ਮਾਹਲਾ ਪਿੰਡ ਨੇ ਕਰਤਾ ਪਾਸ / ਲਿਆਦਾ ਘਰ ਟਰੈਕਟਰ / Arjun 655 DI CRDI 4*4 /

  Рет қаралды 34,962

Malkeet Bai

Malkeet Bai

Күн бұрын

Пікірлер: 239
@AmarjitSingh-pb4jr
@AmarjitSingh-pb4jr 3 ай бұрын
ਮਲਕੀਤ ਬਾਈ ਸਾਰੇ ਪਰਿਵਾਰ ਨੂੰ ਸਾਰੇ ਸੱਜਣਾ ਮਿਤਰਾਂ ਨੂੰ ਬਹੁਤ ਬਹੁਤ ਵਧਾਈਆਂ ਸਬ ਤੋਂ ਲਾਜਵਾਜ ਟਰੈਕਟਰ ਆ ਬਾਈ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ 🙏🙏🎉🎉🎉🎉
@HarpreetSingh-wp8yv
@HarpreetSingh-wp8yv 3 ай бұрын
ਤੁਹਾਡੇ ਪਿੰਡ ਦਾ ਏਕਾ ਬਹੁਤ ਆ ❤❤❤❤
@jasvirsinghsabisabi6671
@jasvirsinghsabisabi6671 3 ай бұрын
ਮਾਹਲਾ ਪਿੰਡ ਪੂਰੇ ਨੂੰ ਬਹੁਤ ਹੀ ਮੁਕਬਰਕਾ ਮਲਕੀਤ ਸਿੰਘ ਬੲਈ
@SABGOBINDHAI1313
@SABGOBINDHAI1313 3 ай бұрын
ਅੱਜ ਬਣ ਗਈ ਆ ਵਧਿਇਆ. ਬਹੁਤ ਬਹੁਤ ਖੁਸ਼ੀ ਹੋਈ ਵੀਰ. ਵਾਹਿਗੁਰੂ ਹੋਰ ਕਾਮਜਾਬ ਕਰੇ ਤੈਨੂੰ. ਲਵ ਫਰੋਮ ਜਲੰਧਰ ਏਰੀਆ ❤️🙏👍😍👌.
@jattdeep7546
@jattdeep7546 3 ай бұрын
ਮਲਕੀਤ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਗੰਨਾ ਤੁਹਾਡੇ ਆਵਦਾ ਦੋ ਚਾਰ ਬਣਾ ਲੈਣੇ ਸੀ,
@HarpreetSingh-we6dt
@HarpreetSingh-we6dt 3 ай бұрын
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤
@Gurjitsingh-mb5ld
@Gurjitsingh-mb5ld 3 ай бұрын
ਇਹ ਹੈ ਪੰਜਾਬ ਮੁਬਾਰਕਾਂ ਮਾਹਲਾ ਪਿੰਡ ਨੂੰ 🎉🎉🎉
@jawandhabalwinder5570
@jawandhabalwinder5570 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਜੀ … Balwinder singh Jawandha Germany
@jasvirsinghsabisabi6671
@jasvirsinghsabisabi6671 3 ай бұрын
ਹਰਛਵੀਰ ਸਿੰਘ ਜੀ ਮੇਰੇ ਵੱਡੇ ਵੀਰ ਮੇਰੇ ਵੱਲੋਂ ਆਪ ਜੀ ਨੂੰ ਅਤੇ ਸਾਰੇ ਪਿੰਡ ਨੂੰ ਬੇਨਤੀ ਸੋਟੀ ਜਹੀ ਸਨੇਹਾ ਜੀ ਮੇਰੇ ਪਿੰਡ ਬੋਦਲਾਂ ਤਹਿ ਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ
@jasvirsinghsabisabi6671
@jasvirsinghsabisabi6671 3 ай бұрын
ਮੇਰਾ ਭਰਾ ਛੋਟਾਂ ਗੁੰਮ ਹੈ ਜੀ ਮੇਰੀ ਬੇਨਤੀ ਹੈ ਜੀ ਤੁਸੀਂ ਮੇਰੀ ਬੇਨਤੀ ਸਵਿਕਾਰ ਕਰਨ ਜੀ ਉਸ ਦੀ ਫੋਟੋ ਸਾਂਝੀ ਕਰਦਾ ਹਾਂ ਜੀ ਇਸ ਦਾ ਕੋਈ ਵੀ ਪਤਾ ਨਹੀਂ ਲੱਗਦਾ ਹੈ ਕਿਰਪਾ ਕਰਕੇ ਮੇਰੀ ਮੱਦਦ ਕੀਤੀ ਜਾਵੇ ਮੈਂ ਆਪ ਜੀ ਦਾ ਬਹੁਤ ਜ਼ਿਆਦਾ ਰਿਣੀ ਰਹੇਗਾ ਜੀ ❤😂 ਮੈਂ ਬਹੁਤ ਗਰੀਬ ਹਾਂ gallery 3:15
@HarpreetSingh-we6dt
@HarpreetSingh-we6dt 3 ай бұрын
ਬਾਈ ਜੀ ਬਹੁਤ ਬਹੁਤ ਖੁਸ਼ੀ ਹੁੰਦੀ ਜਦੋਂ ਤੁਹਾਡੇ ਸਾਰਿਆ ਦੇ ਇਕੱਠ ਨੂੰ ਦੇਖਦੇ 🎉🎉🎉🎉🎉❤❤❤❤❤ ਦਿਲੋਂ ਪਿਆਰ ਆ ਮਾਹਲਾਂ ਵਾਲੇ ਵੀਰਾਂ ਨਾਲ ❤❤❤❤❤
@Singh-g7h4c
@Singh-g7h4c 3 ай бұрын
ਸਾਹਿਬਜੋਤ ਵੀ ਧੱਕੇ ਤੋ ਹੀ ਮਾਸਟਰ ਬਣ ਜਾਂਦਾ😂
@jaspreetpandher2087
@jaspreetpandher2087 3 ай бұрын
Sahi gll a y eh uii hawa ken lg jnda
@manpreetsidhu-we5uz
@manpreetsidhu-we5uz 3 ай бұрын
@@jaspreetpandher2087
@manpreetsidhu-we5uz
@manpreetsidhu-we5uz 3 ай бұрын
@@jaspreetpandher2087
@tindamahal
@tindamahal 3 ай бұрын
😂😂😂
@Singh-g7h4c
@Singh-g7h4c 3 ай бұрын
@@tindamahal ਸਹੀ ਗੱਲ ਨੀ ਬਈ
@JagdishSingh-j7z7q
@JagdishSingh-j7z7q 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਫੈਮਲੀ ਨੂੰ 🎉🎉🎉🎉 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏
@abc7711
@abc7711 3 ай бұрын
Malkeet bi g enne khushi taa jatt de ghar putt jmman de nhi hundi jine nava tractor aaon te hundi aa keo k sara ghar khet es de naal chalda jatt de rozi, roti es de naal judi aa bi g bhot bhot khushi hoe prmatma mehar krn te eh tractor thode lie bhot vddia sant hove te din dugne te raat chogne trakki krave love you all truck🚛🚚 bhar k Maninder Singh (BUNTY) mandi Dabwali too
@varindersinghsingh
@varindersinghsingh 3 ай бұрын
Ssa 22 G ਸਾਰਿਆ nu ਮਲਕੀਤ ਸਿੰਘ 22 kaint banda full 🎉mubarka g
@kawaljitsingh1577
@kawaljitsingh1577 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਜੀ … 🎉🎉🎉❤❤❤❤
@mrharpreet152
@mrharpreet152 3 ай бұрын
ਜੱਬਲ ਮਾਰ ਨਾਲ ਬਣਨ ਤੋਂ ਹੱਟ ਗਈ ਉਹ ਕੱਲਾ ਨੀ ਆਇਆ ਥੋਡਾ ਉਸਤਾਦ ਯੂ ਟਿਊਬ ਦਾ ਜਾ ਮੱਚਦਾ ਟਰੈਕਟਰ ਤੋਂ
@Singh-g7h4c
@Singh-g7h4c 3 ай бұрын
ਮਲਕੀਤ ਬਾਈ ਤੇ ਹਰਸ਼ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ❤ਵਾਹਿਗੁਰੂ ਭਲੀ ਕਰੇ
@amardeepsinghbhattikala189
@amardeepsinghbhattikala189 3 ай бұрын
Sat shri akal ji sarea nu waheguru ji chardikla tandrusti te sarbat da bhla wakshan te fer toh mubarka vadhian ji malkit bai ji nu baba nanak ji lehna krn
@GurmukhSingh-s5g
@GurmukhSingh-s5g 3 ай бұрын
ਮੁਵਾਰਕ ਜੀ ਬਹੁਤ ਬਹੁਤ
@gagandeepboparai7477
@gagandeepboparai7477 3 ай бұрын
ਵਧਾਈਆਂ 🎉🎉 ਜੀ ਸਾਰੇ ਪਰਿਵਾਰ ਨੂੰ 🎉
@BaljinderSingh-ms1hn
@BaljinderSingh-ms1hn 3 ай бұрын
ਨਿੰਮਾ ਜੱਟ ਨੀ ਸੱਦੀਆਂ ਯਾਰ ਤੁਸੀ। ❤️❤️❤️❤️❤️❤️❤️🎂🎂🎂🎂🎂🎂🎂🎂🎂🎂🎂🎂🎂🎂ਮੁਵਾਰਕਾ ਬਾਈ ਮਿਹਨਤ ਵੀ ਬਹੁਤ ਹੈ ਡੁਹਾਡੀ ਮਿੱਟੀ ਨਾਲ ਮਿੱਟੀ ਹੁੰਦੇ ਵੀਰ ❤❤
@GulbaharSinghDhillon-fl2pt
@GulbaharSinghDhillon-fl2pt 3 ай бұрын
ਵਧਾਈਆਂ ਜੀ ਵਧਾਈਆਂ, ਵੱਲੋਂ ਗੁਲਬਾਹਾਰ ਸਿੰਘ ਢਿੱਲੋਂ ਪਿੰਡ ਦੱਫਰ ਪੁਰ,ਨੇੜਾ ਰਾਮਗੜ੍ਹ HR
@SanjivKumar-db3ml
@SanjivKumar-db3ml 3 ай бұрын
Congratulations to malkeet bai and to all Mahal team
@Gurpreetsaini77
@Gurpreetsaini77 3 ай бұрын
ਮੁਬਾਰਕਾਂ ਮਲਕੀਤ ਬਾਈ ਨੂੰ ਤੇ ਸਾਰੀ ਟੀਮ ਨੂੰ🎉
@davindersingh7488
@davindersingh7488 3 ай бұрын
Malkit bai te arshveer nu mubarkan
@gurdeepdourka2882
@gurdeepdourka2882 3 ай бұрын
ਮੁਬਾਰਕਾਂ ਮਲਕੀਤ ਬਾਈ ਟੀਮ ਨੂੰ
@SABGOBINDHAI1313
@SABGOBINDHAI1313 3 ай бұрын
ਅਰਜੁਨ ਤੇ ਅਰਜੁਨ ਆ. ਅਸੀਂ ਵੀ ਦਵਾਲੀ ਤੇ ਲਿਆ ਸੀ 605 ms
@tirathrama-lh4gr
@tirathrama-lh4gr 3 ай бұрын
ਵਧਾਈਆਂ ਜੀ
@harjikaur6482
@harjikaur6482 3 ай бұрын
Congratulations ji sub nu Waheguru har medaan fateh bhakhshan ji bless you all🙏🏻🎊👍🎂🎁🎈🎉🙏🏻
@kewalsingh3895
@kewalsingh3895 3 ай бұрын
ਬਹੁਤ ਵਧਾਈਆਂ ਜੀ ❤
@ludhianavlogz709
@ludhianavlogz709 3 ай бұрын
ਸਾਰੇ ਪਿੰਡ ਮਹਲਾ ਨੂੰ ਮੁਬਾਰਕਬਾਦ ਆ ਜੀ
@ramindersandhu1948
@ramindersandhu1948 3 ай бұрын
Congratulations bakki gal edda p ihnu ghatt toe ghatt 100 ekker chahhidaa evey vekho vikhy jameen te appnay kol 5 ekker toe vadd hae nhi kissy kol te thekky dd jameen toe kuj nahi bachdda sewway appneeaa deharreeaa toe.
@taranjeetsinghgrewal2553
@taranjeetsinghgrewal2553 3 ай бұрын
Bahut bahut mubarka ji 😇🙏🥳👌🚜 parmatma eda h tarakia bakshn
@JaswinderSingh-tp6me
@JaswinderSingh-tp6me 3 ай бұрын
congratulations🎉🎉🎉🎉🎉❤❤❤malkeet bhi harsveer all teem mahlan
@narinderkaur5020
@narinderkaur5020 3 ай бұрын
waheguru tarakian bakhshe 🙏🏻🙏🏻
@GurmeetWander
@GurmeetWander 3 ай бұрын
ਪੈੱਗ ਨਹੀਂ ਚੱਲਦਾ,ਸੁਕੀ ਪਾਰਟੀ ਮੁਬਾਰਕ
@RanjitSingh-zz3yf
@RanjitSingh-zz3yf 3 ай бұрын
Mubarakan harshvir nu shari mahalan village nu❤
@amansaini4044
@amansaini4044 3 ай бұрын
ਵਾਧਾਈਆਂ ਜੀ ਪਿੰਡ ਬੜੀ ਹਵੇਲੀ ਜਿਲ੍ਹਾ ਰੋਪੜ
@harjitsinghharjitsingh3587
@harjitsinghharjitsingh3587 3 ай бұрын
Bahut bahut badhaiyan Veeru🎉🎉🎉
@randhawa_farms1944
@randhawa_farms1944 3 ай бұрын
Bhut bhut mubarka vr ji
@abheysingh8896
@abheysingh8896 3 ай бұрын
Mubaraka small brother 🎉
@palsingh6827
@palsingh6827 3 ай бұрын
Bht bht mubraka Malqeet & harshveer te sare mahalan Pind nu 🎉
@SinghSingh-fj2bg
@SinghSingh-fj2bg 3 ай бұрын
BHAI JEE SASRIKAL ,BHAI JEE BAHUIT DIL KHUSH HUNDA THUIDEA EAKKA DEKH KE ,NEHI TE AJ DE TIME VICH APNE 4, BANDE EKHETTAE NEHI DEKHEN NU NEHI MILDE .
@JiwanGill-j4f
@JiwanGill-j4f 3 ай бұрын
ਬਹੁਤ ਬਹੁਤ ਮੁਬਾਰਕਾਂ ਵੀਰੇ
@baljitsingh7691
@baljitsingh7691 3 ай бұрын
Congratulations malkeet brother love from UK🙏💕💕💕💕
@CRAZYGAMING-ow7un
@CRAZYGAMING-ow7un 3 ай бұрын
Congratulations harshveer ❤❤
@ArashSingh-fi5tl
@ArashSingh-fi5tl 3 ай бұрын
Oo pra chacha mgr na pooo malketi bai bhut hadwork karda dona pua putt
@gurmailbassi3382
@gurmailbassi3382 3 ай бұрын
ਜਗਦੀਪ ਨੀ ਦੇਖਦਾ
@Sukhvirmahal
@Sukhvirmahal 3 ай бұрын
Vadaaiyan harshveer 🎉🎉
@GurwinderSingh-ys5ic
@GurwinderSingh-ys5ic 3 ай бұрын
ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਟਰੈਕਟਰ ਦੀਆਂ ਇਹ ਟਰੈਕਟਰ ਕੋਣ ਲਿਆਈਆ ਬਾਈ
@SurjitSingh-rg2re
@SurjitSingh-rg2re 3 ай бұрын
Congratulations all team well done
@sherajatt6487
@sherajatt6487 3 ай бұрын
Manu lgda pehli baar 4×4 dekhya ehni pind ne
@davindersinghuppal2248
@davindersinghuppal2248 3 ай бұрын
Congratulations 🎉🎉all family 🎉
@BaljinderRana-d9q
@BaljinderRana-d9q 3 ай бұрын
Mubarka Bai malkeet sarayan nu🎉
@amritsinghdhanoa5434
@amritsinghdhanoa5434 3 ай бұрын
Malkit 22 harshveer nu bhout bhout mubarka ❤❤❤🎉🎉🎉
@GogiRattol
@GogiRattol 3 ай бұрын
Congratulations All Family 💐🎉🎊🎉🎉🎊
@jasanjitboparai6719
@jasanjitboparai6719 3 ай бұрын
Good luck God bless you brother
@gurdeepkhattra7840
@gurdeepkhattra7840 3 ай бұрын
ਮਲਕੀਤ ਵਾਈ ਅਤੇ ਹਰਵੀਰ ਲੋਹਾ ਹੀ ਖਰੀਦੀ ਜਾਂਦੇ ਹਨ ਕਿਤੇ ਲੋਹੇ ਨਾਲ ਟੈਟਨੇਸ ਨਾ ਹੋ ਜਾਵੇ ਟੀਕਾ ਜ਼ਰੂਰ ਲਗਵਾਉ ਦੇਵੋ ਬਾਕੀ ਸਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@simratsingh6496
@simratsingh6496 3 ай бұрын
Mubarak veer Ji
@gurmeetpunia2090
@gurmeetpunia2090 3 ай бұрын
Congratulations 22 ji
@SarbjeetSingh-gn9pk
@SarbjeetSingh-gn9pk 3 ай бұрын
ਚੱਕਰ ਚੵ ਹੀ ਪੈਣਾ ਜਿਵੂਂ ਮਰਜੀ ਪੈਜੋ ਨਿਕਲਣ ਬਾਰੇ ਸੋਚਣ ਦਾ ਕੋਈ ਹੀ ਸੋਚਦਾ
@ramindersandhu1948
@ramindersandhu1948 3 ай бұрын
Edda karro hun saddy illakky ch ik jaogga boss aa mistry o Barrie jaan paundda tractora ch hun udy kol lai aao ihnu hor taggrra karan nu.te chunu munu de papy nu te chunu munuo nu peg lagga devo.
@7an.i.me7
@7an.i.me7 3 ай бұрын
Waheguru Ji mehar karange baljinder Canada ton
@shamshersingh2710
@shamshersingh2710 3 ай бұрын
Congratulations bro khaint tractor atttttttttttttttt
@AmarjotSingh-vc3lx
@AmarjotSingh-vc3lx 3 ай бұрын
ਵਾਦਾਈਆਂ ਜੀ ਬਹੁੱਤ bahut
@GurvinderSingh-jg4nn
@GurvinderSingh-jg4nn 3 ай бұрын
ਬਹੁਤ ਬਹੁਤ ਵਧਾਈਆਂ ਬਾਈ ਜੀ 🎉🎉
@h.sandhu8689
@h.sandhu8689 3 ай бұрын
Mubarka bai bhot bhot sare pariwar ni 🫡
@babburahal6222
@babburahal6222 3 ай бұрын
Congratulations arsveer y God bless you 🥳🎉
@farmingreview3672
@farmingreview3672 3 ай бұрын
22 diesel ane doje nalo adda he khana kaado krn vich 4/4 la k
@harpreetsangwan5975
@harpreetsangwan5975 3 ай бұрын
🎉congratulations
@HarjinderSingh-xy6yo
@HarjinderSingh-xy6yo 3 ай бұрын
ਵਧਾਈਆਂ ਜੀ👍
@NirvairSekhon-ir4gu
@NirvairSekhon-ir4gu 3 ай бұрын
Nice 👍🏻👍🏻👍🏻👍🏻👍🏻👍🏻🎉🎉🎉🎉🎉
@SukhjinderSingh-ku7kb
@SukhjinderSingh-ku7kb 3 ай бұрын
Mubarak Bai malkeet Sarayan nu🎉
@PRINCE-BADHAL-VLOG
@PRINCE-BADHAL-VLOG 3 ай бұрын
ਮੁਬਾਰਕਾਂ ਵੀਰ ਜੀ ਪਾਰਟੀ ਹੋਗੀ ਜੀ
@JagdevJaggi-dm7iv
@JagdevJaggi-dm7iv 3 ай бұрын
mubarkan by g ❤❤❤❤
@ਪਰਮਿੰਦਰਸਿੰਘਭੰਦੋਹਲ
@ਪਰਮਿੰਦਰਸਿੰਘਭੰਦੋਹਲ 3 ай бұрын
ਅਰਸਵੀਰ ਦੇ ਸਾਹੁਰਿਆਂ ਵੱਲੋਂ ਨਹੀਂ ਆਇਆ ਕੋਈ
@ajnohawala3630
@ajnohawala3630 3 ай бұрын
Congratulations brother
@harshfarmer7869
@harshfarmer7869 3 ай бұрын
Mubarkha bhai ji
@VarinderSinghVarinderSingh-f5o
@VarinderSinghVarinderSingh-f5o 3 ай бұрын
Sherpur basti dist ludhiana block machiwara congratulion 🎉🎉🎉
@roopnarayangoswami7063
@roopnarayangoswami7063 3 ай бұрын
Every person good ❤😊
@KashmirToor-o1l
@KashmirToor-o1l 3 ай бұрын
Congratulations God bless you
@sethianttal5360
@sethianttal5360 3 ай бұрын
Lakh Lakh mubharka malkit 22 nu
@cloudcouches542
@cloudcouches542 3 ай бұрын
Congratulations all family 🎉
@taranpreetsingh4789
@taranpreetsingh4789 3 ай бұрын
Mubaraka veer g bahut bahut asi ehi tractor lai ka anda 3 month pahala
@ishersinghnahal3908
@ishersinghnahal3908 3 ай бұрын
Congratulations good luck 👍
@jagsirsingh744
@jagsirsingh744 3 ай бұрын
Congratulations malkit bai family and team
@gagandeep506
@gagandeep506 3 ай бұрын
Congratulations for new tractor
@yadwindersony-rp4fz
@yadwindersony-rp4fz 3 ай бұрын
Congratulations malkit bai ji,🎉🎉🎉🎉🎉
@tarwindersingh1982
@tarwindersingh1982 3 ай бұрын
Congratulations Mahlan group
@sukhwindergrewal7251
@sukhwindergrewal7251 3 ай бұрын
Congratulations
@bashauram2614
@bashauram2614 3 ай бұрын
Congratulations 🎉
@ajitpalghag1173
@ajitpalghag1173 3 ай бұрын
🎉🎉🎉🎉🎉 congratulations from Surrey canada
@Manpreetpauljatt
@Manpreetpauljatt 3 ай бұрын
ਵਧਾਈਆ ਬਾਈ 🎉❤
@Gillagricultural77
@Gillagricultural77 3 ай бұрын
Congratulations malkeet bai and harshveer ❤
@kulvinderdhaliwal7036
@kulvinderdhaliwal7036 3 ай бұрын
congratulations to Malkeet Bai
@sukhmararha1122
@sukhmararha1122 3 ай бұрын
congrss sarea nu 🎉
@harinderrandhawa2872
@harinderrandhawa2872 3 ай бұрын
Congratulations malkeet g
@sidhumoga6177
@sidhumoga6177 3 ай бұрын
Congratulations par John Deere de Rees nahi honi eda to
@satvirsingh229
@satvirsingh229 3 ай бұрын
Waddayian bai sare pind nu
@gopishergill3511
@gopishergill3511 3 ай бұрын
Congratulations Mahal family
Suneel nay, 85hp wala tractor pehli dafa chlaya!
23:44
PakWheels Vlogs
Рет қаралды 200 М.
Сюрприз для Златы на день рождения
00:10
Victoria Portfolio
Рет қаралды 2,4 МЛН
Who’s the Real Dad Doll Squid? Can You Guess in 60 Seconds? | Roblox 3D
00:34
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 347 М.
Osman Kalyoncu Sonu Üzücü Saddest Videos Dream Engine 262 #shorts
00:20
EMOTIONAL MOMENT | BIGGEST SURPRISE | AMAR & DEEP RECEPTION GIFT
11:51
Сюрприз для Златы на день рождения
00:10
Victoria Portfolio
Рет қаралды 2,4 МЛН