ਮਾਘੀ ਦੀ ਕਾਨਫਰੰਸ 'ਚ ਗਰਜੇ ਸੁਖਬੀਰ, ਵਿਰੋਧੀਆਂ 'ਤੇ ਪਏ ਭਾਰੂ! | Maghi conference | Sukhbir Badal | News18

  Рет қаралды 21,075

News18 Punjab

News18 Punjab

Күн бұрын

Пікірлер: 56
@msrayat6409
@msrayat6409 10 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
@msrayat6409
@msrayat6409 10 күн бұрын
ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏
@Mukeshsaxena-oh3lm
@Mukeshsaxena-oh3lm 13 күн бұрын
SUKHBEER JI WAHEGURU JI TUHADE ANG SANG HAN 😊😊😊
@msrayat6409
@msrayat6409 10 күн бұрын
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ ) ਮਹਾਨ ਹੈ ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ ਸਰਬਤ ਦਾ ਭਲਾ 👆🙏🙏
@msrayat6409
@msrayat6409 10 күн бұрын
ਅਜੈ ਵੀ ਇਨ੍ਹਾਂ ਲੋਕਾਂ ਵਿੱਚ ਕੂੜਿ ਦਾ ਪਸਾਰਾ ਹੈ ।। ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖ਼ਰ ਸੱਚ ਹੈ ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।👍🙏🙏🙏🙏
@HardeepSingh-hj6wj
@HardeepSingh-hj6wj 13 күн бұрын
70ਸਾਲਵਿਚ ਬਾਦਲਾਂ ਲਈ ਪੁਸਤਾ ਦੀ ਜਾਇਦਾਦ ਬਣਾ ਦਿੱਤੀ
@AmandeepSingh-dg9eb
@AmandeepSingh-dg9eb 13 күн бұрын
ਸੈਣੀ ਵਰਗੇ DGP ਵੀ ਪੰਥ ਦੀ ਸੇਵਾ ਵਾਸਤੇ ਲਾਏ ਸੀ ਬਾਦਲ ਸਾਬ੍ਹ ਨੇਂ
@msrayat6409
@msrayat6409 10 күн бұрын
ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ ਮਿਤੀ 2 ਦਸੰਬਰ, 2024 “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏
@malvindermali7698
@malvindermali7698 13 күн бұрын
ਸੁਖਬੀਰ ਤਾਂ ਫ਼ਖਰ ਏ ਕੌਮ ਦਾ ਰੁਤਬਾ ਵਾਪਸ ਲੈਣ ਦੇ ਅਕਾਲ ਤਖ਼ਤ ਦੇ ਫੈਸਲੇ ਦਾ ਵਿਰੋਧ ਹੀ ਕਰ ਰਿਹਾ ਹੈ।
@AmarSingh-gp2hd
@AmarSingh-gp2hd 13 күн бұрын
ਪੰਜਾਬ ਹਲ਼ ਖਾਲਿਸਤਾਨ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ 🚩🚩
@navdeepbajwa9289
@navdeepbajwa9289 13 күн бұрын
bhulekha hi ae je punjba khalistan chaunda tan kyun ni kitaunda Simranjeet singh mann wargeyan nu
@DeeoSidhu
@DeeoSidhu 8 күн бұрын
⚖️⚖️⚖️⚖️⚖️⚖️⚖️⚖️
@gurdeepsingh145
@gurdeepsingh145 9 күн бұрын
Sr Sukhbir Singh Badal Jindabad 😅😅😅😅
@Mukeshsaxena-oh3lm
@Mukeshsaxena-oh3lm 13 күн бұрын
PUNJAB HI PARADISE HAI JI ZINDABAAD ZINDABAAD ZINDABAAD ❤😊
@bhagwansinghbajwa5575
@bhagwansinghbajwa5575 13 күн бұрын
Sukhbir Badal nu Panth de meaning pta ih business man hn
@dharmindersingh4174
@dharmindersingh4174 10 күн бұрын
ਬੇਤੁਕੀਆਂ ਗੱਲਾਂ ਕਰਨ ਵਾਲੇ ਨੂੰ ਵੀ ਗਰਜੇ ਦੱਸਦੇ ਹਨ
@manjinderkaurlakhesar0786
@manjinderkaurlakhesar0786 13 күн бұрын
❤❤ਬਾਦਲ ਸਾਬ ਬਹੁਤ ਵਧੀਆ ਇਨਸਾਨ ਸਨ ਹਰ ਇਕ ਦੀ ਦੁੱਖ ਦੀ ਘੜੀ ਤੇ ਆਉਂਦੇ ਵੀ ਸਨ ਉਹਨਾਂ ਵਰਗਾ ਨਹੀਂ ਕੋਈ ਬਨ ਸਕਦਾ
@khehrakhehra4999
@khehrakhehra4999 13 күн бұрын
ਜ਼ਿਆਦਾ ਸੀਰੀਅਸ ਲੈ ਗਿਆ 😀
@Mukeshsaxena-oh3lm
@Mukeshsaxena-oh3lm 13 күн бұрын
FAKHRE JAHAAN SAN MARHOOM SARDAAR PARKASH SINGH JI BADAL AMAR HAN 😊😊😊
@Mukeshsaxena-oh3lm
@Mukeshsaxena-oh3lm 13 күн бұрын
PUNJAB,PUNJABI SHER HAN SARDAAR BAHADUR SUKHBEER BADAL 😊😊😊
@navdeepbajwa9289
@navdeepbajwa9289 13 күн бұрын
SAD IT cell zindabad
@KashmirKaur-k3l
@KashmirKaur-k3l 13 күн бұрын
ਖਾ ਗਏ ਲੁੱਟ ਕੇ ਕੁੜੀਆਂ ਦਾ ਭੌਣ
@KulwantSingh-tv8ic
@KulwantSingh-tv8ic 13 күн бұрын
@Punjara1947Ram-lg2jz
@Punjara1947Ram-lg2jz 13 күн бұрын
God sees the truth but waits.
@Sarabjeet-fc1ez
@Sarabjeet-fc1ez 13 күн бұрын
O hat ja jhooth boli janda badl kodma sikh kaum noo kha gia
@GajjanSingh-x2x
@GajjanSingh-x2x 13 күн бұрын
Saram da ghata ,,
@dollarhanda5520
@dollarhanda5520 13 күн бұрын
Punjab vich jina v vikaas hoiya ... oho akali sarkar vele hi hoiya
@hansrajsharma727
@hansrajsharma727 13 күн бұрын
Alali dal khatam karta sukhbir badalne
@balwinderbhullar1524
@balwinderbhullar1524 13 күн бұрын
Ram Rahim nal ral jao je Bachna hai
@navdeepbajwa9289
@navdeepbajwa9289 13 күн бұрын
bedagark krta ehne party da
@Vishavkarma_Agro_Industries
@Vishavkarma_Agro_Industries 12 күн бұрын
Kao.Jhut.Bol.Raha.Ho
@KulwantSingh-k4o9u
@KulwantSingh-k4o9u 13 күн бұрын
Akali.dal.khetm.ker.dita.badal.lane.ne.bolen.da.hek.ne.he
@amarpalsingh3888
@amarpalsingh3888 12 күн бұрын
Tussa kehre shadat ditte tussa te paise ekthe kitte kaum de gardar
@Sarabjeet-fc1ez
@Sarabjeet-fc1ez 13 күн бұрын
Miri piri acedmy bare b dass de badl kha gia khalre noo kis ne marwara
@KulwantSingh-ji5ru
@KulwantSingh-ji5ru 10 күн бұрын
Jina jor la bhokna bhok la badala da bistara goll ho giya
@Sarabjeet-fc1ez
@Sarabjeet-fc1ez 13 күн бұрын
Sukhbire j sardhanjli deni hundi fir siast kion kari janda
@BalwinderSinghHardeep
@BalwinderSinghHardeep 13 күн бұрын
ਤੇਰੀ ਸਪੀਚ ਲਿਖਣ ਵਾਲਾ ਵੀ ਵਾਕਮਾਲ ਐ
@hansrajsharma727
@hansrajsharma727 13 күн бұрын
Saini kis lailaya jawabdo
@B.S.Salh_65
@B.S.Salh_65 13 күн бұрын
⚖️✌️👍🙏
@DeeoSidhu
@DeeoSidhu 8 күн бұрын
⚖️⚖️⚖️⚖️⚖️⚖️⚖️⚖️
She wanted to set me up #shorts by Tsuriki Show
0:56
Tsuriki Show
Рет қаралды 8 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН