ਰਾਜਾ ਚੰਦਰ ਹਾਂਸ ਦੀ ਕਹਾਣੀ | ਵਿਆਹ ਦੇ ਸੰਯੋਗ ਨੂੰ ਕੋਈ ਨਹੀਂ ਰੋਕ ਸਕਦਾ | ਇਕ ਵਾਰ ਕਿਸੇ ਰਾਜੇ ਨੇ ਜ਼ੋਰ ਲਾਇਆ ਸੀ|

  Рет қаралды 829,373

Son of Punjab

Son of Punjab

Күн бұрын

Пікірлер: 671
@jagseersingh502
@jagseersingh502 3 жыл бұрын
ਮੇਰੀ ਸਵਰਗ ਵਾਸੀ ਪਿਆਰੀ ਮਾਂ ਯਾਦ ਕਰਵਾ ਦਿੱਤੀ ਬਾਪੂ ਜੀ, ਨਿੱਕੇ ਹੁੰਦੇ ਉਨ੍ਹਾਂ ਨੇ ਇਹ ਕਹਾਣੀ ਸੁਣਾਈ ਸੀ, ਅੱਜ ਲਗਪਗ ਪੈਂਤੀ ਸਾਲਾਂ ਬਾਅਦ ਦੁਬਾਰਾ ਸੁਣ ਕੇ ਮਨ ਭਰ ਆਇਆ। ਧੰਨਵਾਦ ਜੀ। ਪ੍ਰਮਾਤਮਾ ਆਪ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ।
@bharatjagurydevjirishi8958
@bharatjagurydevjirishi8958 3 жыл бұрын
y
@karnailsingh-bz1ph
@karnailsingh-bz1ph 4 ай бұрын
@@bharatjagurydevjirishi8958 b in in nu have6yy HT it guy yu
@kkkarts6864
@kkkarts6864 3 жыл бұрын
ਆਪ ਜੀ ਦੀ ਸਮੁੱਚੀ ਟੀਮ ਦਾ ਵਿਸੇਸ਼ ਧੰਨਵਾਦ ਜੀ,,, ਜੋ ਮਨੋਂਰੰਜਨ ਦੇ ਨਾਲ-ਨਾਲ ਸਾਂਨੂ ਸਾੱਡੇ ਵੱਡ-ਵਡੇਰਿਆਂ ,,,ਗੁਰੂਆਂ-ਪੀਰਾਂ ਦੇ ਇਤਿਹਾਸ ਤੋ ਜਾਣੂੰ ਕਰਵਾਓਂਦੇ ਹੋਂ ਜੀ,,,,, ਧੰਨਬਾਦ ਜੀ,,
@bindunangal4072
@bindunangal4072 3 жыл бұрын
ਬਹੁਤ ਵਧੀਆ ਸਾਖੀ ਸੁਣਾਈ ਬਾਪੂ ਜੀ ਨੇ।ਸੁਣ ਕੇ ਅਨੰਦ ਆ ਗਿਆ।ਇਹੋ ਜਿਆ ਇਤਹਾਸ ਸੁਣਨ ਨੂੰ ਬਹੁਤ ਦਿਲ ਕਰਦਾ ਹੁੰਦਾ ਜੋ ਬਾਪੂ ਜੀ ਪੂਰਾ ਕਰਦੇ ਆ।ਵਾਹਿਗੁਰੂ ਜੀ ਬਾਪੂ ਨੂੰ ਤੰਦਰੁਸਤੀ ਬਖਸਣ ਤੇ ਚੜਦੀਕਲਾ ਚ ਰੱਖਣ 🙏🙏🙏🙏🙏🙏ਸਾਰੇ ਸੁਣਿਆ ਕਰੋ ਇਹੋ ਜਿਆਂ ਗੱਲਾਂ ਜੋ ਸਾਨੂੰ ਚੰਗੀ ਸੇਦ ਦਿੰਦੀਆ ਨੇ।🙏🙏🙏🙏🙏🙏🙏🙏
@amanjotjotgill9477
@amanjotjotgill9477 3 жыл бұрын
ਸਹੀ ਗੱਲ ਹੈ ਬਾਬਾ ਜੀ, ਸੰਯੋਗ ਨੂੰ ਕੋਈ ਨਹੀਂ ਬਦਲ ਸਕਦਾ, ਮੇਰੀ ਜਿੰਦਗੀ ਦੀ ਸੱਚਾਈ ਆ! ਜੇ ਕਦੇ ਵਕਤ ਆਇਆ, ਮੈਂ ਵੀ ਆਪਣੀ life story share krungii
@tarunachopra8954
@tarunachopra8954 3 жыл бұрын
Plz kro share
@bindunangal4072
@bindunangal4072 3 жыл бұрын
Gud job👌👌keep it up 🙏🙏🙏
@2way
@2way Жыл бұрын
plz share karo main v apne sanyoga nal dhakka kar reha te change karna chayunda ...😅😅😅
@drsanamsumeetsinghrai5542
@drsanamsumeetsinghrai5542 2 жыл бұрын
Ih anmol heere bajurag han Bus ihna naal he ih kahania or akal den Walia glan khatam ho jania Saade saria kol sirf Ladai jhagrey badla laina nshe karna kam na karna jaatan pata wich fse rehan wargian anek bimaria sma rehnde j aapa na samjhe ta shyad aun wale waqat wich aapa is satkar yog bajurag di omar tak v kadi nhy pohch sakde .khush raho saare
@MalkeetSingh-mn7tf
@MalkeetSingh-mn7tf 3 жыл бұрын
Waheguru ji Waheguru ji Waheguru ji Waheguru ji Waheguru ji Waheguru ji
@gurpreetrangi3164
@gurpreetrangi3164 3 жыл бұрын
ਜਿਸ ਦਾ ਰਾਖਾ ਆਪ ਵਾਹਿਗੁਰੂ ਉਸ ਨੂੰ ਮਾਰ ਸਕੇ ਨਾ ਕੋਈ 🙏🙏
@simransidhu7254
@simransidhu7254 4 жыл бұрын
ਬਹੁਤ ਵਧੀਆ ਕਹਾਣੀ ਸੀ ਬਾਪੂ ਜੀ,ਤੇ ਬਾਕੀ ਦੀਆਂ ਕਹਾਣੀਆਂ ਵੀ ਬਹੁਤ ਵਧੀਆਂ ਹੁੰਦੀਆਂ ,ਅਸੀਂ ਤਾਂ ਫੈਨ ਹੋ ਗਏ ਤੁਹਾਡੀਆਂ ਕਹਾਣੀਆਂ ਦੇ।
@jaswinderkaur4285
@jaswinderkaur4285 4 жыл бұрын
ਬਾਪੂ ਜੀ ਦਾ ਕਹਾਣੀ ਸੁਣਾਉਣ ਦਾ ਤਰੀਕਾ ਬਹੁਤ ਵਧੀਆ 🙏
@shindasandhu6436
@shindasandhu6436 4 жыл бұрын
Sahi gl a ji
@sarbjitkaur4069
@sarbjitkaur4069 4 жыл бұрын
ਬਾਪੂ ਜੀ ਮੈ ਆਪਣੇ ਨਾਨਾ ਜੀ ਤੋਂ ਸੁਣਦੀ ਸੀ ਬਾਤਾਂ ਪਰ ਹੁਣ ਉਹ ਇਸ ਦੁਨੀਆਂ ਚ ਨੀ ਪਰ ਮੈਨੂੰ ਬਾਤਾਂ ਅੱਜ ਵੀ ਯਾਦ ਆ ਪਰ ਤੁਸੀਂ ਅੱਜ ਮੈਨੂੰ ਮੇਰਾ ਬਚਪਨ ਯਾਦ ਕਰਾ ਦਿੱਤਾ🙏 ਤੇ ਮੇਰੇ ਨਾਨਾ ਜੀ 😭😭
@purewal9138
@purewal9138 4 жыл бұрын
ਬਾਪੂ ਜੀ ਦੇ ਵੀਚਾਰਾਂ ਨੂੰ ਜਿਹੜੇ ਡਿਸਲਾਇਕ ਕਰਦੇ ਨੇ ਸਮਝ ਨੀ ਆਉਂਦੀ ਕਿਹੜੀ ਗੱਲ ਤੋਂ ਕਰਦੇ ਨੇ ਏਨੇ ਵਧੀਆ ਵੀਚਾਰ ਨੇ ਬਾਪੂ ਜੀ ਦੇ
@fatehsworld7261
@fatehsworld7261 4 жыл бұрын
Ehh sare ehna gllan nu bekaar samjhde honge g 🙏
@drsanamsumeetsinghrai5542
@drsanamsumeetsinghrai5542 2 жыл бұрын
Veer apne pinda wich hle v kaie lokan nu ih nhy pta k oh neeche thumb nu he like kar dinde aa mere kol v kaie bande aa iwe de fir ohna nu dasi da baki kaie apne aap nu jyada akal wale v samajh de aa
@guriturkavlogs9280
@guriturkavlogs9280 3 жыл бұрын
ਬਾਬਾ ਜੀ ਜਦੋ ਕਥਾ ਸੁਣਾਂਦੇ ਹੋਏ ਖੰਘ ਉੱਠਦੀ ਆ ਚੰਗੀ ਤਰਾਂ ਖੰਘ ਲਿਆ ਕਰੋਂ ਸਾਨੂੰ ਕੋਈ problem ਨਹੀਂ ਤੁਸੀਂ ਤੰਗ ਨਾ ਰਿਹਾ ਕਰੋਂ 🙏🙏🙏
@navsingh2696
@navsingh2696 4 жыл бұрын
ਵੀਰ ਜੀ ਤੁਹਾਨੂੰ ਬਿਨਤੀ ਹੈ ਕਿ ਪਾਣੀ ਦਾ ਗਲਾਸ ਵੀ ਰਖੀਆ ਕਰੋ ਕੋਲ, ਜਿਵੇਂ ਬਾਪੂ Uncle ਨੂੰ ਖਾਂਸੀ ਆਂਦੀ ਹੈ ਜੀ 🌷🌷🌷🌷🤓
@salonidua7976
@salonidua7976 3 жыл бұрын
😁
@harparkashka7480
@harparkashka7480 4 жыл бұрын
ਬਾਪੂ ਜੀ ਬਹੁਤ ਵਧੀਆ ਇਤਿਹਾਸ ਹੈ ਪਰ ਜਿਹੜੀ ਤੁਸੀਂ ਕਿਹਾ ਬਿਖਿਆ ਵਿਆਹ ਦੇਣੀ ,ਉਹ ਇਸ ਤਰ੍ਹਾਂ ਹੈ ਰਾਜੇ ਦੀ ਲੜਕੀ ਦਾ ਨਾਮ ਬਿਖਿਆ ਸੀ ਤੇ ਰਾਜੇ ਨੇ ਚਿੱਠੀ ਵਿੱਚ ਬਿਖ ਲਿਖਿਆ ਸੀ ਮਤਲਬ (ਜੈਅਰਿ) ਤੇ ਰਾਜੇ ਦੀ ਲੜਕੀ ਨੇ ਬਿਖ ਤੋਂ ਬਿਖਿਆ ਕਰ ਦਿੱਤਾ ਕੀ ਬਿਖਿਆ ਦੇ ਦੇਣੀ । ਇਹ ਨਿੱਕੀਆਂ ਨਿੱਕੀਆਂ ਸਾਖੀਆਂ( ਭਗਤ ਮਾਲਾ) ਵਿੱਚ ਲਿਖੀਆਂ ਹਨ ਤੇ (ਚੰਦਰਹਾਂਸ) ਦਾ ਨਾਮ ਤੇ (ਗੁਰੂ ਗ੍ਰੰਥ ਸਾਹਿਬ )ਵਿੱਚ ਆਉਦਾ ਹੈ 🙏
@jagmitkokripb_2964
@jagmitkokripb_2964 4 жыл бұрын
👍👍
@rajghuman3837
@rajghuman3837 4 жыл бұрын
Vaheguru Ji tu baint koyee virLa jaane
@doabealajatt5450
@doabealajatt5450 4 жыл бұрын
Minu ehi smj ni aundi pyi c 😂 bapu di tuhada comment pad ke lag gyi 😂
@sukhbirsinghdhanoa2692
@sukhbirsinghdhanoa2692 4 жыл бұрын
ਬਾਪੂ ਜੀ ਨੇ ਬਚਪਨ ਦਾ ਬਾਤਾਂ ਸੁਣਨ ਦਾ ਅਨੰਦਮਈ ਸਮਾਂ ਯਾਦ ਕਰਾ ਦਿੱਤਾ ।
@gupreetkaur9884
@gupreetkaur9884 4 жыл бұрын
ਮੱਥੇ ਦੀਆਂ ਲਿਖੀਆਂ ਕੋਈ ਮੇਟ ਨਹੀਂ ਸਕਦਾ, ਰੱਬ ਦੀਆਂ ਰੱਬ ਜਾਣੇ 🙏🏻
@majorbhullar4996
@majorbhullar4996 3 жыл бұрын
👍👍💯
@hssingh1051
@hssingh1051 3 жыл бұрын
gurpreet thusi kitho a
@satvindersingh8185
@satvindersingh8185 4 жыл бұрын
ਬਿਲਕੁਲ ਸਚੀ ਸਾਖੀ ਸੁਣਾਈ ਹੈ ਜੀ, ਬਾਬਾ ਜੀ ਨੇ । ਸ੍ਰੀ ਗੁਰੂ ਗ੍ਰੰਥ ਸਾਹਿਬਵਿਚ ਵੀ ਚੰਦਰਹਾੰਸ ਦਾ ਜਿਕਰ ਆਇਆ ਹੈ ਜੀ ।
@singhbatth23
@singhbatth23 4 жыл бұрын
ਕਿਨੈ ਅੰਗ ਤੇ ਜੀ
@TourismPromoterMrSinghIndia
@TourismPromoterMrSinghIndia 4 жыл бұрын
@@singhbatth23 ਜਿਉਂ ਜਨ ਚੰਦਰਹਾਂਸ ਦੁਖੀਆ ਧਿਰਟ ਬੁੱਧੀ ਅਪਣਾ ਘਰ ਲੂਕੀ ਜਾਰੇ
@avtarsamra2823
@avtarsamra2823 4 жыл бұрын
।ਮਾਰਨ ਵਾਲੇ ਤੋ ਬਚਾਉਣ ਵਾਲਾ ਵਡਾ ਏ
@parveenkalia4680
@parveenkalia4680 4 жыл бұрын
@@TourismPromoterMrSinghIndia q
@SukhwinderSingh-sk1jg
@SukhwinderSingh-sk1jg 3 жыл бұрын
ਜਿਉ ਜਨ ਚੰਦਰਹਾਂਸ, ਦੁਖਿਆ ਧਿਰਿਸਟਬੁਧੀ,ਅਪਨਾ ਘਰ ਲੂਕੀ ਜਾਰੇ
@Kisan-tz3pj
@Kisan-tz3pj 4 жыл бұрын
ਸਾਡੇ ਕੋਲ ਪੁਰਾਣੀ ਬੀਬੀ ਹੈ ਓਹ ਬਹੁਤ ਸਣਾਉਦੀ ਹੁੰਦੀ ਏਦਾ ਦੀਆ ਕਹਾਣੀਆ।ਇਹ ਕਹਾਣੀ ਵੀ ਸੁਣੀ ਹੈ ਪਹਿਲਾ ਵੀ ਮੈ। ਬਾਪੂ ਜੀ ਨੇ ਬਹੁਤ ਵਧੀਆ ਸੁਣਾਈ
@parampalgill53
@parampalgill53 2 жыл бұрын
Bai benti a tuhanu son of punjab channel walia nu os bibi nu mil k ohdia kahania v upload krdo
@purewal9138
@purewal9138 4 жыл бұрын
ਬਾਪੂ ਜੀ ਤੁਹਾਡੇ ਵੀਚਾਰ ਬਹੁਤ ਵਧੀਆ ਨੇ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧੰਨਵਾਦ ਜੀ
@BHUPINDERSINGH-xs5xf
@BHUPINDERSINGH-xs5xf 3 жыл бұрын
जिस। दा। साहिब। डाडा। होवे। तिस। नू। मार। न। सके। कोऐ
@sukha7721
@sukha7721 4 жыл бұрын
ਬਹੁਤ ਘੱਟ ਬਯੂਰਗ ਰਹੇ ਗਏ ਇਨ੍ਹਾਂ ਬਾਬਾ ਜੀ ਵਰਗੇ ਪਿੰਡਾ ਵਿਚ ਨਵੀ ਜਨਰੇਸ਼ਨ ਨੂੰ ਕੌਣ ਦੱਸੁ ਇਸ ਤਰ੍ਹਾਂ ਦੀਆ ਗੱਲਾ ਵਾਹਿਗੁਰੂ ਤੰਦਰੁਸਤੀ ਰੱਖੇ ਬਾਬਾ ਜੀ ਦੀ
@gurwindersingh7432
@gurwindersingh7432 3 жыл бұрын
ਬਹੁਤ ਵਧੀਆ ਬਾਪੂ ਜੀ
@harpreet_singh.96
@harpreet_singh.96 3 жыл бұрын
ਮੇਰੇ ਕਿੱਥੇ ਲਿਖੇ ਨੇ ਸੰਯੋਗ ਰੱਬਾ ਮੇਲ ਕਰਾਦੇਂ ,ਸੱਚੇ ਲੋਕਾਂ ਦੀ ਰੱਬ ਘੱਟ ਸੁਣਦਾ ,ਵਾਹਿਗੁਰੂ ਜੀ ਮਿਹਰ ਕਰੋ ਜੀ 🙏🙏🙏🙏
@avtarsandhu5544
@avtarsandhu5544 3 жыл бұрын
tuhdi shadi ni bai
@MandeepSingh-sj9gl
@MandeepSingh-sj9gl 4 жыл бұрын
ਤੁਹਾਡਾ ਧੰਨਵਾਦ ਜੀ ਉਸ ਸੱਚੇ ਰੱਬ ਦੀ ਯਾਦ ਦਵਾਈ ਹੈ
@rameshbansal1991
@rameshbansal1991 2 жыл бұрын
ਬਹੁਤ ਸ਼ਾਨਦਾਰ ਕਹਾਣੀ
@rajkumarraju319
@rajkumarraju319 4 жыл бұрын
kyaaaa baat A very Nice sir plz eda diaa True story hor upload kro plz plz 🙏🙏🙏🙏
@jaspalsingh1379
@jaspalsingh1379 3 жыл бұрын
ਬਾਬਾ ਜੀ ਠੀਕ ਕਿਹਾ ਗੱਲ ਸਂਜੋਗ ਦੀ ਐ
@jaswinderkaur5066
@jaswinderkaur5066 4 жыл бұрын
Very good bhai ji Jai shiri naryan Hari Hari.
@sharansaini440
@sharansaini440 4 жыл бұрын
Dhan o bapu ji tuci bahut vdia kahania sunande o jdo m chhoti c te mere dada ji v tuhade vang e kahania sunande c rajean diya saabat surat sikh c tuhade vang tuhadia galla sun ke apne dada ji di yad aa jandi ae🙏🙏
@teacher3279
@teacher3279 3 жыл бұрын
Bapu ji tuhadia kathawa m sundi ha ji bhout achiya lagdia ne. Mere Phapa ji v sunaounde hunde c eho jehia
@toorfamilyvlog617
@toorfamilyvlog617 4 жыл бұрын
Bapu ji n bhut sohni khani sunea
@darshansingh4293
@darshansingh4293 Жыл бұрын
Great information. Thanks
@ਦਾਸਬਲਜਿੰਦਰਸਿੰਘਖਾਲਸਾ
@ਦਾਸਬਲਜਿੰਦਰਸਿੰਘਖਾਲਸਾ 3 жыл бұрын
ਕਈ ਵੀਰਾ ਨੇ ਲਿਖਿਆ| ਕਿ ਬਾਪੂ ਦੇ ਵੀਚਾਰ| ਬਹੂਤ| ਚਂਗੇ ਪਰ| ਡਿਸਲਾਇਕ| ਕਰਨ| ਵਾਲੇ ਕਿਉਕਰਦੇ ਪਿਆਰੇ ਦੋਸਤੋ ਇਨਾ ਦੇ ਵਸ| ਦੀ ਗਲ| ਨਹੀ ਅਕਲ| ਦੀ ਗਲ| ਹਰ| ਕੋਈ| ਨਹੀ ਸੂਣ| ਸਕਦਾ ਇਸ| ਦੇ ਕਾਰਨ| ਬਹੂਤ| ਹੁਂਦੇ ਹਨ
@VijayKumar-xu4fo
@VijayKumar-xu4fo 4 жыл бұрын
Very good Baba g thuadia khania bhuat shonia hundia han ji
@msimak9233
@msimak9233 4 жыл бұрын
Bahut wadiya story mere Nana ji bi sunode hunde ci bahut time bhad sun ke bahut changa laga thanku bahut bahut
@harbinderkaurbassan9930
@harbinderkaurbassan9930 3 жыл бұрын
Khani sun k apne dadaji di yaad agye oh v baut vadiya khaniya sunaude hunde c
@deepsohi8873
@deepsohi8873 4 жыл бұрын
ਵਾਹ ਬਾਪੂ ਜੀ ਸਿਰਾ ਕਰਾਇਆ ਪੂਰਾ
@pirtpalboora4108
@pirtpalboora4108 4 жыл бұрын
ਬਹੁਤ ਵਧੀਆ👍💯👍💯👍💯
@avtarsamra2823
@avtarsamra2823 4 жыл бұрын
ਵਧੀਆ ਜੀ
@samtadua3741
@samtadua3741 3 жыл бұрын
Waheguru ji ik tuhada hi sahara🙏😔
@jatinderaulakhjot4389
@jatinderaulakhjot4389 4 жыл бұрын
Bapu ji tusi lambiyan omra Mano ☺️
@rupindersingh7990
@rupindersingh7990 4 жыл бұрын
Interesting ithas... ...very nice
@ParamjitKaur-el6tz
@ParamjitKaur-el6tz 4 жыл бұрын
Very nice story bapu ji 👌👌👌
@KulwinderKaur-kg9hi
@KulwinderKaur-kg9hi 3 жыл бұрын
Waheguru Ji waheguru Ji waheguru Ji waheguru Ji waheguru ji
@harjinderkhalsa8851
@harjinderkhalsa8851 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@shamshersandhu8823
@shamshersandhu8823 4 жыл бұрын
ਬਹੁਤ। ਵਧੀਆ। ਬਾਪੂ। ਜੀ
@prabhjotkaur7667
@prabhjotkaur7667 4 жыл бұрын
Thanks Babuji for sharing your knowledge with us 🙏 Thanks to entire team for sharing.
@SahilpreetSingh-xy2nd
@SahilpreetSingh-xy2nd 3 жыл бұрын
ਬਾਬਾ ਜੀ ਦੀ ਬਹੁਤ ਸੇਵਾ ਕਰੋ ਪੁੱਤਰੋ
@sarbjeetkaursandhu7392
@sarbjeetkaursandhu7392 4 жыл бұрын
ਦਿਲ ਨੂੰ ਛੂਹਣ ਵਾਲੀ ਕਹਾਣੀ
@MandeepKaur-ls2fy
@MandeepKaur-ls2fy 4 жыл бұрын
Wow ! Very nice👌👍
@baldevsingh5167
@baldevsingh5167 3 жыл бұрын
Bahut khoob.kash eh jamana dubara aa jave
@baljindermallhi1053
@baljindermallhi1053 3 жыл бұрын
ਹਰ ਇੱਕ ਦਾਦਾ ਬਾਪੂ ਜਿਹਾ ਹੋਣਾ ਚਾਹੀਦਾ ਹੈ
@funnyvideosandmemes1875
@funnyvideosandmemes1875 4 жыл бұрын
ਪੁਰਾਣੀਆਂ ਯਾਦਾਂ ਤਾਜਾ ਕਰਤੀਆ
@dhaliwaljaswant8739
@dhaliwaljaswant8739 4 жыл бұрын
Baba Ge👌👌👌👌🙏
@gurmeetkaursidhu6406
@gurmeetkaursidhu6406 4 жыл бұрын
ਵਾਹਿਗੁਰੂ ਜੀ
@somarani6952
@somarani6952 4 жыл бұрын
ਬਹੁਤ ਵਧੀਆ ਇਤਿਹਾਸ ਦੀਆਂ ਗੱਲਾਂ ਸੁਣਾਉਦੇ ਓ ਜੀ ਬਹੁਤ ਵਧੀਆ ਲੱਗਿਆ ਇਹ ਕਹਾਣੀ ਸੁਣ ਕੇ
@gurvindersingh8943
@gurvindersingh8943 4 жыл бұрын
Eh kahani ne menu bahut sakoon Dita hai think you bapu ji
@___-gs6vq
@___-gs6vq 4 жыл бұрын
ਇਹ ਵੀ ਕਿਹਾਣੀ ਮੇਰਾ ਬਾਪੂ ਸੁਣਉਦਾ ਹੂੰਦਾ | ੴ
@jack.morningstar
@jack.morningstar 3 жыл бұрын
Kiya baat hai sir .. ❤️
@HarjitSingh-il4ce
@HarjitSingh-il4ce 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasbirsingh3769
@jasbirsingh3769 3 жыл бұрын
Bapu ji nu satshriakal
@tejpalsingh7101
@tejpalsingh7101 3 жыл бұрын
Waheguru Ji Mehra kro 🙇‍♂🙇‍♂🙇‍♂
@dinpalkumar816
@dinpalkumar816 4 жыл бұрын
Very motivational nd our ancient times story, thx g.... Agar aur aaise stories ho tu pls jroor sunay for our new generation.
@ramanjitgill2920
@ramanjitgill2920 3 жыл бұрын
Waheguru ji.
@malkitbangi8890
@malkitbangi8890 4 жыл бұрын
ਬਾਪੂ ਜੀ ਧੰਨਵਾਦ ਜੀ
@rajdeepkaur7087
@rajdeepkaur7087 3 жыл бұрын
Bahut sohni kahani a bapu g thanku
@jaswinderpanesar2399
@jaswinderpanesar2399 3 жыл бұрын
ਬਾਪੂ ਜੀ ਲੀਖੀਅਾ ਦੇ ਵਾਰੇ ਵਾਰੇ ਜਾੲਿੲੇ
@ManSaazSidhu
@ManSaazSidhu 4 жыл бұрын
Very nice Bapu g
@gaganjotkaur3716
@gaganjotkaur3716 4 жыл бұрын
Bapu g 🙏 sat Shri akal bapu g 🙏 thodiya story's bhut vadiya 🙏
@pavinderdhiman914
@pavinderdhiman914 4 жыл бұрын
Kare karawe aape aap, Manas ke kush nahi haath... Waheguru ji
@jaswinderkaur4765
@jaswinderkaur4765 4 жыл бұрын
Very good ji
@sewaksidhu5846
@sewaksidhu5846 Жыл бұрын
ਮਾਂ ਤੇ ਪਿਓ ਬਿਨਾ ਜੱਗ ਤੇ ਹੋਰ ਹੈ ਵੀ ਕੀ ਯਾਰਾ
@2way
@2way Жыл бұрын
par veer bht thore ne jehre kadar karde ne
@gurpreetsinghbhullar9414
@gurpreetsinghbhullar9414 3 жыл бұрын
Dhanbad ji
@HoneySingh-lo2uj
@HoneySingh-lo2uj 9 ай бұрын
ਗੱਲੇ ਦੀਆਂ ਚਾਬੀਆਂ ਨੇ ਮੇਰਾ ਹਾਸਾ ਕਢਾ ਦਿੱਤਾ 😂😂
@parwinderkaur1398
@parwinderkaur1398 4 жыл бұрын
Very nice baba👌👌
@tariveer4605
@tariveer4605 4 жыл бұрын
ਬਹੁਤ ਸੋਹਣਾ
@piarabhullar8210
@piarabhullar8210 4 жыл бұрын
ਇੱਹ ਵਿਰਾਸਤ ਹੈ ਸਾਂਭ ਕੇ ਰੱਖਿਉ ਪਿੰਡ ਵਾਲਿਓ
@jassigill3291
@jassigill3291 4 жыл бұрын
Veri nice baba ji sanyog koi ni tal sakda
@tajindersandhu8033
@tajindersandhu8033 4 жыл бұрын
Baba Ji very nice
@narinder0159
@narinder0159 4 жыл бұрын
Soo nice
@kamaljitsingh9739
@kamaljitsingh9739 4 жыл бұрын
Waheguru waheguru waheguru waheguru waheguru waheguru waheguru waheguru waheguru waheguru waheguru ji
@Harpreetsingh-bf2bo
@Harpreetsingh-bf2bo 4 жыл бұрын
Very nice ji
@ParminderSingh-ur7uh
@ParminderSingh-ur7uh 3 жыл бұрын
🙏🙏🙏🙏❤️❤️❤️❤️🥰🥰🙏 ਸਤ ਬਚਨ ਹਨ
@sweetheartsani5309
@sweetheartsani5309 3 жыл бұрын
Bhuth Vdya story c🙏🏻🙏🏻🙏🏻
@sarbjitbajwa2952
@sarbjitbajwa2952 3 жыл бұрын
Nice story veer ji
@RajwinderKaur-bg4kw
@RajwinderKaur-bg4kw 4 жыл бұрын
Thanx for this valuable story.
@gymtrainer7147
@gymtrainer7147 3 жыл бұрын
Waheguru
@veenakumari3016
@veenakumari3016 4 жыл бұрын
Bhut wadia lgya story sun k. Jiwe chotte hunde sunde c sb beth k❤️
@MunishKumar-bc5py
@MunishKumar-bc5py 4 жыл бұрын
Tuhade nal frnd ship karni aa ji karlo nahin ta main ro pena 😒😞😟😭😭😭😭😭😭😉
@MunishKumar-bc5py
@MunishKumar-bc5py 4 жыл бұрын
Tusi kitho de ji
@gurleenkaur3678
@gurleenkaur3678 4 жыл бұрын
ਵਾਹਿਗੁਰੂ ਜੀ ਨੇ ਜੋ ਕਰਮਾ ਵਿੱਚ ਲਿਖ ਤਾ ਉਹ ਤਾ ਹੋ ਕੇ ਹੀ ਰਹਿਣਾ ਏ
@JaspreetKaur-gd8dr
@JaspreetKaur-gd8dr 4 жыл бұрын
ਜੋ ਕਰਮਾਂ ਦਾ ਉਹ ਕੋਈ ਨਹੀਂ ਖੋ ਸਕਦਾ
@nirmaldeol1072
@nirmaldeol1072 3 жыл бұрын
Bhaut vadeyeaa story bapu ji
@surinderpalkaur5273
@surinderpalkaur5273 3 жыл бұрын
ਸਾਰੀਆਂ ਸਾਖੀਆਂ ਬਹੁਤ ਸਿੱਖਿਆ ਵਾਲੀ ਨੇ ਬਾਬਾ ਜੀ you have a lot of knowledge 🙏🙏
@HardeepSingh-ug6zj
@HardeepSingh-ug6zj 3 жыл бұрын
Bhut shone c jii story
@amarjitkaur1540
@amarjitkaur1540 4 жыл бұрын
Very.good
@gurikwinderkumardadra9424
@gurikwinderkumardadra9424 3 жыл бұрын
Very nice baba ji.. #
@ParminderSingh-ur7uh
@ParminderSingh-ur7uh 3 жыл бұрын
Very nice sorty
@jagdishmattujagdish195
@jagdishmattujagdish195 4 жыл бұрын
Good
@HarpreetKaur100
@HarpreetKaur100 3 жыл бұрын
Bahut Dhanwaad 🙏
@deepkiran279
@deepkiran279 3 жыл бұрын
Bhut vadiya ji bhut vadiya story aa ,
@harjituppal6706
@harjituppal6706 3 жыл бұрын
Waheguru ji ,bahut vadia kahani hai
@virsran4511
@virsran4511 4 жыл бұрын
Nice
@arshdeepbrar30
@arshdeepbrar30 4 жыл бұрын
3 months ago i got mrg bt now my loving hubby is expired and now i move on with his brother but every time i cry a lot bcz we loved so much but now i trust that snjog is really
@SonofPunjab
@SonofPunjab 4 жыл бұрын
ਜਾਣ ਕੇ ਅਫ਼ਸੋਸ ਹੋਇਆ, ਅਸੀਂ ਤੂਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।
@arshdeepbrar30
@arshdeepbrar30 4 жыл бұрын
@@SonofPunjab thnx
@srgoodinfo572
@srgoodinfo572 4 жыл бұрын
So sad 😥 koi nii ji honsla rakho
@arshdeepbrar30
@arshdeepbrar30 4 жыл бұрын
@@srgoodinfo572 hmm bro
@kantarani4162
@kantarani4162 4 жыл бұрын
0 of to s
@sandeepkaur7274
@sandeepkaur7274 4 жыл бұрын
ਬਹੁਤ ਵਧੀਅਾ
@shindasandhu6436
@shindasandhu6436 4 жыл бұрын
B khub..
@satwantsingh3032
@satwantsingh3032 3 жыл бұрын
Satnam wahaguru ji
Мен атып көрмегенмін ! | Qalam | 5 серия
25:41
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН