ਖ਼ਾਸ ਰਿਪੋਰਟ : ਸਮਝੋ ਕਿਵੇਂ 2007 ਤੋਂ 2024 ਤੱਕ ਖਿੰਡ ਗਿਆ ਸ਼੍ਰੋਮਣੀ ਅਕਾਲੀ ਦਲ

  Рет қаралды 566

On Air

On Air

Күн бұрын

Пікірлер: 15
@ArshSidhu-g7y
@ArshSidhu-g7y 58 минут бұрын
ਗਲਤੀਆਂ ਇਨਸਾਨ ਤੋਂ ਹੋ ਜਾਂਦੀਆਂ ਹਨ ਪਰ ਉਹਨਾਂ ਗਲਤੀਆਂ ਨੂੰ ਮੰਨਣਾ ਤੇ ਪੰਥ ਅੱਗੇ ਝੁਕਣਾ ਬਹੁਤ ਵੱਡੀ ਗੱਲ ਹੈ
@JxssuBrar
@JxssuBrar 59 минут бұрын
ਸੁਖਬੀਰ ਜੀ ਲਈ ਸ਼੍ਰੀ ਅਕਾਲ ਤਖਤ ਤੇ ਮੁਅਫੀ ਮੰਗਣਾ ਬਹੁਤ ਵਧੀਆ ਫੈਸਲਾ
@DavinderSingh-o7j
@DavinderSingh-o7j 59 минут бұрын
ਵਾਹਿਗੁਰੂ ਜੀ ਕਿਰਪਾ ਕਰਨ, ਸੱਚ ਸਾਹਮਣੇ ਜ਼ਰੂਰ ਆਵੇਗਾ, ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਝੂਠੇ ਇਲਜਾਮਾਂ ਚੋਂ ਸੱਚਾ ਸਾਬਤ ਹੋ ਕੇ ਨਿੱਕਲੇਗਾ
@DavinderSingh-o7j
@DavinderSingh-o7j 59 минут бұрын
ਬਾਦਲ ਸਾਬ ਨੇ ਹਮੇਸ਼ਾ ਹੀ ਪੰਥ ਦੀ ਚਲਦੀ ਕਲਾ ਲਈ ਹਮੇਸ਼ਾ ਅਰਦਾਸ ਕੀਤੀ , ਪੰਥ ਦੀਆਂ ਯਾਦਗਾਰਾਂ ਬਣਾਉਣਾ ਇਸ ਗੱਲ ਦੀ ਗਵਾਹੀ ਹੈ
@ArshSidhu-g7y
@ArshSidhu-g7y 57 минут бұрын
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਮਜ਼ਬੂਤ ਹੋ ਸਕਦਾ ‌।
@JaggiSingh-t1t
@JaggiSingh-t1t 7 минут бұрын
ਜੋ ਵਿਕਾਸ ਪੱਖੀ ਸੋਚ ਸ. ਸੁਖਬੀਰ ਸਿੰਘ ਬਾਦਲ ਜੀ ਦੀ ਹੈ ਉਹ ਹੋਰ ਕਿਸੇ ਕੋਲ ਵੀ ਨਹੀਂ ...
@JaggiSingh-t1t
@JaggiSingh-t1t 7 минут бұрын
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਸ਼੍ਰੋਮਣੀ ਅਕਾਲੀ ਦਲ
@JxssuBrar
@JxssuBrar Сағат бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਰਜ਼ਾ ਵਿਚ ਰਹਿਣ ਵਾਲੇ ਇਨਸਾਨ ਹਨ ਸੁਖਬੀਰ ਸਿੰਘ ਬਾਦਲ ਸਾਹਿਬ।
@JxssuBrar
@JxssuBrar 59 минут бұрын
ਸਿੱਖ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਦਾ ਸਤਿਕਾਰ ਕਰਦਾ ਹੈ
@JxssuBrar
@JxssuBrar Сағат бұрын
ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਸਮੇਂ ਸਮੇਂ 'ਤੇ ਸਿੱਖ ਲੀਡਰਾਂ ਤੋਂ ਗਲਤੀਆਂ ਹੁੰਦੀਆਂ ਰਹੀਆਂ ਹਨ ਅਤੇ ਸਿੱਖ ਲੀਡਰਾਂ ਵੱਲੋਂ ਮੁਆਫੀ ਮੰਗੇ ਜਾਣ 'ਤੇ ਪੰਥ ਨੇ ਮੁਆਫ਼ ਕੀਤਾ ਹੈ।
@JaggiSingh-t1t
@JaggiSingh-t1t 8 минут бұрын
ਬਾਦਲ ਸਾਬ ਨੇ ਨਿਮਾਣੇ ਬਣ ਪੰਥ ਦੀ ਹਮੇਸ਼ਾ ਸੇਵਾ ਕੀਤੀ ਹੈ
@DavinderSingh-o7j
@DavinderSingh-o7j 59 минут бұрын
ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਹਮੇਸ਼ਾਂ ਤੋਂ ਪੰਥਕ ਰਹੀ ਹੈ ਇਸ ਮਾਫ਼ੀ ਨੇ ਉਹਨਾਂ ਦਾ ਸੱਚਾ ਪੰਥਕ ਹੋਣ ਦਾ ਸਬੂਤ ਦੇ ਦਿੱਤਾ ਹੈ।
@DavinderSingh-o7j
@DavinderSingh-o7j 59 минут бұрын
ਸਾਰਾ ਅਕਾਲੀ ਦਲ ਸ਼੍ਰੀ ਅਕਾਲ ਤਖਤ ਅੱਗੇ ਸਿਰ ਨੀਵਾਂ ਕਰਦਾ
黑天使只对C罗有感觉#short #angel #clown
00:39
Super Beauty team
Рет қаралды 14 МЛН
Don’t Choose The Wrong Box 😱
00:41
Topper Guild
Рет қаралды 28 МЛН
За кого болели?😂
00:18
МЯТНАЯ ФАНТА
Рет қаралды 3,5 МЛН
Ukraine has nuclear weapons? / Important statement
11:20
NEXTA Live
Рет қаралды 417 М.