800 ਏਕੜ ਜ਼ਮੀਨ ਤਰਸ ਰਹੀ ਪਾਣੀ ਨੂੰ ਕਿਸਾਨ ਕਹਿੰਦੇ ਸਰਕਾਰ ਦੇ ਹਾੜੇ ਕੱਢ ਲਏ ਪਰ ਕਿਸੇ ਨੇ ਨਹੀਂ ਸੁਣੀ ਸਾਡੀ

  Рет қаралды 14,058

RMB Television

RMB Television

8 күн бұрын

#RMBTelevision #PunjabNews #WaterCrisis
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 43
@gursewak180
@gursewak180 6 күн бұрын
ਫਸਲੀ ਵਿਭਿੰਨਤਾ ਬਾਰੇ ਕਿਸਾਨਾਂ ਵੱਲੋਂ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿਉਂਕਿ ਜੇਕਰ ਸਰਕਾਰ ਦੂਜੀਆਂ ਫਸਲਾਂ ਤੇ ਐਮਐਸਪੀ ਤੇ ਖਰੀਦ ਦੀ ਗਰੰਟੀ ਦੇਵੇਗੀ ਤਾਂ ਜਮੀਨ ਹੇਠਲੇ ਪਾਣੀ ਦੀ ਬਹੁਤ ਬਚਤ ਹੋਵੇਗੀ।
@harneksingh6732
@harneksingh6732 6 күн бұрын
ਅੱਜ ਤੱਕ ਸਾਰੀਆਂ ਸਰਕਾਰਾਂ ਨਿਕੰਮੀਆਂ ਹੀ ਆਈਆਂ
@jagseerchahaljag687
@jagseerchahaljag687 6 күн бұрын
ਸਰਕਾਰ ਨੂੰ ਨਰਮੇ ਦੀ ਬੀਟੀ 5 ਨੂੰ ਮਾਨਤਾ ਦੇਣੀ ਚਾਹੀਦੀ ਐ। ਫੇਰ ਨਰਮਾ ਉਤਪਾਦਕਾਂ ਨਰਮਾ ਬੀਜਣਗੇ। ਕਿਸਾਨ ਕਦੋਂ ਚਾਹੁੰਦਾ ਕਿ ਧਰਤੀ ਦਾ ਪਾਣੀ ਮੁੱਕ ਜਾਵੇ। ਸਰਕਾਰਾਂ ਨੂੰ ਬਾਗ਼ ਲਾਉਣ ਵਾਲੇ ਕਿਸਾਨਾਂ ਲਈ ਕੋਈ ਚੰਗੀਆਂ ਨੀਤੀਆਂ ਲਿਆਉਣੀਆਂ ਚਾਹੀਦੀਆਂ ਹਨ। ਬਹੁਤ ਬਹੁਤ ਧੰਨਵਾਦ ਜੀ
@user-ir2mw2pe3y
@user-ir2mw2pe3y 6 күн бұрын
ਮਾੜੀਆਂ ਸਿਆਸ਼ਤਾ ਨੇ ਮਾਰ ਲਿਆ ਪੰਜਾਬ
@bootasinghaulakh3118
@bootasinghaulakh3118 5 күн бұрын
ਸਰਕਾਰ ਝੋਨਾਂ ਖਰੀਦਣਾ ਬੰਦ ਕਰ ਦੇਵੇ
@prxxt7368
@prxxt7368 6 күн бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏jtwyjeyjeyjyehw5qg4y4qy5ww5jue6ei63i6i6
@baljitraikot9334
@baljitraikot9334 6 күн бұрын
ਮੁੱਖ ਮੰਤਰੀ ਨੂੰ ਕਹੋ ਕਿਸੇ ਦੇਵਤੇ ਵਾਂਗੂੰ ਹੱਥ ਚੁੱਕ ਕੇ ਸ਼ਕਤੀ ਜਿਹੀ ਛੱਡ ਦੇਵੇ ਆਪਾਂ ਨਾ ਅਕਲ ਨੂੰ ਹੱਥ ਮਾਰੀਏ
@Malwa_modify
@Malwa_modify 6 күн бұрын
ਬਾਈ ਜੀ ਅਵਾਜ ਸਹੀ ਕਰੋ ਭਾਵੇ ਗਰੇਵਾਲ ਅਤੇ ਤੁਸੀ ਅਵਾਜ ਬਹੁਤ ਹੀ ਘੱਟ ਹੈ
@jatinderdeol6942
@jatinderdeol6942 6 күн бұрын
ਕਿਸਾਨਾਂ ਦੀ ਮੰਗ ਵਾਜਿਬ ਹੈ। ਇਸ਼ਤਿਹਾਰੀ ਮੁੱਖ ਮੰਤਰੀ ਜ਼ਮੀਨੀ ਪੱਧਰ ਤੇ ਫੇਲ੍ਹ ਹੈ। ਸਰਕਾਰ ਦੀ ਨਹਿਰੀ ਪਾਣੀ ਉਤੇ ਕੋਈ ਨਿਤੀ ਨਹੀਂ।
@Laddi_Singh994
@Laddi_Singh994 6 күн бұрын
ਜਦੋਂ ਸਾਰੇ ਪੰਜਾਬ ਚ ਖਾਲ ਪੱਕੇ ਕੀਤੇ ਤੁਸੀਂ ਨਹੀਂ ਬਣਾਏ , ਸਾਡੇ ਪਿੰਡ ਚ ਸਾਰੇ ਖਾਲ ਪੱਕੇ ਕਰਤੇ ਸਾਡੇ ਪਿੰਡ ਚ ਸਾਰੇ ਖਾਲ ਪੱਕੇ ਕਰਤੇ ।
@JagtarSingh-iu3kh
@JagtarSingh-iu3kh 5 күн бұрын
ਝਨਾ ਨਾ ਵੀਜੋ ਨਹੀ ਪਾਣੀ ਮਿਲ੍ਣਾ
@user-qm9mw7eq6t
@user-qm9mw7eq6t 6 күн бұрын
ਨਾ ਬੀਜੋ ਝੋਨੇ ਦੀ ਫਸਲ
@DarshanSingh-ur8tn
@DarshanSingh-ur8tn 6 күн бұрын
Keti motra te biil lagna chahiye
@gurindersohi6314
@gurindersohi6314 6 күн бұрын
Right
@BharatBhushan-tv6cm
@BharatBhushan-tv6cm 4 күн бұрын
Vir.ji.Apaa.Shmbu.to.Deli.Ki.karan.janayia.Punjab.Srkar.nu.Dharna.vkhao. Pani.Deilo.Nai.Auna.punjab. Sakr.Galanguta.Varo.😊🙏🙏
@RahulKumar-yc8nu
@RahulKumar-yc8nu 5 күн бұрын
SARKAR.. PUBLIC..DI SUNNA..EHH..HO..NAHI..SAKDA.. POSTERS LAVA..SAKDI.. SARKAR..BUS..NO.. WORK..ONLY.. POSTERS
@GurdeepJatana
@GurdeepJatana 6 күн бұрын
ਖਾਲੀ, ਤਾਂ,ਸਵਾਰ, ਲਵੋ,
@Gagandeepg7960
@Gagandeepg7960 4 күн бұрын
ਸਰਕਾਰ ਝੋਨੇ ਉਤੇ ਪਾਬੰਦੀ ਲਾਵੇ, ਇਸ ਵਾਰ 26 ਦੀ ਗੱਲ ਚੱਲੀ ਸੀ ਪਰ ਹੋਇਆ ਕੁਝ ਨਹੀਂ , 0 ਨਤੀਜਾ
@parampandher325
@parampandher325 6 күн бұрын
Guppy GOVT
@Simrankour-1948
@Simrankour-1948 5 күн бұрын
Jindghi ch pehli bar ina dukh hoya pand nu vote pa k ehde nalo ta mein udo pand nu vote na pa k Congress nu hi vote pa dindi ta bdiya rehna c😢
@Letsrock-gg1qz
@Letsrock-gg1qz 6 күн бұрын
Maan fake board la k advertising karde ho aam kisan dukhi ne
@singhavtar4344
@singhavtar4344 5 күн бұрын
Hor kr lo jhone di kheti
@BrainGamerSigma
@BrainGamerSigma 6 күн бұрын
Veer mario sade apne lalch ne sanu barbad kita, hun is kawan roli da koi faida nahin. Vakto khunji dumni gave aal mataal. Na hi asi bani nu ahmiat diti ,te na hi pani nu. Hun tan oh gal ho gayee. Kacha vekh na lia nee tanka ke vakto mai khunj gayee. Veeria zameen sadi ai, asi hi apni marzi nal fasal bijni ai.Koi vi sarkar ya sarkari adhikarii sadi zameen vich zabardasti kuchh vi beej ke nahin janda. Jekar enay swal man vich dusrian vaste uthde ne, enay apne aap nu kar layie, pher theek nee. Is pani vich madani nal niklan vala kujh nahi. Holhi holhi barbadi pakki hai. Vakat vichare so hi banda. Jo theek lage so kar lo veer mere. Kise da kujh nahin jana. Dhanvad.
@OlllOHD
@OlllOHD 5 күн бұрын
Lai Chalo Chona ..tubka v ne Labna
@JagtarSingh-mw9yd
@JagtarSingh-mw9yd 6 күн бұрын
Chona lao punjab nu barbad karo
@Letsrock-gg1qz
@Letsrock-gg1qz 6 күн бұрын
Maan Saab dekh lo eh ki eithe v jhuth bolde ho lant hai Maan saab fail system
@dalvirsingh1881
@dalvirsingh1881 6 күн бұрын
Jhona lavo Punjab nu samshan ghat bna deo😂😂
@Aman-pm5wc
@Aman-pm5wc 6 күн бұрын
Pani tusi rehan kando deta kanjreo Punjab ch
@user-qm9mw7eq6t
@user-qm9mw7eq6t 6 күн бұрын
ਟਿਊਬਵੈੱਲ ਕੁਨੈਕਸ਼ਨਾ ਪੰਜਾਬ ਨੂੰ ਰੇਗਿਸਤਾਨ ਬਣਾ ਦੇਣਾ
@javarsinghjavarsingh6227
@javarsinghjavarsingh6227 6 күн бұрын
Fekhu Fekhu Fekhu bhagwant Mann 😂😂😂😂😂😂😂
@nationfirst8572
@nationfirst8572 6 күн бұрын
Ek bar bjp ki sarkar Punjab main bna lo sab theek ho jaye ga
@user-fm9lf8fv9r
@user-fm9lf8fv9r 6 күн бұрын
आप पैसे ईकठै कर लौ सरकार दा ठैका लैया ठौडा ढैड जमीन नाल नहीं भरया ता ऐदै नाल कुछ नहीं हुदा सारा कुछ थौनु चाहिए तुसी पैसया वासतै गयै तुसी नजारै लनै है
@pramodkumarsahoo723
@pramodkumarsahoo723 6 күн бұрын
ਮਲ ਦਰਦ ਲੋਕੋ ਉਨਾਂ ਦਾ ਜਿਨਾਂ ਨੇ ਅਕਾਲੀ ਦਲ ਦਾ ਗੁਣ ਨਹੀਂ ਪਾਇਆ ਦੁਰ ਫਿਟੇ ਮੂੰਹ ਲੱਖ ਲਾਨਤਾ ਡੁੱਬ ਕੇ ਮਰਜੋ ਪਾਪੀਓ ਡੁੱਬ ਕੇ
Получилось у Вики?😂 #хабибка
00:14
ХАБИБ
Рет қаралды 6 МЛН
The joker's house has been invaded by a pseudo-human#joker #shorts
00:39
Untitled Joker
Рет қаралды 6 МЛН
Always be more smart #shorts
00:32
Jin and Hattie
Рет қаралды 32 МЛН
Which one is the best? #katebrush #shorts
00:12
Kate Brush
Рет қаралды 27 МЛН
DIKIT BANYAK MAKAN PERCUMA KALAU GATAU KALORI
0:12
Daily Meals by Daily Intake
Рет қаралды 11 М.
ОНО СУЩЕСТВУЕТ?? #shorts
0:19
Паша Осадчий
Рет қаралды 1,6 МЛН
ОНА НЕ ДОЛЖНА БЫЛА ЭТОГО ДЕЛАТЬ
0:27
Pass or fail?🤔 @Colapsbbx #pedro #beatbox #beatboxchallenge
0:45
BEATPELLA HOUSE
Рет қаралды 59 МЛН