਪਾਣੀ ਪੀਣਗੇ? ਇਹ ਮਸਲਾ ਤਾਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਕੋਲ ਪਹੁੰਚਾਉਣ ਦੀ ਲੋੜ ਹੈ।
@harwinderrahul7980
@harwinderrahul7980 3 ай бұрын
ਗੋਗੀ ਬੰਦਾ ਵਧੀਆ
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ 3 ай бұрын
ਔਖਾ ਇਹ ਲੀਡਰਾਂ ਦਾ ਕਰਨਾ ਕੁਝ ਨੀ ਇਹਨਾਂ ਨੇ
@FoujiGaming-p5w
@FoujiGaming-p5w 29 күн бұрын
ਹੁਣ ਇਹ ਵੀ ਗੱਲ ਗੱਲ ਤੇ ਜੈਕਾਰੇ ਲਾਇਆ ਕਰਨਗੇ😅
@AmandeepSingh-vp9el
@AmandeepSingh-vp9el 3 ай бұрын
MLA sab great job
@harwinderrahul7980
@harwinderrahul7980 3 ай бұрын
ਪਲਿਉਸਨ ਬੋਰਡ ਭੰਗ ਕਰੋ
@BhupinderSingh-kf2ng
@BhupinderSingh-kf2ng Ай бұрын
ਭਗਵੰਤ ਬੁਚੜ ਮੁਰਦਾਬਾਦ
@SukhwinderSingh-wq5ip
@SukhwinderSingh-wq5ip 3 ай бұрын
ਗੁੱਡ ਵਰਕ
@SandeepSinghSonu-eh1yz
@SandeepSinghSonu-eh1yz 3 ай бұрын
Good
@harpreetkaur62836
@harpreetkaur62836 Ай бұрын
Raigt gogi ji👌
@pammasingh5431
@pammasingh5431 3 ай бұрын
Gud
@dpcks8925
@dpcks8925 3 ай бұрын
ਡਰਾਮੇਬਾਜ਼ੀ ਦੀ ਵੀ ਕੋਈ ਹੱਦ ਹੁੰਦੀ ਹੈ?
@RajKumar-q9j7n
@RajKumar-q9j7n Ай бұрын
👌
@gurmeetgurmeet-p7b
@gurmeetgurmeet-p7b Ай бұрын
ਭੇਡਾਂ ਨੂੰ ਨਹੀ ਪਤਾ ਜੈਕਾਰਾ ਕਦੋਂ ਲਗਾਈਦਾ
@harpreertmangli
@harpreertmangli 3 ай бұрын
ਅਫ਼ਸਰ ਚ ਕੋਈ ਡਰ ਨੀ,,,,ਹੁੰਦਾ ਇਥੇ ਸੁਖਬੀਰ ਇਹਨਾਂ ਦੀ ਜ਼ੁਬਾਨ ਨੀ ਸੀ ਖੁੱਲਣੀ
@ksgestate180
@ksgestate180 Ай бұрын
ਪੱਗਾਂ ਬੰਨੀ ਖੜੇ ਹਰ ਜਗਾ ਤੇ ਜਾ ਕੇ ਜੈਕਾਰਾ ਲਗਾਈ ਜਾਂਦੇ ਹੋ ਦੱਸੋ ਜੈਕਾਰਾ ਲਾਗੋਨ ਦੀ ਕੀ ਲੋੜ ਸੀ
@SinghJagga-ut5nj
@SinghJagga-ut5nj Ай бұрын
ਝਾੜੂ ਟੋਲਾ ਮੁਰਦਾਬਾਦ ਭੰਡ ਭਜਾਉ ਪੰਜਾਬ ਬਚਾਓ
@chamkaursinghhappy4342
@chamkaursinghhappy4342 3 ай бұрын
ਜੇ ਆ ਗੰਜੇ ਨੂੰ ਪਹਿਲਾਂ ਹੀ ਸਦਰਾਂ ਤੇ ਤੁਸੀਂ ਤਾਂ ਫਿਰ ਸਾਰਾ ਕੁਝ ਸਹੀ ਹੋ ਜਾਣਾ ਸੀ
@magicdesire-u7i
@magicdesire-u7i 3 ай бұрын
❤❤
@Naharsingh-c2n
@Naharsingh-c2n Ай бұрын
🙏🙏🙏🙏🙏
@sp4323
@sp4323 3 ай бұрын
Bhand party lol. These guys have no clue how to run a government.
@devindersingh4714
@devindersingh4714 3 ай бұрын
Officer nu bolan di akal nhi
@simarabrol1448
@simarabrol1448 2 ай бұрын
Sir tusi diary complex nu mov karwao ji area cho,jede nahi hatde galat kam karno panelty lagao ji,edan ni banna koi kam
@surjitsingh895
@surjitsingh895 Ай бұрын
M L A sahib jee ek gall dasso bhyea nu stage te birajman keeta hoea hai te punjabea nu tuhade police arrest kar rhe hai oh bheya nu kiss de sport hai dasso
@tom87731
@tom87731 Ай бұрын
Corruption smells everywhere!
@SatnamSingh-gb6vp
@SatnamSingh-gb6vp 3 ай бұрын
Ludhiana da a nkama mla ha baki sarra ok na bs glla kralo bs
@sanghasatya1081
@sanghasatya1081 3 ай бұрын
Ajj disya es nu
@indarjitsingh5417
@indarjitsingh5417 Ай бұрын
Ludhiana di factory te strict action hove🙏
@simarjitdhaliwal5681
@simarjitdhaliwal5681 3 ай бұрын
Jina chir lakhe sidhane wrge bnde moohre ni aunde oni der kuj ni hona pr sanu sarya nu chida lakhe vir da sath dyiye
@jagdishgarg1156
@jagdishgarg1156 3 ай бұрын
Dramebaji band karo. Kamm karo
@bhindermangat2777
@bhindermangat2777 3 ай бұрын
These all corrupt officials they doing nothing they just passing time
@rabinderrandhawa38B68
@rabinderrandhawa38B68 3 ай бұрын
Same problem is with Tung Dhab drain in Amritsar, Pakistan has done a Case on Indian Government in UNO FOR Billion of Dollars , kindly cover that story also .
@indarjitsingh5417
@indarjitsingh5417 Ай бұрын
Gogi ji ena factory malka te strict action lavo please
@AvtarSingh-xi3du
@AvtarSingh-xi3du 3 ай бұрын
Mainu ta eh lagiya,ki officer ne mla charriya
@Ranasingh-u7i
@Ranasingh-u7i Ай бұрын
Mla kuthe
@dhaliwalsaab-hb5ge
@dhaliwalsaab-hb5ge 3 ай бұрын
ਇਹ ਸਭ ਆਮ ਆਦਮੀ ਪਾਰਟੀ ਨਾਲ ਮਿਲੇ ਹੋਏ ਨੇ ,
@Khushwakhat
@Khushwakhat 3 ай бұрын
Every departement same mistakes
@tuhetufeteh
@tuhetufeteh 3 ай бұрын
good actor
@HarjinderSingh-pz9ys
@HarjinderSingh-pz9ys 3 ай бұрын
ਦੱਰਦ ਨੀ ਏਨਾਨੁਕੋਈ ਸੱਬ ਰੱਲੇ ਮਿਲੇ ਹੋਏ ਨੇ ਜੀ
@amitsharma3348
@amitsharma3348 3 ай бұрын
Dying da paani naale ch te sab da
@harpreetsingh-ic8th
@harpreetsingh-ic8th 3 ай бұрын
Vishal pepear mill mean near patiala da beast pani choti nadi patiala ch seaward rahi Paia ja ria pluton bord nu rishbat diti ja rhi a ji kafi same ton
@GaganDeep-xi7xu
@GaganDeep-xi7xu 3 ай бұрын
Gogi ji khuli behas kahdi
@123-garg
@123-garg Ай бұрын
Jina ne paisa khada ohna nu dismiss kro te property attached kro ehna di
@HARJITSINGH-qo6pl
@HARJITSINGH-qo6pl 3 ай бұрын
MLA should do work by calling meeting with officials separately but meeting in public and firing and harassment of officers is not good . Those Resident , industrialist, Dying factory owner, Diary plant owner of Ludhiana who are throwing polluted flow in Budha Nallah are really responsible for this and there is need to identify them .
@RamanRaman-i5k
@RamanRaman-i5k Ай бұрын
😂😂😂😂😂 tampass
@99620
@99620 3 ай бұрын
ਇਹ ਅਫਸਰ ਮੁਫ਼ਤ ਵਿੱਚ ਹੀ ਤਨਖਾਹਾ ਲਈ ਜਾ ਰਹੇ ਹਨ ਇਨ੍ਹਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਅਤੇ ਇਥੇ ਜੈਕਾਰੇ ਛੱਡਣ ਦਾ ਕੋਈ ਮਤਲਬ ਨਹੀ ਬਣਦਾ
@HappySingh-ig9fe
@HappySingh-ig9fe 3 ай бұрын
ਪਖੰਡ
@SunilKumar-z4u8j
@SunilKumar-z4u8j Ай бұрын
Gogi Sahab ek kam kar do tusi Ludhiana ka photo ban jaunga
@harindergill1367
@harindergill1367 3 ай бұрын
Vote bank nu benti hai... Mulazama nu Jaleel kro...tun kiven bolda hai apni juban v dekh le
@DineshKumar-z3c
@DineshKumar-z3c 3 ай бұрын
Sukar ha satluj saf hoju ga main shahkot to ha phlea Maci faren jaida si hun macee daken nu nahi mildee
@ranjodhsinghmakkar
@ranjodhsinghmakkar 3 ай бұрын
It means you are failing giving good governance model
@amarjeetjangra7549
@amarjeetjangra7549 Ай бұрын
Bahut badhiya kaarvayi kitni hai
@canadiancaptures1857
@canadiancaptures1857 3 ай бұрын
Officer di Akkad ta dekho jida ohh MLA hove
@Manpreet-ot4po
@Manpreet-ot4po 3 ай бұрын
Corrupt officers
@BalwinderSingh-bn3uz
@BalwinderSingh-bn3uz 29 күн бұрын
Mla sab drame Band Karo pani Band karo j koi officer
@harpreetsingh-ic8th
@harpreetsingh-ic8th 3 ай бұрын
Sarkar te officer Shahi bharo Pea Rahi a ji
@arashdeepsingh6168
@arashdeepsingh6168 Ай бұрын
Jado paisa aya safai lai o gye Hun public ne band karwaya Hun muh chuk k aa gye
@BalbirMaan-se7jb
@BalbirMaan-se7jb 3 ай бұрын
Bai.ji.kug.hona.galla.kr.de.sub.buddy.ho.janaRub.bhli.kru.jio
@ਸੁੱਖਮਨ-ਸ7ਛ
@ਸੁੱਖਮਨ-ਸ7ਛ Ай бұрын
ਗੋਗੀ ਬਦੀਆਂ ਬੰਦਾ
@parmjeet7496
@parmjeet7496 3 ай бұрын
Tajpur Road Deko Dairya bhut ne
@RajSingh-px8xe
@RajSingh-px8xe 3 ай бұрын
Jad senior ban ke insult karda officer nu dra riha officer ta nai gand pa riha jis di insult kiti
@sukhmanpreetsingh4286
@sukhmanpreetsingh4286 Ай бұрын
Pollution board jai guna kar aa ta factories walia nai pese diti hon gye
@kesarsinghgurna9548
@kesarsinghgurna9548 3 ай бұрын
Officer da vatra mla na rho jiha aam lokan nal ki hou
@VishalDeep-b7j
@VishalDeep-b7j 29 күн бұрын
Wrong Language Mla Saab
@123-garg
@123-garg Ай бұрын
Tankhah de do ac ch bitha k ehna nu dismiss kro ehna nu
@AvtarSingh-ux3mb
@AvtarSingh-ux3mb 3 ай бұрын
Tusi karwi ku nahi karde sar tusi vi nahi karna 😡😡😡😡
@SandeepSingh-kz3ow
@SandeepSingh-kz3ow Ай бұрын
Sab darama krde kuch nhi krna punjab de hak ch koi nhi kharda
@harindergill1367
@harindergill1367 3 ай бұрын
Mulazama nu pe jea kro,hor kujh nhi kar sakde han,lok jina ton votan lende ho jehre Pani sutde han una te karvai kro
@BaldevSingh-ld6nz
@BaldevSingh-ld6nz 3 ай бұрын
Leader v tan asin hi chun de han
The evil clown plays a prank on the angel
00:39
超人夫妇
Рет қаралды 53 МЛН
It’s all not real
00:15
V.A. show / Магика
Рет қаралды 20 МЛН
Imran Ko Jail Achi Lagti Hai? Allama Nasir Madni Ki Khabar
31:02
Allama Nasir Madni Clips
Рет қаралды 1,2 МЛН