ਮੇਲਣ ਕਹਿੰਦੀ ਜੇ ਹਾਰ ਗਈ ਤਾਂ ਗੁੱਤ ਮੁੰਨ ਦਿਓ| Melan kehndi je haar gayi ta gutt katva diyu

  Рет қаралды 238,282

Son of Punjab

Son of Punjab

Күн бұрын

Channel WhatsApp 9501909739
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Пікірлер: 154
@lovepreetdhaliwal2918
@lovepreetdhaliwal2918 4 жыл бұрын
ਬੱਲੇ ਬੱਲੇ ਕਰਾਤੀ ਬਾਈ । ਸੱਥ ਜਿੰਨਾ ਚਾਅ ਚੜ ਜਾਂਦਾ ਬਾਈ ਵੀਡੀਓ ਦੇਖ ਕੇ ।
@manjindersingh941
@manjindersingh941 4 жыл бұрын
ਧੰਨ ਧੰਨ ਬਾਬਾ ਯਾਦਦਾਸ਼ਤ ਤਾਂ ਕੰਪਿਊਟਰ ਨਾਲੋ ਵੀ ਤੇਜ
@gurpreetrandhawa07
@gurpreetrandhawa07 2 жыл бұрын
ਜਾਉਂਦਾ ਰਹਿ ਬਾਪੂ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ 🙏🙏
@GagandeepSingh-qy9tp
@GagandeepSingh-qy9tp 4 жыл бұрын
ਬਹੁਤ ਵਧੀਆ ਜੀ ਮੱਘਰ ਸਿੰਘ ਨਜਾਂਰਾ ਆ ਗਿਆ 👌👍👍👍🌴🌴🌴
@HarpalSingh-nv2zp
@HarpalSingh-nv2zp 4 жыл бұрын
ਮੇਰੇ ਕੋਲ ਸ਼ਬਦ ਮੁੱਕ ਗਏ ਤਾਰੀਫ ਕਰਨ ਲਈ ਇਹ ਲੋਕ ਹਨ ਪੰਜਾਬੀ ਸਭਿਚਾਰ ਦਾ ਅਸਲ ਸਰਮਾਇਆ ਜੁੱਗ ਜੁੱਗ ਜੀਵੋ
@hanjinderpanessar3605
@hanjinderpanessar3605 3 жыл бұрын
ulìuiulìulìuluòl
@jagdeepsidhudeepsidhu9981
@jagdeepsidhudeepsidhu9981 3 жыл бұрын
ਬੱਲੇ ਬਾਪੂ ਬੱਲੇ ਸਿਰਾ ਕਰਤਾ
@PrabhNehmat
@PrabhNehmat 4 жыл бұрын
ਦਿਲ 💖ਖੁਸ਼ ਕਰਤਾ ਬਾਬਾ ਜੀ ਨੇ
@paramjeetsingh7660
@paramjeetsingh7660 4 жыл бұрын
ਬਹੁਤ ਵਧੀਆ ਬਾਈ ਜੀ ਕਿਆ ਬਾਤ ਹੈ ਕਮਾਲ ਕਰਤੀ ਜੀ
@rambrar3067
@rambrar3067 4 жыл бұрын
ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ
@deepgill-uo9pi
@deepgill-uo9pi 4 жыл бұрын
ਪਿੰਡ ਦੇ ਦਰਵਾਜ਼ੇ ਅਤੇ ਸੱਥ ਯਾਦ ਆ ਗਏ ਬਾਪੂ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ। ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਇਸ ਵਿਰਸੇ ਨੂੰ ਦੁਨੀਆ ਤੱਕ ਉੱਪੜਦਾ ਕਰਨ ਦਾ ਯਤਨ ਕਰਦਾ।
@amanaulakh1313
@amanaulakh1313 4 жыл бұрын
ਬਹੁਤ ਹੀ ਵਧੀਆ ਬਾਪੂ ਜੀ ਇਹ ਹੈ ਪੰਜਾਬੀ ਕਲਚਰ ਜੋ ਖਤਮ ਕਰਤਾ ਲੋਕਾਂ ਨੇ
@sarojrani7468
@sarojrani7468 2 жыл бұрын
ਬਾਬੂ ਜੇ ਮੁਬੇਲਫੋਨ ਨਾ ਹੁੰਦੇ ਬੰਚੇਆ ਨੂੰ ਸੱਭਿਆਚਾਰ ਤੋ ਬੁਹਤ ਦੁਰ ਹੋਣਾ ਸੀ 👌👌
@sukhmindersingh5332
@sukhmindersingh5332 3 ай бұрын
ਬਹੁਤ ਵਧੀਆ ਬਾਈ ਜੀ
@karmjeetsingh9656
@karmjeetsingh9656 3 жыл бұрын
ਬਹੁਤ ਵਧੀਆ ਜੀ ਗੁੱਡ ਬਾਪੂ ਜੀ
@parveenkaur516
@parveenkaur516 4 жыл бұрын
Wah g wah Dil kush Kar ditta nice bapu ji
@JassaBrar5860
@JassaBrar5860 4 жыл бұрын
ਮਘਰ ਸਿੰਘ ਜਿਦਾਬਾਦ
@jangsinghchopra2939
@jangsinghchopra2939 4 жыл бұрын
Vah bai vah bajurag jee ne ta kamal karti purana jamana yad kera reha hai dhanwad jee
@RAJKUMAR-qr5cs
@RAJKUMAR-qr5cs 4 жыл бұрын
ਸੱਰਕਾਰਾ ਤਾ ਕਹਿੰਦੀਆ ਹੀਰਾ ਅੰਗਰੇਜ ਲੈ ਗੱਏ ਹਿਰਾ ਤਾ ਆ ਬਾਬਾ ਐ
@vakilsingh7370
@vakilsingh7370 4 жыл бұрын
So nice Bapu g
@manugill8497
@manugill8497 3 жыл бұрын
ਬਹੁਤ ਵਧੀਆ ਵੀਰ ਜੀ
@pirtpalboora4108
@pirtpalboora4108 4 жыл бұрын
ਬਹੁਤ ਵਧੀਆ👍💯👍💯👍💯👍💯👍💯👍💯
@sarbbrar4173
@sarbbrar4173 3 жыл бұрын
Great bapu ji sat shri akal ji
@KewalsinghSidhu-k9v
@KewalsinghSidhu-k9v 4 ай бұрын
Very nice ji 👍👍👍
@SatpalSingh-ms3hq
@SatpalSingh-ms3hq 4 жыл бұрын
ਬੱਲੇ ਜੱਟ ਮੱਘਰ ਸਿੰਘ ਧਾਲੀਵਾਲ ਜੀ ਜੁੱਗ-ਜੁੱਗ ਜੀਉ👍👍👌👌👌👍👍👌👍👍👍👌
@PrabhNehmat
@PrabhNehmat 4 жыл бұрын
ਸਿਰਾ ਬਾਬਾ ਜੀ
@ParamjeetSingh-kn3kh
@ParamjeetSingh-kn3kh 3 жыл бұрын
Good Bapu Ji
@Cultframe
@Cultframe 3 жыл бұрын
ਮੇਰਾ ਐਸਾ ਕੋਈ ਦਿਨ ਨੀ ਜਿਦਣ ਤੁਹਾਡੀਆਂ ਵੀਡੀਓ ਨਾ ਦੇਖਾ। ਜਿਉਂਦੇ ਰਹੋ🙏🙏🙏
@gurpreetkhan6586
@gurpreetkhan6586 3 жыл бұрын
BaBa ji Dil khus karta
@shinestar2884
@shinestar2884 4 жыл бұрын
Wah virsa punjab Da
@paramjitkaur944
@paramjitkaur944 4 жыл бұрын
ਬਾਬਾ ਜੀ ਵਧੀਆ ਜੀ ਵਧੀਆ
@balrajsingh8345
@balrajsingh8345 3 жыл бұрын
ਬਾਪੂ ਜੀ ਇੰਦਰ ਬੇਗੋ ਦੀ ਕਹਾਣੀ ਵੀ ਸੁਣਾ ਦਿਉ
@kulwinderkaur8345
@kulwinderkaur8345 4 жыл бұрын
Thanks baba g 🥰🥰
@mansukhsingh6211
@mansukhsingh6211 3 жыл бұрын
Bahut vadia baba ji
@spidergaming703
@spidergaming703 4 жыл бұрын
22g bapu ji nu satkar nal sat sree akal . God bless his family.......
@goldgym4882
@goldgym4882 4 жыл бұрын
Ram ram bapu ji
@kirandeepmangat3670
@kirandeepmangat3670 4 жыл бұрын
Very good 😍😍😍
@jschauhan5203
@jschauhan5203 4 жыл бұрын
Bapu g bohot sohna, tuhade kol punjabi da hrr ek samey da haal aw, dilo pyar tuhade layi❤❤❤
@satvindersinghsaini9020
@satvindersinghsaini9020 4 жыл бұрын
ਮੈਂ ਦੂਸਰੀ ਵਾਰ ਸੁਣੀ 🙏🙏🙏🙏🙏🙏
@balwindersinghsingh8510
@balwindersinghsingh8510 4 жыл бұрын
ਬਾਪੂ ਜੀ ਪੰਜਾਬ ਦੇ ਵਿਰਸੇ ਤੇ ਪਡ਼ਆਈ ਕੀਤੀ ਆ ਮੈਂ
@jagtaraulakh2472
@jagtaraulakh2472 3 жыл бұрын
Baba rub g tuhadi under lambo kre👍
@basantdass6299
@basantdass6299 4 жыл бұрын
ਬਾਈ ਦਿਲ ਖੂਸ ਹੋਗਿਆ
@sharanjeetkaur6151
@sharanjeetkaur6151 4 жыл бұрын
ਨਹੀਂ ਰੀਸਾਂ ਬਾਪੂ ਤੇਰੀਆਂ
@lightofvirtuousgoodness9320
@lightofvirtuousgoodness9320 4 жыл бұрын
Ikk vaar recommendation vich aya c but hun mai sare hi videos dekh rahia . Bahut vadia videos ne tuhade .
@SatnamSingh-kg3vw
@SatnamSingh-kg3vw 4 жыл бұрын
22 g sare es baba ji gl dhyan lake suno sare
@mgill3780
@mgill3780 3 жыл бұрын
ਬਾਪੂ ਜੀ ਸਤਿ ਸ੍ਰੀ ਆਕਾਲ ਜੀ ਪਰ ਬਾਪੂ ਜੀ ਸ਼ਾਮ ਕੌਰ ਵਾਲੀ ਅਧੂਰੀ ਰਹਿ ਗਈ ਕਿਰਪਾ ਕਰਕੇ ਹੋਰ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਧੰਨਵਾਦ ਜੀ
@manjitsinghshergill9423
@manjitsinghshergill9423 4 жыл бұрын
Bhayia good one
@pindaale7499
@pindaale7499 3 жыл бұрын
Salute bapu ji
@bindi86
@bindi86 4 жыл бұрын
ਵੀਰੇ ਸ਼ਾਂਮੋ ਦੀ ਮੌਤ ਤੋਂ ਬਾਅਦ ਹਵਲਦਾਰ ਜਿਦੋਂ ਸ਼ਾਂਮੋ ਨੂੰ ਲੱਭਦਾ-ਢੂੰਡਦਾ ਸ਼ਾਂਮੋ ਦੇ ਕਾਤਲ ਗਿਰਜੇ ਤੱਕ ਪਹੁੰਚਦਾ ਏ ਤੇ ਇਸ ਤੋਂ ਅਗਾਂਹ ਦਾ ਕਾਵਿ ਵੀ ਸੁਣਾ ਦਿਓ ਜੀ ਕਿ ਕਿਵੇਂ ਸ਼ਾਂਮੋ ਦੇ ਕਤਲ ਦਾ ਪਤਾ ਚੱਲਦਾ। ਜੇ ਕਰ ਬਾਬਾ ਜੀ ਨੂੰ ਅਗਲਾ ਹਿੱਸਾ ਕਾਵਿ-ਰੰਗ ਚ ਨਹੀਂ ਯਾਦ ਤਾਂ ਬਿਰਤਾਂਤ ਰੰਗ ਚ ਹੀ ਸਾਂਝਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰ 🙏🏼 ਪਰਮਾਤਮਾ ਤੁਹਾਨੂੰ ਸਭ ਨੂੰ ਸੋਹਣੀ ਉਮਰ ਨਿਵਾਜੇ🙏🏼
@harvindersingh4776
@harvindersingh4776 Ай бұрын
Chhajju Singh di kitab lai lavo
@bindi86
@bindi86 Ай бұрын
@ ਤੁਸੀਂ ਕਿਤਾਬ ਦਾ ਵੇਰਵਾ ਸਾਂਝਾ ਕਰ ਸਕਦੇ ਹੋ? ਲੇਖਕ ਦਾ ਨਾਮ, ਕਿਤਾਬ ਦਾ ਸਿਰਲੇਖ ਤੇ ਪ੍ਰਕਾਸ਼ਨ ਅਦਾਰੇ ਦਾ ਨਾਮ…?
@manpreetmaan5356
@manpreetmaan5356 3 жыл бұрын
very nyc
@ਸਿੱਧੂਸਰਦਾਰਮਾਲਵੇਵਾਲੇ
@ਸਿੱਧੂਸਰਦਾਰਮਾਲਵੇਵਾਲੇ 4 жыл бұрын
ਬਹੁਤ ਵਧੀਆ ਜੀ
@ekemdeep1372
@ekemdeep1372 4 жыл бұрын
Vah ji vah mere kol lafaz haini bapu ji Eh purane burayan kolon sunde hunde coh v ajj mar gya bapu
@sarabjitkaur1943
@sarabjitkaur1943 4 жыл бұрын
Very good more need
@satvindersinghsaini9020
@satvindersinghsaini9020 4 жыл бұрын
Bapu ji 🙏🙏🙏🙏🙏🙏
@DaristiJot
@DaristiJot 2 ай бұрын
Shabash
@goldeneagle1234
@goldeneagle1234 Жыл бұрын
👌👌👌🤞
@c.s.d.chanansingh6331
@c.s.d.chanansingh6331 Жыл бұрын
❤️❤️❤️❤️❤️
@Hardevsingh-nr8pf
@Hardevsingh-nr8pf 4 жыл бұрын
Very good
@bluepen215
@bluepen215 3 жыл бұрын
Good a
@devinderkaur4528
@devinderkaur4528 4 жыл бұрын
Veer Ji good.
@FaqirChand-s3j
@FaqirChand-s3j 8 ай бұрын
ਹੁਣ ਨੀ ਬੋਲੀਆਂ ਕਿਸੇ ਨੂੰ ਲੜੀਵਾਰ
@preet2634
@preet2634 4 жыл бұрын
Bhut vdia
@balbirkaur8033
@balbirkaur8033 4 жыл бұрын
Very nice ji
@sukhdevsingh4090
@sukhdevsingh4090 4 жыл бұрын
Very good ji
@basantdass6299
@basantdass6299 4 жыл бұрын
ਰਬ ਪੰਜਾਬ ਵਿੱਚ ਬਸਦਾ ਵਾੲਈ
@tochyuppal7210
@tochyuppal7210 4 жыл бұрын
Nyc
@mewasingh9324
@mewasingh9324 4 жыл бұрын
Very Nice G.
@gulshanparveen248
@gulshanparveen248 4 жыл бұрын
Baba ji dhai klandar kehde hoe a jrur daso ji ,
@itslove6101
@itslove6101 4 жыл бұрын
🙏🏻🙏🏻👍🏻👍🏻
@kuldipkaur3151
@kuldipkaur3151 4 жыл бұрын
Att a baba g
@jobansingh3869
@jobansingh3869 3 жыл бұрын
Very nice ❤️
@9nirmaljeetkaur899
@9nirmaljeetkaur899 4 жыл бұрын
Good
@satvindergrewal4824
@satvindergrewal4824 4 жыл бұрын
Wah ji bale bapu ji jeeondey rho
@GurjeetKaur-iy6kk
@GurjeetKaur-iy6kk 4 жыл бұрын
Wow 😳
@jobansingh3869
@jobansingh3869 3 жыл бұрын
Attt
@satwinderkaur2080
@satwinderkaur2080 4 жыл бұрын
Bhut Vida baba g
@manjitsinghshergill9423
@manjitsinghshergill9423 4 жыл бұрын
Good one khech ke
@parmjeetkaur5274
@parmjeetkaur5274 4 жыл бұрын
Bappu ji god bless you
@kalulambardar654
@kalulambardar654 3 жыл бұрын
In'
@balwindersinghsingh8510
@balwindersinghsingh8510 4 жыл бұрын
ਜਿਸ ਟਾਈਮ ਦੀ ਗੱਲ ਕਰਦੇ ਉ ਉਸ ਵੇਲੇ ਇੱਕ ਰੁਪੀਏ ਦੀ ਕੀਮਤ 26 ਡਾਲਰ ਦੇ ਬਰਾਬਰ ਸੀ ਉਸ ਵੇਲੇ ਦਾ 2000 ਹਜਾਰ ਹੁਣ ਦੇ ਸਾਢੇ ਛੱਤੀ ਲੱਖ ਰੁਪੲਈਏ ਦੇ ਬਰਾਬਰ ਸੀ
@meriawaazpunjab5621
@meriawaazpunjab5621 4 жыл бұрын
Bhut vdia bsba ji
@darshanadevi2913
@darshanadevi2913 Жыл бұрын
😊
@HarpreetSingh-lq7bg
@HarpreetSingh-lq7bg 4 жыл бұрын
Good baba
@gurvanshnarula7654
@gurvanshnarula7654 4 жыл бұрын
Syamo vali adhi reh gi oh vi poori sunao
@SatnamSingh-kg3vw
@SatnamSingh-kg3vw 4 жыл бұрын
baapu ji jiunde rho
@sukhjinderdhaliwal6882
@sukhjinderdhaliwal6882 Жыл бұрын
✌️👍👌🙏🏻🙏🏻🙏🏻🙏🏻🙏🏻
@sukhdevsingh5197
@sukhdevsingh5197 4 жыл бұрын
ਬਰਨਾਲਾ ਜਿਲੇ ਵਿੱਚ ਫਤਿਹਗੜ੍ਹ ਛੰਨਾ ਪਿੰਡ ਹੈ
@navdhillon5917
@navdhillon5917 4 жыл бұрын
🙏🙏
@gurmeetsingh-ej3oo
@gurmeetsingh-ej3oo 4 жыл бұрын
Waheguru Ji chardikala rakhe ji 22nu sat Shri akal
@satbindersingh3212
@satbindersingh3212 4 жыл бұрын
Veer ji good
@HarpalSingh-zx1gv
@HarpalSingh-zx1gv 4 жыл бұрын
Nice
@BsPunjabiTravel
@BsPunjabiTravel 4 жыл бұрын
Very nice baba ji
@9c18karandeepsingh7
@9c18karandeepsingh7 3 жыл бұрын
Very good bapu gnu
@massasingh5482
@massasingh5482 4 жыл бұрын
ਅਸਲ ਰੰਗ ਪੰਜਾਬ
@paramjeetkaur1478
@paramjeetkaur1478 4 жыл бұрын
Very nice 🙏🙏❤️❤️👍👍
@bieantsingh6571
@bieantsingh6571 4 жыл бұрын
ਬਾਬਾ ਤੇਰਾ, ਕਿਹੜਾ, ਪਿੰਡ ਹੈ
@jagtardhaliwal205
@jagtardhaliwal205 4 жыл бұрын
Fathe ghar chhanna barnala
@kuldipkaur3151
@kuldipkaur3151 4 жыл бұрын
Pura seen khichde ne
@ajitnahar955
@ajitnahar955 4 жыл бұрын
👍👍👍👍👍👌👌👌👌👌
@lakhigossal3700
@lakhigossal3700 4 жыл бұрын
ਬਾਬਾ ਤੇਰਾ ਕਿਹੜਾ ਿਪਡ ਹੈ
@mandeepseehra3714
@mandeepseehra3714 4 жыл бұрын
Baba g Guna di Guthly.. Kamal hi karty... Time Time di gal hai g.
@ਸਿੱਧੂਸਰਦਾਰਮਾਲਵੇਵਾਲੇ
@ਸਿੱਧੂਸਰਦਾਰਮਾਲਵੇਵਾਲੇ 4 жыл бұрын
ਇੱਕ ਗੱਲ ਪੁੱਛੋਗੇ ਬਾਪੂ ਜੀ ਨੂੰ ਵੀ ਕਰਤਾਰੇ ਦੀਆਂ ਬੋਲੀਆਂ ਆਉਂਦੀ ਦੇ ਆਉਂਦੀਆਂ ਤਾਂ ਜ਼ਰੂਰ ਵੀਡੀਓ ਬਣਾਉਣ
@SonofPunjab
@SonofPunjab 4 жыл бұрын
ਜਰੂਰ ਵੀਰ ਜੀ
@satnamsvlogs6198
@satnamsvlogs6198 4 жыл бұрын
Uncle ji jqdo AMRITSAR AOO
@Fuvyjn
@Fuvyjn 4 жыл бұрын
👍🙏🙏
@maths_lab_
@maths_lab_ 4 жыл бұрын
End ta half story rehge
IL'HAN - Qalqam | Official Music Video
03:17
Ilhan Ihsanov
Рет қаралды 700 М.
The Best Band 😅 #toshleh #viralshort
00:11
Toshleh
Рет қаралды 22 МЛН
It works #beatbox #tiktok
00:34
BeatboxJCOP
Рет қаралды 41 МЛН
Saali Da Rishta | Episode 06 | JaggieTv
23:28
Jaggie Tv
Рет қаралды 26 М.