ਮੋਦੀ ਦੀ ਰੈਲੀ ਬਰਾਬਰ ਉਗਰਾਹਾਂ ਨੇ ਵੀ ਕਰਤੀ ਰੈਲੀ Ugrahan ਦੇ ਇਕੱਠ ਨੇ ਕਰਤਾ ਪਟਿਆਲਾ ਜਾਮ Interview

  Рет қаралды 111,027

RMB Television

RMB Television

Ай бұрын

#RMBTelevision #ugrahan #punjab
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 270
@user-nd2st2zt7q
@user-nd2st2zt7q 29 күн бұрын
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ. 👍
@nirmaldhillon8175
@nirmaldhillon8175 29 күн бұрын
❤🎉
@buntyjatt5567
@buntyjatt5567 29 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ❤ ਬੀਜੇਪੀ ਕਾਰਪੋਰੇਟ ਮੁਰਦਾਬਾਦ
@kuljeetsingh2945
@kuljeetsingh2945 29 күн бұрын
ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@Kiranpal-Singh
@Kiranpal-Singh 29 күн бұрын
ਭਾਰਤ ਨੂੰ ਕਾਰਪੋਰੇਟ ਹੱਥ ਵੇਚਣ ਦਾ ਮੋਰਚਾ ਫਤਹਿ ਕੀਤਾ 😂 *ਜਾਗਰੂਕ ਹੋਈਏ* !
@krishankaswanjaat6177
@krishankaswanjaat6177 29 күн бұрын
😂😂😂😂😂
@rubythakur839
@rubythakur839 29 күн бұрын
Wadiya kita khato khat kam ta ho reha . Jado de safai karam chari theke te gaye sarkari daftra ch safai dekhen nu mil rahi. Well done modi ji
@Kiranpal-Singh
@Kiranpal-Singh 28 күн бұрын
@@rubythakur839 ਅੰਧ ਭਗਤੀ ਕਰਕੇ ਲੱਗਦਾ ?
@sikandersamra1259
@sikandersamra1259 29 күн бұрын
Kisan majdoor Ekta jindabad
@baldevsinghriar4830
@baldevsinghriar4830 29 күн бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਜਥੇਬੰਦੀਆਂ ਏਕਤਾ ਜਿੰਦਾਬਾਦ
@DharampalSingh-uk2ue
@DharampalSingh-uk2ue 29 күн бұрын
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ।
@BalwinderSingh-pi3bm
@BalwinderSingh-pi3bm 29 күн бұрын
ਆਉਣ ਵਾਲੇ ਸਮੇਂ ਵਿੱਚ ਦੇ ਮੋਦੀ ਦੁਬਾਰਾ ਆਉਂਦਾ ਹੈ ਕਾਰਪੋਰੇਟ ਨੂੰ ਸਭ ਕੁੱਝ ਵੇਚ ਦੇਵੇਗਾ ਜਾਗੋ ਅੰਨ੍ਹੇ ਭਗਤੋ
@DharampalSingh-uk2ue
@DharampalSingh-uk2ue 29 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@s.p.singhsidhubrar5828
@s.p.singhsidhubrar5828 29 күн бұрын
Kisan mazdoor ekta Zindabadh...💪💪💪💪💪
@dalbirsingh5890
@dalbirsingh5890 29 күн бұрын
ਆਰ ਐਸ ਐਸ ਖ਼ਤਮ ਰੈਲੀ ਕਰ ਰਹੇ ਹਨ
@KulmeetRandhawa
@KulmeetRandhawa 29 күн бұрын
ਬੀ ਜੇ ਪੀ ਪਾਰਟੀ ਦੀ ਫੱਟੇ ਚੱਕ ਹੋ ਗਈ ਬੀ ਜੇ ਪੀ ਵਾਲੇ ਧਮਕੀਆਂ ਉਪਰ ਉਤਰ ਆਏ ਆ
@bhadusinghewalia4000
@bhadusinghewalia4000 29 күн бұрын
ਕਾਰਪੋਰੇਟ ਦੀ ਰਖੇਲ ਸਰਕਾਰ ਮੁਰਦਾਬਾਦ
@user-jk8zb8oj6k
@user-jk8zb8oj6k 29 күн бұрын
7:44 in iIII8UI 8:48 mmnnnnnnnnn😊😊
@gurminderkaur2626
@gurminderkaur2626 29 күн бұрын
ਰਵਨੀਤ ਬਿੱਟੂ ਐਂਡ ਹੰਸ ਰਾਜ ਹੰਸ ਹਾਰਨੇ ਬਹੁਤ ਜਰੂਰੀ ਹਨ ਇਹਨਾਂ ਦੇ ਮਨ ਦੀ ਭਰਾਸ ਬਾਹਰ ਕਢ ਦਿਤੀ ਹੈ
@kuljeetsingh2945
@kuljeetsingh2945 29 күн бұрын
ਪੰਜਾਬ ਦੇ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਰਵਨੀਤ ਬਿੰਟੂ ਅਤੇ ਹੰਸ ਰਾਜ ਹੰਸ ਦੋਵਾਂ ਨੂੰ ਹਰਾਉਣਾ ਬਹੁਤ ਜਰੂਰੀ ਹੈ
@Kisan_mindset
@Kisan_mindset 29 күн бұрын
Bhot vadia reply dite kisan majdur ekta zindabad ❤
@tejindersingh4588
@tejindersingh4588 29 күн бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ..
@Kiranpal-Singh
@Kiranpal-Singh 29 күн бұрын
*ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਾਈਏ ਤੇ ਤਬਦੀਲੀ ਲਿਆਈਏ* ……. ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ ! *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
@gurusran838
@gurusran838 29 күн бұрын
ਕਿਸਾਨ ਜਥੇਬੰਦੀਆਂ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@nirmaldhillon8175
@nirmaldhillon8175 29 күн бұрын
@JagwinderSingh-sd1fi
@JagwinderSingh-sd1fi 29 күн бұрын
❤ਉਗਰਾਹਾਂ ਜਿੰਦਾਬਾਦ
@farmertv5483
@farmertv5483 28 күн бұрын
ਫਤਿਹ ਰੈਲੀ ਕੀਤੀ ਹੈ ਕਿਉਕਿ ਪੰਜਾਬ ਚ ਬੀ ਜੇ ਪੀ ਦਾ ਲੋਕਾ ਨੇ ਭੋਗ ਪਾਤਾ ਜੀ।ਦੇਸ਼ ਚ ਵੀ ਬੀ ਜੇ ਪੀ ਅਤੇ ਆਰ ਐਸ ਐਸ ਦਾ ਭੋਗ ਪੈ ਜਾਣਾ ਚਾਰ ਜੂਨ ਨੂੰ,ਦੇਸ਼ ਵਾਸੀ ਆਜਾਦ ਹੋ ਜਾਣਗੇ ਚਾਰ ਜੂਨ ਨੂੰ।
@RajbirRandhawa-kh8dv
@RajbirRandhawa-kh8dv 29 күн бұрын
ਇਸ ਵਾਰ ਮੋਦੀ ਗਦਾਰ ਪੀ ਐਮ ਬਣ ਗਿਆ ਤਾਂ ਇਹ ਦੰਗੇ ਫ਼ਸਾਦ ਕਰਵਾਉਗਾ
@rubythakur839
@rubythakur839 29 күн бұрын
Tension na lawo ohna ne hi auna des de pade likhe log sarkar banaunde chidu pindu ni thodi lod koi ni hagi
@gurjantsingh2020
@gurjantsingh2020 28 күн бұрын
ਤੁਸੀ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ,ਕਾਮਰੇਡ ਸੋਚ ਪੰਜਾਬ ਵਿੱਚ ਬਹੁਤ ਹੀ ਭਾਰੀ ਪੈ ਰਹੀ ਹੈ ,ਲੋਕਾਂ ਤੇ ,ਨਾ ਪੰਜਾਬ ਦੇ ਲੋਕ ਸੋਚਦੇ ਹਨ ,ਗੰਦੀ ਰਾਜ਼ਨੀਤੀ ਪੰਜਾਬ ਵਿਚ ਬਹੁਤ ਹੋ ਰਹੀ ਹੈ ,ਤੁਹਾਨੂੰ ਕੋਈ ਅਧਿਕਾਰ ਨਹੀਂ ਕਿਸੇ ਦਾ ਵਿਰੋਧ ਕਰਨ ਲਈ ਰਸਤੇ ਰੋਕੋ ,ਵੋਟਾਂ ਵਿੱਚ ,ਤੁਸੀ ਵੋਟ ਨਹੀਂ ਪਾਉਣੀ ਨਾ ਪਾਓ ,ਬਾਕੀ ਅਗਰ ਤੁਸੀ ਇਹ ਸੋਚਦੇ ਹੋ ਕਿ ਸਾਡੇ ਵਿਰੋਧ ਕਰਨ ਨਾਲ ਮੋਦੀ ਸਰਕਾਰ ਖਤਮ ਹੋ ਜਾਵੇਗੀ ,ਤਾਂ ਗਲਤ ਸੋਚ ਰਹੇ ਹੋ ,ਤੇ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਹੋ ,ਅਗਰ ਦੂਸਰੀ ਪਾਰਟੀ ਦੀ ਸਰਕਾਰ ਆ ਵੀ ਗਈ ਤਾਂ ਵੀ ਤੁਸੀ ਇਹ ਕੁੱਝ ਹੀ ਕਰਦੇ ਰਹਿਣਾ ,ਧਰਨੇ ਲਾਉਂਦੇ ਰਹੋ ,,ਕਿਉਂ ਨਹੀਂ ਮਾਨ ਸਰਕਾਰ ਦੇ ਖਿਲਾਫ ਬੋਲਦੇ ,ਜਿਸਨੇ ਚਿੱਟਾ ਖੋਲ ਦਿੱਤਾ ਹੈ ,ਗਲੀ ਗਲੀ ਵਿਕ ਰਿਹਾ ਹੈ ,,ਤੁਸੀ ਕੋਈ ਫੈਕਟਰੀ ,ਯ ਪਲਾਂਟ , ਜਾਂ ਸੜਕ ਨਹੀਂ ਬਣਨ ਦੇਂਦੇ ਤਾਂ ਫਿਰ ਨੌਜਵਾਨਾਂ ਨੂੰ ,ਲੋਕਾਂ ਨੂੰ ਰੋਜ਼ਗਾਰ ਕਿੰਵੇ ਮਿਲੂ ,,
@kuldeepsinghkuldeep853
@kuldeepsinghkuldeep853 28 күн бұрын
Modi di kudi​@@rubythakur839
@rubythakur839
@rubythakur839 28 күн бұрын
@@gurjantsingh2020 bohat sahi boleya tusi ek log kud de bacheya da ta beda gark kar hi rahe ne nal hi ghatiya government nu leya ke dujeya lai vi musibat khadi kar rahe ne
@user-nu7ji2ky3f
@user-nu7ji2ky3f 28 күн бұрын
ਤੇਰੀ ਪਿਉ ਉਹੀ ਆਉਗਾ ਜਿਨ੍ਹਾਂ ਮਰਜ਼ੀ ਬੁੰਡ ਦਾ ਜ਼ੋਰ ਲਾਲੇ
@ABHIKaler-gz8hb
@ABHIKaler-gz8hb 29 күн бұрын
ਕਿਸਾਨ ਏਕਤਾ ਜਿੰਦਾਬਾਦ
@gurtejshing6785
@gurtejshing6785 28 күн бұрын
ਵਾਹ ਜੀ ਵਾਹ ਆਹ ਕੀਤਾ ਹੈ ਮਰਦਾਂ ਵਾਲਾ ਕੰਮ ਕਿਸਾਨਾਂ ਨੇ ਝੰਡਾ ਚਕ ਕੇ ਤੁਰ ਫਿਰਕੇ ਨਾਹਰੇ ਲਾਉਣ ਵਾਲੇ ਬੰਦਿਆਂ ਦੀ ਪ੍ਰਵਾਹ ਨਹੀ ਕਰਦੇ ਇਹ ਨੇਤੇ ਆਹ ਬਰਾਬਰ ਵੰਝ ਗੱਡ ਦਿੱਤਾ ਹੈ ਨਾ ਹੁਣ ਥੋੜ੍ਹੀ ਬਹੁਤੀ ਨੀਦ ਖੁੱਲ੍ਹੇ ਗੀ ਸੈਂਟਰ ਦੀ
@Kiranpal-Singh
@Kiranpal-Singh 29 күн бұрын
ਮੋਦੀ ਜੀ ਦੇ 10 ਸਾਲ ਦੇ ਤਾਨਾਸ਼ਾਹੀ-ਕਾਰਪੋਰੇਟ ਪੱਖੀ ਰਾਜ ਤੋਂ ਬਾਅਦ *ਕੇਂਦਰ ਵਿੱਚ ਤਬਦੀਲੀ ਦੀ ਲੋੜ ਹੈ* !
@bahadursingh9718
@bahadursingh9718 27 күн бұрын
ਸਾਡੇ ਕਿਸਾਨ ਵੀਰਾਂ ਤੇ ਗੋਲੀਆਂ ਚਲਾਈਆਂ ਗਈਆਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਸਾਡੇ ਕਿਸਾਨ ਵੀਰ ਸ਼ਹੀਦ ਕੀਤੇ ਗਏ। ਕਿਸਾਨਾਂ ਤੇ ਅੱਤਿਆਚਾਰ ਕੀਤਾ ਗਿਆ। ਬਹੁਤ ਗਲ਼ਤ ਕੀਤਾ ਗਿਆ ਧੰਨਵਾਦ ਸਹਿਤ
@GurjeetSingh-cj6pm
@GurjeetSingh-cj6pm 28 күн бұрын
ਕਿਸਾਨ ਜਥੇਬੰਦੀਆਂ ਜਿੰਦਾਬਾਦ ਹੈ ਬੀਜੇਪੀ ਲੀਡਰ ਚਮਚੇ ਮੁਰਦਾਬਾਦ
@manjitpal1156
@manjitpal1156 29 күн бұрын
Kissan. Majdoor. Ekta. Zindabad
@Varkhamaini
@Varkhamaini 28 күн бұрын
ਚੜਦੀ ਕਲਾ ਪੰਜਾਬ ਦੀ ਜੈ ਕਿਸਾਨ
@kalahassanpuri9423
@kalahassanpuri9423 28 күн бұрын
ਜੇ ਵੱਡਿਆਂ ਘਰਾਂ ਨੂੰ ਕਿਤੇ ਦੇਤੀ ਖੁੱਲ ਨੀ, ਸੱਸਤੀਆਂ ਚੀਜ਼ਾਂ ਮਿੱਲੂ ਮਹਿੰਗੇ ਮੁੱਲ ਨੀ
@kuljindersingh8282
@kuljindersingh8282 29 күн бұрын
ਉਗਰਾਹਾਂ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ।।।
@rajmohindersingh2869
@rajmohindersingh2869 29 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@navjotsingh856
@navjotsingh856 28 күн бұрын
Kisan majdur Ekta jindabad
@sukhdavchehal
@sukhdavchehal 29 күн бұрын
Kisan.majdoor.mulajam.ekta.jindabad
@kuljeetsingh2945
@kuljeetsingh2945 29 күн бұрын
ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@sarwansingh7913
@sarwansingh7913 29 күн бұрын
ਸਰਦਾਰ ਉਗਰਾਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਾਡੀ ਨਿਗਾਹ ਵਿੱਚ ਇੱਕ ਚੰਗੇ ਸੂਝਵਾਨ ਨੇਤਾ ਹਨ।
@rana7018josan
@rana7018josan 29 күн бұрын
Kisan mjdor Ekta jindabaad
@user-co2kf7dj5j
@user-co2kf7dj5j 29 күн бұрын
Modi di haar boht jaroori hai.sab loka nu roko modi nu vote na pawe.Modi ne nark bna dita desh nu.koi v kam ni kita
@user-co2kf7dj5j
@user-co2kf7dj5j 29 күн бұрын
Kissana de himmat naal he sab theek hovega te ho reha. Kissan jathebandea zindabad 🙏🙏🙏🙏🙏
@msf5937
@msf5937 29 күн бұрын
ਬਾਪੂ ਉਹ ਸਹੀ ਕਹਿਦਾ ਫਤਿਹ ਰੈਲੀ ਹੁਣ ਮੇਰੀ ਸਰਕਾਰ ਨੀ ਬਣਦੀ ਵੀ ਹੁਣ ਫਤਿਹ ਰੈਲੀ ਆ
@jagjitsingh-wl9bg
@jagjitsingh-wl9bg 28 күн бұрын
ਚੋਣ ਕਮਿਸ਼ਨ ਅਤੇ ਈ ਵੀ ਐਮ ਦੇ ਆਸਰੇ 400 ਪਾਰ ਕਰਨ ਕਾਰਣ ਫਤਿਹ ਰੈਲੀ ਕਹਿੰਦੇ ਹੈ।
@kmattu2793
@kmattu2793 29 күн бұрын
Kisan majdoor etka zindabad God bless you all 🙏🙏
@user-lz5qe2hz1n
@user-lz5qe2hz1n 29 күн бұрын
ਬਿਟੂ ਤਾਂ ਇਸ ਪਾਰ ਪੱਕਾ ਹਾਰੇਗਾ ਹੰਸ ਰਾਜ ਹੰਸ ਵੀ ਹਾਰ ਜਾਵੇਗਾ 🐏🐏🐏🐖🐖🐖
@SukhwinderSingh-wq5ip
@SukhwinderSingh-wq5ip 29 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 😊
@JaskaranSingh-wy1ek
@JaskaranSingh-wy1ek 28 күн бұрын
ਵੀਰ ਮਨਵਿੰਦਰ ਜੀ ਜੇ ਕਿਸਾਨ ਯੂਨੀਅਨ ਨਾ ਹੋਣ ਤਾ ਇਨਾ ਨੇ ਲੋਕਾ ਨੂੰ ਘੰਟਿਆ ਵਿਚ ਦਬ ਲੈਣ ਗੇ
@bahadursingh9718
@bahadursingh9718 27 күн бұрын
ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ
@pushaplata8417
@pushaplata8417 29 күн бұрын
ਬਿਲਕੁਲ ਸਹੀ।
@gurjantsingj7635
@gurjantsingj7635 29 күн бұрын
Kisan akta jindawad
@user-tj3kb5vz2g
@user-tj3kb5vz2g 29 күн бұрын
ਆਉਣ ਵਾਲੇ ਸਮੇਂ ਜੇਂ ਮੋਦੀ ਆ ਗਿਆ ਜਿਹੜਾ ਮਾੜਾ ਬਹੁਤਾ ਕਾਰੋਬਾਰ ਹੈ ਉਹ ਖਤਮ ਕਰਦੂ ਵੀਰ
@makhansidhu1693
@makhansidhu1693 28 күн бұрын
ਬਹੁਤ ਵਧੀਆ ਕੰਮ ਜੀ ਪਰ ਰਲਮਿਲ ਕੇ ਚੱਲੋ ਜੀ
@JasbirSingh-is5rl
@JasbirSingh-is5rl 29 күн бұрын
Mazdur nu, koe nhi, puchhda, Fir, bhi khus, hai❤
@tripancheema2544
@tripancheema2544 29 күн бұрын
Kissan magdor ekta jindabad ❤❤❤
@user-nk3fi8hx2r
@user-nk3fi8hx2r 29 күн бұрын
ਉਗਰਾਹਾਂ ਜ਼ਿੰਦਾਬਾਦ।
@gksamra229
@gksamra229 29 күн бұрын
ਜਿਹੜੇ ਵੱਡੇ ਧਨਾਢ ਕਿਸਾਨ ਹਨ ਉਨਾਂ ਦੀਆਂ ਜਾਇਦਾਦਾਂ ਦੇ ਹਿਸਾਬ ਟੈਕਸ ਲਾਉ ਉਹ ਹੀ ਗਰੀਬ ਘੱਟ ਜਮੀਨਾਂ ਵਾਲਿਆਂ ਨੂੰ ਸਹੂਲਤ ਦੇਵੋ ਕਰਜੇ ਮੁਆਫ ਬੰਦ ਕਰੋ ਇੰਨਾ ਨਾਲ ਕਿਸਾਨਾਂ ਨੇ ਹੀ ਕੰਗਾਲ ਹੋਣਾ ਹੈ ਹੁਣ ਤਾਂ ਖੁਸ਼ ਹੁੰਦੇ ਹਨ ਕਿ ਸਾਡੇ ਕਰਜੇ ਮੁਆਫ ਹੋ ਹੀ ਜਾਣੇ ਹਨ ਇੰਨਾ ਦੀਆਂ ਕਰਜਿਆਂ ਨਾਲ ਆਦਤਾਂ ਵਿਗੜ ਰਹੀਆਂ ਹਨ
@SukhwinderSingh-qb5sk
@SukhwinderSingh-qb5sk 29 күн бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@balramverma4837
@balramverma4837 29 күн бұрын
प्रधान जी से पूछो आपके साथ ओबीसी एससी एसटी के कितने किसान नेता है आपके साथ और आज तक अपने मजदूरों को क्या दिलाया है
@sukudevsingh5065
@sukudevsingh5065 28 күн бұрын
Jai kisan
@user-co2kf7dj5j
@user-co2kf7dj5j 29 күн бұрын
Kissan majdoor eakta zindabad 👍🙏🙏
@LakhwinderSingh-xb4id
@LakhwinderSingh-xb4id 29 күн бұрын
ਪੰਜਾਬੀਆਂ ਦੇ ਹੁੰਦੇ ਕੋਈ ਪੰਜਾਬ ਨੂੰ ਫਤਹਿ ਨਹੀਂ ਕਰ ਸਕਦਾ। ਮੋਦੀ ਅਤਿ ਘਟੀਆ ਸੋਚ ਵਾਲਾ ਬੰਦਾ ਹੈ।
@GurlalSingh-zt9ek
@GurlalSingh-zt9ek 28 күн бұрын
ਪਹਿਲਾਂ ਤਾ ਏਨਾ ਸਾਰੀਆ ਜੱਥੇਬੰਦੀਆ ਨੂੰ ਇੱਕ ਹੋਣਾ ਇੱਕ ਝੰਡਾ ਰੱਖਣਾ ਚਾਹੀਦਾ।ਏ ਲੀਡਰੀ ਦੇ ਭੁੱਖੇ ਲੋਕਾਂ ਨੂੰ ਮਗਰ ਲਾ ਰਹੇ ਨੇ
@pirtpalsandhu1923
@pirtpalsandhu1923 29 күн бұрын
Kisan majdoor ekta jindabad
@BalwinderSingh-up7mf
@BalwinderSingh-up7mf 28 күн бұрын
ਬਹੁਤ ਬਹੁਤ ਧੰਨਵਾਦ ਕਰਦਾ ਹਾਂ❤❤❤❤❤❤✌✌✌✌✌✌
@GurdeepSingh-su5ev
@GurdeepSingh-su5ev 29 күн бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ❤
@gurdevsanauri9558
@gurdevsanauri9558 26 күн бұрын
Jai Jawan Jai Kisan 🎉🎉
@user-sh4uw1eg1d
@user-sh4uw1eg1d 29 күн бұрын
Kisan ekta jindabad
@PrinceKumar-cf7ek
@PrinceKumar-cf7ek 29 күн бұрын
🙏🏻💐💐💐💐🙏🏻
@sukhjeetsinghsingh2394
@sukhjeetsinghsingh2394 29 күн бұрын
Kisan mazdoor ekta❤
@jasbirpalsingh8910
@jasbirpalsingh8910 29 күн бұрын
Waheguru ji
@hazurkhehra6838
@hazurkhehra6838 29 күн бұрын
Bilkul sahi ji
@gurmukhsingh8988
@gurmukhsingh8988 29 күн бұрын
❤❤❤ Very good
@LoveBoy-qo6mi
@LoveBoy-qo6mi 28 күн бұрын
ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ
@user-by6zu5xx2e
@user-by6zu5xx2e 29 күн бұрын
❤❤❤❤❤
@dinkarmaan9326
@dinkarmaan9326 25 күн бұрын
ਕਿਸਾਨ ਮਜ਼ਦੂਰ ਏਕਤਾ ਿਜੰਦਾਬਾਦ❤️ ਬੀ ਜੇ ਪੀ ਕਾਰਪੋਰੇਟ ਮੁਰਦਾਬਾਦ
@tajindersinghgill4374
@tajindersinghgill4374 29 күн бұрын
ਕਿਸਾਨ ਮਜਦੂਰ ਏਕਤਾ ਜਿੰਦਾਵਾਦ ਮੋਦੀ ਸਰਕਾਰ ਮੁਰਦਾਬਾਦ। ਹੰਸ ਬਿਟੂ ਮੁਰਦਾਬਾਦ
@bobbysekhon6106
@bobbysekhon6106 29 күн бұрын
KISSAN EKTA ZINDABAD ✌️
@gurdevsanauri9558
@gurdevsanauri9558 26 күн бұрын
INDIA Gathbadan Winning 315/Seats, NDA Winning 205/Seats Others Winning 23/Seats New Govt Of Hindustan 4 June 2024, INDIA Gathbadan.Jai Jawan Jai Kisan.
@mandeepdhaliwal8582
@mandeepdhaliwal8582 29 күн бұрын
❤❤
@charanjeetkaur1847
@charanjeetkaur1847 28 күн бұрын
Kisaan majdoor jindabad
@user-zf1ne9il3w
@user-zf1ne9il3w 29 күн бұрын
Wah ji wah foji sahab
@BaldevSingh-gj6ex
@BaldevSingh-gj6ex 28 күн бұрын
🙏🙏🙏🙏🙏🙏
@gunvanshsingh8607
@gunvanshsingh8607 29 күн бұрын
Skm zindabad
@harpalsandhu7279
@harpalsandhu7279 28 күн бұрын
ਸਿੱਘਾ ਨੇ ਬਹੁਤ ਵਾਰੀ ਦਿੱਲੀ ਫਤਹਿ ਕੀਤੀ ਦਿੱਲੀ ਜਾਇਕੇ ॥ਮੋਦੀ ਗੱਲ ਨਹੀਂ ਕਰ ਸਕਦਾ ਸਾਡੇ ਨਾਲ ਅੱਖਾਂ ਵਿੱਚ ਅੱਖਾਂ ਪਾਇਕੇ॥
@user-nu7ji2ky3f
@user-nu7ji2ky3f 27 күн бұрын
ਇੱਕ ਵਾਰੀ ਦੱਸ ਕਿੱਥੇ ਫਤਿਹ ਕੀਤੀ ਉਂ ਈ ਸੁਣੀ ਸੁਣਾਈ ਗੱਲਾਂ ਦੀ ਭਕਾਈ ਮਾਰੀ ਜਾਂਦੀ
@amarpreetkaur9299
@amarpreetkaur9299 27 күн бұрын
Sahi keh reh aa veer jj Bitu ta pehla hi kisi bhanda da dhakan nahi😊
@labhsingh8134
@labhsingh8134 29 күн бұрын
Very good information sir
@satpalsingh8770
@satpalsingh8770 29 күн бұрын
ਮਨਿੰਦਰ ਫਤਿਹ ਰੈਲੀ ਕੇ ਮੈ ਹਰ ਜਾਣਾ ਫਿਰ ਮੈ ਪੰਜਾਬ ਨਹੀ ਅੳਣਾ
@lakhbirsinghajnala9662
@lakhbirsinghajnala9662 29 күн бұрын
ਪ੍ਧਾਨ ਮੰਤਰੀ ਮੁਰਦਾ ਬਾਅਦ
@pavneetsingh7530
@pavneetsingh7530 28 күн бұрын
Jai jawan jai kissan. All kissans and akali leaders should come together to defeat other parties in punjab.
@kulwantsinghgosal41
@kulwantsinghgosal41 28 күн бұрын
Kishan ekta Zindabad hai ji Dhanywaad.ji
@RajaRaja-zv1ym
@RajaRaja-zv1ym 28 күн бұрын
ok kisan
@Jashan4282
@Jashan4282 29 күн бұрын
ਇਸ ਵਿਕਾਊ ਨੇ ਸਾਰੇ ਪੰਜਾਬ ਦਾ ਭੱਠਾ ਬਿਠਾ ਦਿੱਤਾ
@balvirsingh5137
@balvirsingh5137 27 күн бұрын
Best. ❤❤❤❤❤❤❤❤❤
@bhau8tq8st9z
@bhau8tq8st9z 29 күн бұрын
Kisan ekta jindabad ji ❤️
@SomDutt-vc3mp
@SomDutt-vc3mp 29 күн бұрын
Sahi kaha
@jagseerwarach4409
@jagseerwarach4409 28 күн бұрын
Kisan majdor ikta jindabad
@studioharmanpatiala2523
@studioharmanpatiala2523 28 күн бұрын
Kisan vire is war bap nu spot kro ji
@GurwinderSingh-er6uf
@GurwinderSingh-er6uf 28 күн бұрын
Kisan zindabad
@VinodKumar-qu8ej
@VinodKumar-qu8ej 29 күн бұрын
Kisaan..... Punjab sher.....
@user-kp1ho8sc5w
@user-kp1ho8sc5w 29 күн бұрын
❤❤❤gnt bnda😊😊😊😊ugraha ji😊😊😊
@BalwinderSingh-pi3bm
@BalwinderSingh-pi3bm 29 күн бұрын
ਬੀ ਜੇ ਪੀ ਦੇ ਅੰਨ੍ਹੇ ਭਗਤ ਗੋਹਾਂ ਖਾਣ ਅਤੇ ਮੂਤਰ ਪੀਣ ਵਾਲੇ ਹਨ ਧਰਮਾਂ ਦੇ ਨਾਮ ਤੇ ਰੋਟੀਆਂ ਸੇਕ ਰਹੇ ਮੋਦੀ ਨੂੰ ਤਾਂ ਕੁਰਸੀ ਮਿਲ ਗਈ ਪਰ ਅੰਨ੍ਹੇ ਭਗਤਾਂ ਨੂੰ ਕੀ ਸੁਆਹ ਮਿਲੀ
@BaljitSingh-nn6jo
@BaljitSingh-nn6jo 29 күн бұрын
Leader hon ta eho jehe bilkul sahi wichar
@BhawansinghAulakh
@BhawansinghAulakh 29 күн бұрын
ਬੱਲੇ ਕਿਸਾਨ ਸ਼ੇਰੋਂ ਕਰਤਾ ਮੋਦੀ ਫੇਲ ਨਹੀ ਰੀਸਾਂ ਤੁਹਾਡੀਆਂ
@baldevsingh9330
@baldevsingh9330 29 күн бұрын
A civilized and we'll brought up Leader never use derogatory and unparliamentry language.....
@amarpreetkaur9299
@amarpreetkaur9299 27 күн бұрын
Sardar zindabad c zi da bad hai zindabad rha ga Desh bach dita hun muzra kerna eh pm kis muh naal giya punjab pefniviya kol
@Simran205
@Simran205 29 күн бұрын
Sahi
@harbanssinghharbans9042
@harbanssinghharbans9042 29 күн бұрын
ਭਾਜਪਾ ਸਰਕਾਰ ਦੀ ਕਿਸਾਨਾ ਨੇ ਜੜਾਂ ਤੋਂ ਫਤੇ ਕਰਤੀ ਹੁਣ ਹੋਗਿਆ ਜੂਮਲੇਵਾਜ ਫੂਰ ਫਤਿਹ
Khóa ly biệt
01:00
Đào Nguyễn Ánh - Hữu Hưng
Рет қаралды 19 МЛН
СНЕЖКИ ЛЕТОМ?? #shorts
00:30
Паша Осадчий
Рет қаралды 7 МЛН
Кәріс өшін алды...| Synyptas 3 | 10 серия
24:51
kak budto
Рет қаралды 1,3 МЛН
天使与小丑心灵感应#short #angel #clown
0:39
Super Beauty team
Рет қаралды 23 МЛН
Каха ограбил банк
1:00
К-Media
Рет қаралды 8 МЛН
Эта Мама Не Могла Поверить в То Что Нашла 😱
0:10
Глеб Рандалайнен
Рет қаралды 2 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
0:31
Эта Мама Не Могла Поверить в То Что Нашла 😱
0:10
Глеб Рандалайнен
Рет қаралды 2 МЛН
Разница в уровнях🔥
0:26
FERMACHI
Рет қаралды 12 МЛН