ਮਾਨ ਸਾਹਿਬ ਕੰਪਿਊਟਰ ਟੀਚਰਾਂ ਨੂੰ ਮਰਨ ਵਰਤ ਦੇ ਰਾਹ ਨਾ ਤੁਰਨ ਦਿਓ। Dr T Virli

  Рет қаралды 3,026

Udeek Media Group

Udeek Media Group

Күн бұрын

Пікірлер: 219
@Entertainment4allu
@Entertainment4allu Ай бұрын
ਬਹੁਤ ਹੀ ਜਿਆਦਾ ਗਲਤ ਹੋ ਰਿਹਾ ਕੰਪਿਊਟਰ ਅਧਿਆਪਕਾ ਨਾਲ .ਜੋ ਅਧਿਆਪਕ ਇਸ ਦੁਨੀਆ ਤੋ ਚਲੇ ਗਏ ਨੇ ਸਰਕਾਰ ਨੇ ਉਹਨਾ ਪਰਿਵਾਰਾ ਦੀ ਸਾਰ ਵੀ ਨਈ ਲਈ ਜਦਕਿ ਅੱਜ ਵੀ ਹਰ ਡਿਊਟੀ ਤੇ ਕੰਪਿਊਟਰ ਅਧਿਆਪਕਾ ਨੂੰ ਸਰਕਾਰੀ ਡਿਪਾਰਟਮੈਂਟ ਦੇ ਕਰਮਚਾਰੀ ਕਹਿ ਕ ਬੁਲਾਇਆ ਜਾਂਦਾ ਹੈ ਤੇ ਇਹ ਅਧਿਆਪਕ ਵੀ ਤਹਿ ਦਿਲ ਨਾਲ ਹਰ ਕੰਮ ਕਰਦੇ ਹਨ ਚਾਹੇ ਓ ਕੋਰੋਨਾ ਡਿਊਟੀ ਸੀ ਚਾਹੇ ਓ ਇਲੈਕਸ਼ਨ ਡਿਊਟੀ .ਪਰ ਸਰਕਾਰ ਇਹਨਾ ਨੂੰ ਬਣਦੇ ਹੱਕ ਨਹੀਂ ਦੇ ਰਹੀ .ਇਹਨਾ ਬੇਚਾਰੀਆ ਦਾ ਕੀ ਕਸੂਰ ਏ .ਅੱਜ ਇਹ 20 ਸਾਲ ਦੀ ਸੇਵਾ ਦੇ ਕੇ ਕਿੱਧਰ ਜਾਣ?
@Sippujot
@Sippujot Ай бұрын
ਸਰ ਜੀ ਕੰਪਿਊਟਰ ਅਧਿਆਪਕਾਂ ਦਾ ਮੁੱਦਾ ਚੁੱਕਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏
@Pkbabehali
@Pkbabehali Ай бұрын
100% sach bhut dhokha ho rya Computer Adhyapka naal
@cfg1856
@cfg1856 Ай бұрын
Do justice for Computer Faculties of Punjab
@jaswindersampla
@jaswindersampla Ай бұрын
ਕੰਪਿਊਟਰ ਅਧਿਆਪਕਾਂ ਦਾ ਮਸਲਾ ਚੁੱਕਣ ਲਈ ਬਹੁਤ ਬਹੁਤ ਧੰਨਵਾਦ ਸਰ ਜੀ.
@amandeepkaur1686
@amandeepkaur1686 Ай бұрын
ਕੰਪਿਊਟਰ ਅਧਿਆਪਕਾਂ ਨਾਲ ਇਨਸਾਫ਼ ਕੀਤਾ ਜਾਵੇ। ਮਤਰੇਈ ਮਾਂ ਵਾਲਾ ਸਲੂਕ ਨਾ ਕੀਤਾ ਜਾਵੇ
@navdeep21feb
@navdeep21feb Ай бұрын
ਕੰਪਿਊਟਰ ਅਧਿਆਪਕਾਂ ਦਾ ਮਸਲਾ ਚੁੱਕਣ ਲਈ ਧੰਨਵਾਦ ਜੀ । ਉਮੀਦ ਹੈ ਪੰਜਾਬ ਸਰਕਾਰ ਜਲਦ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਜਾਇਜ ਮੰਗਾ ਨੂੰ ਪਹਿਲ ਦੇ ਅਧਾਰ ਤੇ ਪੂਰੀਆਂ ਕਰੇਗੀ
@baljinder160
@baljinder160 Ай бұрын
ਪੱਤਰਕਾਰ ਵੀਰ ਦੇ ਗਿਆਨ ਨੂੰ ਦਿਲ ਤੋਂ ਸਲਾਮ, ਜਿਸ ਨੇ ਬੜੇ ਸੁਚੱਜੇ ਢੰਗ ਨਾਲ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਸਮਝ ਕੇ ਜਨਤਕ ਕੀਤਾ। ਲੱਖ ਲਾਹਨਤ 92 MLA ਨੂੰ ਜਿਨ੍ਹਾਂ ਨੂੰ ਇਹ ਇਹ ਸਮਝ ਨਹੀਂ ਆ ਰਿਹਾ।
@jasvirsingh2024
@jasvirsingh2024 Ай бұрын
ਸਰਕਾਰ ਵੱਲੋ ਕੰਪਿਊਟਰ ਅਧਿਆਪਕਾ ਦੀ ਹੱਕੀ ਮੰਗ ਤੁਰੰਤ ਪੂਰੀ ਕਰਨੀ ਚਾਹੀਦੀ ਹੈ
@vikramjeetsinghkhalsa7043
@vikramjeetsinghkhalsa7043 Ай бұрын
90 ਦਿਨਾਂ ਤੋਂ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਦੇ ਹੱਕਾਂ ਦੀ ਗੱਲ ਨਹੀਂ ਸੁਣੀ। ਬਹੁਤ ਗ਼ਲਤ ਗੱਲ ਹੈ। PM ਭਗਵੰਤ ਮਾਨ ਨੂੰ ਸਮਝਣਾ ਚਾਹੀਦਾ ਹੈ। ਇਤਿਹਾਸ ਓਹਨਾਂ ਨੂੰ ਲਾਹਨਤਾਂ ਨਾ ਪਾਏ।
@sumandeepsidhu5239
@sumandeepsidhu5239 Ай бұрын
ਡਾਕਟਰ ਸਾਹਿਬ ਕੰਪਿਊਟਰ ਅਧਿਆਪਕਾਂ ਦਾ ਮੁੱਦਾ ਚੁੱਕਣ ਲਈ ਬਹੁਤ ਬਹੁਤ ਧੰਨਵਾਦ
@HKgaming653
@HKgaming653 Ай бұрын
ਕੰਪਿਊਟਰ ਅਧਿਆਪਕਾਂ ਨਾਲ ਇਨਸਾਫ਼ ਕੀਤਾ ਜਾਵੇ।
@karanveersiag4057
@karanveersiag4057 Ай бұрын
ਕੰਪਿਊਟਰ ਅਧਿਆਪਕਾਂ ਦੇ ਨਾਲ ਹੋ ਰਹੀ ਬੇਇਨਸਾਫੀ ਨੂੰ ਰੋਕਿਆ ਜਾਣਾ ਚਾਹੀਦਾ ਹੈ
@khushwantkaursandhu2862
@khushwantkaursandhu2862 Ай бұрын
ਧੰਨਵਾਦ ਵੀਰ ਜੀ ਇਹਨਾਂ ਮੰਤਰੀਆਂ ਅਤੇ ਲੋਕਾਂ ਦੇ ਸਾਹਮਣੇ ਸਾਡਾ ਵਿਸ਼ਾ ਤੇ ਸਾਡੀਆਂ ਮੁਸ਼ਕਲਾਂ ਲੈ ਕੇ ਆਉਣ ਦੇ ਲਈ
@AshwaniKumar-pm6er
@AshwaniKumar-pm6er Ай бұрын
ਜੋ ਕੰਪਿਊਟਰ ਅਧਿਆਪਕ ਇਸ ਸੰਸਾਰ ਨੂੰ ਛੱਡ ਗਏ ਹਨ ਉਨਾਂ ਦੇ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇ ਅਤੇ ਬਣਦੇ ਲਾਭ ਦਿੱਤੇ ਜਾਣl
@deepaknarang9869
@deepaknarang9869 Ай бұрын
ਕੰਪਿਊਟਰ ਅਧਿਆਪਕਾਂ ਦਾ ਮਸਲਾ ਚੁੱਕਣ ਲਈ ਬਹੁਤ ਬਹੁਤ ਧੰਨਵਾਦ ਜੀ
@SanjeevKumar-nu8uz
@SanjeevKumar-nu8uz Ай бұрын
ਕੰਪਿਊਟਰ ਅਧਿਆਪਕਾਂ ਦੇ ਮੁੱਦੇ ਨੂੰ ਸਹੀ ਢੰਗ ਨਾਲ ਪੇਸ਼ ਕਰਨ ਲਈ ਆਰ ਪੀ ਡੀ ਚੈਨਲ ਦਾ ਬਹੁਤ ਬਹੁਤ ਧੰਨਵਾਦ।
@AjayKumar-ln9bs
@AjayKumar-ln9bs Ай бұрын
ਕੰਪਿਊਟਰ ਅਧਿਆਪਕਾਂ ਦੇ ਬਣਦੇ ਲਾਭ ਬਹਾਲ ਕਰੋ
@VarinderSingh-qh7vv
@VarinderSingh-qh7vv Ай бұрын
ਬਹੁਤ ਹੀ ਗ਼ਲਤ ਹੋ ਰਿਹਾ ਹੈ, computer teachers ਦੇ ਨਾਲ
@surjayia1982
@surjayia1982 Ай бұрын
ਬਹੁਤ ਮਾੜੀ ਗੱਲ ਮਾਨ ਸਰਕਾਰ ਲਈ।
@jasvir8977
@jasvir8977 Ай бұрын
ਉਮੀਦ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਜਲਦੀ ਹੀ ਕੰਪਿਊਟਰ ਅਧਿਆਪਕਾਂ ਦੀਆਂ ਵਾਜਿਬ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਨ।
@SukhwinderSingh-b3b1z
@SukhwinderSingh-b3b1z Ай бұрын
Computer ਅਧਿਆਪਕਾਂ ਨਾਲ ਬਹੁਤ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਦੀ ਗੱਲ ਸੁਣੇ। ਇਹਨਾਂ ਦਾ ਮਸਲਾ ਹੱਲ ਕਰੇ ਪੰਜਾਬ ਸਰਕਾਰ।
@JaspalSingh-c8f
@JaspalSingh-c8f Ай бұрын
ਪੰਜਾਬ ਸਰਕਾਰ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਨੂੰ ਦਾਅ ਤੇ ਲਗਾਉਣ ਜਾ ਰਹੇ ਪੰਜ ਅਧਿਆਪਕਾਂ ਨੂੰ ਬਚਾਇਆ ਜਾ ਸਕੇ।
@ritikarana9383
@ritikarana9383 Ай бұрын
ਸਾਡਾ ਮਸਲਾ ਡਿਕਸਸ ਕਰਨ ਲਈ ਦਿਲੋਂ ਧੰਨਵਾਦ ਵੀਰ ਜੀ
@karanveersiag4057
@karanveersiag4057 Ай бұрын
ਇਹ ਸਭ ਅਫਸਰਸ਼ਾਹੀ ਸਾਡੇ ਲੋਕਤੰਤਰ ਤੇ ਭਾਰੀ ਹੈ।
@amandeepsinghdhaliwal2988
@amandeepsinghdhaliwal2988 Ай бұрын
ਬਿਲਕੁਲ ਸਹੀ ਕਿਹਾ ਹੈ ਜੀ। ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਬਿਲਕੁਲ ਸਹੀ ਮੰਗਾਂ ਹਨ।
@abhissheeklomash
@abhissheeklomash Ай бұрын
ਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਕੰਪਿਊਟਰ ਫੈਕਲਟੀ ਦੀਆਂ ਮੰਗਾ ਪੂਰੀਆਂ ਕਰਨੀਆਂ ਚਾਹੀਦੀਆਂ ਨੇ | ਭਗਵੰਤ ਮਾਨ ਨੂੰ ਨਹੀਂ ਤਾਂ ਪੰਜਾਬ ਦੀ ਜਨਤਾ ਨਕਾਰਨ ਲਈ ਤਿਆਰ ਬੈਠੀ ਹੈ |
@RupneetKaurvop
@RupneetKaurvop Ай бұрын
Thnks computer teachers da mudda chukkn lyi
@joydeepsingh28
@joydeepsingh28 Ай бұрын
ਪੰਜਾਬ ਦੀਆ ਜਿੰਨੀਆਂ ਵੀ ਡਿਊਟੀ ਹੁੰਦੀਆਂ ਸਭ ਜਗ੍ਹਾ ਤੇ ਕੰਪਿਊਟਰ ਅਧਿਆਪਕ ਡਿਊਟੀ ਦਿੰਦੇ ਦੇਖੇ ਜਾਂਦੇ ਸਰ ਪਰ ਰੁਲ ਰਹੇ ਸੜਕਾਂ ਤੇ ਸਰਕਾਰ ਖਿਆਲ ਕਰੇ ਇੰਨਾ ਦੇ v ਬੱਚੇ ਹੁਣ ਇੰਨੇ ਦੇ ਵੀ ਪਰਿਵਾਰ ਹੁਣ ਨਿਆ ਕਰੋ ਮਾਨ ਜੀ
@shallupajni6625
@shallupajni6625 Ай бұрын
ਮਾਨ ਯੋਗ ਮੁੱਖ ਮੰਤਰੀ ਸਾਬ ਕੰਪਿਊਟਰ ਅਧਿਆਪਕਾਂ ਨਾਲ ਇਨਸਾਫ਼ ਕਰੋ।
@ritikarana9383
@ritikarana9383 Ай бұрын
ਸਾਨੂੰ ਸਾਡੇ ਹੱਕਾਂ ਤੋ ਵਾਂਝਾ ਕਿਉਂ ਰੱਖਿਆ ਜਾ ਰਿਹਾ
@gauravkumar-ot1ki
@gauravkumar-ot1ki Ай бұрын
ਕੰਪਿਊਟਰ ਟੀਚਰ zindabaad
@ramanbajwa4315
@ramanbajwa4315 Ай бұрын
ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਕਰੋ।
@amandeepkaur1686
@amandeepkaur1686 Ай бұрын
ਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ
@gauravkumar-ot1ki
@gauravkumar-ot1ki Ай бұрын
Punjab sarkar ਮੁਰਦਾਬਾਦ
@jitendergarg6403
@jitendergarg6403 Ай бұрын
Justice for Computer Teachers of Punjab
@Anita_sharma_datta
@Anita_sharma_datta Ай бұрын
Shameful for punjab Govt.ਪੜੇ ਲਿਖੇ ਲੋਕਾਂ ਨਾਲ ਹੀ injustice ਹੋ ਰਿਹਾ।ਫਿਰ ਅਨਪੜ੍ਹ ਲੋਕਾਂ ਦਾ ਕੀ ਹਾਲ ਹੋਵੇਗਾ ਸੋਚ ਲਵੋ।
@ishasood5413
@ishasood5413 Ай бұрын
Thanks sir to you and your channel too, for understanding the pain of technical teachers
@sumeetkhurana2057
@sumeetkhurana2057 Ай бұрын
Justice for punjab computer teachers
@Jayant286
@Jayant286 Ай бұрын
Justice for computer faculty Punjab
@AshwaniKumar-pm6er
@AshwaniKumar-pm6er Ай бұрын
ਸਿੱਖਿਆ ਮੰਤਰੀ ਦੁਆਰਾ ਸਤੰਬਰ 2022 ਦਾ ਦਿਵਾਲੀ ਗਿਫਟ ਦਾ ਵਾਅਦਾ ਪੂਰਾ ਕੀਤਾ ਜਾਵੇ l
@RinkalSharma-l6m
@RinkalSharma-l6m Ай бұрын
Do justice for computer teacher of Punjab
@jaishriram1330
@jaishriram1330 Ай бұрын
ਸਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਡੀ ਗੱਲ ਰੱਖੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@kuldipwalia9869
@kuldipwalia9869 Ай бұрын
Very good views to the computer teachers ਬਹੁਤ ਲਹੂ ਵੀਟਵੀਂ ਲੜਾਈ ਲੜ ਰਹੇ ਨੇ ✊🚩
@gurwinderkaur5034
@gurwinderkaur5034 Ай бұрын
Do Justice with Computer Teachers
@InfoTechMLK
@InfoTechMLK Ай бұрын
ਇਹ ਸਰਕਾਰ ਤਾਂ ਬਾਕੀ ਸਭ ਤੋਂ ਵੀ ਨਿਕੰਮੀ ਨਿਕਲੀ ਅੱਗੇ ਨੂੰ ਇਹਨਾਂ ਨੂੰ ਵੋਟ ਨੀ ਹੁਣ
@sweetharnoor1074
@sweetharnoor1074 Ай бұрын
Do justice with computer faculty of Punjab
@vandanabhatia555
@vandanabhatia555 Ай бұрын
Do justice for computer faculties of Punjab
@Buttar_-vl3xe
@Buttar_-vl3xe Ай бұрын
Do justice do justice do justice with computer teachers
@joydeepsingh28
@joydeepsingh28 Ай бұрын
ਮਾਨ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕੇ ਮੈ ਆਮ ਘਰ ਦਾ ਆਮ ਬੰਦਾ ਹਾਂ ਆਮ ਲੋਕਾਂ ਦੀ ਗੱਲ ਕਰਾਂਗਾ ਹੁਣ ਕੀ ਹੋ ਗਿਆ ਤੁਹਾਨੂੰ ਨਿਆ ਕਰੋ ਕੰਪਿਊਟਰ ਅਧਿਆਪਕ ਨਾਲ ਲਾਹਨਤਾਂ ਬਹੁਤ ਪੈਣਗੀਆਂ ਤੁਹਾਨੂੰ ਅਕਲ ਕਰੋ ਕੋਈ
@pavittarpreetsingh1336
@pavittarpreetsingh1336 Ай бұрын
Justice computer faculty punjab
@rajchoudhary7835
@rajchoudhary7835 Ай бұрын
Thank you So Much. ਬਹੁਤ ਹੀ ਵਧੀਆ ਤਰੀਕੇ ਨਾਲ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦੀ ਗੱਲ ਕੀਤੀ ਜੀ। ਆਸ ਕਰਦੇ ਹਾਂ ਕਿ ਸਰਕਾਰ ਵੀ ਸਾਡੇ ਦਰਦ ਨੂੰ ਮਹਿਸੂਸ ਕਰ ਸਕੇਗੀ
@krishnachaudhary6789
@krishnachaudhary6789 Ай бұрын
Do justice with computer teachers of Punjab
@pardeepbasia5207
@pardeepbasia5207 Ай бұрын
Honorable High Court Do Justice with Computer Teachers of Punjab
@udhamg
@udhamg Ай бұрын
ਕੀਤੇ ਵਾਅਦੇ ਜਲਦ ਪੂਰੇ ਕੀਤੇ ਜਾਣ
@lalitsharmact
@lalitsharmact Ай бұрын
Do Justice with computer teachers of punjab.
@ajitmanhas7877
@ajitmanhas7877 Ай бұрын
Do justice with computer teachers of Punjab regarding CSR rules and pay commission
@ramanbajwa4315
@ramanbajwa4315 Ай бұрын
Do justice with computer teachers.
@gourav259
@gourav259 Ай бұрын
Thanks for raising the demand of Computer Faculties
@gauravsetia7889
@gauravsetia7889 Ай бұрын
Justice with Computer Teacher
@anoopmaini99
@anoopmaini99 Ай бұрын
Do justice for computer faculty
@paramjit711
@paramjit711 Ай бұрын
Punjab Sarkar shame shame
@prabhjotkaur3149
@prabhjotkaur3149 Ай бұрын
Do justice with computer faculties
@anugarg3437
@anugarg3437 Ай бұрын
Do justice with computer teacher
@MandeepSingh-yf9jp
@MandeepSingh-yf9jp Ай бұрын
Justice for computer faculty
@Harpreet_Kaur18
@Harpreet_Kaur18 Ай бұрын
justice for computer faculty of punjab
@AshwaniKumar-pm6er
@AshwaniKumar-pm6er Ай бұрын
Justice with computer teacher Punjab
@balwinderbhaur8055
@balwinderbhaur8055 Ай бұрын
Justice for computer teacher
@AjiteshwarCheema
@AjiteshwarCheema Ай бұрын
ਕੰਪਿਊਟਰ ਅਧਿਆਪਕਾਂ ਨਾਲ ਇਨਸਾਫ਼ ਕਰੋ ਪੰਜਾਬ ਸਰਕਾਰ। ਆਪਣੇ ਲਿਖਤੀ ਵਾਅਦੇ ਮੁਤਾਬਕ ਛੇਵਾਂ ਪੇ ਕਮਿਸ਼ਨ ਅਤੇ CSR rules ਲਾਗੂ ਕਰੋ ਪੰਜਾਬ ਸਰਕਾਰ। #HappyDiwali #ਦੀਵਾਲੀ_ਗਿਫ਼ਟ #FakeDiwaliGiftOfAAP #JusticeForComputerFacultyOfPunjab #EkMaukaKejriwalKo #election2023
@manjugarg7060
@manjugarg7060 Ай бұрын
do justice with computer teacher's
@rajnibala3121
@rajnibala3121 Ай бұрын
# Justice for computer faculties of punjab
@sukhkaler169
@sukhkaler169 Ай бұрын
#JusticeForComputerFacultiesOfPunjab
@sunilruchipathak3244
@sunilruchipathak3244 Ай бұрын
❤do justice with computer teachers CM SAAB They are also from your Punjab and AAM families.
@simrantrehan4057
@simrantrehan4057 Ай бұрын
Justice for computer teacher 🙏
@monusony
@monusony Ай бұрын
Justice for Computer Teachers
@rajeshgssscf
@rajeshgssscf Ай бұрын
Punjab sarkar murdabad
@mandeep_kum_a
@mandeep_kum_a Ай бұрын
Do justice with computer faculties of Punjab implement pay commission on them
@reenakumari8613
@reenakumari8613 Ай бұрын
Do justice ⚖️ for Computer Faculty Punjab
@ajitmanhas7877
@ajitmanhas7877 Ай бұрын
Thanks a lot sir for supporting computer teachers
@sarbjitbal4001
@sarbjitbal4001 Ай бұрын
Justice ⚖️ for computer faculty of Punjab
@Aashishbhakti2013
@Aashishbhakti2013 Ай бұрын
Thanks sir... for supporting our cadre of computers.
@deepmaan1813
@deepmaan1813 Ай бұрын
Punjab sarkaar Do justice with computer faculties
@jatinderthindrimpu5971
@jatinderthindrimpu5971 Ай бұрын
ਲਾਰੇ ਲੱਪੇ ਵਾਲੀ ਸਰਕਾਰ....... ਸਬ ਤੋਂ ਮਾੜੀ ਸਰਕਾਰ 😢
@progamez4402
@progamez4402 Ай бұрын
Lakh lakhnta CM nu
@vikasgrag6370
@vikasgrag6370 Ай бұрын
Maan sahib computer teachers nal justice karo
@beantrajinderbeantrajinder5926
@beantrajinderbeantrajinder5926 Ай бұрын
Thanks for our justice
@jagdevaulakh5664
@jagdevaulakh5664 Ай бұрын
Justiceforcomputerfaculty
@shuminderkaur4282
@shuminderkaur4282 Ай бұрын
#justiceforcomputerteachers
@vickypatiala4784
@vickypatiala4784 Ай бұрын
ਇਹ ਵਿਚਾਰੇ ਕੰਪਿਊਟਰ ਅਧਿਆਪਕ ਪਿਛਲੇ 20 ਸਾਲਾਂ ਤੋਂ ਦਰ ਦਰ ਦੀ ਠੋਕਰਾਂ ਖਾ ਰਹੇ ਹਨ ਕੋਈ ਸਰਕਾਰ ਨੇ ਇਹਨਾਂ ਦੀ ਸਾਰ ਨਹੀਂ ਲਈ ਕਹਿਣ ਨੂੰ ਕੰਪਿਊਟਰ ਦਾ ਜਮਾਨਾ ਹੈ| ਬਾਕੀ ਇੱਥੇ ਸਰਕਾਰ ਦੇ ਨਾਲ ਨਾਲ ਕਮੀ ਸਾਡੀ ਆਮ ਲੋਕਾਂ ਦੀ ਵੀ ਹੈ ਜੋ ਕਿ ਕਿਸੇ ਵੀ ਮੁੱਦੇ ਨੂੰ ਇਸ ਤਰ੍ਹਾਂ ਲੈਂਦੇ ਹਨ ਜਿਵੇਂ ਕਿ ਇਸ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੁੰਦਾ ਜਦੋਂ ਕਿ ਆਪਦੇ ਦੇਸ਼ ਪ੍ਰਦੇਸ਼ ਨਾਲ ਸੰਬੰਧਿਤ ਕਿਸੇ ਵੀ ਮੁੱਦੇ ਦੇ ਵਿੱਚ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਸਾਨੂੰ ਆਮ ਲੋਕਾਂ ਨੂੰ ਇਹਨਾਂ ਕੰਪਿਊਟਰ ਅਧਿਆਪਕਾਂ ਦਾ ਸਾਥ ਦੇਣਾ ਚਾਹੀਦਾ ਹੈ।| ਆਪਣੇ ਲਈ ਤਾਂ ਜ਼ਿੰਦਗੀ ਦੁਨੀਆਂ ਜਿੰਦੀ ਹੈ ਦੂਸਰੇ ਵਾਸਤੇ ਵੀ ਜ਼ਿੰਦਗੀ ਦੇ ਕੇ ਦੇਖੋ| ਕਿਸੇ ਦੇ ਦਰਦ ਨੂੰ ਆਪਣਾ ਸਮਝ ਕੇ ਦੇਖੋ ਕਿਵੇਂ ਪਰਮਾਤਮਾ ਕਿਰਪਾ ਕਰਦਾ ਹੈ ਪ੍ਰੰਤੂ ਨਹੀਂ ਇੱਥੇ ਤਾਂ ਕਿਸੇ ਨੂੰ ਕਿਸੇ ਦੀ ਸਮੱਸਿਆ ਨਾਲ ਵੀ ਫਰਕ ਇਹੀ ਨਹੀਂ ਪੈਂਦਾ ਤਾਂ ਹੀ ਅੱਜ ਦੁਨੀਆ ਵਿੱਚ ਇੰਨੇ ਦੁੱਖ ਦਰਦ ਤੇ ਤਕਲੀਫਾਂ ਹਨ ਤੇ ਅੱਗੇ ਅੱਗੇ ਇਹ ਦੁਖ ਦਰਦ ਤਕਲੀਫਾਂ ਵਧਦੀਆਂ ਰਹਿਣੀਆਂ ਕਿਉਂਕਿ ਇਨਸਾਨ ਜਿੰਨਾ ਸੈਲਫੀ ਸੁਣਦਾ ਰਹੇਗਾ ਉਹਨਾਂ ਦਰਦ ਵਿੱਚ ਜਾਵੇਗਾ ਲੋਕੋ ਸਾਥ ਦੋ ਇਨਾ ਕੰਪਿਊਟਰ ਅਧਿਆਪਕਾਂ ਦਾ|
@HarrySingh-wv5jd
@HarrySingh-wv5jd Ай бұрын
Justice for computer teachers
@AshwaniKumar-yu6fk
@AshwaniKumar-yu6fk Ай бұрын
Shame on punjab sarkar
@reet8673
@reet8673 Ай бұрын
All want Justice...
@sskumar8712
@sskumar8712 Ай бұрын
Do justice
@AshwaniKumar-yu6fk
@AshwaniKumar-yu6fk Ай бұрын
Justice with computer teachers of punjab
@TarsemSingh-de9bt
@TarsemSingh-de9bt Ай бұрын
Insaaf di udeek vich Computer Teachers
@singlestonegamerz8446
@singlestonegamerz8446 Ай бұрын
Justice wid computer Teachers
@MegaRicky26
@MegaRicky26 Ай бұрын
Thank you RPD.
@RRRobinn
@RRRobinn Ай бұрын
Very Very shameful act by the Maan Government.. They forget all their promise
@navjeetkaur4450
@navjeetkaur4450 Ай бұрын
Do justice for cf’s of Punjab
@paramaftabsingh7560
@paramaftabsingh7560 Ай бұрын
Justice for CF of Punjab... Justice delayed is justice denied
@HarpreetSingh-er5yw
@HarpreetSingh-er5yw Ай бұрын
Thank you sir computer teachers da dukh samjhn lyi ate awaz uthaun lai
@Satyamkapoor1601
@Satyamkapoor1601 Ай бұрын
Justice with computer teacher of Punjab
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
India To Usa Donkey|India To USA Donkey Via Panama Jungle & Mexico|Kuldeep Boparai|@kaintpunjabi
1:58:27
Kaint Punjabi (ਘੈਂਟ ਪੰਜਾਬੀ)
Рет қаралды 238 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН