No video

ਮਾਂ ਬਾਪ ਦੀ ਮੌਤ ਤੋਂ ਬਾਅਦ ਕੂੜੇ ਦੇ ਢੇਰ 'ਚ 12 ਸਾਲਾਂ ਤੋਂ ਇਕੱਲਾ ਰਹਿ ਰਿਹਾ ਸੀ ਇਹ ਰੱਬ ਰੂਪੀ ਵੀਰ

  Рет қаралды 120,361

Manukhta Di Sewa Society Ludhiana

Manukhta Di Sewa Society Ludhiana

Күн бұрын

ਮਾਂ ਬਾਪ ਦੀ ਮੌਤ ਤੋਂ ਬਾਅਦ ਪਿਛਲੇ 18 ਸਾਲਾਂ ਤੋਂ ਨਰਕ ਕੱਟ ਰਿਹਾ ਵੀਰ…
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 283
@harekrishna3468
@harekrishna3468 10 ай бұрын
Kinni pyaari rooh hai eh🙏🏻 Bhola banda Rabb Roop hi lagg reha 🙏🏻 Parmatma mehar kare is jeev te v🙏🏻
@user-ht9vm7uw2l
@user-ht9vm7uw2l 8 ай бұрын
ਬਾਈ ਜੀ ਦੀਆਂ ਵੀਡੀਓਜ਼ ਦੇਖਕੇ ਪਤਾ ਲੱਗਦਾ ਹੈ ਕਿ ਦੁਨੀਆ ਦੁਖੀ ਤੋਂ ਦੁਖੀ ਪਈ ਆ!ਜਿਹੜੇ ਮੇਰੇ ਵਰਗੇ ਛੋਟੇ ਛੋਟੇ ਦੁੱਖਾਂ ਤੋਂ ਰੋਂਦੇ ਰਹਿੰਦੇ ਹਨ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਮਿਲਦਾ ਹੈ!🙏
@bablasekhon1044
@bablasekhon1044 5 ай бұрын
ਬਿਲਕੁੱਲ ਜੀ ਸਹੀ ਅਾਖੇਅਾ ਤੂਸਾ ਨੇ
@jarnailsingh6276
@jarnailsingh6276 4 ай бұрын
ਧੰਨਬਾਈਮਿੰਟੂਜੀਦੇਵੜੀਕ੍ਰਿਪਾਹੈਉਸਮਾਲਕਦੀਬਾਈਉਪਰਜੋਬਿਨਾਂਕਿਸੇਭੇਦਭਾਵਜਾਂਮਤਲਬਦੇਨਿਰੰਤਰਸੇਵਾਕਰਰਿਹਾਹੈਸਾਰੀਟੀਮਹੀਵਧਾਈਦੀਪਾਤਰਹੈਪਰਖੁਦਗਰਜਲੋਕ‌ਅੰਨੇਵੋਲੇਹੋਗ‌ਏਨੇਕੋਈਦਿਸਦੈਨੀ
@IPSSaini
@IPSSaini 2 ай бұрын
ਜਿਉਂਦੇ ਵਸਦੇ ਰਹੋ ਮਿੰਟੂ ਵੀਰ ਜੀ...। ਉੱਜੜੇ ਘਰਾਂ "ਚ ਮੁੜਕੇ ਚਿਰਾਗ਼ ਬਾਲਣ ਵਾਲੇ ਫ਼ਰਿਸ਼ਤੇ ਹੋ ਤੁਸੀਂ! ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ...ਹਰ ਮੈਦਾਨ ਫਤਹਿ ਬਖਸ਼ੇ ਜੀ। 🌹🙏🏻🌹
@RadiatorCleanerccc
@RadiatorCleanerccc 10 ай бұрын
सुना है कि भगवान ब्रह्मांड में होते हैं हमने किसी ने देखा नहीं, नर सेवा नारायण सेवा। इस कलयुग की धरती पर भगवान के दर्शन करने हैं तो मेरे भाई गुरप्रीत सिंह जी के कर लो, नर सेवा दी सेवा का बहुत-बहुत धन्यवाद। 🙏🙏🙏🌹🌹
@laddisingh2242
@laddisingh2242 10 ай бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ
@thesinghworld
@thesinghworld 10 ай бұрын
ਜਦੋਂ ਵੀਰ ਆਪ ਵਾਹਿਗੁਰੂ ਦਾ ਸਿਮਰਨ ਕਰਦਾ ਸੀ ਤਾਂ ਵਾਹਿਗੁਰੂ ਕਿਵੇਂ ਬਾਹ ਛੱਡ ਸਕਦਾ ਸੀ ਆਪਣੇ ਪੁੱਤਰ ਦੀ... ਓਹਨਾ ਨੇ ਕਡ ਲਿਆ ਨਰਕ ਚੋ
@gurpreetsinghpreetpannu2242
@gurpreetsinghpreetpannu2242 10 ай бұрын
ਵਾਹਿਗੁਰੂ ਜੀ ਹਮੇਸ਼ਾ ਗੁਰਪ੍ਰੀਤ ਸਿੰਘ ਵੀਰ ਨੂੰ ਚੜਦੀਕਲਾ ਵਿੱਚ ਰੱਖਣ ਲਾਲੀ ਵੀਰ ਨੂੰ ਜੱਲਦੀ ਤੰਦਰੁਸਤ ਜੀਵਨ ਬਖਸ਼ਣ ਸਤਿਗੁਰੂ
@bablasekhon1044
@bablasekhon1044 5 ай бұрын
ੲੇਨਾ ਸੋਹਣਾ ਬਾੲੀ ਰਾਗ ਚ ਗਾ ਰਹੇ ਅਾ ਹਮਾਰੈ ਿੲਹ ਕਿਰਪਾ ਕੀਜੈ ਵਾਹਿਗੁਰੂ ਕਿਰਪਾ ਕਰੇ ਪਿਛਲੇ ਗੁਨਾਹ ਬਖਸ ਦਿਓ ਵਾਹਿਗੁਰੂ ਜੀ ਮਾ ਪਿਓ ਦਾ ਦੁੱਖ ਬਹੁਤ ਵਡਾ ਹੁਣ ਬੁੱਧ ਸੁੱਧ ਠੀਕ ਕਰਦੇ ਜੀ ਬਹੁਤ ਸੋਹਣਾ ਵੀਰ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaspalthandi2512
@jaspalthandi2512 10 ай бұрын
ਵਾਹਿਗੁਰੂ ਲਾਲੀ ਵੀਰ ਨੂੰ ਤੰਦਰੁਸਤੀ ਬਖ਼ਸ਼ੇ ਗੁਰਪ੍ਰੀਤ ਵੀਰ ਜੀ ਪਰਮਾਤਮਾ ਤੇਰੀ ਲੰਬੀ ਉਮਰ ਕਰੇ
@dkkhalsa1551
@dkkhalsa1551 9 ай бұрын
ਏਨਾ ਸੋਹਣਾ ਬਾਈ ਰਾਗ ਚ ਗਾ ਰਹੇ ਨੇ,, ਹਮਾਰੈ ਇਹ ਕਿਰਪਾ ਕੀਜੈ ਵਾਹਿਗੁਰੂ ਕਿਰਪਾ ਕਰੋ ਪਿਛਲੇ ਗੁਨਾਹ ਬਖ਼ਸ਼ ਦਿਓ ਵਾਹਿਗੁਰੂ ਜੀ , ਮਾ ਪਿਓ ਦਾ ਦੁੱਖ ਬਹੁਤ ਵਡਾ ਹੁਣ ਬੁੱਧ ਸੁੱਧ ਠੀਕ ਕਰਦੇ ਜੀ ਬਹੁਤ ਸੋਹਣਾ ਵੀਰ ਐ
@lifeofsondslos2018
@lifeofsondslos2018 10 ай бұрын
E sada mohalla hai ji
@sultansingh7138
@sultansingh7138 10 ай бұрын
ਹਰਪ੍ਰੀਤ ਸਿੰਘ ਖਾਲਸਾ ਜੀ ਥੋਡੀ ਬਹੁਤ ਮਹਾਨ ਸੇਵਾ ਇਹ ਲਾਲੀ ਬੇਟੇ ਦੀ ਪ੍ਰਾਪਰਟੀ ਲੈਣ ਨੂੰ ਸਾਰੇ ਰਿਸਤੇਦਾਰ ਆ ਜਾਣਗੇ ਫੇਰ ਕਹਿਣਗੇ ਸਾਡਾ ਭਰਾ ਸਾਡਾ ਭਤੀਜਾ ਸਾਡਾ ਭਾਣਜਾ ਲਾਲੀ ਬੇਟੇ ਤੇ ਪਰਮਾਤਮਾ ਮੇਹਰ ਕਰਨ ਠੀਕ ਹੋਕੇ ਆਪਣੇ ਘਰ ਆਹ ਜਾਵੇ🙏❤️❤️❤️❤️
@sumanrekha378
@sumanrekha378 9 ай бұрын
Rabb g kirpa bna k rakhy ehde pr
@barinderkaurhundal9856
@barinderkaurhundal9856 10 ай бұрын
ਵਾਹਿਗੁਰੂ ਜੀ ਬੱਚੇ ਨੂੰ ਠੀਕ ਕਰ ਦਿਉ ਆਪਣੀ ਜ਼ਿੰਦਗੀ ਜੀ ਸਕੇ ਇਸ ਤਰਾ ਦੀਆ ਵੀਡਿਉ ਦੇਖ ਕੇ ਬਹੁਤ ਦੁੱਖ ਹੁੰਦਾ ਵੀਰ ਜੀ ਰੱਬ ਨੇ ਤੁਹਾਨੂੰ ਭੇਜਿਆ ਆਪਣਾ ਰੂਪ ਦੇ ਕੇ 🙏🙏🙏
@SantoshRani-vs9mn
@SantoshRani-vs9mn 5 ай бұрын
L1
@kakasingh5241
@kakasingh5241 10 ай бұрын
ਗੁਰਪ੍ਰੀਤ ਵੀਰ ਜੀਨੀ ਲੋਕਾਂ ਦੀ ਸੇਵਾ ਕਰਦਾ ਮੈਨੂੰ ਲਗਦਾ ਰੱਬ ਵੀ ਦੇਣ ਨੀ ਦੇ ਸਕਦਾ ਗੁਰਪ੍ਰੀਤ ਵੀਰ ਦਾ
@manjeetkaur4326
@manjeetkaur4326 10 ай бұрын
ਵਾਹਿਗੁਰੂ ਗੁਰੂ ਜੀ ਲਾਲੀ ਵੀਰ ਜੀ ਨੂੰ ਤੰਦਰੁਸਤੀ ਵਕਸੇ
@ranjitkaur2699
@ranjitkaur2699 10 ай бұрын
Waheguru g
@sudeshkumari3370
@sudeshkumari3370 9 ай бұрын
Haaye .such a cutie pie.lovely smile .menu nhe pta mia kya kya bolu no words .but jo veer ji tuci krr rhe naa God bless you ❤❤
@satindersatinder9057
@satindersatinder9057 10 ай бұрын
ਗੁਰਪ੍ਰੀਤ ਵੀਰ ਵਿੱਚੋਂ ਰੱਬ ਦਿਖਾਈ ਦਿੰਦਾ
@journeytime1470
@journeytime1470 10 ай бұрын
ਵਾਹਿਗੁਰੂ ਜੀ ਕਿਸੇ ਦੇ ਵੀ ਮਾਂ ਪਿਓ ਨੂੰ ਕੁਝ ਵੀ ਨਾ ਹੋਵੇ ਨਹੀਂ ਤਾਂ ਸਭ ਤੋਂ ਪਹਿਲਾਂ ਰਿਸ਼ਤੇਦਾਰ ਈ ਮੂੰਹ ਫੇਰਦੇ ਆ।
@addsachjugaadsach2136
@addsachjugaadsach2136 10 ай бұрын
Guru pitta ji Samaa badl geyaa veer da waheguru mehr kree ❤ Gurpreet bai ji nu prmatma Tandrusti hmesha bakshe
@balwindersingh4415
@balwindersingh4415 10 ай бұрын
ਸਤਨਾਮ ਵਾਹਿਗੁਰੂ
@user-im7gc7yo9f
@user-im7gc7yo9f 10 ай бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਬੀਰ ਤੇ
@user-xg2ft3fm4m
@user-xg2ft3fm4m 10 ай бұрын
ਵਾਹਿਗੁਰੂ ਇਸ ਵੀਰ ਨੂੰ ਜਲਦੀ ਠੀਕ ਕਰਦੇ,ਤਾਂ ਜੋ ਇਹ ਕਿਸੇ ਗੁਰਦੁਆਰਾ ਸਾਹਿਬ ਵਿੱਚ ਰਾਗੀ ਦੇ ਤੌਰ ਤੇ ਸੇਵਾ ਕਰ ਸਕੇ
@AnjuSharma-it1nu
@AnjuSharma-it1nu 10 ай бұрын
Bhagwaan ji Gurpreet Singh Ji ko hamesha healthy wealthy rakhey 🏵️💐🏵️🌹💐🌹💐🏵️💐🌹💐🌹💐
@brotronix
@brotronix 9 ай бұрын
kine pyare ne mere sikh veer sare... esi kom te sare guruya nu mera naman ... bholenath sda twadi parivara nu sukh bakshn.. waheguru ji 🙏 ram ram 🙏
@jinderpreet7621
@jinderpreet7621 10 ай бұрын
Veer bilkul ek bholha pansi,rub da roop a,
@user-fi8cm3vx2c
@user-fi8cm3vx2c 10 ай бұрын
Y tru rabb da ruup aw
@gurinderkaur490
@gurinderkaur490 10 ай бұрын
Wahaguruji
@user-mv2zp3mn4u
@user-mv2zp3mn4u 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਡੀਓ ਵੇਖ ਕੇ ਰੋਣਾ ਆ ਗਿਆ 🙏🙏🙏🙏🙏
@ranjitkaur5934
@ranjitkaur5934 10 ай бұрын
Gurpreatjinice
@RamanSandhu388
@RamanSandhu388 10 ай бұрын
God bless you bro 🙏
@harjitkaur9629
@harjitkaur9629 10 ай бұрын
Lalli rabbi run hai . He listens them very nicely maybe he is in depression overall he is normal Waheguru ji meher karo
@LakhaRam-ri7uj
@LakhaRam-ri7uj 5 ай бұрын
मेरे भाईजान आपके वीडीयो राजस्थान से देख रहे हैं जी बहूत बहूत बधाई है कि भगवान हमेशा आपको खुस रखे जी
@HarjinderKaur-cd3mp
@HarjinderKaur-cd3mp 10 ай бұрын
waheguru waheguru ji
@jagdishbahia9162
@jagdishbahia9162 10 ай бұрын
Waheguru ji bless Manukhta di Sava Society and all volunteers who are supporting 🙏🙏🙏🙏🙏🙏🙏🙏🙏🙏🙏🙏🙏
@sonyvalu6137
@sonyvalu6137 10 ай бұрын
ਲਾਲੀ, ਵੀਰ, ਤੇ, ਕਿ੍ਰਪਾ ਕਰੇ, ਵਾਹਿਗੁਰੂ ਜੀ🙏🙏🙏🙏🙏
@RajasinghSingh-qh6vk
@RajasinghSingh-qh6vk 10 ай бұрын
🙏🙏🙏🙏🙏
@malkiatkaur6173
@malkiatkaur6173 10 ай бұрын
Veer jrur te jaldi theek ho jayega aap ji mehnat sadka
@garrybrar13-22
@garrybrar13-22 10 ай бұрын
Kade kade lagda vi rabb vi thonu apne pyaria kol khud bhej da.. ah ta waheguru da hukam aa ki ohda nam lein alle nu thode nal mila ta
@InderjeetKaur-kb2hp
@InderjeetKaur-kb2hp 10 ай бұрын
Gurpreet veere pta nhi kyu eh bacha lali menu apna jeha lga.bhola jeha❤❤
@kaptansingh627
@kaptansingh627 10 ай бұрын
Waheguru ji ka khalsa waheguru ji ki Fateh ji
@RamanSandhu388
@RamanSandhu388 10 ай бұрын
Good job 👍
@independent-network.
@independent-network. 10 ай бұрын
ਬੇੜਾ ਹੀ ਗ਼ਰਕ ਹੋਈਆਂ ਲੋਕਾਂ ਦਾ!
@AnjuSharma-it1nu
@AnjuSharma-it1nu 10 ай бұрын
Satnaam satnaam satnaam satnaam satnaam satnaam satnaam satnaam
@sunnydhillon3178
@sunnydhillon3178 Ай бұрын
Manukhta di sewa society di Puri team da thanks jo ki rab di tha duty nibha rahe ne 🙏 waheguru sda mehar karan
@colorsoflife791
@colorsoflife791 10 ай бұрын
Veerji tusi khush raho tusi Sahara ho bohot beghar bacchan da
@user-ri8zu6ks6r
@user-ri8zu6ks6r 9 ай бұрын
Satnam whaguru g guru ka bagh
@Rahulkumar-dm2cs
@Rahulkumar-dm2cs 10 ай бұрын
Baba ji chardi kala bakshn 🙏🏻🐴💙
@neelamdhiman6440
@neelamdhiman6440 10 ай бұрын
Dhan ho Gurpreet Singh Ji waheguru ji mehar karna 🙏
@ssg9462
@ssg9462 10 ай бұрын
ਬਾਬੇ ਨਾਨਕ ਦਾ ਪੁਤ ਗੁਰਪ੍ਰੀਤ ਬਾਈ
@AnjuSharma-it1nu
@AnjuSharma-it1nu 10 ай бұрын
Bhagwaan ji team members ko hamesha healthy wealthy rakhey 🏵️🌹💐🏵️💐🌹💐🌹💐🏵️💐🏵️💐🌹💐
@CharanjeetSingh-eu5hx
@CharanjeetSingh-eu5hx 10 ай бұрын
Waheguru Ji waheguru Ji
@AnjuSharma-it1nu
@AnjuSharma-it1nu 10 ай бұрын
Bhagwaan ji MANUKHTA DI SEVA SAB TO WADDI SEVA sanstha may aaney waley har prani ko theek karna 🌹💐🏵️🌹💐🌹💐🌹💐🏵️💐🏵️💐🌹💐
@jassadhesi730
@jassadhesi730 10 ай бұрын
Waheguru ji ❤❤❤❤❤❤
@JasvirKaur-sp1cq
@JasvirKaur-sp1cq 7 ай бұрын
Wahaguru ji 🙏
@independent-network.
@independent-network. 10 ай бұрын
ਲੋਕ ਪਾਰਟੀਆਂ, ਜਾਤਾਂ pata, ਅਮੀਰ, greeb ਵਿੱਚ ਪਏ ਹਨ!
@kaurkaur7621
@kaurkaur7621 10 ай бұрын
Dhann ho tusi Gurpreet veere.waheguru mehar kare hamesha tuhade te.
@Ramjatin
@Ramjatin 10 ай бұрын
Gurpreet phaji tuhanu te tuhadi sari team nu ❤ to 🙏
@sarbbrar4173
@sarbbrar4173 10 ай бұрын
Dhan Dhan guru nanak dev ji Mehar Karo ji 🙏🙏🙏🙏🙏
@SatvinderSatvinder-tu3sq
@SatvinderSatvinder-tu3sq 10 ай бұрын
Waheguru ji 🙏🙏
@Creativeguru1515
@Creativeguru1515 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 😢😢
@GianKaur-wf5rp
@GianKaur-wf5rp 10 ай бұрын
Waheguru ji ka khalsa waheguru ji ki fateh ❤
@pawanpreetsingh1
@pawanpreetsingh1 10 ай бұрын
Waheguru ❤❤
@jinderpreet7621
@jinderpreet7621 10 ай бұрын
Veer ji de shabd ਪੜ੍ਹਦੇ ਦੇ ਮੂ ਚੋ ਫੁੱਲ ਕਿਰਦੇ ਨੇ
@jashanvloges149
@jashanvloges149 10 ай бұрын
Waheguru waheguru Waheguru waheguru
@sharryraman1101
@sharryraman1101 10 ай бұрын
Roona aa gaya veer nu dhek k
@nickygill9998
@nickygill9998 10 ай бұрын
Waheguru ji
@KrishanKumar-nv8tq
@KrishanKumar-nv8tq 10 ай бұрын
Waheguru Ji ka khalsa waheguru Ji ki Fateh 🌷🌹🌹🌼🌺🌼🌹🌷🌷🌷🌷🌹🌷🙏
@harafangle9473
@harafangle9473 10 ай бұрын
ਵਾਹਿਗੁਰੂ ਜੀ ਮਿਹਰ ਕਰਨੀ ਜੀ ਪੁੱਤਰ ਦੀ🙏🙏
@parmjeetbajwa4950
@parmjeetbajwa4950 10 ай бұрын
ਵਾਹਿਗੁਰੂ ਜੀ🙏
@RamanSandhu388
@RamanSandhu388 10 ай бұрын
God bless you all family members always be happy 🙏
@tajindartajindar4025
@tajindartajindar4025 10 ай бұрын
ਹੁਣ ਲਾਲੀ ਵੀਰ ਸਾਡੇ ਸੁਪਨੇ ਦੇ ਘਰ ਦਾ ਪੁੱਤਰ ਬਣ ਗਿਆ ਕੋਈ ਟਿਨਸਨ ਨਹੀਂ
@AvtarSingh-pw7fv
@AvtarSingh-pw7fv 10 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
@RakeshKumar-xe4jv
@RakeshKumar-xe4jv 8 ай бұрын
Waheguru ji mehar karo ji 🙏 please help everyone ji 🙏 good job mintu bhaji and your team members ji 🙏 waheguru ji tuhanu hamesha khush rakhan ji waheguru ji 🙏 👍 ❤
@shoorkaran52
@shoorkaran52 10 ай бұрын
Paji tuhade de apar kirpa hove prabhu di. Insaan roopi rab aa tusi. Respect from heart.
@Panjab-love
@Panjab-love 10 ай бұрын
Waheguru ji ❤
@gurchetkaur5834
@gurchetkaur5834 10 ай бұрын
Grprt. veere hun. tuc. hi..is. de. sara. kuj. ho
@jasmeensabharwal8752
@jasmeensabharwal8752 10 ай бұрын
God blss him always, he is pure soul 🙏🏻🥹
@rajsidhu7169
@rajsidhu7169 10 ай бұрын
Waheguru ji🙏 kirpa karn
@mandeepgill5131
@mandeepgill5131 10 ай бұрын
God bless you veer ji
@ManishSingh-bf3rc
@ManishSingh-bf3rc 10 ай бұрын
Waheguru ji Upar wala aapko har khusi de
@lovedeepkaur3265
@lovedeepkaur3265 10 ай бұрын
Waheguru mehr karo❤❤🙏🙏🙏🙏
@AmritpalSingh-mt3bv
@AmritpalSingh-mt3bv 10 ай бұрын
Satnam waheguru ji 😢
@gurbinderkaurgill7374
@gurbinderkaurgill7374 10 ай бұрын
Waheguru ji🙏
@Sandeep_Sandhu
@Sandeep_Sandhu 10 ай бұрын
Waheguru Ji Mehar Kryo 👏🏼
@ishugujjar7466
@ishugujjar7466 10 ай бұрын
ਵਾਹਿਗੁਰੂ ਜੀ ਮਹਿਰ ਕਰੋ ਜੀ ਈਸ ਬੀਰ ਤੇ ਵਾਹਿਗੁਰੂ ਜੀ ਬੀਰ ਗੁਰਪ੍ਰਰੀਤ ਜੀ ਤੁਸੀ ਤਾਂ ਈਕ ਰੁਬੋ ਰੁਪ ਹੋ ਜੀ ਵਾਹਿਗੁਰੂ ਵਾਹਿਗੁਰੂ 🙏🙏🙏
@komalkaur5767
@komalkaur5767 10 ай бұрын
Waheguru ji Mehar krna veer te 🙏🏻😢 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@Harmanpreet766
@Harmanpreet766 10 ай бұрын
❤❤❤❤
@ramankalsi8569
@ramankalsi8569 Ай бұрын
Eh Hundiya ne Rabbi Ruhaa ❤❤❤❤
@harjinderkaur3978
@harjinderkaur3978 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🤲🤲🤲🤲🤲🤲🤲
@malkiatkaur6173
@malkiatkaur6173 10 ай бұрын
Lali veere chehre te Noor bhut hai ji khirhda matha hai ji veere da
@Jasmaan279
@Jasmaan279 8 ай бұрын
ਵਾਹਿਗੁਰੂ ਮੇਹਰ ਕਰਨ ਲਾਲੀ ਵੀਰ ਤੇ
@RamanSandhu388
@RamanSandhu388 10 ай бұрын
Waheguru Ji Mehar Karo
@BaljinderSingh-ig1zd
@BaljinderSingh-ig1zd 10 ай бұрын
sab matabi ne ajkal veer ji
@AnjuSharma-it1nu
@AnjuSharma-it1nu 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@kiranhargovindsinghkaur323
@kiranhargovindsinghkaur323 10 ай бұрын
Good job
@preetsean_yt2956
@preetsean_yt2956 10 ай бұрын
Vaheguru ji waheguru ji waheguru ji waheguru ji maherkaro
@PinderGill-mm5xx
@PinderGill-mm5xx 10 ай бұрын
Ehh veer gurpreet rab da roop aa 🙏
@iqbaljitkaur191
@iqbaljitkaur191 10 ай бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ
@mohinderkour1499
@mohinderkour1499 10 ай бұрын
Ih mera lali putt chehre te kina noor chlk riha hy aje v waheguru ji mehr krna bche te behan nu v tars nhi aya
@Jagmeet_Brar_
@Jagmeet_Brar_ 10 ай бұрын
ਵਾਹਿਗੁਰੂ ਜੀ 🙏🙏
@gurusharanpalsinghrandhawa6069
@gurusharanpalsinghrandhawa6069 10 ай бұрын
Waheguru Ji Ka Khalsa Waheguru Ji Ki Fateh 🌹🌹
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 16 МЛН
КТО ЛЮБИТ ГРИБЫ?? #shorts
00:24
Паша Осадчий
Рет қаралды 4,3 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН
Bimal kaur Khalsa ਦੀ ਮੌਤ ਰਹੱਸ ਕਿਵੇਂ ਬਣੀ ?
48:50
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 16 МЛН