ਮੋਟਰਸਾਈਕਲ ਦੀ ਏਜੰਸੀ ਵਿੱਚ ਪਰਿਵਾਰ ਨੇ ਕਰਤਾ ਹੰਗਾਮਾ, ਕਹਿੰਦੇ ਨਵੀਂ ਬਾਈਕ ਦੇ ਪੈਸੇ ਲੈ ਕੇ ਦਿੱਤੀ ਪੁਰਾਣੀ

  Рет қаралды 206,143

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #punjabinewschannel
jagdeep singh thali , old bike , hero agency , bike servide . hero showroom, ropar

Пікірлер: 415
@paramvirsingh1004
@paramvirsingh1004 2 жыл бұрын
ਸੱਚ ਬਾਹਰ ਆਉਣਾ ਜਰੂਰੀ ਐ ਜੀ, ਅਗਲੇ ਨੇ ਨਵੀਂ ਬਾਈਕ ਦੇ ਪੈਸੇ ਦਿੱਤੇ ਨੇ ਤੇ ਨਵੀਂ ਹੀ ਲਵੇਗਾ ਸੋ ਇਨਸਾਫ ਜਰੂਰੀ ਐ ਜੀ।।
@luckysani6210
@luckysani6210 2 жыл бұрын
ਜੁੱਤੀ ਫੇਰੋ ਏਜੰਸੀ ਵਾਲੀਆਂ ਦੇ 🩴 ਇਹ ਜੇਹੜੀ ਵੀ ਏਜੰਸੀ ਹੈ ਇਹਨਾ ਦੀ ਏਜੰਸੀ ਨੂੰ 420 ਕਰਨ ਲਈ ਬੰਦ ਕੀਤਾ ਜਾਵੇ
@nirmalbrar955
@nirmalbrar955 2 жыл бұрын
ਮਾਤਾ ਜੀ ਨੂੰ ਗੱਲ ਕਰਨ ਦਾ ਬਹੁਤ ਵਧੀਆ ਢੰਗ ਹੈ , ਬਿਲਕੁੱਲ ਵਕੀਲ ਦੀ ਤਰ੍ਹਾਂ ਗੱਲ ਕਰਦੇ ਨੇ ।
@kulwantsinghnagi9785
@kulwantsinghnagi9785 2 жыл бұрын
Bike doosre de do nahe te.....
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ,,,, ਦੇ ਲੀਡਰ ਗੋਲਡੀ ਸੂਖਵੀਦਰ ਸਿੰਘ ਦੀ ਕੱਟੀ ਹੋਈ ਹੈ ਮੈ, 6000 ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ ਹੁਣ ਰੈਟ 23000 ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਇਕ ਲੱਖ ਰੁਪਏ ਫਰੋਤੀ ਦੈ ਮੰਗਦੇ ਹਨ,
@paranjitsingh1079
@paranjitsingh1079 2 жыл бұрын
jinda bad mata g tera putt v nal tere
@paranjitsingh1079
@paranjitsingh1079 2 жыл бұрын
mata g tera ah putt v nal tere chk k rakh
@tarloksinghpunia7888
@tarloksinghpunia7888 2 жыл бұрын
@@paranjitsingh1079 ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਫਰੋਤੀ ਦੈ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ
@balwantsingh6251
@balwantsingh6251 2 жыл бұрын
ਇਹਨਾਂ ਏਜੇਂਸੀ ਵਾਲ਼ਿਆ ਨੂੰ ਫੜ ਕੇ ਕਾਨੂੰਨੀ ਕਾਰਵਾਈ ਸਖਤ ਕਰੋ ਜੀ ਗੁਡ ਜੀ ਪਤਰਕਾਰ ਵੀਰ ਜੀ
@jotmattu
@jotmattu 2 жыл бұрын
ਇਸਦੇ ਲਈ ਸਪੈਸ਼ਲ ਕੋਰਟ ਬਣੀ ਹੋਈ ਆ ਉਸਦਾ ਨਾ ਕੰਜਿਊਮਰ ਕੋਰਟ ਵੱਧ ਤੋਂ ਵੱਧ ਇਹ ਖਬਰ ਫਲਾਉ
@gurpreepsandhu7586
@gurpreepsandhu7586 2 жыл бұрын
ਪਰਵਾਰ ਵਾਲੇ ਬਹੁਤ ਵਧੀਆ ਲਗਦੇ ਨੇ ਜਗਦੀਪ ਵੀਰੇ ਇਨਸਾਫ ਮਿਲਣਾ ਚਾਹੀਦਾ ਮਾਤਾ ਜੀ ਨੂੰ 👍🙏🏼
@harjindersinghdhaliwal1724
@harjindersinghdhaliwal1724 2 жыл бұрын
ਜਗਦੀਪ ਸਿੰਘ ਥਲੀ ਤਾਂ ਕੰਪਨੀ ਵਾਲਿਆਂ ਨਾਲ ਗੱਲਬਾਤ ਕਰੀ ਬੈਠਾ ਵੀਡੀਓ ਵਿੱਚ ਤਾਂ ਚਾਹੇ ਲੱਖ ਪਰਿਵਾਰ ਨਾਲ ਹਮਦਰਦੀ ਵਿਖਾ ਰਿਹਾ ਆਖਰ ਨੂੰ ਗੱਲਾਂ ਵਿੱਚ ਤਾ ਆਖ ਰਿਹਾ ਹੋਵੇਗਾ ਫ਼ਿਕਰ ਨਾ ਕਰੋ ਮੈਂ ਕੰਪਨੀ ਵਾਲਿਆਂ ਨੂੰ ਜੇਲ ਭੇਜਿਆ ਕੇ ਛੱਡਾਂਗਾ ਮੈਨੂੰ ਪਤਾ ਗੱਲਾ ਵਾਲਾ ਹੀ ਹੈ
@shamsingh5083
@shamsingh5083 2 жыл бұрын
@@harjindersinghdhaliwal1724%% ਔ
@shamsingh5083
@shamsingh5083 2 жыл бұрын
ਸਬਰ,।,।,।,।,।,।ਔਔਔਔਔਔਔ@@harjindersinghdhaliwal1724
@shamsingh5083
@shamsingh5083 2 жыл бұрын
ਰਬ,।,%,,,, ,।% ,.,ਔ%%%
@gurveersinghsidhu2294
@gurveersinghsidhu2294 2 жыл бұрын
@@harjindersinghdhaliwal1724 ਹਰੇਕ ਨੂੰ ਆਪਣੇ ਵਰਗਾ ਗਾਡੂ ਨੀ ਸਮਝੀ ਦਾ ਓਏ ਛੋਟੂ
@bindadhatt838
@bindadhatt838 2 жыл бұрын
ਨਵੀਂ ਬਾਈਕ ਹੁੰਦੀ ਤਾਂ ਉਨ੍ਹਾਂ ਦਾ ਦਿਮਾਗ ਖਰਾਬ ਹੈ ਏਜੰਸੀ ਚ ਕਹਿਣ ਆਏ ਕਿ ਇਹ ਪੁਰਾਣੀ ਹੈ
@HarpalSingh-xg1nl
@HarpalSingh-xg1nl 2 жыл бұрын
ਏਜੇਂਸੀ ਬੰਦ ਹੋਣੀ ਚਾਹੀਦੀ 420 ਦਾ ਕੇਸ਼ ਹੋਵੇ
@jaspal.fzk.786
@jaspal.fzk.786 2 жыл бұрын
Right
@kuldeepsingh-cu8xq
@kuldeepsingh-cu8xq 2 жыл бұрын
ਸਰ ਇਹ ਡਾਕੂਮੈਂਟ ਪਰੂਫ ਦੇ ਆਧਾਰ ਤੇ ਕੰਜਿਊਮਰ ਫੋਰਮ ਦੇ ਨਾਲ ਨਾਲ 420 ਦਾ ਕੇਸ ਹੋਣਾ ਚਾਹੀਦਾ ਹੈ।
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਇਨਾ ਗੂਡਿਆ ਤੈ ਕੋਈ ਬੋਲਣ ਵਾਲਾ ਨਹੀ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ ਮਕਾਨ ਬਣਾਉਣ ਨਹੀਂ ਦਿੰਦੇ ਗੂਡੇ,,,,ਬੀ ਜੇ ਦੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ
@kulvirsingh6987
@kulvirsingh6987 2 жыл бұрын
ਨਵੀਂ ਬਾਈਕ ਦੇਣੀ ਚਾਹੀਦੀ ਹੈ ਨਹੀਂ ਤਾਂ ਕੋਰਟ ਕੇਸ ਦਰਜ ਕੀਤਾ ਜਾਵੇ ਤਾਂ ਇਹ ਏਜੰਸੀਆਂ ਦੀ ਮਨਮਰਜ਼ੀ ਬੰਦ ਹੋਵੇ
@KulwantSingh-fu4bg
@KulwantSingh-fu4bg 2 жыл бұрын
ਜੇ ਮੋਟਰ ਸਾਈਕਲ ਨਵੀ ਹੁੰਦੀ ਕੌਣ ਪਾਗਲ ਹੈ ਜੋ ਅੈਸੇ ਚਕਰ ਵਿਚ ਪੈਦਾ ਹੈ।
@Narindersingh-yj1pg
@Narindersingh-yj1pg 2 жыл бұрын
ਥਲੀ ਸਾਬ ਜੀ ਬਹੁਤ ਵਧੀਆ ਤੇ ਮਾਨ ਸਾਬ ਨੂੰ ਵੀ ਬੇਨਤੀ ਏਹੋ ਠਗਾਂ ਨੂੰ ਜੇਲ ਚ ਭੇਜੋ ਆ ਤਾਂ ਬਹੁਤ ਵਡਾ ਫਰੋਡ ਐ
@technicalanuji802
@technicalanuji802 2 жыл бұрын
ਇਹ ਏਜੰਸੀ ਬੰਦ ਹੋਣੀ ਚਾਹੀਦੀ ਆ ਇਹ ਭੋਲੇ ਭਾਲੇ ਲੋਕਾ ਨਾਲ ਧੋਖਾ ਕਰਦੇ ਆ
@DeepaSingh-gy2qo
@DeepaSingh-gy2qo 2 жыл бұрын
@@Mixstatus-rh4wm ਸਹੀ ਕਿਹਾ
@Mixstatus-rh4wm
@Mixstatus-rh4wm 2 жыл бұрын
Ryt ji
@jaspal.fzk.786
@jaspal.fzk.786 2 жыл бұрын
Right
@o.pgorakapoorpind6908
@o.pgorakapoorpind6908 2 жыл бұрын
ਇਸ ਤਰ੍ਹਾਂ ਦੇ ਗੰਦੇ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਨਾਲ ਧੱਕਾ ਤੇ ਧੋਖਾ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਦੁਬਾਰਾ ਕਿਸੇ ਨਾਲ ਧੋਖਾ ਨਹੀਂ ਕੀਤਾ ਜਾਵੇ ਇਸ ੲਏਜੰਸੀ ਵਾਲੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜ਼ਰੂਰੀ ਹੈ
@MrSingh-hq5zd
@MrSingh-hq5zd 2 жыл бұрын
Eh agencies valey lokan nu loot rahi aa tey sarkar nu v kithey bakshdey hon gey beyimani karan ton?
@sukhjiit
@sukhjiit 2 жыл бұрын
ਇਹਨਾਂ ਦੇ ਤਰਲੇ ਕਰਨ ਦੀ ਕੋਈ ਲੋੜ ਨਹੀਂ.... ਕੇਸ ਕਰੋ ਇਹਨਾ ਤੇ
@toneyshukla7210
@toneyshukla7210 2 жыл бұрын
ਪੱਤਰਕਾਰ ਪ੍ਰਸੰਸਾ ਦਾ ਹੱਕਦਾਰ ਹੈ। ਭੈਣ ਜੀ ਆਪਣੇ ਹੱਕ ਲਈ ਕੰਜੂਮਰ ਕੋਰਟ ਜਾਵੋ ।
@HarpalSingh-uv9ko
@HarpalSingh-uv9ko 2 жыл бұрын
ਕੰਪਨੀ ਵਾਲਿਆਂ ਦੀ 100% ਗਲਤੀ ਆ
@technicalanuji802
@technicalanuji802 2 жыл бұрын
ਇਹਨਾ ਏਜੰਸੀ ਆਲਿਆ ਨੇ ਦੇਖ ਲਿਆ ਵੀ ਲੇਡੀਜ ਆ ਵੀ ਇਹਨਾ ਨੂੰ ਕੀ ਪਤਾ ਲੱਗਣਾ ਵੀ ਬਾਈਕ ਪੁਰਾਣੀ ਆ ਚੱਲੀ ਵੀ ਆ ਪਰ ਪਤਾ ਨੀ ਸੀ ਇਹ ਲੇਡੀ ਝਾਸੀ ਦੀ ਰਾਣੀ ਵਰਗੀ ਬਰੈਵ ਲੇਡੀ ਆ ਹੁਣ ਇਹ ਏਜੰਸੀ ਦੀਆ ਭਾਜੜਾ ਪਵਾਵੇਗੀ
@babbal786.6
@babbal786.6 2 жыл бұрын
Right
@agricultureimpliment9525
@agricultureimpliment9525 2 жыл бұрын
Right
@jaspal.fzk.786
@jaspal.fzk.786 2 жыл бұрын
Right
@baljindershah9373
@baljindershah9373 2 жыл бұрын
ਮੈਨੂੰ ਛੇ ਮਹੀਨੇ ਚੱਲਿਆ ਟਰੈਕਟਰ ਏਜੰਸੀ ਵਾਲਿਆਂ ਨਵਾਂ ਕਹਿ ਕੇ ਦਿੱਤਾ ਸੀ । ਮੇਰੇ ਪੜਤਾਲ ਕਰਨ ਤੇ ਸਬੂਤ ਸਹਿਤ ਏਜੰਸੀ ਦੇ ਮੈਨੇਜਰ ਨੂੰ ਮੰਨਣਾ ਪਿਆ ।ਪਰ ਏਜੰਸੀ ਮਾਲਕ ਨੇ ਮੈਨੂੰ ਤਿੰਨ ਮਹੀਨੇ ਕੋਈ ਨਿਆਂ ਨਹੀਂ ਦਿੱਤਾ ,ਸਗੋਂ ਧਮਕੀਆਂ ਦਿੰਦਾ ਰਿਹਾ ।ਅਖੀਰ (ਮੈਂ )ਜੱਟ ਨੇ ਅਪਣੀ ਅਦਾਲਤ ਵਿੱਚ ਏਜੰਸੀ ਮਾਲਕ ਕੋਲ਼ੋਂ ਛਿੱਤਰ ਨਾਲ ਫੈਸਲਾ ਲਿਆ ਤੇ ਦੋ ਦਿਨਾਂ ਵਿੱਚ ਏਜੰਸੀ ਨੇ ਬਰਾਂਡ ਨਿਊ ਟਰੈਕਟਰ ਦੇ ਕੇ ਅਪਣੀ ਜਾਨ ਛੁਡਾਈ ।ਜਿਹੜਾ ਵੀ ਧੋਖਾ ਕਰਦਾ ਉਹ ਆਪਣੇ ਘਰ ਤੋਂ ਕੰਮ ਤੱਕ ਪਹੁੰਚਣ ਲਈ ਸੜਕ ਦੀ ਵਰਤੋਂ ਤਾਂ ਕਰਦਾ ਹੈ ਨਾ ।
@harbanssingh3943
@harbanssingh3943 2 жыл бұрын
To ta bhai Jatt hai sare jatt nhi baki ajanci vala ve jatt hovega tanu ensaf dvaoun vala v jatt c tahio teri chal gae
@avtarsinghdhindsa6981
@avtarsinghdhindsa6981 2 жыл бұрын
ਪੁਰਾਣੀ ਬਾੲੀਕ ਦੇਕੇ ਧੋਖਾ ਦਿੱਤਾ ਗਿਆ ਹੈ, ਸਖਤ ਕਾਰਵਾਈ ਕੀਤੀ ਜਾਵੇ,
@punjabvillagemajha
@punjabvillagemajha 2 жыл бұрын
ਪਰ ਸਾਡੇ ਲੋਕ ਟੀਠ ਆ ਵਡਿਉ ਵੇਖ ਕੇ ਵੀ ਇਹਨਾਂ ਕੋਲ ਜਾਣਾ ਕਈਆ ਨੇ ਮੋਟਰਸਾਈਕਲ ਲੈਣ 🙏ਸਾਡੇ ਲੋਕ ਜਾ ਕੇ ਮੁੜ ਆਉਣ ਕੈਣ ਤੁਸੀਂ ਧੋਖਾ ਕੀਤਾ 🤨ਆਪੇ ਇਹਨਾਂ ਨੂੰ ਨਸੀਹਤ ਆਜੂ ਫੇਰ ਨੀ ਕਿਸੇ ਨਾਲ ਮਾੜਾ ਕਰਦੇ🙏🙏🙏ਧੰਨਵਾਦ
@AvtarSingh-pw7fv
@AvtarSingh-pw7fv 2 жыл бұрын
ਇਸ ਵੀਡਿਓ ਨੂੰ ਦੇਖ ਕੇ ਬਹੁਤ ਲੋਕ ਠੱਗੀ ਤੋਂ ਬੱਚ ਜਾਣਗੇ ਜਿਹੜੇ ਇਸ ਏਜੇਂਸੀ ਤੋਂ ਮੋਟਰਸਾਈਕਲ ਖਰੀਦਣ ਦੀ ਸੋਚ ਰਹੇ ਹਨ ਉਥੇ ਹੀ ਭੈਣ ਜੀ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਏਜੰਸੀ ਤੇ ਧੋਖਾਧੜੀ ਦਾ ਕੇਸ ਦਰਜ ਕਰਵਾਉਣ
@s.palsinghbal7464
@s.palsinghbal7464 2 жыл бұрын
00ll
@harchandbrar8568
@harchandbrar8568 2 жыл бұрын
ਵੀਰ ਜੀ ਮੈਂ ਇੱਕੋ ਗੱਲ ਨਾਲ ਕਹਿ ਦਿੰਦਾ ਸਿਰਫ਼ ਤੇ ਸਿਰਫ਼ ਗਰੀਬ ਲੋਕਾਂ ਦੀ ਗੱਲ ਨਹੀਂ ਸੁਣੀ ਜਾਦੀ ਆ
@user-by4sp1bz6p
@user-by4sp1bz6p 2 жыл бұрын
ਜਗਦੀਪ ਸਿੰਘ ਥਲੀ 🔥🔥🔥🔥🔥
@harbanssingh3943
@harbanssingh3943 2 жыл бұрын
ਸਾਰੀਆ ਏਜੰਸੀਆਂ ਦਾ ਇਹੋ ਹਾਲ ਹੈ ਪਰ ਇਸ ਤਰਾਂ ਬਾਈਕ ਹੀ ਬਦਲ ਦੇਣ ਇਹ ਪਹਿਲੀ ਵਾਰ ਹੋਇਆ ਹੈ
@harbanssingh3943
@harbanssingh3943 2 жыл бұрын
Saria ajancia da e ho hal hai mere nal v 5 july22 nu bhaj company valia vi kar dita c par mai moke oper he dusre din Rola pa lia oh es tra c 21modl hi de dita c nve rate vich
@pammabrar5171
@pammabrar5171 2 жыл бұрын
ਇਹ ਏਜੰਸੀ ਵਾਲੇ ਨੇ ਬਿਲਕੁਲ ਗਲਤ ਕੀਤਾ ਏ ਮਾਤਾ ਨਾਲ ਇਹ ਦੋ ਹਜਾਰ ਵਿਚ ਲੋਕਾ ਨੂੰ ਮੋਟਰ ਸਾਇਕਲ ਦੇ ਦਿੰਦੇ ਆ ਫਿਰ ਫੜ ਲੈਦੇ ਨੇ
@LakhvirSingh-rp9bn
@LakhvirSingh-rp9bn 2 жыл бұрын
ਥਲੀ ਸਾਹਬ ਧੋਖਾ ਤਾਂ ਇਹ ਗਰੀਬਾਂ ਨਾਲ ਕਰਦੇ ਹਨ ਜੋ ਬੋਲਦੇ ਨਹੀਂ ਇਹ ਮਾਤਾ ਜੀ ਭੈਣ ਜੀ ਪੜੇ ਲਿਖੇ ਹਨ ਇਹ ਤਾਂ ਆਪਣੇ ਹੱਕ ਲ ਈ ਬੋਲ ਪਏ ਹੁਣ ਸ਼ਾਇਦ ਸਾਰਿਆਂ ਦਾ ਹੀ ਕੋਈ ਭਲਾ ਹੋ ਜੇ ਥਲੀ ਸਾਹਬ ਆਪਣਾ ਫੋਨ ਨੰਬਰ ਪਬਲਿਸ਼ ਕਰੋ ਤਾਂ ਕਿ ਹਰ ਦੁਖੀ ਬੰਦਾ ਤੁਹਾਨੂੰ ਕਾਲ ਕਰ ਸਕਣ
@krishanahuja3606
@krishanahuja3606 2 жыл бұрын
I thank you Mr Jagdeep Singh Thali for helping the common people. I feel now common people are getting justice only through some media persons. God bless you🙏
@jasvinderjassi9007
@jasvinderjassi9007 2 жыл бұрын
कानूनी कार्रवाई करनी चाहिए एजेंसी वालो के खिलाफ
@SandeepSingh-lm6ld
@SandeepSingh-lm6ld 2 жыл бұрын
ਇਹ ਇਜੰਸੀਆ ਵਾਲੇ ਬਹੁਤ ਠੱਗੀ ਆ ਮਾਰਦੇ ਨੈ , ਡਾਟਾ ਆਨ ਲਈਨ ਚੜਦਾ ਤਾ ਪਤਾ ਲੱਗ ਗਿਆ ਨਹੀ ਤਾ ਪਤਾ ਹੀ ਨਹੀ ਲੱਗਣਾ ਸੀ ,,
@surjitjargar840
@surjitjargar840 2 жыл бұрын
ਕੋਈ ਹਰਜਾਨਾ ਲੈਣ ਦੀ ਲੋੜ ਨਹੀਂ ਨਵੀਂ ਬਾਇਕ ਲਵੋ ਇਸ ਨੂੰ ਬਦਲ ਕੇ
@gurpreetdhandli8389
@gurpreetdhandli8389 2 жыл бұрын
ਮਾਤਾ ਦਾ ਬਾਈਕ,ਥਲੀ ਵਾਈ ਦੇ ਡਰ ਤੋਂ ਬਦਲੀ ,ਜੰਸੀ ਵਲਿਆ ਨੇ ਤਾ ਮਾਤਾ ਨੂੰ( ਬੱਗ-ਰਲਾ ) ਦੇਣਾ ਸੀ ਜੀਪ ਵਰਗੀ ਕਾਰ.ਨੀ,,, ਥਲੀ ਵਰਗਾ ਕੋਈ ਪਤਰਕਾਰ.ਨੀ 👌🙏🙏💪💪💪💪💪💪💪💪💪
@HardevSingh-nb8jn
@HardevSingh-nb8jn 2 жыл бұрын
ਜੀਪ car nahi hunde
@shindanidhawala9993
@shindanidhawala9993 2 жыл бұрын
@@HardevSingh-nb8jn ਸਹੀ ਗੱਲ ਮੈ ਵੀ ਏਦਾ ਲਿਖਣ ਲੱਗਾ ਸੀ ਫਿਰ ਥੋਡਾ ਕੁਮੇਟ ਵੇਖ ਲਿਆ ਇਹ ਲੋਕ ਹੁੰਦੇ ਜਿਹੜੇ ਗਧੇ ਨੂ ਪਿਉ ਸਮਜਦੇ ਹੁੰਦੇ
@shindanidhawala9993
@shindanidhawala9993 2 жыл бұрын
ਖੱਟੀ ਟੀ ਸਰਟ ਵਾਲਾ ਢਿੱਡਲ ਕਹਿੰਦਾ ਮੈ ਨਾਲ ਆਇਆ ਸੀ ਬਾਇਕ ਲੈਣ ਸਾਲਿਆ ਬਾਇਕ ਲੈਣ ਨਾਲ ਆਇਆ ਅੰਨਾ ਸੀ ਤੇ ਤੂੰ ਢਿੱਡਲਾ ਭਟੂਰੇ ਖਾਣ ਆਇਆ ਖਾਕੇ ਤੂੰ ਅੱਜ ਵੀ ਜਾਣੇ
@avtarchaudry2851
@avtarchaudry2851 2 жыл бұрын
@@shindanidhawala9993 Bai sira kr dita m ta hasea bot yr
@shindanidhawala9993
@shindanidhawala9993 2 жыл бұрын
@@avtarchaudry2851 ਇਹ ਉਹ ਹੁੰਦੇ ਜਿਹੜੇ ਤਾਸ਼ ਖੇਡਦੇ ਹੁੰਦੇ ਤੇ ਇਕ ਆਕੇ ਕਹਿੰਦਾ ਹੁੰਦਾ ਆਜੋ ਗੱਡੀ ਲੈਣ ਚੱਲੀਏ ਇਹ ਨਾਲ ਬੈਠ ਜਾਦੇ ਤੇ ਜਾਕੇ ਗੱਡੀਆ ਵੇਖੀ ਜਾਦੇ ਮੰਡੀ ਚ ਫੇਰ ਇਹ ਜੀਹਦੇ ਨਾਲ ਆਏ ਹੁੰਦੇ ਉਹਨੂ ਕਹਿੰਦੇ ਖਾਲੀਏ ਕੁਜ ਭੁੱਖ ਬਹੁਤ ਲੱਗੀ ਫੇਰ ਇਹ ਹੋਟਲ ਚ ਜਾਦੇ ਏਹਨਾ ਲਈ ਸਭ ਤੋ ਵੱਡੀ ਚੀਜ ਪਨੀਰ ਵਾਲੇ ਪਕੌੜੇ ਜਾ ਭਟੂਰੇ ਹੁੰਦੇ ਏਨਾ ਨੇ ਫੁੱਲ ਗਰਮੀ ਚ ਪਕੌੜੇ ਖਾਣੇ ਹੁੰਦੇ ਤੇ ਖਾਕੇ ਫੇਰ ਇਹ ਇਹ ਕਹਿੰਦੇ ਹੁੰਦੇ ਪਨੀਰ ਫੁਲਦਾ ਹੁੰਦਾ ਉਏ ਕੋਕ ਮੱਗਾਉ ਕੋਕ ਗਾਲਦਾ ਹੁੰਦਾ ਪਨੀਰ ਨੂ ਫਿਰ ਕੋਕ ਪੀਦੇ ਤੇ ਏਹਨਾ ਨੇ ਤਿੰਨ ਵਜੇ ਪੱਠੇ ਵੀ ਪਾਉਣੇ ਹੁੰਦੇ ਇਹ ਫੇਰ ਮੰਡੀ ਦਾ ਗੇੜਾ ਦਿੰਦੇ ਤੇ ਬਿਨਾ ਗੱਡੀ ਖਰੀਦੇ ਘਰ ਆ ਜਾਦੇ ਤੇ ਜੇ ਲੈ ਵੀ ਲੈਣ ਇਹ ਬਾਹਲੇ ਜਣੇ ਐਕਸੀਡੈਟ ਹੋਈ ਬਣੀ ਗੱਡੀ ਜਾ ਪੇਟ ਹੋਈ ਲੈ ਲੈਦੇ ਬਾਹਲੇ ਸਿਆਣੇ ਢੂਆ ਕਟਾਉਦੇ ਤੇ ਗੱਡੀ ਲੈਕੇ ਨਾਲ ਫਿਰ ਸੀਟ ਕਵਰ ਖੜਾਉਦੇ ਜਾ ਸਟੀਰੀਉ ਲਵੲਉਦੇ ਇਿਹ ਵੀ ਕਹਿੰਦੇ ਹੁੰਦੇ ਜਿਹੜਾ ਨਾਲਦੀ ਨਾਲ ਕੰਮ ਹੋਜੇ ਉਹਦੀ ਰੀਸ ਨੀ ਨਾਲ ਏਹਨਾ ਦਾ ਭਾਪਾ ਵੀ ਆਇਆ ਹੁੰਦਾ ਉਹ ਪੈਸੇ ਕੱਡਕੇ ਦਿੰਦਾ ਹੁੰਦਾ ਉਹ ਤਾ ਨਾਲ ਆਉਦਾ ਕੇ ਇਹ ਢੂਆ ਨਾ ਕਟਾ ਲੈਣ ਮੈ ਨਾਲ ਜਾਨਾ
@jogasingh8578
@jogasingh8578 2 жыл бұрын
ਧੋਖੇ ਦੇ ਨਾਲ ਪੁਰਾਣਾ ਮੋਟਰ ਸਾਇਕਲ 420ਦਾ ਕੇਸ ਕਰੋ
@Amanjot05
@Amanjot05 2 жыл бұрын
Jagdeep Thli saab ji mere vllo dilo slute
@jagjeetkhalsa6920
@jagjeetkhalsa6920 2 жыл бұрын
🙏ਬਹੁਤ ਵਧੀਆ ਮਾਤਾ ਜੀ 🙏
@preetpreet260
@preetpreet260 2 жыл бұрын
ਇਹ ਏਜੰਸੀ ਬੰਦ ਹੋਣੀ ਚਾਹੀਦੀ ਹੈ। ਮਾਤਾ ਜੀ ਭਗਵੰਤ ਮਾਨ ਤੱਕ ਸਾਰੀ ਗੱਲ ਪਹੁੰਚਾਓ। ਮਾਤਾ ਜੀ ਇੰਨਾਂ ਨਾਲ ਕੋਈ ਸਮਝੌਤਾ ਨਾ ਕਰੋ ਨਹੀਂ ਤਾਂ ਇਹ ਹੋਰ ਲੋਕਾਂ ਨਾਲ ਵੀ ਧੋਖਾ ਕਰਨਗੇ। ਇਸ ਲਈ ਕਾਨੂੰਨੀ ਕਾਰਵਾਈ ਕਰਵਾਓ।
@gursewakbuttar6371
@gursewakbuttar6371 2 жыл бұрын
ਕੰਪਨੀ ਵਾਲੇ ਬਹੁਤ ਠਗੀ ਮਾਰਦੇ ਹਨ
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
ਕੇਸ।ਕਰੋ।ਇਹਨਾਂ।ਤੇ
@PB-id4py
@PB-id4py 2 жыл бұрын
ਭਾਰਤ ਪੂਰੀ ਦੁਨੀਆਂ ਵਿੱਚ ਠੱਗ ਚੋਰ ਬੇਈਮਾਨ ਧੱਕੇਸਾਹ ਆਲਸੀ ਝੂਠਾ ਧੋਖੇਬਾਜ਼ ਮਿਲਾਵਟੀ ਰੱਬ ਤੋਂ ਨਾ ਡਰਨ ਵਾਲਾ ਦੇਸ਼ ਬਣ ਚੁੱਕਿਆ। ਕਿਸੇ ਵੀ ਸਰਕਾਰੀ ਮਹਿਕਮਿਆਂ ਵਿੱਚ ਜਾਉ ਬਿਨਾਂ ਰਿਸ਼ਵਤ, ਬਿਨਾਂ ਫਰਮਾਇਸ਼ ਕੋਈ ਵੀ ਕੰਮ ਨਹੀਂ ਹੁੰਦਾ। ਮੁਲਾਜ਼ਮ ਐਨੀਆਂ ਤਨਖਾਹਾਂ ਲੈ ਕੇ ਵੀ ਭੁੱਖੇ ਹੀ ਰਹਿੰਦੇ ਨੇ। ਕੋਈ ਆਮ ਜੰਤਾ ਤੇ ਤਰਸ ਨਹੀਂ ਇਨਸਾਨੀਅਤ ਨਹੀਂ ਕਰ ਇੱਕ ਪੈਸਾ ਪੈਸਾ ਪੈਸਾ ਪੈਸਾ ਪੈਸਾ ਪੈਸਾ ਕਰਦਾ ਓਹ ਪੈਸੇ ਖਾਤਰ ਓਹਨੂੰ ਕਿਸੇ ਵੀ ਹੱਦ ਤੱਕ ਗਿਰਨਾ ਨਿੱਘਰਨਾ ਭਾਵ ਨੀਚ ਤੋਂ ਨੀਚ ਕੰਮ ਕਰਨਾ ਪਵੇ ਓਹ ਝੱਟ ਕਰ ਦਿੰਦਾ।
@jodhsingh8570
@jodhsingh8570 2 жыл бұрын
U Right veer g 💯
@maradona1789
@maradona1789 2 жыл бұрын
ਹੀਰੋ ਮੋਟਰਸਾਈਕਲ ਵਲੋ ਹਮੇਸ਼ਾ ਹੇਰਾਫੇਰੀ ਕੀਤੀ ਜਾਂਦੀ ਹੈ,ਇਸ ਕੰਪਨੀ ਦੀਆਂ ਹੇਰਾਫੇਰੀਆ ਕਰਕੇ ਹੀ ਹੋਂਡਾ ਦੀ ਜਪਾਨੀ ਕੰਪਨੀ ਹੀਰੋ ਕੰਪਨੀ ਤੋਂ ਅਲੱਗ ਹੋਈ ਹੈ।
@laddadhaliwal.9303
@laddadhaliwal.9303 2 жыл бұрын
420 da ਕੇਸ ਕਰੋ ਸਾਲੇਆ ਤੇ ਜੁੱਤੀ ਫੇਰੋ ਦੱਬ ਕੇ ,
@chamkaursingh587
@chamkaursingh587 2 жыл бұрын
ਕੰਜ਼ਿਊਮਰ ਕੋਰਟ ਜਾਵੋ ਉਥੇ ਹੀ ਇਸ ਦਾ ਹਲ ਏ
@bootasingh3737
@bootasingh3737 2 жыл бұрын
ਜਗਦੀਪ ਸਿੰਘ ਥਲੀ ਬਾਈ ਜ਼ਿੰਦਾਬਾਦ 👍👍👍👍💓💓💓💓
@parmindersandhusandhusab6757
@parmindersandhusandhusab6757 2 жыл бұрын
Bahut hi vadiya khber loka nu jagruk kro
@rdtkhokhar2113
@rdtkhokhar2113 2 жыл бұрын
very good job sir please carry on 💪👍🙏
@jagannath4874
@jagannath4874 2 жыл бұрын
ਪੁਲਿਸ ਕੋਲ ਪਰਚਾ ਦਰਜ ਕਰਾਉ।
@user-by4sp1bz6p
@user-by4sp1bz6p 2 жыл бұрын
ਪੁਲਿਸ ਤਾ ਆਪ ਚੋਰ ਆ .. 1ਕਿਲੋ ਮੁਰਗਾ ਤੇ 8pm ਬੋਤਲ ਲੈ ਕੇ ਪਰਾਂ ਹੋ ਜਾਣਾ ...😂😂😂😂
@LovepreetSingh-md6nw
@LovepreetSingh-md6nw 2 жыл бұрын
ਬਿਲਕੁਲ ਸਹੀ ਕਿਹਾ ਜੀ
@bobbymeetsursinghrinkusurs1986
@bobbymeetsursinghrinkusurs1986 2 жыл бұрын
ਪਰਚਾ ਦਰਜ਼ ਕਰੋ ਏਜੰਸੀ ਤੇ ਬਹੁਤ ਗ਼ਲਤ ਹੋ ਗਿਆ
@deadboy8697
@deadboy8697 2 жыл бұрын
ਥਲੀ ਜੀ ਨਵੀਂ ਵਈਕ ਹੱਕਦਾਰ ਨੇ ਮਾਤਾ ਜੀ
@gaganmann4189
@gaganmann4189 2 жыл бұрын
Jagdeep Singh thali ajj da sach keh sakde aa
@preetkaur4162
@preetkaur4162 2 жыл бұрын
Jagdeep Singh ji🙏🙏🙏🙏
@gurdyalsingh9118
@gurdyalsingh9118 2 жыл бұрын
ਇਹ ਗੰਗੂ ਬ੍ਰਾਹਮਣ ਦੀ ਔਲਾਦ ਆ ਇਹ ਕਿਸੇ ਦੇ ਮਿਤ ਨਹੀ ਕੰਜ਼ਰ ਲੋਕ
@satwinderbrar1939
@satwinderbrar1939 2 жыл бұрын
Right gall aa
@ajayajayajayajay5672
@ajayajayajayajay5672 2 жыл бұрын
420ਦਾ ਪਰਚਾ ਦਰਜ ਕਰਵਾਉ
@GurpreetSingh-xq1cn
@GurpreetSingh-xq1cn 2 жыл бұрын
Parivaar nu insaaf milna chahida ae
@rajwinderkaur2799
@rajwinderkaur2799 2 жыл бұрын
Good bai ji
@hsaulakhs8454
@hsaulakhs8454 2 жыл бұрын
ਮੈਡਮ ਕੋਰਟ ਵਿਚ ਜਾਵੋ ਕੀਮਤ ਸਮੇਤ ਵਿਆਜ ਅਤੇ ਪਨਲਟੀ ਪਾਈ ਜਾਵੇਗੀ
@kuldeep96311
@kuldeep96311 2 жыл бұрын
ਏਸੇ ਲਈ ਇਹ exchang ਆਫਰ ਦੇਂਦੇ ਨੇ ਪੁਰਾਣੀ bike ਨੂੰ ਨਿਊ ਕਰਕੇ ਦੇ ਦਿੰਦੇ ਨੇ।
@mentaljijajiimobrand
@mentaljijajiimobrand 2 жыл бұрын
jithe sada veer thali khada aa sifhu moosewale wangu sirra aa bai
@rabhidhillon2084
@rabhidhillon2084 2 жыл бұрын
Thali veer eas mata nu insaaf zaroor milna chahida hai agensy waliya te 420 da parcha ban da hai agar ona ne purani bike ditti hai
@RajKumar-bf9gj
@RajKumar-bf9gj 2 жыл бұрын
Consumer court may case karo. Karan tu pehla dacumentary proof ikathey karo.
@pooniarajsthan8916
@pooniarajsthan8916 2 жыл бұрын
Mata ji da gall karan da treeka bhut hi wdiya advocate nu pichhe kardi Hain
@HarjinderSingh-ng5ry
@HarjinderSingh-ng5ry 2 жыл бұрын
Eh bike ho skda pehla without RC finance kiti gae fr installment na hon tey recover krkay dubara resale krti honi agency vallo
@amitmann982
@amitmann982 2 жыл бұрын
Is agency di complaint hero company nu kiti jaave taan Jo is agency da license rad ho 🙏
@varunprashar9141
@varunprashar9141 2 жыл бұрын
Welldone aunty ji 👍🏼
@JagdishSingh-ej6bb
@JagdishSingh-ej6bb 2 жыл бұрын
ਏਜੰਸੀ ਬੰਦ ਕਰਵਾਉ ਜੀ
@gurkiratwalia7838
@gurkiratwalia7838 2 жыл бұрын
ਕੇਸ ਕਰੋ ਜੀ ਬੇਈਮਾਨ ਲੋਕ ਏ
@chintubagga6883
@chintubagga6883 2 жыл бұрын
Patrakaar 22 noo slute aa mera 🤘💪
@jessiahuja1487
@jessiahuja1487 2 жыл бұрын
ਮਾਇਲਜ ਨਹੀਂ ਦੇਖੇ ਮਾਤਾ ਜੀ ਕਿੰਨੀ ਚਲੀ ਹੋਈ ਹੈ ਜੇ ਨਵੀਂ ਲਈ ਤਾਂ 0 ਮਾਇਲਜ ਤੇ ਹੁੰਦੀ ਹੈ
@PANJAB-13
@PANJAB-13 2 жыл бұрын
Ohh pra sab kus ho janda ithe 0 te duwara ho jandi aw
@layallpuriajatt3107
@layallpuriajatt3107 2 жыл бұрын
ਮੈਂ ਵੀ ਫਰਵਰੀ 2018 ਵਿੱਚ hf delux ਖਰੀਦੀ ਸੀ। ਪਰ ਉਹ ਰਿਕਾਰਡ ਵਿੱਚ 2017 ਮਾਡਲ ਹੈ। ਜਦੋਂ ਮੈਂ insurance ਕਰਵਾਈ ਤਾਂ ਊਹਦਰ ਵਿੱਚ 2017 ਲਿਖਿਆ ਸੀ।
@MrXYZ-eq7zi
@MrXYZ-eq7zi 2 жыл бұрын
ਸੜਕ ਤੋਂ ਪਾਸੇ ਹੋ ਜਾਓ ਨਹੀਂ ਮੋਟਰਸਾਈਕਲ ਭੁਲ ਜੋਗੇ।
@bsingh7247
@bsingh7247 2 жыл бұрын
ਪੰਜਾਬ ਵਿੱਚ ਲੁਟੇਰੇ ਬੈਠੇ ਹਨ
@suchasingh3304
@suchasingh3304 2 жыл бұрын
ਥਲੀ ਵੀਰ ਜੀ you are great
@rdtkhokhar2113
@rdtkhokhar2113 2 жыл бұрын
Hun Koi faida Nahi hai samjhota Karan Da media Vech Bohat badnam Ho Gaye hai 😡🙋🏻‍♀️😡
@bodhrajmalhan2404
@bodhrajmalhan2404 2 жыл бұрын
Agency band honi chaiye
@hsingh7811
@hsingh7811 2 жыл бұрын
FRAUD COMPANY MERA BHI HERO NAAL CONSUMER COURT CH CASE CHAL RIHA HAI
@gagangoldy3867
@gagangoldy3867 2 жыл бұрын
ਏਥੇ ਤਾਂ ਪੁਰਾਣੀ ਗੱਡੀ ਨੂੰ ਨਿਊ ਕਰ ਕੇ ਦੇ ਦਿੰਦੇ ਨੇ ਇਹ ਤਾਂ ਫਿਰ ਮੋਟਰਸਾਈਕਲ ਏ
@grewalgagan1505
@grewalgagan1505 2 жыл бұрын
Consumer court jao,bass advocate honest hove thoda,,fr sahi galt da faisla hojana
@inderjit748
@inderjit748 2 жыл бұрын
BHAN JI JE AH NAHI SET AA RAHE TAA KISSAN UNION JINDABAD TE THALI HUNNE JINDABAAD
@ggeepgdeep440
@ggeepgdeep440 2 жыл бұрын
Court case karo thanks Jagdeep veer
@skindersingh1762
@skindersingh1762 2 жыл бұрын
Agency dhokebaj hai gareeb nu insaf ďevao
@randhirbal9502
@randhirbal9502 2 жыл бұрын
Consumer court ch complain kro , dine Tare🌉 najar aa Jan ge 😡😡
@sukhchainsingh7384
@sukhchainsingh7384 2 жыл бұрын
Good mata ji
@parmeetsingh6901
@parmeetsingh6901 2 жыл бұрын
Bilkul right👍👍sister👍 ji
@SukhdeepSingh-bj2xo
@SukhdeepSingh-bj2xo 2 жыл бұрын
ਜੱਟਾ ਤੇਰੇ ਨਾਲ ਪਰ ਸੱਚ ਸੱਚ ਕਿੱਥੇ ਸੱਚ ਹੋਣਾ ਚਾਹੀਦਾ ਇਹ ਜੌ। ਗ਼ਲਤ ਆ ਉਸ ਨੂੰ ਥੋਕੋ ਇਹਨਾਂ ਨੂੰ
@GurdeepSingh-sb9dv
@GurdeepSingh-sb9dv 2 жыл бұрын
Jagdeep thali bai ji tusi great o tahuade vara koi v patrkar ni
@gurdevsingh7446
@gurdevsingh7446 2 жыл бұрын
Vir ji ehna te cort ch case karawo ji jai hind
@punjabvillagemajha
@punjabvillagemajha 2 жыл бұрын
ਮੋਟਰਸਾਈਕਲਾ ਵਾਲੇ ਲੁੱਟੀ ਜਾਂਦੇ ਆ ਮੈਰੇ ਨਾਲ ਇੱਦਾ ਹੋਇਆ ਸੀ 😐ਇਹਨਾਂ ਦਾ ਕੰਮ ਬੰਦ ਹੋਣਾ ਚਾਹੀਦਾ ਆ ਇੱਕ ਵਾਰ ਜੇ ਇਹ ਆਮ ਜਨਤਾ ਨਾਲ ਧੋਖਾ ਕਰਦੇ ਆ 5 ਸਾਲਾਂ ਲਈ ਬੰਦ ਹੋਣਾ ਚਾਹੀਦਾ ਆ🥺 ਇਹਨਾਂ ਨੂੰ ਸਬਕ ਮਿਲੇ ਨਵੇਂ ਬੰਦੇ ਦਾ ਖਾਤਾ ਖਲਾ ਕੇ ਪੈਸੇ ਖਾਦੀ ਜਾਂਦੇ🙏ਬਹੁਤ ਵੱਡੇ ਵੱਡੇ ਪਲੇਨ ਇਹਨਾਂ ਦੇ ਖਾਣ ਦੇ🙏🙏🙏🙏ਰੱਬ ਦਾ ਡਰ ਨੀ ਇਹਨਾਂ ਨੂੰ🙏🇮🇳🙏
@MonuMonu-xq3gv
@MonuMonu-xq3gv 2 жыл бұрын
Sahi kiha sach baher ana cahiye
@harinderlehalharinderlehal4544
@harinderlehalharinderlehal4544 2 жыл бұрын
Thali veer da hamesha thnwaad aa looka da masle pehal da adhaar chuk da aa
@singhsaab2133
@singhsaab2133 2 жыл бұрын
Veer g mere naal vi Hoya g
@rekhakakkar2394
@rekhakakkar2394 2 жыл бұрын
Sat sri akal veer ji
@rekhakakkar2394
@rekhakakkar2394 2 жыл бұрын
Veer ji tudhe nal kheri company ne doka kita si
@AmandeepKaur-tk4ny
@AmandeepKaur-tk4ny 2 жыл бұрын
Veer case krdo g
@singhsaab2133
@singhsaab2133 2 жыл бұрын
Bajaj Pulsar 150
@sunnysunny6439
@sunnysunny6439 2 жыл бұрын
agar aap ji kol sbhi. saboot he tan sakhat karvay karvao ji thenks
@HarbhajanSingh-fm2hm
@HarbhajanSingh-fm2hm 2 жыл бұрын
Behnji sach boldi hai
@prabhmaan3939
@prabhmaan3939 2 жыл бұрын
ਸਭ ਫੜੇ ਜਾਣਗੇ 😅😅😅
@gur_noorsingh2845
@gur_noorsingh2845 2 жыл бұрын
Mata g bilkul sahi bol rahhe ha
@nijjarsukhraj3287
@nijjarsukhraj3287 2 жыл бұрын
ਕੰਮ ਤਾਂ ਪੁਲਸ ਦਾ ਆ ਪੁਲਸ ਨੂੰ ਏਜੰਸੀ ਨੇ ਰਿਸ਼ਵਤ ਦੇ ਕੇ ਮੂੰਹ ਬੰਦ ਕਰਤਾ ਹੁਣਾ ਇਨਸਾਫ਼ ਕਿੱਥੇ ਮਿਲਣਾ । ਪੁਲਸ ਵਾਲਿਆ ਦੇ ਕੀੜੇ ਪੈਣ
@PUNJABITREND584
@PUNJABITREND584 2 жыл бұрын
All time Angry Young Man ।and good parson thali
@jaspaldhiman8644
@jaspaldhiman8644 2 жыл бұрын
ਜੇਕਰ ਪੁਰਾਣੀ ਨਿੱਕਲੀ ਤਾਂ ਇਜਂਸੀ ਵਾਲਿਆਂ ਨੂੰ ਅੰਦਰ ਕਰਵਾਓ
@KaranKaran-sl9bn
@KaranKaran-sl9bn 2 жыл бұрын
Please go in court for leagle right and damages clam amount with interest
@GurwinderSingh-up5ez
@GurwinderSingh-up5ez 2 жыл бұрын
Jhooth bolan cho bahut Mahar hunde agency wale,us gal te aa nhi rahe,jehra ena fraud kita ,court jaan bare keh rahe,fir ehna noo court vich hi kharhana chahida
@jasveerkaur8155
@jasveerkaur8155 2 жыл бұрын
Very good madam 👍
@nathasingh2576
@nathasingh2576 2 жыл бұрын
Madam ji koi samjhouta na krio ih dispute hamesha vehicle nal jurhia rahega. So tusi koshish kro compromise n kro. Tuhanu nva hi milna chahida hai.ih matter company nal v take up kro iho jihe lokan di Dealership hi cancel honi chahida Hai.
@dsingh964
@dsingh964 2 жыл бұрын
Good thalii reporter
王子原来是假正经#艾莎
00:39
在逃的公主
Рет қаралды 26 МЛН