"8ਵੀ ਤਾਂ ਪਾਸ ਕਰ ਲੈਂਦਾ, ਇੰਨੀ ਛੇਤੀ ਵਿਆਹ ਕਰਵਾ ਲਿਆ" ਵੇਖੋ ਛੋਟੀ ਉਮਰ ਦੇ viral couple ਦੀ ਪਹਿਲੀ Interview !

  Рет қаралды 1,629,824

Awaam Media

Awaam Media

Күн бұрын

Пікірлер
@Harman_boparai3975
@Harman_boparai3975 Жыл бұрын
ਲੱਖ ਦੀ ਲਾਹਨਤ ਆ ਏਸ ਚੈਨਲ ਵਾਲਿਆ ਤੇ ਇਹ ਕਿਹੜਾ ਬਾਰਡਰ ਤੇ ਕੋਈ ਜੰਗ ਜਿੱਤਕੇ ਆਏ ਨੇ ,ਪੰਜਾਬ ਵਿੱਚ ਹੋਰ ਵੀ ਬਹੁਤ ਮੁੱਦੇ ਨੇ ਥੋੜ੍ਹੀ ਜਿਹੀ ਅਕਲ ਵਰਤੋ 🙏
@Harmanmehton-x3g
@Harmanmehton-x3g Жыл бұрын
ਸਹੀ ਕਿਹਾ ❤❤❤
@JyotiGagan-oe5px
@JyotiGagan-oe5px Жыл бұрын
Eh sab rab da he bnaya hoya
@Harman_boparai3975
@Harman_boparai3975 Жыл бұрын
@@JyotiGagan-oe5px ਰੱਬ ਐਨਾ ਮਾੜਾ ਵੀ ਨੀ ਕਰਦਾ ,ਬਸ ਇਹਨਾਂ ਨੂੰ ਹੀ ਅਕਲ ਦੀ ਘਾਟ ਆ 🙏
@MeenaKumari-qc1dt
@MeenaKumari-qc1dt Жыл бұрын
Sahi gall a
@Tejaspreet
@Tejaspreet Жыл бұрын
ਲੋਕ ਇਹਨਾਂ ਤੇ ਗ਼ਲਤ comments ਕਰਦੇ ਸੀ, ਤਾਂ ਪਵਾਉਂਣੀ ਪਈ ਅਗਲੇ ਨੂੰ ਇਹ ਵੀਡੀਓ
@parveenveenu9796
@parveenveenu9796 Жыл бұрын
ਜਦੋਂ ਛੋਟੇ ਹੁੰਦੇ ਸੀ ਤਾਂ ਵੱਡਿਆ ਦੇ ਵਿਆਹ ਵੇਖਦੇ ਸੀ,ਹੁਣ ਵੱਡੇ ਹੋਏ ਤਾਂ ਛੋਟੇ ਯਾ ਦੇ ਵਿਆਹ ਦੇਖ ਰਹੇ ਹਾਂ 😂😂😂
@AmandeepKaur-we5pv
@AmandeepKaur-we5pv Жыл бұрын
😂😂😂😂
@spectraaman
@spectraaman Жыл бұрын
😂😂😂😂😂
@gurjitkaur8601
@gurjitkaur8601 Жыл бұрын
😂😂😂😂
@noorjapp5292
@noorjapp5292 Жыл бұрын
😂😂😂😂
@blossominn9847
@blossominn9847 Жыл бұрын
Tusi apna bhul jao fr😅😂
@dalbagsingh3370
@dalbagsingh3370 Жыл бұрын
ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਏ ਕਿ ਤੁਸੀ ਸਰਕਾਰ ਬਣਨ ਤੋਂ ਪਹਿਲਾਂ ਜਿਹੜਾ ਵਾਅਦਾ ਕੀਤਾ ਸੀ ਪੰਜਾਬ ਵਿੱਚ ਬਦਲਾਅ ਲਿਆ ਕੇ ਰਹਾਂ ਗੇ ਇਸ ਚੈਨਲ ਨੂੰ ਬੰਦ ਕਰ ਬਦਲਾਅ ਕੀਤਾ ਜਾਵੇ
@smartpeople22
@smartpeople22 Жыл бұрын
Yr ਹਰ ਇਕ ਅਪਣੀ ਜਗਾ ਤੇ shi ਆ. ਨੀਤ ਸਾਫ ਆ, ਦੋਨਾਂ ਦੀ. ਕੋਈ ਨੀ ਦੁਨੀਆ ਨੂ ignore ਕਰੋ. ❤❤
@navpannu6131
@navpannu6131 Жыл бұрын
Talaak aali interview bhi aayi lyi 😂😂
@rakeshkeshi6226
@rakeshkeshi6226 Жыл бұрын
ਮਾਂ ਬਾਪ ਦੀ ਪਰਵਰਿਸ਼ ਨਤੀਜਾ ਹੈ, ਹੁਣ ਹੋਰ ਬੱਚੇ ਇਨਾ ਨੂੰ ਵੇਖ ਕੇ ਕੀ ਸਿੱਖਣਗੇ ਯਾਰ , ਪੜਨ ਖੇਡਣ ਵਾਲੀ ਉਮਰ ਆ,ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ।
@dubbedmovies9307
@dubbedmovies9307 Жыл бұрын
Veer g una ne galti kiti o ta shado , jere interview len gye o ve akal to hille lagde a , hora nu ve vadawa de re a eh chawala
@amandeepghuman2021
@amandeepghuman2021 Жыл бұрын
Menu te tusi dono akal de hille lgde aa.
@ashugill3876
@ashugill3876 Жыл бұрын
​@@dubbedmovies9307😂😂
@nijjarbtown
@nijjarbtown Жыл бұрын
@@dubbedmovies9307bai interview ta ajj kal views lai eh kise de ve Len chale jande aa
@ParveenkaurParveenRai
@ParveenkaurParveenRai Жыл бұрын
ਕਿਸੇ ਦੀ ਮਜਬੂਰੀ ਆ ਪਗਲ ਲੋਕ
@GurjantSingh-vt7eb
@GurjantSingh-vt7eb 10 ай бұрын
ਬਹੁਤ ਵਧੀਆ 🎉 ਮੇਹਨਤ ਨਾਲ ਆਪਣਾ ਘਰ ਚਲਾ ਪੁੱਤਰ 🎉
@BaljitKaur-gg6os
@BaljitKaur-gg6os Жыл бұрын
ਜੇ ਬੱਚਿਆ ਦੀ ਉਮਰ 22 ਤੇ 19 ਸਾਲ ਆ ਫਿਰ ਤਾ ਠੀਕ ਆ ਲੋਕੀ ਤਾ ਇੱਸ ਤੋ ਵੀ ਛੋਟੀ ਬੱਚੀਆ ਦੇ ਵਿਆਹ ਕਰਾ ਦਿੰਦੇ ਉਹ ਵੀ ਬੁੱਢਿਆ ਨਾਲ ਸਿਰਫ ਬਾਹਰਲੇ ਮੁਲਕ ਜਾਣ ਲਈ ਰੱਬ ਖੁਸ਼ ਰੱਖੇ ਬੱਚਿਆ ਨੂੰ 👏❤️
@Sukh_Singh_98
@Sukh_Singh_98 Жыл бұрын
😂😂😂😂
@PremSingh-jg9ew
@PremSingh-jg9ew Жыл бұрын
sahi gall aa
@GurkiratSinghpatter
@GurkiratSinghpatter Жыл бұрын
Waheguru ji
@ManjitBhath-qe6bg
@ManjitBhath-qe6bg Жыл бұрын
Ajj kal ta ehi chl reha aa jii...
@harshrajput1855
@harshrajput1855 11 ай бұрын
22 te 19 Kis ne kehta udda lgge a 14 TN lgdi a Saari😂
@rbrar3859
@rbrar3859 Жыл бұрын
ਵਾਹਿਗੁਰੂ ਜੀ। ਬੱਚਿਆਂ ਨੂੰ ਸਮੱਤ ਬਖ਼ਸ਼ੇ। ਬੱਚਿਓ ਵਿਆਹ ਤਾਂ ਕਰਵਾ ਲਿਆ, ਹੁਣ ਸਾਰੀ ਉਮਰ ਨਿਭਾਉਣਾ।
@simkaur8468
@simkaur8468 Жыл бұрын
Ana. Kaljug 😂. Plz. Apne. Bachya. Nu. A. Video. Bna. Dikhana
@pek1240
@pek1240 Жыл бұрын
@@simkaur8468 bhole na bano ajj kal de bachhe ki ki dekhde ne dasan di lod nahi
@Deepvirks228
@Deepvirks228 11 ай бұрын
​@@pek1240ਸਹੀ ਗੱਲ ਐ ਯਾਰ ਮੇਰਾ ਭਤੀਜਾ ਸਾਲਾ ਇੱਕ ਦਿਨ ਸਭ ਦੇ ਸਹਾਮਣੇ ਹੀ ਬੋਲਣ ਲੱਗਾ ਚਾਚੂ ਬੂਬਸ ਕੀ ਹੂੰਦਾ। ਘਰ ਦੇ ਮੇਰੇ ਤੇ ਸ਼ੱਕ ਕਰਨ ਕੀ ਰਹਿੰਦਾ ਮੇਰੇ ਨਾਲ ਜਿਆਦਾ। ਮੈ ਪਤਾ ਕਿੱਤਾ ਕਿਥੋ ਤੇ ਕਹਿੰਨੇ ਦੰਸੇਆ ਤੈਨੂੰ ਕਹਿੰਦਾ ਫੋਨ ਤੋਂ ਅੱਗੇ ਊਹ ਹੋਰ ਵੀ ਗਲਤ ਬੋਲੀਆ ਮੈਂ ਦੱਸ ਨੀ ਸਕਦਾ। ਆ ਸਾਰੀ ਪੱਟੀਮੇਸ ਫੋਨ ਨੇ ਕਿੱਤੀ। ਦੂਜਾ ਸਾਲਾ ਇਹਨਾ ਦਾ ਸਕੂਲ ਸਟਾਫ ਊਹ ਆਾਨਲਾਈਨ ਹੀ ਸਾਰਾ ਕੂੱਝ ਕਰਵਾਈ ਜਾਦੇ। ਅੰਗਰੇਜਾ ਦੇ ਇੰਟਲੀ ਸਕੂਲ ਦੇ ਵੀ ਗੰਦੇ ਰੂਲ ਜੇ ਸਕੂਲੇ ਜਾਣਾ ਤਾਂ ਵੀ ਫੋਨ ਲੈਕੇ ਜਾਣਾ। ਕੀ ਕਰੇ ਬੰਦਾ ਦੱਸੋ।
@JaswinderKaur-gy1dd
@JaswinderKaur-gy1dd Жыл бұрын
ਚੈਨਲ ਨੂੰ ਲੱਖ ਲੱਖ ਲਾਹਨਤਾਂ
@Karanriti
@Karanriti Жыл бұрын
😂😂😂😂😂😂😂😂😂😂😂😂😂😂😂😂
@Deep_bajheriwala
@Deep_bajheriwala Жыл бұрын
Adhe K Lakh Di mere walon😂😂😂😂😂Lakh K Da tu Hila Karli Aaape Vreee🤣🤣
@amriksingh9589
@amriksingh9589 Жыл бұрын
ਬਾਈ ਜੇ ਇਹੋ ਜਹੀਆਂ ਖਬਰਾ ਦਿਖਾਉਣ ਗੇ ਤਾਹੀ ਤਾਂ 13,ਸਾਲ ਦੀ ਕੁੜੀ ਨਾਨੀ ਕਹਾਉ ਗੀ ਇਸਟਾ ਫੇਸਬੁੱਕ ਵੱਟ ਸੱਪ ਨੇ ਵਿਆਹੇ ਹੋਏ ਛੜੇ ਕਰ ਦੇਣੇ ਨੇ ਜਿਨਾ ਦੇ ਮਗਰ ਕੁਤੀ ਨਹੀਂ ਤੁਰਦੀ ਸੀ ਉਹ 5-10-,, ਜਨਾਨੀਆ ਕੁੜੀਆਂ ਨੂੰ ਉਲੂ ਬਣਾ ਰਹੇ ਨੇ ਸੋਸ਼ਲ ਮੀਡੀਆ ਤੇ
@Deep_bajheriwala
@Deep_bajheriwala Жыл бұрын
@@amriksingh9589 Vree T20 Vich Ehna Ne Aapdi Ghar Di Team Enter Karwauni Aaa😂😂😂😂
@vipanpreetgurdaspuria2832
@vipanpreetgurdaspuria2832 Жыл бұрын
Kyu samjhao ge
@simarkaur3198
@simarkaur3198 Жыл бұрын
ਸਭ ਤੋਂ ਵੱਡੀ ਗਲਤੀ ਤਾਂ ਅਜਿਹੇ ਮੀਡੀਆ ਦੀ ਆ, ਇੰਨਾ ਨੇ ਕਿਹੜਾ ਕੋਈ ਮੈਡਲ ਜਿੱਤਿਆ ਜਿਹੜਾ ਇਹਨਾਂ ਦੀ ਇੰਟਰਵਿਊ ਲੈ ਰਹੇ ਓ
@gursidhu895
@gursidhu895 Жыл бұрын
You right ji 👍
@harshrajput1855
@harshrajput1855 11 ай бұрын
Sahi gall
@classicindia3551
@classicindia3551 Жыл бұрын
ਮੈ interviewਕਰਨ ਵਾਲੇ ਤੇ ਹੈਰਾਨ ਆ ਕਿਹੜਾ ਮੈਡਲ ਜਿੱਤ ਲਿਆ ਇਹਨਾਂ ਨੇ interviewਲੈ ਰਹੇ ਹੋ
@jkhullar7069
@jkhullar7069 Жыл бұрын
Eh ne desh de sache patarkar😂
@_Sweet_Tooth_
@_Sweet_Tooth_ Жыл бұрын
Main v ahi sochea c
@Talwinderhayer-hl6mm
@Talwinderhayer-hl6mm Жыл бұрын
Ahoo
@AmarjitSingh-vz8hh
@AmarjitSingh-vz8hh Жыл бұрын
Ehna da jada mada haal ho gya, enu pushe k ki kita ehna ne koi gold medal jitea jehda ena highlight kar reha ena nu.
@Funnzee_FF
@Funnzee_FF Жыл бұрын
Sahi gl h g
@jogindersidhu9901
@jogindersidhu9901 Жыл бұрын
ਬਹੁਤ ਵਧੀਆ ਹੈ ਭਾਈ ਅਪਣੀ ਜ਼ਿੰਦਗੀ ਠੀਕ-ਠਾਕ ਜੀਓ। good ਵਿਚਾਰਾਂ ਵਾਲਾ ਹੈ ਮੁੰਡਾ।
@ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ
@ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ Жыл бұрын
ਇਹ ਤੇਰੇ ਪਿਆਰ ਤੇ ਛੇਤੀ ਹੀ ਖਤਮ ਹੋ ਜਾਣ ਹੈ ਫਿਰ ਮਾਂ ਪਿਓ ਦੀ ਫਿਰ ਯਾਦ ਆਉਂਣੀ ਹੈ
@ramdass6572
@ramdass6572 Жыл бұрын
Right
@sagunkaur3299
@sagunkaur3299 9 ай бұрын
ਨਹੀਂ ਵਿਆਹ ਵਿੱਚ ਮਜਬੂਰੀ ਵੀ ਸੀ
@jinderharjindermasih7472
@jinderharjindermasih7472 Жыл бұрын
ਕਿੱਦਾਂ ਗੱਲ ਕਰਦੇ ਹਨ ਜਿਵੇਂ ਬਹੁਤ ਵਧੀਆ ਕੰਮ ਕੀਤਾ ਹੈ 😂
@jsdhanjals
@jsdhanjals Жыл бұрын
Interview puri sun lai di aa... comment karan to pehla... oh ki keh rahe hai...
@firstguyz2148
@firstguyz2148 Жыл бұрын
jaar me taa shote bache samjda c par 22 saal 19 saal umer te theek a koi bury gall nee god bless beta❤❤
@sharnjeetsharnjeet3246
@sharnjeetsharnjeet3246 Жыл бұрын
😊
@mrmrsaulkhvlog9859
@mrmrsaulkhvlog9859 Жыл бұрын
ਝੂਠ ਮਰਦੇ ਆਵ 15 ਸਾਲਦੇਾ
@karanavtar
@karanavtar Жыл бұрын
ਮੇਰਾ ਦਿਲ ਦੁਖਦਾ ਏ ਵੇਖ ਕੇ ਤੇਰੀ ਦੁਨੀਆ ਨੂੰ.. ਮੈਨੂੰ ਲਗੇ ਦਿਮਾਗੀ ਤੌਰ ਤੇ ਅੱਜਕਲ੍ਹ ਬੱਚੇ ਨੇ ਬਿਮਾਰ...
@sukhpreet665
@sukhpreet665 Жыл бұрын
ਖੁਸ਼ ਰਹੋ ਪੁੱਤ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@gagangill561
@gagangill561 11 ай бұрын
mjburi kr k krwa lia vichare ne , god bless u both🎉
@amarjitbrar6938
@amarjitbrar6938 Жыл бұрын
ਪੁੱਤ ਖੁਸ਼ ਰੱਖੀਂ ਬੇਟੀ ਨੂੰ ਇਹ ਆਪਣੇ ਮਾਤਾ ਪਿਤਾ ਨੂੰ ਤੇਰੇ ਮਾਰੀ ਛੱਡ ਕੇ ਆਈ ਹੈ।
@manjotgill8047
@manjotgill8047 Жыл бұрын
Kina k vdia km kar k aai fr
@deepsodhi6359
@deepsodhi6359 Жыл бұрын
Teri kudi da krwa di apne pind vich fr m lakh dio waheguru Ji khus rakhe 😊
@GurbinderKaur-it6jp
@GurbinderKaur-it6jp Жыл бұрын
Pr jodi boht nyc 🎉🎉🎉prmatma dona nu hamesha khuss rkhe ❤
@surinderpalkaur8684
@surinderpalkaur8684 Жыл бұрын
ਚਲ ਵਿਆਹ ਹੋ ਗਿਆ ਵਧੀਆ ਗਲ ਹੈ ਪਰ ਕੰਮ ਧੰਦਾ ਕਰਿਓ ਮਾਂ ਬਾਪ ਤੇ ਬੋਜ ਨਾਂ ਬਣਿਓ ਹੋਰ ਪੜ ਲਿਓ ਜੈ ਲੋਟ ਲਗਿਆ
@sarabjit_gill_
@sarabjit_gill_ Жыл бұрын
ਇਹ ਮੁੰਡਾ ਸਾਡੇ ਪਿੰਡ ਦਾ ਏ ਇਸ ਦੀ ਉਮਰ 19 ਸਾਲ ਦਾ ਏ ਕੁੜੀ ਦੀ ਉਮਰ 18 ਸਾਲ ਏ ਗਲਤ ਕੂਮੈਂਟ ਕਰਨ ਵਾਲੇਓ ਤੁਹਾਡੀ ਕੀ ਬੂੰਡ ਫ਼ਟ ਰਹੀ ਹੈ ਜੇ ਲਾਣਤਾ ਪੌਣੀਆਂ ਏ ਤਾ ਭੰਗਵੰਤਮਾਣ ਨੂੰ ਪਾਓ ਜਿਸ ਬੰਦੇ ਨੇ ਆਪਣੀ ਬੇਟੀ ਦੀ ਉਮਰ ਜਿੰਨੀ ਕੁੱੜੀ ਨਾਲ ਵਿਆਹ ਕਰਵਾਇਆ ਹੈ ਤਗੜੇ ਬੰਦੇ ਆਗੇ ਤੁਹਾਡੇ ਮੂੰਹਾ ਨੂੰ ਸਿੱਪੀ ਲੱਗ ਜਾਦੀ ਹੈ 👏👏👏👏💯💯##
@RahulBhagat-ll2jy
@RahulBhagat-ll2jy 2 ай бұрын
Tera kihra pind a..gapp te nhi mari jana
@prabhgun3244
@prabhgun3244 Жыл бұрын
ਕੁੜੀ ਕੇਹਦੀ ਮੈਂ ਬਚਪਨ ਤੋਂ ਹੀ ਪਿਆਰ ਕਰਦੀ ਹਾਂ, ਪੁੱਤ ਮੈਨੂੰ ਤਾਂ ਹਾਲੇ ਵੀ ਤੁਹਾਡਾ ਬਚਪਨ ਹੀ ਲਗਦਾ
@narpalsingh3525
@narpalsingh3525 Жыл бұрын
😂😂
@ritu9812
@ritu9812 Жыл бұрын
ਕੋਈ ਗੱਲ ਨਹੀਂ ਜੀ ਕਲਯੁਗ ਨਹੀਂ,, ਪਹਿਲਾਂ ਵੀ ਤਾਂ ਹੁੰਦੇ ਸੀ 12 ਸਾਲ ਦੀ ਉਮਰ ਚ ਵਿਆਹ,, ਬਾਕੀ ਕਲਯੁਗ ਤੇ ਉਹ ਆ ਜਿਥੇ ਰੱਬ ਨੂੰ ਹੀ ਭੁੱਲ ਜਾਓ 😊 ਕਲਿਯੁਗ ਦਾ ਅਰਥ ਹੀ ਨਹੀਂ ਪਤਾ ਲੋਕਾਂ ਨੂੰ.. ਕਲਿਯੁਗ ਤਾਂ ਜੀ ਬਹੁਤ ਸਦੀਆਂ ਤੋਂ ਚੱਲਦਾ ਆ ਰਿਹਾ ਏ ਜੀ. ਅਸੀਂ ਇਤਿਹਾਸ ਵੀ ਪੜ੍ਹਦੇ ਆ ਕਿ ਗੁਰੂ ਨਾਨਕ ਜੀ ਦਾ ਜਨਮ ਕਲਯੁਗ ਚ ਹੋਇਆ ਏ ਜੀ.
@gurpinderkaurmann
@gurpinderkaurmann Жыл бұрын
True
@RavinderKaur-uh6gs
@RavinderKaur-uh6gs Жыл бұрын
Right 👍
@Harvinderjatt2402
@Harvinderjatt2402 Жыл бұрын
Sis jekar Pehla viah 12 saal ch ho janda c tan muklawa b 10-12 saal baad dinde c Eh tan menu 15saal de laggi jande digital world😂😂
@poop572
@poop572 Жыл бұрын
Tere kise de naal hath nhi lge ta lagda e kalyung nhi aaaayaaa banda bande nu 100 rupees piche mar dinda hai
@Englishmathslearning
@Englishmathslearning Жыл бұрын
​@@poop572ਕੰਮੈਟ ਚੰਗੀ ਤਰ੍ਹਾਂ ਪੜਨਾਂ ਸਿੱਖਲੋ
@Soony1996
@Soony1996 11 ай бұрын
Bhahut samjdar a dono . God give you great life
@GurcharsinghSekhon
@GurcharsinghSekhon Жыл бұрын
ਸਹੀ ਫੈਸਲਾ ਕੀਤਾ ਵਿਆਹ 👩💍👨🎩👑💏ਕਰਵੀਆ ਓਮਰ ਛੌਟੀ ਫੈਸਲਾ ਵੱਡਾ 💪💪ਕੀਤਾ
@bohemiatraveller464
@bohemiatraveller464 Жыл бұрын
Bss lakh di lahnat e aaa Chanel walya te aina te dugni aa
@RajinderKaur.7604
@RajinderKaur.7604 Жыл бұрын
ਬੇਟਾ ਖ਼ੁਸ਼ ਰਹੋ ਮੁੰਡਾ ਕੁੜੀ ਮਿਹਨਤੀ ਤੇ ਸਿਆਣੇ ਲੱਗਦੇ ਜਿਹੜੀ ਕੁੜੀ ਨੂੰ ਘੁੰਮਣ ਦਾ ਸ਼ੋਕ ਨਹੀ ਉਹ ਘਰ ਦਾ ਕੰਮ ਕਰੇਗੀ ਬਾਕੀ 18 ,21 ਠੀਕ ਹੈ ਕੋਈ ਛੋਟੇ ਨਹੀ ਬਸ ਅੱਗੇ ਵੱਧਦੀ ਉਮਰ ਵਿੱਚ ਇਕ ਦੂਜੇ ਤੇ ਵਿਸ਼ਵਾਸ਼ ਤੇ ਪਿਆਰ ਰੱਖਣ ਬੱਚੇ ਖ਼ੁਸ਼ ਮਾਂ ਬਾਪ ਖ਼ੁਸ਼ ❤💐🥰🙏🏻🙏🏻
@Sukh_Singh_98
@Sukh_Singh_98 Жыл бұрын
😂😂😂😂
@harshrajput1855
@harshrajput1855 11 ай бұрын
Lgde Ni Enni Umar de
@sukhwant690
@sukhwant690 Жыл бұрын
Lakh Lahnat a .Roti jogi Parai ta kar lende.Saal tak Deh wapar Ch
@amandeepbrar2112
@amandeepbrar2112 Жыл бұрын
ਚਵਲਾ ਦੀ ਇੰਟਰਵਿਊਆਂ ਨਾਲੋਂ ਜੋ ਹੜਾਂ ਨਾਲ ਅਨਾਥ ਹੋਏ ਆ ਉਨਾਂ ਦੀ ਵਿਡਿਓ ਵਖਾਉ
@sarbjitkaur4072
@sarbjitkaur4072 Жыл бұрын
ਬਹੁਤ ਬਹੁਤ ਮੁਬਾਰਕਾਂ ਬੇਟੀ ਨੂੰ ਪਿਆਰ ਨਾਲ ਰੱਖੀਂ ਤੇਰੇ ਲਈ ਮਾਂ ਪਿਓ ਛੱਡੇ ਆ ਜੋੜੀ ਘੈਂਟ ਆ,❤❤❤❤❤
@sarbjeetkaur2816
@sarbjeetkaur2816 Жыл бұрын
ਲੜਕੇ ਦੀ ਸੋਚ ਬਹੁਤ ਵਧੀਆ..... God bless you... ਹਰ ਕਿਸੇ ਦੀ ਆਪਣੀ ਜਿੰਦਗੀ ਹੈ, ਉਹ ਜਿਸ ਮਰਜੀ ਤਰਾਂ ਜੀ ਸਕਦਾ ਹੈ.... ਜੋ ਪੜ੍ਹ ਲਿਖ ਕੇ ਵਡੀ ਉਮਰ ਦੇ ਹੋ ਜਾਂਦੇ ਹਨ ਉਹ ਬਲਕਿ ਵਿਗੜੇ ਹੁੰਦੇ ਹਨ, ਅਜਕਲ ਉਹ ਵਿਆਹ ਹੀ ਨਹੀਂ ਕਰਾਉਂਦੇ ਬਲਕਿ relationship ਵਿਚ ਹੀ ਘੁੰਮਦੇ ਹਨ..
@punjabisuitsandjutti1164
@punjabisuitsandjutti1164 Жыл бұрын
Bilkul sahi a because hor kudia naal leave in relation ch reh k kudia di jindgi kharab karn nalo 1 naal marriage karwa lao changa a
@navpannu6131
@navpannu6131 Жыл бұрын
@@punjabisuitsandjutti1164kudia ne kinnya di kiti koi hisaab hai😂😂
@sukhpindersingh4335
@sukhpindersingh4335 Жыл бұрын
Bhainchod de litar paine chahide c eh saale interview lai jande aa ta interviewer di azaaj nahi nikal rahi
@nijjarbtown
@nijjarbtown Жыл бұрын
Te thode hisab nal education shad ke viah karva Lao
@punjabisuitsandjutti1164
@punjabisuitsandjutti1164 Жыл бұрын
@@navpannu6131 right kudia v ghat ni ta e keha ki eve jindgi kharab karn nalo marriage better a
@jasveersingh8749
@jasveersingh8749 Жыл бұрын
ਮੇਰੀ ਵਾਰੀ ਤੇਰੀ ਲਗਦੈ ਤੂ ਰੱਬਾ ਸੁਤਾ ਹੀ ਰਹਿ ਗਿਆ😢😂😂😂😂😂😢
@gagansohal2283
@gagansohal2283 Жыл бұрын
Hye kudi di mother jado dekhdi hou apni beti nu kinaa dukh lgda hou ik maa nu 😢😢😢😢😢
@sab_e80
@sab_e80 11 ай бұрын
Good thinking.rabb ਖੁਸ਼ rakhe tuhanu.
@barinderkaurhundal9856
@barinderkaurhundal9856 Жыл бұрын
ਉਮਰ ਠੀਕ ਆ ਮੇਰਾ ਵੀ ਉਨੀ ਸਾਲ ਦੀ ਉਮਰ ਵਿੱਚ ਹੋਇਆ ਸੀ ਲੋਕਾ ਦਾ ਕੀ ਆ ਲੋਕ ਤਾ ਚੰਗਿਆ ਨੂੰ ਵੀ ਕਹਿੜਾ ਟਿਕਣ ਦਿੰਦੇ ਆ ਲੋਕਾ ਦਾ ਨਾ ਸੋਚੋ ਲੋਕਾ ਨੇ ਖਾਣ ਨੂੰ ਨੀ ਦੇਣਾ
@Nice_Youtuber1
@Nice_Youtuber1 11 ай бұрын
ਜ਼ਿੰਦਗੀ ਜਿਉ ਆਪਣੇ ਜੀਵਨ ਸਾਥੀ ਨਾਲ ਬੱਸ ❤❤❤❤
@kuldeepmaan6184
@kuldeepmaan6184 Жыл бұрын
ਜਦੋਂ ਤੁਹਾਡੇ ਬੱਚੇ ਹੋਣੇ ਆ ਓਹਨਾ ਨੇ ਪੁਸ਼ਨਾ ਮੇਰੇ ਨਾਨਕੇ ਕਿੱਥੇ ਆ ਤਾਂ ਕਿ ਜਵਾਬ ਦਿਮੋਗੇ
@lakhbirkaur5970
@lakhbirkaur5970 Жыл бұрын
ਕੋਈ ਨਾਂ ਕਹਿਣਗੇ ਕਿ ਪੁਤਰ ਉਥੇ ਜਾਣ ਤੇ ਆਧਾਰ ਕਾਰਡ ਦੀ ਵੀ ਲੋੜ ਨਹੀਂ ਪੈਂਦੀ।
@gurdevkaur1209
@gurdevkaur1209 2 ай бұрын
❤❤❤❤❤❤❤❤ ਸਦਾ ਖੁਸ਼ ਰਹੋ ਪੁੱਤ ਹੱਸਦੇ ਵੱਸਦੇ ਰਹੋ ਸਦਾ
@sophiejeet684
@sophiejeet684 11 ай бұрын
I wish you both a Happy Marriage Life!God bless you !
@kultarhehar4035
@kultarhehar4035 Жыл бұрын
Ana di interview karke hor bacheya nu ki Sneha Dena chaune o tusi. Ana ne koi medal jiteya
@jagbirsingh4694
@jagbirsingh4694 Жыл бұрын
Sahi kiha g loka da bira garak hon te aea
@THE_ERRORS_
@THE_ERRORS_ Жыл бұрын
Sahi gal h bhai
@sabgoraya
@sabgoraya Жыл бұрын
Nice Person gestellt man both god Bless u rab rakha jodi da
@BalwantSingh-yp2oo
@BalwantSingh-yp2oo Жыл бұрын
Agla jida Khush renda rehn dena chaida hai ... Agle di life aa ... Sb kuj waheguru ji e krde aa .
@navtejsandhu765
@navtejsandhu765 Жыл бұрын
ਮੈਂ ਤੁਹਾਡੇ ਨਾਲ਼ ਹਾਂ ਬੱਚਿਉ. ਖੁਸ਼ ਰਹੋ, ਚੰਗੀਆਂ ਜ਼ਿੰਦਗੀਆਂ ਮਾਣੋ।
@roopghoman
@roopghoman Жыл бұрын
ਬਹੁਤ ਸੋਣੀ ਏ ਜੋਡੀ ਵਾਹਿਗੁਰੂ ਜੀ ਖੁੱਸ ਰੱਖਣ ਤੁਹਾਨੂੰ
@raunakpreetsandhu3295
@raunakpreetsandhu3295 Жыл бұрын
ਐ ਗਲਤ ਕੰਮ ਐ ਨਹੀ ਦੇਖਣਾ ਨਹੀ ਚਾਹੀਦਾ ਸੀ ਪ੍ਰਮਾਤਮਾ ਈ ਰਾਖਾ 😮
@devindermangla7027
@devindermangla7027 Жыл бұрын
ਲੋਕਾ ਦਾ ਕੰਮ ਹੀ ਹੈ ਮਜ਼ਬੂਰੀ ਦਾ ਫਾਇਦਾ ਚੁੱਕਣਾ ਜਿਊਦੇ ਰਹੋ ਜਵਾਨੀਆਂ ਮਾਣੋ ❤😇😇
@satnamsinghnri2029
@satnamsinghnri2029 Жыл бұрын
Good bless you ❤❤❤
@AdmiringDinosaur-oz3uw
@AdmiringDinosaur-oz3uw 11 ай бұрын
😢 good balance you family
@RamandeepbawaBawa
@RamandeepbawaBawa Жыл бұрын
ਇੰਟਰਵਿਊ ਤਾਂ ਐਵੇਂ ਦੇਣਗੇ ਜਿਵੇਂ ਕੋਈ ਤੀਰ ਮਾਰ ਲਿਆ ਹੋਵੇ, ਲੋਕੀ ਕਹਿੰਦੇ ਨੇ ਸਾਨੂੰ ਅੱਠਵੀਂ ਨਹੀ ਪਾਸ ਕੀਤੀ, ਉਹ ਪੁੱਤ ਲੋਕ ਤੈਨੂੰ ਸਹੀ ਹੀ ਕਹਿੰਦੇ ਨੇ, ਪੜਨ ਲਿਖਣ ਵਾਲੀ ਉਮਰ ਚ ਤੂੰ ਵਿਆਹ ਕਰ ਲਿਆ, ਥੋੜੀ ਬਹੁਤੀ ਤਾਂ ਮਾਂ ਪਿਓ ਦੀ ਇੱਜ਼ਤ ਦਾ ਲਿਹਾਜ ਰੱਖ ਲੈਣਾ ਸੀ
@AnmolpreetSinghGill-r5r
@AnmolpreetSinghGill-r5r 11 ай бұрын
Dekha Lahparwahi ka Natija 😁😁😂😂🤭😆😆
@RohitNarang-ei2mv
@RohitNarang-ei2mv Жыл бұрын
God bless u rab tuhanu har khushiya dewe vaheguru mehar kare dono pariwar vi mil jan
@RachhpalkaurKaur-fn6pt
@RachhpalkaurKaur-fn6pt Жыл бұрын
Very nice video ji Log Life
@karansandhu3403
@karansandhu3403 Жыл бұрын
ਵਿਆਹ ਤਾ ਕਰਵਾਲਿਆ ਨੀਵਾਣਾ ਵੀ ਜਰੂਰੀ ਹੈ ਇਹ ਨਾ ਹੋਵੇ 6 ਮਹੀਨੇ ਨਾ ਕੱਟੋ ਤਾ ਕੀ ਫੇਦਾ ਵਿਆਹਾ ਦਾ🙏🏻🙏🏻
@Deep_bajheriwala
@Deep_bajheriwala Жыл бұрын
😂Tu Vr Talakh Karwayi Janda Vicharya Da🤣Ohna nu Aakho V Hun 11jawak Chahide Pure
@rajwinder6734
@rajwinder6734 Жыл бұрын
Boy nice aa God bless beta mjburi
@risingsun765
@risingsun765 Жыл бұрын
ਕੰਧ ਟੱਪਦਾ ਫੜਿਆ ਗਿਆ ਹੋਣਾਂ😂😂😂😂
@kirandeepkaur2248
@kirandeepkaur2248 Жыл бұрын
Boht wadiya sohc rub mehr kre
@KaranChahal4849
@KaranChahal4849 Жыл бұрын
ਮਾਂ ਬਾਪ ਨੂੰ ਤਾਂ ਸ਼ਰਮ ਚਾਹੀਦੀ ਚਲੋ ਇਹ ਤਾਂ ਜਵਾਕ ਨੇ
@GurpreetSingh-mb6wm
@GurpreetSingh-mb6wm Жыл бұрын
ਕੋਈ ਨੀ ਖੜਜੋ ਦੋ ਚਾਰ ਸਾਲ, ਜਦੋਂ ਇਹੇ ਲਵ ਜਰੂਰਤਾਂ ਚ ਬਦਲਿਆ, ਲਵ ਗੇਟ ਤੇ ਖੜਕੇ ਦੇਖੁ, ਕਿਧਰੇ ਈ ਜਾਣਾ ਪਿਆਰ, ਕਾਟੋ ਕਲੇਸ਼ ਹੁੰਦਾ ਦੇਖਿਓ, ਕੁੜੀ ਨੂੰ ਬੇਨਤੀ ਆ ਭੱਜੀ ਨਾ ਮਾ ਬਾਪ ਵੱਲ ਨੂੰ
@boharsingh7725
@boharsingh7725 Жыл бұрын
ਕਲਜੁਗ ਹੈ ਅੱਜ ਕੱਲ ਰੱਬ ਹੀ ਰਾਂਖਾਂ ਵਾਹਿਗੁਰੂ ਜੀ
@goldyelectrion4869
@goldyelectrion4869 11 ай бұрын
Happy Marriage Life God Bless You
@ParamjitKaur-bp4de
@ParamjitKaur-bp4de Жыл бұрын
ਨਾਲੇ ਕੁੜੀ ਕਹੀ ਜਾਂਦੀ ਐ 2 ਜਿਠਾਣੀਆਂ ਤੇ ਮੁੰਡਾ ਕਹੀ ਜਾਂਦਾ ਬਰਤਨ ਡੈਡੀ ਮਾਂਜਦੇ ਸੀ ।
@panjabsingh99
@panjabsingh99 Жыл бұрын
Munda De Chahe Taja Da mundja De Ghar Valija
@gurveer.singh.grewal.3361
@gurveer.singh.grewal.3361 Жыл бұрын
ਜਿਹੜੇ ਗ਼ਲਤ ਕੂਮੈਟ ਕਰ ਰਹੇ ਨੇ ਸਾਰੇ ਛੜਾਂ ਯੂਨੀਅਨ ਵਾਲੇ ਨੇ ਜ਼ਰਿਆ ਨਹੀਂ ਜਾਂਦਾ
@RamAvtar-h5o
@RamAvtar-h5o 8 ай бұрын
Ghar di condition de hisab nal sabkuj thik hai meri behn. And bhai. Respect Eni kro sab di ke apne ap sare kehn Tuc Great ❤
@loinakaur6738
@loinakaur6738 Жыл бұрын
ਵਾਹਿਗੁਰੂ ਜੋੜੀ ਨੂੰ ਸਦਾ ਖੁਸ਼ੀ ਬਖ਼ਸ਼ੇ 19 ਸਾਲ ਵਧੀਆ ਉਮਰ ਹੈ ਸਿਆਣੇ ਬੱਚੇ ਹਨ
@dubbedmovies9307
@dubbedmovies9307 Жыл бұрын
Shiku de syane pache ne , ina nu pocho asal umer ki a , ki kmanda hona eh Munda , mature ta hoye ni pura , Sade warge sochde a pehla gar bahr bna lye kam kar set kar lye fer 25,26 tak hona chahida, eh ta gar dya ne juttya mar ke bas kam naberya
@GurjantSingh-fv1cy
@GurjantSingh-fv1cy Жыл бұрын
​@@dubbedmovies9307 lg ju kmoon v ethe pain de ln 30 saal TK nai kmoon lge viyaa fr hoiya hun
@deepkaurbajwa
@deepkaurbajwa Жыл бұрын
​@@dubbedmovies9307bilkul m ta 30 to phala soch ni skdi
@Englishmathslearning
@Englishmathslearning Жыл бұрын
​@@dubbedmovies9307 ਉਹਨਾਂ ਦੇ ਘਰ ਦੇ ਹਾਲਾਤ ਤੇ ਆਵਦੇ ਘਰ ਦੇ ਹਾਲਾਤ ਦੇਖੋ, ਕਿਸੇ ਦੀ ਲਾਈਫ਼ ਨਾਲ ਖੁਦ ਨੂੰ compare ਕਰੋ।
@jangpreetgill8810
@jangpreetgill8810 Жыл бұрын
Sexy love
@RR-jl4kt
@RR-jl4kt Ай бұрын
Be happy both of u wish u always be happy take care of each other Don’t worry about people Tusi bahaut piyaray ho Before the parents used to marry their daughters at the age of 16 Plz don’t worry about people u respect and love each other Waheguru tuhaday t mehar Karan 🌹🌹
@amarjotkaurriar8233
@amarjotkaurriar8233 Жыл бұрын
Waheguru ji tuhanu bhuttttt Khush rakhan tarkeyaaa devn 👍👍
@karanpreet-we4hw
@karanpreet-we4hw Жыл бұрын
Majburiyan bnde to kuj v karondiya jii God bless you
@pindabuttarmusic
@pindabuttarmusic Жыл бұрын
ਦੁਨੀਆਂ ਦਾ ਅੰਤ ਆ ਗਿਆ
@debrasg5339
@debrasg5339 11 ай бұрын
The way you tslk both you are mature in mind, have self confidence and ignore all bad comments. Live great life.
@jattmind910
@jattmind910 Жыл бұрын
ਪਹਿਲਾਂ ਪਰ ਲਿਖ ਕੇ ਕੁਝ ਬਣ ਜਾਂਦਾ ਫੇਰ ਵਿਆਹ ਕਰ ਲੇਂਦੇ ਵਿਆਹ ਦੀ ਕਾਲੀ ਸੀ,,
@05gagandeepsingh
@05gagandeepsingh Жыл бұрын
bahut samajdar couple hai god bless u
@jaswantkaur9875
@jaswantkaur9875 Жыл бұрын
ਪਿਛਲੇ ਜ਼ਮਾਨੇ ਵਿਚ ਜਦੋਂ ਮਾਂ ਪਿਉ ਧੀ ਪੁੱਤਰ ਦੇ ਰਿਸ਼ਤੇ ਬਾਰੇ ਕੋਈ ਗੱਲ ਬਾਤ ਕਰਦੇ ਸੀ ਛਰਮ ਦੇ ਸਾਹਮਣੇ ਨਹੀਂ ਸੀ ਆਉਂਦੇ ਪਰ ਅੱਜ ਕੱਲ ਦੇ ਬੱਚਿਆਂ ਦੀਆਂ ਗੱਲਾਂ ਸੁਣ ਕੇ ਛਰਮ ਆਉਦੀ ਆ
@MANNPHOTOGALLERY-vp6dt
@MANNPHOTOGALLERY-vp6dt Жыл бұрын
Kyo ke oh jamana pishla c.. Hun ajj da.. Reverse ch jo hunda oh hun nhi ho skda
@rojgarwithankitstudent3543
@rojgarwithankitstudent3543 Жыл бұрын
Ohla Sharm likhna sikho sassy de per CH bindi pendi aa
@ਜਸਪਾਲਜੌਤ
@ਜਸਪਾਲਜੌਤ Жыл бұрын
Yus
@ParamjitSingh-ug3lc
@ParamjitSingh-ug3lc Жыл бұрын
@@rojgarwithankitstudent3543ਤੁਸੀਂ ਵੀ ohla ਕੀ ਲਿਖਿਆ ? ਹਾ ਜੀ ਓਹਨਾਂ ਨੇ ਸ਼ਰਮ ਗਲਤ ਲਿਖੀ ਹੈ
@Sunita-i8x
@Sunita-i8x Жыл бұрын
Bilkul shi gl a hye hye krde pheri jnde c v kise no pta na lge
@eknoorsingh5892
@eknoorsingh5892 Жыл бұрын
ਦੇਖੋ ਜੀ ਇਹਨਾਂ ਨੇ ਮੈਰਿਜ ਕਰਵਾ ਲਈ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਮੁਬਾਰਕ ਪਰ ਮੈਂ ਸਾਰੇ ਸਵਾਲਾਂ ਨੂੰ ਬੰਦ ਕਰਕੇ ਇਹ ਕਹਿਣਾ ਚਾਹੁੰਦਾ ਬਈ ਇਹ ਨਿਊਜ਼ ਸੋਸ਼ਲ ਮੀਡੀਆ ਤੇ ਵਾਇਰਲ ਨਹੀਂ ਕਰਨੀ ਚਾਹੀਦੀ ਸੀ ਚਲੋ ਥੋਡੀ ਗੱਲ ਮੰਨ ਲਈ ਇਹ ਬਹੁਤ ਸਿਆਣੇ ਬੱਚੇ ਹਨ ਪਰ ਹਰ ਬੱਚਾ ਇਸ ਉਮਰ ਵਿਚ ਸਮਜਦਾਰ ਨਹੀਂ ਹੁੰਦਾ ਇਹ ਮੇਰੀ ਗਰੰਟੀ ਹੈ ਜੀ ਹਾਂ ਇਹੋ ਜਿਹੀਆ ਖਬਰਾਂ ਦੇਖ ਕੇ ਗ਼ਲਤ ਫੈਂਸਲੇ ਲੇ ਰਹੇ ਨੇ ਕਿਓਂ ਕੀ ਬੱਚਾ ਉਹ ਕਰਦਾ ਜੋ ਦੇਖਦਾ ਬੱਚਾ ਛੋਟਾ ਹੋਣ ਕਾਰਨ ਸੋਚਦਾ ਥੋੜਾ ਦੇਖਦਾ ਵੱਧ ਹੈ ਕਿਰਪਾ ਕਰਕੇ ਇਹਹੋ ਜਿਹੀਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨੀਆਂ ਬੰਦ ਕਰੋ ਬੱਚੇ ਤਾਂ ਫੋਨਾਂ ਨੇ ਹੀ ਬਰਬਾਦ ਕਰ ਰੱਖੇ ਆ ਹਮੇਸ਼ਾ ਕੁਸ਼ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰੋ ਜੀ
@ramanbal1880
@ramanbal1880 Жыл бұрын
Bhut ਸੋਹਣੀ ਜੋੜੀ ਇਹੀ ਸਹੀ ਉਮਰ ਵਿਆਹ ਦੀ ਐਵੇਂ ਜਨਤਾ ਠੇਡੇ ਲਾਉਂਦੀ ਰਹਿੰਦੀ 30 ਸਾਲ ਦੀ age ਤੱਕ
@SonaSona-qm1lg
@SonaSona-qm1lg Жыл бұрын
saadi sister di voice bo sohni aa khush riho tuhade veer di a hi rab age hath jod k benti aa
@rajwantkaur4808
@rajwantkaur4808 Жыл бұрын
Waheguru ji always bless you dear❤️🤗....
@Devsinger1234
@Devsinger1234 Жыл бұрын
Munda bahot innocent hai... Naal sincere v
@Rajasaabpb16
@Rajasaabpb16 Жыл бұрын
ਕੁੜੀਆਂ ਤੋਂ ਦੂਰ 😂😂😂❤
@dilbagsinghsingh3274
@dilbagsinghsingh3274 Жыл бұрын
ਵਿਆਹ ਕਰਵਾਉਣਾ ਕੋਈ ਔਖੀ ਗੱਲ ਨਹੀਂ ਵਿਆਹ ਤੋਂ ਬਾਅਦ ਦੀਆਂ ਜੁੰਮੇਵਾਰੀਆਂ ਬਹੁਤ ਔਖੀਆਂ ਨੇ ਪਹਿਲਾਂ ਆਪਣੇ ਲਾਈਫ ਸੈਟ ਕਰੋ ਜੇ ਤੁਹਾਡਾ ਬਿਜਨਿਸ ਵਧੀਆ ਨਸ਼ੇ ਤੋਂ ਮੁਕਤ ਹੋ ਤਾਂ ਵਿਆਹ ਵਾਲੇ ਮਗਰ ਮਗਰ ਫਿਰਦੇ ਆ ਬਾਕੀ ਸੋਚ ਆਪਣੀ ਆਪਣੀ ਕਲਯੁਗ ਜ਼ੋਰਾਂ ਤੇ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਬਾਣੀ ਵੱਲ ਵੱਧ ਤੋਂ ਵੱਧ ਧਿਆਨ ਕਰੋ
@ManpreetKaur-zs2hm
@ManpreetKaur-zs2hm 2 ай бұрын
Tuc loka de prwah na krya kro ..lok ta boht kuj bolda..tuc apni life vich khush rho 🙌🙌
@sukhrajbhadur
@sukhrajbhadur 11 ай бұрын
Average life expectancy India is 55 years so this couple is on right track.
@harindersidhu2933
@harindersidhu2933 Жыл бұрын
Very nice. I like u in Punjabi culture
@hkgamer9986
@hkgamer9986 Жыл бұрын
ਬਹੁਤ ਮਾੜਾ ਹਾਲ ਹੈ ਮੇਰੇ ਇੰਡੀਆ ਦਾ, ਪਹਿਲਾਂ ਜਦੋਂ ਰਿਸ਼ਤਾ ਹੁੰਦਾ ਸੀ ਤਾਂ ਮੁੰਡਾ ਕੁੜੀ ਅੱਗੇ ਨਹੀਂ ਸੀ ਆਉਂਦੇ ਮਾਪੇ ਜਿੱਥੇ ਰਿਸ਼ਤਾ ਤਹਿ ਕਰਦੇ ਕੁੜੀ ਉੱਥੇ ਹੀ ਜਾਂਦੀ, ਪਰ ਅੱਜ ਕਲ ਕੁੜੀ ਤੇ ਮੁੰਡਾ ਰਿਸ਼ਤਾ ਦੇਖ ਦੇ ਨੇ ਮਾਂ ਬਾਪ ਅੱਗੇ ਨਹੀਂ ਆਉਂਦੇ,ਨਾਲੇ ਕਹਿੰਦੇ ਕੇ ਜੇ ਕੁੜੀ ਜਾ ਮੁੰਡੇ ਦਾ ਛੋਟੀ ਉੱਮਰ ਚ ਵਿਆਹ ਹੁੰਦਾ ਤਾਂ ਸਰਕਾਰ ਉਸਨੂੰ ਸਜ਼ਾ ਦਿੰਦੀ ਹੈ, ਪਰ ਹੁਣ ਕਿੱਧਰ ਗਈ ਸਰਕਾਰ, ਇਸਨੂੰ ਦੇਖ ਕੇ ਤਾਂ ਹਰ ਕੋਈ ਲੜਕਾ ਲੜਕੀ ਇਸ ਤਰ੍ਹਾਂ ਹੀ ਕਰਨਗੇ, ਜੈ ਹੋ ਕਲਯੁੱਗ ਦੀ
@harshrajput1855
@harshrajput1855 11 ай бұрын
Panjab*
@gurwindersingh1502
@gurwindersingh1502 11 ай бұрын
ਆਹੋ ਠੀਕ ਆ ਮੁੜਕੇ ਸਪਰਿੰਗ ਦੀ ਤੜ ਮਰ ਜਾਂਦੀ ਐ😜😜
@RahulBhagat-ll2jy
@RahulBhagat-ll2jy 2 ай бұрын
Bilkul sach bhaji 33 age ton baad spring fail ho janda
@misrasingh7408
@misrasingh7408 Жыл бұрын
ਜੋ ਕੁੜੀ ਮਾ ਬਾਪ ਦੀ ਇੱਜ਼ਤ ਨੀ ਰੱਖ ਸਕਦੀ ਉਹ ਸਹੁਰਾ ਪਰਿਵਾਰ ਵਾਲਿਆਂ ਦੇ ਕਿ ਰੰਗ ਲਾਓ ਜੋ ਕੁੜੀ ਮਾ ਬਾਪ ਬੈਰਾ ਨਹੀ ਸੌਚ ਸਕਦੀ ਉਹ ਕੁਸ ਵੀ ਕਰ ਸਕਦੀ ਆ
@priyajhoja6040
@priyajhoja6040 Жыл бұрын
Kanha ji humesha thonu Dona nu khush rkhn thonu her khushi den life di ❤❤
@sonyvalu6137
@sonyvalu6137 Жыл бұрын
ਬਹੁਤ ਹੀ ਵਾਦੀਆਂ ਵੀਰ ਜੀ👍👍👍👍👍, ਵਾਹਿਗੁਰੂ ਜੀ, ਮੇਹਰ ਕਰੇ
@amnanirman5730
@amnanirman5730 Жыл бұрын
ਕਹਿੰਦੇ ਜਵਾਕ ਲੋਕ ਗਲਤ ਬੋਲਦਿਆਂ। ਨਾ ਹੋਰ ਤੁਹਾਡੇ ਹਾਰ ਪਾਉਣ ਲੋਕ। ਜੇ ਸਮਾਜ ਤੇ ਵਾਤਾਵਰਣ ਦੇ ਉਲਟ ਚਲੋਗੇ ਤਾਂ ਸਮਾਜ ਬੋਲੂ ਗਾ ਈ। ਸੱਚ ਗੱਲ ਤਾਂ ਇਹ ਤੁਹਾਡੀ ਨੀ ਗਲਤੀ ਜਵਾਕੋ। ਗਲਤੀ ਤੁਹਾਡੇ ਮਾ ਬਾਪ ਤੋਂ ਹੋ ਗਈ ਪਰਵਰਿਸ਼ ਚ ਕਮੀ ਰਹਿ ਗਈ ਬਸ। ਧਰਤੀ ਚੋ ਨਿਕਲੇ ਨੀ ਲਗੇ ਵਿਆਹ ਦੇ। ਰਹਿਮ ਕਰ ਮੇਰੇ ਨਾਨਕਾ।
@baljeetminhas3281
@baljeetminhas3281 Жыл бұрын
Boy is more mature than girl. Anyways God bless you both and your family.
@harjeetlal7663
@harjeetlal7663 Жыл бұрын
Lakh lahnat tuhade
@rajrani8172
@rajrani8172 Жыл бұрын
Interview kran nu ih Kargil di jang jit k aye a kion bdawa dinde ho hor bachian te vi asar penda
@KulwantSingh-ff4ju
@KulwantSingh-ff4ju Жыл бұрын
ਪੁੱਤ ਜਦੋਂ ਚੀਕਾਂ ਪਈਆ ਨਾ ਫਿਰ ਪਤਾ ਲੱਗੇ ਗਾ ਸ਼ਰਮ ਨਾਲ ਮਰ ਕਿਉਂ ਨਹੀਂ ਗਏ ਪੱਤਰਕਾਰ ਇਹ ਖਬਰ ਵਿਖਾ ਕੇ ਕੀ ਸਾਬਿਤ ਕਰਨਾ ਚਾਹੁੰਦਾ
@mr.ndmrs.lahoriya1693
@mr.ndmrs.lahoriya1693 Жыл бұрын
Veer ji request eh eda de loka di interview na leya kro. Ki MSG de rhe oh TUC Navi generation nu.kise kamyab bnde di interview leya kro jo apne maa baap da naam Rosha krke kamyab hoya Hove te fir marriage karwayi Hove
@manjumann8200
@manjumann8200 Жыл бұрын
Ehi k baki bche v dekh k ehi sikhea len.... Jida ena ne lyi aa...
@sapnadhiman1032
@sapnadhiman1032 Жыл бұрын
Sahi keha tusi
@sukhimaan6464
@sukhimaan6464 Жыл бұрын
​@@manjumann8200sahi keha vir ji
@daljeetkaur-jo8yc
@daljeetkaur-jo8yc Жыл бұрын
Put ਤੈਨੂੰ ਆਪਣੇ ਘਰ ਦੀ ਮਜਬੂਰੀ ਦਾ ਪਤਾ ਲੋਕ ਰੱਬ ਨੂੰ ਨਾ ਸੱਠਣ ਤੂ ਫੇਰ ਇਕ ਇਨਸਾਨ ਆ putter g ਮੈ ਬਹੁਤ ਖੁਸ ਹੋਈ 🎉🎉🎉🎉❤❤❤❤
@harneksinghlohgarhwale3933
@harneksinghlohgarhwale3933 Жыл бұрын
ਇਨ੍ਹਾਂ ਗੱਲਾਂ ਤੋਂ ਬੱਚਿਆਂ ਨੂੰ ਕੀ ਸੇਧ ਮਿਲੇਗੀ ਅਕਲ ਨੂੰ ਹੱਥ ਮਾਰੋ😮😮
@SunnyHissowal
@SunnyHissowal Жыл бұрын
ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ, ਜਿਵੇਂ ਲਿਖਿਆ ਉਵੇ ਹੀ ਹੋਣਾ
@RajWinder-j7f
@RajWinder-j7f Жыл бұрын
Bhut samjdar bache a. God bless you 🎉🎉💐
@deepsodhi6359
@deepsodhi6359 Жыл бұрын
ਕੱਲਜੁੱਗ ਆ ਬਾਈ ਆਪਣੇ ਆਪਣੇ ਬੱਚੇ ਆ ਦਾ ਧਿਆਨ ਰੱਖੋ ਜੀ 🙏
@jonylubana1401
@jonylubana1401 Жыл бұрын
Bhot vadia kita malak meher kre
@satwantkaur2941
@satwantkaur2941 Жыл бұрын
too ikla c tnu sahara ditta rab ne
@jaswindersingh-gj6cg
@jaswindersingh-gj6cg Жыл бұрын
ਜੇ ਹੁਣ ਇਹਨਾਂ ਨੇ ਵਿਆਹ ਕਰਵਾ ਈ ਲਿਆ ਹੈ ਤਾਂ ਠੀਕ ਹੈ,ਪਰ ਇਹਨਾਂ ਨੂੰ ਚੈਨਲਾਂ ਤੇ ਦਿਖਾਉਣਾ ਜਰੂਰੀ ਹੈ
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
ਆਪਣੇ ਬੱਚੇ ਨੂੰ ਕਦੇ ਨਾ ਕਹੋ ਇਹ 8 ਗੱਲਾਂ | Achieve Happily | Gurikbal Singh
9:53
Achievehappily: Self improvement health & wellness
Рет қаралды 1,7 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН