ਮਾਲਦਾਰ ਛੜਾ 96 MALDAR SHADA PUNJABI BEST SHORT MOVIE 2023 | PUNJABI FILM JATT BEAT RECORD

  Рет қаралды 1,413,558

Jatt Beat Record

Jatt Beat Record

Күн бұрын

Пікірлер: 957
@JattBeatRecord
@JattBeatRecord Жыл бұрын
ਵਾਈ ਵੀਡਿਓ ਦਾ ਨਜਾਰਾ ਲਓ ਤੇ ਸ਼ੇਅਰ ਵੀ ਕਰੋ
@gurdeepsingh5822
@gurdeepsingh5822 Жыл бұрын
1st View
@sunnys3523
@sunnys3523 Жыл бұрын
Y sabji de paise ghatt ditte ne TUC 1kg to upar aa pethe 30rupay kg chalda rate😋 pethe da m v sabji da e kam karda 😂😂
@parmindersidhu9197
@parmindersidhu9197 Жыл бұрын
Tutta bhago end
@parmindersidhu9197
@parmindersidhu9197 Жыл бұрын
Inder y part carry on rehne chahide a bnd na krio hun
@VeerGhuman-yi5rd
@VeerGhuman-yi5rd Жыл бұрын
ਧੂਤੇਨੂੰਬੰਦਕਰੋ ਸਿਰ ਦੁਖਣ ਲਗਗਿਆ
@RameshKumar-et2ld
@RameshKumar-et2ld Жыл бұрын
ਸੁਖਵਿੰਦਰ (ਧੂਤਾ)ਕੁੜਤੇ ਚਾਦਰੇ ਨਾਲ ਭੱਜਿਆ ਬਹੁਤ ਸੋਹਣਾ ਲਗਦੈ,ਪਿੰਡੀ ਵਾਲੇ ਨੇ ਸਾਧਾਰਨ ਬੰਦੇ ਦਾ ਰੋਲ ਵਧੀਆ ਤਰੀਕੇ ਨਾਲ ਕੀਤੈ।ਅਮਰੂਦ ਵਿੱਚ ਸੁੰਡ ਨੇ।
@Thealtafmalik_
@Thealtafmalik_ Жыл бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਜੱਸਾ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@Sidhutakhatmal009
@Sidhutakhatmal009 Жыл бұрын
Hlo ❤️❤️❤️❤️❤️ ❤️❤️❤️ 🔥❤️❤️ ❤️❤️
@Jassi-mh9et
@Jassi-mh9et Жыл бұрын
ਲੱਖ ਦੀ lante aa tara ta bhut ba ਸ਼ਰਮ aa tu
@ekampreetsingh4895
@ekampreetsingh4895 Жыл бұрын
@Jassi-mh9et
@Jassi-mh9et Жыл бұрын
Chal sali gasti tu sali bhut ba shram aaa
@championgamemap6485
@championgamemap6485 Жыл бұрын
ਭਾਗੁ ਤਾਂ ਭਾਗੂ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ
@harjeet_maan_
@harjeet_maan_ Жыл бұрын
ਇਹ ਵੀਡੀਓ ਦੇਖ ਕੇ ਮਣ ਖੁਸ ਹੋ ਜਾਂਦਾ ਪਿਉਰ ਪੰਜਾਬੀ ਤੇ ਪੁਰਾਣਾ ਵਿਰਸਾ ਯਾਦ ਆਉਂਦਾ ਇਸ ਚੀਜ਼ ਦੀ ਵਧਾਈ ਹੋਵੇ
@parveenhans8749
@parveenhans8749 Жыл бұрын
Nice pic bhai ye 👍 ji
@simransimu3998
@simransimu3998 Жыл бұрын
Sahi❤
@Arnav4149
@Arnav4149 Жыл бұрын
ਬਹੁਤ ਸਿਰਾ ਵੀਡੀਉ ਏ ਇੰਦਰ ਬਾਈ, ਜੱਸਾ , ਬੀਰਾ, ਤੇ ਧੂਤਾ ਸਾਰਿਆ ਦੀ ਟੀਮ ਬਹੁਤ ਵਧੀਆ ਕੰਮ ਰਹੀ ਏ ਧੂਤਾ ਤਾ ਫਿਰ 5911 ਏ 💪💪
@LovepreetSingh-uu2nh
@LovepreetSingh-uu2nh Жыл бұрын
Ok
@jasveersinghgill23023
@jasveersinghgill23023 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਭਾਗੁ ਵੀਰਾ ਚਰਨੋਂ ਜੱਸਾ ਧੂਤਾ ਸਿੰਘ ਐਂਡ ਸਾਰੀ ਟੀਮ ਨੂੰ ਸਤਿਕਾਰ,💯💯😚😚🎈🎈🎈🎈🎈🎈🎈👩‍👩‍👧👩‍👩‍👧👩‍👩‍👧👩‍👩‍👧👩‍👩‍👧👩‍👩‍👧👩‍👩‍👧
@Zaildar-o5b
@Zaildar-o5b Жыл бұрын
ਧੂਤਾ Pure desi jatt ah dil da v saaf banda ah pindi wala Jatt ah ❤️❤️❤️
@GurmeetKaur-kl7zs
@GurmeetKaur-kl7zs Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@beantsidhu8628
@beantsidhu8628 Жыл бұрын
ਕੋਣ -ਕੋਣ ਧੂਤੇ ਦੀ ਐਕਟਿੰਗ ਦੇਖਣ ਲਈ ਇੰਤਜਾਰ ਕਰਦੇ
@KiratSingh-hz9xw
@KiratSingh-hz9xw Жыл бұрын
❤❤❤
@PunnawalTV
@PunnawalTV Жыл бұрын
❤❤
@jaspalsingh8616
@jaspalsingh8616 Жыл бұрын
Me
@PreetKularan
@PreetKularan Жыл бұрын
❤❤❤❤
@combinedrivermehkma....com6573
@combinedrivermehkma....com6573 Жыл бұрын
@radheragitravelers
@radheragitravelers Жыл бұрын
ਨਾਟਕ ਦਾ ਨਾਂ ਮਾਲਦਾਰ ਛੜਾ ਨੀ 5911 ਧੂਤਾ ਹੋਣਾ ਚਾਹੀਦਾ ਸੀ 😂😂😂😂👌👌👌👌😘
@msf5937
@msf5937 Жыл бұрын
ਭਾਗੂ ਬਾਈ ਸਾਰੀ ਟੀਮ ਦਾ ਧੰਨਵਾਦ ਬਹੁਤ ਵਧੀਆ ਨਜ਼ਾਰਾ ਆ ਗਿਆ ਬੱਚੀ ਚੋਦ ਦੇ ਵਿੱਚ ਜੋਰ ਬਹੁਤ ਆ
@sonusran7339
@sonusran7339 Жыл бұрын
ਸਾਰੀ ਟੀਮ ਕੈਂਟ ਕੰਮ ਕਰ ਰਹੀ ਆ best wises ❤🎉
@Aman_2233
@Aman_2233 Жыл бұрын
ਅੱਜ ਵਾਲੀ ਵੀਡੀਓ ਸਭ ਤੋਂ Siraaa ਸੀ 😂😂😂👌👌🔥🔥🔥
@JaspreetSingh-wo4xr
@JaspreetSingh-wo4xr Жыл бұрын
ਬਹੁਤ ਵਦੀਆਂ ਵੀਡੀਓ ਬਾਈ ਜੀ ਅੱਜ ਤਾਂ ਢਿੱਡ ਦੁਖੱਣ ਲਾਤੇ ਹਸਾਂ ਕੇ😂😂😂😂😂😂👍👍👍❤
@pawandeepkaur9834
@pawandeepkaur9834 Жыл бұрын
Hnji 😅
@noorsidhu8329
@noorsidhu8329 Жыл бұрын
​@@pawandeepkaur9834sahi gll a 😂😂😂 ਧੂਤਾ ਵੀਰ ਬਹੁਤ ਵਧੀਆ ਐਕਟਿੰਗ ਕਰਦਾ 😂😂 ਅੱਜ ਤਾਂ ਢਿੱਡ ਦਖੁੱਣ ਲਾਤਾ ਸੱਚੀ ਹੱਸ ਹੱਸ ਕੇ 😂❤❤
@officialRupinderchahal
@officialRupinderchahal Жыл бұрын
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ
@maanfans5371
@maanfans5371 Жыл бұрын
ਕਿਹੜੇ ਕਿਹੜੇ ਚਾਹੁੰਦੇ ਇਸ ਸੀਰੀਜ ਦਾ 200 ਪਾਰਟ ਆਉਣਾ ਚਾਹੀਦਾ
@vickyghuman5692
@vickyghuman5692 Жыл бұрын
Bilkul bai mai ta kehnaa mkon hi naa
@lakhwindersingh9538
@lakhwindersingh9538 Жыл бұрын
Jarur dekhange te share v karange
@sewakbrar5749
@sewakbrar5749 Жыл бұрын
M
@jasmeetsingh40
@jasmeetsingh40 10 ай бұрын
Kuch new aana chahida yr boht ho gya hun
@lovereetkaur8840
@lovereetkaur8840 8 ай бұрын
Eh kdi band hi ni huna chahida ❤
@manindermaan3701
@manindermaan3701 Жыл бұрын
KZbin ਤੇ ਨੰਬਰ 1 ਤੇ ਚੱਲਦੇ ਪਏ ਪਤੰਦਰ ਇਕ ਕਿੱਲਾ ਥਾਂ ਘੇਰਿਆ ਇਹਨਾਂ ਨੇ ❤️❤️
@SAHILKUMAR-yy7kr
@SAHILKUMAR-yy7kr Жыл бұрын
ਬਹੁਤ ਵਧੀਆ ਵੀਡੀਓ ਨਜ਼ਾਰਾ ਆ ਜਾਂਦਾ ਦੇਖ ਕੇ 👌👌👌👌👌🎉🎉🎉🎉🎉🎉🎉🥳👌👌👌👌👌👌👌
@atmahanda2418
@atmahanda2418 Жыл бұрын
ਬਹੁਤ ਸੋਹਣੀ ਵੀਡਿਉ ਹੈ ਵੀਰ ਜੀ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਹੋਣ ਜੀ
@suchasingh3466
@suchasingh3466 Жыл бұрын
Very nice,, Tutuea👌🏻👌🏻👌🏻👌🏻👌🏻
@chamkaursingh4412
@chamkaursingh4412 Жыл бұрын
ਬਹੁਤ ਵਧੀਆ👍💯
@dr.gurdeepsidhu1886
@dr.gurdeepsidhu1886 Жыл бұрын
ਬਹੁਤ intrusting ਵੀਡੀਓ hundia
@gurusingh8034
@gurusingh8034 Жыл бұрын
ਬਹੁਤ ਇੰਤਜ਼ਾਰ ਰੇਂਦਾ ਵੀਡਿਓ ਦਾ
@harvirsingh868
@harvirsingh868 Жыл бұрын
ਬਾਈ ਸੁਆਦ ਆ ਜਾਂਦਾ ਰੂਹ ਖਿੜ ਜਾਦੀ ਵੀਡੀਓ ਦੇਖ ਕੇ ਜਿਉਂਦੇ ਰਹੋ ਭਰਾਵੋ
@chetsingh9085
@chetsingh9085 Жыл бұрын
ਜੱਸੇ ਦਾ ਤੇ ਪ੍ਰੀਤ ਦਾ ਰੋਲ ਬਹੁਤ ਹੀ ਵਧੀਆ ਹੁੰਦੇ ਜੀ
@harbhindersinghgill4484
@harbhindersinghgill4484 Жыл бұрын
ਅੱਤ ਕਰਵਾ ਛੱਡੀ ਧੂਤੇ ਨੇ ਧੂਤਾ ਤਾਂ ਧੂਤਾ ਈ ਹੇਗਾ ਬਹੁਤ ਹਸਾਉਂਦਾ
@sarabjitsingh3193
@sarabjitsingh3193 Жыл бұрын
ਪੂਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ.ਯਾਰੋ ਬੰਦਾ ਜਿਨ੍ਹਾਂ ਮਰਜੀ ਦੁਖੀ ਹੋਵੇ ਇਹਨਾਂ ਦੀ ਵੀਡੀਓ ਦੇਖ ਲਵੇ ਹੱਸੇ ਬਿਨਾ ਨਹੀ ਰਹਿ ਸਕਦਾ.ਰੱਬ ਹਰ ਖੁਸ਼ੀ ਦੇਵੇ ਆਪਾਂ ਤੇ ਵੀਰਵਾਰ ਦੀ ਉਡੀਕ ਕਰਦੇ ਰਹਿੰਦੇ ਹਾਂ.
@boharsingh7725
@boharsingh7725 Жыл бұрын
ਵਾਹ ਜੀ ਬਹੁਤ ਵਧੀਆ ਬਾਈ 👍👍👍👍👍
@bikramsingh5167
@bikramsingh5167 Жыл бұрын
ਬਹੁਤ ਵਧੀਆ ਵੀਰੇ ਧੰਨਵਾਦ 👍
@sardar_yt_307
@sardar_yt_307 Жыл бұрын
ਪ੍ਰੀਤ ਦੀ ਆਵਾਜ ਬਹੁਤ ਸੋਨੀ ਆਂ ❤️ ਜੇ ਤੁਹਾਨੂੰ ਵੀ ਵਧੀਆ ਲੱਗਦੀ ਆਂ ਤਾਂ like ਕਰੋ ❤️
@ramsharanmuktsari2637
@ramsharanmuktsari2637 Жыл бұрын
❤❤😂😂ਬਹੁਤ ਵਧੀਅਾ ਵੀਡੀਓ ਬਾੲੀ.😅😅😅😅😅
@gurlalsingh4836
@gurlalsingh4836 Жыл бұрын
ਬਹੁਤ ਵਧੀਆ ਵੀਡੀਓ 200 ਪਾਰਟ ਕਰੋ ਬਾਈ ਜੀ
@daljitsingh7980
@daljitsingh7980 Жыл бұрын
ਇੰਦਰ ਥਾਈਂ ਬਹੁਤ ਵਧੀਆ ਸਟੋਰੀ ਆ
@bahadursingh9718
@bahadursingh9718 Жыл бұрын
ਇਹ ਕੁੜੀ ਤਾਂ ਆਪ ਹਰੀ ਮਿਰਚ ਭਾਈ ਇਹਦੇ ਧਰਨ ਕਾਹਦੇ ਨਾਲ ਪੈਗੀ।ਧਰਨ ਤਾਂ ਇੰਦਰ ਛੜਾਂ ਕੱਡਦਾ ਹੈ। ਜਾਂ ਸਾਡੇ ਪਿੰਡ ਗੁਰਨਾਮ ਮੱਲ ਪਹਿਲਵਾਨ ਕੱਢਦਾ ਹੈ ਵੀਡੀਓ ਬਹੁਤ ਹੀ ਵਧੀਆ ਹੈ ਇੰਦਰ ਵੀਰ ਦਾ ਕੀ ਹਾਲ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਪਹਿਲਵਾਨ ਗੋਗਾਂ ਪਹਿਲਵਾਨ
@mnjtsingh0911
@mnjtsingh0911 Жыл бұрын
ਕਿਉਂ ਹੋਰ ਲਾਉਂਗੇ ਝੱਟ ਹੈਂ ਬਉਲਾ 😮😮🤣🤣🤣 ਸਾਰੀ tension ਖਤਮ ਹੋ ਜਾਂਦੀ , ਧੂਤਾ ਯਾਰ🎉😅
@zirawala9141
@zirawala9141 Жыл бұрын
ਹੋਰ ਗੱਲਾ ਦੀਆ ਗੱਲਾ ਬੀਰੇ ਦੀ ਐਕਟਿੰਗ ਵੀ ਬਹੁਤ ਬਹੁਤ ਵਧੀਆ
@gurmejsingh6069
@gurmejsingh6069 Жыл бұрын
ਮਾਲਦਾਰ ਛੜਾ ਨੂੰ ਦਿਲੋ ਧੰਨਵਾਦ ਕਰਦੇ ਹਾਂ ਵੀਡੀਓ ਬਹੁਤ ਵੱਧੀਆ ਲੱਗੀ ਅੱਗਲਾ ਭਾਗ ਜਲਦੀ ਤੋਂ ਜਲਦੀ ਪੋਣਾ ਜੀ
@jagsirTungwali041
@jagsirTungwali041 Жыл бұрын
ਬਹੁਤ ਵਧੀਆ ਵੀਡੀਉ ਇੰਦਰ ਸਿੰਘ
@NsreshKumar-d2g
@NsreshKumar-d2g Жыл бұрын
ਵਾਈ ਜੀ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ
@minchukalsi7904
@minchukalsi7904 Жыл бұрын
30 ਦਾ ਪੇਠਾ ਮਿਰਚਾਂ free ਤੇ1/5ਕਿਲੋ ਆਲੂ ਦੇ ਕਿ ਵੀ 470 ਮੁੜਗੇ ਬਹੁਤ ਸੁੰਦਰ ਵੀਡੀਓ ਸਾਨੂੰ ਤਾਂ ਇੰਝ ਦੀ ਸਬਜ਼ੀ ਮਿਲਦੀ ਨਹੀਂ ਬਾਈ ਜੀ
@manjindersinghbhullar8221
@manjindersinghbhullar8221 Жыл бұрын
ਇੰਦਰ ਬਾਈ ਬਹੁਤ ਵਧੀਆ ਵੀਡੀਓ 👍🏻👍🏻🙏🏻👍🏻
@kiranwalia7811
@kiranwalia7811 Жыл бұрын
Bahut badia video baar baar dekh k v dil ni bharda😂😂😂😂😂
@zirawala9141
@zirawala9141 Жыл бұрын
ਧੂਤੇ ਦੀ ਸੋਚ ਤਾ ਬਹੁਤ ਬਹੁਤ ਵਧੀਆ ਆ ਧੂਤੇ ਨੂੰ ਇਹ ਦੱਸੋ ਵਿਆਹ ਅੱਜ ਈ ਹੋ ਜਾਊਗਾ ਮਸਾ ਅਗਲੇ ਦਾ ਵਿਆਹ ਹੋਣ ਲੱਗਾ ਤੂੰ ਰੋਣ ਲੱਗ ਗੀ
@devinder8338
@devinder8338 Жыл бұрын
ਬਹੁਤ ਵਧੀਆ ਵੀਰੇ ਧੂਤੇ ਦਾ ਰੋਲ👌👌
@kamaljeetsingh9481
@kamaljeetsingh9481 Жыл бұрын
ਸਾਰੀ ਟੀਮ ਬਹੁਤ 2 ਧੰਨਵਾਦ 🎉
@GurpreetSingh-ou1xj
@GurpreetSingh-ou1xj Жыл бұрын
Bahut badhiya video hai Inder Bai ji
@gurdassingh7360
@gurdassingh7360 Жыл бұрын
ਨਜਾਰਾ ਆ ਜਾਦਾ ਐ ਵੀਡੀਓ ਦੇਖ ਕੇ❤
@jagseersingh4506
@jagseersingh4506 Жыл бұрын
SIRRRRA ACTING BAI JASSA INDER BHAGGU AND PINDI WALA END BABBAL BHABBI JI AND ALL'TEAM GOOD ❤❤
@darshansingh8489
@darshansingh8489 Жыл бұрын
ਦੇਖਣ ਤੋ ਪਹਿਲਾ ਹੀ ਲਾਇਕ ਕਮੈਟ ਕਰਦਿਆ ਕਰੋ ਵੀਡੀਓ ਤਾ ਅੱਤ ਸਿਰਾ ਈ ਹੂੰਦੀ ਐ 🙏🙏🙏🙏🙏🙏😇😇😇🤗🤗😅😃😃🤣🤣😂😂
@paramgrewal786
@paramgrewal786 10 ай бұрын
Sidra pawe hove per tutte ne kudi labn lai jo sharatan rakhian 💯💯💯
@harjindermangat9934
@harjindermangat9934 Жыл бұрын
Very interesting ਅਗਲੇ ਭਾਗ ਦੀ ਉਡੀਕ ਹੁਣ ਤੋਂ ਹੀ ਰਹੇਗੀ ।
@jarnailsingh2761
@jarnailsingh2761 Жыл бұрын
😅😂😂😂 ਸਿਰਾ ਕੀਤਾ ਪਿਆ ਐਕਟਿੰਗ ਅਲਾ ਤਾ ਧੂਤਾ ਤਾਂ ਰੋਂਦੇ ਬੰਦੇ ਨੂੰ ਹਾਸਾ ਦਿੰਦਾ😅😅
@loveleenheer6910
@loveleenheer6910 Жыл бұрын
ਕਿਆ ਬਾਤ ਇੰਦਰ ਬਾਈ ਜੀ ਸਿਰਾ ਕਰਤਾ ਪੂਰਾ ਧੂਤੇ ਦੀ ਐਕਟਿੰਗ ਵਾਹ ਕਮਾਲ ਜੀ👌
@rbrar3859
@rbrar3859 Жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ।
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਜੱਸੇ ਬਹੁਤ ਵਧੀਆ ਕਹਾਣੀ ਆ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ
@thirstyfish24
@thirstyfish24 Жыл бұрын
ਬਾਈ ਜੀ, ਹੁਣ ਤਾਂ ਅਪਣਾ ਲੜੀਵਾਰ ਤਾਰਿਕ ਮਹਿਤਾ ਕਾ ਉਲਟਾ ਚਸ਼ਮਾ ਬਣਦਾ ਜਾ ਰਿਹਾ, ਗੱਲ 2 ਮਿੰਟ ਦੀ ਸੀ, ਪਰ ਪੂਰੀ ਕਿਸ਼ਤ ਕੱਢ ਦਿੱਤੀ। ਇਸ ਤਰਾਂ ਲੜੀਵਾਰ ਚ ਰੁਚੀ ਮੁਕ ਜਾਂਦੀ ਹੈ ਜੀ।
@agamtv8051
@agamtv8051 Жыл бұрын
ਬਿਲਕੁੱਲ ਸੱਚ ਕਿਹਾ ਹੁਣ ਤਾਂ ਟਾਇਮ ਹੀ ਕਰਦੇ ਨੇ ਯਾਰ ਦਿਨੋ ਦਿਨ ਦਿਲਚਸਪੀ ਘੱਟਦੀ ਜਾ ਰਹੀ ਇੰਦਰ ਬਾਈ ਉਹਨਾਂ ਧਿਆਨ ਦੇਣਾ ਚਾਹੀਦਾ ਇਕੱਲਾ ਪੈਸਾ ਆਉਂਦਾ ਨਾ ਦੇਖਣ
@Santa_singh_
@Santa_singh_ Жыл бұрын
Bhut vadiya c video rang banta jionde raho love you all mabers
@jagdishjawanda3722
@jagdishjawanda3722 Жыл бұрын
Siraa kar dita dhoote ne bohut funny aw bohut hei vadiya episode aw great acting 😂😂😂😂😂❤️❤️❤️❤️❤️❤️👌rab chardi Kalan ch rakh sari team nu 🙏
@SukhdevSingh-ih5qg
@SukhdevSingh-ih5qg Жыл бұрын
ਸੁਪਰ ਸਬ ਤੋਂ ਉਪਰ
@ManpreetKaur-il7jo
@ManpreetKaur-il7jo Жыл бұрын
ਬਹੁਤ ਅੱਤ ਮਜਾ aa gaya
@kharoudlang472
@kharoudlang472 Жыл бұрын
ਸਿਰਾ bro
@lakhwindersingh-cb5sh
@lakhwindersingh-cb5sh Жыл бұрын
Bohut sohna kamm a y tuhada diljit bohut sohna fitt kitta
@JasbirSingh-mv4ks
@JasbirSingh-mv4ks Жыл бұрын
Sari vedio bahut vadiya h full enjoy kareeda h vedio dakh k
@karmansingh8133
@karmansingh8133 Жыл бұрын
ਵੀਰੇ ਸਾਰੀਆਂ ਵੀਡੀਓ ਬਹੁਤ ਜ਼ਿਆਦਾ ਸੋਹਣੀਆਂ ਹਨ ਪਰ ਵੀਰੇ ਭਾਗ ਜਲਦੀ ਪਾ ਦਿਓ ਕਰੋਂ ਅਤੇ ਵੀਡੀਓ ਬਹੁਤ ਛੋਟੀ ਹੁੰਦੀ ਐ 40ਜਾਂ50 ਮਿੰਟਾ ਦੀ ਬਣਾਇਆ ਕਰੋ ਧੰਨਵਾਦ ਜੀ
@jorasingh8897
@jorasingh8897 Жыл бұрын
Super duper hit najara aa gaya dekh ke 1000000000000 number /100 cho Kamaal de aat de sire de hor pata nai kahdi sabad ni hai ge gajab story y sari team no bahut bahut pyar parmatma khush rakhe ❤😂😢😮😅😊❤🎉🎉🎉🎉
@SimranSingh-zx4wj
@SimranSingh-zx4wj Жыл бұрын
ਨਾਇਸ ਵੀਡਿਉ 👌👌 ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ
@ransinghjanga5023
@ransinghjanga5023 Жыл бұрын
❤ वेरी गुड गजब ही कर दिया कॉमेडी में वेरी नाइस ऑल कलाकार❤
@HappyHappy-mr6eu
@HappyHappy-mr6eu Жыл бұрын
ਹੈੈਪੀ ਰੱਤੇ ਵਾਲਾ ਜਿਲਾ ਫਿਰੋਜ਼ਪੁਰ ਤੋਂ ਮੇਰੇ ਵੱਲੋ ਸਾਰੀਆਂ ਵੀਡੀਓ ਬਹੁਤ ਵਧੀਆ
@bahadarsinghturka9321
@bahadarsinghturka9321 Жыл бұрын
❤❤❤❤ ਸਾਰੀ ਟੀਮ ਲਈ
@RANJITSingh-nv9fq
@RANJITSingh-nv9fq Жыл бұрын
ਬੀਰਾ ਛੜਾ ਵੀ ਬਹੁਤ ਪਹੁੰਚੀ ਹੋਈ ਮਹਾਨ ਹਸ਼ਤੀ ਐ ਪੱਟੂ ਕਰੀਂ ਕਮਾਲ ਈ ਜਾਂਦਾ 😂
@PB34Record
@PB34Record Жыл бұрын
Waah waah jatto❤
@ckandanck6966
@ckandanck6966 11 ай бұрын
ਜਸੇ ਬਹੁਤ ਵਧੀਆ ਵਡੀੳ ਐ ਸਾਰਿਆਂ ਦੀ
@AmarpalSahota-qm8qm
@AmarpalSahota-qm8qm Жыл бұрын
ਪਹਿਲਾ ਕੂਮੈਂਟ ( ਅਮਰਪਾਲ ਸਿੰਘ ਪਾਤੜਾਂ )
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
@JassSingh-o9i
@JassSingh-o9i Жыл бұрын
ਤੇਰੇ ਵਰਗੀ ਕੋਈ ਕੋਇਲ ਨੀ ਹੋ ਸਕਦੀ ❤ ਬੱਬਲਪ੍ਰੀਤ ਜੀ 💕💞💕💕💕💕💕💕💕💕💕💕💕💕
@jotaulakh9699
@jotaulakh9699 Жыл бұрын
ਦੱਬੀ ਚੱਲ,,, ਕੰਮ ਨੂੰ,, ਤੇਰੀ settings ਹੋਈ ਲੈ,,,😅
@JassSingh-o9i
@JassSingh-o9i Жыл бұрын
ਆਪਾਂ ਤਾਂ ਤਾਰੀਫ ਹੀ ਕੀਤੀ ਬਾਈ ਵੀ ਬੱਬਲ ਕੋਇਲ ਇਕ ਤਾਂ ਨਿਰਾ ਸੋਨੇ ਦਾ ਰੁਪਇਆ ਤੇ ਆਵਾਜ਼ ਕੋਇਲ ਤੋ ਵੀ ਮਿੱਠੀ ਆ ਬੱਬਲ ਕੋਇਲ ਦੀ 💕💕💕💕
@BaljinderThindd
@BaljinderThindd Жыл бұрын
Buhtt vdiaa team a y Avva e judda rhoo hmasaa Wageguru mehrr bhraa hath rkhaa❤❤❤
@mannwarrior8308
@mannwarrior8308 Жыл бұрын
ਬਹੁਤ ਵਧੀਆ ਵੀਡੀਉ ਆ ਵੀਰ ਜੀ 👌👌🥰🥰
@AmandeepSingh-tn7dd
@AmandeepSingh-tn7dd Жыл бұрын
Bht vdia ajkl tensn ch hrr koe a ... Ehna di video dkh ke kuj tym lae tension bhull jnde aa .. waheguru sari team te mehar kre 🙏🙏
@naryanSingh-c9y
@naryanSingh-c9y Жыл бұрын
Sira y😂😂😂😂😂😂😂wait kri jande jaldya paya kro❤❤❤❤
@pendumatt7873
@pendumatt7873 Жыл бұрын
Kehde dhuttta te bhag aa gaye baba ji tarakia bakhsan sari team nu
@satvirsinghsatvirsingh9759
@satvirsinghsatvirsingh9759 Жыл бұрын
Bera baba awaj bahut vadiya marda paguaaaa tutyaaaaaa 5911aaaa
@jagseersingh4506
@jagseersingh4506 Жыл бұрын
GOOD VIDEO GOOD ACTING ALL'TEAM THANKS SO MUCH ❤❤❤❤
@balwantdhillon2897
@balwantdhillon2897 Жыл бұрын
22ਜੀ ਸੀਰਾ ਵੀਡੀਓ ਆ
@HardeepSingh-dq8gb
@HardeepSingh-dq8gb Жыл бұрын
ਭਾਗੂ ਦੀ ਬਹੁਤ ਉਡੀਕ ਰਹਿੰਦੀ ਆ ਸਿਰਾ ਵੀਡੀਓ ਭਾਗੂ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ
@goldenhawk6022
@goldenhawk6022 Жыл бұрын
Great bro
@AmandeepSingh-tn7dd
@AmandeepSingh-tn7dd Жыл бұрын
Carry on jatt beat record all team members 👏👏👏
@muhammadtariquekahlon
@muhammadtariquekahlon Жыл бұрын
Share me the link of full length movie Carry on Jatta 3 please
@simransidhubrar3227
@simransidhubrar3227 Жыл бұрын
Bhot vdiya hundya ne ji tuhadya sariya video
@KU77AR
@KU77AR Жыл бұрын
Aj pta hi ni lagiya 30mint da episode kdo khatam ho giya, bohat wdia acting sari team di,
@ggs0022
@ggs0022 Жыл бұрын
ਜੱਸੇ ਦੇ ਧਰਨ ਪੇ ਗਈ ਰਾਤ ਨੂੰ ਜੋਰ ਜਾਦਾ ਲਗ ਗਿਆ ਲਗਦਾ ....
@universeinfnite
@universeinfnite Жыл бұрын
Bhagu te Jasse De Face Expressions Dhoote Diya Harkata(At10:26) Vekh K Jo Bande Aaw Bahle Jyada Funny Hunde Aa🤣🤣🤣🤣🤣🤣
@GurdeepChahal-x7z
@GurdeepChahal-x7z Жыл бұрын
Sirra video
@GurpreetSingh-fq7di
@GurpreetSingh-fq7di Жыл бұрын
Very nice video brother inder always your videos awesome and your all team members work great 🃏❤️🌹🙏🙏
@sukhmalwa
@sukhmalwa Жыл бұрын
ਧੁਤਾ 5911ਜਿੰਦਾਬਾਦ ❤
@maanfans5371
@maanfans5371 Жыл бұрын
ਯਾਰ ਭਾਗੂ ਤੇ ਸੀਰੀ ਆਲੀ ਸੀਰੀਜ ਚਲਾਉ
@nikajosan662
@nikajosan662 Жыл бұрын
ਸਾਰੀ ਟੀਮ ਨੂੰ ਰੱਬ ਲੱਮੀ ਉਮਰ ਬਖਸ਼ੇ
@errajeshbharti464
@errajeshbharti464 Жыл бұрын
ਖਨੌਰੀ ਰਾਜਧਾਨੀ 😂😂😂 ਮੈ ਵੀ ਖਨੌਰੀ ਦਾ ਹੀ a 😂😂😂😂
@punnubhatti4159
@punnubhatti4159 Жыл бұрын
Siraa lat babioo jvaaa baba thodi team nu trakki bakshe..
@patialainteriordesignermoh3712
@patialainteriordesignermoh3712 Жыл бұрын
ਬੋਹਤ ਵਦੀਆ ਸ਼ਟੋਰੀ ਸਿਰਾ ਤੂਤਾ ਕੈਂਟ ਗਾਲ ਬਾਤ
@SukhdevSingh-fk8ek
@SukhdevSingh-fk8ek Жыл бұрын
Very nice video brothers Love you too all team members Sukhdev Singh SAHNEWAL LUDHIANA
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 39 МЛН
Long Nails 💅🏻 #shorts
00:50
Mr DegrEE
Рет қаралды 19 МЛН