ੳਮਾਨ ਚੋਂ ਛੁੱਟ ਕੇ ਆਈ ਭੈਣ ਵਾਪਸ , ਆਉਂਦੀ ਨੇ ਦੱਸਿਆ ਕਿ ਕਿਵੇ ਅਰਬੀ ਕਰਦੇ ਨੇ ਗਲਤ ਹਰਕਤਾਂ

  Рет қаралды 109,814

Baba ratan dev sewa society marhana  tarn taran

Baba ratan dev sewa society marhana tarn taran

Күн бұрын

Пікірлер: 168
@reetChauhan9728
@reetChauhan9728 11 ай бұрын
ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਵੀਰ ਤੇ ਸਾਰੀ ਟੀਮ ਨੂੰ 🎉❤
@malkeetpannu1447
@malkeetpannu1447 11 ай бұрын
ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@HardeepSingh-zx2pw
@HardeepSingh-zx2pw 11 ай бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਵੱਡੇ ਵੀਰ ਤੇ ਜੀ ਸਦਾ ਚੜਦੀਕਲਾ ਚ ਰੱਖਣਾ ਜੀ
@HarjitSingh-nr1sc
@HarjitSingh-nr1sc 3 ай бұрын
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਮਹਾਰਾਜ ਤਰੱਕੀਆਂ ਬਖਸ਼ੇ
@BabbuTyer
@BabbuTyer 27 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਕਿਸੇ ਦੀ ਭੈਣ ਘਰ ਲਿਆਂਦੀ
@meenakohli853
@meenakohli853 11 ай бұрын
भाई साहब जी बहुत ही अच्छा काम कर रहें हो भगवान आप सब की इस लड़की को बचाने के लिए बहुत बहुत वधाई हो इस बेटी को परिवार से मिलना दिया है धन्यवाद ❤❤❤❤❤❤❤
@vickyentertainment805
@vickyentertainment805 6 ай бұрын
Hlo
@sukhurauni3060
@sukhurauni3060 9 ай бұрын
ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਵੀਰ ਜੀ❤❤❤❤
@singhsatta2271
@singhsatta2271 10 ай бұрын
🙏dhan dhan Guru RAM DAS patsha Ji Mehar kro Sab te 🙏 Jaggi veer zindabad Jio sahzade bro Kush kita SINGHA from Italy 🇮🇪
@malkeetpannu1447
@malkeetpannu1447 11 ай бұрын
ਬਹੁਤ ਵਧੀਆ ਕੰਮ ਕਰਿਆ ਵੀਰ ਜੀ
@surjeetsingh-zf5wu
@surjeetsingh-zf5wu 8 ай бұрын
ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਬਹੁਤ ਵਧੀਆ ਕੰਮ ਕਾਰ ਰਹੇ ਹੋ ਵਾਹਿਗੁਰੂ ਲੰਬੀ ਉਮਰ ਕਰਨ
@shashikanta2198
@shashikanta2198 11 ай бұрын
कोटि-कोटि नमन धन्यवाद इन वीरों का लम्बी उम्र हो इन वीरों की बहुत बहुत धन्यवाद शुक्र है मालिक दा
@Parm-r2j
@Parm-r2j 4 ай бұрын
ਮੇਹਰ ਕਰੀ ਵਾਹਿਗੁਰੂ ਲੰਮੀਆਂ ਉਮਰਾਂ ਦੇ ਵੇ ਤਰੱਕੀਆਂ ਦੇ ਵੇ ਦਿਲੋ ਸਲੂਟ ਆ ਵੀਰੇ❤🙏🙏🙏🙏🙏🙏🙏🙏🙏🙏🙏🙏🙏🙏
@sadhsingh2036
@sadhsingh2036 11 ай бұрын
ਜੇ ਸਾਡੀ ਹੁੰਦੀ ਬਾਬਾ ਜੀ ਬਸ ਪਿਛਵਾੜਾ ਪਾੜਦੇ ਕੰਜਰਾ ਧੰਨਵਾਦ,,ਭੋਕਦੇ ਰਹਿਣ ਦਿਉ ਜੋ ਭੋਕਦੇ ਨੇ ਤੁਸੀ ਆਪਣਾ ਕੰਮ ਜਾਰੀ ਰੱਖੋ
@SIDHU_GAMER-
@SIDHU_GAMER- 11 ай бұрын
Hun tu apni samjh la
@Sagaruppal-wd8bk
@Sagaruppal-wd8bk 10 ай бұрын
Baba ji thnu sare veera nu chardikalla ch rakhan waheguru ji
@Rajkumar10101
@Rajkumar10101 11 ай бұрын
ਦਿਲੋ ਸਲੂਟ ਜੀ ਤੁਹਾਨੂੰ 🙏🇮🇳
@NeerajKumar-dv3fz
@NeerajKumar-dv3fz 4 ай бұрын
ਅੱਖਾਂ ਚੋ ਅੱਥਰੂ ਬੋਤ ਮੁਸ਼ਕਿਲ ਰੋਕ ਰਿਹਾ ਵੀਡਿਓ ਦੇਖ ਦਾ ਹੋਇਆ ਵੀਰ ਤੇਨੂੰ ਮਾਲਕ ਲੰਬੀ ਉਮਰ ਬਖਸ਼ੇ ❤
@sarbjeetkaur1511
@sarbjeetkaur1511 9 ай бұрын
ਬਾਪੂ ਦੇ ਗਲ ਲਗੀ ਭੈਣ ਮੈਨੂੰ ਰੋਣਾ ਆ ਗਿਆ ਮੈਨੂੰ ਬਾਪੂ ਦੀ ਯਾਦ ਆ ਗਈ ਸਾਨੂੰ ਬਾਪੂ ਦਾ ਪਿਆਰ ਮਿਲਿਆ ਹੀ ਕਦੇ 😢😢😢😢
@jaspreetkaurjaspreetkaur9016
@jaspreetkaurjaspreetkaur9016 11 ай бұрын
Waheguru ji ik ver har behn Nu deyi 🙏🙏🙏 baba ji plz ik ver sareaa behna Nu deyi 🙏🙏🙏🙏🙏🙏
@jatinderjitkaur7761
@jatinderjitkaur7761 11 ай бұрын
Waheguruji 🙏🏻🙏🏻great job thanks 🙏🏻🙏🏻
@jasjit615
@jasjit615 11 ай бұрын
ਬਾਬਾ ਜੀ ਸਲੂਟ ਹੈ ਤੁਹਾਡੀ ਸੋਚ ਨੂੰ।ਭੈਣ ਮਹਿਤੇ ਵਾਲੀ ਦੀ ਵੀਡੀਉ ਨਹੀ ਆਈ ਅਜੇ ਯੂ ਟਿਊਬ ਤੇ।
@babaratandevsewasocietymarhana
@babaratandevsewasocietymarhana 11 ай бұрын
ਉਸ ਦੀ ਵੀਡੀੳ 6-7 ਤਰੀਕ ਨੂੰ ਪਾਵਾਗਾ ਵੀਰੇ
@Sahibpreetsingh-zl3pk
@Sahibpreetsingh-zl3pk 11 ай бұрын
ਵਾਹਿਗੁਰੂ ਜੀ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ
@HR25wale007
@HR25wale007 6 ай бұрын
ਵੀਰ ਜੀ ਆਹਾ ਵੀਡੀਓ ਦੇਖ ਕੇ ਸੱਚੀ ਰੋਣਾ ਆਗਿਆ ਪਰ ਵੀਰ ਜੀ ਮੰਨ ਬਹੁਤ ਖੁਸ਼ ਆ ਭੈਣ ਆਪਣੇ ਘਰ ਪਰਿਵਾਰ ਵਿੱਚ ਆ। ਜੱਗੀ ਵੀਰ ਵਾਹਿਗੁਰੂ ਆਪ ਸੱਭ ਨੂੰ ਤੰਦਰੁਸਤ ਤੇ ਹੋਰ ਤਰੀਕਿਆਂ ਦੇਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ
@krishnachuhankrishna-np6uz
@krishnachuhankrishna-np6uz 10 ай бұрын
ਵਾਹਿਗੁਰੂ ਜੀ ਵੀਰ ਜੀ ਨੂੰ chadhadi Kala Rakhna 🙏🙏
@gurpreetsuman503
@gurpreetsuman503 2 ай бұрын
Waheguru ji mehr kreyo ਵੱਡੇ ਵੀਰੇ ਚੜਦੀ ਕਲਾ ਚ ਰੱਖਣ🙏
@swarnjeetkaurmattu1315
@swarnjeetkaurmattu1315 2 ай бұрын
ਕਿਉਂ ਜਾਂਦੀਆਂ ਨਾਂ ਜਾਂਣ ‌‌ ਕੰਮ ਕਰਨਾ ਪੈਂਦਾ ਵਿਦੇਸ਼ ਵਿਚ
@gurpreetgermany4713
@gurpreetgermany4713 7 ай бұрын
ਬਾਹਰਲੇ ਮੁਲਕ ਜਾਣ ਤੋਂ ਪਹਿਲਾਂ ਕਿਸੇ ਨਾਲ ਸਲਾਹ ਮਸ਼ਵਰਾ ਕਰਿਆ ਕਰੋ ਜੀ, ਜਦ ਤਾਂ ਅਸੀਂ ਸੋਚਦੇ ਕੇ ਗੁਆਂਢੀਆਂ ਨੂੰ ਵੀ ਪਤਾ ਲੱਗ ਜਾਵੇ ਤਾਂ ਹੀ ਫ਼ਸਦੇ ਹੋ ਜਾਂ ਲੋਕ ਬਹੁਤ ਸਮਝਦੇ ਪਰ ਅਸੀ ਕਿਸੇ ਦੀ ਸੁਣ ਦੇ ਨਹੀਂ।
@gurpreetmaangurpreetmaan3425
@gurpreetmaangurpreetmaan3425 6 ай бұрын
Jva shi gall bahar jan wele kudiya di hwa bhut khrab hundi aa baad vich rondiya
@surindersingh4082
@surindersingh4082 2 ай бұрын
Thanks veer ji satgur bhala kare sanstha jindabaaaf
@sukhvirsingh4255
@sukhvirsingh4255 6 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਅਤੇ ਭੈਣ ਨੂੰ
@B.014
@B.014 11 ай бұрын
ਸ਼ਾਬਾਸ਼ ਸਿੰਘਾ ਬਹੁਤ ਪੁੰਨ ਵਾਲਾ ਕੰਮ ਕਰ ਰਹੇ ਹੋ। ਸਿੰਘ ਸਾਹਿਬਾਨ ਜੀ ਮੈਂ ਤੁਹਾਨੂੰ ਇੱਕ ਹੀ ਪੁਇੰਟ ਦੱਸਣਾ ਹੈ ਉਹ ਵੀ ਗੌਰ ਕਰਨ ਵਾਲੀ ਗੱਲ ਹੈ। ਜਦੋਂ ਕੋਈ ਮਾਂ ਬਾਪ ਆਪਣੀ ਧੀ ਨੂੰ ਬਾਹਰਲੇ ਮੁਲਕ ਭੇਜ ਦਿੰਦੇ ਆ ਉਹ ਕੁੜੀ 5+6 ਮਹੀਨੇ ਦੱਸੇ ਗਏ ਕੰਮ ਤੇ ਲਗਾ ਦਿੰਦੇ ਹਨ।ਉਹ ਆਪਣੀਆਂ ਭੈਣਾ 5+6 ਮਹੀਨਿਆਂ ਦੇ ਵਿੱਚ 20+30+ਹਜਾਰ ਮਹੀਨੇ ਦਾ ਘਰ ਭੇਜਣਾ ਸ਼ੁਰੂ ਕਰ ਦਿੰਦੀਆਂ ਹਨ। ਉਦੋਂ ਤਾ ਕੁੜੀ ਦੇ ਘਰ ਵਾਲੇ ਖੁਸ਼ ਰਹਿੰਦੇ ਹਨ। ਤੇ ਜਦੋਂ ਕੁੜੀ ਨਵੇਂ ਐਗਰੀਮੈਂਟ ਤੇ ਦਸਤਖ਼ਤ ਕਰਦੀਆਂ ਹਨ।ਇਹ ਗਲਤੀ ਤਾਂ ਕੁੜੀ ਦੀ ਹੈ। ਤੇ ਏਜੰਟ ਕਿਹੜਾ ਕੁੜੀ ਦੇ ਨਾਲ ਨਾਲ ਰਹਿੰਦਾ ਹੈ। ਬਾਅਦ ਵਿਚ ਤਾ ਆਪਣਾਂ ਚੰਗਾ ਬੁਰਾ ਕੁੜੀ ਨੇ ਸੋਚਣਾਂ ਹੈ।ਉਸ ਵਿੱਚ ਏਜੰਟ ਦਾ ਕੀ ਕਸੂਰ ਹੈ ਜੋ ਜਾਣਸਾਰ ਕੁੜੀ 5+6 ਮਹੀਨੇ ਆਪਣੇ ਘਰ ਭੇਜਦੀ ਹੈ। ਉਹਨਾਂ ਕੋਲੋਂ ਉਹ ਪੈਸੇ ਵਾਪਿਸ ਲੈ ਕੇ ਹੋਰ ਫਸੀਆਂ ਹੋਈਆਂ ਭੈਣਾ ਨੂੰ ਵਾਪਿਸ ਲੈਕੇ ਆਉਣ ਤੇ ਖ਼ਰਚਾ ਕੀਤਾਂ ਜਾਵੇ ਇਹ ਖ਼ਰਚਾ ਉਨਾਂ ਭੈਣਾ ਤੇ ਕੀਤਾ ਜਾਵੇ ਜੋ ਜਿਆਦਾ ਪੈਸੇ ਭਰਨ ਵਿਚ ਅਸਮਰੱਥ ਹੋਣ ❤❤❤❤ ਬਾਕੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ❤ ਦਾ ਦਿਲੋਂ❤ ਸਤਿਕਾਰ ਕਰਦਾ ਹਾਂ
@Rajdeep-gf1dp
@Rajdeep-gf1dp 11 ай бұрын
Veer ji waheguru ji tuhanu hamesha chrdikla ch rakhn 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@rajjoshah1846
@rajjoshah1846 11 ай бұрын
ਰਾਜੂ ਸ਼ਾਹ ਸਾਨੀਪੁਰ ❤️🌹🙏🙏🌹👏👏🌹🕋🤲🤲🌹👍
@gagandeep9456
@gagandeep9456 11 ай бұрын
Real heroo ta tsi aabheji jehre kise greeb di help karde dhan thudi sewaaa🙏🙏
@baljitkaur8715
@baljitkaur8715 11 ай бұрын
Veer ji khush raho hamesha iss thra behna di help kar rahe tusi waheguru ji lambi umar bakshan veere nu
@mangasinghlg617
@mangasinghlg617 11 ай бұрын
Jionde rho veero tusi bahut hi vadhiya km kita maddad kr k
@RajKumar-ge1gl
@RajKumar-ge1gl 11 ай бұрын
Very good bhi ji. Thanks so much ❤❤
@KaramKaler-e2v
@KaramKaler-e2v 3 ай бұрын
Good bhuat wadia kita veer na🙏🙏
@RajuShah-zr3om
@RajuShah-zr3om 8 ай бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍
@RakeshKumar-xe4jv
@RakeshKumar-xe4jv 8 ай бұрын
Waheguru ji tera sukar hai ji 🙏 good job bhaji salute for you 👍 👏 🙏 ❤❤❤❤❤
@Sonu75074
@Sonu75074 11 ай бұрын
bai ji rab da rop o tuci salute a tuhanu 🙏🙏🙏
@NeerajKumar-dv3fz
@NeerajKumar-dv3fz 4 ай бұрын
ਏਨੂੰ ਕਹਿੰਦੇ ਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ 💪🥹🙏🙏
@kuldipkaur1470
@kuldipkaur1470 5 ай бұрын
God bless you beta ji. Waheguru ji. Meher karni. Sooooooooo nice. Love you all beta ki
@GarryRai-m1l
@GarryRai-m1l 11 ай бұрын
Kirdar e Sardar❤- love you vde bai🦁
@meenakohli853
@meenakohli853 11 ай бұрын
आप सब की टीम का बहुत बहुत धन्यवाद भगवान इस काम का फल बहुत जल्द देगा इक मां की आत्मा की दुआऐ जरूर लगेगी इसे तरह से सेवा करते रहना धन्यवाद ❤❤
@LakhaRam-ri7uj
@LakhaRam-ri7uj 5 ай бұрын
ससरी गल जी ऐसे विरो को दील से सूक्तियां है जी भगवान् आपको लम्बी उम्र दे ❤❤
@RagRaj-hs7qc
@RagRaj-hs7qc 11 ай бұрын
ਇਹ ਕੁੜੀਆ ਤੋਂ ਬਾਹਰ ਕੰਮ ਨਹੀਂ ਹੁੰਦਾ ਤੇ ਫਿਰ ਇਹ ਕੁੜੀਆ ਇੰਡੀਆ ਪਵਾਸ ਆਉਐ ਦੀਆਂ ਮਾਰੀਆਂ ਬੁਹਤ ਸਾਰੇ ਬਹਾਨੇ ਲਗਾਉਂਦੀਆਂ ਹਨ ਪਹਿਲੀ ਤਾ ਖਾਤਮਾ ਦੀਦੀ ਬਹੁਤ ਚੰਗੀ ਸੀ ਜਦੋਂ ਇਹ ਕੁੜੀਆ ਤੋ ਕੰਮ ਨਹੀਂ ਹੁੰਦਾ ਫਿਰ ਏ ਜੰਟ ਬੁਰੇ ਹੋ ਜਾਦੇ ਹਨ ਇਡੀਆ ਕੁੜੀਆ ‌ਬਹੁਤ ਸਾਰੀਆਂ ਬਹੁਤ ਵਧੀਆ ਤਰੀਕੇ ਨਾਲ ਆਰਬੀਆ ਦੇ ਘਰ ਕੰਮ ਕਰਦੀਆਂ ਹਨ ‌
@indygo513
@indygo513 9 ай бұрын
ਪੰਜਾਬੀ ਕੁੜੀਆਂ ਮੱਧ ਪੂਰਬ ਵੱਲ ਕਿਉਂ ਭੱਜ ਰਹੀਆਂ ਹਨ ਪਰਦੇਸਾਂ ਦੀਆਂ ਕੁੜੀਆਂ ਦੀ ਕੋਈ ਇੱਜ਼ਤ ਨਹੀਂ ਹੈ Message to my Punjabi sisters don't leave your beloved Punjab jasbir singh sandhu UK
@sandeeppannu4094
@sandeeppannu4094 8 ай бұрын
Satnam Shri wehaguru j God blessed you veer j
@AshaRani-pc4dq
@AshaRani-pc4dq 5 ай бұрын
Ver ji main sariya video dekhi a ne ❤ji tusi kita oda koi Tod ni Raab tuhanu hmesha kuch rakhye
@shilpabunty9751
@shilpabunty9751 10 ай бұрын
Waheguru ji🎉❤
@blackislive9500
@blackislive9500 5 ай бұрын
Jaggi veer waheguru ji hamesa teri chaddi rakhe
@ParamjitKaur-y4s
@ParamjitKaur-y4s 8 ай бұрын
Jagi veer.very.very.thenks
@majhewale3978
@majhewale3978 11 ай бұрын
Veer ji me vedio ajj Dekhi j menu pata Honda eh sis Oman vich hai eh Galt ghr vich fashi hoi said me Apne Kapil naal gal Karke es penh nu sudbke lye aunda unj veer me Qatar rehnda hmm par mere Kapil Oman the hai sade bhut gal sonda or chnga Banda hai ...j koi hor Punjab de koi girl hai das Dena next time me puri help karu gya
@aniketgill3788
@aniketgill3788 6 ай бұрын
Bohat vdiya kmm kita lamiya umra bakshe baba ❤❤❤❤
@redbankgaming
@redbankgaming 10 ай бұрын
Tusi salamat te panjab salamat
@SoniMotivation
@SoniMotivation 6 ай бұрын
Veer ji rab tenu 100 saal di Umar dewe ki tusi sab madad karde ho 🙏
@QurbanRao45
@QurbanRao45 3 ай бұрын
I sport u bro from Pakistan. 👍 good job
@eknoorrandhawashorts
@eknoorrandhawashorts 11 ай бұрын
Very nice big singh surmai waheguru waheguru waheguru Very nice.... Good......
@comdysirablock5173
@comdysirablock5173 11 ай бұрын
Bhi ji tusi bhot vadiya kar rahe ho whaeguru mear kare tudaye te love you veer
@nitinnegi4633
@nitinnegi4633 11 ай бұрын
Thanks baba ji ... Bhut khub .....
@rajbains1423
@rajbains1423 6 ай бұрын
ਨਹੀਂ ਵੀਰ ਜੀ ਸਿੰਗਾਪੁਰ ਕੁੜੀਆ ਸਹੀ ਹੈ ਪਰ ਸਿੰਗਾਪੁਰ ਕੰਮ ਇਹ ਲੈਂਦੇ ਕੁੜੀਆ ਤੋਂ ਕੁੜੀ ਦੀ ਡੈੱਥ ਹੋਈ ਆ ਓਹਦਾ ਕੋਈ ਇਨਸਾਫ ਨਹੀ ਹੋਇਆ ਹੋਊਗਾ ਸਿੰਗਾਪੁਰ ਇਹੋ ਜਿਹੀ ਕੰਟਰੀ ਆ ਚਾਏ 10ਸਾਲ ਪੁਰਾਣਾ ਕੇਸ ਹੋਏ ਉਹਦੀ ਵੀ ਸਜ਼ਾ ਮਿਲਦੀ ਆ ਅੱਜ ਨਹੀ ਤਾਂ ਕੱਲ ਏਥੇ ਰੂਲ ਬਹੁਤ ਸਖ਼ਤ ਆ ਵੀਰ ਜੀ ਕੁੜੀਆ ਲਈ ਬਹੁਤ ਸਖ਼ਤ ਰੂਲ ਆ ਏਥੇ ਦੀ ਸਰਕਾਰ ਇੰਡੀਆ ਦੀ ਸਰਕਾਰ ਵਰਗੀ ਨੀ ਜਿਹੜਾ ਇਨਸਾਫ ਨਾ ਮਿਲੇ ਜਾ ਕਿਸੇ ਨੂੰ ਕੋਈ ਸਜ਼ਾ ਨਾ ਮਿਲੇ ਵਾਹਿਗੁਰੂ ਜੀ ਸੱਭ ਕੁੜੀਆ ਤੇ ਮੇਹਰ ਕਰਨ ਇੱਜਤ ਬਖਸ਼ਣ ਬਾਕੀ ਵੀਰ ਜੀ ਤੁਹਾਡਾ ਬਹੁਤ ਧਨਵਾਦ ਆ
@Shakyajiraj563
@Shakyajiraj563 11 ай бұрын
33:38 ਇਹ ਦੁਆਵਾਂ ਕੰਮ ਕਰਦੀਆਂ ਹਨ ਵੀਰ ਜੀ ।। ਤੇ ਲਗਦੀਆਂ ਹਨ
@ManinderSingh-tv7ej
@ManinderSingh-tv7ej 10 ай бұрын
ਇਹੋ ਜਿਹੀ ਗਰੀਬ ਪਰਿਵਾਰ ਦੀ ਕੁੜੀ ਦੀ ਸ਼ਾਦੀ ਵਾਸਤੇ ਲੋੜ ਹੈ ਸਾਨੂੰ ਕੁੜੀ ਸਿਆਣੀ ਹੋਵੇ ਤੇ ਅਮ੍ਰਿਤਧਾਰੀ ਹੋਵੇ ਕੁੜੀ ਸਟੱਡੀ jop bussenesa ਕਰਨਾ ਹੋਇਆ ਉਹ ਕਰਵਾ ਦੇਵਾਂਗੇ ਬੱਸ ਕੁੜੀ ਸ਼ਰੀਫ ਪਰਿਵਾਰ ਦੇ ਹੋਵੇ ਹੋਰ ਕੋਈ ਡਿਮਾਂਡ ਨਈ ਸਾਡੀ ਬਠਿੰਡਾ ਸ਼ਹਿਰ ਘਰ plant ਹੈ tifin ਸਰਵਿਸ ਦਾ ਕੰਮ ਹੈ ਮੇਰਾ ਨਸ਼ਾ ਕੋਈ ਨਈ ਕਰਦੇ ਅਸੀਂ ਛੋਟਾ ਪਰਿਵਾਰ ਹੈ ਸਾਡਾ ਰੱਬ ਦਿੱਤਾ ਸਾਰਾ ਕੁਜ ਹੈ. ਨਾ ਅਸੀਂ ਕੋਈ ਵਿਆਹ ਤੇ ਪੈਸੇ ਲਗਵਾਓਣ ਹੈ simple ਫੇਰਾ ਕਰਨੇ ਗੁਰੂ ਸਾਹਿਬ ਅੱਗੇ ਬੱਸ ਕੁੜੀ ਸਿਆਣੀ ਹੋਵੇ ਘਰ ਮਾਂ ਭਰਾ ਭੈਣ ਤੇ ਇਕ ਮੈ ਹੈ ਬਹੁਤ ਸ਼ਾਂਤ ਸੁਬਹ ਦਾ ਪਰਿਵਾਰ ਹੈ ਸਾਡਾ ਈਗਤਦਾਰ ਬੰਦੇ ਹਾਂ ਅਸੀਂ ਚੰਗਾ ਰੋਟੀ ਪਾਣੀ ਖਾ ਰਹੇ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਵੀਡੀਓ upload ਹੈ ਇਸੇ ਅਕਾਊਂਟ ਤੇ ਉਹ ਦੇਖ ਸਕਦੇ ਹੋ
@HarmanPreetKour-b6f
@HarmanPreetKour-b6f 8 ай бұрын
Mere nal marriage kr lyo
@aircanditioner5766
@aircanditioner5766 11 ай бұрын
ਵਾਹਿਗੁਰੂ ਜੀ
@royaljatt2883
@royaljatt2883 11 ай бұрын
ohh Malka Jado Bhain aa k bhaji de gal lag k royi akha cho pani malo mali nikal aayia eih ruha de rishte khuh de rishtiya to wadh sache hunde aa baba ji buhat wadhiya kamm kita tusi mai kida dasa mainu buhat khushi hoyi dekh k pta ni kyu mai aapne rabb warge bebe bappu di kasam kha k kihna mai ajj pihli war bhra di video dekhi aa life ch but ruh nu lag gyi video koyi na baba ji tusi sewa jari rakho te eih jo Dhan Dhan Guru Ramdas ji mahraj ne eih pariwar dita din tihuaar te khusi gami ch jrur puhchiyo baki koyi ni bai ji fikar na kariyo Guru Sahib Mehar karan tuhade nal. aa jina joge pura sath daooga toda mera v eithe made bandiya nal waa pai gyia c mere 3 month di pay di diti mai yaari dosti de chakara ch riha ki chal koyi ni compeny da mada dor chal riha aa koyi ni de den gye hun ta compeny band kar gye te mera phn v chakno hatt gye ohde karke ajj 4 month ho chale kal nwa kmm shuru kita dubara 4 month ohna bandiya karke karja sir kra liya 1.5 month di tankhan pihla eihna ne kise nal sajhe truck pye c oh eihna de v paise v mar gya te sade b mai 3 month kmm kita c 1.5 di pay ta lai lyi par baki oh rakh gya eihna nu v na dite odo eih rode firde c mai taras kha k eihna da satg diga hor munde bal rakhaye 1.5 bina ik v dollar liye bina compeny chLayi te jakeen karke eihna pure din raat ik karke kmm kita eis saal January mai india aa gya march ch wpis aayia april ch kmm shuru kariya eihna ne april may june di tankhah pyi sehi july ch darame shuru karte nov shuru ch aa k hath khade kar gye mai hun 2 week to turiya firda har k kal nwa kmm labhiya 3 month karja kar liya sir eihna te jakeen karke koyi ni oh baba dekhda aape karu sara kush te bai 3 k month de de mainu mai har month jini ho sake sewa jarur bhejiya karu gya je ta eihna ne de dita paise ta ho sakda month tak hi tuhade nal contact kar lawa baki waheguru mehar rakhe bhra eina kar riha aa aapa nu v koyi rah dikh gya jidgi ch chalan gye jrur bhra k pishe pishe bhra jina tej ta nhi par holi holi turde magar hi raha gye te punjab aayia ta mill k jarur jana eis sachi ruh nu te mata te bhain nu v
@satindersingh439
@satindersingh439 7 ай бұрын
Bahut vadiya kam kita bai ji
@baldeepsinghbaldeepsingh65
@baldeepsinghbaldeepsingh65 11 ай бұрын
waheguru ji 🙏🙏🙏🙏🙏🙏
@Arun_bhagat161
@Arun_bhagat161 9 ай бұрын
Kamal kar ta verre waheguru ji 🙏
@SukhwinderSingh-qn4rj
@SukhwinderSingh-qn4rj 11 ай бұрын
Waheguru ji mehar karan ji bhen te
@mayawatisihag1880
@mayawatisihag1880 5 ай бұрын
Waheguru ji 🙏🙏❤️❤️
@PreetKaur-jx1oo
@PreetKaur-jx1oo 4 ай бұрын
Waheguru ji kirpa krn🙏🏻
@mann360
@mann360 11 ай бұрын
Wahaguru ji mahr krna hamesha khush raho ji
@MandeepDeep-p4t
@MandeepDeep-p4t 7 ай бұрын
Waheguru mehar kre Bai te
@ParvinderSingh-ve8bo
@ParvinderSingh-ve8bo 2 ай бұрын
❤❤❤❤ sat Shri akaal bha Ji 🙏🙏❤❤❤❤
@SurinderKaur-jo4ee
@SurinderKaur-jo4ee 11 ай бұрын
Shabash puter rich ho javey kee agey b rab tenu is tara dee seea karoundey rabeyteri lammi umer karey
@eatingsister9886
@eatingsister9886 11 ай бұрын
God bless you veer ji good job veer ji
@manpreetrajput642
@manpreetrajput642 7 ай бұрын
Waheguru baba ji waheguru ji
@mehraboyz2413
@mehraboyz2413 11 ай бұрын
Waheguru veer te mehar bhreya hath rakhan bai da dena ni de sakde asi jo bai ne kita ik bhen lyi waheguru sadi umar v bai laave ta jo eda e dhiya bhena diya ijjta bchaunde Rehan greeba di help krde rehan
@Arun_bhagat161
@Arun_bhagat161 9 ай бұрын
Rab tenu Khush rakha🙏 from Jammu 🙏
@baljitkaur8715
@baljitkaur8715 11 ай бұрын
Waheguru ji
@AkashDeep-u7d
@AkashDeep-u7d 2 ай бұрын
Baba g roon ay gaya vikh k
@JassBatth-n9k
@JassBatth-n9k 11 ай бұрын
Brother good work in punjab
@akshitgamimg9746
@akshitgamimg9746 11 ай бұрын
Congratulations sister Or love u veere tusi bhout vadiya kmm krde . Te thodi himmat nu Salam krda me. ( me thodi vd roj dekhda.) Sariya sister nu request aa Mohol ta apne Desh khraab hoya peya te tusi bahar da risk leniya. Na jawo bheno.
@babaratandevsewasocietymarhana
@babaratandevsewasocietymarhana 11 ай бұрын
ਵੀਰੇ ਅਸੀ ਵੀ ਤੁਹਾਡੀਆਂ ਦੁਆਵਾਂ ਨਾਲ ਹੀ ਤੁਰੇ ਫਿਰਦੇ ਹਾਂ
@saqibmehmood3471
@saqibmehmood3471 11 ай бұрын
VGood 👍❤❤🥰🥰 bro im form pakistan love you
@HansHans-cv6ge
@HansHans-cv6ge 6 ай бұрын
God bless you bro
@happyjohal8130
@happyjohal8130 11 ай бұрын
Waheguru tandrusti bakshe veer ty
@BalvirSingh-b2f
@BalvirSingh-b2f 10 ай бұрын
Waheguruji 🙏♥️
@YuvrajSingh-ww3ed
@YuvrajSingh-ww3ed 11 ай бұрын
Good work brother 🙏🙏
@ParamjitKaur-y4s
@ParamjitKaur-y4s 8 ай бұрын
😢 satnam waheguru ji 😢
@AmanAman-qz2hp
@AmanAman-qz2hp 7 ай бұрын
Veer ji kudi nu new life Mel gye wahe guru ji
@Rakeshverma-yf8uo
@Rakeshverma-yf8uo 11 ай бұрын
Very good job veer ji
@manrajkailey5257
@manrajkailey5257 11 ай бұрын
Chlo sukar sister tuc ghr aa gye wheguru g tandrusti den
@inderjeetsingh-ml1xo
@inderjeetsingh-ml1xo 11 ай бұрын
Good job baba ji per plss arab country ta ok per singapore ni koi problm veer sabb safe aa singapore jini koi country safe ni
@joshansingh2014
@joshansingh2014 11 ай бұрын
Waheguru ji mehar karan🌺🙏🌺
@KaluSingh-hv3hj
@KaluSingh-hv3hj 5 ай бұрын
Wmk ❤❤❤❤❤❤❤
@WaqasAhmed-ht8xn
@WaqasAhmed-ht8xn 11 ай бұрын
Veer g love you boht boht Mubarak ho 💞❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@bablu.Dhaliwal
@bablu.Dhaliwal 11 ай бұрын
Waheguru g mehar krn baba g
@ParvinderSingh-ve8bo
@ParvinderSingh-ve8bo 2 ай бұрын
❤❤❤❤bha Ji sikander bha Ji kithe hai???😢😢 love 💕 you bha Ji love 💕 you 😢😢😢😢 bahut mada kita bha Ji ohne 😢😢😢😢
@IqabalSidhu
@IqabalSidhu Ай бұрын
Very nice
@WaqasAhmed-ht8xn
@WaqasAhmed-ht8xn 11 ай бұрын
Baba g love you from Pakistan ❤❤❤❤❤❤❤❤❤❤❤❤❤❤❤❤❤❤❤❤❤
@SunnySingh-kt9jo
@SunnySingh-kt9jo 11 ай бұрын
Waheguru ji mehar karna sab te
This mother's baby is too unreliable.
00:13
FUNNY XIAOTING 666
Рет қаралды 40 МЛН
ੳਮਾਨ ਤੋਂ ਆਈ ਭੈਣ ਨੇ ਦੱਸੀ ਸਾਰੀ ਹੱਡਬੀਤੀ
46:22
Baba ratan dev sewa society marhana tarn taran
Рет қаралды 122 М.