ਮੇਲੇ ਘੁੰਮਦੀ 8ਵੀ ਜਮਾਤ ਦੀ ਕੁੜੀ ਨਾਲ ਹੋਇਆ Love, ਛੋਟੀ ਉਮਰੇ ਵਿਆਹ ਕਰਵਾ ਛਾਏ ਸੋਸ਼ਲ ਮੀਡੀਆ 'ਤੇ, ਵੇਖੋ Interview !

  Рет қаралды 346,754

Awaam Media

Awaam Media

Күн бұрын

Пікірлер: 765
@sidhumossewalachannel6529
@sidhumossewalachannel6529 Жыл бұрын
ਕਿਓਂ ਪੰਜਾਬ ਦਾ ਬੇੜਾ ਗ਼ਰਕ ਕਰਨਾ ਇਹੋ ਜਿਹੀਆਂ ਇੰਟਰਵਿਊਆ ਕਰਕੇ
@GurpreetSingh-9944
@GurpreetSingh-9944 10 ай бұрын
ਵਧੀਆ ਜਾਚ ਸਿਖਾ ਰਹੇ ਕੁੜੀਆਂ ਨੂੰ ਜਿਦ ਕਰਕੇ ਵਿਆਹ ਕਰਾਉਣ ਦੀ
@Kaur.brar23
@Kaur.brar23 5 ай бұрын
Jedd v Veere enna de purri ho ho gi sadde ghar de ta gatta la ki parre sutt dende ma ta bina vekh husband nu has karti se parents nu par bahut sokhea aa in-laws ch ❤
@manbir_singh_badana
@manbir_singh_badana Жыл бұрын
ਮੈਨੂੰ ਲੱਗਦੈ ਅਸੀਂ ਤਾਂ ਆਪਣੇ ਬੱਚਿਆਂ ਦੇ ਵਿਆਹ ਨਹੀਂ ਵੇਖਣੇ, ਇਹ ਜੋੜੀ ਪੱਕਾ ਆਪਣੇ ਪੜਪੋਤਰੇ ਦੋਹਤਰੇ ਵੇਖੂਗੀ 😄😄😄😄😄😄😂😂😂😂😂
@pkaur7934
@pkaur7934 7 ай бұрын
😂😂😂😂
@kauramritpal479
@kauramritpal479 4 ай бұрын
Right😂
@amarjitsingh4470
@amarjitsingh4470 5 ай бұрын
ਜੁੱਤੀ ਫੇਰੋ ਸਣੇ ਪੱਤਰਕਾਰ ਦੇ ਜੋ ਸਵਾਦ ਲੈ ਰਹੀ ਠਰਕੀ
@MrsGill_Vlogs
@MrsGill_Vlogs 5 ай бұрын
Right
@sumanmalhimalhi5230
@sumanmalhimalhi5230 5 ай бұрын
पत्रकार आपनी शकल क्यों नही दिखा रही
@gursidhu895
@gursidhu895 Жыл бұрын
ਬਾਈ ਆਹ ਦੇਖਲੋ ਲੋਕੀ ਐਵੇਂ ਆਖਦੇ ਮੁੰਡੇ ਗ਼ਲਤ ਆ ਕਲਜੁਗ ਆ ਗਿਆ ਜੀ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
@amanfaujan5852
@amanfaujan5852 Жыл бұрын
ਪੰਜਾਬ ਦਾ ਤੇ ਅੱਗੇ ਹੀ ਕੁਝ ਨਹੀਂ ਬਣ ਸਕਿਆ ਇਹੋ ਜਿਹੇ ਲੋਕਾਂ ਕਾਰਨ ।ਤੇ ਹੁਣ ਇੰਟਰਵਿਊਆਂ ਲੈ ਕੇ ਆਉਣ ਵਾਲੇ ਭਵਿੱਖ ਦਾ ਕੀ ਬਣੇਗਾ।😢
@sukhwinderkaur652
@sukhwinderkaur652 Жыл бұрын
Agle peeri nu ki sikhia millu
@rajvirkaur4015
@rajvirkaur4015 Жыл бұрын
Ine de bache 5th class vich study karde he marriage karvone ge sharm ne hegi be sharma nu
@lakhbirsingh9854
@lakhbirsingh9854 Жыл бұрын
Sai gll a eh sb dekh ke buht dukh lgda ki bno duniya da kuj ta socho
@NarinderKaur-md1kd
@NarinderKaur-md1kd Жыл бұрын
@sonykual
@sonykual Жыл бұрын
Kuriya nu pata ni ki hoyi jada
@RamandeepSingh-qh6jc
@RamandeepSingh-qh6jc Жыл бұрын
ਜਿੰਦੋਂ ਪਿਪੇਆਂ ਚੋ ਅੱਟਾ ਮੁਕਦਾ ਤਾਂ ਸੱਚ ਜਾਨੀ ਉੱਦੋਂ jannu jehar lgda
@jassajattsangha3784
@jassajattsangha3784 Жыл бұрын
Jaanu odo jahar lagda 😂😂😂
@MandeepSinghDhillonMande-bp2bz
@MandeepSinghDhillonMande-bp2bz Жыл бұрын
🤣🤣
@MandeepSinghDhillonMande-bp2bz
@MandeepSinghDhillonMande-bp2bz Жыл бұрын
Veer ana sach na bola Karo 🤣🤣
@rajvirkaur4015
@rajvirkaur4015 Жыл бұрын
Sahi kaha
@NarinderKaur-md1kd
@NarinderKaur-md1kd Жыл бұрын
@SAHOTA_TWEETS
@SAHOTA_TWEETS 9 ай бұрын
ਭੈਣ ਜੀ ਤੁਹਾਡੇ ਅੱਗੇ ਬੇਨਤੀ ਆ ਏਹੋ ਜੇਹੇ ਲੋਕਾਂ ਦੀਆਂ interview ਕਰਕੇ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਕੀ ਸਿੱਖਿਆ ਦੇ ਰਹੇ ਓ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ । ਆਪਣੀ ਸੋਚਣ ਸ਼ਕਤੀ ਤੇ ਜੋਰ ਪਾਕੇ ਦੇਖੋ ਕੀ ਥੁੜ੍ਹਿਆ ਸੀ ਇਹਨਾਂ ਦੀ interview ਕਰਨ ਖੁਣੋਂ ਭੈਣੇ ਹੱਥ ਜੋੜੇ ਇਹੋ ਜਹੇ ਕੰਮ ਨਾ ਕਰੋ 🙏🙏🙏
@MrsGill_Vlogs
@MrsGill_Vlogs 5 ай бұрын
Right bilkul sahi
@ramanpreetkaur1360
@ramanpreetkaur1360 Жыл бұрын
ਓ ਥੋਡੀ ਭੈਣ ਨੂੰ 8-9ਵਾਲੇ ਜਵਾਕ ਵਿਆਹ ਕਰਾਈ ਫਿਰਦੇ ਤੇ ਇੱਕ ਅਸੀਂ ਆ ਜਿਹੜੇ 26 ਸਾਲਾਂ ਦੋ ਹੋ ਹੋ ਕੇ ਕਵਾਰੇ ਬੈਠੇ ਹਜੇ 😆😆😆
@kulveerkaur2005
@kulveerkaur2005 Жыл бұрын
Ryt
@subegsingh1475
@subegsingh1475 Жыл бұрын
😂😂😂😂🙏🙏🙏🍟🍟
@rajusidhu9875
@rajusidhu9875 Жыл бұрын
😂😂😂😂
@Sukhdip1916
@Sukhdip1916 Жыл бұрын
Bro menu 36 ho gyi mera ki bnu
@ayudhyasahilnagi8765
@ayudhyasahilnagi8765 Жыл бұрын
​@@ravinderchahal8700 tor k vekh lo jinna de hoye ohna rang layw
@punjabidecenthulk784
@punjabidecenthulk784 Жыл бұрын
ਪੁਰਾਣਾ ਜ਼ਮਾਨਾ bapis aa gea...shoti shoti ਉਮਰ ਚ ਵਿਆਹ ਹੋਣ ਲੱਗ ਪਏ
@kulmeetmeet6430
@kulmeetmeet6430 Жыл бұрын
baal vivaah, balika vadhu
@gurpalvirk1322
@gurpalvirk1322 10 ай бұрын
ਵੇਹਾ ਨਹੀਂ ਹੁੰਦੇ ਏਵੇਂ ਦੇਆਂ ਦੇ ਏਹੇ ਕਰੋਂ ਪੰਜੇ ਹੋਏ ਤਾਂ ਮਾਪੇਆਂ ਦੇ ਹਾਥ ਬਜ਼ੇ ਹੋਏ ਆ
@muskanboutique5706
@muskanboutique5706 Жыл бұрын
Mera te hassa ni rukda ehna di gl sun ਕੇ ਜਵਾਕ ਜੇਹੇ ਹੈਗੇ interview nu ਕਿਹੜਾ ਮੈਡਲ ਜਿੱਤਿਆ 😅
@sarojkainth-ip9xw
@sarojkainth-ip9xw Жыл бұрын
😅😅
@kaurkamal6756
@kaurkamal6756 Жыл бұрын
Ki aa ehna di interview ch koi struggle ni koi sikhn vali koi ni awe hi bs muuh chk k interview den lg jande aa
@Ruhiyt570
@Ruhiyt570 Жыл бұрын
Hahahaha
@khushilakha4519
@khushilakha4519 Жыл бұрын
😂😂😂
@kaurtanveer6692
@kaurtanveer6692 10 ай бұрын
😂
@Blackish313
@Blackish313 Жыл бұрын
ਡੈਡੀ ਨੇ ਕਿਹਾ ਸੀ ਕੁਝ ਬਣ ਕੇ ਦਖਾਈ... Le me:- ਮੈ ਵਹੁਟੀ ਬਣ ਗੀ😂😂😂
@Fashionqueen242
@Fashionqueen242 9 ай бұрын
😂😂😂😂😂😂😂😂
@rohirohi3371
@rohirohi3371 7 ай бұрын
Sahi kaha 😂😂😂😂
@paramkhatri-vl8sv
@paramkhatri-vl8sv 6 ай бұрын
😂
@Inderjeet-qi4gd
@Inderjeet-qi4gd 5 ай бұрын
😂😂
@DIG_FN
@DIG_FN 5 ай бұрын
😂😂😂😜
@baljitkhosa4439
@baljitkhosa4439 Жыл бұрын
ਇਹਨਾ ਦੀ ਇੰਟਰਵਿਊ ਦੀ ਕੀ ਲੋੜ ਸੀ ਪਹਿਲਾ ਤਾਂ ਵਿਆਹ ਕਰਕੇ ਮਾ ਪਿਉ ਦੀ ਇੱਜ਼ਤ ਰੋਲੀ ਹੋਣ ਇੰਟਰਵਿਊ ਕਰਕੇ ਸਾਰੇ ਪੰਜਾਬ ਚੋ ਇੱਜ਼ਤ ਰੋਲਤੀ ਮੈਨੂੰ ਤਾਂ ਕੁੜੀ ਪਾਕਲ ਲੱਗਦੀ ਆ
@HarmanpreetKaur-f8n
@HarmanpreetKaur-f8n 10 ай бұрын
right
@LifewithSimranKaur
@LifewithSimranKaur 9 ай бұрын
Ah interview ali lady ne koi kutti billi nai shadni interview len to Dunia jahan da gand vikhauna ehne
@MrsGill_Vlogs
@MrsGill_Vlogs 5 ай бұрын
Right bilkul sahi keha tusii
@manpreet9905
@manpreet9905 5 ай бұрын
Shi gl aa a. Bkwas interview dikhde rahde. Kini besharmi nl das rahe aa. Fiity muh ehna da.Reporter vehle aa ta kr k. Police army waliya instro lo jina lyf c kuj vdiya kita.
@PeacefulSalmon-fq7mt
@PeacefulSalmon-fq7mt 4 ай бұрын
Ahna di izat hgi a😂
@13gursewak
@13gursewak Жыл бұрын
8 ਟੱਪੀ ਨੀ ਤੇ ਜਾਣਾ ਬਾਹਾਰ ਓਹ ਵੀ IELTS ਕਰਕੇ 😂
@sonykual
@sonykual Жыл бұрын
😂😂😂😂😂
@Monitaak-ms13m
@Monitaak-ms13m Жыл бұрын
😂😂😂
@KulvinderRai-pj2me
@KulvinderRai-pj2me 7 ай бұрын
😂😂
@davinderkaur7355
@davinderkaur7355 5 ай бұрын
Kiti aa ehdi p.h.d canada jana eh ne😂😂😂😂😂
@KulvinderRai-pj2me
@KulvinderRai-pj2me 5 ай бұрын
@@13gursewak 😂😂😂 ur right ji
@ekamcheema5331
@ekamcheema5331 Жыл бұрын
ਰੱਬ ਦਾ ਵਾਸਤਾ ਤੁਸੀ ਇਥੇ ਹੀ ਰਹੋ , ਕੈਨੇਡਾ ਚ ਏਹ ਵਲੋਗਿੰਗ ਵਾਲਾ ਕੰਜਰਖਾਨਾ ਨਾ ਲੈ ਕੇ ਆਏੳ 👏🏼👏🏼👏🏼
@GurleenKaur-vl9lp
@GurleenKaur-vl9lp 9 ай бұрын
😅😅
@KiranDevi-u3l7v
@KiranDevi-u3l7v 8 ай бұрын
Sai gll veere sade Punjab nu Jada aag lgi aa vilog bnon di hun ta sare a hi km vl lg gye nale a Munda ta menu nsheri jeha lgda 😂😂
@Jagmeetkaur94
@Jagmeetkaur94 8 ай бұрын
ਅੱਗੇ ਅੱਗੇ ਪਤਾ ਨੀ ਹੋਰ ਕੀ ਚੰਨ ਚਾੜ੍ਹਨੇ ਨੇ ਆਣ ਵਾਲੀ ਪੀੜ੍ਹੀ ਨੇ
@SarbjitKaur-q4y
@SarbjitKaur-q4y 8 ай бұрын
ਕਿਸੇ ਭੈਣ ਦਾ ਮੈ ਕਮੈਟ ਪੜਿਆ ਸੀ ਕੁੜੀਆ ਜੰਮਣ ਤੋਂ ਡਰਦੇ ਆ ਨਹੀਂ ਭੈਣ ਸਾਰੀਆ ਧੀਆਂ ਇਕੋ। ਅਜਿਹੀਆਂ ਨਹੀਂ ਹੁੰਦੀ ਆ ਜੁੱਤੀ ਦਾ ਡਰ ਹੋਣਾ ਚਾਹੀਦਾ ਪੰਜਾਂਬ ਵਿਚ ਕਿਸੇ ਲੀਡਰ ਦੀ ਇੰਟਰਵਿਊ ਨਹੀਂ ਵੇਖੀ ਇਹ ਗੱਲਾਂ ਸੁਣ ਕੇ ਬਹੁਤ ਦੁਖ ਹੁੰਦਾ
@BalbirKaur-b5n
@BalbirKaur-b5n 5 ай бұрын
ਕੋਈ ਏਦਾਂ ਦੇ ਬੱਚਿਆਂ ਲਈ ਐਵਾਰਡ ਹੈਗਾ ਤਾਂ 15 ਅਗਸਤ ਨੂੰ ਇਹਨਾਂ ਨੂੰ ਦਿਵਾਓ 😂😂😂😂😂
@rajpalbrar841
@rajpalbrar841 5 ай бұрын
🤣🤣🤣🤣🤣🤣🤣🤣
@vickythind-yh7kz
@vickythind-yh7kz 5 ай бұрын
😂😂😂😂
@kajaltandan6205
@kajaltandan6205 4 ай бұрын
shitr award naal sanmaan kita jana chahida
@simranjotkaur9963
@simranjotkaur9963 Жыл бұрын
Je kudi nu ghrdya da drr hunda vivah nhi hona c,,,,😂 ਦੇਸ਼ ਬਦਲ ਰਹਾ ਹੈ😂 ਉਪਰੋ interview krn wale kmle ne
@MandeepSinghDhillonMande-bp2bz
@MandeepSinghDhillonMande-bp2bz Жыл бұрын
Sahi gal aa ji
@BombayDePunjabi
@BombayDePunjabi Жыл бұрын
Sahi gal a
@ghhjfhhh3691
@ghhjfhhh3691 Жыл бұрын
Hi
@dreamgabru6587
@dreamgabru6587 Жыл бұрын
ਮੁੰਡਾ educated ਲੱਗਦਾ, ਕਹਿੰਦਾ 12 ਕੁ ਮਹੀਨੇ ਹੋਏ c ,ਸਾਲ ਨੀ c ਹੋਇਆ ਗੱਲ ਕਰਦਿਆ ਨੂੰ😂😂😂😂
@GurpreetKaur-so6iv
@GurpreetKaur-so6iv Жыл бұрын
😂😂😂
@dreamgabru6587
@dreamgabru6587 Жыл бұрын
@@GurpreetKaur-so6iv tusi kida jannde ehna nu Gurpreet?
@Supretqueen
@Supretqueen Жыл бұрын
Ja yr 😂😂🤣🤣
@SamarpartapSingh-sr9qy
@SamarpartapSingh-sr9qy Жыл бұрын
😂😂😂😂
@sahotafamily333
@sahotafamily333 Жыл бұрын
😂😂😂
@deepbrar6357
@deepbrar6357 Жыл бұрын
Bht sohni sikheya mil rhi aa 😔😔😔😔
@Preetman48
@Preetman48 5 ай бұрын
😂😅
@SukhDeep-we3qk
@SukhDeep-we3qk 5 ай бұрын
😂😂
@singh-mq7io
@singh-mq7io 6 ай бұрын
ਕੁੜੀਆ ਬਹੁਤ ਵੱਡੀ ਗਲਤੀ ਕੀਤੀ ਵਿਆਹ ਮਾਂ ਪਿਓ ਦੀ ਮਰਜ਼ੀ ਨਾਲ ਕਰਵਾਈ ਦਾ ਇੱਕ ਨਾਂ ਇੱਕ ਪਛਤੋਣਾ ਪੈਦਾ
@MrsGill_Vlogs
@MrsGill_Vlogs 5 ай бұрын
Sahi gal aa
@Reet427
@Reet427 5 ай бұрын
Right time pa k pta lagda
@RajuBanga
@RajuBanga Жыл бұрын
Bahncho Punjab de mude kudiya ehi kmma ch rehgye bss🙏🏻
@harvindercxkaurh2174
@harvindercxkaurh2174 Жыл бұрын
ਸਾਨੂੰ ਤਾਂ ਹੁਣ ਵੀ ਸਰਮ ਆਉਂਦੀ ਹੈ ਤਾਂ ਹੀ ਕੁੜੀਆਂ ਜਨਮ ਤੋਂ ਡਰ ਲਗਦਾ ਹੈ 🎉🎉🎉
@harindersandhu4453
@harindersandhu4453 Жыл бұрын
Eda di gal ni bhain ji sare ekko je ni hunde.
@ਸਫ਼ਰ-ਮ1ਘ
@ਸਫ਼ਰ-ਮ1ਘ 9 ай бұрын
ਮੁੰਡਾ ਜੰਮਣ ਤੋਂ ਨੀ ਲੱਗਦਾ....ਦੋਨੋ ਚਵਲ ਆ...
@SukhmanBhullar-vo7wv
@SukhmanBhullar-vo7wv 8 ай бұрын
Munde hun te ni sharm aundi
@moosehood8683
@moosehood8683 Жыл бұрын
ਛਿੱਤਰ ਓਹ ਹੋਵੇ ਜਿਹੜਾ ਛੇਤੀ ਟੁੱਟੇ ਨਾ ਵੀਰਿਓ ,,,, ਬਾਕੀ ਤੁਸੀ ਆਪ ਸਿਆਣੇ ਓ
@kaursupreet4257
@kaursupreet4257 8 ай бұрын
Ryte
@KulvinderRai-pj2me
@KulvinderRai-pj2me 7 ай бұрын
Ur right 😂😂
@bhupindersingh-gj7mv
@bhupindersingh-gj7mv 11 ай бұрын
ਬੁਹਤ ਵਦੀਆ ਟਾਈਮ ਨਾਲ ਸਬ ਕੁਝ ਹੋ ਜਾਣਾ ਚਾਹੀਦਾ ਅੱਜ ਕਲ ਹਾਰਟ ਅਟੈਕ ਬੁਹਤ ਚਲਿਆ ਕਿ ਪਤਾ ਕਿ ਹੋ ਜਾਵੇ 😅😅😅 ਵਾਹਿਗੁਰੂ ਜੀ ਸਾਰਿਆ ਦਾ ਵਿਆਹ ਜਲਦੀ ਹੋਵੇ ਮੇਰਾ ਵੀ
@SukhdevSingh-pe5lv
@SukhdevSingh-pe5lv 3 ай бұрын
😂😂
@dilshersingh4191
@dilshersingh4191 Жыл бұрын
Raja Sahib Ji tuhanu sariya khusiya dava🙏🏻🙏🏻🙏🏻🙏🏻
@gurpalsahota7583
@gurpalsahota7583 Ай бұрын
Aaho aena ne desh azad kraya si na jehda duawa de reha aa sala chawal
@_kaur_suits
@_kaur_suits 5 ай бұрын
ਬੋਲਣਾ ਆਉਂਦਾ ਨੀ ਕੁੜੀ ਨੂੰ ਗਲ ਤਾਂ ਆਉਂਦੀ ਨੀ ਕੋਈ😂😂😂😂
@GurpreetKaur-o3t
@GurpreetKaur-o3t 3 ай бұрын
Ryt..... But agli ne Canada🇨🇦 jna 😂😂😂😂
@manjumann8200
@manjumann8200 Жыл бұрын
Kehnde ne ee age ch ta bchea nu smjh ni hundi.. Bt girl diyan gllan sun k lgda kini advance a...
@Karansidhu11111
@Karansidhu11111 Жыл бұрын
ਜੁਤਾ ਦਾ ਡਰ ਹੈਨੀ ਸੀ ਤੈਨੂੰ ਪਿਆਰ ਤਾਂ ਤੈਨੂੰ ਕੀ ਹੋ ਜਾਂਦਾ
@GurpreetKaur-qj2vo
@GurpreetKaur-qj2vo Жыл бұрын
😂😂😂😂😂
@sardarnisimranjeetkaur1055
@sardarnisimranjeetkaur1055 Жыл бұрын
ਕੁੜ੍ਹੀ ਕਹਿੰਦੀ ਘਰਦੇ strict ਨੇ😂😂😂
@AmandeepKaur-wi2tw
@AmandeepKaur-wi2tw Жыл бұрын
aho strict ta sade a 24 saal di ho k v pyar word boln to dar lgda hje
@Supretqueen
@Supretqueen Жыл бұрын
​@@AmandeepKaur-wi2twdidi tusi hale v single o 😮
@AmandeepKaur-wi2tw
@AmandeepKaur-wi2tw Жыл бұрын
@@Supretqueen hnji hje v
@kaursupreet4257
@kaursupreet4257 8 ай бұрын
Main iho he chkra ch ni paina..pihla aap e ptti lia..phir main chkra ch ni paina hd a😂😂😂😂
@muskanboutique5706
@muskanboutique5706 Жыл бұрын
Interview ਵਾਲੀ ਕਿਹੜੀ ਗੱਲ ਇਹਨਾ ਚ 😅😅
@charanjitkaur5280
@charanjitkaur5280 10 ай бұрын
Sehi gal😂
@dhaliwal7865
@dhaliwal7865 7 ай бұрын
Hor yr 😂
@kaurjot1343
@kaurjot1343 10 ай бұрын
ਕੌਣ ਹੈ ਯੇ ਲੋਗ ਕਹਾ ਸੇ ਆਤੇ ਹੈਂ 😂😂😂😂😂😂😂😂😂 ਇਹਨੇ ਧਰਤੀ pr ਰਹਿਨੇ ka ਕੋਈ ਹੱਕ ਨਹੀਂ 😂😂😂😂
@amarjitsingh4470
@amarjitsingh4470 5 ай бұрын
ਦੁਰ ਫਿੱਟੇ ਮੂੰਹ ਜਵਾਈ ਦਾ,,,ਰੋਜ ਗੂੰ ਖਾਈਦਾ,, ਕੁੜੀਏ ਜਲੂਸ ਨਈ ਕਢਾਈ ਦਾ,, ਦੁਰ ਫਿੱਟੇ ਮੂੰਹ ਤੇਰੀ ਪੜ੍ਹਾਈ ਦਾ
@punjabi-vedios12
@punjabi-vedios12 Жыл бұрын
haii ehna pyar school shadta 😂asi ta leacture nae c shaddy😂ehni vaddi kurbani 😓
@JaspreetKaur-e2w
@JaspreetKaur-e2w Жыл бұрын
Ryt😂😂
@kaursupreet4257
@kaursupreet4257 8 ай бұрын
Sde ghr de kihnde k jdo tak 25 ni tpde odo tak ni .kuri nu smj ni dunidari di😂😂😂😂Hun pta lgde asi ta sire de kach se😂😂😂
@parwinderdhiman2753
@parwinderdhiman2753 7 ай бұрын
😂
@Abhigill-gi7ut
@Abhigill-gi7ut 5 ай бұрын
😂😂 ਸੋਹਣੇ ਨੂੰ ਇਹ ਸ਼ੇਹਰੂ ਖਾਣ ਵਾਂ 😂😂😂😂😂
@jarmanjeetsandhu4114
@jarmanjeetsandhu4114 Жыл бұрын
ਸਾਡੀ ਤਾ 6ਸਾਲ ਹੋ ਗਏ ਨੇ friendship ਨੂੰ ਸਾਲਾ ਸਾਡਾ ਤੇ ਵਿਆਹ ਨਹੀਂ ਹੋਇਆ ਹੈਜੇ😂
@Supretqueen
@Supretqueen Жыл бұрын
Same here 😂😂 mere wala ta bs 😂😂
@Hardeepkaur-hm6sc
@Hardeepkaur-hm6sc 11 ай бұрын
ਮੇਰੇ ਤਾਂ 10 ਸਾਲ ਹੋ ਗਏ
@Sidhumoosewala-wp2ux
@Sidhumoosewala-wp2ux 5 ай бұрын
ਬਹੁਤ ਵਧੀਆ ਮੁੱਦਾ ਚੁੱਕ ਰਹੇ ਅੱਜ ਤੁਹਾਡਾ ਪਿਓ ਹੁੰਦਾ ਭਿੰਡਰਾਂਵਾਲਾ ਸੰਤ ਖ਼ੰਗ ਕੇ ਦਿੱਖਾ ਦਿੰਦੇ ਸ਼ਰਮ ਕਰੋ ਸ਼ਰਮ ਕੀ ਸਿੱਖ ਦੇ ਰਹੇ ਆਪਣੇ ਚੈਨਲ ਰਹੀ ਪੀੜੀ ਨੂੰ ਕਿੱਦਾਂ ਪਿਆਰ ਹੋਇਆ ਆ ਹੋਇਆ ਵਾਹ ਤੁਹਾਡੇ ਵਾਹ ਦੁਨੀਆ ਦਾ ਅਨੋਖਾ ਮੀਡਿਆ ਭਾਰਤ ਦਾ ਮੁੱਦੇ ਮੇਨ ਚੁਕੋ ਪੰਜਾਬ ਦੇ ਵੱਧ ਰਿਹਾ ਭਇਆ ਵਾਦ ਕ੍ਰਾਈਮ ਧਾਰਾ 371 ਪੁਲਿਸ ਬੇਰੀਫੀਕੇਸ਼ਨ ਯੂਪੀ ਬਿਹਾਰੀ ਦੀ ਥਾਂ ਥਾਂ ਕਬਜੇ ਦੇ ਵੋਟਰ ਕਾਰਡ ਅਧਾਰ ਕਾਰਡ ਹੋਰ ਸਹੂਲਤਾਂ ਕਿਉਂ ਪੰਜਾਬ ਇਹ ਮੁੱਦੇ ਆ ਤੁਹਾਡੇ ਜੋ ਚੁੱਕ ਨੇ ਲੋਕਾਂ ਕੋਲ ਸਵਾਲ ਕਰੋ ਅੱਜ ਪੰਜਾਬੀ ਪੰਜਾਬ ਚ ਸੇਫ ਸਾਡੀਆਂ ਕੁੜੀਆਂ ਪੰਜਾਬ ਚ ਸੇਫ ਨੇ ਏ ਸਵਾਲ ਕਰੋ ਤੇ ਯੂਪੀ ਬਿਹਾਰੀ ਕ੍ਰਾਈਮ ਡਾਟਾ ਚੈਕ ਕਰੋ ਹਰ ਰੋਜ ਰੇਪ ਕਤਲ ਹੋਰ ਕਾਂਡ ਹੁੰਦੇ ਇੰਨਾ ਦੀ ਸਟੇਂਟ ਚ ਹਿਮਾਚਲ ਵਾਂਗ ਕਿਉਂ ਪੰਜਾਬ ਸਰਕਾਰ ਸਖਤ ਨਹੀਂ ਹੋ ਰਹੀ ਏ ਮੁੱਦੇ ਚੁਕੋ ਮੀਡਿਆ ਵਾਲੇ ਓ ਤਰਸ ਕਰਨਾ ਆਪਣੇ ਪੰਜਾਬੀ ਤੇ ਕਰੋ ਈਰਖਾ ਕਰਨੀ ਬੰਦ ਕਰੋ ਆਪਣੇ ਨੂੰ ਕੰਮ ਦਿਓ ਆਪਣੇ ਦੀ ਬਾਹ ਫੜੋ ਇਹ ਤੀਜੇ ਪਾੜੇ ਤੋਂ ਆਏ ਸਾਡੇ ਸਕੇ ਨਹੀਂ ਬਣ ਦੇ ਕਦੇ ਨਹੀਂ ਬਣ ਦੇ ਆ ਮੁੱਦੇ ਪੰਜਾਬ ਨੂੰ ਉਜਾੜ ਰਹੇ ਉਹ ਏਜੰਟਾ ਤੇ ਬੋਲੋ ਬੰਦ ਕਰਾਓ ਸੈਂਟਰ ਉਨ੍ਹਾਂ ਦੇ ਮਾਨ ਨੂੰ ਪੁੱਛੋਂ ਸਰ ਤੁਸੀਂ ਵੜ੍ਹਾ ਬੋਲਦੇ ਰੋਂਦੇ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾ ਕੀ ਬਾਹਰ ਜਾਨ ਵਾਲੇ ਸੈਂਟਰ ਦੇਖ ਦੁੱਖ ਹੁੰਦੇ ਕਿੱਧਰ ਗਿਆ ਦੁੱਖ ਉਹ ਹਿੰਦ ਸਰਕਾਰ ਪੰਜਾਬ ਦੇ ਨੌਜਵਾਨ ਨੂੰ ਜੇਲ੍ਹਾਂ ਚ ਸੁੱਟ ਰਹੀ ਸੱਚ ਬੋਲਣ ਵਾਲੇ ਨੂੰ ਗੁੰਡੇ ਤੋਂ ਮਰਾ ਰਹੇ ਜੇਲ੍ਹਾਂ ਚ ਗੁੰਡੇ ਇੰਟਰ ਵਿਓ ਕਰ ਰਹੇ ਤੇ ਸਾਡੇ ਸਿੰਘਾਂ ਨੂੰ ਦਿਖਾਇਆ ਨਹੀਂ ਜਾਂਦਾ ਕੌਮ ਨੂੰ ਉਹ ਸੁਨੇਹਾ ਤੱਕ ਨਹੀਂ ਦੇ ਸੱਕਦੇ ਕਿਉਂ ਇੰਨਾ ਡਰ ਇਹ ਪੰਜਾਬੀ ਤੋਂ ਕਿਉਂ 🙌ਦੱਸੋ ਨਾਂ ਉਤੋਂ ਸਾਡੇ ਇੰਨਾ ਜਾਲਮਾਂ ਦਾ ਸਾਥ ਦੇ ਰਹੇ ਪ੍ਰਮਾਤਮਾ ਸਭ ਦੇਖ ਰਿਹਾ ਇੱਕ ਦਿਨ ਇੰਨਾ ਦਾ ਨਾਸ਼ ਹੋ ਜਾਣਾ ਇਸ ਧਰਤੀ ਤੋਂ ਨਾਲ ਉਨ੍ਹਾਂ ਦਾ ਹੋਣਾ ਜਿਨ੍ਹਾਂ ਇੰਨਾ ਦਾ ਸਾਥ ਦਿੱਤਾ ਜੋ ਪੱਗ ਸਿੱਖੀ ਦਾ ਅਸਲ ਮੂਲ ਨਹੀਂ ਪਹਿਚਾਣ ਸਕੇ 🙌
@SarbjitKaur-q4y
@SarbjitKaur-q4y 3 ай бұрын
ਬਹੁਤ ਵਧੀਆ ਤੇਰੀ ਇਜ਼ਤ ਹੋ ਰਹੀ ਤਾਂ ਤੇ ਤੂੰ ਕਨੇਡਾ ਪਹੁੰਚ ਗੲਈ ਕਿਹੜੀ ਕਰਤੂਤ ਦਸਦੀ ਪੲਈ ਹੈ
@SantokhSingh-so4gg
@SantokhSingh-so4gg Жыл бұрын
ਬੇੜਾ ਗ਼ਰਕ ਕੀਤਾ ਹੋਇਆ ਏਹਨਾਂ ਨੇ
@ramanpreetkaur1360
@ramanpreetkaur1360 Жыл бұрын
ਨਿੱਬੇ ਨਿੱਬੀਆਂ ਦੀ ਸੰਖਿਆ ਬਹੁਤ ਵਧਦੀ ਜਾਂਦੀ ਆ🤣🤣
@ravinderchahal8700
@ravinderchahal8700 Жыл бұрын
ਆਪਾ 26ਸਾਲ ਵਾਲੇ ਏਦਾ ਹੀ ਬਸ
@kaurjot1343
@kaurjot1343 10 ай бұрын
😂😂😂😂 ਕਿੰਨੀਆ ਗਿਆਨ ਵਾਲੀਆ gla ne 😂😂😂🤣🤣 ਕਹਿੰਦੀ time nl ਵਿਆਹ ho ਜਾਣਾ ਚਾਹੀਦਾ ਨਹੀਂ ਤਾਂ ਉਮਰ jaada ho ਜਾਂਦੀ ta ਵਿਆਹ ਨੀ ਹੁੰਦਾ 😂😂😂😂😂😂😂😂
@gurpalsahota7583
@gurpalsahota7583 Ай бұрын
haji tusi dekheya Aehde ta akhan 👀 niche kalapan ho gya vichari de shaiya pe gia budapa aa gya
@Meowcat444
@Meowcat444 Жыл бұрын
Mele bhandare cho hi love stories start hundiaan😂😂😂
@kirandeepkaur2257
@kirandeepkaur2257 Жыл бұрын
Ajj kl loki matha tekn nhi rishte labbn jande aaaa
@Meowcat444
@Meowcat444 Жыл бұрын
@@kirandeepkaur2257 you are absolutely right 👍
@Monitaak-ms13m
@Monitaak-ms13m Жыл бұрын
😂😂😂
@HarpreetSingh-vf3nq
@HarpreetSingh-vf3nq Жыл бұрын
Ehna di Interview lain lg gye tusi ehna ne kehda Olympic cho medal jitya
@MrsGill_Vlogs
@MrsGill_Vlogs 5 ай бұрын
ਮੈਨੂੰ ਇਹ ਸਮਝ ਨਹੀਂ ਲੱਗਦੀ ਇਹਨਾ ਦਾ ਇੰਟਰਵਿਊ ਲੈ ਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ । ਕਿਹੜਾ ਮਹਾਨ ਕੰਮ ਕੀਤਾ ਇਹਨਾ ਨੇ ਸਾਨੂੰ ਵੀ ਦਸਦੋ
@khandirai560
@khandirai560 9 ай бұрын
ਬਹੁਤ ਘੈਂਟ ਕੰਮ ਕੀਤਾ 😂ਹੈ😅
@swarnjeetkaurmattu1315
@swarnjeetkaurmattu1315 Жыл бұрын
ਤਾਂ ਹੀ ਲੋਕ ਕੁੜੀਆਂ ਜੰਮਣ ਤੋਂ ਡਰਦੇ
@Naman_G120
@Naman_G120 Жыл бұрын
No munda v kise da eda da na howe
@KulvinderRai-pj2me
@KulvinderRai-pj2me 7 ай бұрын
Ur right
@ramankaur7082
@ramankaur7082 5 ай бұрын
B.a and m.a valia singal mil jangia fr 8class 9.class valia ni🙏
@Dollaroscar99
@Dollaroscar99 8 ай бұрын
ਏਨਾ ਨੇ ਐੱਡੀ ਕੀ ਉਪਲੱਬਦੀ ਕਰਤੀ ਜੋ ਇੰਟਰਵਿਊ ਕੀਤੀ ਇਹਨਾਂ ਦੀ? 🙄🙄🙄🙄🙄🤔🤔🤔🤔🤔🤔🤔🤔 ਵੇਹਲੜ ਪੱਤਰਕਾਰ
@gurpalsahota7583
@gurpalsahota7583 Ай бұрын
mount Avrest Chad k aai tohanu nhi pta bhukhi piyasi gai te safe wapis aai
@_kaur_suits
@_kaur_suits 5 ай бұрын
ਤੂਤਲੇ ਜ਼ੇ ਦੋਨੇ ਅਕਲ ਹੈਨੀ ਵਡੇ ਪਿਆਰ ਆਲੇ ਦੁਆਲੇ 😂😂😂
@Reet427
@Reet427 5 ай бұрын
❤❤😂😂😂😂😂
@Nishakaur-w7t
@Nishakaur-w7t Жыл бұрын
Bhut sona couple wa❤
@reetbatth2952
@reetbatth2952 Жыл бұрын
Kehra medal jitiya ehna ne gold, silver ja bronze
@Punjabiganimg307
@Punjabiganimg307 Жыл бұрын
ਸਾਡੇ ਤੇ ਕੋਈ ਤੇ smg ਨੂੰ ਸੀਣ ਵੀ ਨੀ ਕਰਦੇ 💔💔💔💔💔 reply ਬਹੁਤ ਦੂਰ ਗੱਲ ਹੈ!!!
@JasskaurMatty
@JasskaurMatty Жыл бұрын
😂😂😂😂
@pkaur7934
@pkaur7934 7 ай бұрын
,😂😂😂😂
@Parmkaul8930
@Parmkaul8930 7 күн бұрын
Eh documantry discovery walya kol naa pohnch jaave delete kar deo please release ho jaani international padhar te
@gagandeepkaurnagah6031
@gagandeepkaurnagah6031 Жыл бұрын
Einna de interview krke tu c kee sedh de raheo youth nu..kinne k mahan kam kare ne ehna ne..
@lalmanjit9178
@lalmanjit9178 Жыл бұрын
sahi gal ha😮😢
@manjumann8200
@manjumann8200 Жыл бұрын
Msg ah milda k.. Dekhn walea nu himat mil rhi.. Jo k totally wrong aa.. Ahi kuch reh gya..
@ayudhyasahilnagi8765
@ayudhyasahilnagi8765 Жыл бұрын
Love marriage ja arrange marriage howe age da v khayal hona chahida yr jodi bht sohni aa pr inni jldi marriage nhi krwani si
@MandeepSinghDhillonMande-bp2bz
@MandeepSinghDhillonMande-bp2bz Жыл бұрын
Ee kra koi jang jet ka aya va jina di interew len da aa 😏
@rupinderkaurdhaliwal5980
@rupinderkaurdhaliwal5980 Жыл бұрын
Right ji
@Rax536
@Rax536 Жыл бұрын
Sab jhoot ehh firstly age da jhoot Munde di age 19 and kudi di 15 punjab ch eh marriage legal hi nai Hai......secondly ehh ajj Kal de youth nu encourage karn di jagh galt rahe pa rahe ne.......sab jhoot kam ta koi karde nai te canada kitho jange....canada jan de lai vi suitable job and money di load hundi aa Ghar beth ke ta koi nai Ambani ban janda......pehla kehndi mai gal nai karni ki mai eda da galt kam nai karana , baad ch kio ape Haan Karti munde nu fer kehnde aa ghrde sade against aa je eda de kam karoge ta Ghar diyan ne against hi hona aa........ghar diyan di ijjat tho vadh kuj nai hunda je bacha app sahi rahe ta ghar de full support karde aa te tuhade goal achieve karn ch help karde aa .........eni shoti age ch viah karvauna life nu simple nai hor vi complicated kar dinada aa
@gurpreetwarring6780
@gurpreetwarring6780 7 ай бұрын
ਇਹਨੂੰ ਇੱਹ ਨਹੀਂ ਪਤਾ 12ਮਹੀਨੇ ਦਾ ਸਾਲ ਹੁੰਦਾ 😅
@rajwindershergill9251
@rajwindershergill9251 5 ай бұрын
❤ਜੈ ਰਾਜੇ ਦੀ ਰਾਜਾਂ ਵਲੀਂ ਕਰੋ ਜੀ ਭਲੀ ਜੀ 🌹🌹🌹🌹🌹🌹🌹
@Jaspreetbains-xh4yc
@Jaspreetbains-xh4yc 7 ай бұрын
🙏Bro schi tuse bhut shona lagda ahh dno jna rabb thnu hamesha khush 😊rkha thudi love ❤store v bhut badia lgi 🙏😁
@Ruhiyt570
@Ruhiyt570 Жыл бұрын
Hun sari umer wait he kryeo vade hon de
@gurpreetwarring6780
@gurpreetwarring6780 7 ай бұрын
ਕੋਇਨਾ ਕਹਿ ਲੇ ਭੂਆ ਨਹੀਂ ਚੰਗੀ ਹੁਣ ਜਾਈ ਭੂਆ ਕੋਲੋਂ ਬਜਾਓ ਤੈਨੂੰ 😂
@SUKHMAN_SANDHU662
@SUKHMAN_SANDHU662 5 ай бұрын
Mere na he father haige ne naahi brother mai Apne mom Di Marji NAL he viyaah karvona Hai Mera hora nu v ehi kehna hai ki court marriage vagera na karvao Apne parents Di insult vakhri karde aa te Izzat te mitti Pinder aa😢😢
@navjot473
@navjot473 5 ай бұрын
ਇਹਨਾਂ ਦੀ ਇੰਟਰਵਿਊ lai ਕੇ ਕੀ ਦੱਸਣਾ ਚਾਹੁੰਦੇ ਓ ਤੁਸੀਂ ਸਮਾਜ ਨੂੰ ਹੋਰ ਏਨੇ ਖਿਡਾਰੀ ਨੇ ਜੋ ਦੇਸ਼ ਲਈ ਖੇਡ ਰਹੇ ਨੇ ਹੋਰ ਬਹੁਤ ਸਮਾਜ ਸੇਵੀ ਨੇ ਕਦੀ ਓਨਾ ਦੀ ਇੰਟਰਵਿਊ ਵੀ lai ਲਿਆ ਕਰੋ
@ਜਸਪਾਲਜੌਤ
@ਜਸਪਾਲਜੌਤ 18 күн бұрын
Wao Congratulations ❤❤
@priyajhoja6040
@priyajhoja6040 Жыл бұрын
Kanha ji humesha khush rkhnn thonu Dona nu ❤❤
@sonisivia3840
@sonisivia3840 5 ай бұрын
ਜੋਦੇ ਵਸਦੇ ਰਹੋ ਦੋਵੇਂ ਭੈਣ ਭਰਾ 😂😂
@greenlife7943
@greenlife7943 Жыл бұрын
ahii kmm reh gia bss, Punjab da real agenda😢
@rupinderkaurdhaliwal5980
@rupinderkaurdhaliwal5980 Жыл бұрын
ਇਹ ਕਾਹਦਾ ਟਰੈਡ ਆ ਛਿੱਤਰਾਂ ਦੀ ਘਾਟ ਕੁੜੀਆ ਨੂੰ
@reetkaur3156
@reetkaur3156 Ай бұрын
Very good bhut khub 🎉🎉🎉🎉🎉
@kulmeetmeet6430
@kulmeetmeet6430 Жыл бұрын
yrr kudi nabilik fir v glla vekho jiwe 100 saal di bujurg hundi
@JASVIRKAUR-mo4yt
@JASVIRKAUR-mo4yt Ай бұрын
ਪਿਆਰ ਤਾ ਪਵਾ. ਇਹ ਕੀ ਕਹਿ ਰਹੀ ਹੈ ਰਾਜੇ ਇਸ ਉਮਰ ch ਤਾ ਮਾਂ ਬਾਪ ਭੈਣ ਭਰਾਵਾਂ ਦੇ ਪਿਆਰ ਦੀ ਲੋੜ ਹੁੰਦੀ ਆ
@dilbagsonisoni220
@dilbagsonisoni220 Жыл бұрын
ਵੱਡੇ ਲੈੈਲਾ ਮੰਜਨੂੰ
@charanjitkaur3566
@charanjitkaur3566 Жыл бұрын
Awam Chanel walya kol chajj di khabr heni😢
@ashishkoundal6716
@ashishkoundal6716 Жыл бұрын
Hun ehna pain dya lunna Dona raat nu garmesh pauni
@sarojkainth-ip9xw
@sarojkainth-ip9xw Жыл бұрын
bacche a hale duniya rageen lagdi aw
@kaurji327
@kaurji327 20 күн бұрын
ਲੱਖ ਦੀ ਲਾਹਨਤ ਤੁਹਾਡੇ ਤੇ ਆਂ ਇੰਟਰਵਿਊ ਲੈਣ ਵਾਲੀ ਤੇ 😡😡😡😡😡😡😡😡😡😡😡😡😡😡😡😡😡😡😡😡😡😡😡😡😡😡
@iapamrit
@iapamrit 5 күн бұрын
Apni wife naal ...... Entertainment kraa tu society da❤️‍🔥🔥 Keep it up bud🌚🌝😅😂😂😂🤣🤣🤣🤣🤣
@kuttekhaani1
@kuttekhaani1 5 ай бұрын
ਹਾਲੇ ਜਵਾਕਾ ਵਾਲੀ ਉਮਰ ਆ, ਬੱਸ 2 ਕੂ ਸਾਲ ਹੋਰ ਰੁੱਕਜੋ, ਇਹਨਾਂ ਦੀ ਅਸ਼ਿਕ਼ੀ ਵੇਖਿਓ ਕਿਧਾਂ ਖਿੱਦੋ ਖੂੰਡੀ ਵਾਂਗੂੰ ਖਿੱਲਰ ਦੀ 😂😂
@GagandeepSingh-jx3wy
@GagandeepSingh-jx3wy 2 ай бұрын
Proud moment tuhdi family lyi
@ramanpreetkaur1360
@ramanpreetkaur1360 Жыл бұрын
ਪਾਰਟੀ ਪਾਰਟੀ ਨੂੰ ਬਹੁਤ ਗੋਲਡ ਮੈਡਲ ਜਿੱਤਿਆ ਸੀ🤣🤣
@ravinderchahal8700
@ravinderchahal8700 Жыл бұрын
ਤੁਸੀ ਬਹੁਤ ਖਿੱਚ ਧੂਹ ਕਰ ਰਹੇ ਇਹਨਾਂ ਦੀ
@Supretqueen
@Supretqueen Жыл бұрын
Sahi gal aa 😂😂😊
@SamarpartapSingh-sr9qy
@SamarpartapSingh-sr9qy Жыл бұрын
😂😂😂😂😂😂
@RitikaMatharu-rv5in
@RitikaMatharu-rv5in Жыл бұрын
Assi tan hje v law di study hi krn de a sade edr final year di tension ni mukdi edr ehna nu vekhlo inni k umr ch viah 🙄
@preetpreet2263
@preetpreet2263 Жыл бұрын
😅😅
@kirandeepkaur2257
@kirandeepkaur2257 Жыл бұрын
Asi kamle aaà jehre viah to baad v study kri jande tension pyi agle mahine paper aaaaaa
@dreamgabru6587
@dreamgabru6587 Жыл бұрын
ਸਾਨੂੰ ਤਾਂ ਏਦਾ ਲੱਗਦਾ ਜਿਦ੍ਹਾ ਅਸੀ ਦੁਨੀਆ ਤੇ ਰੋਟੀਆ ਖਾਣ ਆਏ ਆ, ਇਸ਼ਕ ਤਾਂ ਸਾਲ ਜਵਾਕ ਖਾਈ ਜਾਂਦੇ
@AnuSukh-y5p
@AnuSukh-y5p Жыл бұрын
❤Raja sahib jii thanu dhona nu Hamasha kush rakhe ❤
@sherasingh4470
@sherasingh4470 Жыл бұрын
jdo Anu tu jmi si teri maa ne ki khada si menu ta lgda ao kele khadi hove gi
@satwinderkaurromana8421
@satwinderkaurromana8421 9 ай бұрын
ਸਾਰੇ comnts like a mnu sbb ne shi khea phli gl intrvw kyu?
@paramkaily-56
@paramkaily-56 5 ай бұрын
jive bhut vaddi jgg jitti hove ehda interview lainde ne ph ne bache khrab krte
@gurpreetwarring6780
@gurpreetwarring6780 7 ай бұрын
ਕੀਤੇ ਕਹਿੰਦੇ ਕੀ ਅਸੀਂ ਇਹਦੇ ਪਿੰਡ ਕਰਾਈਏ ਤੇ ਰਹਿੰਦੇ ਸੀ ਕਦੇ ਕਹਿੰਦੇ ਮੇਲੇ ਤੇ ਮਿਲੇ ਝੂਠ ਤਾ ਸ਼ੋਚ ਕੇ ਬੋਲੋ
@paramjetkaur9896
@paramjetkaur9896 Жыл бұрын
Ehna ne kehri Jang jitii a Jo ehna di interview lainde o...
@Kaur.brar23
@Kaur.brar23 5 ай бұрын
Mara 25 years ch viah hoya se manu lagda se v ma nikki aa hajje v eh ajj ki ho reha 😂😂
@goodtime7804
@goodtime7804 5 ай бұрын
Same 24 ch hoa c😂😂😂😂
@kumarvirdi717
@kumarvirdi717 Жыл бұрын
Pehla ta eh interview waleya de nath pauni chahidi
@rajugodara1724
@rajugodara1724 Жыл бұрын
Padn walea bachea lyi sikhsa .....maa baap is gl to hi Dr de a
@dilkiratkaur1878
@dilkiratkaur1878 8 ай бұрын
ਪੜਾਈ ਹੋਈ ਨਹੀ ਲੱਗਦੀ ਕਨੇਡਾ ਦੀ
@Manjit-pn3us
@Manjit-pn3us 5 ай бұрын
ਇਹ ਬੁਗੜੀ ਦੀ ਭੈਣ ਆ ?
@parmjeetdhillon1327
@parmjeetdhillon1327 10 ай бұрын
ਕੀ ਮਾਹਰਕਾ ਮਾਰਿਆ ਜਿਹੜੀ interview ਕਰਨੀ ਪੈ ਗਈ ਇਹਨਾਂ ਨਾਲ
@GulabSran-b2z
@GulabSran-b2z 9 ай бұрын
Waheguru , waheguru ji
@roshansingh5752
@roshansingh5752 3 ай бұрын
Patarkar nu 100 toop di salami 🙏🙏
@cool9532
@cool9532 9 ай бұрын
ਭੂੰਡ ਆਸ਼ਕਾਂ ਦੀ ਇੰਟਰਵਿਊ 😂😂😂😂
@ShehnazGautam
@ShehnazGautam 7 ай бұрын
Midia ਵਾਲੇ ਵੀ ਮੂੰਹ ਚੱਕ ਕੇ ਹਰ ਦੇ ਘਰ ਪੁਹੰਚ ਜਾਣਦੇ ਕਦੀ ਓਹਨਾ ਮਾਵਾਂ ਦੇ ਇੰਟਰਵਿਊ ਲਏ ਜਾਕੇ ਜਿਹੜੇ ਬਚੇ ਸ਼ਹੀਦ ਹੋਏ ਬੋਡਰ ਤੇ ਬਾਕੀ ਜਿਹੜੇ ਬਚੇ ਆਪਣੇ ਦੇਸ਼ ਵਾਸਤੇ ਗੋਲ੍ਡ ਮੈਡੀਲ ਜਿੱਤ ਕੇ ਲੈਕੇ ਆਏ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸਾਨੂੰ ਤੇ ਪ੍ਰਾਉੰਡ feel ਕਰਨਾ ਚਾਹੀਦਾ ਇੰਟਰਵਿਵ ਤੇ buhat door di ਗੱਲ ਆ ਓਹਨਾ ਨੀ ਏਅਰਪੋਟ ਤੋਂ ਲੈਣ ਤੱਕ ਨਹੀਂ ਜਾ ਸਕੇ par ਸੱਚੀ buhat ਦਿਲ ਦੁਖਦਾ ਮੇਰਾ ਤੇ 😢😮ਹੁਣ ਕਯੀ ਲੋਕਾਂ ਨੇ ਬੋਲਣਾ ਇਥੇ cha ਪਰ ਗੱਲ ਸੱਚੀ ਤੇ ਸਾਫ ਸਚਾਈ hmesha😂ਲੱਗਦੀ ਹੁੰਦੀ ਸਤਿ ਸ਼੍ਰੀ akal ਜੀ 👋
@iapamrit
@iapamrit 5 күн бұрын
Sir tera pyar bolda jataa chadke❌ Sir sadey THARK boldi loko chad ke✅
@RamandeepKaur-ci8gx
@RamandeepKaur-ci8gx 8 ай бұрын
ਬੇੜਾ ਗ਼ਰਕ ਕੀਤਾ ਪੰਜਾਬ ਦਾ
@MandeepKaur-e4f
@MandeepKaur-e4f Ай бұрын
❤pyr howe te tude varga❤
@nirbhainirbhai5778
@nirbhainirbhai5778 5 ай бұрын
ਠੀਕ ਐ ਬਾਈ ਜੋ ਮਰਜੀ ਕਰੋ ਸੋਨੂ ਆੰਜਾਦੀ ਐ
@deeksha4425
@deeksha4425 4 ай бұрын
Ahhahahh yr they r in another world
@BombayDePunjabi
@BombayDePunjabi Жыл бұрын
ਸਾਡੇ ਪੰਜਾਬ ਨੂੰ ਕੀ ਹੋ ਗਿਆ ਆ
Как Ходили родители в ШКОЛУ!
0:49
Family Box
Рет қаралды 2,3 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
GIANT Gummy Worm #shorts
0:42
Mr DegrEE
Рет қаралды 152 МЛН
OCCUPIED #shortssprintbrasil
0:37
Natan por Aí
Рет қаралды 131 МЛН
No Man Was Left At Home | Brave Punjabi Girl | Punjabi Farmer Girl | Mani Parvez @kaintpunjabi
39:44
Kaint Punjabi (ਘੈਂਟ ਪੰਜਾਬੀ)
Рет қаралды 1,5 МЛН
Как Ходили родители в ШКОЛУ!
0:49
Family Box
Рет қаралды 2,3 МЛН