Ludhiana Police is in trouble ! ਕਸੂਤੀ ਘਿਰੀ Ludhiana Police ! 10 ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ!

  Рет қаралды 125,482

PTC NEWS

PTC NEWS

Күн бұрын

FIR Registered against police personnels by rajasthan police
ਕਸੂਤੀ ਘਿਰੀ ਲੁਧਿਆਣਾ ਪੁਲਿਸ!, 10 ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ!
ਰਾਜਸਥਾਨ ਦੇ ਇੱਕ ਨੌਜਵਾਨ ਨੂੰ ਅਗਵਾ ਕਰਨ ਦੇ ਲੱਗੇ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ
#LudhianaPolice #rajasthan #PunjabPolice #PTCNews #jodhpur
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 183
@LakhwinderSingh-xb4id
@LakhwinderSingh-xb4id 5 ай бұрын
ਬਹੁਤ ਵਧੀਆ ਕੰਮ ਕੀਤਾ ਗਿਆ ਹੈ ਰਾਜਸਥਾਨ ਪੁਲਸ ਨੇ, ਪੰਜਾਬ ਪੁਲਿਸ ਇਕ ਨੰਬਰ ਦੀ ਭ੍ਰਿਸ਼ਟ ਹੋ ਕੇ ਰਹਿ ਗਈ ਹੈ ਇਸਦੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਹੈ।
@ManavKumar-rk9sk
@ManavKumar-rk9sk 3 ай бұрын
4
@aoopss
@aoopss 5 ай бұрын
ਪੁਲਸ ਵਾਲੇ ਸੋਚਦੇ ਆ ਅਸੀ ਜੋ ਮਰਜ਼ੀ ਕਰੀ ਜਾਈਏ।
@AmarjitSingh-eq3rl
@AmarjitSingh-eq3rl 5 ай бұрын
ਸਾਡਾ ਸਿਸਟਮ ਹੀ ਗਲਤ ਹੈ ਜਦ ਅਫੀਮ ਭਾਰਤ ਵਿਚ ਹੁੰਦੀ ਹੈ ਉਥੇ ਤਾ ਲੋਕਾਂ ਤੇ ਅਫੀਮ ਦਾ ਕੇਸ ਦਰਜ ਨਹੀ ਹੁੰਦਾ ਪੰਜਾਬ ਵਿੱਚੋ ਜਾਂਦਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀ
@jassilovepreet6496
@jassilovepreet6496 5 ай бұрын
ਜਦੋਂ ਪੰਜਾਬ ਪੁਲੀਸ ਦੂਜਿਆਂ ਤੇ ਜੂਠੇ ਪਰਚੇ ਕਰਦੀ ਹਾ ਮੇਰੇ ਛੋਟੇ ਬਚੇ 14 ਸਾਲ ਦੇ ਤੇ ਜੂਠੇ ਪਰਚੇ ਕੀਤੇ ਗਏ ਹਨ ਇੰਕੁਵਾਰੀ ਬਾਰੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਉ ਕਿ poliice ਨੂੰ cm ਆਫਿਸ ਤੋ ਫੋਨ ਆ ਜਾਂਦਾ ਹਾਂ ਮੈ ਗੁਰਦੀਪ ਸਿੰਘ ਫੌਜੀ ਫਾਜ਼ਿਲਕਾ bsf ਪੱਤਰ ਕਾਰ ਵੀਰ ਜੀ ਮੇਰੀ ਖ਼ਬਰ ਲਾਉ ਪਲੀਜ sir
@AvtarSingh-ui7pv
@AvtarSingh-ui7pv 4 ай бұрын
Bilkul sahi ha je kr vir ji di gll sahi ha ji ta ina di kahbr jarur lagni cahi di ha ji
@naseebchand8371
@naseebchand8371 3 ай бұрын
ਝੂਠਾ ਪਰਚਾ ਦਰਜ ਕਰਨ ਲਈ ਪੁਲਿਸ ਪੈਸਾ ਲੈਦੀ ਹੈ ਫਿਰ ਇਨਕੁਆਰੀ ਵਿਚ ਪੁਲਿਸ ਅਫਸਰ ਮੋਟਾ ਪੈਸਾ ਖਾਂਦੇ ਹਨ ਪੁਲਿਸ ਤੇ ਕੋਈ ਕੇਸ਼ ਨਹੀਂ ਚੱਲਦਾ,, ਫਿਰ ਪੁਲਿਸ,ਜੱਜ, ਵਕੀਲ ਹੀ ਲੋਕਾਂ ਨੂੰ ਮਿਲੀ ਭੁਗਤ ਨਾਲ ਲੋਕਾਂ ਨੂੰ ਲੁੱਟਦੇ ਹਨ ਇਹ ਹੈ ਭਾਰਤ ਦਾ ਕਾਨੂੰਨ
@baljindershah9373
@baljindershah9373 5 ай бұрын
ਰੱਬ ਹੀ ਬਚਾਵੇ ਪੰਜਾਬ ਪੁਲਿਸ ਤੋਂ ।
@aoopss
@aoopss 5 ай бұрын
ਪੰਜਾਬ ਵਿੱਚ ਹੁਣ ਮੁੰਡੇ ਘੱਟ ਗਏ ਹੁਣ ਰਾਜਿਸਥਾਨ ਤੋ ਢੋਣ ਲੱਗ ਪਏ।
@manjitsinghkhalsa558
@manjitsinghkhalsa558 5 ай бұрын
ਬਾਈ 2 ਮਹੀਨੇ ਤੋਂ ਰਾਜਸਥਾਨ ਪੁਲਿਸ ਇਹੀ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਸੀ ਜਦੋਂ ਸਬੂਤ ਪੱਕੇ ਹੋ ਗਏ ਅਗਲਿਆਂ ਨੇ ਕੇਸ ਠੋਕਤਾ ਕੰਜਰਾਂ ਖ਼ਿਲਾਫ਼
@naseebchand8371
@naseebchand8371 3 ай бұрын
ਕੋਈ ਵੀ ਵਕੀਲ ਪੁਲਿਸ ਵਿਰੂੱਧ ਕੇਸ਼ ਨਹੀਂ ਲੜਦਾ ਕੋਈ ਹੈ ਤਾਂ ਦੱਸੋ
@mahinderpal9404
@mahinderpal9404 5 ай бұрын
ਪੰਜਾਬ ਪੁਲਸ ਵਿੱਚ ਪੁਰਾਣੇ ਕਰਮਚਾਰੀਆਂ ਅਤੇ ਅਫ਼ਸਰਾਂ ਨੇ ਨਵੇਂ ਭਰਤੀ ਹੋਏ ਸਿਪਾਹੀ, ਹੌਲਦਾਰ, ਏ ਐਸ ਆਈ, ਐਸ ਆਈ ਅਤੇ ਐਸ ਐਚ ਓ ਨੂੰ ਸਿਖਲਾਈ ਦੇ ਕੇ ਵੀ ਭ੍ਰਿਸ਼ਟ ਬਣਾ ਦਿੱਤਾ ਹੈ। ਐਫ ਆਈ ਆਰ ਦਰਜ ਹੋਈ ਹੈ ਜੋ ਕਿ ਵਧੀਆ ਹੋਇਆ ਹੈ।
@RanjitsinghSingh-rn5hp
@RanjitsinghSingh-rn5hp 5 ай бұрын
ਜਿੰਨੀਆਂ ਮਰਜੀ fir ਦਰਜ ਕਰ ਲੈਣ ਕਰਨੀ ਪੁਲਿਸ ਨੇ ਆਪਣੇ ਮੁਲਾਜਮ ਨੂੰ ਬਚਾਉਣ ਚੋਂ ਮੱਦਦ ਕਾਣੀ ਹੈ
@mahinderpal9404
@mahinderpal9404 5 ай бұрын
@@RanjitsinghSingh-rn5hp ਗੱਲ਼ ਤਾਂ ਆਪ ਜੀ ਦੀ ਸਹੀ ਹੈ ਪਰ ਇਸ FIR ਦਰਜ ਕੀਤੇ ਜਾਣ ਨਾਲ ਇਹ ਭ੍ਰਿਸ਼ਟ ਕਰਮਚਾਰੀ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਆਣ ਕੇ ਲੋਕਾਂ ਵਿੱਚ ਬਦਨਾਮ ਹੋਣਗੇ।
@gurmukhsingh2059
@gurmukhsingh2059 5 ай бұрын
ਮਲੇਰਕੋਟਲੇ ਦਰਜੀ ਨੇ ਪੰਜਾਬ ਪੁਲਸ ਤੋਂ ਵਰਦੀ ਦੀ ਸਿਲਾਈ ਦੇ ਪੈਸੇ ਮੰਗੇ ਤਾਂ ਉਸ ਤੇ 5 ਕਿਲੋ ਅਫੀਮ ਦਾ ਕੇਸ ਪਾ ਦਿੱਤਾ
@sukhdeepsingh-chauhan
@sukhdeepsingh-chauhan 5 ай бұрын
5 ਕਿਲੋ ਅਫੀਮ ਵਰਦੀ ਨਾਲੋ ਸਸਤੀ ਆੲ 🤔🤔
@SonuRawat-v7x
@SonuRawat-v7x 5 ай бұрын
😂😂😂😂😂😂😂😂
@RinkuRinku-ie6qk
@RinkuRinku-ie6qk 5 ай бұрын
Shi gall aa bro
@Mannat-ne7wu
@Mannat-ne7wu 5 ай бұрын
Bilkul sahi gal a y ji
@SonuRawat-v7x
@SonuRawat-v7x 5 ай бұрын
Police lain gye honi a 5 kilo afeem sala anpad log
@harjinderghoman
@harjinderghoman 5 ай бұрын
ਜੇ ਪੁਲਿਸ ਮੁਲਾਜ਼ਮ ਦੋਸ਼ੀ ਹਨ ਤਾਂ ਤਿਹਾੜ ਜੇਲ ਵਿਚ ਭੇਜ ਦੇਣਾਂ ਚਾਹੀਦਾ ਹੈ
@malakdeol2249
@malakdeol2249 5 ай бұрын
Nhi bai g dibrugarh bhejna chahida a
@SonuRawat-v7x
@SonuRawat-v7x 5 ай бұрын
Bhrava pehla gal smj lya kro jehna da fir vich name a uho ta la k hi ni aye munda nu jehda la k aye na uhna da name hi ni paya fir vich eha sara beksur na veer
@malakdeol2249
@malakdeol2249 5 ай бұрын
@@SonuRawat-v7x bhrawa naam howe ya na howe. Police ne arest Ludhiana payi a jdo ki bnde nu jodhpur to chak ke lyanda a. Proof lyi firde aa jodhpur police.. munde di family ne v bahut vdi game kiti aa . Pr es vaar police nu koi apne to vadda 2 numberi mil gya
@mohindersingh4906
@mohindersingh4906 5 ай бұрын
H.ji teyar jail nahi dibru gar jail asam bhajo
@JindSamra
@JindSamra 4 ай бұрын
​@@malakdeol2249❤❤❤
@JujharSingh-te3sh
@JujharSingh-te3sh 5 ай бұрын
बहुत बढ़िया.... राजनाथ पुलिस...keep it up
@singhbhupinder3012
@singhbhupinder3012 5 ай бұрын
Rajasthan Police 👮‍♀️ Nice Work Against Punjab Police 🙏.
@vickypurba
@vickypurba 5 ай бұрын
We appreciate with RAJASTHAN POLICE
@bodhsingh3640
@bodhsingh3640 5 ай бұрын
राजस्थान पुलिस ने बहुत ही बारिया किया। Weldon RAJ police
@vehlijantagaming2731
@vehlijantagaming2731 5 ай бұрын
ਪੁਲਿਸ ਵਾਲੇ ਸਮਝਦੇ ਹਨ ਕਿ ਸਾਡੇ ਤੇ ਕੋਈ ਵੀ ਕਾਨੂੰਨ ਨਹੀਂ ਲਾਗੂ ਕਾਨੂੰਨ ਸਿਰਫ ਗਰੀਬ ਲੋਕਾਂ ਤੇ ਹੀ ਲਾਗੂ ਹੈ
@sattibains4818
@sattibains4818 5 ай бұрын
Very good
@GurbachansinghBachan-mc8jh
@GurbachansinghBachan-mc8jh 5 ай бұрын
ਪੰਜਾਬ ਪੁਲਿਸ ਤੇ ਪਰਚਾ ਦਰਜ ਕੀਤਾ ਰਾਜਸਥਾਨ ਪੁਲਸ ਨੇ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਹਰਿਆਣਾ ਪੋਲਿਕ ਤੇ ਪਰਚਾ ਨਹੀਂ ਕਰ ਸਕੀ
@bhupindersingh4084
@bhupindersingh4084 5 ай бұрын
ਪੰਜਾਬ।ਪੂਲਿਸ।ਤੇਰਾਜਸਥਾਨ।ਠਾਣੇ।ਚn.d.p.s.ਅਧੀਨ।ਕੇਸ।ਦਰਜ।ਕੀਤਾ।ਜਾਵੇ
@amitbansal1012
@amitbansal1012 5 ай бұрын
Bahut vadia hoyia
@charnjitsingh9267
@charnjitsingh9267 5 ай бұрын
ਪੁਲਿਸ ਦੀ ਮਰਜ਼ੀ ਕਿਸੇ ਤੇ ਪਰਚਾ ਦਰਜ਼ ਕਰ ਦੇਵੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਹਿਲਾਂ ਵੀ ਚੰਡੀਗੜ੍ਹ ਵਿੱਚ ਅਫੀਮ ਦਾ ਪਰਚਾ ਦਰਜ਼ ਕੀਤਾ ਬੰਦਾ ਰਾਜਪੁਰਾ ਤੋਂ ਫੜਿਆ ਪੁਲਿਸ ਕਹਿੰਦੀ ਝੋਲਾ ਚੁੱਕੀ ਫਿਰਦਾ ਸੀ ਚੰਡੀਗੜ੍ਹ ਵਿੱਚ ਹਾਈਕੋਰਟ ਵਿਚ ਮਾਮਲਾ ਪੁਹੰਚ ਗਿਆ
@gurminderkaur2626
@gurminderkaur2626 5 ай бұрын
ਭਗਵੰਤ ਮਾਨਾ ਹੁਣ ਇਹਨਾਂ ਨੂੰ ਵੀ ਦਿਬਰੂਗੜ੍ਹ ਭੇਜ ਦੇਹ
@BaljitBhatti-m3g
@BaljitBhatti-m3g 5 ай бұрын
ਇਹਨਾ ਸਾਰੇ ਮੁਲਾਜਮਾਂ ਨੂੰ ਕਾਲੇ ਪਾਣੀ ਦੀ ਸਜਾ ਹੋਣੀ ਚਾਹੀਦੀ ਆ।
@labhsingh661
@labhsingh661 5 ай бұрын
ਇਹਨਾ ਦੁਸ਼ਟਾਂ ਨੇ ਬਹੁਤ ਸਾਰੇ ਬੇਗੁਨਾਹ ਇਸੇ ਤਰਾਂ ਝੂਠੇ ਫਸਾਏ ਹੋਏ ਹਨ। ਇਹ ਦੁਸ਼ਟ ਬਚਣੇ ਨਹੀਂ ਚਾਹੀਦੇ।
@navindersingh4275
@navindersingh4275 5 ай бұрын
ਪੰਜਾਬ ਪੁਲਿਸ ਕਨੂੰਨ ਨੂੰ ਨਹੀ ਮੰਨਦੀ । ਬੰਦੇ ਨੂੰ ਫੜਦੀ ਜਾਂ ਚੁਕਦੀ ਕਿਤੋਂ ਹੈ ਤੇ ਗਿਫਤਾਰੀ ਕਿਤੋ ਰਿਕਾਰਡ ਵਿਚ ਪਿਊਦੀ ਹੈ ।ਇਸ ਕੇਸ ਵਿਚ ਪੂਰਾ ਸਚ ਸਾਹਮਣੇ ਆਉਣਾ ਚਾਹੀਦਾ ਹੈ
@GurmailSingh-nd9hc
@GurmailSingh-nd9hc 5 ай бұрын
Very Good Rajasthan Police
@JaswantsinghMittu
@JaswantsinghMittu 5 ай бұрын
BOHAT BATYA HOYA SHALYA TE
@Landu-hn1ge
@Landu-hn1ge 3 ай бұрын
Salute to Rajasthan police 🚔 Nahi te kise nirdosh di life Kharab ho jani ce
@KrishanKumar-nv8tq
@KrishanKumar-nv8tq 5 ай бұрын
Sat Nam Sri waheguru Ji 🙏🏻
@ManjeetSingh-qe5vz
@ManjeetSingh-qe5vz 5 ай бұрын
Punjab police not good 💯💯
@tarlochansingh3590
@tarlochansingh3590 5 ай бұрын
ਨਿਆਂ ਮਿਲਨਾ ਚਾਹੀਦਾ ਹੈ
@JaspalSingh-rf7sl
@JaspalSingh-rf7sl 5 ай бұрын
Rajsthan---Police----Zindabad
@jassaman8951
@jassaman8951 5 ай бұрын
ਸ਼ੁਕਰ ਹੈ ਕਿਸੇ ਗ਼ਰੀਬ ਦੀ ਤਾਂ ਸੁਣੀ ਗਈ
@JaspalSingh-rf7sl
@JaspalSingh-rf7sl 5 ай бұрын
Good
@satwantsingh3067
@satwantsingh3067 5 ай бұрын
Fir di coppy dio ji
@VirSingh-nj3dc
@VirSingh-nj3dc 3 ай бұрын
ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਖ਼ਿਲਾਫ਼ FIR ਦਰਜ਼ ਕਰਕੇ ਬਹੁਤ ਵਧੀਆ ਕਾਰਵਾਈ ਕੀਤੀ ।ਇਹਨਾਂ ਨੂੰ ਕਰੜੀ ਸਜ਼ਾ ਦਿੱਤੀ ਜਾਵੇ।ਨੌਕਰੀਆਂ ਤੋਂ ਬਰਖਾਸਤ ਕਰੋ। ਪੰਜਾਬ ਪੁਲਿਸ ਝੂਠੇ ਕੇਸ ਬਣਾਉਣ ਦੇ ਬਹੁਤ ਮਾਹਿਰ ਹਨ ।ਇਥੇ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਦੇ ਅਜਨਾਲੇ ਦਾ ਝੂਠੇ ਕੇਸ ਨੂੰ ਛਡਾਉਣ ਅਤੇ ਕੁਲਵਿੰਦਰ ਕੌਰ ਦੇ ਕੰਗਨਾ ਨੂੰ ਥੱਪੜ ਮਾਰਨ ਦਾ ਕਾਰਵਾਈ/ ਫਾਰਮੂਲਾ ਕੰਮ ਹੀ ਕਰੇਗਾ
@suminderjeetsingh6767
@suminderjeetsingh6767 5 ай бұрын
Working of Rajasthan police is appreciated
@balveersing7534
@balveersing7534 5 ай бұрын
Very good Man sahib ji
@kuldeepkaur-uw8tn
@kuldeepkaur-uw8tn 5 ай бұрын
ਪੰਜਾਬੀਆ ਨੂੰ ਹੀ ਮਾਰ ਸਕਦੇ ਇਹ ਹੋਰ ਕਿਸੇ ਨੂੰ ਹੱਥ ਨੀ ਲਾ ਸਕਦੇ
@Kkk19649
@Kkk19649 5 ай бұрын
ਖਾਸਕਰ ਸਿੱਖਾਂ ਨੂੰ
@Kkk19649
@Kkk19649 5 ай бұрын
ਪੰਜਾਬ ਪੁਲਿਸ ਹਲਕ ਗਈ ਹੈ। ਇਹਨਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।je ਇਹ ਕਹਿ ਲਿਆ ਜਾਵੇ ਕਿ ਪੁਲੀਸ ਵਾਲੇ ਵਰਦੀ ਦੇ ਅੰਦਰ ਲੁਕੇ ਅਪਰਾਧੀ ਹਨ। ਗਲਤ ਨਹੀਂ ਹੈ।
@tarsemsingh8861
@tarsemsingh8861 5 ай бұрын
V good
@megngasingh9306
@megngasingh9306 5 ай бұрын
ਇਹ।ਤਾ।ਇਕੱਲੀ।ਪੰਜਾਬ।ਪੁਲਸ।ਨਹੀ।ਇਹ।ਪੰਜਾਬ।ਸਰਕਾਰ।ਦਾ।ਵੀ।ਹੱਧ।ਜਰੂਰ ।ਹੋਣਾਹੈ।
@Hacsukh
@Hacsukh 5 ай бұрын
ਕਮਾਲ ਐ, ਪੁਲਸ ਤੇ ਪਰਚਾ,??? ਰਾਜਸਥਾਨ ਵਾਲਿੳ, ਪਾਣੀ ਥੋਨੂੰ ਅਸੀ ਦਈਏ, ਮਾਲ ਤੁਸੀ ਬਾਹਰਲੇ ਲੋਕਾਂ ਨੂੰ ਵੰਡੋ, ਇਹ ਤਾ ਫੇਰ ਨਮਕਹਰਾਮੀ ਹੋਈ ਨਾ।
@Landu-hn1ge
@Landu-hn1ge 3 ай бұрын
NDPS Act de 80% case farzi han Punjab state ch par afsos sade desh ch justice nahi milda ulti saja mildi 😢 hai 😢
@ShivjitSingh-vv8dv
@ShivjitSingh-vv8dv 5 ай бұрын
Punjab police di hi galti niklu jithe marji mere kolo likhva lavo, kyonki Punjab police hamesha dhakka kardi aayi ah
@NirmalSingh-bz3si
@NirmalSingh-bz3si 5 ай бұрын
Kio k tere punjab police ne gand kutti hou ? 😂😂
@PARGATSINGH-fz6ek
@PARGATSINGH-fz6ek 5 ай бұрын
Rajsthan police very good
@JaswinderSingh-bm4lc
@JaswinderSingh-bm4lc 3 ай бұрын
ਜੇ ਜਿਮੇਦਾਰ ਬੰਦਾ ਗਲਤੀ ਕਰੇ, ਤਾਂਲੀਬਾਨ ਵਾਗੂਂਸਜਾ ਹੋਣੀ ਚਾਹੀਦੀ ਹੈ ਇਮਾਨਦਾਰੀ ਘੰਟਿਆਂਵਿਚ ਹੀ ਆ ਜਾਵੇਗੀ
@sarabjitsidhu1060
@sarabjitsidhu1060 5 ай бұрын
Rajsutan police good 2parcha karna chaide
@ninjassatnamsingh4938
@ninjassatnamsingh4938 5 ай бұрын
Great job g
@jagdishsingh2362
@jagdishsingh2362 5 ай бұрын
Shameful act of pp
@govindrai7900
@govindrai7900 4 ай бұрын
Same on Punjab police very crypt dpm pp very good work rj police
@kingstarvloggertravllerdesi
@kingstarvloggertravllerdesi 5 ай бұрын
Rajsthan police jindabad
@tejindersingh4588
@tejindersingh4588 3 ай бұрын
V Good 👍 CM MAAN
@birsingh6954
@birsingh6954 5 ай бұрын
Ralston polic jinda baad good good good good good good👍👍👍👍👍
@dr.rameshsingh2321
@dr.rameshsingh2321 5 ай бұрын
Jodhpur Rajasthan India
@jagsirsingh9363
@jagsirsingh9363 5 ай бұрын
Rajasthan police good job
@krishandev6584
@krishandev6584 4 ай бұрын
Well done, Rajsthan Police
@baljinderkumar4479
@baljinderkumar4479 4 ай бұрын
The government should make strict laws against the police
@knowledgegrow4500
@knowledgegrow4500 5 ай бұрын
ਸ਼ੁਕਰ ਆ ਕਿਸੇ ਸਟੇਟ ਦੀ ਪੁਲਸ ਚ ਇਮਾਨਦਾਰੀ ਬਾਕੀ ਆ
@KamaljitSandhar-mp5il
@KamaljitSandhar-mp5il 5 ай бұрын
Allpolice person should sent to dibrugarh jail. NSA
@inderpalsingh7876
@inderpalsingh7876 5 ай бұрын
Punjab police da bura haal hai.....sare dismiss hone chahide ne.... salary ve band hove
@khairaharpalsingh4811
@khairaharpalsingh4811 4 ай бұрын
Punjab Pules galt
@jagdishsingh2362
@jagdishsingh2362 5 ай бұрын
BJP ZINDABAD.
@dr.rameshsingh2321
@dr.rameshsingh2321 5 ай бұрын
Comitioner Ludhiana Punjab India
@ParmSidhu-nq4iv
@ParmSidhu-nq4iv 3 ай бұрын
❤❤❤❤❤❤❤❤❤
@hardeepbajwa3855
@hardeepbajwa3855 5 ай бұрын
Hoshiarpur police te vi same ahi parcha hoyia,4 saal ho gaye,
@manjitsinghkhalsa558
@manjitsinghkhalsa558 5 ай бұрын
ਬਾਈ ਹੋਮ ਮਨਿਸਟਰ ਤੇ ਵੀ ਪਰਚਾ ਦਰਜ਼ ਕਰੋ ਤੇ ਡੀਜੀਪੀ ਪੰਜਾਬ ਉੱਤੇ ਵੀ
@kingstarvloggertravllerdesi
@kingstarvloggertravllerdesi 5 ай бұрын
Suspension pkka hogya yaar
@jagdishsingh2362
@jagdishsingh2362 5 ай бұрын
Nashewaz CM bhagwant mann MURDABAD.
@jasvindersingh4813
@jasvindersingh4813 5 ай бұрын
Police Walia Nu kush Nahi Hoona Pehla Vee Hoshiarpur Vich Same Hoya See Lakin Sare De Sare Bari Ho Gye Ehna Nu Vee Kush Nahi Hona Kio Kee Rajsthan Police Vee Corrupt Aa Lakin Bahu Ghut Paise Lai ke F I R Cancelled Ho Jandi Court Vich Police Punjab police Dee Help Karke Shadwa Dindi Kio Kee Rajsthan Wale Vee Smuggling Karde Aa
@SonuRawat-v7x
@SonuRawat-v7x 5 ай бұрын
😂😂😂😂😂😂😂
@DarshanSingh-ox1up
@DarshanSingh-ox1up 4 ай бұрын
ਡਾਕੂ,ਹੀ, ਪੁਲਿਸ,ਹੋ,ਗੀ
@jagjeetaulakh4308
@jagjeetaulakh4308 5 ай бұрын
Ehna mulajma nu jail bhejna chahida
@DeepSingh-yp5wu
@DeepSingh-yp5wu 3 ай бұрын
Bhot vadeya hoya bhot jutta Nasha da parcha Paya na
@jagdishsingh2362
@jagdishsingh2362 5 ай бұрын
Only BJP NDA PM Modiji forever ruling in BHARATVARASH.
@gurbuxsingh7397
@gurbuxsingh7397 4 ай бұрын
Police never sounds true while showing the place of arrest, it always gives fake report.
@subedaartera
@subedaartera 4 ай бұрын
Punjab vich kise kol Afeem di kheti da licence hain? Nhi fir feem kitho a rahi a Punjab vich koi medicine di company hain? Nhi fir v punjab ch SR termatol, prega vrgiyan nasiyan cheja kitho a rahia te kiwe a rahiya, hun ta sarkari hospital ch nasha miln lag giya nasha mukat kendr de nam te, te duji gal sare india nu pta punjab ch IELTS te immigration office jiyada ne te coaching cntr ghat fir oh Rajasthan to punjab ch kihde coching cntr ch o ayeya c, rajsthan ch feem de licence a sbnu pta, baki push gish ta howegi wmk
@davindersingh3828
@davindersingh3828 5 ай бұрын
Sahi kitta .inna di raj.court chngi trha chagg kdawe
@DeepakSharma-vv2yb
@DeepakSharma-vv2yb 5 ай бұрын
Panjab police murdhbad
@BhupinderArora-u8g
@BhupinderArora-u8g 5 ай бұрын
Punjab Police is a crooked, I’m from Canada. I had lots of problems from Amritsar Police station. 👎👎👎👎👎👎👎👎👎
@jagdishsingh2362
@jagdishsingh2362 5 ай бұрын
Police is doing which mann saying. APNI state sambhali nhi jaandi Rajsthan BJP de pichhe bhjda ja riha hai. Khumb thappi jaugi.
@jagdeepsinghjagdeepsingh2984
@jagdeepsinghjagdeepsingh2984 5 ай бұрын
ਪਾਸਪੋਰਟ ਦੀ ਇਨਕੁਆਇਰੀ ਦਾ 20000ਮੰਗਦੇ ਰਹਿੰਦੇ ਨਾ ਜਗਰਾਓ ਪੁਲਸ ਵਾਲੇ
@avtarrattol3995
@avtarrattol3995 5 ай бұрын
Kuj nahi hona ,,,,Sab chor han
@tajindersingh8610
@tajindersingh8610 5 ай бұрын
Jado es munde kolo nassa freya Singh ta oh jodpur kime chala geya????? Sochan wali gall he
@HarryJangra-tn7lj
@HarryJangra-tn7lj 5 ай бұрын
Ehna lokan le special act hona chaheda
@JasPinder-gx3xs
@JasPinder-gx3xs 5 ай бұрын
KANOONUN,SHI,HAI,EAH,LOKA,OUPER,M,NJAIJ,PURCHE,KUTDE,HUN,D,G,P,SAHIB,EAHNA,BEKURTOOTE,OFICERA,AND,KONSTABLA,NOO,BUKHSHIAA,NA,JAVE,GHUR,JAN,PUCHHOOA,NOO,PUTHHE,PAUON, RS DHALIWALL FDK PUNJAB ❤
@BinniRanveerSingh-wg8du
@BinniRanveerSingh-wg8du 5 ай бұрын
Punjab police badnaam ho rahi hai
@Monu-z6g
@Monu-z6g 5 ай бұрын
Punjab na bachda, police hun nashe vechan nu lagi a
@govindrai7900
@govindrai7900 4 ай бұрын
Media nu khul k sath dena chida jis tye jhootha parcha hoya pp is very wrong
@satnamsingh-kw6bw
@satnamsingh-kw6bw 5 ай бұрын
Sare coment tan kari jade veer tuci manveer de shehr ton khud pata karo fir tuhanu asliat pata lagu bina vadi Punjab Police ne cace darj nahi kita tuhanu police de khilaf gl milni chahidi bs lag pende
@gurpreetbrar9025
@gurpreetbrar9025 5 ай бұрын
ਕੂਚੀ ਵਾਲੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@iqbalbrar2942
@iqbalbrar2942 5 ай бұрын
Chor police Punjab di
@ozzozz3529
@ozzozz3529 5 ай бұрын
Punjab police attanki
@surindersingh-zg6go
@surindersingh-zg6go 4 ай бұрын
Police ta bannn di karvi hova ji
@SantramKirar
@SantramKirar 5 ай бұрын
😊😊
@BalwinderSingh-wy3ve
@BalwinderSingh-wy3ve 5 ай бұрын
Ehna thaga nu dismiss karao to bina nA shado ah kale bhadu police nu badnam karde jhoothe kase banode halke hoe bhadu hn
@mridulsood1264
@mridulsood1264 5 ай бұрын
Punjab police corrupt hai mere tay ve dugri police nay jhoota parcha darj kita chakya gharo ta parchay vich lekya chownk vich nake duran fadeya chalo hun high court quashing lagaye hoye hai jeet ta javage par ludhiana police da bayda gharak jaroor hove ga
@manjitsinghrandhawa1487
@manjitsinghrandhawa1487 5 ай бұрын
Punjab police 84VARGIA KAN KARDI KOJ ATVADI NAI PUNJAB POLICE SHAB TEO VADIA ATVADI NEA
@Prince-et2vq
@Prince-et2vq 5 ай бұрын
Asali chor Punjab Police
@gurnamsinghgurnam-hd5ng
@gurnamsinghgurnam-hd5ng 5 ай бұрын
Jo afim fhari hai ! Kha ke dekh lo asli hai !nakli
@sehajgill-t8e
@sehajgill-t8e 5 ай бұрын
ਨਕਲੀ 90%
@noorkalsiramgarhia5937
@noorkalsiramgarhia5937 3 ай бұрын
Veer ji sari panjab police nasha vechan walean nal rali hai
@bhagwantsingh611
@bhagwantsingh611 5 ай бұрын
ਲਾਲਚ😂😂😂😂😂😂😂😂
@kartersingh-lj6gy
@kartersingh-lj6gy 5 ай бұрын
Punjab police jhoothe parche darj karan Maher hai ihna ne tan gharon chakk ke human right com de jaswant s khaalra nu gayb karta c ih force nahi sarkari gunde ne paise vasuli karan lay ih kujh v kar sakde ne
小蚂蚁会选到什么呢!#火影忍者 #佐助 #家庭
00:47
火影忍者一家
Рет қаралды 108 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 126 МЛН
🕊️Valera🕊️
00:34
DO$HIK
Рет қаралды 6 МЛН
Когда отец одевает ребёнка @JaySharon
00:16
История одного вокалиста
Рет қаралды 13 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 108 МЛН