No video

ਮਾਂ ਜਿਸਦੇ ਪਰਿਵਾਰ ਦੇ 10 ਜੀਅ ਹੋਏ ਸ਼ਹੀਦ ਪਰ ਖਾਣ ਨੂੰ ਰਾਸ਼ਨ ਹੈ ਨੀ || E-65 || PTN24 ||

  Рет қаралды 85,686

PTN24

PTN24

Күн бұрын

Subscribe To #PTN24Channel :- goo.gl/xbj6E4
ਮਾਂ ਜਿਸਦੇ ਪਰਿਵਾਰ ਦੇ 10 ਜੀਅ ਹੋਏ ਸ਼ਹੀਦ ਪਰ ਖਾਣ ਨੂੰ ਰਾਸ਼ਨ ਹੈ ਨੀ || Sangharsh Da Sach E-65 ||Balwinder Singh Pakhoke || PTN24 ||
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 388
@Heybrohowru
@Heybrohowru 4 жыл бұрын
ਸਲੂਟ ਆ ਮਾਝੇ ਵਾਲਿਓ ਬੜੇ ਸੱਚੇ ਸੁੱਚੇ ਤੇ ਉਚੇ ਕਿਰਦਾਰ ਵਾਲੇ ਓ। ਬੜੀਆਂ ਕੁਰਬਾਨੀਆਂ ਤੁਹਾਡੀਆਂ ਇਤਿਹਾਸ ਵਿੱਚ।
@RajpalSingh-lh9uw
@RajpalSingh-lh9uw 4 жыл бұрын
ਧਨ ਜਿਗਰਾ ਮਾਤਾ ਦਾ ੲਿਸ ਮਾਤਾ ਦੇ ਵੱਲ ਵੇਖ ਲਵੋ ਕੋਮ ਵਾਲੀਓ ਲੋਕੋ ੲਿਕ ਜੀਅ ਘਰੋ ਤੋਰਨਾ ਅੋਖਾ ਹੋ ਜਾਦਾ
@KuldeepSingh-nq2oi
@KuldeepSingh-nq2oi 4 жыл бұрын
ਸ਼ਹੀਦ ਪਰਿਵਾਰਾਂ ਦੀ ਗਿਣਤੀ ਬਹੁਤ ਹੀ ਜਿਆਦਾ ਹੈ ਅਤੇ ਹਾਲਾਤ ਵੀ ਬੇਹਤਰ ਨਹੀਂ
@dilrajsingh5020
@dilrajsingh5020 4 жыл бұрын
Rab mair kare waheguru ge
@harpalkaur383
@harpalkaur383 4 жыл бұрын
ਬਾਬਾ ਜੀ ਅੱਗੇ ਬੇਨਤੀ ਹੈ ਅਜਿਹੇ ਪਰਿਵਾਰ ਦੀ ਮੱਦਦ ਕਰਿਆ ਕਰੋ ਜਿਹੜੇ ਸਿੱਖ ਕੌਮ ਦੇ ਲੇਖੇ ਅਪਣੀ ਜ਼ਿੰਦਗੀ ਲਾ ਗੲੇ
@user-iz3bd8nj7k
@user-iz3bd8nj7k 4 жыл бұрын
ਪੱਖੋਕੇ ਸਾਬ ਤੁਸੀਂ ਇਕ ਕੰਮ ਗਲਤ ਕੀਤਾ। ਜਿਹੜਾ ਤੁਸੀ ਨੂਰ ਨੂੰ 11 ਹਜਾਰ ਦਿੱਤਾ। ਉਹਨੇ ਵੱਡੀ ਹੋਕੇ ਕੰਜਰਖਾਨਾ ਕਰਨਾ ਕਿਉਂਕਿ ਉ ਇਕ ਪੱਤਰਕਾਰ ਨੂੰ ਦੱਸ ਰਹੀ ਮੈਂ ਮੂਸਵਾਲਾ ਸੁਣਦੀ ਹਾਂ। ਤੁਸੀਂ ਸਹੀਦਾਂ ਦੀ ਮਦਦ ਕਰੋ
@BalwinderSingh-md4is
@BalwinderSingh-md4is 4 жыл бұрын
Video ate interview di tareekh vi dassia karo, Pakhowal Sahib.
@iqbalbhella8319
@iqbalbhella8319 4 жыл бұрын
Koi link taa daso hun nai logg sunde ess kamger dee gane
@sarvansingh6076
@sarvansingh6076 4 жыл бұрын
🐕
@itsallaboutyou5446
@itsallaboutyou5446 4 жыл бұрын
BHAJI SORRY A PAR WADE HO KE KEDI GRANITE A JI
@itsallaboutyou5446
@itsallaboutyou5446 4 жыл бұрын
BHAJI ES GAL TU SAMJO V MESSAGE KARN WALIYA NU TA EH V NI PTA V O DEE KEHRE FIELD WICH A SO SOCHOOOO
@yadwindergill914
@yadwindergill914 4 жыл бұрын
ਭਾਜੀ ਬਲਵਿੰਦਰ ਸਿੰਘ ਪੱਖੋਕੇ ਜੀ ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ.....ੲਿਹਨਾ ਪਰਿਵਾਰਾ ਦੀ ਹੁਣ ਤੱਕ ਕਿਸੇ ਵੀ ਟੀਵੀ ਚੈਨਲ ਨੇ ਸਾਰ ਨਹੀ ਲੲੀ ਜੀ ਥੋਡੇ ਤੋ ਬਿਨਾ...
@sarajmanes5983
@sarajmanes5983 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਕ ਹਿੰਦੂ ਪਰਵਾਰ ਦੀ ਏਨੀ ਵੱਡੀ ਸੇਵਾ ਅਤੇ ਕੁਰਬਾਨੀ ਦਿਲੋ ਸਲਾਮ ਹੈ ਇਸ ਮਾ ਨੂੰ ਜੋ ਅਜ ਰੋਟੀ ਤੋ ਵੀ ਮੁਥਾਜ ਹੈ ਆਪ ਜੀ ਇਹ ਵੀਡੀਓ ਪੇਸ਼ ਕੀਤੀ ਅਤੇ ਪਰਵਾਰ ਦੀ ਮਦਦ ਕੀਤੀ ਧੰਨਵਾਦ ਜੀ ਖੁਸ਼ ਰਹੋ ਜੀ
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸ਼ਹੀਦਾਂ ਵੀਰਾਂ ਦੇ ਬਜ਼ੁਰਗ ਮਾਤਾ ਜੀ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਦੇ ਉਪਰ ਜੀ। 🙏🏼🙏🏼🙏🏼🙏🏼🙏🏼🙏🏼👳🏽‍♂️👵🏽🧕🏽👳🏽‍♀️😭😭😭😢😢😢
@khushwindersingh7570
@khushwindersingh7570 4 жыл бұрын
ਵਾਹਿਗੁਰੂ ਜੀ ਇਹੋ ਜਿਹੇ ਦਿਨ ਦੁਸ਼ਮਣ ਨੂੰ ਵੀ ਨਾ ਦਿਖਾਈ ,
@gurdevballdev3611
@gurdevballdev3611 4 жыл бұрын
ਧੰਨ ਹੈ ਮਾਤਾ ਵਾਹਿਗੁਰੂ ਚੜਦੀ ਕਲਾਂ ਵਾਕਛੇ ਮਾਤਾ ਜੀ ਨੂੰ
@rajwinderhundal8271
@rajwinderhundal8271 4 жыл бұрын
ਭਾਜੀ ਬਲਵਿੰਦਰ ਸਿੰਂਘ ਪਖੋਕੇ ਜੀ , ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਹੜਾ ਤੁਸੀਂ ਸ਼ਹੀਦ ਪਰਿਵਾਰਾਂ ਦੀ ਜਾਣਕਾਰੀ ਸਾਰੀ ਦੁਨੀਆਂ ਤੱਕ ਪਹੁੰਚਾਉਦੇਂ ਹੋ, Please ਵੱਧ ਤੋਂ ਵੱਧ ਪਰਿਵਾਰਾਂ ਤੱਕ ਪਹੁੰਚਣ ਦੀ ਕਿ੍ਪਾਲਤਾ ਕਰਨੀ ਜੀ
@jaswindersinghraisar7058
@jaswindersinghraisar7058 4 жыл бұрын
ਮਿਤੀ ਮਹੀਨਾ ਸਾਲ ਨਾਲ ਲਿਖਿਆ ਜਾਵੇ ਜਦੋਂ videos ਬਣਾਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@nurmitke9324
@nurmitke9324 3 жыл бұрын
ਇਹ ਮਾਤਾ ਜੀ ਦੀ ਕੁਰਬਾਨੀ ਨੂੰ ਕੀ ਕਹਿ ਯਾਦ ਕਰੀਏ ਪੰਥਕ ਲੀਡਰਾਂ ਨੂੰ ਬੇਨਤੀ ਇਹ ਮਾਤਾ ਜੀ ਨੂੰ ਮਾਤਾ ਸੁੰਦਰੀ ਜੀ ਐਵਾਰਡ ਨਾਲ ਸਨਮਾਨਿਤ ਕਰੋ ਕਿਉਂਕਿ ੲਿਸ ਲੲੀ ਇਸਦੇ ਪੁਤਰ ਸਾਹਿਬਜਾਦੇ ਹੀ ਸੀ
@HarmanSingh-mq1zm
@HarmanSingh-mq1zm 2 жыл бұрын
ਭਾਈਸਾਬਜੀਏਨਾਪੰਥਕਕਹੋਣਵਾਲੇਕੌਲੀਚੱਟਲੀਡਰਾਦੀਆਤੁਸੀਅੱਖਾਬਣੋਉਤਾਏਨਾਨੂੰਦਿੱਸਦਾਨਹੀਸਤਿਨਾਮੁਵਾਹਿਗੁਰੂਜੀ
@JaswinderSingh-xy6ik
@JaswinderSingh-xy6ik 4 жыл бұрын
ਸੂਤ ਪੰਥ ਤੇ ਪੰਥਕ ਸੰਸਥਾਵਾਂ 🙈 ਸ਼ਰਮ ਅੰਨੀ ਚਾਹੀਦਾ ਹੈ 👏 🙏.... ਲੋਗ ਨੂ ਲੰਗਰ ਵੰਡਣ ਵਾਲੇ ਕਦੀ ਏਂ ਸ਼ਹੀਦ ਦੇ ਪਰਿਵਾਰ ਨੂੰ ਵੇਖੋ...
@harpreetkaur5022
@harpreetkaur5022 2 жыл бұрын
Yes you are right
@gurveersingh2016
@gurveersingh2016 3 жыл бұрын
ਧੰਨ ਹੈ ਮਾਤਾ ਤੂੰ । ਇਹ ਪਹਿਲੀ ਐਸੀ ਵੀਡੀਉ ਹੈ ਜਿਸਨੂੰ ਮੈ ਦੇਖੀ ਗਿਆ ਨਾਲੇ ਰੋਈ ਗਿਆ
@Gagandeepsingh-zf2li
@Gagandeepsingh-zf2li 3 жыл бұрын
ਚਵਲਾਂ ਮਾਰਨ ਵਾਲੀ ਨੂਰ ਦਾ ਘਰ ਭਰਨ ਵਾਲਿਓ ਕਦੇ ਏਸ ਪਰਿਵਾਰ ਜਿਹੇ ਹੋਰ ਪਰਿਵਾਰਾਂ ਦੀ ਮਦਦ ਲਈ ਵੀ ਅੱਗੇ ਆਓ ਮਨ ਨੂੰ ਏਨਾ ਸੁੱਖ ਮਿਲੇਗਾ ਬਿਆਨ ਨੀ ਕੀਤਾ ਜਾ ਸਕਦਾ. ਮੈਂ ਵੀ ਕੋਸ਼ਿਸ਼ ਕਰਾਂਗਾ ਮਦਦ ਕਰਨ ਦੀ ਵਾਹਿਗੁਰੂ ਕਿਰਪਾ ਕਰਨ 🙏
@amanrai7615
@amanrai7615 4 жыл бұрын
ਇਹਨਾਂ ਦਾ ਵੀਰ ਜੀ PM ਕਿਸਾਨ ਯੋਜਨਾ ਦੇ ਤਹਿਤ ਵੀ Registration ਕਰਵਾ ਦਿਓ।
@chuharsingh6259
@chuharsingh6259 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਮਾਤਾ ਜੀ ਨੂੰ ਰੱਖੀ
@balvirsingh9970
@balvirsingh9970 3 жыл бұрын
ਪੱਖੋ ਸਾਹਿਬ ਮਾਤਾ ਜੀ ਦਾ ਦੁੱਖ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ
@rashpaldhillon3117
@rashpaldhillon3117 4 жыл бұрын
ਧੰਨ ਹੈ ਮਾਤਾ ਜੀ ਤੁਸੀਂ
@gurpartapsinghmand7675
@gurpartapsinghmand7675 4 жыл бұрын
Daas 51000 rupees di sewa lai hazar hai ji aao rall ke zameen chadwa daeae khalsa ji tan ke roti pakdi ho jae ji
@pavansinghkotikotinamanpav1426
@pavansinghkotikotinamanpav1426 4 жыл бұрын
very good big salute to you brother
@malkitsingh449
@malkitsingh449 4 жыл бұрын
Veer ji nmber mil sakda mata ji da🙏🏼🙏🏼🙏🏼
@ronaksharma2136
@ronaksharma2136 4 жыл бұрын
Waheguru mehar Kare Tere te
@user-oh7zi4mu2w
@user-oh7zi4mu2w 4 жыл бұрын
@@malkitsingh449 ਜਿਹੜਾ ਵੀਰ ਐਂਕਰ ਆ ਓਸਦਾ ਨੰਬਰ ਆਉਦਾ ਸਕਰੀਨ ਤੇ ਓਸ ਤੋ ਲੈ ਲਵੋ
@bajinderchauhan5872
@bajinderchauhan5872 3 жыл бұрын
Waheguru
@amanrai7615
@amanrai7615 4 жыл бұрын
ਅਸੀਂ ਹਕੀਕੀ ਤੌਰ ਤੇ ਆਪ ਜੀ ਦੇ ਨਾਲ ਹਾਂ
@prabjit7425
@prabjit7425 4 жыл бұрын
ਫਖਰੇ ਕੌਮ ਬਾਦਲ ਨੇ ਪੱਚੀ ਸਾਲ ਰਾਜ ਕੀਤਾ ਅਤੇ ਉਸ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ । ਆਹ ਸੇਵਾ ਵੇਖ ਲਵੋ ਕਿ ਸ਼ਹੀਦਾਂ ਦੇ ਪਰਿਵਾਰ ਰਾਸ਼ਨ ਨੂੰ ਵੀ ਤਰਸ ਰਹੇ ਹਨ ।
@tanasahhtannsingh8097
@tanasahhtannsingh8097 4 жыл бұрын
Badal ne hi ta saheed krwae kaum ne bharosa kitta badal ne dhokha ditta
@harpreetkaur5022
@harpreetkaur5022 2 жыл бұрын
@@tanasahhtannsingh8097 sach kiha
@sandeepbains2524
@sandeepbains2524 3 жыл бұрын
ਵਾਹਿਗੁਰੂ ਜੀ ਮੇਰੇ ਕੋਲ ਕੋਈ ਲਫ਼ਜ਼ ਨਹੀਂ ਕਹਿਣ ਨੂੰ ਪਰ ਸੰਗਤ ਨੂੰ ਬੇਨਤੀ ਹੈ ਕਿ ਨੂਰ ਵਰਗੀਆਂ ਨੂੰ ਛੱਡ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰਿਆਂ ਕਰੋਂ 🙏🙏🙏🙏🙏
@mohinderpaul123
@mohinderpaul123 3 жыл бұрын
ਇਸ ਸ਼ਹੀਦ ਪਰਿਵਾਰ ਨੂੰ ਵੀ ਰਹਿੰਦੀ ਦੁਨੀਆਂ ਤੱਕ ਯਾਦ ਰਖਿਆ ਜਾਵੇਗਾ।
@JaspalSingh-ul6ys
@JaspalSingh-ul6ys 3 жыл бұрын
ਵਾਹਿਗੁਰੂ ਜੀ
@karamjeetkaur6307
@karamjeetkaur6307 2 жыл бұрын
ਧੰਨ ਹੈ ਮਾਂ ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ।
@jassarandhawa6921
@jassarandhawa6921 3 жыл бұрын
ਸਾਡੇ ਸਿੱਖ ਵੀਰਾਂ ਨੂੰ ਇਸ ਵੀਡਿਉ ਤੋਂ ਸਿੱਖਿਆ ਲੈਣੀ ਚਾਹੀਦੀ ਅਾ ਜੀ
@junjiito6619
@junjiito6619 2 жыл бұрын
Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon
@nihangsingh1199
@nihangsingh1199 4 жыл бұрын
ਪਖੋਕੇ ਸਾਬ ਇਹ ਕੂੜ ਪ੍ਰਚਾਰ ਹੀ ਸਿੱਖੀ ਤੋਂ ਦੂਰ ਕਰਦਾ ਹੈ ਇਕੱਲੇ ਗੰਗੂ ਕਰਕੇ ਗੂਰੂ ਘਰ ਨਹੀਂ ਆਉਂਦੇ ਹਿੰਦੂ ਵੀਰ ਜੋ ਗੂਰੂ ਸਾਹਿਬ ਨੂੰ ਮੰਨਦੇ ਹਨ
@sectarypb2922
@sectarypb2922 4 жыл бұрын
Pakho ke ji tuc dhan o jo sahmne baith k interview lai laine mera ta youtube te dekh k control nahi hunda
@paramjitsingh6460
@paramjitsingh6460 4 жыл бұрын
Haan ji Veer ji .... Mera taan ron hi nikal jaanda hai .... 😧😢 Be-sak sabh kuj dekya handhaaya hai
@paramjeetsingh7660
@paramjeetsingh7660 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਦੁਨੀਆਂ ਤੇ ਕੋਟਿ ਕੋਟਿ ਪ੍ਰਣਾਮ ਸ਼ਹਿਦਾਂ ਨੂੰ ਧੰਨ ਨੇ ਮਾਤਾ ਜੀ ਦੇ ਸਿਦਕ ਨੂੰ ।
@MohanSingh-lo9pv
@MohanSingh-lo9pv 4 жыл бұрын
ਵੀਰ ਪਖੋ ਜੀ ਸਹੀਦੀਆ ਵੀ ਠੀਕ ਨੇ ਵੀਰ ਜੀ ਪਰ ਇਨਸਿਆਨਤ ਵੀ ਕੋਈ ਚੀਜ ਏ ਪਿੰਡ ਦੈ ਜਾ ਇਲਾਕੈ ਦੈ ਲੋਕਿ ਨੂ ਵੀ ਸਰਮ ਚਾਹਿਦੀਆ ਰਾਸਨ ਤਾਯਾਰ ਦਿਉ
@amrikghuman1784
@amrikghuman1784 2 жыл бұрын
ਧਨ ਧਨ ਮਾਤਾ ਜੀ ਵਾਹਿਗੁਰੂ ਜੀ ਭਲਾ ਕਰਨਾ ਇਸ ਪਰਿਵਾਰ ਦਾ
@RajKumar-pn7mn
@RajKumar-pn7mn 3 жыл бұрын
Bai ji klaa comment Ch waheguru waheguru likhan nall kush nu Hona apa ap sare ral ke ena parivaran Di hellp kariy
@dhaliwalsukhrajdeep
@dhaliwalsukhrajdeep 4 жыл бұрын
ਬਾਈ ਪੱਖੋਕੇ ਮਨ ਉਦਾਸ ਹੋ ਗਿਆ
@jagmeetteona6186
@jagmeetteona6186 2 жыл бұрын
ਪ੍ਣਾਮ ਸਹੀਦਾਂ ਨੂੰ🙏🙏
@MuhammadAzam-sq5ei
@MuhammadAzam-sq5ei 4 жыл бұрын
Raat 2:30 time pe ye wideo dekh raha hun in logon k dukh mehsoos kar raha hun per koch ker ni sakta pind jijyani wali mata ni bhul rahi per pata ni ku sikh kaom apna back round bhul gai hai so sad from pakistan
@dhanwantmoga
@dhanwantmoga 4 жыл бұрын
Thanks veer Ge veer we are only 1.75 percent in India and ahna wicho ve koi 25.30 percent ajj ve hindu nu apna Bhara man reha hai....Tusi daikho jaker 15 percent muslims da ah haal hai tan asi ahdi vadhi State naal kena ku takkar laye sakde han...?.....Baki Es time India da 70 percent sikh youth India shad gya hai ...Baki de ve next 5,10 saal to shad jange....
@MuhammadAzam-sq5ei
@MuhammadAzam-sq5ei 4 жыл бұрын
boy han dost main vekh reya han caneda newzeland england aur america sikhan naal bharya pya A jo 84 ton baad india chad gay sun baqi tan babay e reh gay ne ohvi apnay din puray karn li baqi eurpiun sikh boht well sateld ne america vich 1sikh da boht bara farm house a jo hzaran eker vich A
@sabipannu2113
@sabipannu2113 4 жыл бұрын
Nhi bhulde vr ji sab jad aa time ayu ga sikh kom da vi
@AmjadKhan-cc5gx
@AmjadKhan-cc5gx 3 жыл бұрын
Saade pakistan ch hi kuj kuttey nashari india punjab de lokaa nu drugs dende ne sikhaa nu barbaad kar rahe ne
@AmjadKhan-cc5gx
@AmjadKhan-cc5gx 2 жыл бұрын
@Dalwinder Kaur jida tusi 3 kaale kisaan Kanoon pass hon toh nhi rok sake waise asi ohna nu nhi rok sakde
@BaljinderSingh-ku8ye
@BaljinderSingh-ku8ye 3 жыл бұрын
ਧੰਨ ਆ ਇਸ ਮਾ ਦਾ ਜਿਗਰਾ ਕਿੰਨੇ ਦੁੱਖ ਜਰੇ ਹੋਣ ਗੇ ਇਸ ਮਾ ਨੇ ਉਹ ਅਜ ਫਿਰ ਨੋਜਵਾਨਾ ਨੂੰ ਅਜਾਦੀ ਦੇ ਰਾਹ ਪਾਉਣ ਵਾਲੇਉ ਪਹਿਲਾਂ ਸਹੀਦ ਹੋਏ ਸਿੰਘਾ ਦੇ ਪਰਿਵਾਰਾਂ ਦੀ ਸਾਰ ਲਉ ਤੁਸੀ ਤੇ ਆਪਣੀਆ ਜਾਇਦਾਦਾਂ ਬਣਾਉਣ ਵਲ ਪੈ ਗਏ ਸਹੀਦਾ ਤੇ ਆਪਣੇ ਫਰਜ ਨਿਬਾ ਗਏ ਪਰ ਪੰਥ ਪੰਥ ਕੂਕਣ ਵਾਲੇ ਕਿਥੇ ਮਰ ਗਏ ਕੋਮ ਦੀ ਅਜਾਦੀ ਲਈ ਲੜਨ ਵਾਲੇ ਸਹੀਦ ਹੋਣ ਲਈ ਅਜ ਵੀ ਨੋਜਵਾਨ ਕਤਾਰਾ ਲਾ ਦੇਣ ਗੇ ਪਰ ਪਹਿਲਾਂ ਸਹੀਦ ਹੋ ਗਏ ਸਿੰਘਾ ਦੇ ਪਰਿਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ
@HuMan-lc7zx
@HuMan-lc7zx 4 жыл бұрын
ਗੁਰੂ ਖਾਲਸਾ ਜੀ ਸਾਂਬ ਲਵੋ ਪਰਿਵਾਰ ਨੂੰ 🙏
@gurmeetkaur1263
@gurmeetkaur1263 4 жыл бұрын
Noor da ghar banuan wale babe nu eh nhi dikhda...Sharm karu kuch
@prabhjotsingh6269
@prabhjotsingh6269 4 жыл бұрын
Ikalla waheguru likh ke gal ni ban ni daswadh kaddo te help karo jake 🙏
@dhaliwalsukhrajdeep
@dhaliwalsukhrajdeep 4 жыл бұрын
prabhjot singh ਬਿਲਕੁਲ ਸਹੀ
@dhaliwalsukhrajdeep
@dhaliwalsukhrajdeep 4 жыл бұрын
ਪੰਜਾਬ ਦੇ ਸਿਆਸੀ ਲੁਟੇਰੇ ਲੀਡਰਾਂ ਨੇ ਪੰਜਾਬ ਖਾ ਕੇ ਡਕਾਰ ਵੀ ਮਾਰਿਆ ਬਾਦਲ ਨੇ ਕਿਸੇ ਸ਼ਹੀਦ ਪਰਿਵਾਰ ਦੀ ਮਦਦ ਨਹੀਂ ਕੀਤੀ
@dhaliwalsukhrajdeep
@dhaliwalsukhrajdeep 4 жыл бұрын
ਬਾਈ ਜੀ 👏 ਜ਼ਰੂਰ ‌ਮੱਦਦ ਕਰੋ ਜੀ 👏
@gursewaksidhu7315
@gursewaksidhu7315 2 жыл бұрын
ਧਨ ਮਾਤਾ ਤੇ ਧਨ ਮਾਤਾ ਦਾ ਪਰਿਵਾਰ ਸੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।।
@daddy34gamer
@daddy34gamer 4 жыл бұрын
ਧੰਨ ਆ ਮਾਤਾ ਕੋਈ ਲਫਜ਼ ‌ਨੀ ਉਹਦਾ ਜੀ
@mohinderpaul123
@mohinderpaul123 3 жыл бұрын
ਧੰਨਵਾਦ ਪੱਖੋ ਜੀ। it is wonderful truth. Hindus also sacrificed their lives for the sake ਸੰਘਰਸ਼। Twelve members of a family martyred. It is wounderful. Pakho sahib tuci you are doing good job
@devkinandan9722
@devkinandan9722 2 жыл бұрын
ਸਰਮ ਕਰਿਆ ਕਰੋ ਗੰਗੂ ਕਹਿਣ ਲੱਗੇ ਇਸ ਹਿੰਦੂ ਪਰਿਵਾਰ ਦੇ 10 ਜੀਅ ਗੁਰਸਿੱਖ ਬਣਕੇ ਸੇਵਾ ਕੀਤੀ
@daljitsinghsandhu9266
@daljitsinghsandhu9266 4 жыл бұрын
Waheguru waheguru
@gurpreetsinghpreetpannu2242
@gurpreetsinghpreetpannu2242 4 жыл бұрын
Bhai Balwinder Singh ji Waheguru ji Ka Khalsa waheguru ji Ki fahte Waheguru ji es veer ty apni kirpa hmesha rakhna
@JaspalSingh-ul6ys
@JaspalSingh-ul6ys 3 жыл бұрын
ਉਏ ਸਿਮਰਨਜੀਤ ਮਾਨਾ ਕਿਥੇਆ ਤੂੰ ਸੰਗਤ ਦਾ ਪੈਸਾ ਕਿਥੇ ਲਾਇਆ
@Khanowall
@Khanowall 2 жыл бұрын
ਕੋਈ ਨੀ ਸੋਚਦਾ ਵੀਰ ਇਸ ਲਈ ਲੋਕ ਅੱਗੇ ਆਉਣੋ ਹੱਟ ਗਏ
@parmindersingh71
@parmindersingh71 2 жыл бұрын
ਮਾਤਾਂ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਨਾਲੇ ਮੱਦਦ ਕਰਨੀ ਚਾਹੀਦੀ ਹੈ
@sukhwantsingh1820
@sukhwantsingh1820 Жыл бұрын
ਵਾਹਿਗੁਰੂ ਜੀ ਵਾਕਿਆ ਹੀ ਮਾਤਾ ਦੀ ਗਲ ਸਚ ਹੈ ਲੋਕ ਕਹਿੰਦੇ ਨੇ ਕੇ ਅਵੇੰ ਹੀ ਕਰਦੇ ਨੇ ਜਿਨ੍ਹਾਂ ਦੇ ਪਰਵਾਰ ਜਾਂ ਉਨ੍ਹਾਂ ਦੇ ਖੁੂਦ ਆਪਣੇ ਘਰ ਬਰਬਾਦ ਹੋ ਗਏ ਉਹੀ ਜਾਣਦੇ ਹਨ
@harbanskaur8949
@harbanskaur8949 2 жыл бұрын
ਧੰਨ ਮਾਤਾ ਜੀ ਧੰਨ ਹੈ ਤੁਹਾਡਾ ਪਰਵਾਰ
@gandhisharma1387
@gandhisharma1387 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@itsallaboutyou5446
@itsallaboutyou5446 4 жыл бұрын
SIR JI BAHUT MISS KITTE TUHADE EPISODE JI WAHEGURU JI
@sachdipukaar5761
@sachdipukaar5761 3 жыл бұрын
ਸਿੱਖ ਕੌਮ ਸਿੱਖਾਂ ਦੀ ਮਦਦ ਕਰਨ ਦੀ ਬਜਾਏ ਪਾਖਾਡਾ ਵਿੱਚ ਬਹਾਦੁਰੀ ਸਮਝਦੇ ਹਨ ਨਾ ਇਨ੍ਹਾਂ ਨੇ ਨਾ ਸਿੱਖਾਂ ਦੀ ਪੜ੍ਹਾਈ ਵੱਲ ਧਿਆਨ ਨਾ ਮੈਡੀਕਲ ਸੁਵਿਧਾਵਾਂ ਵੱਲ ਕੋਈ ਧਿਆਨ ਦਿੱਤਾ ਸਿਰਫ਼ ਗੁਰੂ ਘਰਾਂ ਵਿੱਚ ਸੋਨਾ ਚੜ੍ਹਾਉਣ ਵਗੈਰਾ ਵੱਲ ਹੀ ਧਿਆਨ ਹੈਂ
@user-rc1ts2sm9z
@user-rc1ts2sm9z 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jittdhillon3265
@jittdhillon3265 4 жыл бұрын
Waheguru g
@gandhisharma1387
@gandhisharma1387 3 жыл бұрын
ਮੰਦਰਾਂ ਗੁਰਦੁਆਰਿਆਂ ਚ ਸੋਨਾ ਲਾਉਣ ਵਾਲਿਓ ਜਿਹੜੇ ਕੌਮ ਦੇ ਹੀਰੇ ਕੌਮ ਕਰਕੇ ਸ਼ਹੀਦ ਹੋਏ ਹਨ। ਜਿਹੜੀ ਮਾਂ ਦੇ ਪਰਿਵਾਰ ਦੇ 10 ਮੈਬਰ ਕੌਮ ਉੱਤੋ ਵਾਰ ਕੇ ਵੀ ਭੁੱਖੀ ਰਹੇ ਉਹਨਾਂ ਨੇ ਕੀ ਲੈਣਾ ਮੰਦਰਾਂ ਗੁਰਦੁਆਰਿਆਂ ਅਤੇ ਸਰਕਾਰਾਂ ਦੇ ਹਜਾਰਾਂ ਕਰੋੜਾਂ ਦੇ ਬਜਟ ਤੋ ਅੱਜ ਜਿਹੜੇ ਕੌਮ ਦੇ ਰਖਵਾਲੇ ਅੱਜ ਕੌਮ ਦਾ ਬਜਟ ਸਾਂਭਦੇ ਹਨ ਸੰਘਰਸ ਵੇਲੇ ਸਭ ਨੇ ਆਪਣੇ ਬੱਚੇ ਅਮਰੀਕਾ ਕਨੇਡਾ ਪੜਨ ਲਈ ਭੇਜਤੇ ਸਨ।।।। ।ਮੰਦਰਾਂ ਗੁਰਦੁਆਰਿਆਂ ਚ ਸੋਨਾ ਦਾਨ ਕਰਨ ਵਾਲਿਓ ਕੌਮ ਖਾਤਿਰ ਸ਼ਹੀਦ ਹੋਇਆਂ ਦੇ ਪਰਿਵਾਰਾਂ ਵੱਲ ਕਦੇ ਦੇਖ ਲਿਆ ਕਰੋ ਕਿ ਉਹਨਾਂ ਦੇ ਰੋਟੀ ਪਕਦੀ ਐ ਕਿ ਨਾ । ਨੋਟ:--ਜਿਹੜੇ ਲੋਕ ਅੱਜ ਮੰਦਰ ਗੁਰਦੁਆਰਿਆ ਅਤੇ ਸਰਕਾਰਾਂ ਦੇ ਪ੍ਧਾਨ ਕੌਮ ਅਤੇ ਸਰਕਾਰ ਦਾ ਬਜਟ ਸਾਂਭਦੇ ਨੇ ਉਹਨਾਂ ਨੂੰ ਬੇਨਤੀ ਐ ਭਾਈ ਸਹੀਦਾ ਦੀਆ ਬੱਚੀਆਂ ਹੁਣ ਆਨੰਦ ਕਾਰਜ ਦੇ ਯੋਗ ਹਨ ਉਹਨਾਂ ਦੇ ਘਰ ਜਮੀਨਾਂ ਪੁਲਿਸ ਨੇ ਉਜਾੜ ਦਿੱਤੇ ਨਾਂ ਉਹਨਾਂ ਕੋਲ ਘਰ ਨਾ ਰੋਜ਼ਗਾਰ ਬੀਬੀਆਂ ਬੱਚੀਆ ਸਮੇਤ 200 ਰੁਪਏ ਦਿਹਾੜੀ ਕਰਕੇ ਬੱਚੀਆ ਦੇ ਵਿਆਹ ਕਰਨ ਬਾਰੇ ਸੋਚਦੀਆ ਹਨ। ਜਿਵੇ ਕਿ ਪੱਖੋਕੇ ਸਾਹਿਬ ਨੇ ਵੀਡੀਓ ਪਾਈ ਸੀ ਭਾਈ ਸੁਬੇਗ ਸਿੰਘ ਦੀ ਪਤਨੀ ਨੇ ਇੰਨੀ ਗਰੀਬੀ ਹੋਣ ਤੇ ਵੀ ਧੀ ਦੇ ਵਿਆਹ ਲਈ ਸਾਰਾ 20 - 30 ਹਜਾਰ ਦਾ ਸਮਾਨ ਮੰਗਿਆ ਅਤੇ ਸੰਗਤ ਨੇ ਉਸ ਬੱਚੀ ਦਾ ਵਿਆਹ ਆਪਣੀ ਬੱਚੀ ਸਮਝ ਕੇ ਬਹੁਤ ਵਧੀਆ ਕਰਿਆ ਉਸ ਭੈਣ ਦੇ ਵਿਆਹ ਸਬੰਧੀ ਵੀਡੀਓ NRI ਸੰਗਤ ਨੇ ਦੇਖੀ ਅਤੇ ਯੋਗਦਾਨ ਪਾਇਆ ਲੇਕਿਨ ਉਹ ਵੀਡੀਓ ਨਾ ਸ਼੍ਰੋਮਣੀ ਕਮੇਟੀ ਨੇ ਦੇਖੀ ਨਾ ਕਿਸੇ ਸਰਕਾਰੀ ਤੰਤਰ ਅਤੇ ਨਾ ਸਾਡੇ ਇਲਾਕੇ ਦੇ ਮੰਤਰੀਆਂ ਨੇ👏🙏ਧੰਨ ਨੇ ਮਾਂਵਾ ਭੈਣਾ ਜਿਹਨਾਂ ਨੇ ਆਪਣੇ ਪੁੱਤ ਕੌਮ ਲਈ ਘੋੜੀਆ ਗਾ ਕੇ ਭੇਜੇ। ਜੇਕਰ ਮੇਰੇ ਕੋਲੋਂ ਕੋਈ ਗਲਤ ਲਿਖਿਆ ਗਿਆ ਹੋਵੇ ਦਾਸ ਨੂੰ ਮਾਫ ਕਰਨਾ👏🙏👏🙏
@kulvirsingh3140
@kulvirsingh3140 3 жыл бұрын
ਧੰਨ ਐ ਮਾਤਾ ਜੀ ਜੀਅ ਤਾਂ ਇਕ ਤੋਰਨਾ ਔਖਾ ਮਾਤਾ ਨੇ ਤਾਂ ਦਸ ਜੀਅ ਤੋਰ ਦਿੱਤੇ ਧੰਨ ਐ ਮੇਰੀ ਮਾਂ
@sarvansingh6076
@sarvansingh6076 4 жыл бұрын
Waheguru ❤️ ⛳ 👏 👍
@baabusingh6468
@baabusingh6468 4 жыл бұрын
Maa rabb da roop aa maa tere hajara putt aa te tusi rasan mangdi tere putt ajj jode marge maa ji papi police thanu narka vich v jagga nii milni
@baljitsinghbhangu5340
@baljitsinghbhangu5340 2 жыл бұрын
Waheguru ji
@jassarandhawa6921
@jassarandhawa6921 3 жыл бұрын
ਸਾਰੇ ਬੱਚਿਆਂ ਵਾਲੇ ਸੁਣ ਲੈਣ ਇਸ ਹਾਲਤ ਵਿੱਚ । ਬੱਚਿਆਂ ਦੀ ਜਿੱਦ ਪੂਰੀ ਕਾਰਨੀ ਕਿੰਨੀ ਔਖੀ ਅਾ
@JatinderSingh-nw8ky
@JatinderSingh-nw8ky 4 жыл бұрын
Paji tikka tok vale nu rupay na ditte janh saheeda de parvar di help kro
@preetjatt4009
@preetjatt4009 2 жыл бұрын
ਬਿੱਲ਼ਬਿੱਨੰਦਰ ਪੱਖੌਕੈਂ ਯਾਂਰ ਤੂੰ ਆਂਪਣੈਂ ਮੱਨੰ ਨਾਂਲ਼ ਸ਼ੌਂਚੱ ਪੱਈਂ ਅੱਜ਼ੱ ਸੱਨੰਤੱ ਬਾਬੈਂਏੈਂ ਕੌਮਂ ਚੱੜਦੀਂ ਕੱਲ਼ਾਂ ਚੰ ਹੁੱਨੰਦੈਂ ਤੈਂ ਆਂ ਦਿੱਨੰ ਵੈਂਖਣੈਂ ਪੈਂਣੈਂ ਹੀੀਂ ਭਾਂਊਂ ਜ਼ੀਂ
@sehajsidhu3918
@sehajsidhu3918 4 жыл бұрын
Waheguru ji..🙏🙏🙏🙏🙏
@Punjabirideruk
@Punjabirideruk 4 жыл бұрын
Waheguru ji is mata ji chardikla vich rkhn hmesha bhai balwinder singh ji aap ji nu v waheguru ji hmesha apna mehra bhrya hth rkhe 🙏🏻🙏🏻
@asadjutt9765
@asadjutt9765 4 жыл бұрын
Waheguru ji
@sawindersingh4628
@sawindersingh4628 4 жыл бұрын
ਗੁਰੂ ਨਾਨਕ ਦੇਵ ਜੀ ਇਨਾ ਸ਼ਹੀਦ ਪਰਿਵਾਰ ਦੀ ਮਦਦ ਵਿਚ ਆਪ ਸਹਾਈ ਹੋਵੋ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@dalwindersingh2944
@dalwindersingh2944 2 жыл бұрын
ਵਾਹਿਗੁਰੂ ਜੀ
@aniketdhaliwal384
@aniketdhaliwal384 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਲਾਨਤਾ ਬਾਦਲ ਪਰਿਵਾਰ ਨੂੰ ਜਿਸ ਨੇ ਸਹਿਦ ਪਰਿਵਾਰ ਛੱਡ ਕੁਰਸੀ ਨੂੰ ਪਿਆਰ ਕੀਤਾ ਹੇ ਵਾਹਿਗੁਰੂ ਬਾਦਲਾ ਦਾ ਕੱਖ ਨਾ ਰਹੇ
@singhjaswant2269
@singhjaswant2269 3 жыл бұрын
ਗੁਰਜੀਤ ਸਿੰਘ ਤੋਲਾ ਨੰਗਲ ਫਤਿਹ ਵਾਹਿਗੁਰੂ ਜੀ ਕੀ
@khushwindersingh5422
@khushwindersingh5422 3 жыл бұрын
ਇਹ ਹਾਲਾਤ ਵੇਖ ਕੇ ਲਗਦੈ ਕਿ ਕੀ ਲੈਣਾ ਸੀ ਇਹੋ ਜਿਹੇ ਸੰਘਰਸ਼ ਤੋਂ
@jassyjudge962
@jassyjudge962 4 жыл бұрын
ਪਰਿਣਾਮ ਹੈ ਮਾਤਾ ਜੀ ਤੁਹਾਨੂੰ ਸਾਡੇ ਵਲੋਂ ਅਤੇ ਸਲੂਟ ਹੈ ਤੁਹਾਡੇ ਸਾਰੇ ਹੀ ਪਰਿਵਾਰ ਨੂੰ ,, ਤੇ ਜਿੰਦਾਬਾਦ ਰਹੋ ਤੰਦਰੁਸਤ ਰਹੋ ਤੇ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ
@baljindersingh7313
@baljindersingh7313 4 жыл бұрын
Thanks for this show ptn and pakhoke sahib
@jagmeetsingh9689
@jagmeetsingh9689 4 жыл бұрын
Waheguru
@jassdhesi3810
@jassdhesi3810 4 жыл бұрын
Waheguru g 🙏
@somdhamija9562
@somdhamija9562 4 жыл бұрын
Dhun ha mata waheguru ji mehar karna
@viveksingh314
@viveksingh314 2 жыл бұрын
Waheguruji es parivaar ate bhai saab pakkhoke ji nu chardikala ch rakkhe te sikh kaum nu akal bakhshe.
@kirpalsingh8513
@kirpalsingh8513 4 жыл бұрын
Mata ji di Puri madad honi chahidi hai dhan hai eh mata
@Baljindersingh6666
@Baljindersingh6666 3 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ,ਅੱਜ ਪਹਿਲੀ ਵਾਰ ਬਹੁਤ ਦਿਮਾਗ ਖ਼ਰਾਬ ਹੋਇਆ ,ਕੀ ਖੱਟ ਲਿਆ ਇਹਨਾਂ ਨੇ ਸ਼ਹੀਦੀਆਂ ਦੇ ਕੇ ,ਅੱਜ ਕੁੱਤੇ ਇਹਨਾਂ ਤੇ ਰਾਜ ਕਰਦੇ ਪੰਥ ਦੇ ਨਾਂਮ ਤੇ ਸ਼੍ਰਮੋਣੀ ਕਮੇਟੀ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ
@balsingh2195
@balsingh2195 4 жыл бұрын
ਧੰਨ ਕੁਰਬਾਨੀ ਸਿੰਘਾਂ ਦੀ
@anantveersingh4928
@anantveersingh4928 2 жыл бұрын
ਵੀਰ ਜੀ.ਤੁਸੀ ਗਰੇਟ ਹੋ.ਸੇਵਾ ਕਰਦੇ ਰਹੋ ਜੀ ਬਾਬਾ ਜੀ िਮਹਰ ਕਰਨਗੇ🙏
@tejindersingh4791
@tejindersingh4791 4 жыл бұрын
Dhan ho Mata Ji tuhanu parnaam hai ji
@mandeeppardhan2153
@mandeeppardhan2153 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@devkinandan9722
@devkinandan9722 3 жыл бұрын
ਸ਼ਰਮ ਕਰਿਆ ਕਰੋ ਬਾਹਮਣ ਬਾਹਮਣੀ ਕਹਿਣ ਲੱਗੇ ਕਦੇ ਗੰਗੂ ਦੀ ਔਲਾਦ ਦੇਖ ਕੇ ਭੋਕਿਆ ਕਰੋ ਧੰਨ ਇਹ ਮਾਂ
@preetbhullar110
@preetbhullar110 3 жыл бұрын
O'Sikho! We have people in our community who do langars in other countries but can't see our martyrs families sleeping hungry. Jago Sikho Jago. Help our community directly not through somebody else.
@AvtarSingh-sh7oi
@AvtarSingh-sh7oi 2 жыл бұрын
Sikho ਆਪਨੇ ਇਲਾਕੇੇ ਵਿਚ ਜਥੇਬੰਦੀ ਆ ਬਨਾਉਣ ਦੀ ਲੋੜ ਹੈ ਜਿਹੜੀ ਆਪਨੇ ਇਲਾਕੇ ਦੇ ਸ਼ਹੀਦ ਪਰਿਵਾਰਾਂ ਦਾ ਹਰ ਪਖੋ ਧਿਆਨ ਰੱਖੇ ਹਭਲਾ ਮਾਰੋ ਵੀਰੋਂ
@harafangle9473
@harafangle9473 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@HarjinderSingh-tk2gb
@HarjinderSingh-tk2gb 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhvirsingh1706
@sukhvirsingh1706 2 жыл бұрын
Dhan Dhan mata ji kurbani di veelakhan story. salute vaar vaar salute
@hardevsingh706
@hardevsingh706 4 жыл бұрын
ਸਿੱਧਾ ਦਾਨ ਦਿਓ ਜੀ ਕਿਸਨੂੰ ਵਿਚ ਨਾ ਪਾਇਓ
@hardeepsingh-ub6tg
@hardeepsingh-ub6tg 2 жыл бұрын
ਵਾਹਿਗੁਰੂ ਜੀ 👏
@JasmeetSingh-yb9kx
@JasmeetSingh-yb9kx 3 жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ
@vikramjeetsingh3297
@vikramjeetsingh3297 2 жыл бұрын
DhanDhanMattaRaniJiSalout🙏🙏
@sarwanbajwa8074
@sarwanbajwa8074 3 жыл бұрын
ਜਿਹੜੇ ਪਿੰਡਾਂ ਵਿੱਚੋਂ ਸਿੰਘ ਸ਼ਹੀਦ ਹੋਏ ਨੇ ਉਸ ਪਿੰਡ ਦੇ ਲੋਕਾਂ ਨੂੰ ਗੁਰੂ ਘਰਾਂ ਅੰਦਰ ਖਾਲੀ ਹੱਥ ਮੱਥਾ ਟੇਕ ਲੈਣਾਂ ਚਾਹਿਦਾ ਹੈ ਅਤੇ ਉਹ ਪੈਸੇ ਜਮਾਂ ਕਰ ਕੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ । ਪਰ ਨਹੀ ਲੋਕਾਂ ਨੇ ਜਿਵੇਂ ਸਹੂੰ ਖਾਦੀ ਹੋਈ ਏ ਪੰਜਾਬ ਨੂੰ ਉਜਾੜਨ ਦੀ ਤੇ ਜਿਦੋ ਜਿਦੀ ਹਰ ਮੁਹੱਲੇ ਵਿੱਚ ਵੱਖਰਾ ਵੱਖਰਾ ਗੁਰੂ ਘਰ ਬਣਾਇਆ ਹੋਇਆ ਹੈ । ਕੋਈ ਵੀ ਫਾਇਦਾ ਨਹੀ ਹੋਣਾਂ ਇਸ ਤਰੀਕੇ ਨਾਲ ਗੁਰੂਦਵਾਰੇ ਬਣਾਉਣ ਦਾ ।
@MalkitSingh-ph6fr
@MalkitSingh-ph6fr 4 жыл бұрын
WaheGuru ji kro kirpa
@baabusingh6468
@baabusingh6468 4 жыл бұрын
🙏🙏gurughar nu lot K khan balao aa te ma ona nu v bolaga jina nu aa parvaar nii disde te hora nu bhoat langar sakone aa sadi maa sirf rasan mang rahi aa😭😭😭😭😭😭😭😭😭
@harpreetkaur5022
@harpreetkaur5022 2 жыл бұрын
Majhe welean di bhut badi kurbani hai
@KabalSingh-rq6py
@KabalSingh-rq6py 4 жыл бұрын
Waheguru ji saade is ma ji de parivaar te mehar bhareya hath rahna waheguru ji
@prabhjotsingh6269
@prabhjotsingh6269 4 жыл бұрын
Kede khalistan di gal karde oo ajj?? Enna pariwaran nu hi sambh lavo inna hi boht and tuhadde layi
@kaursardarni5713
@kaursardarni5713 4 жыл бұрын
shi gl a. khalistan bnona hall nhi ... j tuc khalistan bna k loka da bhla krna te pehla e krdo
@warriorsboy5142
@warriorsboy5142 4 жыл бұрын
Veer ji ਆ ਸਬ ਦਾ ਹਾਲ ਹੋਵੇਗਾ ਜਦੋ ਖਾਲਿਸਤਾਨ ਹੋਵੇਗਾ. Veer ji ਸ਼ਇਦ ਅੱਜ ਆ ਹਾਲਤ ਨਾ ਹੁੰਦੇ ਜੇ ਸਦਾ ਅਪਣਾ ਮੁਲਕ ਹੁੰਦਾ, ਬਾਕੀ veer ji ਜਦੋ ਕੋਈ ਸਾਮਣੇ ਆਉਂਦਾ ਤਾ ਓਨਾ ਦੀ ਹੈਲਪ ਲਯੀ ਜਰੂਰ ਕੁਝ ਨਾ ਕੁਝ ਹੁੰਦਾ
@prabhjotsingh6269
@prabhjotsingh6269 4 жыл бұрын
@@warriorsboy5142 kiun bai hun ni Enna pariwaran di help ho sakdi??? Kedian gallan karde o?? Punjab nu khalistan samaj ke jio haq lavo Apne sant jarnail singh bhindranwale ji de bachan manno...
@Jassmann5459
@Jassmann5459 4 жыл бұрын
ਵੀਰ ਜੀ ਸੰਗਤ ਨੇ ਜਮੀਨ ਵੀ ਝਡਾ ਦਿੱਤੀ ਤੇ ਜਮੀਨ ਚ ਬੋਰ ਵਾਸਤੇ ਪੈਸੇ ਵੀ ਦੇ ਦਿੱਤੇ part 2 ਦੇਖੋ
@AmritSinghKhera
@AmritSinghKhera 3 жыл бұрын
veere jinna pta laggi jnda saambhi jande a.... hun sangat nu jdo jinna pta lgda kri jandi a... sade aagu hi maade ne... jinna lush ni krea... aam lok tan hun v madad kr rhe a... khalistan concept bht uchcha... enne singhan di shahadat te kurbani ajayi chali jave??? jehde shaheed hoye a us maksad lyi hoye ne khushi naal hoye ne... khalistan nu nkarna ohna nu noarn vali gal a... sanu sara lush sambhan bare e sochna chaida
@ballibhinder1128
@ballibhinder1128 4 жыл бұрын
Waheguru ji waheguru ji..🙏🙏
@bhupindersidhuvlogs8142
@bhupindersidhuvlogs8142 3 жыл бұрын
ਸ਼੍ਰੋਮਣੀ ਕਮੇਟੀ ਨੂੰ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਇਹਨਾਂ ਪਰਿਵਾਰਾਂ ਦੀ ਮਾਲੀ ਹਾਲਤ ਠੀਕ ਨਹੀਂ
@gurinderkaurdhaliwal85dhal62
@gurinderkaurdhaliwal85dhal62 4 жыл бұрын
Loka de ghar barwad ho gye milya kuc ni jwann putt marge😒😒
Kids' Guide to Fire Safety: Essential Lessons #shorts
00:34
Fabiosa Animated
Рет қаралды 17 МЛН
The CUTEST flower girl on YouTube (2019-2024)
00:10
Hungry FAM
Рет қаралды 4,8 МЛН