Рет қаралды 1,572
ਮੇਲਾ ਛਪਾਰ ਦਾ ਰਾਤ ਦਾ ਨਜ਼ਾਰਾ || ਸਭ ਤੋਂ ਉੱਚਾ ਚੰਡੋਲ ਛਪਾਰ ਦੇ ਮੇਲੇ ਤੇ ਬੈਠ ਕੇ ਲੱਗਿਆ ਡਰ || ਮੇਲਾ 10 ਵਜੇ ਬੰਦ
ਹਾਂਜੀ ਅਗਰ ਤੁਸੀਂ ਵੀ ਛਪਾਰ ਦਾ ਮੇਲਾ ਦੇਖਣਾ ਚਾਹੁੰਦੇ ਹੋ ਤਾਂ ਸਾਰਾ ਦਿਨ ਚੱਲਦਾ ਹੈ ਤੇ ਰਾਤ ਦੇ 10 ਵਜੇ ਮੇਲਾ ਬੰਦ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਇਸ ਟਾਈਮ ਦੇ ਵਿੱਚ ਵਿੱਚ ਹੀ ਜਾਓ 10 ਵਜੇ ਤੋਂ ਲੇਟ ਨਾ ਹੋਏ ਨਹੀਂ ਤਾਂ ਤੁਹਾਨੂੰ ਲਾਈਟਾਂ ਬੰਦ ਮੇਲਾ ਬੰਦ ਹੋਇਆ ਮਿਲੇਗਾ